Это видео недоступно.
Сожалеем об этом.

ਸੁਣੋ ਕਿਉਂ ਆਹ ਮੁੰਡੇ ਨੇ ਧੱਕੇ ਨਾਲ Model ਕੁੜੀ ਨੂੰ ਬਾਂਹ ਫੜ੍ਹਕੇ ਲਾਹਿਆ ਸੀ ਥੱਲੇ ! || Daily post punjabi

Поделиться
HTML-код
  • Опубликовано: 15 авг 2024

Комментарии • 126

  • @harbanssinghharbans9042
    @harbanssinghharbans9042 4 месяца назад +12

    ਏਹੀ ਸਾਰਾ ਲੰਡੂ ਟੋਲਾ ਦੋਸੀ ਹੈ ਕੁੜੀ ਦੀ ਕੋਈ ਗਲਤੀ ਨੀ ਮੁੰਡਾ ਗਾਲਾਂ ਕੱਡ ਰਿਹਾ ਗਲਾਸ ਕੁੜੀ ਦੇ ਮਾਰਿਆ ਫਿਰ ਇਹਨਾਂ ਲੜਕੇ ਨੂੰ ਕੁੱਝ ਨੀ ਕਿਹਾ ਇਹ ਸਾਰੇ ਗਲਤ ਨੇ ਬਿਨਾਂ ਕੀਸੇ ਗੱਲ ਤੋਂ ਕੁੜੀ ਪਹਿਲੇ ਗਾਲ ਨੀ ਕੱਡ ਸਕਦੀ ਇਹ ਝੂਠ ਬੋਲਦੇ ਨੇ ਇਹ ਨੂੰ ਫੜਕੇ ਅੰਦਰ ਕੀਤਾ ਜਾਵੇ

  • @BaljinderKaur-gu1kd
    @BaljinderKaur-gu1kd 4 месяца назад +9

    ਔਰਤ ਦੀ ਦੁਸ਼ਮਣ ਔਰਤ,

  • @sandipsinghkhokhar592
    @sandipsinghkhokhar592 4 месяца назад +22

    ਏਹ ਸਾਰੇ ਹੀ ਕੰਜਰ 😂😂😂

  • @satnamsingh-ne4fg
    @satnamsingh-ne4fg 4 месяца назад +15

    ਕੁੜੀ ਦੀ ਕੋਈ ਵੀ ਗੱਲ਼ਤੀ ਨਹੀ

  • @gurdeepkaur2506
    @gurdeepkaur2506 4 месяца назад +7

    ਸਿਮਰਨ ਨੂੰ ਕੱਲੀ ਨੂੰ ਪੈਲਸ ਵਿਚੋਂ ਨਿਕਲਨਾ ਕੋਈ ਵੱਡੀ ਗੱਲ ਆਲੀਸਾ ਪ੍ਰਦਾਨ 😂 ਸਟੇਜ ਤੇ ਵੀ ਸਿਮਰਨ ਕੱਲੀ ਸੀ ਤੈਨੂੰ ਓ ਨੀ ਦਿਸ ਆ ਤੁਸੀਂ ਸਾਰੇ ਵਿੱਕ ਗਏ ਜਿਸ ਦਿਨ ਤੇਰੇ ਨਾਲ ਏਦਾਂ ਹੋਇਆ ਫੇਰ ਤੈਨੂੰ ਪਤਾ ਲੱਗੇਗਾ

  • @gurjindersingh956
    @gurjindersingh956 4 месяца назад +7

    ਪੰਜਾਬ ਦੇ ਬਹੁਤ ਸਾਰੇ ਮੁੱਦੇ ਭਰਾਵੋ ਇਹਨਾਂ ਚੀਜਾਂ ਤੋ ਆਪਾ ਕੀ ਲੈਣਾ ਬਾਕੀ ਯਾਰ ਆਪਾ ਪੰਜਾਬੀ ਏਨਾ ਗਿਰ ਗਏ ਵਿਆਹਾਂ ਤੇ ਆਪਾ ਗੰਦੇ ਨਚਾਰ ਆਪਣੀਆਂ ਮਾਵਾਂ ਭੈਣਾਂ ਵਿੱਚ ਕਿਵੇਂ ਦੇਖ ਸਕਦੇ ਹਾਂ ਕਿਵੇਂ ਸੁਣ ਸਕਦੇ ਹਾਂ je ਫੇਰ ਵੀ ਪੈਸਾ ਜਿਆਦਾ ਛਾਲਾਂ ਮਾਰਦਾ ਕੋਈ ਸੱਭਿਅਕ singer ਨੂੰ ਵਿਆਹ ਤੇ ਬੁਲਾਓ ਜਿਸ ਨੂੰ ਤੁਸੀ ਪਰਿਵਾਰ ਵਿਚ ਸਮਾਜ ਵਿਚ ਸੁਣ ਸਕੋ ਜਿਵੇਂ ਸਰਤਾਜ ਦੇਬੀ ਮਖਸੂਸਪੁਰੀ ਤੇ ਹੋਰ ਅਨੇਕਾਂ singer ਹਨ ਅੱਜ ਕੱਲ੍ਹ ਕੁੜੀਆਂ ਛੋਟੀਆਂ ਬੱਚੀਆਂ easy money ਲਈ ਬਹੁਤ ਪੁੱਠੇ ਸਿੱਧੇ ਕੰਮ ਕਰ ਰਹੀਆਂ ਕਈ ਭੈਣਾਂ ਘਰਾਂ ਵਿੱਚ ਬੁਟੀਕ ਪਾਰਲਰ ਤੇ ਹੋਰ ਕੰਮਕਾਰ ਚਲਾ ਰਹੀਆਂ ਹਨ jo ਕੇ ਬੜੇ ਵਧੀਆ ਕੰਮ ਹਨ ਅਤੇ ਸਮਾਜ ਵਿਚ ਮਾਂ ਪਿਓ ਦਾ ਵੀ ਸਿਰ ਨੀਵਾਂ ਨਹੀਂ ਹੁੰਦਾ

  • @GurpreetSingh-rt5rd
    @GurpreetSingh-rt5rd 4 месяца назад +15

    ਇਹ ਕੰਜਰ ਖਾਨੇ ਲਈ ਇੱਕ ਕੁੜੀ ਨੂੰ 25 ਹਜ਼ਾਰ ਕਿਉਂ ਦਿੰਦੇ ਓਂ ਕੋਈ ਚੰਗੇ ਕੰਮਾਂ ਤੇ ਪੈਸਾ ਲਗਾ ਦਿਓ

    • @Singh-by1z
      @Singh-by1z 4 месяца назад

      Salia staff members de sport kro

    • @GurpreetSingh-rt5rd
      @GurpreetSingh-rt5rd 4 месяца назад

      @@Singh-by1z ਘੂਸਿਆ ਓਹ ਕੌਣ

    • @user-qu6kk2pv4t
      @user-qu6kk2pv4t 4 месяца назад

      Kudia pisse lok jana vaar dine aa mirje vargy hahaha

  • @gurdeepkaur2506
    @gurdeepkaur2506 4 месяца назад +5

    ਲਾਡੀ ਗਿੱਲ ਪਹਿਲਾਂ ਨਾਲੋਂ ਆਪਣੇ ਬਿਆਨ ਬਦਲ ਰਿਹਾ ਫੇਰ ਦੇ ਸਿਮਰਨ ਪੇਮੈਟ ਕਿਸੇ ਨੂੰ ਫ਼ੜਾ ਕੇ ਭੁੱਲ ਗੲਈ ਫੇਰ ਤੈਨੂੰ ਪਤਾ ਲੱਗਾ ਕਿ ਪੇਮੈਟ ਵੇਟਰ ਕੋਲ ਆ ਤੇ ਓ ਵੇਟਰ ਕਿਹੜਾ ਆ ਕਹਿੰਦਾ ਓ ਨੇਂ ਪਤਾ ਨੀ ਕੀ ਖਾਂਦਾ ਸੀ ਸ਼ਰਮ ਕਰੋ ਮਾੜੀ ਮੋਟੀ

  • @nampreetsingh9755
    @nampreetsingh9755 4 месяца назад +11

    ਗੱਲ ਗੋਲਮੋਲ

  • @user-xs3em2mx6v
    @user-xs3em2mx6v 4 месяца назад +9

    ਹੋਰ ਕੋਈ ਮੁਦਾ ਲਗਦਾ ਹੈਨੀ ਪੰਜਾਬ ਦਾ

    • @sandipsinghkhokhar592
      @sandipsinghkhokhar592 4 месяца назад +1

      ਮੁੱਦੇ ਬਹੁਤ ਆ, ਪਰ view ਨਹੀਂ ਆਉਣੇ 😂😂

  • @tejwantsingh3114
    @tejwantsingh3114 3 месяца назад

    ਇਹ ਹੁਣ ਸਭ ਕਰਵਾਇਆ ਕਿਸੇ ਸਕੀਮ ਅਧੀਨ ਪਰ ਜੇ ਲੜਕੀ ਦੀ ਸ਼ਰਾਬ ਪੀਤੀ ਹੋਈ ਸੀ ਤਾਂ ਉਸੇ ਸਮੇਂ ਇਹ ਬਾਈ ਜੀ ਟੈਸਟ ਕਰਵਾਉਣ ਦੀ ਗੱਲ ਕਰਦੇ ਭਰਾਓ ਸਭ ਦੇ ਘਰ ਧੀਆਂ ਭੈਣਾਂ ਨੇ ਜੇ ਗਲਤੀ ਮੰਨਣੀ ਐ ਤਾਂ ਕਾਕਾ ਜੀ ਨੇ ਜਿਵੇਂ ਦਲੇਰੀ ਕਰਕੇ ਗਲਾਸ ਮਾਰਿਆ ਸੀ ਹੁਣ ਦਲੇਰੀ ਕਰਕੇ ਸ਼ੋਸ਼ਲ ਮੀਡੀਏ ਤੇ ਆ ਕੇ ਆਪਣਾ ਪੱਖ ਰੱਖੇ ਹੁਣ ਕਿਉਂ ਆਪਣੀਆਂ ਧੀਆਂ ਭੈਣਾਂ ਯਾਦ ਆਉਦੀਆਂ ਨੇ।ਇਹਦਾ ਮਤਲਬ ਇਹ ਹੋਇਆ ਕਿ ਬਾਹਰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜੋ ਮਰਜੀ ਕਹੀ ਜਾਓ ਜਾਂ ਗਲਤ ਹਰਕਤਾਂ ਕਰੀ ਜਾਓ ਜਦ ਆਪਣੀਆਂ ਤੇ ਗੱਲ ਆਵੇ ਤਾਂ ਇੱਜਤ ਹੱਤਕ ਦਿਸਣ ਲੱਗਦੀ ਐ ਕਿਉਂ? ਸੋਚੋ ਵਿਚਾਰੋ ਉਹ ਕੰਮ ਜੋ ਮਰਜੀ ਕਰਦੀ ਐ ਪਰ ਸਚਾਈ ਉਹੀ ਹੁੰਦੀ ਐ ਜਿਹੜੀ ਉਮੇਂ ਸਾਹਮਣੇ ਆ ਜਾਂਦੀ ਐ ਇਹ ਸਾਰਾ ਕੁਝ ਹੁਣ ਸੋਚੀ ਸਮਝੀ ਸਾਜਿਸ਼ ਤਹਿਤ ਕਰਿਆ ਜਾ ਰਿਹਾ ਪਰ ਹੁਣ ਸਿਧ ਕਰ ਦਿੱਤਾ ਤੁਸੀਂ ਕਿ ਲੜਕੀ ਸਹੀ ਸੀ ਤੇ ਸਹੀ ਹੈ ਤੇ ਸੱਚੀ ਐ ਸ਼ੋਸ਼ਲ ਮੀਡੀਏ ਤੇ ਜੁਰੱਅਤ ਨਾਲ ਬੋਲਦੀ ਐ ਆਪਣਾ ਪੱਖ ਰੱਖਦੀ ਐ ਪਰ ਕਾਕਾ ਜੀ ਤੁਸੀਂ ਵੀ ਹੁਣ ਗਲਤੀ ਨੂੰ ਗਲਤੀ ਮੰਨੋ ਤੇ ਸ਼ੋਸ਼ਲ ਮੀਡੀਏ ਤੇ ਆ ਕੇ ਆਪਣਾ ਪੱਖ ਦੱਸੋ ਲੁਕਿਆ ਤਾਂ ਕਾਇਰ ਕਰਦੇ ਹਨ ਪਰ ਮਰਦ ਜਾਂ ਤਾਂ ਸਟੈਂਡ ਤੇ ਖੜਦੇ ਹਨ ਤੇ ਦਲੇਰੀ ਉਹੀ ਹੁੰਦੀ ਐ ਕਿ ਗਲਤੀ ਹੋਗੀ ਤਾਂ ਮੰਨੀ ਵੀ ਲੈਂਦੇ ਹਨ ਕਿ ਗਲਤੀ ਹੋਈ ਐ ਇਸ ਲਈ ਪੰਜਾਬ ਆਪਣਾ ਘਰ ਐ ਇਹਦਾ ਕਲਚਰ ਅਸੀਂ ਹੀ ਸੰਭਾਲਣਾ ਤੇ ਅਸੀਂ ਹੀ ਵਿਗਾੜਨਾ ਪਰ ਜਦ ਬੇਗਾਨੀ ਧੀ ਨੂੰ ਗਲਤ ਇਸ਼ਾਰੇ ਜਾਂ ਹਰਕਤ ਕਰਦੇ ਹੋ ਤਾਂ ਉਸ ਵੇਲੇ ਯਾਦ ਰੱਖਿਆ ਕਰੋ ਕਿ ਇਹੋ ਜਿਹੀ ਧੀ ਭੈਣ ਜਾਂ ਮਾਂ ਮੇਰੇ ਘਰ ਵੀ ਹੈ।ਪੰਜਾਬੀ ਹਾਂ ਅਣਖ ਗੈਰਤ ਤੇ ਰੜਕ ਸਾਡੀ ਪਛਾਣ ਐ।ਜਿਹੜੇ ਆਹ ਕਾਕਾ ਜੀ ਹੁਣ ਆ ਕੇ ਦੋਸ਼ ਲਾ ਰਹੇ ਹਨ ਉਹਨਾਂ ਨੂੰ ਬੇਨਤੀ ਐ ਕਿ ਹੁਣ ਕੀ ਸਬੂਤ ਐ ਤੁਹਾਡੇ ਕੋਲ ਕਿ ਲੜਕੀ ਨੇ ਸ਼ਰਾਬ ਪੀਤੀ ਸੀ ਤੇ ਜੋ ਕਿਹਾ ਉਹ ਤੁਹਾਨੂੰ ਸਮਝ ਨਹੀਂ ਆਇਆ ਵਾਹ ਜੀ ਵਾਹ ਇਹੋ ਜਿਹੀ ਮਦਦ ਨਾਲੋਂ ਸੱਚ ਦਾ ਸਾਥ ਦਿਓ ਗਲਤੀ ਕਰਨ ਵਾਲੇ ਕਾਕਾ ਜੀ ਨੂੰ ਕਹੋ ਕਿ ਉਹ ਆਪਣਾ ਪੱਖ ਰੱਖਣ ਇਹੋ ਜਿਹੀਆਂ ਮਨਘੜਤ ਕਹਾਣੀਆਂ ਪੇਸ਼ ਕਰੀ ਜਾਓਗੇ ਤਾਂ ਬਦਨਾਮੀ ਹੋਰ ਹੋਣੀ ਐ ਨਾ ਕਿ ਸ਼ਾਬਾਸ਼ ਮਿਲਣੀ ਐ ਸੋ ਬੇਨਤੀ ਐ ਕਿ ਕਾਕਾ ਜੀ ਨੂੰ ਕਹੋ ਕਿ ਉਹ ਸ਼ੋਸ਼ਲ ਮੀਡੀਏ ਤੇ ਆਉਣ ਪੱਖ ਰੱਖਣ ਤੇ ਲੋਕ ਫੈਸਲਾ ਦੇ ਦੇਣਗੇ ਅਤੇ ਤੁਸੀਂ ਵੀ ਸਬੂਤ ਸਾਹਿਤ ਦੋਸ਼ ਲਾਓ ਨਾ ਕਿ ਅੱਧਕੱਚੀ ਜਿਹੀ ਗੱਲ ਬਣਾਓ ਆਖਦੇ ਵੀ ਫਿਰ ਕਹਿੰਦੇ ਹੋ ਲੱਗਦਾ ਪੈੱਗ ਲਾ ਕੇ ਆਈ ਐ ਪਿਆਰਿਓ ਅਜੇ ਵੀ ਤੁਸੀਂ ਉਸ ਧੀ ਨੂੰ ਧੀ ਸਮਝ ਕੇ ਗੱਲ ਨਹੀਂ ਕਰ ਰਹੇ ਹੋ ਇਸ ਕਰਕੇ ਤੁਹਾਡਾ ਇਹ ਕਿਹਾ ਲੱਗਭੱਗ ਝੂਠ ਹੀ ਜਾਪਦਾ ਜੇ ਸੱਚੇ ਮਨੋਂ ਮਦਦ ਕਰਨੀ ਐ ਤਾਂ ਰੱਬ ਤੋਂ ਡਰੋ ਦੋਨਾਂ ਨੂੰ ਸ਼ੋਸ਼ਲ ਮੀਡੀਏ ਤੇ ਲਿਆ ਕੇ ਗੱਲ ਮੁਕਾਓ ਪਰ ਦਲੇਰੀ ਲੜਕੀ ਨੇ ਵਿਖਾਈ ਤੁਸੀਂ ਵੀ ਅਣਖ ਗੈਰਤ ਦੇ ਵਾਰਿਸ ਪੰਜਾਬੀ ਬਣੋ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਕਰਕੇ ਸਾਨੂੰ ਪੰਜਾਬੀ ਹੋਣ ਤੇ ਫਖਰ ਕਰਨ ਦੇ ਯੋਗ ਬਣਾਇਆ ਸੀ ਪਰ ਇਹੋ ਜਿਹੀਆਂ ਹਰਕਤਾਂ ਠੀਕ ਨਹੀਂ।।
    ਦਾਸ ਦੀ ਕਿਸੇ ਨਾਲ ਵੀ ਕੋਈ ਜਾਣ ਪਛਾਣ ਨਹੀਂ ਪਰ ਬੇਨਤੀ ਜਰੂਰ ਐ ਕਿ ਦੋਸ਼ ਲਾਉਣ ਤੋਂ ਪਹਿਲਾਂ ਸਦਾ ਹੀ ਸਬੂਤ ਪੇਸ਼ ਕਰੋ ਪਿਆਰਿਓ।।

  • @KaramjeetSingh-zi3vl
    @KaramjeetSingh-zi3vl 3 месяца назад

    ਝੂਠ ਬੋਲ ਰਿਹਾ ਜਦੋਂ ਪ੍ਰੋਗਰਾਮ ਹੀ ਨਹੀਂ ਹੋਇਆ
    ਪੇਮਿੰਟ ਕਿਵੇਂ ਕਰਤੀ

  • @harinderkaur5799
    @harinderkaur5799 3 месяца назад +2

    ਹੋਰ ਕੀ ਫੁੱਲ ਵਰਸਾਉਗੀ

  • @user-eg2ri1zc8q
    @user-eg2ri1zc8q 4 месяца назад +2

    jina kol paise o imandari khreed lainde but rabb kol lekha dena paina

  • @Gurjit759
    @Gurjit759 4 месяца назад +2

    Laadi nu bnao bande da puttar fer sacchi ghatna bolo

  • @user-yx1rh4nx7v
    @user-yx1rh4nx7v 4 месяца назад +6

    Ladka galat vol raha hai

  • @user-fk4cs6ey6q
    @user-fk4cs6ey6q 3 месяца назад +1

    Girl is right

  • @sardarlakhvirsinghlakhi7118
    @sardarlakhvirsinghlakhi7118 4 месяца назад +3

    ਇਸ ਬੰਦੇ ਨੇ ਕੁੜੀ ਦਾ ਸਾਥ ਤਾ ਕੀ ਦੇਣਾ ਏ ਉਸ ਦੀ ਗ਼ਲਤੀ ਕੱਢ ਦਾ ਏ ਸਭ ਵਿੱਕ ਗਏ ਵੀਰ ਉਸ ਬੰਦੇ ਨੇ ਆਪਣੇ ਮਾ ਬਾਪ ਭੈਣ ਭਾਈ ਹੋਰ ਰਿਸ਼ਤੇ ਸਾਰੇ ਸੀ ਉਸ ਨੂੰ ਕਿਉਂ ਨੀ ਗੱਲਾਂ ਕੱਢਿਆ ਸੱਚ ਦਾ ਸਾਥ ਦਿਓ

    • @SurjeetSingh-rt7ky
      @SurjeetSingh-rt7ky 3 месяца назад

      Dekh lo bai ji eh sare orginarejr kina jhuth bol rhe ne

  • @user-eg2ri1zc8q
    @user-eg2ri1zc8q 4 месяца назад +2

    Janani ta jnani di dushman😊

  • @singhSukhwinder371
    @singhSukhwinder371 4 месяца назад +3

    Kuri sahi hai bai ji

  • @billuwalia6759
    @billuwalia6759 3 месяца назад

    Simar should get justice for sure.
    That man should be punished with huge fines.
    Ladi is lying. She was not drunk.
    The person who hit her with glass of wine. Shame on him.

  • @gurvinderzaildar
    @gurvinderzaildar 4 месяца назад +2

    a sab mile hoye ne simran sahi ❤

  • @shangaracheema6112
    @shangaracheema6112 3 месяца назад

    ਕੂੜੀ ਆਪਣੇ ਥਾਂ ਸਹੀਆ ਇਹ ਬੰਦਾ ਰੌਗਆ

  • @Tangovlog_CHD
    @Tangovlog_CHD 4 месяца назад +7

    Dagar Dale log Jo jananeyah Dey kamayi khande Ney 😡😮😢

  • @jaskaransingh-di8zl
    @jaskaransingh-di8zl 4 месяца назад +2

    Media ne aah khabar ghasa ditti kl di

  • @user-di2ym9rg4j
    @user-di2ym9rg4j 4 месяца назад +3

    Eh ta saf pta lagda pehla munde ne galat bolya

  • @nehrudj9160
    @nehrudj9160 4 месяца назад +3

    Ahina di pkka payment ruko honi aa tahi jhuth bolde aa darde

  • @parveenchand1044
    @parveenchand1044 4 месяца назад +1

    ਗਾਲਾ ਕੱਢਣ ਵਾਲੀ।ਕੁੜੀ ਠੀਕ ਨਹੀਂ ਹੁਣੀ

  • @GurpreetSingh-pi2ys
    @GurpreetSingh-pi2ys 4 месяца назад +2

    Girls is right hai pr music group kanjar lagty ny

  • @sukhdevsingh-je6hp
    @sukhdevsingh-je6hp 3 месяца назад

    Good nice ji

  • @nehrudj9160
    @nehrudj9160 4 месяца назад +3

    Jhuth bolda yrr ahe banda

  • @Gurshan1313
    @Gurshan1313 4 месяца назад +1

    ਇਸ ਬੰਦੇ ਦੀ ਗੱਲ ਕੋਈ ਵੀ ਸਚਾਈ ਨਹੀਂ ਗਾਲ੍ਹਾਂ ਕਿਉਂ ਕਡਦੀ ਸੀ ਦੱਸੋ।।। ਜਦੋਂ ਬੰਦਾ ਲੜ ਹੀ ਪਿਆ ਫਿਰ ਪਦਮਿਨੀ ਦਾ ਖਿਆਲ ਨਹੀਂ ਰਹਿੰਦਾ।

  • @dilkal1756
    @dilkal1756 4 месяца назад

    Kudi nu pese mil gaey te usdi duty khatam. Kudi nu dobara stage te anchor di permission ton bina aona illegal hai. Fir sharabi kudi ne stage te aa ke gandiaan galan kadhian te kudi ne ladayee shuru kar ditti. Kudi 100% trouble starter ji. Manager has the full right to stop her undesired bad show-performance ji.🙏

  • @sanjugautam7793
    @sanjugautam7793 4 месяца назад +1

    Jhut bolda eh clear pta lagda kay eh jhut bilfs

  • @user-un7qn1bn1i
    @user-un7qn1bn1i 4 месяца назад +1

    Prdhan de biyan pahli interview ch hor c, mtlab juth bolda

  • @user-un7qn1bn1i
    @user-un7qn1bn1i 4 месяца назад

    Eh duniya da dstur ae glt nal sb khre ne pr shi bnda hamesha ikla hi hunda

  • @jasreetkaursandhu-qn2bz
    @jasreetkaursandhu-qn2bz 4 месяца назад +1

    Fudu km d salry bhut mildi pai a knjrkhana di

  • @ranjeetsinghsandhu8635
    @ranjeetsinghsandhu8635 4 месяца назад

    ਪੈਗ ਜ਼ਰੂਰ ਲੱਗਾ ਹੋਇਆ ਹੈ

  • @simranaulakh3539
    @simranaulakh3539 4 месяца назад +4

    ਪਹਿਲਾਂ ਸਾਰਾ ਪੰਜਾਬ ਅਰਜੁਨ ਵੈਲੀ ਚ ਉਲਝਿਆ ਰਿਹਾ ਵੀ ਅਰਜੁਨ ਵੇਲੀ ਕਿੱਥੇ ਦਾ ਸੀ, ਫੇਰ ਸਾਗਰ ਦੀ ਵੌਹਟੀ ਲੈਂਦੀ indica ਚਲਾ ਚ ਉਲਝ ਗਿਆ ਹੁਣ ਇਹਨਾਂ ਦੋਹਾਂ ਪੱਖਾਂ ਚ ਗਲਤੀ ਕਿਸਦੀ ਐ ਬੱਸ ਆਹ ਨੀ ਪਤਾ ਚੱਲਣਾ 6 ਮਹੀਨੇ

    • @user-vx8fy1vo9v
      @user-vx8fy1vo9v 4 месяца назад +1

      100%ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ

  • @SatnamSingh-bz3uc
    @SatnamSingh-bz3uc 4 месяца назад

    ਗਾਲਾਂ ਕੱਢਣ ਵਾਲੀ ਕੁੜੀ ਸਹੀ ਨਹੀਂ

  • @user-lt7xw4ir1e
    @user-lt7xw4ir1e 4 месяца назад

    ਆਹ ਤਾ ਹਜਾਰ ਰੁਪਏ ਵਿਚ ਰਾਤ ਲਾਉਂਦੀ ਆ

  • @Tangovlog_CHD
    @Tangovlog_CHD 4 месяца назад +3

    Jo kurry nu nacha Kay aapna Ghar chala rahey Ney ohh aapne jananeyah yaha aapney kurey nu nacha Day Ney nale kamaya khande Ney fair jalil 😡😡😡

  • @rubykn8030
    @rubykn8030 4 месяца назад

    If they are lying this women and man should arrest too look like they against that simren woman.

  • @SumitKumar-ps2ov
    @SumitKumar-ps2ov 4 месяца назад

    Bire A Tussi Harianvi Artist Nu Bullaaho Sapna Choudhray Te Aarshi Upadyay Nu Bullaao Haryanvi Dancers Nu Bullaaea Karo

  • @user-jp2wc4hf2j
    @user-jp2wc4hf2j 4 месяца назад +1

    Sabh kus jhot

  • @user-dy7mw6ny8y
    @user-dy7mw6ny8y 4 месяца назад

    Bai veha waly bandy shref se nhi tusi ap jandy aj gal de mder nu gla kad ky keda bach k aage agly mar mar shetr dua kad dendy aa

  • @user-sq9fx9dh9q
    @user-sq9fx9dh9q 3 месяца назад

    Jo kuchh bol rahe Hain sabhi jhooth hai paise lekar bol rahe hain ji

  • @AmanDeep-nn6ph
    @AmanDeep-nn6ph 4 месяца назад +1

    Kudi sahi aa

  • @balwindersidhu934
    @balwindersidhu934 4 месяца назад

    gareeb kudiyaa di bhi izzat aa.

  • @SurjeetSingh-rt7ky
    @SurjeetSingh-rt7ky 3 месяца назад

    Eh sare kina ghuth bol rhe ne

  • @kaurj8453
    @kaurj8453 3 месяца назад

    Choti kahi gal nu badhi janda fasala ker lavo

  • @jagsirsingh8524
    @jagsirsingh8524 3 месяца назад

    Glass marn vale nu kuto salenu

  • @amriksinghdeepumomi3933
    @amriksinghdeepumomi3933 4 месяца назад

    Kure. 100/. Galt. A. Sare. Banda. Galt. Nahi. Ho. Sakda

  • @jagsirsingh8524
    @jagsirsingh8524 3 месяца назад

    Kall ne.tere.nal.b.ho.sakda bohk Rahi apne sathi da sath dio kudi sahy apni gll te

  • @amriksinghdeepumomi3933
    @amriksinghdeepumomi3933 4 месяца назад

    Kure. Ne. Drink. Kare. Hoie. A

  • @user-jp2wc4hf2j
    @user-jp2wc4hf2j 4 месяца назад

    Galt

  • @surinderkataria9315
    @surinderkataria9315 4 месяца назад

    munde gaala and glass vi maar rhey hun kuri to

  • @kamalpreetkaur6273
    @kamalpreetkaur6273 4 месяца назад +1

    Orchestra ban karo

  • @surinderkataria9315
    @surinderkataria9315 4 месяца назад

    mundey kuri da hath farr k khich rhey hnn kudi da

  • @user-un7qn1bn1i
    @user-un7qn1bn1i 4 месяца назад

    Koi kise da sath nai dinda

  • @user-dy7mw6ny8y
    @user-dy7mw6ny8y 4 месяца назад

    Bai a kudi serf virl hon le drma kar rhi hai jes bandy fudo bnna hai ta bni chalo a lokh lo jo kudi thik hai o dance da kam kardi he nhi jo kardiya o sab koj kardiya pta kro anu ulti kar jhad lo pta nhi keny....... Deg pyan gy

  • @user-xs3em2mx6v
    @user-xs3em2mx6v 4 месяца назад +2

    ਚਿਟੇ ਵਾਲੀਅਾ ਨਸ਼ੇ ਕਰਦੀਅਾ ਨੇ ਵਾਧੂ

  • @JaswantSingh-mn7qm
    @JaswantSingh-mn7qm 4 месяца назад

    Eho jehe bhain chaud de gut vad dene chahidey

  • @Jagjitsingh001Hundal-gs9ey
    @Jagjitsingh001Hundal-gs9ey 4 месяца назад

    Es bula na band karo

  • @user-bk6sn3ce8b
    @user-bk6sn3ce8b 3 месяца назад

    Hun bakvas ho gia

  • @Black_Gaming0999
    @Black_Gaming0999 4 месяца назад

    Yah sadak dua gai

  • @daljeetkaursidhu7923
    @daljeetkaursidhu7923 4 месяца назад +1

    😅

  • @bhanuchugava662
    @bhanuchugava662 4 месяца назад

    Panjab De Dhe kale py gye panjab ch Mahela Aajog nahe hy ke

  • @kamalpreetkaur6273
    @kamalpreetkaur6273 4 месяца назад +4

    Kudi galat hai gala kad rehi h

  • @user-di2ym9rg4j
    @user-di2ym9rg4j 4 месяца назад

    Tere warge do char ldu hor hon bas sar gya

  • @harjinderchahal3270
    @harjinderchahal3270 4 месяца назад

    Eh jhuth bolde ne

  • @jotphotophotography7756
    @jotphotophotography7756 4 месяца назад

    Ki tu vi sarab peeni hai

  • @HarpreetSingh-dn1si
    @HarpreetSingh-dn1si 4 месяца назад

    galat kaun hai

  • @Black_Gaming0999
    @Black_Gaming0999 4 месяца назад

    Teri band party

  • @yashveerdhillon5203
    @yashveerdhillon5203 4 месяца назад +1

    Simran galt a