ਪੂਰੇ ਪਰਵਾਰ ਤੇ ਤਸ਼ੱਦਦ ਵਾਲੀ ਅੱਤ ਕਰਤੀ ਸੀ ਉਸ ਭਿਆਨਕ ਸਮੇ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ

Поделиться
HTML-код
  • Опубликовано: 24 дек 2024

Комментарии • 161

  • @gurdeepsinghpindbagrianusa4550
    @gurdeepsinghpindbagrianusa4550 2 года назад +15

    Salute ਆ ਬਾਪੂ ਜੀ ਤੁਹਾਨੂੰ 🙏🙏

  • @manjinderkalsi7122
    @manjinderkalsi7122 2 года назад +32

    ਵਾਹਿਗੁਰੂ ਜੀ ਮੇਹਰ ਕਰੋ ਸ਼ਹੀਦ ਪਰਿਵਾਰਾਂ ਉੱਤੇ 🙏
    ਸ਼ਹੀਦ ਭਾਈ ਬਗੀਚਾ ਸਿੰਘ ਜੀ ਦੇ ਪਿਤਾ ਜੀ ਵੀ ਜ਼ਿੰਦਾ ਸ਼ਹੀਦ ਹਨ, ਇਹਨਾਂ ਨੇ ਮੌਤ ਨੂੰ ਬਹੁਤ ਲਾਗਿਓਂ ਦੇਖਿਆ ਹੈ। ਇਹਨਾਂ ਦੀ ਹਿਮਤ ਅਤੇ ਸਿਦਕ ਨੂੰ ਸਲਾਮ ਐ।

  • @manpreetsinghsingh7918
    @manpreetsinghsingh7918 2 года назад +21

    ਬਜ਼ੁਰਗ ਬਾਬਾ ਜੀ ਦੀ ਹਿੰਮਤ ਨੂੰ ਸਲੁਟ ਏ ਬਹੁਤ ਦਰਦ ਭਰੀ ਦਾਸਤਾਨ ਏ ਵਾਹਿਗੁਰੂ ਜੀ

  • @Jassmann5459
    @Jassmann5459 2 года назад +19

    ਬਾਪੂ ਜੀ ਜੇ ਤੁਹਾਡਾ ਪੁਤਰ ਮਹਾਨ ਯੋਧਾ ਸੀ ਤਾ ਤੁਸੀ ਉਸ ਨਾਲੋ ਵੀ ਕਿਤੇ ਵੱਧ ਸੀਰੜੀ ਯੋਧੇ ਹੋ । ਵਾਹਿਗੁਰੂ ਜੀ

  • @singhlakhwinder9710
    @singhlakhwinder9710 2 года назад +7

    ਵਾਹਿਗੁਰੂ ਚੜਦੀਕਲਾਂ ਚ ਰੱਖਣ
    ਧੰਨ ਤੇਰਾ ਜਿਗਰਾ ਬਾਬਾ ਜੀ

  • @karamjits1614
    @karamjits1614 2 года назад +21

    ਪੁਲਿਸ ਨੇ ਜੋ ਕੀਤਾ ਇਹ ਮੁਗਲਾਂ ਤੋਂ ਵੀ ਵੱਧ ਕੇ ਜ਼ੁਲਮ ਕੀਤਾ ਇਨ੍ਹਾਂ ਪੁਲਿਸ ਵਾਲਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ 🙏

  • @bajsinghpannu
    @bajsinghpannu 2 года назад +21

    ਵਾਹਿਗੁਰੂ ਜੀ ਮੇਹਰ ਕਰਨ
    ਧੰਨ ਇਹ ਯੋਧੇ ਧੰਨ ਇਹ ਮਾਂ ਬਾਪ

  • @gurdeepsinghpindbagrianusa4550
    @gurdeepsinghpindbagrianusa4550 2 года назад +4

    ਵਾਹਿਗੁਰੂ ਵਾਹਿਗੁਰੂ ਜੀ ਧਨ ਨੇ Sheed Singa ਦੇ ਪਰਵਾਰਿ। ਉਹ ਰੱਬਾ ਇਹਨਾਂ ਲੋਕਾਂ ਨੂੰ ਤੇ ਅੱਜ ਪਾਲਕਾਂ ਤੇ ਚੱਕ ਲੈਣਾ ਚਾਹੀਦਾ ਹੈ ਵੀਰੋ। 🙏🙏🙏🙏🚩🚩🚩🚩

  • @pssandhu7942
    @pssandhu7942 2 года назад +4

    ਪੱਖੋਵਾਲ ਸਾਹਬ ਤੁਹਾਨੂੰ ਵੀ ਦਿਲੋਂ ਸਲੂਟ ਹੈ ਜੋ ਸ਼ਹੀਦ ਪਰਿਵਾਰਾਂ ਦੀ ਸਹਾਇਤਾ ਕਰ ਰਹੇ
    ਹੋ ਤੇ ਜਾਣ ਪਛਾਣ ਰਹੇ ਹੋ

  • @amarjitsingh1946
    @amarjitsingh1946 2 года назад +7

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @sarbjithero1308
    @sarbjithero1308 2 года назад +8

    ਸਾਡਾ ਜਰਨੈਲ ਸੀ ਬਾਬਾ ਬਗ਼ੀਚਾ ਸਿੰਘ ਜੀ ਖਾਲਸਾ, ਜਿਨ੍ਹਾਂ ਤਸੱਸਦ, ਵੀਰ ਤੇ ਹੋਇਆ,ਅਸਲੀ ਸਿੰਘ ਸੀ, ਐਨੀ ਬਾਣੀ ਪੜ੍ਹਦਾ ਸੀ,,,

  • @nimratkaur6825
    @nimratkaur6825 2 года назад +12

    ਕਾਲੀਏ ਸਕੱਤਰੇ ਆਲਿਆ ਦੀ ਚੜਾਈ ਸੀ ਭਾਈ ਸੰਘਰਸ਼ ਚ ਸਲਾਮ ਪਿੰਡ ਨੂੰ

  • @amanchaudhary3395
    @amanchaudhary3395 Год назад +1

    Veer jee i am indian American but I never thought ower indian punjabi police Officer's are that Sach a sick crazy.

  • @balwindersinghjattana5770
    @balwindersinghjattana5770 2 года назад +5

    ਬਲਵਿੰਦਰ ਸਿੰਘ ਬੁਲਟ
    ਬਲਵਿੰਦਰ ਸਿੰਘ ਗੱਗੂਬੂਆ
    ਬਲਵਿੰਦਰ ਸਿੰਘ ਜਟਾਣਾ
    ਬਲਵਿੰਦਰ ਸਿੰਘ ਪੱਖੋਕੇ

    • @manpreetsinghsingh7918
      @manpreetsinghsingh7918 2 года назад

      ਚਾਰੇ ਸਿੰਘ ਸੁਰਮੇ ਨੇ ਬਹੁਤ ਚੜਦੀਕਲਾ ਵਾਲੇ ਨੇ ਬਾਈ ਬਲਵਿੰਦਰ ਸਿੰਘ ਪੱਖੋਕੇ ਸਿੱਖ ਕੌਮ ਅਨਮੋਲ ਹੀਰੇ ਏ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @rajivsharma9096
    @rajivsharma9096 2 года назад +2

    बड़े दुःख की बात है ऐसा भी इस देश में हूआ

  • @salkhandhillon3878
    @salkhandhillon3878 Год назад

    ਸਤਿਨਾਮ ਵਾਹਿਗੁਰੂ ਜੀ

  • @mannasingh9787
    @mannasingh9787 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਧੰਨ ਸ਼ਹੀਦ ਸਿੰਘਾਂ ਦੇ ਪਰਿਵਾਰ

  • @gurvailsingh3849
    @gurvailsingh3849 2 года назад +1

    ਕਾਲੀਏ ਸਕੱਤਰੇ ਦੇ ਸਿੰਘ ਸਾਰੇ ਬੜੀ ਚੱੜਦੀ ਕਲਾ ਵਾਲੇ ਸਨ

  • @grewal5799
    @grewal5799 2 года назад +8

    ਕੋਮ ਦੇ ਹੀਰੇ 🙏🙏🙏🙏🙏

  • @surinderjohal7258
    @surinderjohal7258 2 года назад +4

    Pakhoke sahib bohat good job kar rahe ho tusi veer ji

  • @waraichlakhwindersingh853
    @waraichlakhwindersingh853 2 года назад +4

    ਇਨ੍ਹਾਂ ਨੂੰ ਏਹ ਭੁਲੇਖਾ ਹੈ ਮਾਵਾਂ ਬਾਗੀ ਜਾਮਣਾਂ ਹੱਡ ਗ‌ਇਆ ਹਨ ਪਰ‌ਇਨਾ ਨੂੰ ਨਹੀਂ ਪਤਾ ਸਿੰਘ ਤਾਂ ਜਮਦੇ ਹੀ ਬਾਗ਼ੀ ਹਨ

  • @unknownqueen399
    @unknownqueen399 2 года назад +2

    bhai sukhwinder singh pappu gora,bhai jugraj singh toofan zinda bad..

  • @balgeetsing9534
    @balgeetsing9534 2 года назад +12

    ਪ੍ਰਣਾਮ ਸ਼ਹੀਦਾਂ ਨੂੰ ਕੋਮ ਲਈ ਜੋ ਸੀਸ ਵਾਰ ਗਏ ਉਨ੍ਹਾਂ ਸੱਚ ਦੇ ਮਰੀਦਾ ਨੂੰ

  • @karamjits1614
    @karamjits1614 2 года назад +3

    ਪ੍ਰਣਾਮ ਸ਼ਹੀਦਾਂ ਨੂੰ 🙏

  • @GurdeepSingh-en9jb
    @GurdeepSingh-en9jb 2 года назад +4

    Dhan ne sahid 🙏🙏

  • @gurpreetgill8922
    @gurpreetgill8922 2 года назад +5

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu

  • @kashmirsingh6991
    @kashmirsingh6991 2 года назад +2

    ਪੑਣਾਮ ਸਹੀਦਾਂ ਨੂੰ

  • @balwinderwaraich3459
    @balwinderwaraich3459 2 года назад +2

    ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ

  • @LuckySingh-dk8hv
    @LuckySingh-dk8hv 2 года назад +4

    Sangat ji ,es priwar di help jaroor karni chahidi hai,, bhai bagicha singh ji,,zindabaad

  • @Heybrohowru
    @Heybrohowru 2 года назад +1

    ਕਿੰਨੀ ਸਿਧ ਪੱਧਰੀ ਰੂਹ ਇਹ ਵੀਰ
    ਸਿਰ ਝੁਕਦਾ ਮਲੋ ਮਲੀ
    ਵਾਹਿਗੂਰੂ ਤੰਦਰੁਸਤੀਆ ਬਖਸ਼ਣ

  • @bakshishsingh4015
    @bakshishsingh4015 2 года назад +2

    Salut he Sikh veer Guru saheb ji de Sikh nu me eho jehe Veer nu parnam he ji🙏🏾🌹

  • @bajwadharamkotia9997
    @bajwadharamkotia9997 2 года назад +6

    Pakhoke saab salute tanu

  • @sukhjithathur
    @sukhjithathur 2 года назад +3

    ਮੂਗਲਾ ਦੇ ਚੰਦੂ ਬ੍ਰਾਹਮਣ ਦੇ ਬੀਜ ਤੇਗਾਂ ਸੂਭੇ ਸਰਹਿੰਦ

  • @GurpreetSingh-bx2uc
    @GurpreetSingh-bx2uc 2 года назад +6

    Waheguru ji waheguru ji waheguru ji waheguru ji waheguru ji

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад +3

    ਵਾਹਿਗੁਰੂ ਜੀ 🙏🥀

  • @JaspreetKaur-hc7ip
    @JaspreetKaur-hc7ip 2 года назад +1

    ਵਾਹਿਗੁਰੂ ਜੀ

  • @Bisaya895
    @Bisaya895 6 месяцев назад

    Salute ਤੁਹਾਨੂੰ ਬਾਪੂ ਜੀ

  • @bhullarsaab7630
    @bhullarsaab7630 2 года назад +1

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @SukhdeepSingh-oz2qg
    @SukhdeepSingh-oz2qg 6 месяцев назад +1

    Dhan ne eh jode veer❤

  • @kashmirsingh6991
    @kashmirsingh6991 2 года назад +3

    ਇਹਨਾਂ ਬੁੱਚੜਾਂ ਦੇ ਨਾਮ ਨਾਲ ਸਿੰਘ ਸਬਦ ਨਾ ਲਾਇਆ ਕਰੋ

  • @nikajosan662
    @nikajosan662 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਨਮ ਸ਼ਹੀਦਾਂ ਨੂੰ

  • @harshanjeetsingh-lw3ll
    @harshanjeetsingh-lw3ll 10 месяцев назад

    ਪ੍ਰਣਾਮ ਸ਼ਹੀਦਾਂ ਨੂੰ

  • @gopyjkgopyjk4159
    @gopyjkgopyjk4159 2 года назад +1

    ਵਾਹਿਗੁਰੂ ਮਿਹਰ ਕਰਨ ਜੀ

  • @navtejsinghkhosa8705
    @navtejsinghkhosa8705 2 года назад +4

    Waheguru meaher rakhe sarbet te ji

  • @bharmaltoksiya1931
    @bharmaltoksiya1931 2 года назад +2

    श्री मान जी मेरे को सिंख धर्म अपनाना चाहता हूं क्या करूं कोई सिंह साहब जी रास्ता दिखाओ जी 🙏

  • @loveyatwal4518
    @loveyatwal4518 2 года назад

    Superb hosting uncle ji

  • @ranpreetsingh6317
    @ranpreetsingh6317 2 года назад +2

    Khalistan zindabaad

  • @fitnessstadiumbmss1464
    @fitnessstadiumbmss1464 2 года назад +2

    ਖਾਲਿਸਤਾਨ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਲੈਫ਼ਟੀਨੈਂਟ ਜਰਨਲ ਭਾਈ ਬਗ਼ੀਚਾ ਸਿੰਘ ਖਾਲਸਾ ਕਾਲੀਆ ਸਕੱਤਰਾ ਯੋਧਾ ਸੂਰਮਾ ਸੀ ਕੌਮ ਲਈ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦ ਸਤਿਕਾਰ ਯੋਗ ਹਨ ਅਤੇ ਉਹ ਸ਼ਹੀਦ ਪਰਿਵਾਰ ਵੀ ਸਤਿਕਾਰ ਯੋਗ ਹਨ ਜਿਹੜੇ, ਦਾਨੀਆਂ ਦੁਵਾਰਾ ਦਿਤਾ ਦਾਨ ਪੁੰਨ ਵੱਢਕੇ ਛਕਦੇ ਹਨ
    ਮੇਰੀ ਬੇਨਤੀ ਹੈ ਉਹਨਾਂ ਦਾਨੀਆਂ ਸੱਜਣਾ ਵੀਰਾਂ ਭੈਣਾਂ ਨੂੰ ਜੋਂ ਰਾਤ ਦਿਨ ਇਕ ਕਰਕੇ ਕਮਾਉਂਦੇ ਅਤੇ ਸੇਵਾ ਕਰਦੇ ਹੋ, ਸੇਵਾ ਕਰਨ ਤੋਂ ਪਹਿਲਾਂ ਪਿੰਡ ਵਿੱਚੋਂ ਵੈਰੀਫਿਕੇਸ਼ਨ ਕਰ ਲਿਆ ਕਰੋ ਕਿ ਇਹ ਪਰਿਵਾਰ ਨੂੰ ਕੋਈ ਜ਼ਰੂਰਤ ਹੈ ਵੀ ਕੇ ਨਹੀਂ
    ਇਹ ਨਿੰਦਰ ਸਿੰਹ ਜੋਂ ਇੰਟਰਵਿਊ ਵਿਚ ਬੋਲ ਰਿਹਾ ਕੇ ਸਾਨੂੰ ਕੁਝ ਮਿਲਿਆ ਨਾਹੀਂ 6ਤੋ 7 ਲੱਖ ਰੁਪਏ ਸੰਸਥਾਵਾਂ ਤੋਂ ਲੈ ਚੁੱਕਾ ਹੈ,ਪੈਂਲੀ ਕੁਰਕੀ ਦੀ ਗਲ ਕਰਦਾ
    ਇਸ ਨੇ ਆੜਤੀਆਂ ਦੇ ਪੈਸੇ ਮਾਰਲਏ ਸਨ , ਉਸ ਆੜਤੀਆਂ ਨੇ ਕਾਰਵਾਈ ਕੀਤੀ ਸੀ ਕਿਸੇ ਦਾ ਹੱਕ ਖਾ ਕੇ ਮਾਰ ਲੈਣਾ ਕੀ ਇਹ ਹੀ ਸਾਨੂੰ ਗੁਰੂ ਮਹਾਰਾਜ ਨੇ ਸਿਖਾਇਆ ਹੈ
    ਇਸ ਨੂੰ ਸੰਘਾਰਸ ਵਿਚ ਕਸ਼ਟ ਝੱਲਣਾ ਪਿਆ
    ਤਾਂ ਮੈਂ ਵੀ ਭਰਾ ਹਾਂ ਕੀ ਮੈਨੂੰ ਮੁਸੀਬਤਾਂ ਨਹੀਂ ਆਈਆਂ ਹੋਣਗੀਆਂ, ਪਿਤਾ ਨੇ ਵੀ ਬਹੁਤ ਵਿਤਕਰਾ ਪਾ ਦਿੱਤਾ ਹੈ
    ਪਿਤਾ ਦੇ ਹੇਸੇ ਦੀ ਜ਼ਮੀਨ ਇਸ ਨਿੰਦਰ ਕੋਲ ਹੈ
    ਪਿਤਾ ਨੂੰ ਖਾਲਸਾ ਏਡ ਵਾਲੇ ਸ਼ਹੀਦ ਸਿੰਘ ਦੀ ਪੇਨਸਨ ਦੇਂਦੇ ਫਿਰ ਬੁੜਾਪਾ ਮਿਲਦੀ ਹੈ ਅਜੇ ਕਲ ਹੀ ਖਾਲਸਾ ਏਡ ਵਾਲੇ ਪਿਤਾ ਨੂੰ ਦੋ ਬਰਮਾ ਕਬਲ ਅਤੇ ਗਰਮ ਦੋ ਸੂਟ ਹੋਰ ਵੀ ਬਹੁਤ ਸਾਰਾ ਸਮਾਨ ਦੇਕੇ ਗਾਏ ਇਹ ਸਾਰਾ ਇਸ ਨਿੰਦਰ ਨੂੰ ਦਿੱਤਾ ਗਿਆ ਹੈ
    ਨਿੰਦਰ ਇੰਟਰਵਿਊ ਵਿਚ ਕਹਿੰਦਾ ਕਿ ਸਾਡੇ ਢਾਈ ਕਿਲ੍ਹੇ ਜ਼ਮੀਨ ਹੈ ,
    ਸਾਧਸੰਗਤ ਸਾਡੇ ਕੋਲ ਸਾਡੇ ਸੱਤ (7 ,1/2) ਕਿਲ੍ਹੇ ਜ਼ਮੀਨ ਹੈ ,ਕੀ ਝੂਠ ਬੋਲਣਾ ਸਾਨੂੰ ਸਤਿਗੁਰ ਨੇ ਸਿਖਾਇਆ ਹੈ ਨਹੀਂ ਸੰਗਤ ਜੀ
    ਲੋੜਵੰਦਾਂ ਦੀ ਸੇਵਾ ਕਰੋ ਫ਼ਲ ਮਿਲੇਗਾ
    ਇਸ ਦੀ ਲੜਕੀ ਨੂੰ ਵੀ ਬੀਬੀ ਸੰਦੀਪ ਕੌਰ ਨੇ ਪੜਾਇਆ ਹੈ
    ਸੰਸਥਾਵਾਂ ਨੂੰ ਅਪੀਲ ਹੈ ਕਿ ਲੋੜਵੰਦਾਂ ਦੀ ਸੇਵਾ ਕਰੋ
    ਚੰਗੇ ਭਾਲਿਆ ਦੇ ਘਰਾਂ ਵਿਤਕਰੇ ਨਾ ਪਵਾਉ
    ਗਰੀਬ ਬੰਦਾ ਹਮੇਸ਼ਾ ਵੰਡ ਕੇ ਛਕੇਗਾ
    ਇੰਟਰਵਿਊ ਵਿਚ ਕੋਈ ਸ਼ਹੀਦ ਭਾਈ ਬਗ਼ੀਚਾ ਸਿੰਘ ਖਾਲਸਾ ਕਾਲੀਆ ਸਕੱਤਰਾ ਦਾ ਇਤਿਹਾਸ ਨਹੀਂ ਦੱਸਿਆ ਗਿਆ ਸਿਰਫ ਆਪਣਾ ਹੀ ਲੁਟੇਗੇ ਮਾਰੇਗਾ ਕਰਦਾ ਰਿਹਾ
    ਸਮੇਂ ਸਮੇਂ ਸਿਰ ਸਿੱਖ ਕੁਰਬਾਨੀਆਂ ਕਰਦੇ ਆਏ ਨੇ
    ਕਦੀ ਸੁਣਿਆ ਸੀ ਕਿ ਸ਼ਹੀਦ ਪਰਿਵਾਰਾਂ ਦੀ ਮਦਦ ਹੋਈ ਹੋਵੇ , ਜੇ ਕੋਈ ਦਾਨ ਪੁੰਨ ਕਰਦਾ ਫਿਰ ਉਸ ਦੀ ਸਿਫਤ ਕਰਨ ਲੱਗਿਆਂ ਸਾਡੀ ਜੀਭ ਕਿਉਂ ਰੁਕਦੀ ਹੈ ਅਜੇ ਬਹੁਤ ਕੁਝ ਹੈ ਦੱਸਣਯੋਗ
    ਗਲਤੀ ਮਾਫ਼ ਕਰਨਾ

  • @bhishamsingh1220
    @bhishamsingh1220 2 года назад +2

    Wahaguru ji

  • @sukhmanjotsingh7427
    @sukhmanjotsingh7427 2 года назад +3

    Wàheguru ji

  • @tarasingh7402
    @tarasingh7402 Год назад

    ਪਾਪਾ ਬਾਝਹੁ ਹੋਵੈ ਨਾਹੀ ਮੋਇਆ ਸਾਥ ਨਾ ਜਾਈ

  • @manjitsingh7474
    @manjitsingh7474 2 года назад

    Dhan Guru g

  • @gaganaulakh8624
    @gaganaulakh8624 Год назад

    Salute hai bappu ji

  • @nishansinghhundal1998
    @nishansinghhundal1998 2 года назад +2

    Waheguru ji mehar karo bagicha Singh ji de privar te balvinder Singh pakhoke es tra hi Seva nibonde raho good Job rab mehar Karan tohade privar te vi
    (Nishan Dudhrai from Italy)

  • @khalsachardikala
    @khalsachardikala 2 года назад

    ਬਾਗੀਂ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾ ਕਿ ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਅਤੇ ਭਾਈ ਸਾਹਿਬ ਮਨਜੀਤ ਸਿੰਘ ਭਿੰਡਰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਅਤੇ ਹਮੇਸ਼ਾ ਖੁਸ਼ ਰੱਖਣ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਸ਼ਹੀਦ ਪੀ੍ਵਾਰਾ ਦੀ ਬਹੁਤ ਬਹੁਤ ਵਧੀਆ ਸੇਵਾ ਕਰ ਰਹੇ ਹਨ। ਮੇਰੇ ਦੋਵੇ ਹੱਥ ਜੋੜ ਕੇ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਭਾਈ ਮਨਜੀਤ ਸਿੰਘ ਭਿੰਡਰ ਜੀ ਦੇ ਚੱਰਨਾ ਵਿੱਚ ਗੁਰੂ ਫਤਹਿ ਪ੍ਰਵਾਨ ਕਰਨੀ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।
    ਮੇਰੇ ਗਰੀਬ ਵੱਲੋ ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਸ਼ਹੀਦ ਪੀ੍ਵਾਰਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

  • @skindersingh1762
    @skindersingh1762 2 года назад +2

    Waheguru ji mehar kare parivar te

  • @dhaliwaljatt9352
    @dhaliwaljatt9352 2 года назад +4

    Veer ji gurnam singh rode di bare v jankari deo plz

  • @balwindersinghjattana5770
    @balwindersinghjattana5770 2 года назад +3

    1 ਗੁਲਾਮ ਵਂੰਸ 1206 ਤੋਂ 1290
    2 ਖਿਲਜੀ ਵੰਸ 1290 ਤੋਂ 1320
    3 ਤੁਗਲਕ ਵੰਸ 1320 ਤੋਂ 1414
    4 ਸਈਅਦ ਵਂੰਸ 1414 ਤੋਂ 1451
    5 ਲੋਧੀ ਵਂੰਸ। 1451 ਤੋਂ 1526
    6 ਮੁਗਲ ਵੰਸ। 1526 ਤੋਂ 1857
    651 ਸਾਲ ਦੇ ਇਤਿਹਾਸ ਚ ਵੀ ਕੁਛ ਜੁਲਮਾਂ ਦੀ ਮਿਸਾਲ ਨੀ ਮਿਲਦੀ ਜੋ ਖਾਡ਼ਕੂ ਸਂੰਘਰਸ ਚ ਪਂੰਜਾਬ ਪੁਲਸ ਨੇ ਕੀਤਾ

    • @manpreetsinghsingh7918
      @manpreetsinghsingh7918 2 года назад

      ਬਿਲਕੁਲ ਸਹੀ ਗੱਲ ਏ ਬਾਈ ਜੀ ਏ ਬੰਦੇ ਬੁੱਚੜਾਂ ਦੇ ਬੁੱਚੜਾਂ ਸੀ ਏਨਾਂ ਦੇ ਬੱਚੇ ਨੂੰ ਸ਼ਰਮ ਆਉਂਦੀ ਹੋਵੇਗੀ ਸਾਡੇ ਪਿਉਂ ਨੇ ਏਸੇ ਜ਼ੁਲਮ ਕੀਤੇ ਸੀ

    • @kashmirsingh6991
      @kashmirsingh6991 2 года назад

      ਬਿਲਕੁਲ ਸਹੀ✅

  • @arvindersingh4579
    @arvindersingh4579 2 года назад

    Shaeed sikh zindabad

  • @singhjitinder9871
    @singhjitinder9871 2 года назад +2

    Indan state total terrorists facke chor feel Sara indan nata chor Punjab bacho nikle sikh nata tu bicho 1 he hul Sikhs for justice UN would power PCR vote 🗳 khalistan waheguru ji stop indan gist barita mata da kuit ceka midia chor kagrat

  • @KiranpreetSidhu-v7k
    @KiranpreetSidhu-v7k 2 месяца назад

    Dhan aa shaheed singha de parivar

  • @jagdeepsidhu9106
    @jagdeepsidhu9106 2 года назад +1

    Waheguru Waheguru ji

  • @Sewaksingh1102
    @Sewaksingh1102 10 месяцев назад

    ਗੇਜੇ ਦੇ ਨਾਂ ਨਾਲ ਸਿੰਘ ਨਾਂ ਲਾਉ ਬਾਈ ਜੀ

  • @sharanjitsingh2908
    @sharanjitsingh2908 2 года назад

    Waheguru ji waheguru ji

  • @tanvirsingh6911
    @tanvirsingh6911 2 года назад +1

    Waheguru g

  • @gaganaulakh8624
    @gaganaulakh8624 4 месяца назад

    ਭਾਈ ਸਾਹਿਬ ਦੇ ਭਾਈ ਜੀ ਬੱਸ ਇੱਕ ਗੱਲ ਬਾਰ ਬਾਰ ਕਰ ਰਹੇ ਹਨ ਕੇ ਸਹਾਇਤਾ ਨਹੀਂ ਮਿਲੀ ਜਦੋਂ ਕੇ ਸ਼ਹੀਦ ਭਾਈ ਬਗੀਚਾ ਸਿੰਘ ਜੀ ਬਾਰੇ kuj ਖ਼ਾਸ ਨਹੀਂ ਦੱਸ ਰਹੇ ਬੱਸ ਸਹਾਇਤਾ ਨਹੀਂ ਮਿਲੀ????? ਕੀ ਉਹ ਮਹਾਨ ਸ਼ਹੀਦਾਂ ਨੇ ਜਾਨ ਸਹਾਇਤਾ ਮਿਲਣ ਲਈ ਨਹੀਂ ਸੀ ਵਾਰੀ .

  • @leviparrish4109
    @leviparrish4109 2 года назад +1

    Waheguru g.

  • @arvindersingh4579
    @arvindersingh4579 2 года назад

    Wsheguru m mehar kare

  • @manjotkailey8475
    @manjotkailey8475 2 года назад

    Waheguru..G..Ka..Khalza..Shre..Waheguru..G..Ke..Fateh..G

  • @gurleenkaurwahla3508
    @gurleenkaurwahla3508 2 года назад +2

    Mera name v Bagicha singh hai menu maan mahisoos ho riha hai mere name wala v singh c waheguru menu v sewa bakhse

  • @happyluthra5514
    @happyluthra5514 2 года назад

    Waheguru aap ji nu chardi kla vich rkhe

  • @coffeesandhu21
    @coffeesandhu21 2 года назад +5

    Teja nu nurk wich vi jameen ni Milne singh cardi kala wich hi rechnde

  • @jagpaljagpal174
    @jagpaljagpal174 2 года назад

    Waheguru ji meher karna saheeda de pariwar te

  • @MandeepSingh-et1in
    @MandeepSingh-et1in 2 года назад

    Waheguru waheguru waheguru waheguru waheguru waheguru waheguru waheguru ji

  • @jagandeepsinghjagandeepsin8368
    @jagandeepsinghjagandeepsin8368 2 года назад +1

    Waheguru ji 🙏🙏🙏🙏

  • @JaspalSingh-br6cl
    @JaspalSingh-br6cl 2 года назад

    Waheguru ji 🙏🙏🌹🌹

  • @GagandeepSingh-bc9fw
    @GagandeepSingh-bc9fw 2 года назад +3

    19.48 veer ji ki ajj di generation bhull gayi hai ke 1984 wich sikh kaum de naal ki hoya ? Je visaar de rahi hai te eh saddey. sariyaan di kumjori hai ,kasoor hai,, appan nu ithihaas kadi maaf nahi karega, sikhi gulaab di fasal hai jinnah jalam wadegaa eh dughne jor naal outhanngay, waheguru ji mehar karo 🙏🏻🙏🏻🙏🏻🙏🏻🙏🏻

  • @GagandeepSingh-bc9fw
    @GagandeepSingh-bc9fw 2 года назад +3

    26.28 time shaheed Singh's tan ik paisa v apne te nahi kharchdeh c, te naa he apne priwaar nu dinde c, ohna d soch c ke eh kaum de sangarsh da paisa hai te apne te kharchnna zehar hai, te shaheedan de parivars not all but few looks lalchi te ohna di shaheedi da mul watt de mehsoos hunda ne ,waheguru ji mehar karo 🙏🏻🙏🏻🙏🏻🙏🏻🙏🏻

  • @GurmeetSingh-wh3io
    @GurmeetSingh-wh3io 2 года назад

    waheguru ji da khalsa waheguru ji di fateh pai sab
    jamdut ne sale pulisiy os taim de sare san do char nu sad ke

  • @malkitsingh2145
    @malkitsingh2145 2 года назад +1

    kitab khalsa g kitho mildi g pls koi deso g 🙏🏻🙏🏻🙏🏻🙏🏻🙏🏻🙏🏻🙏🏻

  • @nothing445-j1m
    @nothing445-j1m 2 года назад +3

    Bhai amritpal Singh ji pehla ehna di help Karo

    • @gurkiratsingh1638
      @gurkiratsingh1638 2 года назад

      Oh ta simrnjeet simra de halp karo,, election ch,,eh sheda to koi Lana dena ne amrtpal da

  • @jagdevsandhu6186
    @jagdevsandhu6186 2 года назад

    Balwinder Singh Pakhoke Zindabad

  • @harwindersingh975
    @harwindersingh975 2 года назад

    👏🏼👏🏼👏🏼

  • @sukhjindersingh2766
    @sukhjindersingh2766 2 года назад +2

    Bhai rashpal singh shandra

  • @nazimabbas7251
    @nazimabbas7251 2 месяца назад

    I'm Nazim Abbas Bhatti from West Panjab from district pakpattan Sharif bro I have request you to translate kadku book's in English

  • @siratdiys1416
    @siratdiys1416 2 года назад

    Sir ji eh book kihre publisher ne publish kiti hai.please daso

  • @GagandeepSingh-bc9fw
    @GagandeepSingh-bc9fw 2 года назад +2

    Pakhoke veer ji ik passe tan veer amritpal SINGH ji khalsa sangarsh layi Sikh kaum di naujwani nu kurbani dain lyi motivation kar riha hai ,te jo interview den wala veer kis taran diyan dhenhdiyan kalan waliyan gallan karda hai ,jo kurbani den wale shma de patenge hunde ne par iss veer diyan galan rona te Dasna ke kise ne saar nahi layi ,not good anti motivational par fer v ki mawan baggi jamno hatt gayiyaan? Never,, sikhi khaneyo thikhy ,mawan baagi jamm diyan rehan giyan 🙏🏻🙏🏻🙏🏻🙏🏻🙏🏻

  • @JoginderSingh-vj2tx
    @JoginderSingh-vj2tx 2 года назад

    ਇਨ੍ਹਾਂ ਨੇ ਤਾ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਹੈ ਇਸ ਕਰਕੇ ਤਾਂ ਕੌਮ ਅਪਣਾ ਰਾਜ ਮੰਗਦੀ ਹੈ

  • @legendnormalvideo4871
    @legendnormalvideo4871 2 года назад

    Sanu v sab nu madat karni chahidi h Sade layi hi kurbani diti h plz jindo kol Banda h madat kro

  • @pawanjitsingh5435
    @pawanjitsingh5435 Год назад

    Bai ji golden temple te attack kita kion c ,ki reason c jehra government nu attack karna peya ? Please gallan ni please explain.

  • @jagdevsandhu6186
    @jagdevsandhu6186 Год назад

    Please let us know if Suba Singh has been sent to Poohla Butcher

  • @sukhjindersingh1675
    @sukhjindersingh1675 2 года назад

    Jo police officer ney zulm kita ohna police walian de maout kis tarah hoiee ohna upar v video bnaoo

  • @lifeinuk4951
    @lifeinuk4951 Год назад

    ਹੁਣ ਇਹ ਪੈਸੇ ਮੰਗਦਾ ਇਸ ਲਈ ਮਦਦ ਮਦਦ ਕਹੀਂ ਜਾਦਾ ਜਿਹੜੇ ਪੁਲੀਸ ਦੇ ਪਰਿਵਾਰ ਮਾਰੇ ਉਨਾਂ ਦੀ ਇੰਟਰਵਿਊ ਕਿਉ ਨਹੀਂ ਕਰਦੇ ਇਹ ਵੀ ਸਾਲਾਂ ਕੁੱਝ ਕਰਦੇ ਸੀ

    • @jaysingh2433
      @jaysingh2433 7 месяцев назад

      Demag theek hega ilaz Kara gangu di najayaj olada

  • @harbhinderkaur7885
    @harbhinderkaur7885 2 года назад

    🙏🏻🙏🏻🙏🏻

  • @sonasingh8829
    @sonasingh8829 2 года назад

    🙏🙏🙏🙏🙏

  • @KiranpreetSidhu-v7k
    @KiranpreetSidhu-v7k 2 месяца назад

    Bapu ji hath na jorro hath sanu jorrne chahide thanu bapu ji

  • @amardeepsingh8809
    @amardeepsingh8809 5 месяцев назад

    Kidde pe ke maran eho kahe police afsar ke khaandaan taki agge hor koi eho jage kanjar na paida honn 🙏🙏🙏

  • @arvindersingh4579
    @arvindersingh4579 2 года назад

    Sahi gal pakhoke ke police wale mugal dsp

  • @amarajithsingh8296
    @amarajithsingh8296 Год назад

    Wahguru ji kerpa karo

  • @AmarjitSingh-lg8fj
    @AmarjitSingh-lg8fj 2 года назад

    🙏🙏🙏