ਮੂਸੇਵਾਲਾ ਦੀ ਥਾਰ ’ਚ ਬੈਠੇ ਦੋਸਤ ਦੇ ਪੈਰ੍ਹ ’ਚ ਕਿਵੇਂ ਲੱਗੀ ਗੋਲੀ? ਲੋਕਾਂ ਦੇ ਸ਼ੱਕ ਦਾ ਕਾਰਨ ਬਣ ਰਹੇ ਦੋਨੋਂ | On Air

Поделиться
HTML-код
  • Опубликовано: 12 янв 2025

Комментарии • 1,1 тыс.

  • @jogasingh4917
    @jogasingh4917 2 года назад +63

    ਮੈਨੂੰ ਅੱਜ ਤੱਕ ਕੋਈ ਵੀ news ਰਿਪੋਟਰ vadiya ਨਹੀਂ ਲਗਾ ਪਰ ਮੈਂ ਮੱਕੜ ਸਾਬ ਦੀ ਹਰ ਨਿਊਜ਼ ਸੁਣਦਾ ਆ... Eh ਸੱਚਾ ਰਿਪੋਟਰ ਆ.... God bless u 👍🙏

  • @dhindsababbu1992
    @dhindsababbu1992 2 года назад +245

    ਸ਼ੇਰ ਦਿਲ ਸਿੱਧੂ ਨੇ ਡਟ ਕੇ ਮੁਕਾਬਲਾ ਕੀਤਾ,
    ਸ਼ਾਬਾਸ਼,,,,ਸ਼ੂਟਰ ਨੇ ਸਿੱਧੂ ਤੋਂ ਡਰਕੇ ਪਿਸਟਲ ਸੁੱਟਿਆ,,

    • @ShamsherSingh-tu3sg
      @ShamsherSingh-tu3sg 2 года назад +15

      Sidhu musse Walla great

    • @harryk233
      @harryk233 Месяц назад

      Pencho 4x4 gaddi si mint ch bhaja skda si ek tah ine threat jad arhe ne teh security vi ni hegi jana vi ni chahida si bhola bnada si chalak ni si karan aujle varga

  • @prabhsohal1194
    @prabhsohal1194 2 года назад +92

    ਜਿੰਨਾਂ ਚਿਰ ਰਿਹਾਂ ਕੀਤਾ ਰਾਜ ਸਿੰਧੂਅਾ
    ਤੇਰੀ ਮਰਕੇ ਵੀ ਮਰੀ ਨਹੀ ਅਵਾਜ ਸਿੰਧੂਅਾਂ ❤

  • @MandeepSingh-jb2sz
    @MandeepSingh-jb2sz 2 года назад +63

    ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ ਬਹੁਤ ਵਧੀਆ ਕੰਮ ਕਰ ਰਹੇ ਹੋ ਮਕੱੜ ਸਾਬ

  • @babblysidhu5273
    @babblysidhu5273 2 года назад +198

    ਪਰਿਵਾਰ ਨੂੰ ਪੂਰਾਂ ਹੱਕ ਆ ਸੱਚ ਸਾਹਮਣੇ ਆਵੇ

    • @harmanpindiala8528
      @harmanpindiala8528 2 года назад

      ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hY/видео.html

    • @lakhbirsidhu5271
      @lakhbirsidhu5271 2 года назад +1

      Dost dosi na.

  • @Sukhjohal8126
    @Sukhjohal8126 2 года назад +34

    ਮੱਕੜ ਸਾਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਘੋਖ ਕੇ ਰਹੇ ਹੋ ਬਹੁਤ ਬਹੁਤ ਧੰਨਵਾਦ ਬਾਈ ਨੂੰ ਇਨਸਾਫ਼ ਦਿਵਾਉਣਾ ਹੈ ਲੱਗੇ ਰਹੋ ਵਾਹਿਗੁਰੂ ਜੀ ਆਪ ਜੀ ਦਾ ਭੱਲਾ ਕਰਨ ।

    • @gurmeetdhaliwal6757
      @gurmeetdhaliwal6757 2 года назад

      ਨਿਹੱਥੇ ,ਅਤੇ ਨਿਹੱਕੇ ਨੂੰ ਤਕਾਇਆ ਵਾਹਿਗੁਰੂ ਜੀ ਇੱਹ ਸੱਟ
      ਬਰਦਾਸ਼ਤ ਨਹੀਂ ਹੁੰਦੀ ਤੁਸੀਂ ਹੀ ਇਨਸਾਫ਼ ਕਰਨਾ
      ਬਾਕੀ ਕਿਸੇ ਤੋਂ ਕੋਈ ਉਮੀਦ ਨਹੀਂ
      ਕਾਸ਼ ਸ਼ੇਰ ਅੱਜ ਜਿਉਂਦਾ ਹੁੰਦਾ:::;;

  • @ranjitbrar2449
    @ranjitbrar2449 2 года назад +139

    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਕ ਜਰੂਰ ਹੈ ਪਰ ਉਹਨਾਂ ਮੁੰਡਿਆ ਨੂੰ ਕਿਸੇ ਨੇ ਚੰਗੀ ਤਰ੍ਹਾਂ ਪੁੱਛ ਗਿੱਛ ਵਾਰੇ ਕੋਈ ਗਲ ਲੋਕਾਂ ਵਿੱਚ ਜਨਤਕ ਨਹੀਂ ਹੋਈ

    • @lovefitness88
      @lovefitness88 2 года назад

      Bilkull sahi jida di eh veer gl kr rhe aa shak haiga aa ode dosta te ee bhenchoda ne sidhu khoo lya sada 😭😭😭😭😭😭

  • @GurmeetSingh-oc1sn
    @GurmeetSingh-oc1sn 2 года назад +44

    ਬਲਕੋਰ ਸਿੱਘ ਨੂੰ ਕਲੀਅਰ ਲੋਕਾਂ ਨੂੰ ਦੋਸਤਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਨੇ

  • @VilzBoy
    @VilzBoy 2 года назад +126

    ਮੈਂ ਜਦੋਂ ਤੱਕ ਇਸ ਦੁਨੀਆਂ ਤੇ ਜਿਊਣਾ 22 ਸਿੱਧੂ ਦੀ ਅਵਾਜ਼ ਨੂੰ ਆਪਣੇ ਨਾਲ ਲੈ ਕੇ ਚੱਲਾਗਾ......🔥 ਮੂਸਾ ਜੱਟ 💪

  • @makhansingh3002
    @makhansingh3002 2 года назад +212

    ਮੇਰੀ ਪਰਿਵਾਰ ਨੂੰ ਬੇਨਤੀ ਆ ਸਿੱਧੂ ਦੇ ਪਿਤਾ ਨੂੰ ਸਭ ਕੁਝ ਖੁਲ‌ ਕੇ ਸੱਦਣਾ ਚਾਹੀਦਾ

    • @gurmeetdhaliwal6757
      @gurmeetdhaliwal6757 2 года назад +1

      ਬਿਲਕੁਲ ਸਹੀ ,ਹੁਣ ਤਾ ਘਰ ਪੱਟਤਾ ਹੁਣ ਵੀ ਝੇਂਪ ਮਾਰਦੀ ਆ?

    • @RupinderKaur-bd1nu
      @RupinderKaur-bd1nu 2 года назад +1

      @@gurmeetdhaliwal6757 keh ta reha patarkar ke oh bhateeja....hun bhateeja nu jail kon beje

  • @arzoopreet7234
    @arzoopreet7234 2 года назад +63

    ਧੰਨ ਨੇ ਮਾਪੇ

  • @rajajji4988
    @rajajji4988 2 года назад +10

    ਪੱਤਰਕਾਰ ਵੀਰ ਜੀ ਆਪ ਜੀ ਦਾ ਤੇਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ
    ਬਹੁਤ ਹੀ ਵਧੀਆ ਸੋਚ ਤੁਹਾਡੀ ਤੇ ਗੱਲਬਾਤ
    ਸਿੱਧੂ ਮੂਸੇਵਾਲਾ ਜਿੰਦਾਬਾਦ ਅਮਰ ਰਹੇਗਾ ਦੁਨੀਆਂ ਤੇ
    ਨਾਲ ਦੇ ਦੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਪੁਛਗਿੱਛ ਕੀਤੀ ਜਾਵੇ ਜੀ

  • @Channubrar2566
    @Channubrar2566 2 года назад +168

    ਮੱਕੜ ਸਾਬ ਬਹੁਤ ਵਧੀਆਂ ਸੱਚ ਦੀ ਆਵਾਜ਼ 👍👍

    • @gulshanmehta6908
      @gulshanmehta6908 2 года назад

      God bless you

    • @BHULLAR1.
      @BHULLAR1. 2 года назад

      ਚਵਲਾ ਨੇ ਕੁੱਲ ਮਨਘੜਤ ਥਿਊਰੀਆਂ ਬਣਾ‌ ਕੇ‌ ਛੱਡੀ ਜਾਦਾ

    • @sukhcharansinghghuman8497
      @sukhcharansinghghuman8497 2 года назад

      Bakwaas baani Makkar

    • @harmanpindiala8528
      @harmanpindiala8528 2 года назад

      ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hY/видео.html

  • @daaku-nr6qx
    @daaku-nr6qx 2 года назад +253

    ਮੱਕੜ ਸਾਬ ਇਸ ਦੀ ਤਹਿ ਤੱਕ ਜਾਓ਼਼਼਼਼਼਼਼਼ ਤੁਸੀ ਸੱਚੀ ਸੁੱਚੀ ਪੱਤਰਕਾਰੀ ਕਰਦੇ ਹੋ ਼਼਼਼਼਼਼਼ਤੁਹਾਡੇ ਤੋ ਬਹੁਤ ਉਮੀਦਾ ਨੇ ਸਾਨੂੰ ਼਼਼਼਼਼਼਼

    • @harmanpindiala8528
      @harmanpindiala8528 2 года назад

      ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hY/видео.html

    • @jassadhanerwala
      @jassadhanerwala 2 года назад +1

      maker vloger aaa

    • @ManpreetSingh-pw6zy
      @ManpreetSingh-pw6zy 2 года назад +4

      Makar saab get to the bottom of it you trun journalism we have high expectations from you 🙏🙏🙏🙏🙏😭😭😭

    • @jasbirkaur3828
      @jasbirkaur3828 2 года назад

      Watch Makar Sahab's interview with SIDDHU MUSSEWALLA
      How he subjugated him....
      Kiven dabaav bnaye ja reha see......
      Jive upar kise toh order mille hohn.....
      SIDDHU MUSSEWALLE de tareef karoge...TRP ghat milegi.....
      SIDDHU MUSSEWALLE DE BEIZAATI KAROGE...TRP JAIDYA MILEGI......KAMAI JAIDYA HOYGI... CHANNEL JAIDYA CHAL JAYEGA...
      PRR EH BHUL JANNDE NE....KI SARRE BAIMAN NHI HUNDE.....
      RITESH LAKHI'S SIR VIDEO..... BALJEET SINGH PARMAR SIR'S VIDEOS.......DEKHO....Pta chal jayega....

    • @nirbhaisinghcheema7942
      @nirbhaisinghcheema7942 2 года назад +1

      ​@@jassadhanerwala pg TT

  • @manisandhu1275
    @manisandhu1275 2 года назад +90

    ਜਦੋ ਵਾੜ ਹੀ ਖਾਵੇ ਫਿਰ ਰਾਖੀ ਕਾਹਦੀ ਜਿਹੜੀ ਚੱਲ ਜੇ ਸਿੱਧੇ ਤੇ ਉਹ ਚਲਾਕੀ ਕਾਹਦੀ 😭 rip legend ♥ 😢

  • @jashpalsingh1875
    @jashpalsingh1875 2 года назад +291

    ਸਿੱਧੂ ਦਾ ਇਸਤਰ੍ਹਾਂ ਜਾਣਾ ਬਹੁਤ ਦੁਖਦ ਹੈ

    • @shindanidhawala9993
      @shindanidhawala9993 2 года назад +8

      ਜਸਪਾਲ ਸਿੰਘ ਬੱਸ ਆਹੀ ਦੁੱਖ ਆ ਯਰ ਸਹੀ ਗੱਲ ਥੋਡੀ

    • @GURPREETSINGH-ct8gk
      @GURPREETSINGH-ct8gk 2 года назад

      Bai sade sidhu bai di goli lagan naal ulti nikal gayi .suneya nahi janda khoon khaulda aa .kinni berehmi naal mareya sade bholu jehe veer nu

    • @lyrical._.touch_3456
      @lyrical._.touch_3456 2 года назад

      ruclips.net/user/shortsoNjwTnGki00?feature=share

    • @Khairajatt100
      @Khairajatt100 Год назад

      Sahi gal aa baiji😢

  • @santoksingh6937
    @santoksingh6937 2 года назад +52

    ਨਾਲ ਦੇ ਮੁੰਡੇਆ ਦਾ ਨਾਰਕੋ ਟੈਸਟ ਹੋਣਾ ਚਾਹੀਦਾ
    ਇਕ ਗੱਡੀ ਵਿਚ ਪੈਂਚਰ ਹੋਣਾ ਦੂਜੀ ਦੀ ਚਾਬੀ ਗੁੰਮ ਜਾਣਾ?? ਇਹ ਇਤੀਫਾਕ ਨਹੀਂ ਹੋ ਸਕਦਾ

    • @baljinderbuby6298
      @baljinderbuby6298 2 года назад +1

      Jdo lal kile te k7san gaye ta kinne hi bekasoor jail vich sut te .ethe murder hoya pr shukk de adhar te koe arrest ni hoya

    • @sukhcharansinghghuman8497
      @sukhcharansinghghuman8497 2 года назад +2

      Te naale eh othe aap jo c dekhan lai ke kehre angle to golian chalian ta jo dooje bach gae

    • @deshpardesh2394
      @deshpardesh2394 2 года назад +1

      Ji Bai 👏

  • @Saleem-bt6up
    @Saleem-bt6up Год назад +2

    100. 100% ਸੱਚ

  • @veeramalik7218
    @veeramalik7218 2 года назад +3

    Mard daler Jatt Moosewala si.....
    Bda sukoon mila 22 di daleri vare sunke💖

  • @baljeetsingh1720
    @baljeetsingh1720 2 года назад +29

    Vry good reporting makkar saab...
    Moosewala di full coverage kro... Jdo tak insaaf nhi milda puri tra

  • @parminderkaurgill9000
    @parminderkaurgill9000 2 года назад +117

    ਪਰ ਰੱਬ ਤਾ ਜਰੂਰ ਸਜਾ ਦਿਊ ਉਸ ਦੇ ਘਰ ਦੇਰ ਅੰਧੇਰ ਨਹੀ

    • @SS-nd9zy
      @SS-nd9zy 2 года назад +6

      Kihda rab ji 84 walia nu te hale tak ni mili sja oho te apni umr bhog k chale gye

    • @amardeepsingh4331
      @amardeepsingh4331 2 года назад +1

      @彡Hashmi彡 ਬਿਲਕੁਲ ਸਹੀ ਗੱਲ ਕਹੀ। ਰੱਬ ਹੁੰਦਾ ਤਾਂ ਇੱਡਾ ਮਾੜਾ ਕਤਲ ਨਾ ਹੋਣ ਦੇਂਦਾ

    • @sachdahoka2304
      @sachdahoka2304 2 года назад +1

      God kithe a

    • @rajwindersamra1830
      @rajwindersamra1830 2 года назад

      @彡Hashmi彡 ਵਾਹ ਜੀ ਰੱਬ ਨੂੰ ਦੋਸ਼ ਦੇ ਰਹੇ ਓ ਜਦੋ ਲੋਕ ਪਾਪੀ ਹੋ ਗਏ ਤਾ ਰੱਬ ਵੀ ਉਹਨਾ ਵਰਗਾ ਹੋ ਗਿਆ ਜਦੋ ਬੰਦਾ ਮਰਦਾ ਤਾ ਉਦੋ ਕਿਉ ਕਹਿੰਨੇ ਓ ਰੱਬ ਆਪਣੇ ਚਰਨਾ ਚ ਨਿਵਾਸ ਦੇਵੇ

    • @parminderkaurgill9000
      @parminderkaurgill9000 2 года назад

      @@sachdahoka2304 ਪਤਾ ਲੱਗ ਜਾਵੇਗਾ ਕਿੱਥੇ ਭਾਰੀ

  • @kaurbsingh1201
    @kaurbsingh1201 2 года назад +23

    Makkar u r honest person gud speech

  • @prabjit7425
    @prabjit7425 2 года назад +140

    ਮਾਂ ਦਾ ਸਰਵਣ ਪੁੱਤ ਖੋਹਣ ਵਾਲੇ ਪਾਪੀਆਂ ਨੂੰ ਕੋਹੜ ਦੀ ਬਿਮਾਰੀ ਲੱਗ ਜਾਵੇ ਅਤੇ ਦੋ ਮੂੰਹਾਂ ਵਾਲੇ ਕੀੜੇ ਪੈ ਜਾਣ ਅਤੇ ਉਹਨਾਂ ਦੀ ਲੰਬੀ ਉਮਰ ਹੋ ਜਾਵੇ । ਹੱਥ ਪੈਰ ਚੱਲਣੋਂ ਹੱਟ ਜਾਣ ਅਤੇ ਮੌਤ ਨੂੰ ਤਰਸਣ ਪਰ ਮੌਤ ਨਾਂ ਆਵੇ ।

  • @ਅਮਰਜੀਤਸਿੰਘ-ਵ2ਰ
    @ਅਮਰਜੀਤਸਿੰਘ-ਵ2ਰ 2 года назад +133

    ਇੱਕ ਗੱਲ ਸਾਹਮਣੇ ਇੱਹ ਆਈ ਕੇ ਸ਼ੁਬਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ ) ਦਲੇਰ ਬੰਦਾ ਸੀ ਉਹ ਕਹਿੰਦਾ ਸੀ ਥਾਪੀਆਂ ਜਿੰਗਰੇ ਵਾਲਾ ਮਾਰ ਸੱਕਦਾ ਆ, ਭੱਜਿਆ ਨਹੀਂ ਡੱਟ ਕੇ ਮੁਕਾਬਲਾ ਕੀਤਾ, ਜਦੋਂ ਉਸਨੇ ਦੇਖ ਲਿਆ ਪਿਸਟਲ ਲੋਡ ਹੁੰਦਾ ਥਾਰ ਭਜਾ ਸੱਕਦਾ ਸੀ ਪਰ ਸ਼ੇਰ ਬੰਦਾ ਸੀ, ਸਟੇਜਾਂ ਤੇ ਗੀਤਾਂ ਵਿੱਚ ਫੋਕੀਆਂ ਬੜਕਾਂ ਮਾਰਨ ਵਾਲੇ ਬਹੁਤ ਦੇਖੇ ਆ ਸਿੰਗਰ ਪਰ ਅਸਲ ਵਿੱਚ ਸਿੱਧੂ ਮੂਸੇ ਵਾਲਾ ਜਿਵੇੰ ਦਾ ਗੀਤਾਂ ਵਿੱਚ ਸੀ ਓਦਾਂ ਦਾ ਅਸਲ ਜਿੰਦਗੀ ਵਿੱਚ ਬੱਬਰ ਸ਼ੇਰ ਸੀ,

    • @gurmeetdhaliwal6757
      @gurmeetdhaliwal6757 2 года назад

      ਕਈਆਂ ਨੂੰ ਚੁੱਭਦਾ ਸੀ
      ਸੰਘ ਚੋ ਫਸੇ ਮੱਛੀ ਦੇ ਕੰਡੇ ਵਾਂਗ
      ਜੇ ਹਿੰਮਤ ਹੈ ਤਾ ਮਾਰੋ ਥਾਪੀ ਉਹਦੇ ਵਾਂਗ
      ਕਿਸੇ ਨੇ ਲੱਕ ਮਿਣ ਲਏ ,ਕਿਸੇ ਨੇ ਛੱਤਰੀ ਤੋ ਉਡਾ ਦਿੱਤੀ
      ਹੋਗੇ ਸੌਖੇ ਹੁਣ ? ਸੋਡੇ ਵਰਗਿਆਂ ਦੇ ਕਲੇਸ਼ ਨੇ ਲੈ ਲਿਆ
      ਮਾਪਿਆ ਦਾ ਕਹਿੰਦਾ ਕਹਾਉਂਦਾ ਝੋਟਾ ਪੁੱਤ
      😭😭😭😭😭😭😭😭😭

    • @HSSRAN-cs9ud
      @HSSRAN-cs9ud 2 года назад +5

      Jma shi

    • @Taris376
      @Taris376 2 года назад +3

      Nhi ta bahute singer te star ta gangsters nu protection money de k jiunde aa

    • @mangalsinghsahota
      @mangalsinghsahota Год назад

      ਘ7😮❤
      ਮਮਗਮ0ੈਖਭ😅😅😅😅😮😢

    • @ਕਰਨਵੀਰਸਿੰਘ
      @ਕਰਨਵੀਰਸਿੰਘ Год назад

      ਹਾਜੀ ਬਿੱਲਕੁਲ ਜੀ

  • @baljeetsingh1720
    @baljeetsingh1720 2 года назад +75

    Justiceforsidhumoosewala

  • @harrysharma6941
    @harrysharma6941 2 года назад +238

    ਕਿ ਗੋਲੀਆਂ ਚਲਾਉਣ ਵਾਲਿਆਂ ਨੂੰ ਪਤਾ ਸੀ ਕਿ ਹਥਿਆਰ ਇਕੱਲੇ ਸਿੱਧੂ ਕੋਲ ਆ...ਬਿਨਾਂ ਡਰ ਤੋਂ ਬੋਰਨਟ ਤੇ ਕਿਵੇ ਕੋਈ ਚੜ੍ਹ ਜਾਉ...ਨਾਰਕੋ ਟੈਸਟ ਹੋਣਾ ਚਾਹੀਦਾ

    • @preetkaur-fm7pc
      @preetkaur-fm7pc 2 года назад +9

      Hanji pta si 🙏😢😢

    • @MRT09
      @MRT09 2 года назад +7

      brother jdo ohna nu pta lgg gea k pistol khali ho chukia

    • @jasbirkaur3828
      @jasbirkaur3828 2 года назад +18

      Jhuut boleya ja reha hai.....
      Dost byaan badal rahe ne.....
      Pehle AAP da ek leader mil ke aaya...dona dostan nu te byaan alag see...hun eh reporter vee 100% nil ke aaya lagda hai dona dostan nu ...
      Public de bahut sare comments alag alag videos te hegge ne... Baljeet Singh Parmar Sir dee videos te....te hore vee....sbb da shakk dono dostan de hai
      Alag alag bitha ke narko test hona chaida hai....
      Massi de ghar jann da program dus minutes vichh baneya.... gangsters nu kiven pra chaleya...
      Location kiven ditti .....rasta kiven pta chaleya.....
      Eh dono dost ne
      ....ruclips.net/video/jyXOPcCLVM0/видео.html
      Video dekho te menu jawab deyo..... comments paddho dhyan naal

    • @baljinderbuby6298
      @baljinderbuby6298 2 года назад +4

      @@jasbirkaur3828 bajurg ta a v keh reha li asi police nu dus ditte c

    • @baljinderbuby6298
      @baljinderbuby6298 2 года назад +4

      Sharma.sahib pr o media agge ni aye .dono

  • @manveersingh-si6lq
    @manveersingh-si6lq 2 года назад +11

    Bhave sidhu de gane ne sunde se but Baut dukh Hunda sun ke v ave hoea sidhu nal .....waheguru mehr ker kise da put ave nh mre..

  • @RajinderKaur-pm9lu
    @RajinderKaur-pm9lu 2 года назад +3

    ਸਾਫ਼ ਦਿਲ ਦੇ ਪੁੱਤਰ ਦਾ ਬਾਪੂ v ਸਾਫ਼ ਦਿਲ ਏ ਪਰ ਪੈਸਾ ਬੜੀਆਂ ਬੜੀਆਂ diya ਨੀਤਾ ਖਰਾਬ ਕਰ ਦਿੰਦਾ ਏ ਦੋਸਤ v ਨਾਲ ਰਲ ਮਿਲ ਕੇ ਏਹ ਕੰਮ ਕਰ ਸਕਦੇ ਨੇ। ਰੱਬ ਇਨਸਾਫ ਜਰੂਰ ਕਰੂ ਚਾਹੇ ਕੋਈ v ਹੋਵੇ ਨਾਲ ਰਲੀਆ

  • @sainisaab7917
    @sainisaab7917 2 года назад +106

    Legend never die miss u sidhu bhai ji

    • @mymissjaskirat8666
      @mymissjaskirat8666 2 года назад +1

      पता की है जड़े मुंडे जींदे छोड़ दी ते ओन्नानू क्यों नहीं मारिया क्योंकि वह मुंडे उन्नाडे नाल र ने हो न गे नहीं तो ओन्नान नो मार दि दे नहीं तो सबूत दे तोर ते मार सकते क्योंकि उन्नानू उन्ना ते कोई खतरा नहीं सी इस करके उन्नानू नहीं मारिया क्योंकि ओह दोहे मुंडे र ले होय ने

  • @KajalSharma-on6wx
    @KajalSharma-on6wx 10 месяцев назад +1

    ਧੰਨ ਮਾਪੇ ਜਿਹਨਾਂ ਨੇ ਆਪਣੇ ਹੀਰੇ ਵਰਗੇ ਪੁੱਤ ਦੀ ਮੌਤ ਤੋਂ ਬਾਅਦ... ਮੌਤ ਹੋਈ ਕਿਵੇ ਕਿਵੇ ਆਹ ਸੁਣਿਆ ਹੋਵੇਗਾ 🙏🙏🙏🙏🙏🙏🙏 ਵਾਹਿਗੁਰੂ ਵਾਹਿਗੁਰੂ

  • @lovepreetcheema5727
    @lovepreetcheema5727 2 года назад +92

    ਮੱਕੜ ਸਾਬ ਤੁਸੀਂ ਬਚ ਕੇ ਰਹੋ ਸਾਨੂ ਤੁਹਾਡੀ ਲੋੜ aa

  • @Arshdeepsingh-lh1rg
    @Arshdeepsingh-lh1rg 2 года назад +8

    ਪਰਿਵਾਰ ਨੇਂ ਪਰਚਾ ਕਰਵਾਤਾ ਹੁਣੇ ਭਾਜੀ...

    • @SB-no9pz
      @SB-no9pz 2 года назад +2

      yaar chsrge sheet tan ready hogi😒😒😒

  • @Manjeetsidhu123_
    @Manjeetsidhu123_ 2 года назад +95

    Legend never die

  • @amratpalsingh2801
    @amratpalsingh2801 2 года назад +18

    ਬਹੁਤ ਵਧੀਆ ਜੀ 🙏

  • @hiteshsingh2359
    @hiteshsingh2359 2 года назад +49

    ਦੋਨੋਂ ਦੋਸਤਾਂ ਦਾ ਹੱਥ ਹੈ । ਇਹ ਗੱਲ ਪੱਕੀ ਆ

    • @deshpardesh2394
      @deshpardesh2394 2 года назад

      100%👌

    • @gurmeetdhaliwal6757
      @gurmeetdhaliwal6757 2 года назад

      ਘਰ-ਦੇ ਮੰਨਣ ਤਾ😭😭😭😭😭😭

    • @NattySandhu-ju5wz
      @NattySandhu-ju5wz 9 месяцев назад

      Bilkul baabe yaar hoon ghukkar warge dushman di lorh nahi.yaar maar kiti dova ne

  • @jasdeepsingh2507
    @jasdeepsingh2507 2 года назад

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @makhansingh3002
    @makhansingh3002 2 года назад +42

    ਸਿੱਧੂ ਦੇ ਮਿੱਤਰਾਦੇ ਕੋਲ ਹਥਿਆਰ ਸੀ ਉਸ ਨੇ ਗੋਲੀਆਂ ਕਿਉਂ ਨਹੀਂ ਚਾਲੲਈਆ

    • @deshpardesh2394
      @deshpardesh2394 2 года назад

      Ji Bai

    • @mossajatt190
      @mossajatt190 2 года назад +4

      ਚਲਾਈਆਂ ਸੀ ਬਾਈ ਸਿੱਧੂ ਤੇ । 😔

    • @NattySandhu-ju5wz
      @NattySandhu-ju5wz 9 месяцев назад

      ⁠bilkul bilkul brother yaar maar tan hoyi hain.

  • @jassuppal1723
    @jassuppal1723 2 года назад +1

    Jma such keha y Ji

  • @legendsidhumoosewalafan8775
    @legendsidhumoosewalafan8775 2 года назад +54

    #Justice4sidhumoosewala
    #CBI4sidhumoosewala
    #Legendsidhumoosewala, , Legend never die 🙌🌎

  • @TheTarsikka
    @TheTarsikka 2 года назад +63

    Legend Mr.Sidhu ji never die because of his last time brave act.

  • @gillsaab32
    @gillsaab32 2 года назад +22

    ਮਕੜ ਸਾਹਿਬ ਸਭ ਤੋ ਪਹਿਲੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿੰਨੀ ਦੋਸਤੀ ਤੁਸੀ ਨਿਬਾਹ ਰਹੋ ਹੋ ਸਿਧੂ ਨਾਲ ਕੋਈ ਹੋਰ ਚੈਨਲ ਵਾਲਾ ਨਹੀ ਬੋਲ ਰਿਹਾ ਵਾਹਿਗੁਰੂ ਅਗੇ ਅਰਦਾਸ ਕਰਦਾ ਤਹਾਨੂੰ ਤਤੀ ਵਾ ਵੀ ਨਾ ਲਗੈ ਬਾਕੀ ਤੁਸੀ ਆਪਨਾ ਬਚਾ ਰਖਿਉ ਸਾਨੂੰ ਸਾਰੀਆ ਉਮੀਦਾ ਹੁਣ ਤੁਹਾਡੇ ਤੋ ਵਾ ਵੀਰ ਜੀ ਸਾਨੂੰ ਤੁਹਾਡੀ ਬਹੁਤ ਲੋੜ ਵਾ ਤੁਸੀ ਸਾਡੇ ਪਰਵਾਰ ਦਾ ਇਕ ਹਿਸਾ ਹੋ ਅਸੀ ਹੁਣ ਕੋਈ ਹੀਰਾ ਨਹੀ ਗਵਾ ਸਕਦੇ🙏🙏🌹🌹🙏🙏🌷🌷🙏🙏

    • @gillsaab32
      @gillsaab32 2 года назад

      ਸਾਰੇ ਵੀਰਾ ਅਤੇ ਭੇਣਾ ਨੂੰ ਦਿਲ ਦੀਆ ਗਹਿਰਾਈਆ ਤੋ ਧੰਨ ਵਾਦ ਬਹੁਤ ਬਹੁਤ ਥੈਕਯੂ ਆਪਾ ਸਾਰੇ ਸਾਥ ਦੀਯਏ ਤਾ ਜੌ ਸਾਡੇ ਸਿਧੂ ਵੀਰ ਨੂੰ ਇਨਸਾਫ ਮਿਲਜਾਵੇ

  • @gurpreetriar3790
    @gurpreetriar3790 10 месяцев назад +2

    ਯਾਰ ਮਾਰ ਹੋਈ 22 ਨਾਲ

  • @ranjitkaur579
    @ranjitkaur579 2 года назад +19

    Waheguru ji sach jldi samne abe

  • @Udayjaat5556
    @Udayjaat5556 Год назад +2

    #justiceforsidhumoosewala 💔

  • @fatimah_Ali
    @fatimah_Ali 2 года назад +52

    Man we are n will always be proud of you Sidhu.
    Love n prayers from pakistan💔💔💔
    #justiceforsidhumoosewala
    #justiceforsidhumoosewala
    #justiceforsidhumoosewala

    • @rajveersohal2124
      @rajveersohal2124 2 года назад +2

      Fatimah ayli g utube te mera likheya Song (maa da dard) Singer Ramzana heer da, pls jroor suneo nd dsio comments kr k?

    • @indiathought5970
      @indiathought5970 2 года назад +1

      Definitely justice, sister

    • @vanccc4497
      @vanccc4497 2 года назад +1

      Inshaallah

    • @harmanpindiala8528
      @harmanpindiala8528 2 года назад

      ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hYh/видео.htmlttps://ruclips.net/video/41MJaclN-hY/видео.html

  • @ਜੱਟਜੀਗਰੀ
    @ਜੱਟਜੀਗਰੀ 2 года назад +1

    ਅਸੀਂ ਤਾਂ ਪਹਿਲਾਂ ਹੀ ਇਹ ਗੱਲ ਸੋਚ ਲੲੀ ਸੀ

  • @priyachopra6886
    @priyachopra6886 2 года назад +23

    Police da kaam tan tusee kr ditta sir ji!! We love you!!

    • @BHULLAR1.
      @BHULLAR1. 2 года назад +1

      ਇਹ ਦਾ ਵਿਊਜ ਦਾ ਧੰਦਾ ਐਵੇਂ ਨਾ ਮਗਰ‌ ਲੱਗੋ🙏🏻 ਮਨਘੜਤ ਕਹਾਣੀਆਂ ਸੁਣਾਈ‌ ਜਾਂਦਾ

  • @sukhpreetsinghbrar1587
    @sukhpreetsinghbrar1587 2 года назад

    ਬਿਲਕੁੱਲ ਸਹੀ ਗੱਲ ਆ ਜੀ ਉਹਨਾ ਮੁੰਡਿਆ ਤੋ ਪੁੱਛ ਗਿੱਛ ਹੋਣੀ ਚਾਹੀਦੀ ਆ ।

  • @varinderna214
    @varinderna214 2 года назад +61

    Legend never die 🙏🙏😭😭

  • @Mrjobanjit
    @Mrjobanjit 11 месяцев назад +2

    Simarjot veer tera fan aa main dil khush ho jnda ❤

  • @gurmelkaur6635
    @gurmelkaur6635 2 года назад +11

    ਮੱਕੜ ਸਾਹਿਬ ਅਸੀ ਤਾ ਪਹਿਲਾ ਹੀ ਕਹਿ ਰਿਹਾ ਆ ਕਿ ਉਹਨਾ ਦੋਹਾ ਨੂੰ ਪੁਛ ਪੜਤਾਲ ਕਰੋ ਸੱਚ ਪਤਾ ਲੱਗ ਜਾਵੇਗਾ

  • @0707-e9k
    @0707-e9k 2 года назад +1

    Makad saab bht vadia explain krde ho tusi nyc job

  • @RavinderSingh-zv3fy
    @RavinderSingh-zv3fy 2 года назад +42

    #Justice for Sidhu moose wala 💔

  • @agambhatia650
    @agambhatia650 2 года назад +1

    ਮੱਕੜ ਸਾਬ ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਜੀ 🙏

  • @jagdeepkaur2393
    @jagdeepkaur2393 2 года назад +67

    ਜਦੋਂ ਮੌਕੇ ਕਹੇ ਰਹੇ ਸੀ ਕੌਣ ਆ ਦੋਸਤ ਦਸ ਨਹੀਂ ਰਹੇ ਸੀ ਵੀ ਸਿੱਧੂ ਆ

    • @Gullaram11
      @Gullaram11 2 года назад

      Jad 100 goli chali hoye banda gum ho janda

    • @JobFarming
      @JobFarming 2 года назад

      ਕਿਉੰਕਿ ਸਭ ਨੂੰ ਪਤਾ ਕਿ ਲੋਕ ਫੁੱਦੂ ਨੇ। ਜੇ ਇਹ ਦੱਸ ਦਿੰਦੇ ਵੀ ਸਿੱਧੂ ਆ ਲੋਕਾਂ ਨੇ ਬਚਾਉਣ ਦੀ ਜਗ੍ਹਾ ਫੋਟੋਆਂ ਖਿੱਚਣ ਤੇ ਲਾਈਵ ਪਾਉਣ ਲਈ ਕਾਹਲੇ ਹੋ ਜਾਣਾ ਸੀ।।ਕਿਉੰਕਿ ਸਭ ਨੂੰ ਪਤਾ ਵੀ ਇਹ ਵੀਡਿਉ ਚੱਲਣੀ ਬਹੁਤ ਆ।।ਜਦੋਂ ਕੋਈ star ਏਵੇਂ ਜਨਤਕ ਥਾਂ ਤੇ ਹੁੰਦਾ ਤਾਂ ਛੇਤੀ ਛੇਤੀ ਕੋਈ ਦੱਸਦਾ ਨੀ ਕਿ ਇਹ ਅਸਲ ਚ ਕੌਣ ਆ

    • @bhanoiji2096
      @bhanoiji2096 2 года назад

      Sidhu nu kaun nhi jaanda. Awei na bakwas karo .

    • @shamshernaher9026
      @shamshernaher9026 2 года назад

      Hnji sir tuhade gll bilkul sehi aaa ji

    • @singh88920
      @singh88920 2 года назад

      Bewkuf lok ewe hi muh chak ke ilzam launde ne
      Bibi kise de juthe dosh laa k tum app nahi Bach Jana jo dusre nu de rahe ohi wapis ayega

  • @gagandeepkauraulakh6086
    @gagandeepkauraulakh6086 2 года назад

    👍👍👍👍👍very good ਮੱਕੜ ਸਾਬ ਸਾਰੇ ਮਿਲ ਕੇ ਤਕੜੇ ਹੋ ਕੇ ਸਿਧੂ ਵੀਰ ਨੂੰ ਇਨਸਾਫ ਦਵਾਈਏ ਨਹੀਂ ਏਹ ਸਭ ਕੁਝ ਕੱਲ ਨੂੰ ਆਪਣੇ ਬੱਚੀਆਂ ਨਾਲ ਵੀ ਹੋ ਸਕਦਾ ਏ

  • @TheJhikka
    @TheJhikka 2 года назад +23

    Justice for Sidhu Moosewala 🙏

  • @sunnerboys
    @sunnerboys 2 года назад +1

    ਲੋਕੀ ਕੰਟਰੋਲ ਰੱਖਣ ਪਰ ਮੱਕਡ਼ ਨਾਂ ਰੱਖੇ

  • @noorrandhawa4685
    @noorrandhawa4685 2 года назад +13

    Sidhu Moosewala India da Topac c.Justice of Sidhu 🙏🙏🙏🙏🙏

  • @gurpartapdhillon4264
    @gurpartapdhillon4264 2 года назад

    ਤੁਹਾਡੀ ਤਾ ਯਾਰ ਓਹ ਗੱਲ ਆ ਕੇ ਮਾਵਾਂ ਧੀਆਂ ਮੇਲਣਾ ਤੇ ਪਿਓ ਪੁੱਤ ਝਾਂਝੀ। ਆਪੇ ਸਵਾਲ ਆਪੇ ਜਵਾਬ

  • @JaswinderKaur-qw1zs
    @JaswinderKaur-qw1zs 2 года назад +29

    Veeru ral mil k sidhu ne insaf delavo g

  • @harjotrandhawa8199
    @harjotrandhawa8199 2 года назад +1

    Bhut vadia gl kite veer ggg 😔

  • @longlivesidhumoosewala
    @longlivesidhumoosewala 2 года назад +3

    Brave man 💪🏻👑

  • @sidhumoosewala6476
    @sidhumoosewala6476 2 года назад +1

    Amar Sidhu Moosewala⛳

  • @butasingh7657
    @butasingh7657 2 года назад +3

    Waheguru Ji waheguru Ji
    Bai Ji kush na kush Shak ta aena naal deya te lagda hai Bai Ji bari na kholen karke hunda Shak

  • @Ahmadx5911
    @Ahmadx5911 Год назад +4

    "goli waji samjhi na mok Jao ga
    Mera Yara di bha da utha tattoo chapna"
    Legend never die ❤

  • @ManjitSingh-ue5il
    @ManjitSingh-ue5il 2 года назад

    ਮੱਕੜ ਸਾਹਿਬ ਬਹੁਤ ਸਹੀ ਜਾਣਕਾਰੀ

  • @daredevil8562
    @daredevil8562 2 года назад +9

    Justice for Sidhu moosewala
    We should support Sidhu parents

  • @mann7089
    @mann7089 2 года назад +2

    Late no no na na great sidhu moosewala ❤️

  • @shabnampatla3713
    @shabnampatla3713 2 года назад +13

    Justice for siddhu moosewala

  • @davindergill8177
    @davindergill8177 2 года назад +2

    Punjab da heera se sidhu moosewala bai

  • @dalipsingh5737
    @dalipsingh5737 2 года назад +6

    Makker Veer tusi honest ho veer ji

  • @satindersingh7432
    @satindersingh7432 2 года назад

    ਬਿੱਲਕੁਲ ਸਹੀ ਗੱਲ ਵੀਰ ਜੀ

  • @DilrajgillCricLove
    @DilrajgillCricLove 2 года назад +3

    Facts Bilkul Sahi Lgde Makkar Saab De

  • @rimpysingh9817
    @rimpysingh9817 2 года назад

    Bhot vdia gal bro.

  • @amritdhillon2650
    @amritdhillon2650 2 года назад +8

    Thankyou for the update
    We want justice for
    Shubhdeep sidhu
    May he Rest In Peace

  • @mad8712
    @mad8712 11 месяцев назад +1

    Waheguru ji

  • @mansimransingh981
    @mansimransingh981 2 года назад +3

    Sidhua teri bht yaad aunde eh sach sirf tu hi jaan da ikk wrri aw k dsde sareya nu

  • @ਜੱਟਜੀਗਰੀ
    @ਜੱਟਜੀਗਰੀ 2 года назад

    ਸਹੀ ਕਿਹਾ ਅਸੀਂ ਵੀ ਇਹੀ ਕਹਿ ਰਹੇ ਹਾਂ।ਇਹ ਕਿਵੇਂ ਹੋ ਸਕਦਾ ਏ ਕੇ ਬਾਹਰੋਂ ਗੋਲੀਆਂ ਚੱਲੀਆਂ ਤੇ ਨਾਲ ਦੇ ਕਿਵੇਂ ਬਚ ਸਕਦੇ ਆ

  • @avisharma1926
    @avisharma1926 2 года назад +34

    Bai daler c ladeya aa bhajeya ni 💯💯💯💯

    • @PunjabHP
      @PunjabHP 2 года назад +5

      ohne apne gane ch vi likhiya aa Bhaj da ni biba main ta mru taur naal mere jaan baad mere sare vairi bhajne

  • @indersidhu6730
    @indersidhu6730 Год назад +1

    Sidhu moosewala jindabaad 🤟🤟🤟

  • @hudeshwarsingh5708
    @hudeshwarsingh5708 2 года назад +20

    Justice for sidhu moose wala

  • @rajwindersingh8157
    @rajwindersingh8157 2 года назад

    ਮਸਾਲੇਦਾਰ ਸਬਜੈਕਟਸ ਤੇ ਵਿਵਾਦਾਂ ਤੇ ਚਿੰਤਨ ਕਰਨਾ ਲਾਜਵਾਬ ਹੈ.ਵਧਿਆ ਪੇਸ਼ਕਾਰੀ ਹੈ ਜੀ.

  • @pradeepelmer2166
    @pradeepelmer2166 2 года назад +27

    Keep doing this awesome work pro TV team, please continue these real stories everyday,so that everyone know the real truth.
    # RESPECT ON AIR TEAM.

    • @jasbirkaur3828
      @jasbirkaur3828 2 года назад

      ruclips.net/video/jyXOPcCLVM0/видео.html

    • @jasbirkaur3828
      @jasbirkaur3828 2 года назад +1

      Eh video dekho

    • @rajveersohal2124
      @rajveersohal2124 2 года назад +1

      @@jasbirkaur3828 g utube te mera likheya Song (maa da dard) Singer Ramzana heer da, pls jroor suneo nd dsio comments kr k?

  • @lakhansingj2637
    @lakhansingj2637 2 года назад +1

    ਬਹੁਤ ਵਧੀਆ ਮਕੜ ਸਾਹਿਬ

  • @shindanidhawala9993
    @shindanidhawala9993 2 года назад +7

    ਇਨਸਾਫ ਅਨੁਸਾਫ ਤਾ ਦਿਮਾਗ ਚੋ ਕੱਢਦੋ ਕੁਜ ਨੀ ਮਿਲਨਾ ਸੁਸਾਤ ਰਾਜਪੂਤ ਨੂ ਜਿਹੋ ਜਾ ਮਿਲਗਿਆ ਨੰਗਲ ਅੰਬੀਆ ਨੂ ਮਿਲਗਿਆ ਦੀਪ ਨੂ ਮਿਲਗਿਆ ਸਿਰੀਦੇਵੀ ਨੂ ਮਿਲਗਿਆ ਉਹਿ ਜਾ ਮੂਸੇਵਾਲੇ ਨੂ ਮਿਲਜੂ ਬਾਈ

  • @NickySinghJatt
    @NickySinghJatt 6 месяцев назад +2

    Legend Never Die ❤️🙏🏻😔🥺

  • @JaswinderKaur-wu5oc
    @JaswinderKaur-wu5oc 2 года назад +8

    Best interview always

    • @jantadoctor104
      @jantadoctor104 2 года назад +1

      Dekho ji kise sootr ne ni goli mari sidhu de sgo pehla dost ne mari c ohna nu pta c v sade bande pichhe aage oh sootr ta sidhu de mr jan to bad marke gay c ta hi golia de khol gaddi vich hi rehge

  • @zoomzoomjagdeep9089
    @zoomzoomjagdeep9089 2 года назад

    ਵਾਹਿਗੁਰੂ ਜੀ ਭਲੀ ਕਰੇ

  • @loveyourlife8999
    @loveyourlife8999 2 года назад +3

    I’m from philippines I love India 🇮🇳 Next week I will ready to go India Delhi I hope 🤞 will get good experience ❤️

  • @shivsingla2043
    @shivsingla2043 Месяц назад

    ਦੋਸਤ ਮਿਲੇ ਹੋਏ ਸੀ ।ਅਪਰਾਧੀਆਂ ਨਾਲ।

  • @MuhammadAmin-lb6bt
    @MuhammadAmin-lb6bt 2 года назад +24

    #JusticeForSidhuMooseWala

  • @yurajsingh7397
    @yurajsingh7397 2 года назад

    ਬਹੁਤ ਵਧੀਆ ਮੱਕੜ ਸਾਬ

  • @groundshaker6516
    @groundshaker6516 2 года назад +32

    ਗੋਲਡੀ ਕੰਜਰ ਤੇ ਿਬਸ਼ਨਾਵਰੀ ਦੱਲਿਆ ,,,ਤੇਰੇ ਸਿਰ ਚ ਕੀੜੇ ਪੈਣ

  • @cheemaaseellover8526
    @cheemaaseellover8526 2 года назад +1

    solute Sabb ji

  • @sunnydhaliwal1984
    @sunnydhaliwal1984 2 года назад +43

    ਮੈ ਜਿਨਿ ਵਾਰ ਸਿਧੂ ਵੀਰੇ ਦਾ ਨਾਮ ਸੁਣਦਾ ਕੋਈ ਗੀਤ ਸੁਣਦਾ ਕੋਈ ਖ਼ਬਰ ਸਿੱਧੂ ਵੀਰੇ ਵਾਰੇ ਸੁਣਦਾ ਮੇਰੀ ਰੂਹ ਕੰਬ ਜਾਂਦੀ ਤੇ ਓਨਾ ਘਟੀਆ ਲੋਕਾਂ ਤੇ ਦਿਲ ਕਰਦਾ ਕਿ ਖਾਸ ਊ ਸਾਰੇ ਮਰ ਜਾਂਨ ਕੁੱਤੇ ਦੀ ਮੌਤ 🤬
    ਏਨੇ ਘਟੀਆ ਬੰਦੇ ਸਾਡੇ ਹੀਰੇ ਵਰਗੇ ਯੋਧੇ ਕਲਾਕਾਰ ਨੂੰ ਸਾਥੋ ਦੂਰ ਕਰਤਾ
    ਵਾਹਿਗੁਰੂ ਕਿਰਪਾ ਕਰ ਕਿ ਸਿਧੂ ਦੇ ਕਾਤਲ ਕੀੜੇ ਪੇਕੇ ਮਰਨ ਵਾਹਿਗੁਰੂ ਕਿਰਪਾ ਕਰ ਜਿਨਾ ਨੇ ਸਿਧੂ ਵੀਰੇ ਨਾਲ ਇਹ ਸਭ ਕੀਤਾ ਅਖੀਰ ਵਕਤ ਚ ਸਾਰੇ ਓਨਾ ਦਾ ਸਾਥ ਛੱਡ ਜਾਣ ਤੇ ਮਰਨ ਵੇਲੇ ਓਨਾ ਨੂੰ ਪਾਣੀ ਤਕ ਨਾ ਮਿਲੇ ਥੂ ਥੋਡੇ ਵਰਗੇ ਘਟੀਆ ਲੋਕਾਂ ਤੇ 💩💩💩

  • @gulshangopal7660
    @gulshangopal7660 2 года назад +1

    very good observation

  • @sukhjitsingh-sr6df
    @sukhjitsingh-sr6df 2 года назад +10

    We want justice for Sidhu Moose wala 🙏🙏, LEGEND Never Die ❤️❤️

  • @sukhjitamaze5205
    @sukhjitamaze5205 2 года назад

    bhut sahi report aaa

  • @gurdevrandhawa7260
    @gurdevrandhawa7260 2 года назад +51

    He is real hero fight till end 😭😭😭