Это видео недоступно.
Сожалеем об этом.

15 ਸਾਲ ਤੋ ਗੁਲਾਮ ਬਣਾਕੇ ਕਰਵਾਉਦੇ ਸੀ ਗੋਹਾ ਕੁੜਾ ਸਾਫ ਅੱਜ 15 ਸਾਲ ਬਾਅਦ ਭੈਣਾਂ ਆਪਣੇ ਵੀਰ ਨੂੰ ਮਿਲੀਆਂ..AFSS

Поделиться
HTML-код
  • Опубликовано: 8 апр 2023
  • Apna Farz Sewa Society Vill Lachkani Disit Patiala

Комментарии • 207

  • @citygiftgallerysultanpur5568
    @citygiftgallerysultanpur5568 Год назад +4

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਤੁਸੀਂ ਬੇਸਹਾਰਾ ਨੂੰ ਸਹਾਰਾ ਦਿੰਦੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @DarshanSingh-qq9gh
    @DarshanSingh-qq9gh Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @gurveer.singh.grewal.3361
    @gurveer.singh.grewal.3361 Год назад +36

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਤੁਸੀਂ ਧਰਤੀ ਤੇ ਇੱਕ ਦੂਜਾ ਰੱਬ ਹੋ ਬੇਸਹਾਰਾ ਨੂੰ ਸਹਾਰਾ ਦਿੰਦੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @satpalsingh369
    @satpalsingh369 Месяц назад

    ਵਾਹਿਗੁਰੂ ਜੀ ਆਪ ਪਾਲ ਜੀ ਅਤੇ ਉਨ੍ਹਾਂ ਦੀ ਸੰਸਥਾ ਉਪਰ ਕਿਰਪਾ ਬਣਾਈ ਰੱਖਣ ਜੀ ।
    ਬਹੁਤ ਵੱਡੀ ਸੇਵਾ ਕਰ ਰਹੇ ਹੋ।
    ਬਹੁਤ ਮਜ਼ਲੂਮਾਂ ਉਪਰ ਜ਼ੁਲਮ ਹੋ ਰਿਹਾ ਹੈ।ਤੇ ਉਨ੍ਹਾਂ ਨੂੰ ਆਜਾਦ ਕਰਾਉਣਾ ਇਕ ਬਹੁਤ ਹੀ ਮਹਾਨ ਸੇਵਾ ਹੈ।
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।
    🙏🙏🙏🙏🙏

  • @sanjaychauhan6251
    @sanjaychauhan6251 Год назад +1

    Sachi sikhi nibhaan aale bande ne tussi ❤

  • @ajitsingh7679
    @ajitsingh7679 Год назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਆਪਣਾ ਫਰਜ਼ ਸੇਵਾ ਸੋਸਾਇਟੀ ਵਲੋਂ ਇਹ ਸੇਵਾ ਕਿਤੀ ਜਾਂਦੀ ਹੈ ਜੀ ਇਸ ਦਾ ਕੋਈ ਵੀ ਮੁੱਲ ਨਹੀਂ ਦੇ ਸਕਦਾ ਸੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਹਿਗੁਰੂ ਜੀ ਇਹਨਾਂ ਦੇ ਅੰਨ ਧਨ ਦੇ ਖਜ਼ਾਨੇ ਭਰਪੂਰ ਰੱਖਣ ਜੀ

  • @RavindraSingh-vt3qf
    @RavindraSingh-vt3qf Год назад +1

    Asli waris te twade wangu praa ji ne saade punjab de...
    Sokha kaam krde o ji sikhi waaste...ae asli sikhi aa ji. Waheguru ji da khalsa

  • @sidhujattlife7370
    @sidhujattlife7370 Год назад +1

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀ ਇੱਕ ਪਰਿਵਾਰ ਮਲਾਇਆ

  • @lovelykankarwal8028
    @lovelykankarwal8028 Год назад +4

    कुछ ना कहने से भी छिन्न जाता है एजाज ऐ सकुन, जुल्म सहने से भी ज़ालिम की मदद होती है। प्रणाम सब पुण्यात्माओं को

  • @warraich1007
    @warraich1007 Год назад +1

    MashALLAH Ji paul saab ALLAH pak twadi lambi umer kare Hamesha khush rawo tusi Good work keep it up

  • @gurkiratkaurnatt7065
    @gurkiratkaurnatt7065 Год назад +11

    ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਵਿਚ ਰਖੇ

  • @KuldeepSingh-eq5cw
    @KuldeepSingh-eq5cw Год назад +4

    Good job brother 👍

  • @Deepkiran1235
    @Deepkiran1235 Год назад +2

    Wehaguru ji meher kro pall veer ta Jo Eni help kar rhe aa

  • @jasbirkaur8619
    @jasbirkaur8619 Год назад +1

    Thanks veer g we proud of you 👏👏

  • @Garry.x4568
    @Garry.x4568 Год назад +10

    ਧਨੰਵਾਦ ਜੀ ❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @SukhwinderSingh-nk4wn
    @SukhwinderSingh-nk4wn Год назад +3

    Baba ji kirpa karan sewa da bal bakhshan

  • @kamaldecoretr8163
    @kamaldecoretr8163 Год назад +2

    सर आप साक्षात भगवान का रूप हो भगवान आपको लंबी उमर दे

  • @rahulsandhar7360
    @rahulsandhar7360 Год назад +1

    Sat Shri Akal Veer ji Tusi Rabb Roop ho Waheguru ji tuhanu hamesha Chardikala ch rakhan 🙏 God Bless You veer ji ❤

  • @championgamemap6485
    @championgamemap6485 Год назад +4

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @duaachoudhry4976
    @duaachoudhry4976 Год назад +1

    Me aap ki hr video deikhti Hun u r doing great 🏅 work 👏👏in ki family mil gai bohot Khushi hui ALLAH bless you 🤲🇵🇰❤️

  • @AmanDeep-zd3ux
    @AmanDeep-zd3ux Год назад +2

    ਪਾਲ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @Kirat777-nj5ij
    @Kirat777-nj5ij Год назад +5

    Waheguru aap ji di lambi umar kare veerji ❤

  • @heeralal5005
    @heeralal5005 Год назад +1

    Rab tuanu khush rakhe nekkamlai?

  • @arshdeepdeepdeep-ux4ye
    @arshdeepdeepdeep-ux4ye Год назад

    ਵਾਹਿਗੁਰੂ ਜੀ ਭਲਾ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @TarsemSingh-st1vw
    @TarsemSingh-st1vw Год назад +1

    Pal veer ji sat shri akal pal veer ji ik rub upper sa te dharti te doosra rub tusi waheguru tuhanoo lambi ummar den

  • @narinder2631gh
    @narinder2631gh Год назад +1

    ਜਿਸਨੇ ਧੱਕੇ ਨਾਲ ੧੨-੧੫ ਸਾਲ ਇਸ ਵਿਅਕਤੀ ਤੋਂ ਬੰਧੂਆ ਮਜ਼ਦੂਰ ਦੀ ਤਰ੍ਹਾਂ ਮੁਫ਼ਤ ਕੰਮ ਕਰਵਾਇਆ ਹੋਵੇ ਤੇ ਦੋਸ਼ੀ ਤੇ ਕੋਈ ਕੇਸ ਨਾ ਬਣਦਾ ਹੋਵੇ , ਤਾਂ ਇਹ ਅੰਧੇਰ ਗਰਦੀ ਹੀ ਹੈ ???????

  • @dragongamerz7819
    @dragongamerz7819 Год назад +1

    Wheguru Mehr kre bai

  • @pawanrahal7815
    @pawanrahal7815 Год назад +1

    Hmessa khus rho ap or apki family.waheguru ji always blessed u bhajii🙏

  • @brarbrar5464
    @brarbrar5464 Год назад +2

    Waheguru ji mehar krn sera te chadde kla ch rkhan sera no

  • @sobingill7104
    @sobingill7104 Год назад

    ਪਾਲ ਵੀਰ ਜੀ ਰੱਬ ਤੁਹਾਨੂੰ ਅਤੇ ਤੁਹਾਡੀ ਟੀਮ ਨਹੀ ਤੰਦਰੁਸਤੀ ਬਖਸ਼ਣ ਆਪ ਜੋ ਕਾਰਜ ਕਰ ਰਹੇ ਹੋ ਟੁੱਟਿਆ ਹੋਇਆ ਨੂੰ ਜੋੜ ਰਹੇ ਹੋ ਲਾਚਾਰ ਨੂੰ ਆਪਣੇ ਕੋਲ ਰੱਖਦੇ ਹੋ ਦਵਾਇਆ ਦਿੰਦੇ ਹੋ ਪ੍ਰਮਾਤਮਾ ਆਪ ਨੂੰ ਹਮੇਸ਼ਾ ਸਲਾਮਤ ਰੱਖੇ (ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ)

  • @msingh3476
    @msingh3476 Год назад +1

    Meri bahan v mere naal buhut lardi a
    Par pyar v kardia waheguru ji.....

  • @user-he4jj5qz2j
    @user-he4jj5qz2j Год назад +1

    ਵਾਹਿਗੁਰੂ ਜੀ

  • @Sonia-bi4xw
    @Sonia-bi4xw Год назад +1

    Sonia insa sukhduaa..palveer ji blessing fr u. .ap insanyit ki bohot bdi seva kr reh ho...ap khush rhoo sdaa

  • @MohitThakur-mg6or
    @MohitThakur-mg6or Год назад +3

    Satnam waheguru ji good work sardar ji

  • @mannudilu3593
    @mannudilu3593 Год назад +1

    Wageguru mehr kare sb te 🙏

  • @mlphotostudio
    @mlphotostudio Год назад +1

    Paji eh Banda sade pind da a, dhanwad tuhada... Tuhadi team da

  • @manibrar4148
    @manibrar4148 Год назад +4

    Waheguru ji proud of u veer ji

  • @SukhjiderDhaliwal
    @SukhjiderDhaliwal 4 месяца назад

    ❤❤❤❤ Waheguru Waheguru WaheGuru Ji ka Khalsa WaheGuru Ji ki Fateh

  • @gurvindertinna101
    @gurvindertinna101 Год назад +1

    Wahe guru 🙏 india 🇮🇳 sirsa haryana

  • @RavindraSingh-vt3qf
    @RavindraSingh-vt3qf Год назад

    Tusi o ji asli khalsa...
    Loki dramebaaza nu support krde ne waris punjab de naam te.

  • @SanjeevKumar-cz5ni
    @SanjeevKumar-cz5ni Год назад

    Real khalsa god bless you

  • @sukhmander7655
    @sukhmander7655 Год назад +1

    Dhanbaad veerji

  • @lakhbinderjitsingh7795
    @lakhbinderjitsingh7795 Год назад +1

    Satnam waheguru waheguru waheguru ji 😇 🌍❤️ waheguruji ok

  • @veerpartab13singh-ri3ty
    @veerpartab13singh-ri3ty Год назад +1

    WaheguruJikirpaa karansari teem

  • @warraich1007
    @warraich1007 Год назад

    Kaleem warraich from Lahore zabardast paul ji ❤

  • @pawandeepsingh2603
    @pawandeepsingh2603 Год назад +1

    Waheguru ji Pal veere nu te usdi society de pariwar de member nu chardikala vich rakhan.

  • @jassiepau7346
    @jassiepau7346 Год назад

    Jehda kam aah sarkaar nu karna chahida veer Tu oh kam de lekhe apni zindgi lati slam aa vre dilo bhut bhut dil khus hunda thodi vedio dekh k ..

  • @gurwantsingh1895
    @gurwantsingh1895 Год назад +2

    ਭਾਈ ਸਾਹਿਬ ਵੀਰ ਨੂੰ ਨਾਲ ਲਿਜਾਕੇ ਪਰਚਾ ਕਰਵਾਓ ਓੁਸ ਲਾਹਨਤੀ ਬੰਦੇ ਤੇ ਜਾ ਪੰਚਾਇਤ ਕਰਕੇ ਪੈਸੇ ਦਵਾਓ ਸਿੰਘ ਸਾਹਿਬ ਜੀ

  • @ranjitsingh-wo4jc
    @ranjitsingh-wo4jc Год назад +2

    ਧੰਨਵਾਦ ਜੀ

  • @handeepkhattra7051
    @handeepkhattra7051 Год назад +1

    Good job Kharroud Saab ji 🙏 God bless your family 🌹 🙏

  • @gurtejsingh9404
    @gurtejsingh9404 Год назад +2

    ਸਤਿ ਸੀ ਇਕਬਾਲ ਪਾਲ ਵੀਰ ਜੀ

  • @babalkumarbabal3543
    @babalkumarbabal3543 Год назад +1

    Waheguru ji

  • @sukhansingh2075
    @sukhansingh2075 Год назад +1

    ਬਾਈ ਜੀ ਬਹੁਤ ਵਧੀਅਾ ਕੰਮ ਕਰਦੇ ਹੋ ਹਮੇਸ਼ਾ .....ਹੱਕ ਵੀ ਨਈ ਛੱਡਣਾ ... ਗਰੀਬ ਨੇ ਅਾਪਣੇ 12 -15 ਸਾਲ ਗਾਲੇ ਅਾ

  • @jassikaur8781
    @jassikaur8781 Год назад +2

    Waheguru ji chardikala kere

  • @AMANDEEPKAUR-dj6gm
    @AMANDEEPKAUR-dj6gm Год назад +1

    Waheguru ji bhut kudi hoi🙏🏻🙏🏻🙏🏻🙏🏻🙏🏻💗💗❤❤🧡💛

  • @atmokranti9732
    @atmokranti9732 Год назад +2

    Waheguru sarbat da bhla kro, bahut khushi hoti. Asi apko dekhte hi khush ho jatte h

  • @KidzFunWorldVid
    @KidzFunWorldVid Год назад +1

    Good brother 👍👍

  • @jujjiphool9707
    @jujjiphool9707 Год назад +1

    ❤🇨🇦 Pal sahib your doing great things helping people and helping people get with there families that couldn't find there home

  • @rohitdubey7825
    @rohitdubey7825 Год назад +1

    waheguru mehar karan pal vera❤❤👏🏻

  • @amandhaliwal5438
    @amandhaliwal5438 Год назад +1

    😇🙏 ਵਾਹਿਗੁਰੂ 🙏

  • @arshadrana6782
    @arshadrana6782 Год назад

    ❤❤❤❤❤❤
    Arshad Rana leyton London UK Mirpuri Allah bless you ameen

  • @SatwinderSingh-ht5de
    @SatwinderSingh-ht5de Год назад

    Waheguru ji mehar karan ih banda sade pind da ji

  • @komalgill9352
    @komalgill9352 Год назад +2

    Wahaguru ji waheguru ji waheguru ji

  • @harjinderkhera518
    @harjinderkhera518 Год назад +3

    Waheguru ji waheguru ji

  • @kuldipsingh8565
    @kuldipsingh8565 Год назад +1

    waheguru ji

  • @gulshanrehal5047
    @gulshanrehal5047 Год назад +2

    Wmk ji

  • @gurmailsingh4750
    @gurmailsingh4750 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @baljindersingh4504
    @baljindersingh4504 Год назад +2

    Waheguru g

  • @krishu1354
    @krishu1354 Год назад

    ਵਾਹਿਗੁਰੂ ਜੀਉ 👏🙌

  • @neelamdhiman6440
    @neelamdhiman6440 Год назад +2

    Great humanity work 🙏🙏

  • @saamrsaamr1738
    @saamrsaamr1738 Год назад +1

    Waheguru g ma ap k saath sewa karna chata hoon

  • @dayalsingh8878
    @dayalsingh8878 Год назад

    Pal Veer Ji Sat sriAkal Chardicala

  • @gurjitkaur9033
    @gurjitkaur9033 Год назад +2

    ਵਾਹਿਗੁਰੂ ਜੀ 🙏🙏

  • @deepaksidana7664
    @deepaksidana7664 Год назад +1

    Wahaguru ji mahar Karen

  • @harminderkaur5806
    @harminderkaur5806 Год назад +2

    Good job brother

  • @jessiahuja1487
    @jessiahuja1487 Год назад +2

    Waheguru Satnam waheguru Satnam ji ❤️🙏

  • @veerpartab13singh-ri3ty
    @veerpartab13singh-ri3ty Год назад +1

    Waheguru Ji kirpa karoo Ji

  • @ParamjitKaur-dl1zd
    @ParamjitKaur-dl1zd Год назад +1

    Waheguru Ji

  • @desasingh7038
    @desasingh7038 Год назад +2

    12 ਸਾਲ ਦੀ ਮਿਹਨਤ ਦਿਲਵਾਉ 12 ਲਖ ਰੁਪਏ
    ਫਿਰ ਹੀ ਹੋਰਾ ਦੀ ਵੀ ਅਕਲ ਟਿਕਾਣੇ ਆਵੇਗੀ

  • @Navnoor_shorts
    @Navnoor_shorts Год назад +3

    Waheguru ji 🙇🏻🙇🏻🙇🏻

  • @RanjeetSandhu-ne4wr
    @RanjeetSandhu-ne4wr 23 дня назад

    ਕੱਜਰਾਂ ਤੇ ਪਰਚਾ ਕਰਵਾਓ ਬਾਬਾ

  • @kuldeepsinghdeeb9012
    @kuldeepsinghdeeb9012 Год назад +1

    Waheguru ji veer g

  • @Sandeepsingh-lf4gm
    @Sandeepsingh-lf4gm Год назад +2

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

    • @JaiKishan-kq4jw
      @JaiKishan-kq4jw Год назад

      Waheguru ji ka khalsa Sri waheguru ji ki fateh. Pal veere Waheguru thonu lambiya imran bakshan ji

  • @NirmalSingh-by3dp
    @NirmalSingh-by3dp Год назад +1

    Good job

  • @neelamdhiman6440
    @neelamdhiman6440 Год назад +1

    Waheguru ji sab te rehmat bna k rkhna 🙏🙏

  • @smartphonedoctor1242
    @smartphonedoctor1242 Год назад +2

    Waheguru ji kirpa kre sab te ji

  • @davindershahi6302
    @davindershahi6302 Год назад +1

    ਤੁਸੀਂ ਭਾਈ ਘਨੱਈਆ ਜੀ ਵਾਂਗੂੰ ਸੇਵਾ ਕਰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਹਿੰਮਤ ਬਖਸ਼ਣ

  • @neelamdhiman6440
    @neelamdhiman6440 Год назад +1

    Sat shree akal ji

  • @Vikram-td6jc
    @Vikram-td6jc Год назад +1

    Bhaji sat shri akal ji

  • @krishansharma840
    @krishansharma840 Год назад +1

    Babaji bless u pal veerji 🙏🏻🙏🏻

  • @renubalasharma544
    @renubalasharma544 Год назад +1

    Waheguru ji 🙏🙏🙏🙏

  • @kuljeetgrewal889
    @kuljeetgrewal889 Год назад +1

    ਸਜ਼ਾ ਅਤੇ ਮਿਹਨਤ ਲੈਣਾ ਚਾਹੀਦਾ ਸਬਕ ਸਿਖਾਉਣਾ ਵੀ ਲਾਜਮੀ ਆ ਸਖਤ ਕਾਰਵਾਈ ਕੀਤੀ ਜਾਵੇ

  • @rekharatra8785
    @rekharatra8785 Год назад +1

    Waheguru ji ka Khalsa....
    Waheguru ji ki Fateh...

  • @Gurdastailor1650
    @Gurdastailor1650 Год назад +5

    ਸੱਚੀ ਰੌਣਾ ਆ ਗਿਆ😢😢😢😢😢😢

  • @Amarjeetcheema777.
    @Amarjeetcheema777. Год назад +1

    ❤❤❤❤❤❤

  • @tarnsingh9914
    @tarnsingh9914 Год назад +1

    ❤️❤️❤️❤️❤️

  • @RamSingh-ld4bv
    @RamSingh-ld4bv Год назад +2

    Waheguru mehar kre

  • @lovebhatia1226
    @lovebhatia1226 Год назад +1

    Waheguru

  • @zafarali6202
    @zafarali6202 Год назад

    Zabardast sir g 😰😰🙏

  • @jaguar8787jassi
    @jaguar8787jassi Год назад

    Jug Jug Jio Aap