Maahi Di Mehfil | Episode no 2 | Kanth Kaler | Maahi Sharma

Поделиться
HTML-код
  • Опубликовано: 26 дек 2024

Комментарии • 505

  • @itsMaahiSharma
    @itsMaahiSharma 8 месяцев назад +54

    • @surinderSingh-il6ms
      @surinderSingh-il6ms 8 месяцев назад +2

      ❤❤❤❤

    • @surinderSingh-il6ms
      @surinderSingh-il6ms 8 месяцев назад +1

      I love you g

    • @parmmsingh
      @parmmsingh 7 месяцев назад

      Mai thonu dekh laya mera ਸਮਾਂ ਲੇਖੇ ਲੱਗ ਗਿਆ

    • @preet104
      @preet104 7 месяцев назад

      I have earings mahi di😅❤️‍🔥 you are so beautiful 😊love you di

    • @buntyogra8640
      @buntyogra8640 6 месяцев назад

      ਮਾਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਪ੍ਰੌਗਰਾਮ ਰਾਹੀਂ ਉਹਣਾਂ ਕਲਾਕਾਰਾਂ ਨੂੰ ਮਿਲਾ ਰਹੇ ਓ ਜਿਹੜੇ ਆਪਣੇ ਆਪਣੇ ਟਾਈਮ ਦੇ ਹਿੱਟ ਸੀ ਤੇ ਅੱਜ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ lagend ਮੰਨੇ ਜਾਂਦੇ ਆ ਮੈਂ ਸਾਰੇ ਹੀ episode ਦੇਖੇ ਆ ਤੁਹਾਡਾ interview ਲੈਣ ਦਾ ਤਰੀਕਾ ਬਹੁਤ ਹੀ ਵਧੀਆ ਏ ਇੰਝ ਲੱਗਦਾ ਜਿਵੇਂ ਆਮ ਗੱਲਾਂ ਚਲਦੀਆਂ ਹੋਣ ਬਸ ਤੁਸੀਂ ਇੰਝ ਹੀ ਪੁਰਾਣੇ ਸਿੰਗਰਾਂ ਨੂੰ ਬੁਲਾਂਦੇ ਰਹੋ ਤੁਹਾਡਾ ਪੌ੍ਗਰਾਮ ਹਿੱਟ ਹੁੰਦਾ ਰਹੇ ਇੱਕ ਵਾਰ ਫਿਰ ਤੋਂ ਧੰਨਵਾਦ ❤❤❤❤

  • @sonusandhu7152
    @sonusandhu7152 5 месяцев назад +15

    ਬਹੁਤ ਹੀ ਸੁਰੀਲਾ ਗਾਇਕ ਕੰਠ ਕਲੇਰ❤ ਤੇ ਬਹੁਤ ਹੀ ਸੋਹਣੀ ਮਹਿਫਲ ਮਾਹੀ ਦੀ❤

  • @PB23SATNAMSINGHBRAR
    @PB23SATNAMSINGHBRAR 8 месяцев назад +19

    Kaler ji tusi super super star 🌟 ho tuhanu dekh k bahut kuch yaad aunda baki MAHI DI MAHFIL 🎉🎉 te MAHI ji da subah bahut acha hai show lifetime chalna chahida ji badi mehbani hovegi

  • @ravidasiaroyal7406
    @ravidasiaroyal7406 4 месяца назад +6

    ਕੰਠ ਕਲੇਰ ❤ ਪੰਜਾਬੀ ਮਾਂ ਬੋਲੀ ਦਾ ਹੀਰਾ ਪੁੱਤਰ 🎉🎉🎉🎉 ਸਤਿਗੁਰੂ ਜੀ ਆਪ ਤੇ ਕਿਰਪਾ ਬਣਾਈ ਰੱਖਣ ❤❤

  • @Deollivegaming
    @Deollivegaming 4 месяца назад +5

    ਕੰਠ ਕਲੇਰ ਬਹੁਤ ਵਧੀਆ ਸੁਰਾਂ ਦਾ ਧੰਨੀ , ਅਵਾਜ਼ ਬੜੀ ਹੱਟ ਕੇ।

  • @HappyPunjab1
    @HappyPunjab1 2 месяца назад +4

    ਕਿਆ ਬਾਤ ਏ,ਕੰਠ ਕਲੇਰ ਜੀ ਮੈਨੂੰ ਆਪਣਾ ਸਕੂਲ ਟਾਈਮ ਯਾਦ ਆ ਗਿਆ, ਤੁਹਾਡੇ ਗਾਣੇ ਸੁਣ ਕੇ, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਤੁਸੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਸਾਡੀਆ ਦੁਆਵਾਂ ਤੁਹਡੇ ਨਾਲ ਨੇ,,

  • @harnetchoudhary1782
    @harnetchoudhary1782 8 месяцев назад +12

    ❤ ਕੰਠ ਕਲੇਰ ਬਾਈ ਮਾਹੀ ਸ਼ਰਮਾ ਜੀ ਦੀਆਂ ਗੱਲਾਂ ਬਾਤਾਂ ਸੁਣ ਕੇ ਬਹੁਤ ਜ਼ਿਆਦਾ ਵਧੀਆ ਲੱਗੀਆ ਬਹੁਤ ਸਕੂਨ ਮਿਲੀਆ ਹੈ ਕੰਠ ਬਾਈ ਦਾ ਮੈਂ ਫੈਨ ਹਾਂ ਗਾਣੇ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸੂਣੇ ਹਨ ਮਾਹੀ ਸ਼ਰਮਾ ਹੱਸਦੇ ਹੋਏ ਬਹੁਤ ਸੋਹਣੇ ਲੱਗਦੇ ਹਨ ਵਾਹਿਗੁਰੂ ਜੀ ਕੰਠ ਕਲੇਰ ਬਾਈ ਮਾਹੀ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Didaarr9
    @Didaarr9 4 месяца назад +5

    ਰੱਬ ਲੋਕ ਗੀਤ ਜਿੰਨੀ ਉਮਰ ਕਰੇ ਇਸ ਖੂਬਸੂਰਤ ਅਵਾਜ ਦੀ।
    ਆਮੀਨ

  • @gagan2013
    @gagan2013 8 месяцев назад +17

    ਜਿੰਨੀ ਸੋਹਣੇ ਲੋਕ ਉਨੀਂ ਸੋਹਣੀ ਮਹਿਫਲ਼ , ਵਧੀਆ ਲੱਗਿਆ ਦੇਖ ਸੁਣ ਕੇ , ਮਾਹੀ ਜੀ ਇੱਕ ਬੇਨਤੀ ਆ ਆਪਣੀ ਇਸ ਮਹਿਫ਼ਲ ਚ ਉਨਾਂ ਗੀਤਕਾਰਾਂ ਨੂੰ ਵੀ ਬੁਲਾਉ , ਜਿਨਾਂ ਦੇ ਸਿਰ ਤੇ ਗਾਇਕ ਇੱਥੋਂ ਤੱਕ ਪੁੱਜ ਜਾਂਦਾ, ਗੀਤਕਾਰ ਹੀ ਤਾਂ ਗੀਤ ਨੂੰ ਸਿਰਜਦਾ ਹਾਵਾਂ ਭਾਵਾਂ ਚ ਉਹਨੂੰ ਵਿਚਾਰਨਾ ਗਾਇਕ ਦਾ ਕੰਮ ਏ , ਅਸਲ ਚ ਬਹੁਤ ਸਾਰੀਆਂ ਕੰਪਨੀਆਂ ਤੇ ਗਾਇਕਾਂ ਨੇ ਸੁਚੱਜੇ ਗੀਤਕਾਰਾਂ ਤੋਂ ਲੈ ਕੇ ਗਾ ਕੇ ਉਹਨਾਂ ਤੋਂ ਪੱਲਾ ਹੀ ਝਾੜ ਲਿਆ , ਇਹ ਸੱਚ ਆ ਪੰਜਾਬੀ ਇੰਡਸਟਰੀ ਜਿੱਦਾਂ ਦੀ ਦਿਖਾ ਰਹੇ ਉਦਾਂ ਦੀ ਹੈ ਨਹੀਂ, ਬੇਨਤੀ ਇਹ ਆ ਵੀ ਗੀਤਕਾਰਾਂ ਨੂੰ ਵੀ ਸ਼ਿਰਕਤ ਕਰੋ ਮਹਿਫ਼ਲ ਚ

  • @SandeepSingh-yz6zc
    @SandeepSingh-yz6zc 4 месяца назад +6

    ਬਹੁਤ ਵਧੀਆ ਗਾਇਕ ਨੇ ਕਲੇਰ ਕੰਠ

  • @ManpreetKaur-tt2xm
    @ManpreetKaur-tt2xm 2 месяца назад +2

    ਕਮਾਲ
    ਦੀਆਂ ਆਵਾਜ਼ਾਂ ਬਹੁਤ ਹੀ ਵਧੀਆ ਇੱਕ ਸੁਗੜ
    ਤੇ
    ਸਿਆਣਾ
    ਕਲਾਕਾਰ

  • @One12328
    @One12328 8 месяцев назад +29

    ਜਨਾਬ ਕੰਠ ਕਲੇਰ ਬਹੁਤ ਡਾਊਨ ਟੂ ਅਰਥ ਬੰਦਾ ਸਿੰਗਰ ਤੇ ਵਧੀਆ ਹੈ ਹੀ ਇਨਸਾਨ ਵੀ ਚੰਗਾ ਹੈ।

  • @raghubirsingh6195
    @raghubirsingh6195 8 месяцев назад +14

    ਸੁਪਰ ਸਟਾਰ ਗਾਇਕ ਕੰਠ ਕਲੇਰ ਜੀ ਧੰਨ ਵਾਦ ਮਾਹੀ ਜੀ

  • @yudhvirsingh2482
    @yudhvirsingh2482 3 месяца назад +1

    ਕੰਠ ਕਲੇਰ ❤ ਵੀਰ ਜੀ ਤੁਹਾਡੇ ਗੀਤਾਂ ਉਪਰ ਕਦੇ ਵੀ ਪੱਤਝੜ੍ਹ ਨੀਂ ਆਉਣੀ ਜੀ ❤ ਵੀਰ ਜੀ ਸਾਲ ਚ ਜ਼ਿਆਦਾ ਨੀਂ 2 ਤਾਂ ਉਦਾਸ ਗੀਤ ਜ਼ਰੂਰ ਗਾਉ ਜੀ ❤ ਧੜਕਣ ❤ ਗੀਤ ਬਹੁਤ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਜੀ🙏🙏

  • @NirmalSingh-he2ln
    @NirmalSingh-he2ln 7 месяцев назад +11

    ਬਾਈ ਜੀ ਨਜ਼ਾਰਾ ਆ ਗਿਆ, ਲਵ ਯੂ ਬੋਥ, ਕੰਠ ਕਲੇਰ ਨਾਲ ਤੇ ਪੁਰਾਣੀ ਯਾਰੀ ਹੈ ।

  • @gurmeethanda6593
    @gurmeethanda6593 8 месяцев назад +46

    ਮੇਰਾ ਪਸੰਦੀਦਾ ਸਿੰਗਰ ਕੰਠ ਕਲੇਰ ਬਾਈ ਜੀਂ ਤੂੰ ਚੇਤੇ ਆਵੇ ਮੇਰਾ ਫਵਰੇਟ gana

  • @RavinderSingh-gh6rb
    @RavinderSingh-gh6rb 2 месяца назад +2

    ਕੰਠ ਕਲੇਰ ਬਹੁਤ ਵਧੀਆ ਕੱਲਾ ਕਾਰ ਹਨ ਮੈਂ ਬੁਹਤ ਗਾਣੇ ਸੁਣਦੀ ਹਾਂ ਮੇਰੇ ਫੇਵਰਿਟ ਹਨ

  • @JaskarnSingh-raunta
    @JaskarnSingh-raunta 7 месяцев назад +5

    ਬਹੁਤ ਵਧੀਆ ਗੱਲ ਕਰਦੇ ਉਹ ਉਸਤਾਦ ❤❤❤❤ਕੰਠ ਕਲੇਰ ਜੀ❤❤❤❤

  • @swarnsukhanwala
    @swarnsukhanwala 7 месяцев назад +20

    ਬਹੁਤ ਹੀ ਸਾਊ ਬੰਦਾ ਜਾਂ ਸਾਊ ਮੁੰਡਾ ਕੰਠ-ਕਲੇਰ ਵੀਰ ਜੀ ਼ ਇਸ ਦੀ ਲੰਮੀ ਉਮਰ ਕਰੇ ਵਾਹਿਗੁਰੂ ਜੀ ਼ ਸਾਡੀਆਂ ਦੁਆਵਾਂ ਹੱਥ ਬੰਨ੍ਹ ਕੇ ਰੱਬ ਅੱਗੇ ਼ ਸਾਨੂੰ ਬਹੁਤ ਪਿਆਰਾ ਲੱਗਦੈ ਜੀ ਤੇ ਸਾਡੀ ਬਹੁਤ ਹੀ ਪਿਆਰੀ ਬੇਟੀ -ਮੁੰਨਾ ਮਾਹੀ-ਵੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @deeppawan6313
    @deeppawan6313 5 месяцев назад +3

    Love you brother
    ਕੰਂਠ ਕਲੇਰ ਜੀ

  • @parmmsingh
    @parmmsingh 7 месяцев назад +10

    ਯਾਰ ਆ ਬਹੁਤ ਵਧੀਆ ਉਪਰਾਲਾ ਆ ਸਵਾਦ ਆ ਗਿਆ

  • @NarinderKaur-mk6bd
    @NarinderKaur-mk6bd 7 месяцев назад +29

    ਮਾਹੀ ਜੀ ਤੇ ਕੰਠ ਜੀ ਦੋਨੋ ਮੇਰੇ ਫ਼ੇਵਰਟ ਨਜਾਰਾ ਗਿਆ 👌👌👍🙏

  • @inderpalsinghjohal3918
    @inderpalsinghjohal3918 8 месяцев назад +6

    Kanth kaler paji bahoot vdia
    And mahi sharma da punjab punjabiyat naal pyar & punjabi sangeet surr naal pyar bemisal❤

  • @HappyPunjab1
    @HappyPunjab1 7 месяцев назад +11

    ਮਾਹੀ ਜੀ ਕਿਆ ਬਾਤ ਏ, ਤੁਸੀ ਬਹੁਤ ਸੁੰਦਰ ਓ,ਤੇ ਤੁਸੀ ਪੁਣਾਣੇ ਸਿੰਗਰਾਂ ਨੂੰ ਹੀ ਬੁਲਾਓ ਵਧੀਆ ਲੱਗਦਾ ਮਾਹੀ ਜੀ,ਜੋ ਪੁਰਾਣਿਆਂ ਨੂੰ ਸੁਣ ਕੇ ਸੁਆਦ ਆਉਂਦਾ ਉਹ ਨਵੇਂਆ ਨੂੰ ਸੁਣ ਕੇ ਨੀ ਆਉਦਾ,

  • @BaljitKaur-go3qn
    @BaljitKaur-go3qn 7 месяцев назад +9

    ਬਹੁਤ ਵਧੀਆ ਸੋਅ ਕੰਠ ਨਾਲ ਮਾਹੀ

  • @DaljeetSingh-pf6pn
    @DaljeetSingh-pf6pn 3 месяца назад +1

    ਬਹੂਤ ਸੋਹਣੀ ਅਵਾਜ ਦੇ ਮਾਲਿਕ ਬਾਈ ਕੰਠ ਕਲੇਰ

  • @yogindersoni3451
    @yogindersoni3451 8 месяцев назад +9

    Kaler kanth ❤Best Singer

  • @thewriteunitemusic
    @thewriteunitemusic 8 месяцев назад +10

    ਲੱਗੂ ਸਰਦੂਲ ਨੂੰ ਉਜਾੜ ਖੰਨਾ ਸ਼ਹਿਰ ਨੀ,
    ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ ।।
    ਇਹ ਗਾਣਾ ਸੀ ਜਿਹੜਾ ਮਾਹੀ ਜੀ ਨੂੰ ਯਾਦ ਨਹੀਂ ਆਇਆ

  • @PreetsandhuSandhu-y6r
    @PreetsandhuSandhu-y6r 8 месяцев назад +63

    ਤੁਸੀ ਆਪਣੇ show ਚ sare ਪੁਰਾਣੇ ਸਿੰਗਰਾਂ nl ਇੰਟਰਵਿਊ ਕਰੋ 🙏🙏ਜਿਵੇ ਮਨਮੋਹਨ ਵਾਰਿਸ਼, ਨਛੱਤਰ ਗਿੱਲ, ਮਤਲਬ es ਦੌਰ ਦੇ sare ਸਿੰਗਰਾਂ nl 🙏🙏❤️❤️

  • @gurchaten5372
    @gurchaten5372 8 месяцев назад +21

    Song ਜਿੰਨੇ v ਸੁਣਾਏ paji ਨੇ ਸਾਰੇ ਮੈਂ ਡਾਊਨਲੋਡ ਕਰਕੇ ਸੁਣਨੇ ਆ ਬਹੁਤ ghant ਸੀ 😘

  • @gurwinderheer174
    @gurwinderheer174 6 месяцев назад +4

    ਕੰਠ ਪਾਜੀ ਬਹੁਤ ਵਧੀਆ ਸਿੰਗਰ ਨੇ

  • @harpalsarao98
    @harpalsarao98 6 месяцев назад +2

    ਬਹੁਤ ਬਹੁਤ ਹੀ ਵਧੀਆ ਜੀ

  • @jaspindersingh8045
    @jaspindersingh8045 5 месяцев назад +5

    Kanth Kaler such a Gem 💎 for Punjabi industry❤ Another Legend with zero Haters. Evergreen Artist with Legendary songs- Moti, Ehna Hanjua da ki krdiye, Kaash Kite Oh beete vele, Sah Te Sajan nd list goes on 🔥❤️. Saachi oh School time ghaint c with Nokia phones.. Rs10 da pack pava ke ringtone lavoni ❤❤

  • @GurwinderSingh-dg3vs
    @GurwinderSingh-dg3vs 8 месяцев назад +8

    My all time favourite singer ❤❤

  • @parmmsingh
    @parmmsingh 7 месяцев назад +12

    ਜੇ show da naam ਮਾਹੀ ਦੀ ਮਹਿਫ਼ਲ ਏ ਤਾਂ ਜਮਾ mehfil ali feel v a rehhi a swaal je ਦਿਲੋਂ ਪੁੱਛੇ ਤੇ ਜਵਾਬ ਵੀ ਦਿਲੋਂ ਈ ਦਿਤੇ kanth kaler ji ne

  • @NarinderKaur-mk6bd
    @NarinderKaur-mk6bd 7 месяцев назад +4

    ਪੁਰਾਣੀਆਂ ਜ਼ਾਦਾਂ ਤਾਜਾ ਹੋ ਗਈਆਂ

  • @chetanmahey1063
    @chetanmahey1063 5 месяцев назад +2

    Bhut Sohna…👌🏻👍🏻

  • @Jagsirsingh-p5s
    @Jagsirsingh-p5s 7 месяцев назад +10

    ਸਦਾ ਬਹਾਰ ਗੀਤ ਹੁੰਦੇ ਸੀ ਪਹਿਲੇ❤❤❤

  • @rjitofficial9057
    @rjitofficial9057 6 месяцев назад +1

    ਮਾਹੀ ਦੀ ਮਹਿਫ਼ਿਲ ਵੱਖਰਾ ਮੁਕਾਮ ਜੀ
    ਰੂਹਾਂ 'ਚ ਸਕੂਨ ਲੈ ਕੇ ਆਉਣ ਮਹਿਮਾਨ ਜੀ
    ਆਜਾ ਫ਼ਿਰ ਸੋਹਣਿਆ ਸਿਤਾਰਿਆਂ ਨੂੰ ਮਿਲ਼
    ਮਾਹੀ ਦੀ ਮਹਿਫ਼ਿਲ.....
    ਗੀਤਾਂ, ਕਵਿਤਾਵਾਂ ਦੇ ਸਰਾਂ 'ਚ ਲਾਈਏ ਤਾਰੀਆਂ
    ਚਾਰੇ ਪਾਸੇ ਮਾਰਦੇ ਨੇ ਅੱਖਰ ਉਡਾਰੀਆਂ
    ਦਿਲ ਤੋਂ ਸੁਭਹਾਨ ਅੱਲ੍ਹਾ ਆਖਦਾ ਏ ਦਿਲ।
    ਮਾਹੀ ਦੀ ਮਹਿਫ਼ਿਲ.....
    ਮਾਹੀ ਦੀ ਮਹਿਫ਼ਿਲ.....
    Rjit (ਆਰਜੀਤ)

  • @jagatpartapsingh9927
    @jagatpartapsingh9927 6 месяцев назад +2

    WaaawAaaaa ❤waaaaa bhut anand ayaaa kaler kanth j nu sun k 😍

  • @RajKumar-pc6jz
    @RajKumar-pc6jz 5 месяцев назад +2

    My fav kaler kanth ji❤

  • @Karamjeet9299
    @Karamjeet9299 5 месяцев назад +2

    Very nice interview ji❤❤❤❤

  • @KulwinderkaurHayer13
    @KulwinderkaurHayer13 3 месяца назад +1

    Jodi kanth kaler te mintu hayer di

  • @hosr4
    @hosr4 8 месяцев назад +4

    Kanth Saab ghaint singer and ghaint bnda

  • @HarjinderKaur-kz9oc
    @HarjinderKaur-kz9oc 7 месяцев назад +4

    Kanth Kaler ji v bhut vadiya singer ne❤❤❤❤❤

  • @dharminderkumar927
    @dharminderkumar927 Месяц назад

    My favourite singer. Thore din phela Sade pind shot kita. Sant purane aye. Thandian pind. Love u paji and thank u.

  • @Sumit_799
    @Sumit_799 Месяц назад +1

    Azz taa Guru Ji Aaye Hoye ne,,
    ❤❤❤❤❤❤❤❤

  • @veryentertainingvideos8760
    @veryentertainingvideos8760 6 месяцев назад +2

    ਹੀਰਾ ਬੰਦਾ ਕੰਠ ਕਲੇਰ!

  • @maninderpalsingh181
    @maninderpalsingh181 8 месяцев назад +3

    Kaler kanth brand aa ik, jad tak jeonde aaa kaler kanth nu sunna ge ❤

  • @balkarsingh3130
    @balkarsingh3130 8 месяцев назад +9

    ਕੰਠ ਕਲੇਰ ਦੀ ਜਿੰਨ੍ਹੀ ਇੰਟਰਵਿਊ ਵਧੀਆ ਰਹੀ ਉਨ੍ਹੀ ਵਧੀਆ ਮਾਹੀ ਦੀ ਡਰੈਸ ਦੀ ਚੋਣ

  • @amardeepkaur3963
    @amardeepkaur3963 8 месяцев назад +3

    Bless you ever mam nd kaler sir mam hamesha phla sare old singers nu e bulayo fr navya nu 🙏😘🥰🥰

  • @harpalsarao98
    @harpalsarao98 6 месяцев назад +1

    ❤❤ ਕਲੇਰ ਜੀ

  • @amandeepsingh7321
    @amandeepsingh7321 7 месяцев назад +7

    ਕੋਈ ਸ਼ੱਕ ਨੀ ਕਿੰਨੀ ਕਮਾਲ ਦੀ ਆਵਾਜ਼ ਆ ਬਾਈ ਦੀ ਕਮਾਲ ਦੀ ਗੱਲ ਹਲੇ ਕਰਤਾ ਨੀ ਸਿੱਖਿਆ ਸਮੁੰਦਰ ਚੋ ਬਿਲਕੁਲ ਇਨਸਾਨ ਹਰੇਕ ਦਿਨ ਸਿੱਖਦਾ ਰਹਿਨਾ

  • @Karamjeet9299
    @Karamjeet9299 7 месяцев назад +4

    Kaint singer🎉🎉🎉🎉🎉🎉🎉❤❤❤❤❤

  • @ManjitSingh-eo2cc
    @ManjitSingh-eo2cc 7 месяцев назад +5

    ਸਾਡੀ ਮਿੱਠੜੀ ਮਾਂ ਬੋਲੀ ਪੰਜਾਬੀ ਜਦੋਂ ਹੋਰ ਮਿੱਠੇ ਲਹਿਜੇ ਅਤੇ ਨਖਰੇ ਨਾਲ ਬੋਲੀ ਜਾਂਦੀ ਹੈ ਤਾਂ ਸੋਨੇ ਉਪਰ ਸੁਹਾਗਾ ਹੀ ਹੋ ਜਾਂਦਾ ਹੈ ਜਿਉਂਦੇ ਵਸਦੇ ਰਹੋ।।

  • @Rahul-u6p3b
    @Rahul-u6p3b 4 месяца назад +2

    Kanth paji good singar ❤❤❤❤

  • @kavitarani-br4wr
    @kavitarani-br4wr Месяц назад

    Kanth kaler veer jiii ajj v tuhde song sunde han te hamesha sunnage...poriniya yada tajiya ho jniya ne

  • @ravneetsharma5682
    @ravneetsharma5682 2 месяца назад +1

    Kanth kaler ♥️♥️♥️♥️🙏🏻🙏🏻🙏🏻🙏🏻🙏🏻no word he is very good singer

  • @SonuDod-m5z
    @SonuDod-m5z 4 месяца назад +1

    Khata dy tukde do krke . tu chete ave . Kaash kity o .anny hi saah chide. Glti sadi c. Jaan nu ki kra . Ik saah na. Silsila ethy hi muk gya . Tere seeney vich mera . My love. Asi kheda marr gye a. Ik mera dil .all my favourite song bhut hi mitthi ty surili awaz dil nu chu jndi a skoon milda thude song sun k ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @qasimalishah3308
    @qasimalishah3308 7 месяцев назад +2

    Real punjaban
    Love from Pakistan Punjab.

  • @ਰਾਜਲਹੇੜੀ
    @ਰਾਜਲਹੇੜੀ 8 месяцев назад +4

    I love you kanth kaler.. Text msg time de fen ha kanth kaler de asi.... Jdo kdi kisi tractor te kanth kaler sun lede c chlda.. Ta asi us tractor wale de fen ho jande c.... Love u kk

  • @deephardeep119
    @deephardeep119 6 месяцев назад +1

    Lajwab singer kanth kler

  • @electronicsinfomation5936
    @electronicsinfomation5936 6 месяцев назад +1

    Bahut hi vadhia laga kaler bhaji and mahi ji .parmatma chardi kalah cha rakhey.love you bhaji .

  • @rajikaur5854
    @rajikaur5854 4 месяца назад

    ਵੀਰ ਜੀ ਆਪ ਜੀ ਦੇ ਸਾਰੇ ਗੀਤ ਬਹੁਤ ਸੋਹਣੇ ਕਾਸ਼ ਗੀਤ ਬਹੁਤ ਮਨ ਨੂੰ ਰਵਾੳਦਾ ‌ੳਉਹ ਲੀਤੇ ਦਿਨ ਯਾਦ‌ ਆੳਦੇ

  • @harkomalbrar1552
    @harkomalbrar1552 8 месяцев назад +6

    My forever favourite Kaler Kanth ji!!
    ❤❤

  • @RanjeetSandhu-ne4wr
    @RanjeetSandhu-ne4wr 6 месяцев назад +1

    ਬਹੁਤ ਵਧੀਆ ਆਵਾਜ਼ ❤❤❤❤❤

  • @pindiloi121
    @pindiloi121 2 месяца назад

    Kaler kanth saab 20 saal ton gane ga rahe aa star aa par ajj tak vi bande vich hankar ni haiga asal kalakaar aa eh hun wale singer tan ammi fukri marde rehnde aa ohna nu sikh laina chahida ehna ton love you kanth saab ❤❤❤

  • @ParminderVicky-y1f
    @ParminderVicky-y1f 7 месяцев назад +1

    Boht vdia insaan ne ustad kanth kaler ji waheguru ji hamesha apni kirpa bnayi rakhn........

  • @AadiThakur-b5g
    @AadiThakur-b5g 15 дней назад

    my favorite and real hero....you are best kaler kanth sir🎉🎉🎉 and thank you Mahi maam....

  • @vikramjit9891
    @vikramjit9891 8 месяцев назад +5

    ਆਪਣੇ ਟਾਈਮ ਧਾ ਟੋਪ ਧਾ ਸਿੰਗਰ ਸੀ ਆਦਤ ਕੈਸਟ ਬਹੁਤ ਚਲੀ ਸੀ ❤

  • @vijayfhulahi6907
    @vijayfhulahi6907 7 месяцев назад +1

    Kaler paji and mahi g very good interview.

  • @Ramneetsinghofficial
    @Ramneetsinghofficial 8 месяцев назад +4

    SADE NAKODAR DE SHAAN ❤️🥳

  • @sehajsehajgrewal.2328
    @sehajsehajgrewal.2328 7 месяцев назад +4

    Bhut badhiya singer and mahi ji

  • @KulwinderSingh-bc1tg
    @KulwinderSingh-bc1tg 8 месяцев назад +3

    Kanth kaler is the best singer❤❤ I 'm big fan of Mahi mam

  • @ajaysansoia8636
    @ajaysansoia8636 7 месяцев назад +1

    Wow paji j song buot kant aa intezeer

  • @devaanandsharma
    @devaanandsharma 8 месяцев назад +4

    Kaler paji super 🌟 star.. Punjabi industry ❤❤❤❤❤... God bless you.. Jammu

  • @rajasaabmusic
    @rajasaabmusic 8 месяцев назад +4

    Kanth kaler sir is legend of sad songs

  • @parmindersingh3509
    @parmindersingh3509 5 месяцев назад

    Kanth kaler paji tusi great ho ❤❤❤❤

  • @amandeepsingh5612
    @amandeepsingh5612 7 месяцев назад +1

    2006-08 da daur college de din utto navi navi tutti yaari te tutte dilan di dwai kaler kanth ji de geet kado lame piya pillow hanjuan na bhijh janda c pata hi nhi c lagda❤❤❤

  • @ssktrucking4791
    @ssktrucking4791 7 месяцев назад +1

    Kanth kaler good personality, mahi sharma rocks

  • @sukhdeepsinghladdisingh8038
    @sukhdeepsinghladdisingh8038 6 месяцев назад +3

    Sad song milestone kaler kanth

  • @parv11992
    @parv11992 3 месяца назад

    Ajj ve aa song ruh nu touch krda kanth saab lots of respect mere pind diya kudiya ne beautiful song ❤❤❤❤

  • @sakindersingh6326
    @sakindersingh6326 8 месяцев назад +3

    Mahi shrma tuc suits vich bhut Shona lagda ❤❤

  • @lakhwindersinghmaanmaan1209
    @lakhwindersinghmaanmaan1209 5 месяцев назад +1

    ਖਤਾ ਦੇ ਟੁਕੜੇ ਦੋ ਕਰਕੇ ਮੇਰੇ ਦਿਲ ਦੇ ਟੁਕੜੇ ਸੌ ਕਰਗੀ

  • @mr.hardeepsingh2118
    @mr.hardeepsingh2118 8 месяцев назад +1

    ਬਹੁਤ ਸੋਹਣੀ ਗੱਲਬਾਤ

  • @gurdialgurdial5887
    @gurdialgurdial5887 7 месяцев назад +1

    Love u sir kanth kaler# chamkila ❤

  • @NavBajwa-zc5ls
    @NavBajwa-zc5ls 6 месяцев назад +1

    ਉਸਤਾਦ ਲਾਭ ਹੀਰਾ ❤

  • @ArshDeep-og6pt
    @ArshDeep-og6pt 8 месяцев назад +3

    ਕੰਠ ਕਲੇਰ ਦੇ ਗਾਣੇ ਨੀ ਫੀਲ ਅ ਇਕ ❤ਸਦਾਬਹਾਰ

  • @mandeepRani-dr5ei
    @mandeepRani-dr5ei 8 месяцев назад +1

    Bhut vadia kanth bhaji ❤️❤️🧿 love you bhai❤❤ 😍😍

  • @chetnachetna2215
    @chetnachetna2215 8 месяцев назад +3

    Purane song sun k ohi dor ch chla jnda bnda

  • @JatinderSony-ny3pr
    @JatinderSony-ny3pr 8 месяцев назад +1

    Kanth gg di sab to vdia gal ke Sangeet kdi khatam hon vala nhi love u bhaji❤❤🎉🎉

  • @SunilSingh-gn4wk
    @SunilSingh-gn4wk 6 месяцев назад +1

    ❤❤kanth kaler❤️❤️

  • @Karamjeet9299
    @Karamjeet9299 7 месяцев назад +2

    Very nice kanth kaler singer ❤

  • @SajanSajan-s6b
    @SajanSajan-s6b 8 месяцев назад +1

    Sachi khushi hundi jado apna milda. Khas krke sangit parivar

  • @lakhwindersingh7759
    @lakhwindersingh7759 5 месяцев назад

    Asiii rajsthan de jvaa border te baithe aa ji par m tqreebn school ch hmesha kaler sir tuhanu gounde rhe aa aaj 28da hogya par aaj tuhanu dekh ke dubara dil khosh hogya,,jive maahi ji kler sir huna kaler kanth to kanth kaler hoge je kite tuhi vi maahi di mehfil to mehfil maahi di hoje te kmaal hoje

  • @lakhwindersingh6337
    @lakhwindersingh6337 8 месяцев назад +1

    Bahut vdia lagya kanth ji diya gallan sun k super mahi ji

  • @SardarjiSardarji-p7i
    @SardarjiSardarji-p7i 13 дней назад

    Yaar bht knt bnda heera bnda bhra schiiii

  • @dilshanraazdilshanraaz9652
    @dilshanraazdilshanraaz9652 7 месяцев назад +1

    God bless you dear kanth kaler ji ❤❤

  • @jagjitdahele136
    @jagjitdahele136 7 месяцев назад +1

    My favourite singer love u bro mahi you’re beautiful actress sooooo cute 🥰 killing smile zabaradast interview 👌👌👌👌👌👌👌

  • @naveennimma724
    @naveennimma724 8 месяцев назад +1

    ਕਾਸ਼ ਕਿਤੇ o ਬੀਤੇ ਵੇਲੇ ਮੁੜ ਆਵਣ 😊