Это видео недоступно.
Сожалеем об этом.

Manukhta di sewa ਦੇਰ ਰਾਤ ਮਿਲੀ ਇਸ ਪੜੀ ਲਿਖੀ ਕੁੜੀ ਦੀਆਂ ਗੱਲਾਂ ਸੁਣ ਰੱਬ ਦਾ ਫਕੀਰ ਵੀ ਹੈਰਾਨ - spmediapunjab

Поделиться
HTML-код
  • Опубликовано: 11 сен 2022
  • Manukhta di sewa ਦੇਰ ਰਾਤ ਮਿਲੀ ਇਸ ਪੜੀ ਲਿਖੀ ਕੁੜੀ ਦੀਆਂ ਗੱਲਾਂ ਸੁਣ ਰੱਬ ਦਾ ਫਕੀਰ ਵੀ ਹੈਰਾਨ - spmediapunjab
    #spmediapunjab #piticlive #manukhtadisewa

Комментарии • 330

  • @sukanyabhardwaj3850
    @sukanyabhardwaj3850 Год назад +16

    ਮਾਲਕ ਹਮੇਸ਼ਾ ਚੜ੍ਹਦੀਕਲਾ ਿਵੱਚ ਰੱਖੇ ਗੁਰਪ੍ਰੀਤ ਵੀਰੇ ਿਜਵੇ ਤੁਸੀਂ ਰਾਤਾਂ ਨੂੰ ਲਾਵਾਰਸਾਂ ਨੂੰ ਸੰਭਾਲ਼ ਰਹੇ ਹੋ ਿੲਸਤਰਾਂ ਤਾਂ ਕੋਈ ਆਪਿਣਆਂ ਨੂੰ ਨੀ ਸਾਂਭਦਾ ।ਸ਼ੁਕਰੀਆ ਵੀਰੇ ।

  • @RavinderKaur-nh9ld
    @RavinderKaur-nh9ld Год назад +25

    ਇਸ ਦੀ ਹਿਸਟਰੀ ਜ਼ਰੂਰੀ ਸਾਂਝੀ ਕਰਨੀ। ਨੌਜਵਾਨਾਂ ਨੂੰ ਸ਼ਾਇਦ ਸੀਖ ਮਿਲ ਜਾਵੇ

  • @bawasinghmahrok7838
    @bawasinghmahrok7838 Год назад +17

    ਵਾਹਿਗੁਰੂ ਜੀ। ਭਾਈ ਗੁਰਪਰੀਤ ਸਿੱਘ ਜੀ ਅਤੇ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਕਸੇ ਜੀ।

  • @bachansauna6765
    @bachansauna6765 Год назад +8

    ਰੱਬ ਜੀ ਸਾਡੇ ਗੁਰਪ੍ਰੀਤ ਵੀਰ ਜੀ ਨੂੰ ਠੀਕ ਰੱਖਣਾ ਉਹ ਬਹੁਤ ਵੱਡੀ ਸੇਵਾ ਕਰ ਰਹੇ ਹਨ

  • @shindaraikoti3272
    @shindaraikoti3272 Год назад +15

    ਗੁਰਪ੍ਰੀਤ ਸਿੰਘ ਜੀ ਦੀ ਸਾਰੀ ਸੇਵਾਦਾਰ ਟੀਮ ਨੂੰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿਂਚ ਰਂਖੇ

  • @dhillonsaab3241
    @dhillonsaab3241 Год назад +85

    ਇਨਸਾਨੀਅਤ ਜਾਉਦੀ ਰਹੇ ਗਈ ਜਦੋਂ ਤੱਕ ਗੁਰਪ੍ਰੀਤ ਵਰਗੇ ਵੀਰ ਦੁਨੀਆਂ ਤੇ ਆ। ਜਦੋਂ ਵੀਰ ਭੈਣ ਸ਼ਬਦ ਬੋਲਦਾ ਤਾਂ ਮਨ ਨੂੰ ਰੂਹਾਨੀ ਸਕੂਨ ਮਿਲਦਾ। ਵਾਹਿਗੁਰੂ ਮੇਹਰ ਕਰੇ।

  • @JarnailSingh-iu7cu
    @JarnailSingh-iu7cu Год назад +45

    ਯੁੱਗ ਯੁੱਗ ਜੀਓ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰਖੇਗਾ ਜੀ

  • @piarabajwa1419
    @piarabajwa1419 Год назад +14

    ਬਹੁਤ ਵੱਡੀ ਸੇਵਾ ਕਰ ਰਹੇ ਹੋ ਸਰ ਜੀ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਜੀ🙏🙏

  • @gurnekkhaira3479
    @gurnekkhaira3479 Год назад +35

    ਬਹੁਤ ਵਧੀਅਾ ਕੰਮ ਕਰ ਰਹੋ ਹੋ ਵੀਰ ਮਿੰਟੂ ਵੀਰ ਜੀ,ਕਦੇ ਮਿਲਾਗੇ।💚🙏🙏🙏

  • @surindergill9090
    @surindergill9090 Год назад +40

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @balbirmehmi9746
    @balbirmehmi9746 Год назад +24

    ਗੁਰਪ੍ਰੀਤ ਸਿੰਘ ਬੇਟਾ ਤੁਹਾਡੇ ਸਤਿਕਾਰਯੋਗ ਮਾਪਿਆਂ ਨੇ ਜੋ ਪੁੱਤਰ ਦਾ ਨਾਓਂ ਰਖਿਆ। ਬੇਟਾ ਜੀ ਤੁਸੀ ਮਨੁੱਖਤਾ ਦੀ ਜੋ ਨਿਸ਼ਕਾਮ ਸੇਵਾਦਾਰ ਬਣ ਸੇਵਾ ਕਰ ਰਹੇ ਸ਼ਲਾਘਾਯੋਗ ਸ਼ਬਦਾਂ ਚ,ਵਿਆਨ ਨਹੀ ਕੀਤਾ ਜਾ ਸਕਦਾ ।🙏🙏 ਵਾਹਿਗੁਰੂ ਲੰਮੀ ਉਮਰ ਦੀ ਬਖਸ਼ਿਸ਼ ਕਰਨ

    • @surjitkaur1895
      @surjitkaur1895 Год назад

      ਵਾਹਿਗੁਰੂ ਵਾਹਿਗੁਰੂ ਜੀ ਇਹਨਾਂ ਸੇਵਾ, ਸੱਚੇ ਵਾਹਿਗੁਰੂ ਦੇ ਬੰਦਿਆਂ ਦੀ ਚੜ੍ਹਦੀ ਕਲ੍ਹਾ ਰਖ਼ਣਾ, ਤੰਦਰੁਸਤੀ ਬਖ਼ਸ਼ਣਾ ਜੀ।

  • @Princess.Avni-14Amritsar_vlog
    @Princess.Avni-14Amritsar_vlog Год назад +54

    ਵਾਹਿਗੁਰੂ ਜੀ ਮੇਹਰ ਕਰੋ,ਵੀਰ ਜੀ ਤੁਹਾਡੇ ਲਈ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਹ ਘਟ ਹੋਵੇਗੀ, ਸ਼ਬਦ ਨਹੀਂ ਹਨ 🙏🙏🙏🙏🙏

  • @ranjitbrar2449
    @ranjitbrar2449 Год назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਕੁੜੀ ਭੋਲੀ ਨਹੀਂ ਲਗਦੀ ਵਾਹਿਗੁਰੂ ਜਾਣੇ ਧੰਨ ਹੋ ਗੁਰਪ੍ਰੀਤ ਬੇਟਾ ਆਪਣੀ ਸੇਹਤ ਕਾ ਖਿਆਲ ਰਖੋ ਧੰਨਵਾਦ

  • @ghumanAmrik
    @ghumanAmrik Год назад +4

    ਗੁਰਪ੍ਰੀਤ ਸਿੰਘ ਵੀਰ ਜੀ ਤੇ ਉਸ ਦੀ ਟੀਮ ਸੇਵਾਦਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @surinderpaulkaushal4463
    @surinderpaulkaushal4463 9 месяцев назад +1

    ਵੀਰ ਜੀ ਤੁਹਾਡੀ ਮਿਹਨਤ, ਲਗਨ, ਨਿਮਰਤਾ ਅਤ ਨਿਡਰਤਾ ਨੂੰ ਸਲਾਮ ਹੈ।ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ।

  • @jagdevbrar6100
    @jagdevbrar6100 Год назад +18

    ਵਾਹਿਗੁਰੂ ਜੀ ਇਹਨਾਂ ਸਭਨਾਂ ਦੇ ਉਪਰ ਮੇਹਰ ਭਰਿਆ ਹਥ ਰੱਖਿਓ ਜੀ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

  • @mahinderpal9404
    @mahinderpal9404 Год назад +12

    ਵਾਹਿਗੁਰੂ ਜੀ ਸਾਰਿਆਂ ਦਾ ਭਲਾ ਕਰੇ, ਸਰਬੱਤ ਦਾ ਭਲਾ ਕਰੀਂ । ਧੰਨ ਹੈ ਇਸ ਚੈਨਲ ਵਾਲ਼ੇ , ਸੇਵਾ ਦੇ ਧਾਰਨੀ ਹਨ ।

  • @satnaam.singhmalhi6249
    @satnaam.singhmalhi6249 Год назад +8

    ਗੁਰਪ੍ਰੀਤ ਸਿੰਘ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @gurdevkaur1209
    @gurdevkaur1209 Год назад +16

    ਗੁਰਪ੍ਰੀਤ ਸਿੰਘ ਮੇਰੇ ਵੀਰ ਜੀ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇ ਣ ਤੇ ਤੁਹਾਡੀ ਉਮਰ ਲੰਬੀ ਕਰਨ ਜੁਗ ਜੁਗ ਜੀਓ ਮੇਰੇ ਵੀਰ ਜੀ ਰੱਬ ਤੁਹਾਡਾ ਭਲਾ ਕਰੇ ਤੇ ਢੇਰ ਸਾਰੀਆਂ ਖੁਸ਼ੀ ਆਂ ਦੇਵੇ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @amarsaini135
    @amarsaini135 Год назад +3

    ਇਸ ਫਾਨੀ ਸੰਸਾਰ ਤੇ ਬਹੁਤ ਤਰ੍ਹਾਂ ਦੇ ਲੋਕ (ਕੁਝ ਬਿਲਕੁਲ ਪਾਗ਼ਲ, ਕੁਝ ਥੋੜਾ ਸਹੀ ਪਰ ਬੋਧਿਕ ਕਮਜ਼ੋਰ, ਕੁਝ ਕਿਸੇ ਹਲਾਤ ਦੇ ਮਾਰੇ, ਕੁਝ ਆਪਣੇਂ ਹੀ ਪਾਪਾਂ ਦੇ ਬੋਝ ਥੱਲੇ ਦੱਬੇ, ਕੁਝ ਇਸ ਸੱਭਿਅਕ ਕਹੇ ਜਾਣ ਵਾਲੇ ਸਮਾਜ਼ ਦੇ ਸਤਾਏ ਹੋਏ)
    ਵੀਰੋ ਅਗਰ ਅੱਛੀ ਨੀਅਤ ਨਾਲ ਉਪਰਾਲਾ ਕੀਤਾ ਜ਼ਾਏ ਤਾਂ ਅੱਤ ਦੇ ਗੰਦੇ, ਪਾਪੀ, ਨਿਰਗੁਣੇਂ, ਇਸ ਮਾਨਸ ਜ਼ਨਮ ਵਿੱਚ ਨਰਕ ਭੋਗਦੇ ਇੰਨਸਾਂਨ ਵੀ ਸੁਹਿਰਦ ਹਿਰਦੇ ਹੁੰਦੇ ਵੇਖੇ ਨੇਂ..
    ਗੁਰੂ ਨਾਨਕ ਸਾਹਿਬ ਜੀ ਨੇ ਜ਼ਦੋਂ ਬਲੀ ਕੰਧਾਰੀ ਦਾ ਹੰਕਾਰ (ਪਾਣੀਂ ਵਾਲਾ) ਤੋੜਿਆ..
    ਬੰਗਾਲ ਵਿੱਚ ਮਰਦਾਨਾ ਜੀ ਨੂੰ ਭੇਡੂ ਬਣਾ ਲਿਆ ਗਿਆ
    ਹੁਣ ਅਸੀਂ ਸੋਚੀਏ ਬੰਦਾ ਭੇਡੂ ਕਿਵੇਂ ਬਣ ਸਕਦਾ
    ਮੈਂ ਵੀ ਇਸੇ ਕੱਸ਼ਮਕੱਸ਼ ਵਿੱਚ ਸੱਚ ਦੀ ਭਾਲ ਵਿੱਚ ਦਿਨ ਪ੍ਰਤੀ ਦਿਨ ਗੁਜ਼ਾਰੇ
    ਮੇਨੂੰ ਮੇਰੀ ਜ਼ਿੰਦਗੀ ਵਿਚੋਂ ਕੁਝ ਉਂਗਲਾਂ ਤੇ ਗਿਣਨ ਜੋਗੇ ਇੰਨਸਾਨ ਮਿਲੇ ਜ਼ਿਹਨਾਂ ਅੰਦਰ ਬਾਬੇ ਨਾਨਕ, ਭਗਤ ਪੂਰਨ, ਭਾਈ ਘਨ੍ਹਈਆ ਜੀ, ਵਰਗੇ ਬਹੁਤ ਵਿਰਲੇ ਸਾਕਸ਼ਾਤ ਹਰ ਸਵਾਲ ਦੇ ਜਵਾਬ ਮਿਲ ਕੇ ਟੱਕਰੇ...
    ਮਨੁੱਖਤਾ ਦੀ ਸੇਵਾ ਹੀ ਸਰਵ ਸ੍ਰੇਸ਼ਟ ਹੈ
    ਮੈ ਭਾਈ ਸਾਹਿਬ ਦੀਆਂ ਬਹੁਤ ਵੀਡੀਓ ਵੇਖਦਾਂ
    ਪਰ ਮਰੀਜ਼ ਨੂੰ ਡੀਲ ਕਰਣ ਦਾ ਤਰੀਕਾ ਮੇਨੂੰ ਬਹੁਤ ਅੱਛਾ ਲੱਗਾ
    ਵਾਹਿਗੁਰੂ ਭਾਈ ਸਾਹਿਬ ਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ
    ਇਹੀ ਦਿਲੋਂ ਅਰਦਾਸ ਐ...

  • @balbirjohal5090
    @balbirjohal5090 Год назад +2

    Putt Gurpreet Waheguru app ji noo charhdi Kala vich rakhai live long healthy life.

  • @VikramSingh-qm5hc
    @VikramSingh-qm5hc Год назад +20

    ਉ‌ ‌ਭਾਈ ਬਚੋ।ਐਸੀਆਂ ਬਹੋਤ। ਕਿਸੇ‌ ਏਜੰਸੁਆੰ। ਸ਼ਡੀਆੰ‌ ‌ਜੇ। ਪੰਜਾਬ। ਨੂੰ। ਬਰਬਾਤ
    ਕੰਰਨ ਵਾਸਤੇ‌‌।

    • @SS-bz6hw
      @SS-bz6hw Год назад

      ਬੱਸ ਕਰ ਯਾਰ, ਕਿਹੜਿਆ ਜੰਛੀਆਂ,
      24 ਘੰਤ ਜਨਛਿਆਂ ਜਨਛੀਆਂ ਲਾਈ ਰੱਖਦੇ ਓ

  • @user-tv2jz6rb4f
    @user-tv2jz6rb4f Год назад +7

    ਬਹੁਤ ਮੈਨੇਤ ਦੇ ਬਾਬਜੂਦ ਕੁੜੀ ਨੂੰ ਲਈ ਕੇ ਗਏ waheguru

  • @amritkaur6154
    @amritkaur6154 Год назад +6

    You are true Sikh Waheguru aap ji te sadaa meter rakhe

  • @sukhdevdhillon6187
    @sukhdevdhillon6187 Год назад +1

    ਮੇਰੇ ਗੁਰਪ੍ਰੀਤ ਵੀਰ ਨੂੰ ਹਮੇਸ਼ਾਂ ਤੰਦਰੁਸਤੀ ਬੱਖਸਣ ਵਾਹਿਗੁਰੂ ਜੀ

  • @rajwinder1968
    @rajwinder1968 Год назад +21

    ਇਸ ਲੜਕੀ ਦੀ ਸਮਝ ਨਹੀ ਆਉਦੀ ਇਹ ਪਾਗਲ ਹੈ ਜਾ ਸਹੁਈਆ ਇੰਜਸੀ। ਦੀ ਮੈਬਰ ਹੈ ਇਸ ਦੀ ਪੜਤਾਲ ਕਰੋ

  • @CharanjitSingh-zj7ip
    @CharanjitSingh-zj7ip Год назад +5

    Gurpreet Singh Ji really you're great personality person each person salutes you for your great job.

  • @allahbukhsh3576
    @allahbukhsh3576 Год назад +4

    Sardar sahib you are doing good job.God will give you reward.
    Regards, Sheikh Allah Bukhsh judge R Punjab Pakistan

  • @sukhdevraj1901
    @sukhdevraj1901 Год назад +5

    Rab kare eh kudi jaldi theek ho ke aapne ghar jave help karan vale Veera da thanvaad

  • @harnamsinghsran80
    @harnamsinghsran80 Год назад +42

    ਵੀਰ ਜੀ ਇਸਦਾ ਅੰਗੂ੍ਠਾ ਅਧਾਰ ਮਸੀਨ ਤੇ ਲਗਵਾ ਕਿ ਆਧਾਰ ਕਾਰਡ ਕਰਵਾ ਲਿਓ ਵੀਰ ,ਜੀ

  • @schoolgam5106
    @schoolgam5106 Год назад +16

    ਬਾਬਾ ਜੀ ੲਿਸ ਕੁੱੜੀ ਦਾ ਪਤਾ ਕਰਕੇ ਜਰੂਰ ਦੱਸਿਅਾ ਜਾਵੇ ਜੀ ਕਿ ੲਿਹ ਕੋਣ ਸੀ.ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ.

  • @satvirsingh4836
    @satvirsingh4836 Год назад +3

    ਵਾਹਿਗੁਰੂ ਜੀ ਵੀਰੇ ਤੇਰੀ ਸੇਵਾ ਧੰਨ ਹੈ

  • @SukhwinderKaur-yd7qt
    @SukhwinderKaur-yd7qt Год назад

    Nice work Gurpreet Singh Ji 🙏🙏 God bless you all the teem and Gurpreet Singh Ji

  • @entertainer1369
    @entertainer1369 Год назад +4

    ਜਿਉਂਦਾ ਵਸਦਾ ਰਹਿ ਵੀਰ । ਬਹੁਤ ਵੱਡੀ ਸੇਵਾ ਕਰ ਰਹੇ ਓ ਖਾਲਸਾ ਜੀ

  • @harcharansinghmaan2624
    @harcharansinghmaan2624 Год назад +2

    ਬਹੁਤ ਇੰਨਟੈਲੀਜੈਂਟ ਆ ਭੈਣ,,ਪਰ ਪਤਾ ਨਹੀਂ ਕੀ ਹਾਦਸਾ ਵਾਪਰਿਆ ਹੈ ਇਸ ਵਿਚਾਰੀ ਨਾਲ,,,,
    ਵਾਹਿਗੁਰੂ ਜੀ

  • @gursahibaulakh4400
    @gursahibaulakh4400 Год назад +1

    Love you paji hamesha khush raho

  • @RavinderKaur-nh9ld
    @RavinderKaur-nh9ld Год назад +10

    ਇਹ ਲੜਕੀ ਆਪਣੀ ਕੀਤੀ ਦਾ ਫਲ ਭੋਗ ਰਹੀ ਹੈ। ਇਸਦਾ ਅਧਾਰ ਕਾਰਡ ਕਢਵਾਓ।

  • @thecrazyking2959
    @thecrazyking2959 Год назад +4

    WaheGuru Ji ka Khalsa WaheGuru Ji ki Fateh 🙏🙏🙏🙏

  • @mohiniberi2269
    @mohiniberi2269 Год назад +11

    Gurpreet jide naa nu dhyan deo jra Guru ji apna sara pyar gurprit ji nu dita hai ohna nu har maidan vich fateh bakhshange. Guru naal preet pauni koi saukha kam nahi hai. 💯💯💯💯🙏🙏🙏🙏🙏🙏🙏🙏🙏🙏🙏🙏🙏✍

  • @satnaam.singhmalhi6249
    @satnaam.singhmalhi6249 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @sukhdevkaur9697
    @sukhdevkaur9697 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @swarnjeetkaurmattu1315
    @swarnjeetkaurmattu1315 Год назад +1

    ਪਾਗ਼ਲ ਕੁੜੀ ਗੁਰਪ੍ਰੀਤ ਸਿੰਘ ਰੱਬ ਤੈਨੂੰ ਰੱਬ ਲੰਮੀ ਉਮਰ ਬਖਸ਼ੇ

  • @jindersingh8730
    @jindersingh8730 Год назад +1

    बहुत-बहुत shukriya veer ji parmatma Anu hamesha sardi
    बहुत-बहुत shukriya veer ji bahut badi Seva Nava a rahe ho parmatma tahanu hamesha chadhadi Kala bech rakhe

  • @parasgaming8349
    @parasgaming8349 Год назад +1

    Waheguru ji Gurpreet Singh veer,team nu sarbat pala kary.waheguru ji h

  • @tarnpreetkaur7213
    @tarnpreetkaur7213 11 месяцев назад +1

    Gurpreet veere rabb thodi umar lambi kre

  • @hardeepthind2604
    @hardeepthind2604 Год назад +7

    Waheguru ji Mehar Kari 🙏🙏🙏

  • @BhupinderSingh-dc1mj
    @BhupinderSingh-dc1mj Год назад +5

    Waheguru ji 🙏🏻 veera mahraj tenu tere ghr perivar nu khus rekhn

  • @ramarani2388
    @ramarani2388 Год назад +2

    ਕੋਈ ਲੋਕ ਜਰੂਰ ਜਾਣਦੇ ਹੋਣਗੇ।video ਦੇਖਕੇ ਸਾਹਮਣੇ ਆਉਣਗੇ ਜੀ।

  • @ThePunjabi007
    @ThePunjabi007 Год назад +100

    ਗੁਰਪ੍ਰੀਤ ਵੀਰੇ ਤੁਸੀਂ ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰੋ

  • @prabsharansingh3729
    @prabsharansingh3729 Год назад

    Att da patience aap vich warna Lok ta mazak krna he jande.Dhan Guru Nanak Paatshah ji chardikla bakshan aap nu bless u waheguru

  • @gbskaurzzzkaur4552
    @gbskaurzzzkaur4552 Год назад +30

    kinna jyada sabar hai veer g tohanu....enna kuj sun k v hasde pye....beta beta bolde paye....pher v minnatan krde pye...naal Jane waste🙏🏼🙏🏼🙏🏼🙏🏼🙏🏼🙏🏼🙏🏼🙏🏼

    • @kirankaushik2640
      @kirankaushik2640 Год назад +1

      Ji he is doing so much but this girl isn’t innocent, how many times brother asked her name but she didn’t say a word, then after she was saying it’s not good , not all the people who found like this r innocent but brother ji you work hard , god bless you, one question h how can u run this seva from where u got money because it’s not easy please let me know , I asked you before but no one give me answer if anyone read this please tell me 🙏

    • @Nextyt0001
      @Nextyt0001 Год назад +1

      @@kirankaushik2640 ਜੇਕਰ ਤੁਹਾਡੇ ਕੋਲ 100 ਰੁਪਏ ਨੇ ਤੇ ਤੁਸੀ ਆਪਣੇ ਬਾਰੇ ਨਾਂ ਸੋਚ ਕੇ ਘੱਟੋਘੱਟ 90 ਕਿਸੇ ਦੀ ਮਦਦ ਵਿੱਚ ਲਾਉਣ ਦਾ ਜੇਰਾ ਰਖਦੇ ਓ, ਓਹ ਵੀ ਵਿਓਪਾਰ ਦੀ ਨੀਤ ਨਾਲ ਨੀ ਸਗੋਂ ਲੋੜਵੰਦ ਲਈ, ਤਾਂ ਥੋਨੂੰ ਇਹ ਨੀ ਪੁੱਛਣਾ ਪਉ ਵੀ ਅਗਲਾ 100 ਕਿਥੋਂ ਆਉਣਾ । ਇਕ ਗੱਲ ਹੋਰ ਜਿੱਦਣ ਤੁਸੀ ਮਦਦ ਦਾ ਸਿਰਫ ਸਹਾਰਾ ਲੇ ਕੇ ਆਪਣੇ ਨਿੱਜੀ ਫਾਇਦੇ ਦੇਖਣ ਲੱਗੇ ਓਦਣ ਤੋਂ ਪੈਰ ਮੰਜਿਲ ਤੋਂ ਉਲਟੀ ਦਿਸ਼ਾ ਵੱਲ ਚਲਦੇ ਨੇ । ।

  • @RajanKumar-fp3dt
    @RajanKumar-fp3dt Год назад +6

    ਵੀਰ ਜੀ ਇਸ ਕੁੜੀ ਨਾਲ ਕੁਝ ਗਲਤ ਹੋਇਆ ਹੈ ਇਸ ਕਰਕੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ

  • @user-xm5rm7bp7j
    @user-xm5rm7bp7j Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @proIndianstar
    @proIndianstar Год назад +2

    tusi kine khush kismat wale ho eana mahan kam rab tuhade hatho krba riha

  • @1339bro
    @1339bro Год назад +4

    Satnam waheguru ji

  • @freemanzak8995
    @freemanzak8995 Год назад

    is larki ki batain straitforwerd hain.bhi ji ap hain asli life ka real hero hain ap or ap ki team

  • @navidhillon5968
    @navidhillon5968 Год назад +1

    Dilo salute a gurpreet vir g Waheguru g mear Karen g App te god bless you bro 🙏🙏

  • @sundeshkumari5738
    @sundeshkumari5738 Год назад +1

    God bless you

  • @harseeratboparai6609
    @harseeratboparai6609 Год назад +7

    Veer ji tusi rab ho🙏🙏

  • @rajwinder1968
    @rajwinder1968 Год назад +5

    ਪਹਿਲਾ ਤਾ ਇਨਾ ਬੋਲਦੀ ਸੀ ਹੁਣ ਚੁੱਪ ਕਰ ਗਈ ਪੁਲਿਸ ਨੂੰ ਦੈਖ ਕੇ

  • @parmindersingh7260
    @parmindersingh7260 Год назад +9

    Waheguru Ji 🙏

  • @munshibarjala9789
    @munshibarjala9789 Год назад +3

    Great job Khalsa ji waheguru ji mehar kare
    Munshi JAMMU

  • @harjinderkaur138
    @harjinderkaur138 Год назад +5

    Waheguruji Maher karn

  • @BholaSingh-xh5sd
    @BholaSingh-xh5sd Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @charanjitsingh4388
    @charanjitsingh4388 Год назад +15

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @RajinderKaur-wj5fc
    @RajinderKaur-wj5fc Год назад +2

    Gurpreet veer god bless you

  • @gurjaipal6379
    @gurjaipal6379 Год назад +2

    ਵਹਿਗੁਰੂ ਤਹਾਡੇ ਅੰਗ ਸੰਗ ਰਹੇ🙏

  • @neelusharma9978
    @neelusharma9978 Год назад +5

    GOD BLESS YOU GURPREET VEER JI

  • @azadwinderchahal6436
    @azadwinderchahal6436 Год назад +3

    GP Singh Veer Ji God bless you

  • @kesarsingh3381
    @kesarsingh3381 11 месяцев назад

    ਵਾਹਿਗੁਰੂ ਜੀ ਭਲੀ ਕਰਨ

  • @babbu2851
    @babbu2851 Год назад +3

    Wahe Guru g mehar krnTuhade te Gurpreet 22 g

  • @tarsemmittal8895
    @tarsemmittal8895 11 месяцев назад

    Dear Gurpreet you are really nice and godly send person

  • @singhkaur2808
    @singhkaur2808 Год назад +5

    Waheguru ji 🙏 🙏

  • @simransidhu8885
    @simransidhu8885 Год назад +14

    ਵਾਹਿਗੁਰੂ ਜੀ🙏🙏🙏🙏

  • @kashbilan8924
    @kashbilan8924 Год назад +6

    Waheguru ji mehar karo

  • @SatnamSingh-fe3tg
    @SatnamSingh-fe3tg Год назад +8

    Waheguru g Mhar kro SabTa 👏👏👏👏👏👏👏👏👏👏👏👏👏👏

  • @ravidhaliwal7765
    @ravidhaliwal7765 Год назад +1

    dhan o tusi gurpreet sardar ji tusi mahaan rooh bheji waheguru ne

  • @rauwaldualstudy729
    @rauwaldualstudy729 Год назад +7

    Waheguru.Ji blessings you brother. Great job

  • @Ramgharia_munde09
    @Ramgharia_munde09 Год назад +2

    Salute aa veer ji tuhanu

  • @harjinderkaur1895
    @harjinderkaur1895 Год назад +7

    Waheguru waheguru Ji

  • @DaljitKaur-hv2rq
    @DaljitKaur-hv2rq Год назад +7

    Waheguru ji sarea te mehar kro

  • @sunitajoshi9783
    @sunitajoshi9783 Год назад

    ਗੁਰਪ੍ਰੀਤ ਵੀਰ ਜੀ ਆਪ ਨੰ ਲਿਖਿਆ ਕਰੋ ਵੀਡੀਓ ਵਿਚ ਤਾਂ ਨਵੇਂ ਬੰਦੀਆਂ ਨੂੰ ਪਤਾ ਲੱਗ ਸਕੇ ਤੁਸੀਂ ਇਕ ਮਿਸਾਲ ਕਾਇਮ ਕਰ ਰਹੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @balbirdhillon7315
    @balbirdhillon7315 Год назад +1

    Wahaguru ji tuhanu chardi kalah bakshan ji 🙏🙏

  • @GurdevSingh-lu6ej
    @GurdevSingh-lu6ej Год назад

    Great 👍 bhai salute you love you goddess you love from 🇺🇸🇺🇸👍👌❤️

  • @bljitsngh3465
    @bljitsngh3465 Год назад

    Mintu veer ji guru nank dav ji ap di hamasa chardi kala rakga

  • @SandeepKaur-jz5dx
    @SandeepKaur-jz5dx Год назад +2

    waheguru ji

  • @devrajaroa6400
    @devrajaroa6400 Год назад +2

    Waheguru Ji 22 Ji very love you

  • @taljindersinghghotra5748
    @taljindersinghghotra5748 Год назад +2

    Waheguru ji jug jug jaunda reh veera nai labna kaum nu eh heera

  • @Rekha.Bansal
    @Rekha.Bansal Год назад +1

    Great work Bhayiji 🙏🙏

  • @buttakhattran499
    @buttakhattran499 Год назад +1

    Waheguru ji

  • @newsocialworldofnirlepkaur3373
    @newsocialworldofnirlepkaur3373 Год назад +3

    Dhan Guru Nanak ji

  • @virsran4511
    @virsran4511 Год назад +3

    Waheguru Ji

  • @gurpreetkaur-ex1ve
    @gurpreetkaur-ex1ve 10 месяцев назад

    Humm apke sath hai

  • @tarsemmannp5499
    @tarsemmannp5499 Год назад +4

    Waheguru ji 🙏 mehar kri sab te ♥

  • @RajinderSingh-bs1rj
    @RajinderSingh-bs1rj Год назад +1

    Gurpreet Singh you are great God blessed you

  • @ranogill7311
    @ranogill7311 Год назад

    Very smart girl I wish she get well soon

  • @rajbirSingh-os1qv
    @rajbirSingh-os1qv Год назад +3

    WaheGuru ji 🙏

  • @gopidhaliwal4693
    @gopidhaliwal4693 Год назад +4

    ਪ੍ਮਾਤਮਾ ਦੇ ਰੰਗ िਨਅਾਰੇ

  • @harmeetkaur4628
    @harmeetkaur4628 Год назад

    Very good kaam Kar Rahe ho very nice God bless you 🙏

  • @PritamSingh-rg1cl
    @PritamSingh-rg1cl Год назад +2

    Waheguru Ji Tera Sukar hi