Punjabi Podcast - Sangtar and Feroz Khan (EP18)

Поделиться
HTML-код
  • Опубликовано: 27 ноя 2024

Комментарии • 181

  • @baldevmastana1939
    @baldevmastana1939 3 года назад +9

    Fantastic podcast with Feroz 👍❤👌 ਹਰ ਪੱਖ ਨੂੰ ਬਹੁਤ ਵਧੀਆ ਤਰੀਕੇ ਨਾਲ ਛੋਹਿਆ 👏 ਕੋਈ ਪਰਦਾ ਵੀ ਚੁੱਕਿਆ ਤਾਂ ਬੜੇ ਸੁਚੱਜੇ ਢੰਗ ਨਾਲ ਜਿਵੇਂ ਨਵੀਂ ਵਿਆਹੀ ਦੀ ਘੁੰਡ ਚੁਕਾਈ ਹੋ ਰਹੀ ਹੋਵੇ 💖 ਮਜ਼ਾ ਆ ਗਿਆ 👍❤👌

  • @vickyabab1200
    @vickyabab1200 2 года назад +3

    ਸੰਗਤਾਰ ਪਾਜੀ ਤੁਹਾਨੂੰ ਜ਼ਿੰਦਗੀ ਦਾ ਬਹੁਤ ਤਜਾਰਬਾ ਹੈ, ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਜੀ, ਮੈਨੂੰ ਤੁਹਾਡੀਆਂ ਗੱਲਾਂ ਬਾਤਾਂ ਬਹੁਤ ਵਧੀਆ ਲੱਗਦੀਆਂ ਹਨ,ਮੈਂ ਦੁਬਈ ਵਿਚ ਹਾਂ ਤੇ ਤੁਹਾਡਾ ਪ੍ਰੋਗਰਾਮ ਰਾਤ ਨੂੰ 3 ਕੁ ਵਜੇ ਦੇਖਦਾ ਹਾਂ, ਬਿਨਾਂ ਦੇਖੇ ਆਰਾਮ ਨਹੀਂ ਆਉਂਦਾ, ਨਾਈਟ ਡਿਊਟੀ ਹੈ,ਸਕਿਉਰਟੀ ਗਾਰਡ ਦੀ ਬੜੀ ਮੁਸ਼ਕਲ ਸਮਾਂ ਕੱਢ ਕੇ ਪ੍ਰੋਗਰਾਮ ਦੇਖਦਾ ਹਾਂ ਜੀ, ਕਦੀ ਗੁਰਬਖਸ਼ ਸ਼ੌਂਕੀ ਹੁਣਾਂ ਨਾਲ ਵੀ ਗੱਲਬਾਤ ਕਰਿਓ ਜੀ, ਉਹ ਬਹੁਤ ਵਧੀਆ ਗਾਉਂਦੇ ਹਨ ਜੀ,
    ,💕💕
    ਫਿਰੋਜ਼ ਖਾਨ ਜੀ ਤਾਂ ਬਹੁਤ ਸੁਰੀਲੇ ਗਾਇਕ ਹੈ ਜੀ, ਅਸੀਂ ਬਹੁਤ ਸੁਣਦੇ ਹਾਂ ਇਨ੍ਹਾਂ ਨੂੰ ਜੀ,

  • @rajindersinghcheema792
    @rajindersinghcheema792 2 года назад +2

    ਸੰਗਤਾਰ ਭਾਜੀ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ।

  • @nabarchannel5569
    @nabarchannel5569 2 года назад

    ਬਹੁਤ ਚੰਗਾ ਉਪਰਾਲਾ,
    ਸੰਗਤਾਰ ਭਾਜੀ ਹੁਣ ਜਦੋਂ ਪੰਜਾਬ ਆਏ ਸਾਡੇ ਪਿੰਡ ਮੁਲਾਂਪੁਰ ਦਾਖਾ ਆਇਓ, ਜੀ ਟੀ ਰੋਡ ਦੇ ਉਪਰ ਹੀ ਏ, ਸਾਡੇ ਪਾਰਕ ਦੇਖੋ ਆਕੇ ਪੂਰੇ ਹਲਕੇ ਵਿੱਚ, ਤੁਹਾਨੂੰ ਖੁਸ਼ੀ ਹੋਵੇਗੀ ਦੇਖਕੇ

  • @onkarbangar4102
    @onkarbangar4102 3 года назад +2

    Firoz Khan bhji main tuanu pahali baar raja sahib de mazare live dakheya...poora Anand aya.,tusi mere lyi bahot best ho...sangtar . manmohan te Kamal ji..ta haige he best aa shuro to...ik ta sade pind Halluwall to han te dooja. Gayeki bahot Wadia aa....

  • @jaswindersingh6410
    @jaswindersingh6410 2 года назад +1

    ਸੁਰਾਂ ਦੇ ਮਾਮਲੇ ਚ ਸਰਦੂਲ ਸਿਕੰਦਰ ਸਾਹਿਬ ਤੋਂ ਬਾਅਦ ਇੱਕੋ ਈ ਫ਼ਨਕਾਰ ਹੈ ਜਿਹੜਾ ਓਹਨਾ ਦੇ ਮੁਕਾਬਲੇ ਦਾ ਹੈ!ਉਹ ਹੈ ਫ਼ਿਰੋਜ਼ ਖਾਨ!

  • @ghazalkhazana3262
    @ghazalkhazana3262 2 года назад +7

    Wah! Really interesting conversation with one of the best punjabi singer , he's not only a extremely talented singer but has great sense of humor as well . Thanks for sharing and you are great composer

  • @anwarbhatti9418
    @anwarbhatti9418 3 года назад +3

    ਸੰਗਤਾਰ ਭਾਜੀ,, ਰੂਹ ਖੁਸ਼ ਕਰ ਦਿੱਤੀ॥

  • @parmkumar827
    @parmkumar827 3 года назад +3

    Sangtaar veer g. Tuhanu sun k bahut kuj sikhan nu milda.

  • @Dosanjh84
    @Dosanjh84 2 года назад +2

    ਬਹੁਤ ਵਧੀਆ ਗਾਇਕ ਤੇ ਇਨਸਾਨ ਵੀ ਬਹੁਤ ਵਧੀਆ ਬਾਈ ਫਿਰੋਜ਼। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਦਾ।

  • @TaraChand-ec7gc
    @TaraChand-ec7gc 3 года назад +3

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 🙏😀

  • @MrSanjeevindian
    @MrSanjeevindian 2 года назад +2

    ਬਹੁਤ ਵਧੀਆ ਲੱਗਿਆ ਫਿਰੋਜ਼ ਜੀ ਤੁਹਾਨੂੰ ਸੁਣਕੇ ਪਹਿਲਾ ਗੀਤ ਵਿੱਚ ਸੁਣਦੇ ਸੀ ਅੱਜ ਗੱਲਬਾਤ ਵੀ ਸੁਣੀ। ਤੇ ਮੈਂ ਪਹਿਲੀ ਵਾਰ ਪੰਜਾਬੀ ਵਿੱਚ reply ਪਾ ਰਿਹਾ ਸੰਗਤਾਰ ਭਾਜੀ ਦਾ ਵੀ ਸ਼ੁਕਰੀਆ,
    ਫਿਰੋਜ਼ ਜੀ ਮੈ ਜਿਆਦਾ ਪੰਜਾਬੀ ਗਾਣੇ ਨਈ ਸੁਣਦਾ ਸੀ, ਪਰ ਤੁਹਾਡੇ ਗਾਣੇ ਸੁਣਕੇ ਆਦਤ ਪੈ ਗਈ,,,, ਦੁਹਾਈ,,,ਤੇ ਉਮਰਾ ਦੀ ਸਾਂਝ,,ਮੈਂ ਬਾਰ ਬਾਰ ਸੁਣਦਾ,,
    👍🙏🙏

  • @mukhtiarsingh6532
    @mukhtiarsingh6532 2 года назад +1

    ਫਿਰੋਜ਼ ਤੇ ਸੰਗਤਾਰ ਦੋਵੇਂ ਬੰਦੇ ਬਹੁਤ ਵਧੀਆ ਸੋਚ ਤੇ ਕਲਾ ਦੇ ਧਨੀ ਵਾਹਿਗੁਰੂ ਚੜਦੀਕਲਾ ਚ ਰੱਖੇ ਜੀ

  • @gurdeep311
    @gurdeep311 Год назад

    ਬਹੁਤ ਵਧੀਆ ਗੱਲ ਬਾਤ,ਕਿਆ ਬਾਤਾਂ ਫਿਰੋਜ਼ ਖਾਨ ਜੀ

  • @sachinmehta3971
    @sachinmehta3971 3 года назад +8

    Huge fan of Punjabi podcast

  • @Roomialac
    @Roomialac 3 года назад +2

    Bahut jayda knowledge mildi ah... so many kam dian gallan ji... very nice

  • @Mandeep_shergill17
    @Mandeep_shergill17 2 года назад +4

    ਸੰਗਤਾਰ ਭਾਜੀ ਚੱੜਦੀ ਕਲਾ ਵਿੱਚ ਹੋ ਜੀ ਬਹੁਤ ਵਧੀਆ ਗੱਲਬਾਤ ਵੀਰੇ
    ਖੁਸ਼ ਰਹੋ ਅਬਾਦ ਰਹੋ ਜੀ

  • @rsingh3453
    @rsingh3453 2 года назад +3

    Firoz khan sureela singer, down to earth, Biba Banda, Rab Umar Lambi kre, thank you Sangtaar ji

  • @kulwindersinghraju710
    @kulwindersinghraju710 Год назад

    ਵੈਰੀ ਗੁੱਡ ਸੰਗਤਾਰ ਜੀ ਬਹੁਤ ਵਧੀਆ ਲੱਗਾ ਫਿਰੋਜ ਖਾਨ ਨਾਲ ਇੰਟਰਵਿਊ ਦੌਰਾਨ 2003 2004 ਵਿਚ ਮੇਰਾ ਛੋਟਾ ਭਰਾ ਗਾਉਦਾ ਰਿਹਾ ਪਰ ਉਹ ਸ਼ਰਾਬ ਪੀਣ ਲੱਗ ਪਿਆ ਵਿਰ ਫਿਰੋਜ਼ ਭਾਜੀ ਨੇ ਉਹਨੂੰ ਛੱਡ ਦਿੱਤਾ ਸੀ ਅਸੀ ਬਹੁਤ ਕੋਸ਼ਿਸ਼ ਕੀਤੀ ਕਿ ਫਿਰੋਜ ਨੇ ਦੁਬਾਰਾ ਰੱਖਿਆ ਨਹੀ ਕਾਛ ਰੱਖ ਲੈਦਾ ਤਾ ਅਸੀ ਸਾਰਾ ਪਰਿਵਾਰ ਇੰਗਲੈਂਡ ਅਮਰੀਕਾ ਵਿਚ ਬੈਠੇ ਹੋਣਾ ਸੀ

  • @kularsarpanch5965
    @kularsarpanch5965 3 года назад +2

    ਬਹੁਤ ਈ ਸੁੱਗੜ ਗੱਲਾਂ

  • @Balbirsinghusa
    @Balbirsinghusa 2 года назад +2

    ਫ਼ਿਰੋਜ਼ਪੁਰ ਖਾਂ ਬਹੁਤ ਵਧੀਆ ਗਾਇਕ ਆ।

  • @Balbirsinghusa
    @Balbirsinghusa 2 года назад

    ਵਿਊਆਂ ਬਾਰੇ ਸੁਣਕੇ ਮੈਨੂੰ ਹਾਸਾ ਆ ਗਿਆ।ਸੰਗਤਾਰ ਆਪਾਂ ਕਥਾ ਦੀਆਂ ਵੀਡੀਉ ਪਾਈਆਂ ਕੋਈ ਪੰਜ ਸੌ ਕੋਈ ਸੱਤ ਸੌ ਵਿਊ।

  • @BHANGUVIDEOSUK
    @BHANGUVIDEOSUK 2 года назад +2

    Great singer & human being Feroz Khan. God Bless You All.

  • @Amarjitcanada
    @Amarjitcanada 2 года назад

    ਸੰਗਤਾਰ ਜੀ address ਪੁੱਛ ਲਿਆ ਕਰੋ ਜੀ । Thank you ਸੰਗਤਾਰ ਜੀ। podcast very Very nice ji

  • @Karan-um2mj
    @Karan-um2mj 3 года назад +2

    Boht vadia kam kar rahe o bai ji... boht changa lagda podcast sunn ke

  • @gursharangarcha3229
    @gursharangarcha3229 3 года назад +4

    Sangtar Ji, Great episode!

  • @sainigurmeetsingh1167
    @sainigurmeetsingh1167 2 года назад

    Bhaji Bohat soni interview laggi Dil Kush hogiya sangtar bhaji Froz bhaji

  • @sunilgujjargujjar6209
    @sunilgujjargujjar6209 3 года назад +1

    ਮੈਕਸੀਕੋ ਨਾਲੋਂ ਪੰਜਾਬ ਚੰਗਾ ਬਾਈ ਜੀ

  • @MandeepSingh-gv4yb
    @MandeepSingh-gv4yb 2 года назад +3

    Jeeyo Sangtar Bhaji Te Feroz Khan Ji, Dono Hi Sangeet Naal Raziyaan Roohan Jeeyo 🙏

  • @DaljitJhaj
    @DaljitJhaj 3 года назад +2

    Bahut wadhiya bhaaji....

  • @ManinderSingh_1111
    @ManinderSingh_1111 3 года назад +3

    Bhut sureele Singer Feroz Khan bhaji 🌹

  • @rahulvashisth1618
    @rahulvashisth1618 2 года назад +1

    Sangtar pajiii da eh podcast da system bohot vada uprala hai love ❤ u sangtar pajii🙏

  • @GulabSingh-xe2kx
    @GulabSingh-xe2kx Год назад

    Kia Batt aa sar ji veery veery nice ji🙏🙏🙏

  • @sonusingh2553
    @sonusingh2553 2 года назад

    Bo badia laga g sura de Malak froj khan g bo badia laga g tuhdi gl bat sun k ustad sangtar g rab tahnu chardikala ch rakhe

  • @sandeepsingh-qr8bb
    @sandeepsingh-qr8bb Год назад

    Bahut wadiya galbat laghi ji tuhadi dona di ji

  • @NeerajKumar-gn1zg
    @NeerajKumar-gn1zg 2 года назад

    😅😅😅😅😝😝😝😝kya baat hai ustaad ji👌👌👍👍👍👍👍

  • @iam_sk
    @iam_sk 3 года назад

    boht wdeya sangtar ji.. jaari rkho..👍

  • @buttachahal8420
    @buttachahal8420 3 года назад +2

    We waiting always new episodes waheguru bless you

  • @taljinderjheeta4155
    @taljinderjheeta4155 Год назад

    Sangtar pajji bhut wadia laga ji tuhadiya gallan sun k

  • @mandeepkaursandhu4578
    @mandeepkaursandhu4578 2 года назад

    Bakmal bhaji sachi TUC poora bachpan Yaad krwa dinde o te atheani ware ta ajj kll de Bache ta I don't think k jande v hon bahut khoob bhaji,,

  • @laxmikant5009
    @laxmikant5009 3 года назад +1

    . Nice ji🙏🙏 Two'great Legend g

  • @aulakhhappy8066
    @aulakhhappy8066 3 года назад +2

    baut sohna program 😍

  • @harrytrikha9422
    @harrytrikha9422 2 года назад

    Sangtar g , ik video vekhi c m prso us to bad continue chl rahia boht vdia continue rkheo

  • @sabi373
    @sabi373 3 года назад +1

    Paji bhut Wadia ,any tips on mixing mastering utte tuhdi approach zaror dasyo

  • @amanrana6768
    @amanrana6768 2 года назад +1

    best podcast

  • @happyheer7774
    @happyheer7774 3 года назад

    Bhaji jee kyibaar thuadi post sunn ch late hoyi jayi da but suni di poori tasali naal jee 🙏🙏

  • @varinderdhawan4613
    @varinderdhawan4613 2 года назад +1

    Respect for Tarn taran Bhikhiwind 🌷🌷👏👏

  • @sainigurmeetsingh1167
    @sainigurmeetsingh1167 2 года назад

    BHAJI INERVIEW SHOTI C BUT MAZZA BOHAT Aiya .purna jamana bohat wadiya c bhaji

  • @satdevsharma6980
    @satdevsharma6980 2 года назад

    V. interesting .love you both.🌹💕🇺🇸🇺🇸

  • @Roomialac
    @Roomialac 3 года назад +1

    Very good ... Upload more episodes please

  • @happyheer7774
    @happyheer7774 3 года назад +1

    Great work sangtar bhaji jee 👌

  • @Civilzone975
    @Civilzone975 Год назад

    Dil khush ho gya bhaa ji ❤️❤️

  • @amarjordan3327
    @amarjordan3327 3 года назад +1

    awesome episode sangtar sir ji

  • @sonirajput2173
    @sonirajput2173 3 года назад +3

    Keep Doing it bhaji 🇨🇦

    • @sonirajput2173
      @sonirajput2173 3 года назад

      Bhaji SSA sabh ton pehla
      My self Manpreet Rajput am 24 years old and mai Kamal Heer bhaji da gana “Kainthe Wala” 1st class time ever stage te school de function ch gaeya c mai 5 saal da c odon,
      dream come true moment Waheguru di mehar nal hoeya i have just released my song on youtube Named Shine:- Soni Rajput, te views around 2.1 Lakh ne genuine ! showcase karna koi okha ni 50,000₹ ch Million mil janda ! Kafi loga de messages aaunde aa views di deals layi !
      But appa aah kamm ni karna, bachpan da shonk aa aaawde bachpan naal Dhokha ni krna ! Tuhade show cho bohot cheeza mildiya Sikhan nu ohna cho ik aa Original Rehna, te pretend na karna !
      Music nu enjoy karida te osse vibe naal creativily design krn di koshish karidi ae.
      Bas bhaji ik suggession chahida tuhade vallon v Lokka tak max to max kive pahunchaaeya jaawe gana. V atleast pahunch jaawe ik vaar.
      Thank you once againa bhaji for the healthy Podcast ji 😊

  • @pardeepsingh-fl5jk
    @pardeepsingh-fl5jk 3 года назад

    Great episode Sangtaar Ji

  • @HealthSehat
    @HealthSehat 2 года назад

    Bhaji bohat vadia laga tusi lagge raho

  • @GurpreetSingh-hk5ob
    @GurpreetSingh-hk5ob 3 года назад +2

    Very good brother

  • @SanjeevKumar-cg9ig
    @SanjeevKumar-cg9ig Год назад

    Very beautiful interview

  • @kulwinder6013
    @kulwinder6013 2 года назад

    Bhut vdia galbat ji 🥰🥰🙏🏻🙏

  • @nirmaljeetkaur8964
    @nirmaljeetkaur8964 2 года назад +1

    Feroz sir voice is sweet, god gifted voice👍

  • @bachittersingh488
    @bachittersingh488 9 месяцев назад

    Froz Bhaji waheguru mehar rakhe ji and sangtaar Bhaji

  • @kularsarpanch5965
    @kularsarpanch5965 3 года назад +1

    6 ਚੌਕਾ 24 ਭੇਟਾਂ :)

  • @sajryder2541
    @sajryder2541 3 года назад +1

    Keep it up bro

  • @Balbirsinghusa
    @Balbirsinghusa 2 года назад

    ਲਾਗੇ ਲਾਗੇ ਈ ਆਪਾਂ ਮੈਂ ਅਠਾਸੀ ਵਿੱਚ ਆਏ ਸੀ ਪੰਜ ਡਾਲਰ ਤੇ ਕੰਮ ਸ਼ੁਰੂ ਕੀਤਾ ਸੀ ਯੋਰਬਾ ਲਿੰਡਾ ਐਲੇ ਲਾਗੇ

  • @listenmaninder
    @listenmaninder Год назад

    ❤️feroz khan saab ❤️ sardool saab to baad ehi gayk ne

  • @SanjeevKumar-ke1gl
    @SanjeevKumar-ke1gl Год назад

    Bahut hi vadiya singer ne Firoz Khan ji

  • @kashamkhanofficial1071
    @kashamkhanofficial1071 Год назад

    Real Legends both

  • @sandeepsingh-qr8bb
    @sandeepsingh-qr8bb Год назад

    Best show in the world 🌎

  • @ਬਰੇਕਾਫੇਲਮਹਿਕਮਾਂ-ਤ5ਯ

    😂😂😂😂😂😂😂😂 sikhyea Bali gal vdia paji

  • @gurvirsinghkhanghura3819
    @gurvirsinghkhanghura3819 2 года назад

    Good informative video

  • @sardulsamra2156
    @sardulsamra2156 2 года назад

    Great 👍

  • @RanjitKumar-yz9wx
    @RanjitKumar-yz9wx Год назад

    Mula fakia faha lia khan sab di boli ch ❤

  • @ranvirsingh1845
    @ranvirsingh1845 2 года назад

    Super episode

  • @Gurtalman
    @Gurtalman 2 года назад

    Very nice podcast paji

  • @harbanssingh2258
    @harbanssingh2258 2 года назад

    Very nice 👌 Interveow with Firoj Khann g

  • @Karamjeet9299
    @Karamjeet9299 Год назад

    Great singer 👌👌👌👌

  • @HarpreetSingh-pw2gy
    @HarpreetSingh-pw2gy 4 месяца назад

    ਮੈਨੰ ਬਾਪੂ ਬਹੁਤ ♥️ਕਰਦਾ😢

  • @faqirmohammad5422
    @faqirmohammad5422 3 года назад +1

    Sangtar JI very nice

  • @jasvinderpal3310
    @jasvinderpal3310 2 года назад

    Great g

  • @ratnakarpandey5240
    @ratnakarpandey5240 8 месяцев назад

    Maxico daa ki speciality seegaa ?

  • @Universalpicturesstopmotion
    @Universalpicturesstopmotion 3 года назад

    Bhut vadia galbaat bhaji

  • @GurpreetSingh-jl5xw
    @GurpreetSingh-jl5xw Год назад

    Love you 😘 frozen khan saab mishri varge voice hai tuhade

  • @13.Waraich
    @13.Waraich 3 года назад

    Good job Bhaji

  • @MdRana-hc2uh
    @MdRana-hc2uh 2 года назад

    ਭਾਜੀ ਗੁੱਸਾ ਆਣਾ ਪਰ ਮਹਾਰਾਜਾ ਰਣਜੀਤ ਸਿੰਘ ਵੇਲੇ Gdp shado ਪੜ੍ਹਾੲੀ ਤੇ ਹੋਰ ਚੀਜ਼ਾ ਜਰੂਰ ਇਤਿਹਾਸ ਪੜ੍ਹ ਕੇ ਦੇਖੇ ਬਾਬੇ

    • @sangtarheer
      @sangtarheer  2 года назад +3

      ਗ਼ੁੱਸਾ ਕਿਉਂ ਆਉਣਾ ਗੱਲ ਠੀਕ ਏ ਪਰ ਹਰ ਇੱਕ ਗੱਲ ਦਾ ਹਰ ਇੱਕ ਪੱਖ ਹਰ ਵੇਲੇ ਪੇਸ਼ ਨਹੀਂ ਕੀਤਾ ਜਾ ਸਕਦਾ। ਜੋ ਗੱਲ ਹੁੰਦੀ ਹੋਵੇ ਉਹੀ ਵਿਸ਼ਾ ਕਵਰ ਹੋ ਸਕਦਾ। ਨਹੀਂ ਤਾਂ ਗੱਲ ਤਾਂ ਲੂਣ ਬਾਰੇ ਵੀ ਕਦੇ ਨਹੀਂ ਮੁੱਕ ਸਕਦੀ। 🙏

  • @happyharf786
    @happyharf786 Год назад

    😂😂😂😂gaint galla baata ❤❤❤❤❤

  • @wardaatproduction2609
    @wardaatproduction2609 3 года назад

    Sangtar veer diwali gane de harmonium notes di video paa devo ik . Request

  • @shamindersngh
    @shamindersngh 2 года назад

    ❤️ Sangtar ji 🌾

  • @hoshiarbains4730
    @hoshiarbains4730 3 года назад

    Very nice Sangtar bhji

  • @warismaish7337
    @warismaish7337 Год назад

    👍👍

  • @singhkashmir9963
    @singhkashmir9963 2 года назад

    Bhut khulle dil de feroz paji ek Episode sangtar veera hor karo plz

  • @sainigurmeetsingh1167
    @sainigurmeetsingh1167 2 года назад

    Froz bhaji ne patiala vivah vich sardool bhaji da mirza giya c na na karde. But bhai Froz ne mir bohat wadiya gaiya c.srdool bhaji de Album da naam c Nakhra janab da

  • @RameshKumar-zr4gn
    @RameshKumar-zr4gn 2 года назад

    wow bahji Maza agia annad❤ha eve lagda pind beth ha

  • @prabkaur5178
    @prabkaur5178 2 года назад

    Little correction need to be made, you said ” assi Tusi gal baat karunde aa kalakaara nal” instead it should be “ assi gal bat karange”. It is you who is having a dialogue with the guest. In podcast, the audience can only listen.

  • @bikramjeetgill3757
    @bikramjeetgill3757 3 года назад

    Nice paji

  • @ratnakarpandey5240
    @ratnakarpandey5240 8 месяцев назад

    Video de naal he podcast banaayaa Karo , Praaji , plz.
    Khaali audio witch , puraa mazaa nahi aandaa .

  • @singhkashmir9963
    @singhkashmir9963 2 года назад

    Anmol ratan feroz khan baki waris brother ta dil vich vasde

  • @Djpk-gry
    @Djpk-gry 3 года назад

    Very good

  • @navjotsidhu2539
    @navjotsidhu2539 Год назад

    Waa ji

  • @mogamoga8448
    @mogamoga8448 Год назад

    ਖਾਨ ਜੀ 🙏🙏

  • @Geetmaker
    @Geetmaker 2 года назад

    👌