Veer ji lok geet jidi umar ho jaye eh asees deni v hr kise de vas da kam nhi bcz bhutya nu pta ii nhi lok di umar kini hundi aa salute aa tuhanu v 🙏🙏💓💓
ਸੋਚ sardool sikander paji vargi ..ਅਵਾਜ ਵੀ sardool paji vargi..ta he tano doja sardool sikander sab.. manya geya foraz khan sab ...ਰੱਬ ਤੁਹਾਡੀ ਊਮਰਲ ਲੱਬੀ ਕਰੇ .....ਬਾਕੀ ਸਾਰੀ ਟੀਮ ਨੂੰ ਸੁਬਕਾਮਨਾ god bless you i Miss You Sardool sab And sabar koti sab
Os time di yaad aa gyi jdo Durga ji feroz ji Sabar koti Sahab de asi geet sunde c te badi khushi hundi c ajj ohni hi Khushi hoi eh geet sunke bt hun de punjabi music nu sunke bht dukh hunda salam feroz ji tusi hje vi ohi ho 🙏🙏❤️
Harshit bachey sai ji mehar karan keep doing good work this is ur first venture rab tenu kamyab karey teri saari team nu mubaraka sai mehar manjeet maan
Mere piyaare ajeej ustaad feroz khan ji bahut bahut soni awaaj original awaaj apni hi awaaj jado vi kuchh gaunde ne bakamal hi karade ne 🚩🙏 MAA kirpa rakhe
Outstanding supperb bahut khoobsurat Gaaya Feroz khan sir ne and Video Direction is to awesome 👌👌👌👌👌I like this Concept God Bless You Gurpreet Singh ji 👍
Excellent❤️... So Lovely❤️ the romantic💕 song❤️...... Ikalla Reh Jaayega ♥️... Yaar ❤️.... Very Classy your melody Sweet❤️ Voice❤️... Mr. Firoz Khan ji ❤️ and the entire team of Ikalla Rahe Jayenga❤️ .... 😘😍😇👌🔥🎸🌱🌸🍁🌼☘️🖤🍯💞
Thank You So Much Everyone For Overwhelming Response to the Song. We will keep on bringing good music for you always.
Q
Sir. Please share me links for HD video this song for downloading
Please Sir. I want this song For My favorite playlist
@Brown Mafia v
👍👍
ਬਿਲਕੁਲ ਠੀਕ ਸੱਚ ਬੋਲਣਾ , ਸੁਨਣਾ , ਹਜਮ ਕਰਨਾ ਤੇ ਸੱਚ ਤੇ ਬਰਕਰਾਰ ਰਹਿਣਾ ਜਹਿਰ ਖਾਣ ਦੇ ਰ
ਬਰਾਬਰ ਹੁੰਦਾ ਐ ।
ਮੈਨੂੰ ਬਹੁਤ ਖੁਸੀ ਹੋਈ ਕਿ ਆਹੂਜਾ ਪਰਿਵਾਰ ਦੇ ਅਗਲੀ ਪੀੜੀ ਨੇ ਵੀ ਸੰਗੀਤ ਦੇਣਾ ਸੁਰੂ ਕੀਤਾ ਹੈ। ਬਾਕੀ ਮਹਾਨ ਗੀਤਕਾਰ ਸੰਜੀਵ ਆਨੰਦ ਦਾ ਲਿਖਿਆ ਗੀਤ ਕਾਫੀ ਸਮੇਂ ਬਾਅਦ ਸੁਨਣ ਨੂੰ ਮਿਲਿਆ ਹੈ। ਹੁਣ ਦਿਲ ਸਕੂਨ ਮਿਲਿਆ ਹੈ ਕਿ ਦੁਆਰਾ ਚੰਗੇ ਗੀਤਾਂ ਅਤੇ ਚੰਗੇ ਸੰਗੀਤ ਦਾ ਸਮਾਂ ਸੁਰੂ ਹੋ ਗਿਆ ਹੈ। ਫਿਰੋਜ਼ ਖਾਨ ਦੀ ਆਵਾਜ਼ ਬਹੁਤ ਪਿਆਰੀ ਹੈ। ਇਹ ਪਹਿਲੀ ਵਾਰ ਹੈ ਕਿ ਕਲਾਸੀਕਲ ਗਾਉਣ ਵਾਲੇ ਦੀ ਅਵਾਜ਼ ਵਿੱਚ ਖਰਾਸ਼ ਨਹੀਂ ਹੈ ਗਈ।ਨਹੀਂ ਲਗਭਗ ਹੁੰਦੀ ਹੀ ਹੈ। Best of luck AHUJA FAMILY.
ਵਿਧੀਆਂ ਗੀਤਾਂ ਨੂੰ ਘੱਟ ਹੀ ਵਿਉ ਮਿਲਦੇ ਨੇ ਲੋਕ ਵੀ ਕੰਜਰਪੁਣੇ ਵਾਲੇ ਗੀਤਾਂ ਨੂੰ ਹੀ ਪਸੰਦ ਕਰਦੇ ਨੇ
Sahi gal g
ਸਹੀ ਹੈ
ਜਨਾਬ ਫਿਰੋਜ ਖਾਨ ਸਾਹਿਬ ਜੀ ਨੂੰ ਸੁਣ ਕੇ ਦਿਲ ਨੂੰ ਬੜਾ ਸਕੂਨ ਮਿਲਦਾ ਹੈ |ੲਿਹੋ ਜਿਹੇ ਫਨਕਾਰ ਬੜੇ ਲੰਮੇ ਅਰਸੇ ਪਿਛੋਂ ਪੈਦਾ ਹੁੰਦੇ ਹਨ ਅਤੇ ੲਿਹ ਹੀ ਪੰਜਾਬੀ ਗਾੲਿਕੀ ਦੇ ਥੰਮ ਹਨ|
Very nice
Very nice song bilkilul sach likaya gaiya sanjiv froz godblessu waheguru ji hor trakiyan bhakse
ਪਤਾ ਨਹੀਂ ਇਹ ਗਾਣਾਂ ਕਿੰਨੀ ਵਾਰ ਸੁਣਿਆ ਹਰ ਵਾਰ ਨਵਾਂ ਲਗਦਾ music, lyric, meaning endless.👍 it's my life
I saw my life from the words of this dong
ਫਿਰੋਜ ਖਾਨ ਜੀ ਦੇ ਸਾਰੇ ਗੀਤ ਤਾਂ ਹਰ ਦਿਨ ਸੁਣਕੇ ਅੰਦਰ ਲੈਂਦਾ ਇਹ ਗੀਤ ਵੀ ਮੈ 100ਵਾਰ ਤੋ ਜਾਂਦੀ ਵਾਰ ਸੁਣ ਲਿਆ ਬਹੁਤ ਵਧੀਆ ਗੀਤ ਲਿਖਿਆ ਵੀਰ ਜੀ ਮੁਬਾਰਕਾਂ ਜੀ
ruclips.net/video/9Fy4751dbwQ/видео.html
Wdia udo e lagda jdo sade nal kuj ajeha hoya hove
ਫਿਰੋਜ਼ ਖਾਨ ਦੇ ਪੁਰਾਣੇ ਸਾਰੇ ਗੀਤ ਬੰਦੇ ਦੀ ਸਾਰੀ ਥਕਾਵਟ ਉਤਾਰ ਦਿੰਦੇ ਨੇ
ਫਿਰੋਜ਼ ਖਾਨ ਜੀ ਤੁਸੀਂ ਹਰ ਗੀਤ ਅਜਿਹਾ ਗਾਉਂਦੇ ਹੋ ਜਿਹੜਾ ਅਸੀਂ ਪਰਿਵਾਰ ਚੋਂ ਬਹਿ ਕੇ ਸੁਣ ਸਕਦੇ ਹੋ
ਲੋਕ ਗੀਤ ਜਿਡੀ ਉਮਰ ਹੋਵੇ ਫਿਰੋਜ ਵੀਰ ਆਪ ਦੀ,,,ਵਾਹ!ਵਾਹ!ਵਾਹ,,,ਬਾ ਕਮਾਲ ਲਿਖਿਆ ਆਨੰਦ ਜੀ ਆਨੰਦ ਆ ਗਿਆ 🥰🥰❤❤ਵਾਹਿਗੁਰੂ ਸਾਰੇ ਕਲਾਕਾਰ ਵੀਰਾਂ ਨੂੰ ਫਿਰੋਜ਼ ਤੇ ਸੰਜੀਵ ਵੀਰ ਵਰਗੀ ਸੁਮਤ ਬੁੱਧੀ ਬਖਸ਼ੇ,,,,ਸਕੂਨ ਮਿਲ ਗਿਆ ਸੁਣ ਕੇ,,,ਬਹੁਤ ਦੇਰ ਬਾਦ ਇਹੋ ਜਿਹਾ ਭਾਵੁਕ ਤੇ ਸੁਰੀਲਾ ਗਾਉਣ ਸੁਣ ਕੇ❤❤❤👏ਆਬਾਦ ਤੇ ਅਮਰ
Veer ji lok geet jidi umar ho jaye eh asees deni v hr kise de vas da kam nhi bcz bhutya nu pta ii nhi lok di umar kini hundi aa salute aa tuhanu v 🙏🙏💓💓
Kyia nu ta eh v nhi pta k lok geet v kere hunde aa
ਬਹੁਤ ਵਧੀਆ ਲਿਖਤ ਵਧੀਆ ਆਵਾਜ,ਵਧੀਆ ਮਿਊਜ਼ਿਕ,ਵਧੀਆ ਵੀਡੀਓ 👏👏👏
Bhut vadia song veer ji very nice Bilkul sahi a
ruclips.net/video/9Fy4751dbwQ/видео.html
Very nice song
ਜੇ ਸੱਚ ਬੋਲੇਗਾ ਯਾਰ ਤਾਂ ਕੱਲਾ ਰਹਿ ਜਾਏਗਾ
ਵਿਸ਼ਵ ਪ੍ਰਸਿੱਧ ਗੀਤਕਾਰ ਸੰਜੀਵ ਆਨੰਦ ਜੀ ਨੇ ਜਿੰਨਾ ਵੀ ਲਿਖਿਆ ਹੈ ਉਸਨੇ ਸਮੁੱਚੀ ਪੰਜਾਬੀਅਤ ਦੇ ਦਿਲਾਂ 'ਤੇ ਰਾਜ ਕੀਤਾ ਹੈ।ਸੱਜਰੀ ਸਵੇਰ ਵਰਗਾ ਇਹ ਗੀਤ ਸੁਰੀਲੀ ਸੁਰ ਫਿਰੋਜ਼ ਖਾਨ ਜੀ ਦੀ ਕਮਾਲ ਦੀ ਗਾਇਕੀ,ਸਚਿਨ ਆਹੂਜਾ ਦਾ ਦਮਦਾਰ ਮਿਊਜ਼ਿਕ ਤੇ ਨਵੀਂ ਮਿਊਜ਼ਿਕ ਕੰਪਨੀ ਆਨੰਦ ਰਿਕਾਰਡਜ਼ ਦਾ ਮਾਣਮੱਤੀ ਪੇਸ਼ਕਾਰੀ ਲਈ ਸੰਜੀਵ ਆਨੰਦ ਤੇ ਉਹਨਾਂ ਦੀ ਸਾਰੀ ਟੀਮ ਨੂੰ ਮੇਰੇ ਵਲੋਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਮੁਬਾਰਕਾਂ।
ਬਿੱਟੂ ਮਹਿਤਪੁਰੀ
ਸੋਚ sardool sikander paji vargi ..ਅਵਾਜ ਵੀ sardool paji vargi..ta he tano doja sardool sikander sab.. manya geya foraz khan sab ...ਰੱਬ ਤੁਹਾਡੀ ਊਮਰਲ ਲੱਬੀ ਕਰੇ .....ਬਾਕੀ ਸਾਰੀ ਟੀਮ ਨੂੰ ਸੁਬਕਾਮਨਾ god bless you
i Miss You Sardool sab
And
sabar koti sab
Buth ਖੂਬ ਅਨੰਦ ਆ ਗਿਆ ਇਹ song ਸੁਣ ਕੇ
Koi jawaab nai koi Tod nai ess geet da bilkul sach te sirf sach likheya aa khush raho feroz khan saab te Sanjeev Anand saab❤
O my god...hamesha di tarah mithi awaz ch soulful....so emotional..
Everything....super
No words phaji. Jeunde raho te maa boli di sewa krde raho
ਬਹੁਤ ਖੂਬਸੂਰਤ ਸ਼ਬਦਾਵਲੀ, ਪਿਆਰੀ ਆਵਾਜ਼ ਫਿਰੋਜ਼ ਖਾਨ। ਅਨੰਦ ਦੀ ਸਾਰੀ ਟੀਮ ਨੂੰ ਮੁਬਾਰਕਾਂ। ਸ਼ੁੱਭਕਾਮਨਾਵਾਂ।
ਦਿਲ ਖੁਸ ਹੋ ਗਿਆ ਫਿਰੋਜ ਖਾਨ ਵੀਰ ਤੇਰੇ ਗੀਤ ਸੁਣਕੇ love u bro
Bohat vadia paji god bless you rabb tuhanu bohat sari trakki bakshan 😇😇😇😇
Os time di yaad aa gyi jdo Durga ji feroz ji Sabar koti Sahab de asi geet sunde c te badi khushi hundi c ajj ohni hi Khushi hoi eh geet sunke bt hun de punjabi music nu sunke bht dukh hunda salam feroz ji tusi hje vi ohi ho 🙏🙏❤️
Sach main DIL KO CHOO JAANE WAALA geet. Jitni bhi taareef karoon kam hay ji.
❣❣❣❣❣❣❣❣❣❣❣
Bohat khub Sanjeev veery ji
Puri team nu lakh lakh vadhae
Firoz nu v dher sara pyar
Starting 1 second time Sardool Ji Di Yaad touch kar gayi Ji 🌷🌷👏👏
Ustaad firoz khan sahib ji poojan yog hun ❤❤❤❤❤❤❤❤❤ love you bhaji
ਜਿੰਦਗੀ ਦੀ ਹਕੀਕਤ Thank you feroz paji 🥺🙏
@@poojasandhu3540 Hnji 😕
@@poojasandhu3540 hnji tusi sach keha a g ??
Khan Saab maan hai tere te bhut piyaari awaaj bro teri love you feroj Khan Saab Punjab daa anmol heera Khan Saab from Rahul Paniar Gurdaspur ton ji
Bhut bhut mubarka puri team nu bhut vadya song
ਸੱਚ ਲਿਖਿਆਂ ਅਤੇ ਬਹੁਤ ਪਿਆਰੀ ਅਵਾਜ਼ ਹੈ ਭਾਜੀ...🙏🙏
11ਸਾਲਾ ਦੇ ਰਿਲੇਸਨ ਵਿਚ ਸੱਚ ਬੋਲੀਆਂ ਅੱਜ ਲੋਹੇ ਦਾ ਛੱਲਾਂ ਬਣ ਕੇ ਰਹਿ ਗਏ ਇਝ ਲੱਗਦਾਂ ਜਿਮੇ ਸਜੀਵ ਅਨਾਦ ਜੀ ਨੇ ਮੇਰੀ ਜਿੱਦਗੀ ਦੇ ਕੂਝ ਸਾਲਾਂ ਬਾਰੇ ਲਿਖ ਦਿੱਤਾਂ ਏ
ਮੈਨੂੰ ਵੀ ਏਦਾਂ ਹੀ ਲੱਗਦਾ ਹੈ 😌
Bilkul ryt hai ji .😢
ਮੇਰੇ ਨਾਲ ਵੀ ਏਦਾਂ ਹੀ ਹੋਇਆ
bahut vdia thanks puri team da
ਬਹੁਤ ਮੁਬਾਰਕ ਬਾਬਿਓ
I love this song Sir g
Bhut vdhia song
.
.
Je sach bolega yaar......!
Ikalla reh jayenga......!!
ਘੈਂਟ
ਬਹੁਤ ਵਧੀਆ ਲਿਖਿਆ ਅਤੇ ਗਾਇਆ ਬਾਕਮਾਲ
ਸੱਚੀ ਗਲ ਆ ਵੀਰ ਜੀ ਮੇਰੇ ਨਾਲ ਵੀ ਹੋਈ ਆ
Kmaaal Di lyrics Satkaaryog Sanjiv Anand ji♥️ vocal wahkmaal 🤗
ਬਹੁਤ ਹੀ िਪਅਾਰਾ ਗੀਤ ਏ .. ਸਚ ਅਾ ਯਾਰ ਇਝ ਹੋ ਰਹਾ ਏ ਮੇਰਾ ਨਾਲ ਵੀ ... ਸਭ ਛਢਦੇ ਜਾ ਰਹੇ ਨੇ😥
😌😌
Firoz khan sab ji di awaz hamesha amar rehni a ❤️
ਲਾਜਵਾਬ ਗਾਇਕੀ ਲਾਜਵਾਬ ਸ਼ੋਰ ਤੇ ਲਾਜਵਾਬ ਹੀ ਬੰਦਾ ਕਦੇ ਕਦੇ ਹੀ ਦੁਨੀਆਂ ਤੇ ਆਉਂਦਾ
ਬਾਕਮਾਲ ਲਿਖਤ ਸੰਜੀਵ ਆਨੰਦ ਸਾਬ 🙏🙏🙏🙏
Hanji bro ji
ak salaam us writer nu jis veer ne apni kalm rahi es ganne nu likhya hai
ਬਹੁਤ ਸੋਹਣਾ ਗੀਤ ਖ਼ਾਨ ਸਾਹਿਬ ਜੀ
Waheguru ta nal rahe ga
ਮੁਬਾਰਕਾਂ ਵਾਇਆ ਅਸ਼ੋਕ ਬਾਂਸਲ
Dil Shu Jane wali voice or song da ek ek boll Anmol a ji meri life pr milda julda
Sachi gall ❤️sach bolega yar ta ikalla reh jaynega ❤️
ਬਹੁਤ ਵਧੀਆ ਲਿਖਿਆ ਬਾਈ ਜੀ
👍 Real quality singing with a message for the current generation. Very few singers like him.
ਜਿਉਂਦਾ ਵਸਦਾ ਰਹਿ ਵੀਰ ਬਿਲਕੁਲ ਸੱਚ ਕਿਹਾ
Meaningful and heart touching song, Anand aa gya.
Jug jug jio yar
ਬਹੁਤ ਗੀਤ ਲਿਖਿਆ ਵੀਰ ਜੀ ਬਹੁਤ ਪਿਆਰੀ ਅਵਾਜ਼ ਹੈ ਸੁਰਾਂ ਦੇ ਬਾਦਸ਼ਾਹ ਫਿਰੋਜ ਖਾਨ ਜੀ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ
ਵੀਰ ਅਨੰਦ ਜੀ ਆਪ ਜੀ ਦਾ ਗੀਤ ਬਹੁਤ ਦੇਰ ਬਾਅਦ ਸੁਣਨ ਲਈ ਮਿਲਿਆ।।।। ਕਿਆ ਬਾਤ ਹੈ
Wahh kamaal de bol te gayki… mubarakbaad poori team nu💐💐
ਜੀਓ ਬਾਈ ਜੀ ਦਾਤਾ ਲੰਬੀ ਉਮਰ ਕਰੇ ਤੁਹਾਡੀ 🙏🏼🙏🏼🙏🏼🙏🏼🙏🏼🙏🏼🙏🏼
Bhut ghaint te pyara song nd video very nice bro congrats all team 👍
Waaaaaaahhhh ❤️
Harshit bachey sai ji mehar karan keep doing good work this is ur first venture rab tenu kamyab karey teri saari team nu mubaraka sai mehar manjeet maan
Thank You so much bua ji.
Mere piyaare ajeej ustaad feroz khan ji bahut bahut soni awaaj original awaaj apni hi awaaj jado vi kuchh gaunde ne bakamal hi karade ne 🚩🙏 MAA kirpa rakhe
Dil ton pyaar aa feroz paji nu bhut sohna song jai gurudev ji😘😘😘😘😘
ਬਹੁਤ ਸੋਹਣਾ ਗੀਤ ਆ ਮੁਬਾਰਕਾਂ ਫਿਰੋਜ ਖਾਨ "
What a voice 😍😍✨✨
Hi
वाह क्या विचार लिखे हैं...... हमेशा की तरह बेहद. खूबसूरत🥰
Very nice, it's real life story!
Hart touch song
ਬਿਲਕੁਲ ਸਹੀ ਆ feroz khan ਭਾਜੀ 100%
i am biggest fan of feroz Khan
Great dear sonali👍all the very best dear God blessed uhhh dear🤗🥰😍🌹👍Rimpy from Chd
Wonderful song.Heartiest congratulations 🎉
Awesome Heartiest Congratulations
Yaar m ehh song 125 var sun chuko va pr dil ni barda sun k ena sohna bolyia sach hai Love you so much bro
Very nice song, music is very excellent 💖
Bhut sohna likheya and Gaya Jnab Feroz Khan Saab ji ne swad aa gya true and meaningful Song Love you Sir
Congrats bro
Besst ❤️💐❤️💕❤️
Outstanding supperb bahut khoobsurat Gaaya Feroz khan sir ne and Video Direction is to awesome 👌👌👌👌👌I like this Concept God Bless You Gurpreet Singh ji 👍
Lucky Sam shukriya ji..God bless you.. 🙏🙏
ਵਾਹਿਗੁਰੂ ਜੀ ਫਿਰੋਜ ਖਾਨ ਬ
ਭਾਜੀ ਦੀ ਹਜ਼ਾਰਾਂ ਸਾਲ ਉਮਰ ਹੋਵੇ
Beautifully presentation of truth ❣️🌷🙏
Bhaut vadiya gayea mere veer ne
ਰੌਲੇ ਰੱਪੇ ਦੀ ਦੁਨੀਆਂ ਵਿੱਚ ਮਸਾਂ ਹੀ ਕੋੲੀ ਅੱਛਾ ਗੀਤ ਸੁਣਨ ਨੂੰ ਮਿਲਿਆ।
wah g wah ustad Feroz paji love u forever
beautiful wording beautifull voice 😊👍
Nice👍👏😊 sir please song 2 bnao iska, sach bolne ki himmat bhi sabhi me nahi hoti, aage kush motivate karne ke liye btaya ho
This is marvelous ✨
ਫਿਰੋਜ ਖਾਨ ਭਾਜੀ ਆਏ ਲਵ ਯੂ ਟੂ ਪਠਾਨਕੋਟ ਤੋਂ❣️
Bahut khub respected guru ji 👌👌👌👌👌🎧❤️🥰🥰🥰🥰🥰🥰🥰🥰🙏
Bahut sohni awaaz bahut hi vadiya song hai Feroz paji di apni ak alag pahchan hai waheguru lambi umar kre eh punjab de asli singer han
I have no.....words.......all I can say great lyrics and like always khan sahib 🙏🙏🙏👏👏👏
Haye rabba 😥😥🙏🙏
Bohat wait c is song di 9 sal pehla sunya c odo to wait krya god bless u guru ji
Waah murshad..😍😍😍😍❤️🙏🙏🙏🙏🙏
Hear touching Lyrics. Beautifully sung. Love and Blessings !
Feroj khan 🔥🔥🔥🔥
ਜੇ ਸੱਚ ਬੋਲੇਗਾ ਯਾਰ ਇਕੱਲਾ ਰਹਿ ਜਾਏਗਾ ❤
Miss you Deep Sidhu Bai 🚩😭😭
ਬਹੁਤ ਖ਼ੂਬ ਵੀਰ ਜੀ❤️❤️
a blessed performance, lyrics, voice, music and ofcourse vdo.
Sada bhai sach bolda c ohnu rab ne kho leya saade to #moosewala😭😭😭
Excellent❤️... So Lovely❤️ the romantic💕 song❤️...... Ikalla Reh Jaayega ♥️... Yaar ❤️.... Very Classy your melody Sweet❤️ Voice❤️... Mr. Firoz Khan ji ❤️ and the entire team of Ikalla Rahe Jayenga❤️ .... 😘😍😇👌🔥🎸🌱🌸🍁🌼☘️🖤🍯💞
Bhot vadiyaa song paji
He is taking Punjab industry to next level
Bhaaji rooh takk gall aakh ti 22 g ne
🙏🙏🙏🙏🙏🙏♥️♥️
#singhsaabtaruwala
No Words For This Melody Voice ❣️❣️
Wowow