ਸਟੇਜ 'ਤੇ ਗਾਲਾਂ ਕੱਢਣ ਵਾਲੀ Model ਦਾ Exclusive Interview, ਮੁੰਡੇ ਨਾਲ ਪਿਆ ਪੰਗਾ | Orchestra | Dancer

Поделиться
HTML-код
  • Опубликовано: 25 окт 2024

Комментарии • 104

  • @sarbjeetkaur2816
    @sarbjeetkaur2816 6 месяцев назад +19

    ਬੇਟਾ ਬਹੁਤ ਵਧੀਆ.. ਕੰਮ ਕੋਈ ਵੀ ਬੁਰਾ ਨਹੀਂ.. ਸਾਬਾਸ਼... ਤੁਸੀ ਕੰਮ ਜਾਰੀ ਰੱਖੋ.. ਤੁਹਾਡੇ ਅਜਿਹੇ ਸਟੈਪ ਨਾਲ ਬਹੁਤ ਸਾਰਿਆਂ ਨੂੰ ਸਬਕ ਮਿਲੇਗਾ.

  • @MaanSaab-gy9mm
    @MaanSaab-gy9mm 6 месяцев назад +61

    ਕੁੜੀ ਸਹੀ ਆ ਇਹ ਉਹਨਾਂ ਦਾ ਕੰਮ ਆ
    ਕਿਉਂ ਕਿਸੇ ਦੀ ਧੀ ਭੈਣ ਨੂੰ ਗਲਤ ਨਜ਼ਰ ਨਾਲ ਦੇਖਦੇ ਉ

  • @RDX_sports61
    @RDX_sports61 6 месяцев назад +19

    ਗੱਲਾਂ ਤਾਂ ਬਿਲਕੁਲ ਸਹੀ ਹੈ

  • @user-shama88
    @user-shama88 6 месяцев назад +33

    ਕਲਾਕਾਰੀ ਕੋਈ ਗਲਤ ਨਹੀਂ ਹੈ ਗਲਤ ਸੋਚਣਾ ਸੋਟੀ ਸੋਚ

  • @singhsaab6992
    @singhsaab6992 6 месяцев назад +36

    ਸ਼ਰਮ ਆਉਣੀ ਚਾਹੀਦੀ ਪੱਗ ਬੰਨ੍ਹ ਕੇ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਇਹਨਾਂ ਦੇ ਪਰਵਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ

    • @SukhlovekamallDeep8714
      @SukhlovekamallDeep8714 6 месяцев назад +2

      Veer ji pug wala ta hatta riya Mone ne glass ਮਾਰਿਆ ਤੁਸੀ ਪੱਗਾਂ ਵਾਲਿਆ ਤੇ ਤਵਾ ਕਿਉ ਲਾਉਣੇ o sorry par dekho dheyan naal

    • @singhsaab6992
      @singhsaab6992 6 месяцев назад +2

      @@SukhlovekamallDeep8714 ਸ਼ੁਰੂ ਆਤ ਗੁਲਾਬੀ ਪੱਗ ਵਾਲੇ ਨੇ ਕੀਤੀ ਉਹ ਕੁੜੀ ਦੀ ਸਲਵਾਰ ਫੜ ਰਿਹਾ ਸੀ ਵੀਰ ਧਿਆਨ ਨਾਲ ਦੇਖੋ ਜੀ

    • @luckymaan415
      @luckymaan415 6 месяцев назад +1

      ​@@SukhlovekamallDeep8714assi othe c veer munde di ghlti c ,thle khde kudi nu ghlt ishare krde c te no mang rehe c ,jd munde ne ghlt bolea fer kudi ne gala kadia.

  • @MandeepKaur-xc6no
    @MandeepKaur-xc6no 6 месяцев назад +23

    ਮਹਿਲਾ ਕਮਿਸ਼ਨ ਕਿਥੇ ਆ ਹੁਣ

  • @RDX_sports61
    @RDX_sports61 6 месяцев назад +14

    ਗਲੀ ਗੱਲ ਸਹੀ ਹੈ ਕੋਈ ਨਹੀਂ ਖੜ੍ਹਦਾ ਗਰੂੱਪ ਦੇ ਵਿੱਚ ਜਿੰਨੇ ਮਰਜ਼ੀ ਹੋਣ ਬਹੁਤ ਥਾਂ ਦੇਖਦੇ ਹਾਂ ਵਿਆਹ ਦੇ ਮੋਕੇਆ ਤੇ। ਪਰ ਖੜਨਾ ਚਾਹੀਦਾ ਹੈ ਤਾਂ ਹੀ ਏ ਮਸਲੇ ਘਟਨਾਵਾਂ ਘੱਟ ਗਿਣਤੀ ਹੋਣ ਗੇ। ਅਤੇ ਲੋਕਾਂ ਨੂੰ ਵੀ ਮਜਬੂਰ ਨਹੀਂ ਕਰਨਾ ਚਾਹੀਦਾ ਡਾਂਸਰਾਂ ਨੂੰ ਕਿਸੇ ਗੱਲ ਤੇ

  • @rajasidhu4712
    @rajasidhu4712 6 месяцев назад +16

    ਜੋ ਹੋਇਆ ਬਹੁਤ ਗਲਤ ਹੋਇਆ

  • @surinderkataria9315
    @surinderkataria9315 6 месяцев назад +6

    bhut vadiya keeta Simran ji

  • @MandeepKaur-xc6no
    @MandeepKaur-xc6no 6 месяцев назад +29

    ਸਖਤ ਕਾਰਵਾਈ ਹੋਵੇ ਇਹਨਾਂ ਸ਼ਰਾਬੀਆਂ ਖਿਲਾਫ ਕਮੀਨਿਓ ਅਪਣਾਈਆਂ ਧੀਆਂ ਭੈਣਾਂ ਨਚਾ ਲੋ ਓਹਨਾ ਤੇ ਸਿਟੋ ਨੋਟ ਬਸ਼ਰਮੋ

    • @sajankumar757
      @sajankumar757 6 месяцев назад +1

      Sister
      Ehna lokka da mind set hee ehi hai..

    • @HarleenHarleen-b2p
      @HarleenHarleen-b2p 6 месяцев назад

      Oh te bahr gyi vichara ki kre

  • @satojsatoj3208
    @satojsatoj3208 6 месяцев назад +2

    ਬਹੁਤ ਚੰਗੀ ਕੁੜੀ ਆ, ਅਸੀ ਇੱਕ ਵਿਹਾ ਵਿੱਚ ਮਿਲੇ ਸੀ , ਬਹੁਤ ਹਿ ਬੇਬਾਕ ਤੇ ਨਿਡਰ ਕੁੜੀ ਹੈ ਇਹ ਉਹਨਾਂ ਵਿੱਚੋ ਨਹੀਂ , ਜਿਸ ਤਰ੍ਹਾਂ ਲੋਕ ਸਮਜ ਦੇ ਨੇ 🙏

  • @sunilsharma9135
    @sunilsharma9135 6 месяцев назад +3

    ਮੈਡਮ ਦੀ ਵੀਡੀਓ ਤੋ ਪਤਾ ਲੱਗਦਾ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਨਾ ਕੋਈ ਕਮਸਤੇ ਨਾ ਕੋਈ ਸਤਿ ਸ਼੍ਰੀ ਅਕਾਲ ਬਹੁਤ ਵੱਡੇ ਤੋ ਵੱਡਾ ਕਲਾਕਾਰ ਕੈਮਰੇ ਦੇ ਅਗੇ ਆਉਣ ਤੋ ਪਹਿਲਾ ਹੱਥ ਜੋੜ ਕੇ ਦੁਵਾ ਸਲਾਮ ਜਰੂਰ ਕਰਦਾ ਹੈ ਦਰਸ਼ਕਾ ਨੂੰ

    • @harsimratsingh1241
      @harsimratsingh1241 6 месяцев назад +6

      Aho utto tere warga Galla kadda hove dua slam fer v karni aa wah bayi wah

  • @kulwinderkaurchahal6395
    @kulwinderkaurchahal6395 6 месяцев назад

    ਬਹੁਤ ਵਧੀਆ ਮੇਰੀ ਭੈਣ ਤੁਸੀਂ ਬਿਲਕੁਲ ਠੀਕ ਤੁਸੀਂ ਸਹੀ ਓ ਆਪਾਂ ਨਾਲ ਆ ਤਾਡੇ ਵਾਹਿਗੁਰੂ ਦਾ ਸਾਥ ਚਾਹੀਦਾ

  • @kamalsingh-dc1vs
    @kamalsingh-dc1vs 6 месяцев назад +9

    ਨਾ ਯਾਰ ਕੋਈ ਗ਼ਲਤ ਨਾਂ ਬੋਲੋ ਇਹ ਜੱਟਾਂ ਦੀ ਕੁੜੀ ਹੈ 😢

  • @BalwinderSingh-ec2zo
    @BalwinderSingh-ec2zo 6 месяцев назад +6

    Good Work Sister

  • @user-shama88
    @user-shama88 6 месяцев назад +10

    ਬਾਈ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੀਦਾ

  • @mrlpsingh4284
    @mrlpsingh4284 6 месяцев назад +4

    Take strict action against accused

  • @jasbirsingh9863
    @jasbirsingh9863 6 месяцев назад +2

    Brave girl..baaki jinne v channel wale veer Ji ne ya jehre video social media te update krde ne onna sab agey request aa k Eh jo title h gallaan kadan vaali kudi da title change kita jave ji..bcoz give respect them

  • @BHAGWANSINGH-kr6le
    @BHAGWANSINGH-kr6le 6 месяцев назад +6

    Vida kita dancer di v respect hundi aa

  • @Ghiantttt.munda_____627
    @Ghiantttt.munda_____627 6 месяцев назад +5

    Good❤

  • @HarkrishanSinghDhillon
    @HarkrishanSinghDhillon 6 месяцев назад +2

    God bless u sis

  • @sonu-zb8by
    @sonu-zb8by 6 месяцев назад +6

    Nice sis

  • @RAJINDERSINGH-bw1nl
    @RAJINDERSINGH-bw1nl 6 месяцев назад +4

    She was not wrong

  • @ajmersingh6484
    @ajmersingh6484 6 месяцев назад +1

    Respect

  • @SBrar
    @SBrar 6 месяцев назад +3

    10:08 ਕਿਹੋ ਜਿਹੀਆਂ ਗੱਲਾਂ ਕਰੀ ਜਾ ਰਿਹਾ ਇਹ ਕੋਈ ਚੰਗੇ ਸਵਾਲ ਪੁੱਛ ਜੋ ਪੁੱਛਣਾ ਖੁੱਲ ਕੇ ਪੁੱਛ

  • @shaomundegroup3327
    @shaomundegroup3327 6 месяцев назад

    ਕਮੇਂਟ ਪੜ ਕੇ
    ਦਿਲ ਨੂੰ ਸਕੂਨ ਮਿਲ ਗਿਆ ਆਈ
    ਕਮੈਂਟਾਂ ਵਿੱਚ ,, ਗੁੱਡ ਗੁੱਡ , ਨਾਈਸ ਨਾਈਸ
    ਹੋਈ ਪਈ ਜ਼ੇ , ਮੇਰੇ ਵੀਰ ਕਮੈਂਟਸ ਕੌਣ ਕੌਣ ਪੜਨ ਆਇਆ ਵਾ , ਦੱਸਿਓ ਜਰਾ ਜੋਰ ਲਾ ਕੇ

  • @PrinceKumar-cf7ek
    @PrinceKumar-cf7ek 6 месяцев назад +4

    God bless🙏 😍🥰😘😀🤗🤩😛

  • @shashipal7973
    @shashipal7973 6 месяцев назад +2

    Good bless,you

  • @DavinderDavinder-kl1nw
    @DavinderDavinder-kl1nw 6 месяцев назад

    ਦੀਦੀ ਤੁਹੀਉਨਾ ਨਾਲ ਪਰੋਗਰਾਮ ਤੇ ਜਾਇਆ ਕਰੋ ਜੋ ਤੁਹਾਡੀ ਜਿਮੇਵਾਰੀ ਲਵੇ ਆਪਣੀ ਪਹਿਲਾ ਪੈਸੇ ਬਾਦ ਚ

  • @tarunjeetsingh345
    @tarunjeetsingh345 6 месяцев назад

    bilkul shea keha apne hak lae dato

  • @hirdaypalsingh9406
    @hirdaypalsingh9406 6 месяцев назад

    Simran bilkul right a

  • @shiddatkaur3968
    @shiddatkaur3968 6 месяцев назад +2

    Video t dekhi ni apa viral

  • @AvtarSingh-m6k
    @AvtarSingh-m6k 6 месяцев назад

    Right kitta ji tusi

  • @HarjinderBhullar6076
    @HarjinderBhullar6076 6 месяцев назад

    ਸਿਮਰ ਸੰਧੂ ਆ ਸੂਟ ਵਿੱਚ ਤੂੰ ਮੈਨੂੰ ਬਹੁਤ ਸੋਹਣੀ ਆ ਘੈਂਟ ਸਿਰਾ ਲੁੱਕ ਵਾਲੀ,,ਜੇ ਰਿਸਤੇਦਾਰੀ ਦੇ ਵਿਚ ਵਿਆਹ ਹੋਇਆ ਮੈ ਸਿਮਰ ਸੰਧੂ ਤੈਨੂੰ ਬੁੱਕ ਕਰੂਗਾ ਤੇਰਾ ਪ੍ਰੋਗਰਾਮ ਲਵਾਉ ਸਿਮਰ ਸੰਧੂ ਬਹੁਤ ਸੋਹਣੀ ਆ ਚੰਗਾ ਕੱਦਕਾਠ ਵਾਲੀ

  • @sarbjeetkaur2816
    @sarbjeetkaur2816 6 месяцев назад +1

    ਲੜਕੀ 👍👍👍

  • @RajpalSingh-jz3dj
    @RajpalSingh-jz3dj 6 месяцев назад

    Good simran

  • @GurcharnsinghGuri
    @GurcharnsinghGuri 6 месяцев назад +1

    ਤੁਹਾਨੂੰ ਵੀ ਤਾਂ ਕੋਈ ਸ਼ਰਮ ਆਉਣੀ ਚਾਹੀਦੀ ਹ ਭੰਗੜਾ ਵੀ ਕੁਝ ਲਿਮਿਟ ਦਾ ਹੁੰਦਾ ਹੈ ਤੁਹਾਡੀਆਂ ਵੀਡੀਓ ਅਸੀਂ ਭੰਗੜੇ ਵਾਲੀਆਂ ਦੇਖਦੇ ਹੀ ਰਹਿੰਦੇ ਹੋ

  • @kaurj8453
    @kaurj8453 6 месяцев назад +3

    Ladies nu respect deo please

  • @deepmaheydeepmahey3539
    @deepmaheydeepmahey3539 6 месяцев назад

    Hayy oyy rabb jee kai batt hai 🙏

  • @KHASRIA_SUKHPAL
    @KHASRIA_SUKHPAL 6 месяцев назад

    Good 👍 ❤❤❤

  • @GurpreetSingh-c1k2t
    @GurpreetSingh-c1k2t 6 месяцев назад +1

    Good ji

  • @deepgaming3610
    @deepgaming3610 6 месяцев назад +1

    Yr apne Ghar v ta tiya bhehna ne yr awe na krya kro yr har ik insaan di koi majboori hundi aa didi asi thode nal aa j koi gal hoyi ta mnu reply krdyo Sade walo full support aa thonu didi

  • @majorverygoodbhatti4101
    @majorverygoodbhatti4101 6 месяцев назад +1

    Dheeyan sabh diyan sajhiyan hundiyan aa

  • @HappyHappy-e2w
    @HappyHappy-e2w 6 месяцев назад

    Dii tusi shii kita, ina, naal ida hi honii chahidi a

  • @ManpreetSidhu-sc7sp
    @ManpreetSidhu-sc7sp 6 месяцев назад +3

    Galt gall a aunha di kise v kudi nal eada nhi karna chahi da

  • @manjeetSingh-es6wp
    @manjeetSingh-es6wp 6 месяцев назад +1

    Simran bahut nice kudi aai..

  • @ParmjeetKaur-kk8wh
    @ParmjeetKaur-kk8wh 6 месяцев назад

    Punjab police kitha hun plz help karni chidi kudi di

  • @IshlalX
    @IshlalX 5 месяцев назад

    Ha theek kha apnya

  • @pargatsingh2652
    @pargatsingh2652 6 месяцев назад

    ਮਿਹਨਤ ਕਰਨਾ ਕੋਈ ਗਲਤ ਕੰਮ ਨਹੀ .ਕਾਰਵਾਈ ਹੋਣੀ ਚਾਹੀਦੀ ਹੈ

  • @PawanKumar-xl1ss
    @PawanKumar-xl1ss 6 месяцев назад

    Simar raje I am always with you
    Bache don't worry ok

  • @HarjindersinghKainth
    @HarjindersinghKainth 6 месяцев назад +2

    Glass wala lukea hona motor te 😂😂😂

  • @sonusoni658
    @sonusoni658 6 месяцев назад +1

    Respect kroo yaar kam aw enaaaa da

  • @RajSingh-ny3cq
    @RajSingh-ny3cq 6 месяцев назад +1

    ਪਾਰਟੀਆਂ ਦੇ ਕਨੂੰਨ

  • @dimplesharma6120
    @dimplesharma6120 6 месяцев назад +2

    Ehna kudia nu safety rkhia kro 😮

  • @Tangovlog_CHD
    @Tangovlog_CHD 6 месяцев назад +1

    Punjab veche pura galth Kam kar rahe Ney Jatt wad aapney hee dhe yah nal 😮😢

  • @SurprisedCaveWaterfall-bl1bl
    @SurprisedCaveWaterfall-bl1bl 5 месяцев назад

    Didi sahi a ana nu ensaf milna chaheda a

  • @GeetaS-yb9ns
    @GeetaS-yb9ns 6 месяцев назад +2

    Sharm nhi hegi mandeer nu aj kl

  • @pargatsingh2652
    @pargatsingh2652 6 месяцев назад

    ਮਹਿਲਾ ਕਮਿਸ਼ਨ ਪੰਜਾਬ ਸਰਕਾਰ ਕਿਥੇ ਹੈ .ਇਸ ਲੜਕੀ ਨਾਲ ਖੜਨ

  • @Tangovlog_CHD
    @Tangovlog_CHD 6 месяцев назад +1

    Hun Jatt puch lan age jati Tey nahi Jo parform kar rahey hai 😅

  • @Bae_h7x
    @Bae_h7x 5 месяцев назад

    Bae teri galti ਆ sanu ਨੀ pta ਜਲੂਸ ta ਤੂੰ ਰੋਜ ਕੱਢਦੇ ਆ ਕਿਵੇਂ ਸੇਕ੍ਸੀ ਡਾਂਸ ਕਰ ਕੇ ਬੱਚਿਆਂ ਨੂੰ ਕੀ ਅਸਰ ਪੈਦਾ

  • @majorverygoodbhatti4101
    @majorverygoodbhatti4101 6 месяцев назад +1

    Kurhi de nachann da matlav ohdi majboori aa..os galt fayda na chuko tuhadey ghar vi dhiyan haigiyan aa

  • @chananrayat7267
    @chananrayat7267 6 месяцев назад +1

    Beta ji marriage ch sare daroo peende aa ji. Daroo pee ke harkatan ho jandian aa ji. Je tuhadi majboori ni hai tan eh kam na Karo ji. Eh kam sada kalchar ni hai ji. Tuhade mummy, dady, brother, uncle, mama ji no one like this field. Then why are you doing it? Be a good girl. Waheguru ji.

  • @dhanwantsingh6742
    @dhanwantsingh6742 6 месяцев назад +2

    Ehna mundiya ta parcha hova

  • @punjabivloggarsimar
    @punjabivloggarsimar 6 месяцев назад +4

    Batmeej Banda

  • @artemis_beste
    @artemis_beste 6 месяцев назад

    Unscrupulous impotent person will pay cost for his blunder.. Be brave my sister❤

  • @LovepreetLovepreetkaur-v8g
    @LovepreetLovepreetkaur-v8g 6 месяцев назад

    Foto please kol kamre pas

  • @indianshersingh7790
    @indianshersingh7790 6 месяцев назад

    Thia ia your profession, it is your job to make people happy.. tuu gal kyu kaddi see....chittra wale kam ta tu app kitye aaaa... is nu functions vich na balaoooo...

  • @lovybhullar7758
    @lovybhullar7758 6 месяцев назад +1

    Koyi hor Kam NAHI Kar hunda Jiho jihe Kam oh ho jihi Izzat

  • @LakhaRam-ri7uj
    @LakhaRam-ri7uj 6 месяцев назад

    करपीया ईस बहीन को न्याय मिलना चाहिए जी ईस बहीन का ईजत का सवाल है जी

  • @Dhimaan123
    @Dhimaan123 6 месяцев назад +1

    Dheean safe nai

  • @namdevsingh6849
    @namdevsingh6849 6 месяцев назад

    Punjab DGP no sakth aksha Lana chh

    • @namdevsingh6849
      @namdevsingh6849 6 месяцев назад

      Eak pass Kori respecket but kardi sekh Kom hun chop ku

  • @Akashsehjalvloger
    @Akashsehjalvloger 6 месяцев назад

    ਕੁੜੀ। ਸਹੀ। ਆ ਇਹ। ਉਹਨ ਦਾ। ਕ

  • @DavinderDavinder-kl1nw
    @DavinderDavinder-kl1nw 6 месяцев назад

    🎉ਆਪਣੀ ਇਜਤ ਪਹਿਲਾ ਪੇਸੇ ਬਾਦ ਚ

  • @SanddepSingh-m5n
    @SanddepSingh-m5n 6 месяцев назад +1

    Eho jehe fudu Kam Karne aunde ne

  • @JassTaggar-c2m
    @JassTaggar-c2m 6 месяцев назад

    Kuri nu bolana ne Onda yr gal.karn da trika dekho na koi Sat Sri akal sida he chal pai

  • @abhishekchoudhary-cm4zd
    @abhishekchoudhary-cm4zd 6 месяцев назад

    Tu apni masti vich Jo marji kro munde nu badnaam kr rhi aa apni publicity lai

  • @IshlalX
    @IshlalX 5 месяцев назад

    Agar uski syster ke sath Aisa Ho jaaye to kitna gussa aaega usko Ande ko

  • @IshlalX
    @IshlalX 5 месяцев назад

    Munde ko kya problem ho rahi hai mam yah to pagal Ho Raha hai

  • @harsimratsingh1241
    @harsimratsingh1241 6 месяцев назад +4

    Pehli gall arcastra culture khatam hona chahida loka nu daru peen to hata ni sakde

  • @SBrar
    @SBrar 6 месяцев назад +2

    ਆਵਾਜ਼ ਦੇ ਵਿੱਚ ਕੀ ਮਾਂ ਚੁਦਾ ਰਹੇ ਹੋ

  • @Harman-v8q
    @Harman-v8q 6 месяцев назад +1

    Kurhi bhut Tej aa gallan to ee pta lg rehaa mai eh ni kehnda k munda glt ni ho skdaa munda glt hove pr eh vv ni ke hr jga munda eee glt hove kurhii vv glt ho skdii baki aattitudee vv bhut VA kurhi da jis Tra gallan kr rhi os to ee ptz chl reha

    • @gurjeetkaur6635
      @gurjeetkaur6635 6 месяцев назад +2

      Brother kise nu judge ni krna chahida.Attitude tn sab ch hi hunda ajj kll kise ch ghtt kise ch wadh.honi kudi tez v te egoistic v pr is time is kudi da aah behavior attitude nhi self respect hai.Hor tusi ki chaande ho ke koi shraabi ghatiya soch bndda ik dancer nu apni property samjh ke kise v trn treat kre,ohnu kuch hor hi smjhn lgg jve...te agli muhryon kuch bole v na!M totally against this orchestra culture.eh saada culture bilkul nhi hai pr je iss profession di kudi nu judge krke koi galt intentions nal zaleel kre tn ohde agai st awaz chukkn nu attitude nhi kiha ja skda!

  • @GurpreetKaur-es3xf
    @GurpreetKaur-es3xf 6 месяцев назад

    Friends dj da patta kato .ehna nu dekhna bandh karo.

  • @PalJind
    @PalJind 3 месяца назад

    Bad girl.dancer. sandua naam babnam kr di a

  • @LovepreetLovepreetkaur-v8g
    @LovepreetLovepreetkaur-v8g 6 месяцев назад

    Ma tohidi halip kar ska ji

  • @HarpreetsinghRajput-uf9bq
    @HarpreetsinghRajput-uf9bq 6 месяцев назад +1

    Ghashtod

  • @VickySharma-rb8kq
    @VickySharma-rb8kq 6 месяцев назад +1

    Galt gal ehe tan jma munde te sakht to sakht karwai honi chaidi a

  • @shashipal7973
    @shashipal7973 6 месяцев назад +1

    Good ❤