Dancer Simar Sandhu ਨੇ ਕੈਮਰੇ ਸਾਹਮਣੇ ਆ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਠੋਕਵਾਂ ਜਵਾਬ | Ludhiana

Поделиться
HTML-код
  • Опубликовано: 29 окт 2024

Комментарии • 90

  • @JaspalSingh-ez2hu
    @JaspalSingh-ez2hu 6 месяцев назад +32

    ਕਿਸੇ ਦੀ ਮਜਬੂਰੀ ਦਾ ਫੈਦਾ ਨਾ ਲਿਉ ਧੀ ਭੈਣਾਂ ਸਭ ਦੀ ਸਾਝੀਆ

  • @AmarjitSingh-bc4qs
    @AmarjitSingh-bc4qs 6 месяцев назад +8

    ਸਾਬਸ ਕੰਮ ਜਾਰੀ ਰੱਖੋ ।ਸਪਨਾ ਚੈਦਰੀ ਵੀ ਸਟੇਜ ਕਰਦੀ ਹੈ

  • @gurvinderzaildar
    @gurvinderzaildar 6 месяцев назад +6

    bhot vadia gall veer thodi simran da sath den lai🙏

  • @Dheeraj_srova
    @Dheeraj_srova 6 месяцев назад +6

    Waheguru ji

  • @rsidhu5239
    @rsidhu5239 6 месяцев назад +4

    Very good veero support the girl.

  • @MangalSingh-m7f7n
    @MangalSingh-m7f7n 6 месяцев назад +4

    Very Good Pardhaan Ji

  • @dharmindersingh2052
    @dharmindersingh2052 6 месяцев назад +10

    ਨਚਾਓ ਨਚਾਓ ਰੱਜ ਕੇ ਨਚਾਓ ਮੱਸਾ ਰੰਘੜ ਦਾ ਵੀ ਆਹੀ ਕੰਮ ਸੀ l ਸ਼ਾਬਸ਼ ਪੰਜਾਬੀਆਂ ਦੇ

  • @ManjitSingh-hq5wn
    @ManjitSingh-hq5wn 6 месяцев назад +4

    ਪੰਜਾਬ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਬਰਹਮਗਿਆਨੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਹਰ ਔਰਤ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਹੋਵੇ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਗੰਦੇ ਗੀਤ ਨਾਚ ਗਾਣੇ ਨਸ਼ੇ ਸਦਾ ਵਾਸਤੇ ਛਡ ਦਿਉ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ManjitSingh-hq5wn
    @ManjitSingh-hq5wn 6 месяцев назад +3

    ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਤੇ ਵੈਸ਼ਨੂੰ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਵਾਹਿਗੁਰੂ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਤੇ ਖੁਸ਼ੀਆਂ ਦੁਆਵਾਂ ਪਰਾਪਤ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @reshamsingh605
      @reshamsingh605 6 месяцев назад +1

      Lok nhi smjhde g akhir sb galt rah ja rhe ne pr gurmatanusaarhisb kuchh shi aa

  • @RajpalSingh-jz3dj
    @RajpalSingh-jz3dj 6 месяцев назад +2

    Good simran

  • @huntersay8131
    @huntersay8131 6 месяцев назад +4

    ਬਹੁਤ ਹੀ ਮਾੜਾ ਹੋਇਆ

  • @TSBADESHA
    @TSBADESHA 6 месяцев назад +10

    ਮੈਡਮ ਸੰਧੂ ਨੂੰ ਟੈਲੈਟਡ ਆਰਟਿਸਟ ਸਮਝਦੇ ਸੀ,ਮੇਕ ਅੱਪ ਕਰੇ ਚਿਹਰੇ ਤੋਂ ਭੋਲੀ ਭਾਲੀ ਤੇ ਖ਼ੂਬਸੂਰਤ ਲਗਦੀ ਸੀ। ਇਸ ਘਟਨਾ ਤੋਂ ਬਾਅਦ ਹਮਦਰਦੀ ਵੀ ਸੀ,ਪਰ ਕੋਈ ਐਡਾ ਗੰਭੀਰ ਮਸਲਾ ਵੀ ਨਹੀਂ ਸੀ,ਸਾਰੇ ਚੈਨਲਾ ਨੇ ਪੰਜਾਬ ਦੇ ਸਾਰੇ ਮਸਲੇ ਛੱਡ ਇਸ ਛੋਟੇ ਜਿਹੇ ਮਸਲੇ ਨੂੰ ਗੰਭੀਰ ਬਣਾ ਦਿੱਤਾ। ਮੈਡਮ ਨੂੰ ਪੁਲਿਸ ਕਾਰਵਾਈ ਤੱਕ ਸੀਮਤ ਰਹਿਣਾ ਚਾਹੀਦਾ ਸੀ। ਮੀਡੀਏ ਵਿੱਚ ਆਉਣ ਦੀ ਲੋੜ ਨਹੀਂ ਸੀ,ਇਸੇ ਕਰਕੇ ਪ੍ਰਸਨਲ ਲਾਈਫ ਡਰਿੰਕ ਬਗੈਰਾ ਦੀਆਂ ਗੱਲਾਂ ਵੀ ਬਾਹਰ ਆ ਗਈਆਂ,ਆਪਣੀ ਬਦਨਾਮੀ ਆਪ ਕਰਾ ਰਹੀ ਆ। ਇਸ ਸਭ ਕਾਸੇ ਤੋ ਸਾਫ ਕਲੀਅਰ ਹੋ ਰਿਹਾ ਕਿ ਹੋਰ ਫੇਮ ਪਾਉਣ ਲਈ ਨਾਟਕ ਖੇਡ ਰਹੀ ਆ। ਆਹ ਅਮ੍ਰਿਤਪਾਲ ਵਾਲੀ ਫੇਕ ਸਟੋਰੀ ਤੇ ਰੋਣ ਦਾ ਝੂਠਾ ਨਾਟਕ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਜਜਬਾਤੀ ਕਰਕੇ ਆਪਣੇ ਹਿਤ ਵਿਚ ਵਰਤਣਾ ਚਾਹੁੰਦੀ ਆ।

    • @sukhdhillon8697
      @sukhdhillon8697 6 месяцев назад

      Bi tusi sahi gal kiti a

    • @manpreetkaur5197
      @manpreetkaur5197 6 месяцев назад

      Kli police kosh ni krdi veer a thonu v pta hi h

    • @5493dev
      @5493dev 5 месяцев назад

      Eh hagi hi gand aa...

  • @EG_Gamer24
    @EG_Gamer24 6 месяцев назад +4

    All da bast 👍

  • @surinderkataria9315
    @surinderkataria9315 6 месяцев назад +2

    tera future bright aa Simran keep it up

  • @gurvinderzaildar
    @gurvinderzaildar 6 месяцев назад +6

    simran sahi kudi aa tusi simran da sath deke bhut vadia kam kita veer🙏

  • @jarnailsinghbadesha6858
    @jarnailsinghbadesha6858 6 месяцев назад +1

    SIMER SANDHU DA SATH DEO

  • @gsaulakh8024
    @gsaulakh8024 6 месяцев назад +1

    Good simarn

  • @BaljinderSingh-lq7lt
    @BaljinderSingh-lq7lt 6 месяцев назад +3

    Kuri da dil. saff h

  • @PinderBrar-Pb30
    @PinderBrar-Pb30 6 месяцев назад +1

    ਬਸ ਕਰੋ ਉਏ ਭਰਾਵੋ ਐਨੇ ਬਲਤਕਾਰ ਹੋਏ ਉਨਾ ਦੀ ਕਦੇ ਐਨੀ ਖਬਰ ਨੀ ਚਲਾਈ ਕਿਸੇ ਨੇ ਜਿੰਨਾ ਆ ਮੁੱਦਾ ਚੱਕੀਆ ਕਮਾਲ ਐ ਮੀਡੀਆ ਦਾ

  • @Karnieducation786
    @Karnieducation786 6 месяцев назад

    She is so beautifullll i love her dancing aaallll videos of her i am watiching

  • @amrikatwal2841
    @amrikatwal2841 3 месяца назад +1

    She is a very sweet talker God bless her and people try to insult her shame to them and good luck to her in future

  • @amitjethi6343
    @amitjethi6343 6 месяцев назад +1

    Sis fikar na karo sare thode naal ne Ona nu program simar thode karke milde si tusi v apna koi contact banao jehde thonu pasand karde oh thonu program lai sidha contact kar sakan

  • @lachhmansingh5160
    @lachhmansingh5160 6 месяцев назад +1

    ਪੁਲਿਸ ਵਾਲੇ ਆਪਣੀ ਮਾਂ ਦੇ ਯਾਰ ਹੁੰਦੇ ਆ

  • @daljitgarcha
    @daljitgarcha 6 месяцев назад

    ਜੀਓ ਤੇ ਜੀਣ ਦਿਓ l

  • @chamkaursinghhappy4342
    @chamkaursinghhappy4342 6 месяцев назад +1

    Very good sm

  • @gurpalsingh4543
    @gurpalsingh4543 6 месяцев назад

    Simar madam 🎉 Don't weep😂😂.May God will help you for justice ♎⚖️. Thanks 🙏

  • @amarjitsingh4470
    @amarjitsingh4470 6 месяцев назад

    Punjab di ❤❤sherni aa kudi 🎉🎉🎉🎉🎉🎉🎉tan 🎉🎉🎉❤❤❤❤❤

  • @hardipmehra2362
    @hardipmehra2362 6 месяцев назад +1

    Sab to sahi dance miss mahi da te blaster jodi da va oh cahe tc apne ghar ch pore family nal beth ke dekh skde oo jo kuch eh krdi pyi va pta nhi ki sabit krna cahundi aa

  • @tencomplustwo
    @tencomplustwo 6 месяцев назад

    ਜਿਹੜੇ ਵੀ ਲੋਕ ਬੇਕਰਤੂਤੇ ਹੁੰਦੇ ਹਨ ਜੇਕਰ ਉਹਨਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਕੋਈ ਵੀ ਬੰਦਾ ਛੇੜਛਾੜ ਕਰੇ ਤਾਂ ਫਿਰ ਉਹ ਬੰਦਾ ਜਿਊਂਦਾ ਹੀ ਮਰਨ ਮਾਰਨ ਤੱਕ ਪਹੁੰਚ ਜਾਂਦਾ ਹੈ ਜੀ ਸੱਚਾਈ ਹੈ

  • @sunnypannu638
    @sunnypannu638 6 месяцев назад

    Saluta dhaakad jatti

  • @bamsigill4011
    @bamsigill4011 6 месяцев назад +1

    Ik gal notic wali hai g ik munde ne glas mareya c. Ta ik munde ne kurdi d Jan to bad paise v mare ne. Us nu kya kahange.

  • @BaljinderSingh-lq7lt
    @BaljinderSingh-lq7lt 6 месяцев назад +1

    Sateg. Te charna koi papp nahi hai

  • @sukhdeepsinghhi
    @sukhdeepsinghhi 6 месяцев назад

    Good

  • @PrinceKumar-cf7ek
    @PrinceKumar-cf7ek 6 месяцев назад +2

    🙏🏻💐💐💐💐💐💐💐💐🙏🏻

  • @Hardeep1984sing
    @Hardeep1984sing 6 месяцев назад

    ਕੀ ਇਹ ਪੰਜਾਬ ਦਾ ਮੁੱਦਾ ਹੈ ਕਿਆ?

  • @ranveersingh5281
    @ranveersingh5281 6 месяцев назад

    Simar Sandhu veri good asi tere naal ha behen

    • @5493dev
      @5493dev 5 месяцев назад

      😂😂 ghodi bna lo bhen nu

  • @kaurj8453
    @kaurj8453 6 месяцев назад

    PTC news na kuri nu good question kita
    Biki sara peterkara na galat
    Iss topic the end karo

  • @harpreetkaur6337
    @harpreetkaur6337 6 месяцев назад +2

    full support sis. ..

  • @HarpreetKaur-g3t3w
    @HarpreetKaur-g3t3w 6 месяцев назад

    Rozi roti sub nu pyari aa,mein v iklai aa.m smj skdi aa😢😢

  • @davinderdavinder4703
    @davinderdavinder4703 6 месяцев назад +1

    Glass marna wala police vich hai

  • @iqbalsingh693
    @iqbalsingh693 6 месяцев назад

    Good 👍🏻🙏🏿🙏🏿🙏🏿🙏🏿🙏🏿🙏🏿👏👏👏👏👏👏🇮🇳🇮🇳

  • @jatindersinghganda5298
    @jatindersinghganda5298 6 месяцев назад

    ❤❤

  • @harryrandhawa2963
    @harryrandhawa2963 6 месяцев назад

    Jadon tusi danser ton bina koi hor kam ni kar sakde tusi aap hi galt o jadon hil k dance kroge eh sab lajmi hona aa

  • @kulbirkaur3594
    @kulbirkaur3594 6 месяцев назад

    O bus kar

  • @hardipmehra2362
    @hardipmehra2362 6 месяцев назад

    Kde chor ne keha va k main chori keti aa kde v nhi tc simple dance kro fer j koi tuhanu galt bolda hovega ta automatic sare tuhade fevar ch aa jane va

  • @akbrothersamritsargamers9405
    @akbrothersamritsargamers9405 6 месяцев назад +1

    Bus thoda kaam band far

  • @NIRMALSINGH-ws7yz
    @NIRMALSINGH-ws7yz 6 месяцев назад

    ❤❤💪💪💪💪

  • @चौधरीआर.पी.गुर्जर

    Saala sara view ka chakkar hai popularity chahiye the wo mil gayi

  • @jatindersingh7387
    @jatindersingh7387 6 месяцев назад

    Le jao hor kam dio fer jaloos kadee kese de prevaar daa

  • @____sandeepb07
    @____sandeepb07 6 месяцев назад

    Glat aw eh yr kudi

  • @MVIRDI5
    @MVIRDI5 6 месяцев назад

    wow. bahdea ne ehda dans 😂 dahkna 😂

  • @TajinderSingh-it6qo
    @TajinderSingh-it6qo 6 месяцев назад

    parcha karvauna te is nu buk karlo

  • @jatindersingh7387
    @jatindersingh7387 6 месяцев назад

    Eh jo peshe khare aa chaval thuda bi jaloos kado ik din eh kurii

  • @PappuKhan-r3l
    @PappuKhan-r3l 6 месяцев назад

    Ma vap no saram nhai 30 sal pelaa koe aroat Dana's nhai kardai ce aj kal had pa ta

  • @jatindersingh7387
    @jatindersingh7387 6 месяцев назад

    Kangar ikhthe how aa

  • @RajDhaliwal-tr5bs
    @RajDhaliwal-tr5bs 6 месяцев назад

    Kudi Shai aaaaa

  • @AshokkumerParb-yu9ub
    @AshokkumerParb-yu9ub 6 месяцев назад

    Ke gh paaya ladar Kam haa ladhar hou

  • @HarjobanPandher
    @HarjobanPandher 6 месяцев назад

    ❤😊😘

  • @VijaypassMann
    @VijaypassMann 6 месяцев назад

    😂, the best 🎉

  • @swaransingh6284
    @swaransingh6284 6 месяцев назад

    Gasti

  • @Brownkudidakhasam
    @Brownkudidakhasam 6 месяцев назад

    Boycott simarsandhu

  • @sehajnoormaan7358
    @sehajnoormaan7358 6 месяцев назад

    ਸਾਰੇ ਵੀਰ ਏ ਕੰਜਰ khana ਬੰਦ karo ਏ sali nachar ਦਾ ਬਿਆਈ ਕੋਟ karo ਏ ਗਸਤੀ kisa ਤੇ v kuch v ਇਲਜ਼ਾਮ laga sakde ਏ adi koi ਇਜ਼ਤ nahi aa tusi ਅਨੂ bola ਕੇ ਆਪਣੀ ਇਜ਼ਤ ਖ਼ਰਾਬ na karyo

    • @manpreetkaur5197
      @manpreetkaur5197 6 месяцев назад

      Aap jatt hoke jatti nu gasti bolda ana to tere vrge e passe sitde aa eda ni boli da rb de ghrda ni pta veer kithe gasti paida krde nale tu eda ki mada dekhkeya dance e krdi aa

  • @jatindersingh7387
    @jatindersingh7387 6 месяцев назад

    Os, prevaar ne tera ki bura, kita merige se khushi te jaloos kad ta

  • @amritpaldhanesar4466
    @amritpaldhanesar4466 6 месяцев назад

    Eh kuta kam hi labhya

  • @RajwinderKaur-p6h
    @RajwinderKaur-p6h 6 месяцев назад +3

    Waheguru.ji

  • @Flopjeevan
    @Flopjeevan 6 месяцев назад +1

    Waheguru ji