Moosewala ਦੇ Bouncer ਦੇ ਵੱਡੇ ਖੁਲਾਸੇ, ਨਹੀਂ ਸੀ Middukhera ਨਾਲ ਦੁਸ਼ਮਣੀ, 'ਸੁਣੋ ਸਿੱਧੂ ਨਾਲ ਕਿਸਨੇ ਕੀਤਾ ਧੋਖਾ

Поделиться
HTML-код
  • Опубликовано: 20 дек 2024

Комментарии • 1,7 тыс.

  • @sarbsingh7215
    @sarbsingh7215 2 года назад +644

    ਇਹ ਮੁੰਡੇ ਦੀਆਂ ਬਿਲਕੁਲ ਸਹੀ ਗੱਲਾਂ ਹਨ
    ਅਫਸੋਸ ਦੀ ਗੱਲ ਹੈ ਕਿ ਇਨਸਾਨ ਦੀ ਕਦਰ ਨਹੀਂ ਕਰਦੇ ਬਹੁਤ ਹੀ ਵਧੀਆ ਆਦਮੀ ਸੀ

    • @kuldeepkaur791
      @kuldeepkaur791 2 года назад +3

      Well said 🙏🙏🙏

    • @sarbsingh7215
      @sarbsingh7215 2 года назад +2

      @@kuldeepkaur791 ਬੀਬੀ ਜੀ ਮੇ ਯ ਕੇ ਵਿੱਚ
      40ਸਾਲ ਹੋਗੇ ਮੇਰੇ ਤੇ ਵੀ ਪੁਲੀਸ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈ ਕਾਲਜ ਪੜ੍ਹਦਾ ਮੇਰੀ ਕਿਸਮਤ ਚੰਗੀ ਸੀਂ ਮੈਂ ਪੜ੍ਹਾਈ ਬਹੁਤ ਹੀ ਤੇਜ ਤੇ ਦੋਸਤ ਸੈਸ਼ਨ ਜੱਜ ਪੁੱਤਰ
      ਜਿਸ ਕਰਕੇ ਮੇਰਾ ਬਚਾਅ
      ਹੋ ਗਿਆ ਉਨਾਂ ਦਿਨਾਂ ਵਿੱਚ ਨਕਸਲੲਈਟ ਦਾ
      ਬਹਾਨਾ ਬਣਾ ਕੇ ਬਦਨਾਮ ਕਰ ਰਹੇ ਸਨ

    • @luciferr420
      @luciferr420 2 года назад

      sidhu nu v smj ni c eho jehe bndya nu naal rkhda oh taan fudu c bachpan de yaar

    • @KingSukh166
      @KingSukh166 2 года назад +2

      Ehdiya gallan tu lagda k j kitey eh naal hunda eh munda apni jaan waar dinda par sidhu nu bachaa lena c ehney

  • @supinderkaur4338
    @supinderkaur4338 2 года назад +65

    ਦਿਲਦਾਰ ਬੰਦਾ ਸੀ ਸਿੱਧੂ ਬਾਈ ਪਤਾ ਨਹੀਂ ਕਿੰਨੇ ਚੁੱਲ੍ਹੇ ਜਾਗਦੇ c ਵੀਰ ਸਦਕਾ🥺🥺😭😭😭😭😭

  • @nav_sidhu118
    @nav_sidhu118 2 года назад +668

    ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ India ਦੇ ਸਿਸਟਮ ਨੇ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯

    • @avtaarsingh8219
      @avtaarsingh8219 2 года назад +30

      ਵੀਰ ਜੇ ਏ ਮਰ ਵੀ ਗਏ ਏਨਾ ਦਿਆਂ ਤੇ ਘਰਦਿਆਂ ਨੂੰ ਕੋਈ ਫਰਕ ਨੀ ਪੈਣਾ ਲੋਕਾਂ ਨੂੰ ਏਨਾ ਦਾ ਕੀ ਦੁੱਖ ਘਾਟਾ ਪਰ ਸਿੱਧੂ ਦੀ ਮੌਤ ਨੇ ਰੋਜ ਇਮੋਸ਼ਨਲ ਕਰਨਾ

    • @ManjitSingh-qo4zq
      @ManjitSingh-qo4zq 2 года назад +11

      ਪੁਲਿਸ ਨਹੀਂ ਜੇਲ ਅੰਦਰ ਕਰਦੀ ਨਾ ਹੀ ਕੋਈ ਸਰਕਾਰ, ਸਿਰਫ ਅਦਾਲਤ ਹੀ ਫ਼ੈਸਲਾ ਕਰਦੀ ਹੈ ਕੇ ਇਸਨੂੰ ਮੌਤ ਦੀ ਸਜ਼ਾ ਜਾ ਜੇਲ ਕੋਠੜੀ

    • @karamjitgill7844
      @karamjitgill7844 2 года назад +4

      All right Ji

    • @JJSJK07
      @JJSJK07 2 года назад +12

      Sab kuj thick ho jana pr n maa nu putt milna n peo nu insaaf milna

    • @updessidhu8802
      @updessidhu8802 2 года назад +10

      Oh sarkaar samne auni chahidi hai ...jine bai ji nu marwaya....j mastermind da nahi pta lgya tan eh sab kuj hunda rehna..kuj kro youth nu aagge auon di lorh hai...

  • @sumanbanwala3621
    @sumanbanwala3621 2 года назад +18

    Sidhu Moose Wala ek brand tha saari dunia isiliye khilaaf hui kyonki bnda sach likhda c te sach gonda c sari duniya jhuthi aa taanhi sacha bnda jrya ni gya odi success jryi ni gyi kise ton taanhi ilzaam londe c sidhu te

  • @balwantsingh6251
    @balwantsingh6251 2 года назад +769

    ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸੁਭਦੀਪ ਸਿੰਘ ਸਿੱਧੂ ਮੁਸੇਵਾਲਾ ਵੀਰ ਜੀ ਦੁਬਾਰਾ ਇਸ ਧਰਤੀ ਉੱਤੇ ਜਨਮ ਲੈਣ ਜੀ

    • @ramandeep5809
      @ramandeep5809 2 года назад +11

      Hain ji bilkul sahi veera

    • @SB-no9pz
      @SB-no9pz 2 года назад +28

      Please same ghar vich janam len

    • @geetasahni470
      @geetasahni470 2 года назад +12

      hji vo siddu beta jrur janam lega. aisi mahan aatma jrur dobara janam legi apna badla lene ke liy. baki ishwar jane vo kha pr or kis ghar me janam legi. kyoki sanskaar vhi rhty hai agle janam me bhi...🙏🙏

    • @Resilient_Journey22
      @Resilient_Journey22 2 года назад +12

      Hanji veer ji, oh dubara zaroor ayega. Apne daddy mummy nu fer toh milega.

    • @prabhh8257
      @prabhh8257 2 года назад +4

      🙏waheguru ji mehar karan 🙏

  • @gurpartapdhillon4264
    @gurpartapdhillon4264 2 года назад +10

    ਸਿੱਧੂ ਇਕ ਬਹੁਤ ਵੱਡਾ ਲੀਡਰ ਸਾਬਿਤ ਹੋਣਾ ਸੀ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਸਰਕਾਰ ਨੂੰ ਸਮਝ ਆ ਗਈ ਸੀ। ਜਿਵੇਂ ਸਿੱਧੂ ਨੇ ਗਾਇਕੀ ਵਿੱਚ ਵੱਖਰਾ ਕੀਤਾ ਓਦਾ ਹੀ ਰਾਜਨੀਤੀ ਚ ਆ ਕੇ ਵੀ ਓਹਨੇ ਕੰਮ ਵੱਖਰਾ ਕਰਨਾ ਸੀ। ਪਰ ਪਾਰਟੀ ਗਲਤ ਚੁਣ ਲਈ ਇਹ ਸਿੱਧੂ ਨੂੰ ਵੀ ਗੱਲ ਸਮਝ ਆ ਗਈ ਸੀ

  • @GurjeetSingh-bt4yc
    @GurjeetSingh-bt4yc 2 года назад +390

    ਦੁਨੀਆਂ ਖਿਲਾਫ ਨਹੀਂ ਸੀ,, ਸਿਸਟਮ ਖਿਲਾਫ ਸੀ ਸਿੱਧੂ ਮੁਸੇਵਾਲੇ ਦੇ, ਜੋ ਕੁਝ ਵਾਪਰਿਆ ਇਸ ਘਟੀਆਂ ਸਿਸਟਮ ਕਰਕੇ ਹੋਇਆ।।।।

    • @GurjeetSingh-bt4yc
      @GurjeetSingh-bt4yc 2 года назад

      ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।

    • @GurjeetSingh-bt4yc
      @GurjeetSingh-bt4yc 2 года назад

      ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।

    • @simritrajput2738
      @simritrajput2738 2 года назад +2

      True

    • @amankaur4520
      @amankaur4520 2 года назад

      kuttiya sarkara waheguru g ehna de bachea nl eda kre fr ehna da jaan bina nal nikle tadfan eda hi

    • @HarjitSingh-me4sg
      @HarjitSingh-me4sg Год назад

      Aap party jimewaar aa

  • @arzoo70
    @arzoo70 2 года назад +14

    ਬਿਲਕੁਲ ਸੱਚੀਆਂ ਗੱਲਾਂ 🙏🙏😓 Rip Legend🙏😓🕊💔 Legends Never Die🙏

  • @singhpbx1
    @singhpbx1 2 года назад +360

    ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ } ਬਹੁਤ ਯਾਦ ਆਉਦੀ ਜਾਨ ਤੇਰੀ 😭😭😭💔

    • @GurjeetSingh-bt4yc
      @GurjeetSingh-bt4yc 2 года назад

      ਮੁਸੇਵਾਲੇ ਦੀ ਮੌਤ ਅਜੇ ਵੀ ਇਕ ਸੁਪਨਾ ਜਾ ਹੀ ਲਗਦਾ,, ਕਾਸ਼ ਇਹ ਸੁਪਨਾ ਹੀ ਹੋਵੇ।।।।

    • @ravikalasanghian3449
      @ravikalasanghian3449 2 года назад +2

      Sahi gl s vir

    • @ravikalasanghian3449
      @ravikalasanghian3449 2 года назад +4

      Yr jis din da bai door gya dunia ee nhi chnghi lgdi

    • @doctormandeep8225
      @doctormandeep8225 2 года назад

      Sahi keha dil kehdan kito aa jave😭😭bhuuuuut dukh lg rya dil nu

    • @parveensharma9077
      @parveensharma9077 2 года назад +1

      Yes dear, I am his mum like and never liked his songs too much but from his death date I could never sleep for more than hour and always think about his voice, saying loudly he will appear from this corner, from that corner “ aww mein ta tuhada pyar dekhda peya c” pta nhi meri antaratma hamesha Sidhu putt nu bulandi rehndi hai aur mein mazak da pattar bn gyi han.

  • @Chota_Gamer2009
    @Chota_Gamer2009 2 года назад +5

    ਸੌ ਗੱਲਾਂ ਦੀ ਇੱਕ ਗੱਲ ਆ ਅੱਪਣਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਦਿਲ ਦੀ ਦੀਵਾਰ ਕਿੱਥੋਂ ਕੱਚੀ ਹੁੰਦੀ ਹੈ ਅੱਪਣਿਆਂ ਨੇ ਹੀ ਧੋਖਾ ਕੀਤਾ ਹੈ ਸਿੱਧੂ ਮੂਸੇਵਾਲਾ ਬਾਈ ਜੀ ਦੇ ਨਾਲ ਬਹੁਤ ਹੀ ਮਾੜਾ ਹੋਇਆ ਹੈ 😭🌹💐💔🙏

  • @SukhwinderSingh-lz9ef
    @SukhwinderSingh-lz9ef 2 года назад +68

    Sidhu y tu ਜਰੂਰ ਆਏ ਗਿਆ ਮੁੜ ਇਸ ਦੁਨਿਆ ਚ ਸਾਡਾ ਦਿਲ ਕਹਿੰਦਾ 😭👍👍🙏

  • @AmritpalSingh-bd6or
    @AmritpalSingh-bd6or 2 года назад +40

    ਉਹਨਾਂ ਨਾਲ਼ ਵੀ ਇੰਟਰਵਿਊ ਕਰੋ ਬਾਈ ਜੀ ਜਿਹੜੇ ਉਸ ਦਿਨ ਸਿੱਧੂ ਬਾਈ ਦੇ ਨਾਲ਼ ਸੀ

    • @sharnjitbell2970
      @sharnjitbell2970 2 года назад

      Right , that’s exactly I was thinking too.

  • @BKG11111
    @BKG11111 2 года назад +118

    Bouncer 22 ਐਂਡ ਵਾਲੀ ਗੱਲ਼ ਤੇਰੀ ਦਿਲ ਨੂੰ ਲਗੀ ਕੇ 22 ਮਰ ਗਿਆ ਅਸੀ ਵੀ ਨਾਲੇ ਮਰਗੇ 😥😥Love u Legend Sidhu Moosewala

    • @karma........7544
      @karma........7544 2 года назад +5

      Sidhu rip 🙏 was a humanitariun
      Insanyat da banda

    • @rvsingh-yk5zk
      @rvsingh-yk5zk 2 года назад +3

      Ha bai sada v koi km karn nu dil nhi karda bs sara din sidhu hi dimag ch gumda aa

    • @BKG11111
      @BKG11111 2 года назад +1

      @@rvsingh-yk5zk 22 ਸਾਡੇ ਆਪਣੇ ਸਾਰੇ ਪਰਿਵਾਰ ਦੇ ਦਿਮਾਗ ਚੋਂ ਜਾ ਹੀ ਨਹੀ ਰਿਹਾ ਸਿਧੂ 22 ਹਰ ਰੋਜ ਫ਼ੋਨ ਦੇਖਦੇ ਮੂਹਰੇ ਸਿਧੂ 22 ਦੀ ਕੋਈ ਗੱਲ਼ ਆ ਜਾਂਦੀ ਏ

  • @sukhteradittalahiye7920
    @sukhteradittalahiye7920 2 года назад +3

    ਸਾਡੀ ਸਾਰਿਆਂ ਦੀ ਅਰਦਾਸ ਹੈ ਕਿ ਸਿੱਧੂ ਮੂਸੇ ਵਾਲਾ ਵੀਰ ਦੁਆਰਾ ਫਿਰ ਇਸ ਧਰਤੀ ਤੇ ਜਨਮ ਲਵੇਂ 🙏🙏ਵਾਹਿਗੁਰੂ ਜੀ ਮਿਹਰ ਕਰਨ 🙏🙏

  • @chardikalamalwanews
    @chardikalamalwanews 2 года назад +81

    ਸਹੀ ਗੱਲ ਕੀਤੀ ਬਾਈ ਨੇ ਸਿੱਧੂ ਵਧੀਆ ਬੰਦਾ ਸੀ ਵਾਹਿਗੁਰੂ
    ਲੋਕਾਂ ਨੂੰ ਉਸਦੀ ਤਰੱਕੀ ਰਾਸ ਨਹੀਂ ਆਈ
    ਸਹੀ ਇੰਟਰਵਿਊ ਹੈ ਬਾਈ

  • @kuldeepkaur791
    @kuldeepkaur791 2 года назад +178

    Sidhu Moosewala is one in a million very brave, humble Down to earth the world love you son ji🙏🙏😭🙏🙏

  • @sagarpreetkaur4300
    @sagarpreetkaur4300 2 года назад +219

    ਬਿਸ਼ਨੋਈ ਤਾਂ ਸਰਕਾਰ ਨੇ ਜਵਾਈ ਬਣਾ ਕੇ ਰੱਖਿਆ ਹੋਇਆ ਹੈ।

    • @gursharansandhu3072
      @gursharansandhu3072 2 года назад +9

      Punjab police was also involved in it...

    • @goldybiy1047
      @goldybiy1047 2 года назад +2

      Bcs of ambedkar sanvidhan

    • @SharanjeetKaurSohal
      @SharanjeetKaurSohal 2 года назад +7

      @@gursharansandhu3072 ਹਾਂਜੀ ਮੀਡੀਆਂ ਓਹੀ ਚਲਾ ਰਿਹਾ ਜੋ ਪੁਲਿਸ ਮਰਜੀ ਨਾਲ ਬਿਆਂਨ ਲਿਖ ਰਹੀ ਸਰਕਾਰ ਜੋ ਕਹੂੰ ਓਹੀ ਹੁਣਾ

  • @romykhehra
    @romykhehra 2 года назад +69

    Only 1 legend was in Punjabi industry...miss u sidhumoosewala

  • @gauravuppal4960
    @gauravuppal4960 2 года назад +63

    Bouncer bhai, salute aa tuanu, sach glaa aur daleri naal kea tuci sb kuch

  • @bharatsingh3405
    @bharatsingh3405 2 года назад +259

    "That bullet killed one person physically, but killed
    millions mentally" Rest In Peace, legend Moosewala

    • @sharnjitbell2970
      @sharnjitbell2970 2 года назад +7

      Very well said and it’s very true that I have been mentally disturbed since Sidhu veer died. I can’t concentrate on my job or any work in my home . I always feel sad and cry.

    • @bharatsingh3405
      @bharatsingh3405 2 года назад +3

      @@sharnjitbell2970 bro I also same but take care bro 👊🏾

    • @GurwinderSingh-hu4js
      @GurwinderSingh-hu4js 2 года назад +2

      Its true bro but I know Sidhu bai still will rule our hearts and will Rest In Power..He will rule billboard very soon again.Bahut songs aune haale v..Koi hor sunh v nahi hona..level top te aa Bai da

    • @GurpreetKaur-hk4kg
      @GurpreetKaur-hk4kg 2 года назад +1

      😭😭😭😭

    • @AngrejSingh-eb9eu
      @AngrejSingh-eb9eu 2 года назад +1

      Bbye

  • @moosapindmitranda6907
    @moosapindmitranda6907 2 года назад +105

    ਦਿੱਲ ਦਾ ਨੀ ਮਾੜਾ
    ਮੇਰਾ ਪਿਆਰਾ ਸਿੱਧੂ ਮੂਸੇਵਾਲਾ
    😔😔😔😔😔😔😔

  • @davinderjeetsohal3582
    @davinderjeetsohal3582 Год назад

    Es veer ne saria glla sachia dasia...or dillo to kitia,,,,bahut drad mehsus. Kr reha. Eh banosar...veer🙏🙏🙏sachi bhuba nikldia Sidhu bare sun k,,😭😭😭rabba ikk vaar morr de sada Sidhu 🙏🙏❤️bdi yaad aaondi putt di😭😭😭🙏🙏🙏

  • @navchahal5879
    @navchahal5879 2 года назад +138

    ਜ਼ਰਦੇ ਨੀ ਲੋਕ ਇਹ ਤਰੱਕੀ ਕਿਸੇ ਦੀ

    • @haircut0732
      @haircut0732 2 года назад +4

      babbu mann v c

    • @navchahal5879
      @navchahal5879 2 года назад +1

      @@haircut0732 ਐਵੇਂ ਗੁਸੀਆਂ ਨਾਂ ਭੋਰਿਆ ਕਰੋ ਹਰ ਜਗ੍ਹਾ ਕਦੋਂ ਕਿਹਾ babbu maan v oh hate krda c eve apne kolo bna ke likhi jande o ehna dona ne ik duje nu kde maada nai ਬੋਲਿਆ

  • @ashukunner3066
    @ashukunner3066 2 года назад +9

    Trakiya ni jrii gyi loka to sidhu bhai dii nd happy birthday legend alwys miss uhhh jatta.....💔😓

  • @gurpreetghumangopi
    @gurpreetghumangopi 2 года назад +154

    ਜਿਹੜੇ ਮੁੰਡੇ ਨਾਲ ਸੀ ਪਕਾ ਉਹਨਾਂ ਦਾ ਹੱਥ ਆ ਇਸ ਸਾਰੇ ਕੰਮ ਵਿਚ। RIP 💐💐

    • @warriorclan543
      @warriorclan543 2 года назад +12

      Han goliyan Khan gaye se oh naal gaddi te chaliya goliya dekh lai shyd akha khul jan ethe koi bhi muh chak k kise nu doshi bana dinda sidhu naal bhi ehi kita tuhade varge loga ne hun hor magar pai jao Ghar Bethe anpadh expert

    • @PeacefulLifeYT
      @PeacefulLifeYT 2 года назад +4

      gurpreet, bhrawa tu dihaadi dihudi laa jaake. ena dimaag na laa

    • @bhuttomann6810
      @bhuttomann6810 2 года назад +4

      Sahi gl ha bai

    • @eagle6769
      @eagle6769 2 года назад +2

      @@warriorclan543 sahi kiha veer! Agree! ਅਨਪੜ੍ਹ expert!

    • @ReshamSingh-ql6fp
      @ReshamSingh-ql6fp 2 года назад +3

      Hanji ohna da hi hath e

  • @Grow_Up_Education
    @Grow_Up_Education 2 года назад +19

    ਵੀਰੇ ਬੈਠ ਕੇ ਕਿਹਨਦੇ ਨਾਲ ਗੱਲ ਕਰਦਾ, ਉਹਨੂੰ ਤਾਂ ਸਰਕਾਰਾਂ ਨੇ ਤਾਂ ਮਰਵਾਇਆ ਕਿਉਂਕਿ ਸਰਕਾਰਾਂ ਨੂੰ ਡਰ ਪੈ ਗਿਆ ਸੀ ਕਿ ਇਹ ਬੰਦਾ ਦਾ ਆਪਣੀ ਵੱਖਰੀ ਸਰਕਾਰ ਹੀ ਨਾ ਬਣਾ ਲਏ

    • @shumailahanif2534
      @shumailahanif2534 2 года назад

      Absolutely right there is no gang wang involved state killed him because they were frightened

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਹੇ ਵਾਹਿਗੁਰੂ ਇਹ ਨੇ ਚੰਗੇ ਇਨਸਾਨ ਨੂੰ ਵੀ ਦੁਨੀਆਂ ਨੇ ਛੱਡਿਆ ਨਹੀਂ ਮੈਂ ਵਾਹਿਗੁਰੂ ਕਰੇ ਮਿਹਰ ਦਾ ਹੱਥ ਰੱਖੇ ਮੰਮੀ ਡੈਡੀ ਉਪਰ

  • @speechlessfeelings71
    @speechlessfeelings71 2 года назад +3

    ਕਿਆ ਵਧੀਆ ਤੇ ਨੇਕ ਸ਼ਖਸੀਆਤ ਦਾ ਮਾਲਕ ਸੀ ਸਿੱਧੂ ਮੂਸੇਆਲਾ ਯਾਰ 😒 ਉਸਦੇ ਨਾਲ ਰਹਿਣ ਆਲੇਆਂ ਦੀਆਂ ਗੱਲਾਂ ਤੋਂ ਈ ਪਤਾ ਲਗਦਾ ,,ਕੀੜੇ ਪੈਣਗੇ ਪਲਾਸਟਕ ਦੇ ੳਹਨਾਂ ਕਾਤਲਾਂ ਦੇ ਜਿਹਨਾਂ ਇੱਕ ਚੰਗੀ ਤੇ ਨੇਕ ਰੂਹ ਨੂੰ ਏਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ 😡
    🙏❤️ ਭਗਵਾਨ ਸ਼ੁਭਦੀਪ ਸਿੰਘ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਆਪਣੇ ਚਰਨਾਂ ਚ ਜਗਹ ਬਖਸ਼ਣ ਤੇ ੳਸਦੇ ਮਾਪੇਆਂ ਨੂੰ ਹਿੰਮਤ ਦੇਣ ਜੋ ੳਹ ਇਹ ਭਾਣਾ ਸਹਿ ਸਕਣ ।।
    🕉 ਸ਼ਾਂਤੀ 🌹🙏

  • @meenatharajwala7344
    @meenatharajwala7344 2 года назад +191

    Sidhu moose Wala India da number 1 singer si 😭😭😭😭😭😭 Sidhu moose Wala duniya da badshah si 😭😭😭😭😭😭 Sidhu moose Wala India da Hero si 😭😭😭😭😭😭 love you bai Miss u bro 😭😭😭😭😭

    • @ਪੰਜਾਬੀਅਤ-ਬ8ਯ
      @ਪੰਜਾਬੀਅਤ-ਬ8ਯ 2 года назад +7

      Bai not c? haiga waa aj v no 1

    • @mehakpreetkaursaini280
      @mehakpreetkaursaini280 2 года назад +1

      India ni universe

    • @harneksingh6871
      @harneksingh6871 2 года назад +1

      ਅੱਜ ਤੇ rip sudhu he ਮਾੜੀ ਗੱਲ ਹੋਈ ਹੈ ਸਿਧੂ ਚੰਗਾ ਬੰਦਾ ਸੀ ਪਰ ਨਾਲ ਵਾਲੇ ਹੀ ਝੂੱਠੇ ਹਨ ਕਿ ਕਰ ਸਕਦੈ ਹਾ

    • @Queen-du1iw
      @Queen-du1iw 2 года назад

      ​@@mehakpreetkaursaini280 yes sadha veer 💔

    • @OhiSandhu
      @OhiSandhu 2 года назад

      World da

  • @sukhwindersingh5342
    @sukhwindersingh5342 2 года назад +54

    No singer will be able to compete with Sidhu Moosewala.

  • @Gurdeep.pro-2017
    @Gurdeep.pro-2017 2 года назад +400

    ਜਦੋਂ ਮਾਰਨ ਆਲਿਆਂ ਦੇ ਪਿੱਛੇ ਸਰਕਾਰਾਂ ਹੋਣ ਤਾਂ ਕੀਹਨੇ ਪੁਛਣਾਂ

    • @ParminderKaur-zt1pe
      @ParminderKaur-zt1pe 2 года назад +9

      Bilkul sahi keha paaji

    • @mittegill8232
      @mittegill8232 2 года назад +16

      Kam hi sarkara de ne

    • @radhakrishan8003
      @radhakrishan8003 2 года назад +15

      Taahi tA 2 jehde c naal bethe hhun tk koi puchptdaal nhi hoi

    • @NMehta
      @NMehta 2 года назад +7

      @@radhakrishan8003 absolutely right
      Deep sidhu veere wale time vii sirf deep bai nu shaheed hona peya , ohna de naal reena rai na kuch vii nhi hoyeya si

    • @radhakrishan8003
      @radhakrishan8003 2 года назад

      @@NMehta ik gal hor jdo sidhu gaddi ch paya c ... ta lok puch rahey v kon a kon aa naaal deya ne ni dsya b aah sidhu aa....oh ta loka ne aap pehchaanya... kyu ki dost ta usde saah poorey hon di w8 kar rahey c...shame on them..ohna de saarey tabbr nu aesi mout miley jesi ohna sidhu nu ditti...
      Mera mann bhut khrab hoya paya yr kuch b chnga ni lgg reha..chahe ph apna nhi c par dukh apne naalo kitey jada..parmamtma ohdi aatma nu shanti deve... te oh jldi janm lave dobara iss dhrti te

  • @SB-no9pz
    @SB-no9pz 2 года назад +31

    Eh zaalim duniya tere layak nhi si veere 🥺💔
    Tu tan rabb da tofa si punjab lyi par teri aasi kadar nhi kar sake😭
    Jeeonda reh, te dilan te raaj karda reh tera naa dil te chaap chhad gya👑

  • @Haripartap_Singh_KHOSA
    @Haripartap_Singh_KHOSA 2 года назад +52

    ਦੇਖ ਕੇ ਤਰੱਕੀ ਜ਼ਰੀ ਜਾਵੇ ਨਾ ਐਵੇਂ ਸਾਲੇ ਖਾਦੇ ਰਹਿੰਦੇ ਖਾਰ ਨੀ #SidhuMoosewala

  • @varindersingh9950
    @varindersingh9950 2 года назад +2

    ਇਹ ਦੁਨੀਆਂ ਮਤਲਬ ਦੀ ਹੈ ਜਿਸ ਦਾ ਭੇਤ ਲੈਂਦੇ ਨੇ ਉਸ ਨੂੰ ਹੀ ਮਾਰ ਦਿੰਦੇ ਹਨ ਬਾਈ ਸਿੱਧੂ ਮੂਸੇ ਵਾਲੇ ਦੀ ਇਹੀ ਗਲਤੀ ਸੀ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਪਰਾਈਆਂ ਨਹੀਂ ਸਮਝਿਆ ਸੀ ਮੌਤ ਤਾਂ ਉਹਨਾਂ ਦੀ ਵੀ ਆਉਣੀ ਪਰ ਵਾਹਿਗੁਰੂ ਮੌਤ ਉਹ ਦੇਵੀ ਜੋ ਦੁਨੀਆਂ ਯਾਦ ਰੱਖੇ Miss you Sidhu bhai,😭😭

  • @nehapal6939
    @nehapal6939 2 года назад +35

    Omg such dekho y log hote hai jo apne Malik ka wafadar hote haiiii my god salute to such person

  • @Bhadro_Arain
    @Bhadro_Arain 2 года назад +3

    Love from Pakistan punjab sidhu Bai tusi Punjab Di Shan o veer ji AJ Tk Pakistan punjab waly kisay singer Lai roye Ty o sidhu Bai c Bai AA ja yar wapis

  • @dexter1543
    @dexter1543 2 года назад +95

    Thanks for sharing. Rock ki baatein sun ke lag raha hai ki insaniyat abhi zinda hai. Nahi to sidhu ke murder ne dil hi tod diya, ek mehnati, imandaar sidhu ki jaan le li

  • @yadvindersingh2116
    @yadvindersingh2116 2 года назад +13

    Rock vere WAHEGURU JI MEHAR KARN TUHADE TE

  • @ramandeepkaurdhillon8333
    @ramandeepkaurdhillon8333 2 года назад +235

    ਦੁਨੀਆ ਦਾ ਸਟਾਰ ਹੋ ਕੇ ਜੱਟ ਦੇ ਡੇਰੇ ਖੇਤਾਂ ਵਿੱਚ ਵੀਰੇ ਨੇ ਸਹੀ ਲਿਖਿਆ ਹੈ ਕੋਈ ਹੋਰ?? ਤੇਰੇ ਮੁਕਾਬਲੇ ਵਿਚ ਕੋਈ ਨਹੀਂ ਭਰਾਵਾਂ ਏਦਾਂ ਲਗਦਾ ਪੰਜਾਬ ਦੀ ਰੂਹ ਨਿਕਲ ਗੀ

  • @manikarnika3688
    @manikarnika3688 2 года назад +14

    Sidhu was so intelligent that's why he achieved everything at such a tender age. He got everything yet he was so down to earth

  • @karanwalia352
    @karanwalia352 2 года назад +15

    Bai teri Har gl sachi aa jo ton bolia Salam aa tenu Bai tu Sach boln di himmat kitti

  • @innocentvideo9793
    @innocentvideo9793 2 года назад +27

    eh plan nal hoya sab kuj bhut vdiya tra dasya bai ny Rock bai 👏

  • @shaheenshaheen1932
    @shaheenshaheen1932 2 года назад +18

    Sidu Mose wala amar ho gya love from pakistan 🇵🇰🇵🇰🇵🇰🇵🇰

    • @manpreetgill9141
      @manpreetgill9141 2 года назад +1

      Yes bro

    • @sachdevsingh7238
      @sachdevsingh7238 2 года назад +2

      Pak wale praa v bhut respect krde c fan bhut ne bai de auna c ohne pak punjab par saleya ne dhoke naal maarta

    • @shaheenshaheen1932
      @shaheenshaheen1932 2 года назад +1

      @@sachdevsingh7238 saadi dua ay bhai d ruh nu shanti mily🇵🇰🇵🇰😰😰buht wada dukh ay

  • @yadvindersingh2116
    @yadvindersingh2116 2 года назад +13

    Y Rock tusi Sidhu moose wala de nal hi rehne c waheguru ji Mehar karn sare sansar te Sidhu moose wala AMAR RAHE

  • @armaanarora2595
    @armaanarora2595 2 года назад +7

    Haye Oye Dil Da Raja Banda C 22 Apna Always Respect 🫡 For Sidhumooseala ❤️🙏🏻

  • @parsapari1778
    @parsapari1778 2 года назад +37

    First person who is saying true...God bless him

  • @munishpebma6458
    @munishpebma6458 2 года назад +22

    Kina dukh c sidhu nu soch soch ke dil dukhda asi log hi aa jo jado sidhu alive c ena bura kita plz request aa sab nu plz ohde papa nu support karo justice li nd parents nu milo ja ke plz chlo sab mil ke sab khtam kare plz

  • @rajpalchanni2031
    @rajpalchanni2031 2 года назад +7

    Very emotional interview with Mr Rock. Heart touching. Will Miss Him always. Sidhu Musewala is unforgettable.

  • @suritchouhan1720
    @suritchouhan1720 2 года назад +46

    Thank you Rock for sharing your thoughts with us about Sidhu Moosewala . Big respect from Canada 🇨🇦

  • @hashreetmaan7411
    @hashreetmaan7411 2 года назад +2

    ਜਨਮ ਦਿਨ ਮੁਬਾਰਕ ਵੀਰ ਕਾਸ਼ ਅੱਜ ਮਾਂ ਪਿਉ ਦੇ ਨਾਲ ਹੁੰਦਾ ਰੱਬ ਜੀ ਅੱਜ ਮਾਪਿਆਂ ਨੂੰ ਇਕੱਲੇ ਮਹਿਸੂਸ ਹੋਣ ਦਾ ਦੁੱਖ ਸਹਾਰਨ ਦੀ ਹਿੰਮਤ ਦਿਓ

  • @mandeeptoksia5773
    @mandeeptoksia5773 2 года назад +12

    Aa hunda ae Banda jeda ajj vi mode naal Moda laake khada......dogla ni..... salute bai tenu vi..... legend sidhu moose wala ♥️

  • @swaransingh6306
    @swaransingh6306 2 года назад +1

    ਬਹੁਤ ਵਧੀਆ ਦਿਲ ਸਾਫ ਦਾ ਬੰਦਾ ਸੀ ਸਿਂਧੂ ਮੂਸੇਵਾਲਾ ਆਪਣੇ ਬਣਕੇ ਚਾਹ ਪੀਣ ਪੀਕੇ ਗਿਆ ਸਿਰਫ 15 ਹਜਾਰ ਪਿੱਛੇ ਸਿਂਧੂ ਵੀਰ ਮਰਵਾਤਾ ਕੇਕੜੇ ਨੇ

  • @rajwinderkaur4799
    @rajwinderkaur4799 2 года назад +41

    He was the number 1 KING ALL WORLD

  • @princebharti4117
    @princebharti4117 2 года назад +12

    Thank you brother, bss yahi ek video original hai, and bouncer ka interview to sabse pahle lena chahiye tha kyunki 24 hrs sath rahte the inse jyada kisko pata hoga reality ka, Sidhu veer ko tarakki lokkan te jari nahi gayi, ajj Siddhu veer ka birthday hai, happy b'day Siddhu veer, i miss you so much, you are living in everybody's heart.

  • @JaspreetKaur-tn5yv
    @JaspreetKaur-tn5yv 2 года назад +10

    Yr bnda bhulda hi nhi great sidhu bhaji💔💔

  • @dineshsinghyadav9760
    @dineshsinghyadav9760 2 года назад +30

    Sidhu loved his parents and friends so much . Always talked about his humble beginning his village Moosa his friends 🙏🏻🙏🏻🙏🏻🙏🏻

    • @simplyabnna6971
      @simplyabnna6971 2 года назад

      Can you please translate what are they saying? 😭🙏

    • @gagandhillon4797
      @gagandhillon4797 2 года назад

      @@simplyabnna6971 people who say that he was involved with gangsters is completely wrong. He was very straightforward and liked joking with his father the most. He left his Canadian US citizenship to live with his people. According to this bouncer he was getting extortion calls because of which Sidhu changed his mobile number many times. He could have lived if he had attitude like other singers who live away in big towns or abroad but he joined politics to improve his constituency which is little backward. He even had dinner with Midhukhera and this bouncer was there at that time when they greeted and had food together. The extortionists just linked Sidhu with his murder as Sidhu refused to pay them money saying it is his hard earned money.

  • @iqraaleemch7806
    @iqraaleemch7806 2 года назад +112

    He is absolutely right. Someone from inside betrayed Sidhu

  • @GHARAM-SANDHU-007
    @GHARAM-SANDHU-007 Год назад +1

    😎SIDHU💥MOOSA✊🏿⚡

  • @surjansingh5913
    @surjansingh5913 2 года назад +81

    ਕਿਸੇ ਵੀ ਲੁਰਨ ਬੱਸਨੋਹੀ ਨੇ ਨਹੀਂ ਮਾਰਿਆ ਸਾਡਾ ਭਰਾ ਸਰਕਾਰਾਂ ਦੀ ਅੱਖ ਵਿਚ ਰੜਕਦਾ ਸੀ ਸਾਡਾ ਭਰਾ ਸਰਕਾਰਾਂ ਨੇ ਹੀ ਮਰਵਾਇਆ ਸਾਡਾ ਭਰਾ

    • @mittegill8232
      @mittegill8232 2 года назад +2

      Absolutely right bro

    • @sunnykandola83
      @sunnykandola83 2 года назад +5

      Yes 100% this is a political murder. Miss you Sidhu Veer too much.

    • @Baljit_Roomi
      @Baljit_Roomi 2 года назад +5

      agree 110%
      they are paid to Killed him but the question is ,who paid them?????

    • @317sehaj3
      @317sehaj3 2 года назад +1

      @@Baljit_Roomi deep state

    • @deepabuttar9118
      @deepabuttar9118 2 года назад

      Fucking a my government of India,thuuu yaar eho je Des te

  • @nextlevelyoutube7386
    @nextlevelyoutube7386 2 года назад +1

    👉Sidhu 22g Da te rab v fan hogya,,
    Es karke legend jatt duniya te bain hogya..lov you and miss you shubdeep sidhu moosewaleya.🙏🙏

  • @manjitmann7830
    @manjitmann7830 2 года назад +9

    ਸਾਰੀਆਂ ਗੱਲਾਂ ਛੱਡੋ ਬਾਈ ਦੀ ਤਰੱਕੀ ਜਰੀ ਨੀ ਗੲਈ ਬਹੁਤ ਹੀ ਮਾੜਾ ਹੋਇਆ

  • @PBX29.93
    @PBX29.93 2 года назад +2

    ਬਹੁਤ ਈ ਚੰਗਾ ਬੰਦਾ ਸੀ, ਸਾਲੇ ਕੁੱਤਿਆਂ ਨੇ ਸਾਡਾ ਸਿੱਧੂ ਬਾਈ ਖੋਹ ਲਿਆ। ਉਸਤਾਦ ਤਾਂ ਸਿੱਧੂ ਬਾਈ ਹੀ ਰਹੂਗਾ।

  • @karma........7544
    @karma........7544 2 года назад +125

    Eh ni pata si ke sidhu rip 🙏 te ki ki beet di si. Yet he was always smiling.
    Was an angel on earth 💙
    Now immortal 4 ever 💙
    Bouncer veere thankyou 💙

  • @ramniwasjakhar1291
    @ramniwasjakhar1291 3 месяца назад +1

    # justice for sidhu moose wala 😢😢

  • @BhupinderSingh-tt9ox
    @BhupinderSingh-tt9ox 2 года назад +47

    ਹੋ ਸਕਦਾ ਕਿਸੇ ਈਰਖਾਲੂ ਗਾਇਕ ਨੇ ਹੀ ਗੈਗਸਟਰਾਂ ਤੋਂ ਹੀ ਮਰਵਾ ਦਿੱਤਾ ਹੋਵੇ...ਅਮਰ ਚਮਕੀਲਾ ਵਾਂਗ।

  • @yadvindersingh2116
    @yadvindersingh2116 2 года назад +2

    Nice man Sidhu moose wala c Sidhu y g AMAR RAHE WAHEGURU ji Mehar karn sare sansar te

  • @alifapereira
    @alifapereira 2 года назад +195

    He was going though soo much, yet he always smiled💔
    God will never forgive the people who took him away😢😟

    • @SB-no9pz
      @SB-no9pz 2 года назад +10

      "koi weak na samjh lye tan hasda rehna aa"
      God knows what he was going through when he sang this

    • @malkeetaulakh205
      @malkeetaulakh205 2 года назад +8

      True, he's taken Punjabi Music to unreachable heights and left behind a legacy. #justiceforsidhumoosewala

    • @simplyabnna6971
      @simplyabnna6971 2 года назад +3

      Can you please translate what the bouncer is saying? 😭🙏

    • @alifapereira
      @alifapereira 2 года назад +2

      @@SB-no9pz his song everybody hurts💔 said alotttttttt😢
      It will always be stuck in my mind 😢

    • @alifapereira
      @alifapereira 2 года назад +6

      @@simplyabnna6971 In short he was just saying how kind hearted sidhu was, he said sidhu always helped him/them and people who are saying he killed vicky, was fake! in chandigadh Vicky had met sidhu n it was a nice gesture from both the side... That day both the bullet proof cars were not available one was with tire punchured and other was without key.....
      Regarding politics his only intention was to bring in change in his punjab♥ he wanted people to know his village like Chandigarh but people ditched him....
      #We lost our everything💔😢 n nothing is gonna be the same its like he died and we died 😢

  • @aakashbenya9755
    @aakashbenya9755 2 года назад +6

    I miss you Bhai sidhu bai always his Big fan sidhu Bhai 😭😭😭

  • @JitenderKumar-lp2yv
    @JitenderKumar-lp2yv 2 года назад +185

    Legend never dies 🙏 Justice for Sidhu Moosewalla 🕉️

  • @harmandhindsa6371
    @harmandhindsa6371 5 месяцев назад +2

    Jhotta C Sidhu Bhai Sada ❤️💪

  • @rajwinderkaur4799
    @rajwinderkaur4799 2 года назад +17

    King ce sidhu bhaji king ce duniya da RAJA ce hall world

  • @Dhimanzrecords
    @Dhimanzrecords 2 года назад +2

    ਵੀਰ ਸਿੱਧੂ ਕਰਕੇ ਲੋਕ ਦੁਨੀਆਂ ਮਾਨਸਾ ਜ਼ਿਲ੍ਹੇ ਨੂੰ ਜਾਨਣ ਲੱਗ ਗਏ ਸੀ।। ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਯਾਰ, ਰੱਬਾ ਵਾਪਿਸ ਮੋੜ ਦੇ 😭😭🙏🙏

  • @surjansingh5913
    @surjansingh5913 2 года назад +37

    ਵੀਰ ਜੀ ਸਰਕਾਰਾਂ ਨੇ ਮਾਰਿਆ ਸਾਡਾ ਭਰਾ ਕਾਂਗਰਸ ਕਾਲੀਆਂ ਦੀ ਮਿਲੀਭੁਗਤ ਨਾਲ ਮਰਵਾਇਆ ਗਿਆ ਸਾਡਾ ਭਰਾ ਬਹੁਤ ਹੀ ਦੁਖ ਲਗਦਾ ਯਾਰ

    • @balwindersingh-yl8gt
      @balwindersingh-yl8gt 2 года назад

      Veera tu aam admi party de bhagat lagde
      Aap soch jado congress di srkar ch udo security si te sidhu di security puri si
      Aam admi di srkar bande sar security vapis te Marva dita

    • @sanjhachannel1675
      @sanjhachannel1675 2 года назад

      O bhagwant maan de tatto salya kde dimag sidha v lga lya kro

    • @surjansingh5913
      @surjansingh5913 2 года назад

      ਕਿਸੇ ਨੇ ਭਗਤ ਨਹੀਂ ਹੈ ਉਹ ਸਰਕਾਰਾਂ ਦੇ ਖਿਲਾਫ਼ ਬੋਲਣ ਲੱਗ ਗਿਆ ਸੀ ਉਸ ਦੀ ਸੋਚ ਬਦਲ ਗਈ ਸੀ ਭਗਤ ਤੁਸੀਂ ਲੋਕ ਹੁਣ

    • @sanjhachannel1675
      @sanjhachannel1675 2 года назад

      @@surjansingh5913 ha haige aa , salya tere baap ne daaru sasti krti ,keh ohnu v oil or ghee sasta ghr , har ghar vich kam aunda , duja bol jehdi dehli airport te bus lagayi hai band kre kyu k texi v band hou hun , ohna da Kam v thap kru leadr tuhada , kam dena ta ki hai jehda haiga oh v kho rea ehta

    • @balwindersingh-yl8gt
      @balwindersingh-yl8gt 2 года назад

      @@surjansingh5913 bhagat tusi ho
      Jo tusi aam admi party nu bura nahi bol raha tusi bhagat ho na ki asi

  • @S.S.S.S.singhsarhandwale8487
    @S.S.S.S.singhsarhandwale8487 2 года назад +7

    i miss u Sidhu Moose wala
    😭😭🙏🏻😭😭🙏🏻😭😭🙏🏻😭
    Happy Birthday 🎂 😭🙏🏻😭
    Waheguru ji ki Banu Duniya Da Sache patshah Waheguru Ji Janna
    😭😭🙏🏻😭😭🙏🏻😭😭🙏🏻😭😭

  • @Ilovemypunjab
    @Ilovemypunjab 2 года назад +13

    Ajy V Ykeen Ni Ho Reha..
    RIP Sidhu Moosewala Legend ❤️
    Dila ch Rhega Jatta ❤️

  • @kailashgaur3662
    @kailashgaur3662 Год назад +1

    Love you legend ❤❤❤

  • @jannatdahiya437
    @jannatdahiya437 2 года назад +89

    Ek gal aj menu mehsoos ho rhi aa
    Sidhu bai ne kina kuj chlya...koi ni jrda c veer tenu..ae sarkara ne police ne tenu bot tadphaya ..sch jani veer ..aj menu tere nal bot sympathy ho rhi aa ..kina kuj chlya veer mere ne... salute aa veer ji this nu ...mar k v mar na ske thonu

    • @someya8551
      @someya8551 2 года назад

      Yar maar hoi veere nal

    • @zack-jo2dv
      @zack-jo2dv 2 года назад

      @gurmit kaur modi Ta Janta Tak Ni Sidhu Nu

  • @thelegendsidhumoosewala5354
    @thelegendsidhumoosewala5354 2 года назад +38

    MISS U LEGEND SIDHU MOOSE WALA 😭💔

  • @Abhigarg939
    @Abhigarg939 2 года назад +4

    Aina sab di jaanch honi chahidi aa jo jo body builder naal rehnde c Sidhu bai naal

  • @gurnamsandhu8608
    @gurnamsandhu8608 2 года назад

    ਬਹੁਤ ਵਧੀਆ ਢੰਗ ਨਾਲ ਗੱਲ ਬਾਤ ਦੱਸੀ ਬਾਈ ਜੀ , ਬਾਕੀ ਜੋ ਵੀ ਦੱਸ਼ਿਆ ਸਿੱਧਾ ਤੇ ਸਾਫ਼ ਦੱਸਿਆ , ਜੋ ਸੁਣ ਕੇ ਸਾਰਾ ਕੁਝ ਸੱਚ ਲੱਗਿਆ, ਸਾਰਾ ਸਿਸਟਮ ਹੀ ਖ਼ਿਲਾਫ਼ ਸੀ

  • @manpreetsohal1236
    @manpreetsohal1236 2 года назад +10

    Veera hmesha Sade dil ch hi rhuga, te asi na kde kdea,te na kdage

  • @dharmendersingh5443
    @dharmendersingh5443 2 года назад +33

    His bouncer has also feeling very sad for him.... every fann like us is really feeling very sad for him 😢😢🙏

  • @sarbsingh7215
    @sarbsingh7215 2 года назад +33

    ਸਮਝ ਨਹੀਂ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ ਜਾਞੇ ਭਾਰਤ ਵਿਚ ਇਹ ਸਬ ਬੰਦ ਕਰੋ

    • @rvsingh-yk5zk
      @rvsingh-yk5zk 2 года назад +2

      Ha bai es trah naal ta punjab kde aage nhi vdh sakda,,,,

    • @sukhninder1650
      @sukhninder1650 2 года назад +2

      Gall nu samjo veer g india punjab nu dekh ke nhi rajji sadde putt ida hi marde rehna ana ne

  • @jaswindersinghraisar7058
    @jaswindersinghraisar7058 2 года назад +7

    ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ

  • @sonu1083
    @sonu1083 2 года назад +54

    Justice for sidhu moosewala 😭😭😭😭

    • @nirmalkaur2841
      @nirmalkaur2841 2 года назад +2

      Justic for Sindhu moose wala he was number one

  • @AakashNarang
    @AakashNarang 2 года назад +17

    Thanks for this super informative interview Rock paji! 🙌🏼❤️

  • @iqraaleemch7806
    @iqraaleemch7806 2 года назад +156

    Pretty brave of this man to tell everything. Bless him.

    • @simplyabnna6971
      @simplyabnna6971 2 года назад +1

      Can you please translate this interview ? 😭🙏

    • @Karan-il7ef
      @Karan-il7ef 2 года назад

      @@simplyabnna6971 he is saying about sidhu moose wala …. He was his bouncer…💔

    • @lovedeepsidhu9941
      @lovedeepsidhu9941 2 года назад

      Yes, very informative... Bouncer has given some in-depth info. But the heart's heavy when one listens to how amazing Sidhu Moosewala was. He didn't deserve this.

    • @simplyabnna6971
      @simplyabnna6971 2 года назад

      @@Karan-il7ef yes but like what is he saying about sidhu 🙏💗🙂

    • @shilpi158
      @shilpi158 2 года назад +1

      @@simplyabnna6971
      Where are you from? India 🤔

  • @RajpalSingh-ni7fw
    @RajpalSingh-ni7fw 2 года назад +1

    ਵਹਿਗੂਰੁ ਜੀ ਮੇਹਰ ਕਰੇ ਪਰਿਵਾਰ ਤੇ

  • @Ramandeep_Kaur_15
    @Ramandeep_Kaur_15 2 года назад +38

    🙏🙏 rabb aap insaaf kru..

  • @sobiasoza5345
    @sobiasoza5345 2 года назад +1

    Justice for sidhu sir...love you from pakistan for sidhu g🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @paramjitsinghpamma6174
    @paramjitsinghpamma6174 2 года назад +163

    ਸਿੱਧਾ ਸਾਧਾ ਬੰਦਾ ਸੀ ਮੂਸਾ 🌈🌈🌈🌈🎆🎆🎆🎆🎆

    • @pajipaji6531
      @pajipaji6531 2 года назад +7

      Bulkul kide vichre Ch hankr nhi bolya sre live show Ch ehi kha k Mera stayal Hi EDA singing krn da ....kurte pajme he pa k apne live show Krda c apne singing line Ch ah k b os ne apni sardri nhi chdi.....nhi th bki Loko vgo do k song GA k pta ne ki bn jnde ne th heir cutting styal both rakde ne .........ena simple c ma sre live show dekhe ne osde both glt kita eh kide b nhi bull skda na aje th jken Hoya k mossa sde vich nhi 😭😭😭😭😭

    • @paramjitsinghpamma6174
      @paramjitsinghpamma6174 2 года назад

      @@pajipaji6531 😭😭😭😭😭😭😭😭😭🙏🙏🙏🙏

  • @rajubrar9581
    @rajubrar9581 2 года назад +1

    Love you a veer ji aj Tu ekla kul ke boleya💪

  • @preetsanyare
    @preetsanyare 2 года назад +94

    Insaaf mile na mile par rabb insaaf api kruga 🙏 Rip sidhu bai luv u 🕊❤

    • @kaan7532
      @kaan7532 2 года назад +3

      Great true

    • @karma........7544
      @karma........7544 2 года назад +1

      Bilkul sahiii kaha

    • @jassisukh1569
      @jassisukh1569 2 года назад +1

      Pata nhi kado karo

    • @Pardeepmindplayer
      @Pardeepmindplayer 2 года назад +1

      Bhagwan nahi hotta bhai ......❌😞😔😓😓🥺🥺🥺😭😭😭😭😭😭

    • @mateeniqbal2203
      @mateeniqbal2203 2 года назад +1

      Yes brother karma will take revenge soon 💪🏻

  • @deepakjolly8682
    @deepakjolly8682 2 года назад +3

    i hope today sidhu moose wala proud feel you bro .because your working is good and honest with sidhu moose wala.❤🙏🏼✌🏻✌🏻🦅🦅

  • @mandysandhu7217
    @mandysandhu7217 2 года назад +87

    What he gained by trusting people. Good people always pay the price.

  • @lovelySingh-ne9tq
    @lovelySingh-ne9tq 2 года назад

    Bhot vdia gllan kitiya bouncer saab luv u always sidhu paajii

  • @amrikvirk1600
    @amrikvirk1600 2 года назад +120

    Rip sidhu 22ji Misss bro Siraaa banda c 22g dil da saff Heera banda c

  • @aartigaikwad3610
    @aartigaikwad3610 2 года назад +5

    Happiest BDay in Heaven Siddhu Bhai😇🤗😭❤🙏

  • @gurbingrewal5628
    @gurbingrewal5628 2 года назад +98

    Sincere man .....But dhokha hoia Shubhdeep naal ...Apna dhian rakho .....Justice ni milna...Kade ni pata lagna ki hoia...Os din naaka kiyo ni lagia jo hamesha lagda si nere alle Pind vich ? Sarkar ne bi pairwai ni kiti case di ....Bhagwant Maan ne bi justice ni kita .....very sad 😢

    • @shrmalove7049
      @shrmalove7049 2 года назад +1

      9

    • @Sumanshopping
      @Sumanshopping 2 года назад

      Right 👍👍👍👍👍

    • @SB-no9pz
      @SB-no9pz 2 года назад +5

      Bas hun rabb da hi aasra aa enna sarakaran ne kuch ni dwona

    • @SharanjeetKaurSohal
      @SharanjeetKaurSohal 2 года назад +1

      ਸਰਕਾਰਾਂ ਨੇ ਰਲੀ ਆ

  • @kabaddioldisgold
    @kabaddioldisgold 2 года назад +1

    ਦੁਨੀਆਂ ਦੇ ਦਿਲ ਜਿੱਤ ਕੇ ਗਿਆ ਸਿੱਧੂ 22