Veer g mai driver aa mera ek dost banglore side rehnda mai usnu tuhadi video share kiti hai....rabb kre iss veer da ghr lab jave....salute hai bai tuhanu 🫡
Pal sahab ap ko iski kirpa se itni izzat milti hai itni Bade bade ministro ko bhi nahi milti jo k ap karte ho apke or Manukhta di sewa Bhai Gurpreet ji ke vedio mai dekhta hu meri Aankho se Aansu nahi rukte ❤❤❤❤❤❤❤❤
Waheguru ji mehar bhreya hath rkhna bhen, conductor veer or jo veer milya or satpal veer ji or sanstha wale sare veer bharawa nu mareeja nu khush rakhna... Waheguru ji ka khalsa waheguru ji ki fateh.. full support from batala (Gsp.)🎉
Cundactor Veer Te Bhain Da Boht Boht Dhanwaad Ji Waheguru ji Mehar Kareo Es Parwasi Veer Te Pal Veer Ji Tusi V Boht Sohni Sewa Te Full Mehnat Kar Rahe Ho ji Waheguru ji Tuhanu sada khush te Tandrust Rakhan ji
Bahot chnge sade bhara v paye aa yr punjab ch bahot dhanvad bai contoktr da yr jine yr a gal da dhean dita contocto hou v sardar pag wala j koi hor hunda ohne ni dhen dena c es gal ch
Salute 🙏 joud ke es bhain nu ❤to bahot badi sewa kiti a es bhain ne waheguru ji khush rakhan a bhain nu te pal veer ji thonu jo tuci eni wadi sewa kar rahe ho
Mera pind mehtpur lage he sade pind wicho mand budhi bacha gayab ho gea c ih7sal bad gujra de wade wicho milea hun ohi vir pind wich wdhia reh reha he sahi slamt oh knektr wrge te Mata gi wrgea ne hi seva nibhai pal vir teem nu waheguru gi ka khalsa waheguru gi ki fteh
Waheguru ji ka khalsa waheguru ji ki fateh pal beta ji beta jitusi rubb da hi roop ho itna vadhia, karaz kar rhe ho keep it up beta ji god bless you beta ji Lakhwinder Kaur from Gurdaspur
ਪਾਲ ਵੀਰ ਕਨਐਕਟਰ ਤੇ ਉਸ ਭੈਣ ਦਾ ਬਹੁਤ ਹੀ ਧੰਨਵਾਦ ਪਾਲ ਵੀਰ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
Pal ਵੀਰ ਐਦਾ ਦੇ ਗੁਜਰਾ ਨੇ ਸਾਰੇ ਮੁਸਲਿਮ ਮਾਨ ਬਦਨਾਮ ਕਰਤੇ ਏਦਾ ਦੇ ਬਾਦੇ
ਨੂੰ ਗੋਲੀ ਮਾਰੋ ਯਾਰ ❤
ਧੰਨਵਾਦ ਕੰਡਕਟਰ ਵੀਰ ਜੀ ਦਾ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ ਤੈਨੂੰ
ਪਾਲ ਵੀਰ ਤੈਨੂੰ ਸਲਾਮ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਵਾਹ ਓਏ ਕੰਡੈਂਟਰ ਵੀਰੇ ਅਤੇ ਵਾਹ ਮੇਰੀ ਭੈਣੇ ਜੁੱਗ ਜੁੱਗ ਜੀਓ ❤️❤️
ਬਾਈ ਮੈ ਤਰਨ ਤਾਰਨ ਤੋਂ ਆ, ਮੈਂ ਪੂਰਾ ਖਿਆਲ ਰੱਖਦਾ ਆਪਣੇ ਆਲੇ ਦੁਆਲੇ 🙏🙏
ਵਹਿਗੁਰੂ ਜੀ ਕਿਰਪਾ ਰੱਖਿਓ ਪਾਲ ਵੀਰ ਜੀ ਤੇ ਅਤੇ ਸਾਰੀ ਟੀਮ ਤੇ , ਵਾਹੇਗੁਰੂ ਚੜ੍ਹਦੀ ਕਲਾ ਵਿਚ ਰਹਿਣ ਸਾਡੇ ਭਾਈ ਸੱਤਪਾਲ ਸਿੰਘ ਪਾਲ ਖਰੌੜ ਜੀ, ਵਾਹੇਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ ਸਾਡੇ ਭਾਈ ਉਪਰ , ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ ਵਾਹੇਗੁਰੂ ਜੀ 🙏🙏🙏🙏
Love from Pakistan punjab. Thanks GOD Pakistan vich koi mand buddi nal aisa Kam ni karda koi v
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
😢😅
Veer g mai driver aa mera ek dost banglore side rehnda mai usnu tuhadi video share kiti hai....rabb kre iss veer da ghr lab jave....salute hai bai tuhanu 🫡
ਪਾਲ ਵੀਰ ਮੈ ਤੈਨੂੰ ਰੱਬ ਮੰਨਦਾ❤❤ love u bro keep it up❤❤
Imm proud of you❤❤
Pal sahab ap ko iski kirpa se itni izzat milti hai itni Bade bade ministro ko bhi nahi milti jo k ap karte ho apke or Manukhta di sewa Bhai Gurpreet ji ke vedio mai dekhta hu meri Aankho se Aansu nahi rukte ❤❤❤❤❤❤❤❤
ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਪਾਲ ਸਿੰਘ ਵੀਰ ਜੀ ਨੂੰ ਅਤੇ ਦੱਸਣ ਵਾਲੇ ਨੂੰ।
भाई आपको सैल्यूट है बहुत नेक काम कर रहे हो आप, ईश्वर आपको अपनी हिफाजत में रखें🙏🙏🙏
ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ❤
ਪਾਲ ਵੀਰ ਤੂੰ ਇਹ ਚੱਕਣ ਚੱਕਿਆ ਨਹੀ ਕਿਸੇ ਨੂੰ ਕੁਝ ਨੀ ਪਤਾ ਏਸ ਕੰਮ ਬਾਰੇ❤❤ ਸਲੂੰਟ ਏ ਤੁਹਾਨੂੰ❤
Conductor te bhain da bahut dhanwaad ji 🙏
8ਲੱਖ ਸਬਕ੍ਰਾਈਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਮਹੀਨੇ ਦਾ 10ਰੁਪਏ ਗੋਗ਼ਲ ਪੇ ਕਰੋ ਬਈ ਜੀ ਹੁਣਾ ਨੂੰ👍
Sahi gal hai veer ji
Bilkul pal nu apna patym scanner post krna cahida
@@harrykambo1987bilkul Behan Ji APA nu sath dena cahida ji
ਵੀਰ ਪਾਲ ਤੁਹਾਡੀ ਰੱਬ ਲੰਮੀ ਉਮਰ ਕਰੇਂ ਵਾਹਿਗੁਰੂ
ਬਹੁਤ ਬਹੁਤ ਧੰਨਵਾਦ ਪਾਲ ਵੀਰੇ। ਵਾਹਿਗੁਰੂ ਜੀ 🙏 ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
ਪਾਲ ਵੀਰ ਜੀ ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਤੁਹਾਡੀ ਬਹੁਤ ਹੀ ਲੰਬੀ ਉਮਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bahut bahut dhanyva WaheGuru Ji ka Khalsa Shri waheguru Ji ki Fateh 🙏🙏
Jedo kade jindgi ch Apni Problem vadi lagan lagdi hai ,Videos dekh ki phir positiv ho jande haan. Wahrguru g chradi kalah ch rakhan Singh g nu
ਗਰੀਬ ਦੀ ਜਾਨ ਬਚਾਉਣਾ ਰਖਿਆਕਰਨਾ ਧਰਮ ਹੈ ਸਿੰਘਾਂ ਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
may pakistan say ho bhai app bohat acha kam karty hay allah app ko salmat rahey bhai
ਬਹੁਤ ਬਹੁਤ ਧੰਨਵਾਦ ਜੀ ਮੰਦ ਬੁੱਧੀ ਬੱਚਿਆਂ ਨੂੰ ਬਚਾਉਣ ਲਈ
ਬਹੁਤ ਵਧੀਆ ਕੀਤਾ ਬਾਈ ਨੇ ਭੈਣ ਨੇ ਸੁਕਰੀਆ
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
Singh sahab aap to baghwan ka roop ho ❤ aapko bholenath ji Chad di kalan vich rakhe 🙏🙏🙏
ਭੈਣ ਦਾ ਲੱਖ ਲੱਖ ਸ਼ੁਕਰੀਆ
Bhen n bhraa dono te mehr krna waheguru jii
Baaki pal veer tuc lgge rho keep it up
Assi sbh tuhade naal aah kisse dii parwah nii krni…
Mata gi nu te knektr sahib nu lakh lakh wari selute he ❤se selute 🎉🎉🎉🎉🎉
ਵਾਹਿਗੁਰੂ ਜ਼ੁਲਮ ਕਰਨ ਵਾਲਿਆਂ ਘੰੜਮ ਚੋਧਰੀ ਲੋਕਾਂ ਨੂੰ ਮੌਤ ਬਖਸ਼ੇ 🙏💪
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Waheguru ji
ਵਾਹਿਗੁਰੂ ਜੀ ਵੀਰ ਜੀ ਤੁਸੀਂ ਬੁਹਤ vadiya ਕੰਮ ਕਰ ਰਹੇ ਹੋ 🎉🎉🎉
ਕਲਯੁਗ ਦੇ ਭਿਆਨਕ ਸਮੇ ਚ ਦੁਨੀਆ ਪੈਸੇ ਖਾਤਿਰ ਕੈਸੇ ਕੈਸੇ ਮਾੜੇ ਕਰਮ ਕਰਦੀ ਹੈ!ਸਭ ਨੂੰ ਏਦਾਂ ਈ ਲੱਗਦਾ ਹੈ ਕਿ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਲੈਣ ਵਾਲਾ ਕਿਹੜਾ ਕੋਈ ਹੈਗਾ!ਬਸ ਦੁਨੀਆ ਆਵਦੇ ਆਪ ਚੱਲੀ ਜਾਂਦੀ ਹੈ ਪਰ ਜਦ ਉਸ ਕੁਦਰਤ ਦੀ ਚੱਕੀ ਚਲਦੀ ਹੈ ਤਾਂ ਫੇਰ ਚੀਕਾਂ ਨਿਕਲਦੀਆਂ ਹਨ!
ਧੰਨਵਾਦ ਕਰਦਿਆਂ ਹਾਂ ਕਨੇਕਟਰ ਵੀਰ ਦਾ ਧੰਨਵਾਦ ਮਨੁੱਖਤਾ ਸੇਵਾ ਵਾਲਿਆਂ ਨੂੰ ਸਲਾਮ ਜੈ ਮਸੀਹ ਕੀ
Veere jeda km tushi krde ho yo km dunia da sbto vda km h ❤️
Pal brother thank you all of the people and you are really good person chardikala rakhe .
Waheguru ji mehar bhreya hath rkhna bhen, conductor veer or jo veer milya or satpal veer ji or sanstha wale sare veer bharawa nu mareeja nu khush rakhna... Waheguru ji ka khalsa waheguru ji ki fateh.. full support from batala (Gsp.)🎉
ਤੁਹਾਡੀ ਸੇਵਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੋ 🙏🏻
Salute a bhain nu te conductor nu v
Bhai very nice keep it up from Lucknow love your videos and you also have a great time U.P ❤❤❤
ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏
Cundactor Veer Te Bhain Da Boht Boht Dhanwaad Ji Waheguru ji Mehar Kareo Es Parwasi Veer Te Pal Veer Ji Tusi V Boht Sohni Sewa Te Full Mehnat Kar Rahe Ho ji Waheguru ji Tuhanu sada khush te Tandrust Rakhan ji
Pal bai ji tusi bhot changa kam krde ho 👍
Waheguru ji ka Khalsa WaheGuru ji ki Fateh 🙏🙏🌹🌹🙏 very good salute 👏👏
Bus vaali bhen condactr veer da bhut dhanvaadh g 🙏🙏
ਵਾਹਿਗੁਰੂ ਜੀ ਪਾਜੀ ਮੇਰਾ ਪਰਾ ਵੀ ਗਵਾਚ ਗਿਆ ਹੈ ਮੈਂ ਅੰਮ੍ਰਿਤਸਰ ਤੋਂ ਹਾਂ 8 ਮਹੀਨੇ ਹੋ ਗਏ ਗਵਾਚੇ ਨੂੰ
Paji tuc bhut vdiya kam karde aw ji 🙏
ਊਸ ਭੈਣ ਨੂੰ ਦਿਲ ਤੋ ਸਲਾਮ
ਵਾਹਿਗੁਰੂ ਮੇਹਰ ਜੀ ਸਭ ਦਾ
Sir apko dil se salute he ap iska sella uper wala dega 🙏👋
Pal veer ji Asi tuhanu salut karday han parmatma tuhanu bless karay God bless today and always
Bhut hi bdeya kaam kr rhe ho ji ❤❤🎉🎉🎉🎉🎉🎉aap
Pal veer very good person doing good job 👍 Waheyguru Waheyguru
Wahaguru sab t Mehar kari
ਇਹ ਹੁੰਦਾ ਅਸਲ਼ੀ ਧਰਮ
ਪਾਲ ਵੀਰ ਦਾ ਬਹੁਤ ਵੱਡਾ ਪੁੱਨ ਹੈ।
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
❤🙏😘SATNAAM SHRI WAHEGURU JI😘🙏❤
❤️🌹🙏 Satnam Waheguru Ji 🙏🌹❤️
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ
ਮੀਡੀਅਮ ਤਾ ਰੱਬ ਮਿਹਰ ਕਰੇ
Veer ji Tusi rab da roop ho 🙏🏻
Bahot chnge sade bhara v paye aa yr punjab ch bahot dhanvad bai contoktr da yr jine yr a gal da dhean dita contocto hou v sardar pag wala j koi hor hunda ohne ni dhen dena c es gal ch
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
Bahut bdiya pal veer ...🥺❤️🧿
ਧੰਨਵਾਦ ਕੰਡਕਟਰ ਵੀਰ ਦਾ ਤੇ ਉਸ ਬੀਬੀ ਦਾ 🙏🙏🙏
Bahut bahut vadia pal ji❤❤❤❤❤❤❤❤❤❤❤❤
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
Salute 🙏 joud ke es bhain nu ❤to bahot badi sewa kiti a es bhain ne waheguru ji khush rakhan a bhain nu te pal veer ji thonu jo tuci eni wadi sewa kar rahe ho
Waheguru waheguru waheguru waheguru waheguru ji 🙏🙏🙏🙏
Satnam waheguru ji 🙏🙏🙏🙏🙏💐💐
Waheguru Ji mehar karna saryan te
ਵਾਹਿਗੁਰੂ ਜੀ ਮੇਹਰ ਕਰੇ।
Mera pind mehtpur lage he sade pind wicho mand budhi bacha gayab ho gea c ih7sal bad gujra de wade wicho milea hun ohi vir pind wich wdhia reh reha he sahi slamt oh knektr wrge te Mata gi wrgea ne hi seva nibhai pal vir teem nu waheguru gi ka khalsa waheguru gi ki fteh
ਬੀਬੀ ਜੀ ਨੂੰ ਸਲੂਟ ਆ ਧੰਨਵਾਦ ਪੈਣ ਜੀ
Baba g mai tuvhadi roj video dehk na bahut kushi mildi aa dehk kr❤
Love you ❤❤❤❤ veera
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Conducter veer salute
ਵੀਰ ਜੀ ਇੱਨਾਂ ਗੁਜ਼ਰਾ ਨੇ ਪੰਜਾਬ ਵਿੱਚ ਬਹੁਤ ਗੰਦ ਪਾਇਆ ਹੋਇਆ ਹੈ ਨੰਬਰ ਦੋ ਵੀਰੇ ਮੇਰਾ ਪਿੰਡ ਮੌਲੀ ਬੇਦਵਾਣ ਸੇਕਟਰ 80 ਦਾ ਰਹਿਣ ਵਾਲਾ ਹਾਂ ਸਾਡੇ ਲਾਗ ਪਿੰਡ ਦੁਰਾਲੀ ਉਥੇ ਮੇਰੀ ਜ਼ਮੀਨ ਹੈ ਉਥੇ ਵੀ ਗੁਜ਼ਰ ਰਹਿਦੇ ਹਨ ਉਨਾਂ ਨੇ 100+150 ਸੌਂ ਗੇਆ ਰੱਖੀਆਂ ਹੋਈਆਂ ਹਨ ਉਥੇ ਨਾਂ ਤਾਂ ਕੁਝ ਖਾਂਣ ਪੀਣ ਨੂੰ ਉਥੇ ਸਾਡੀ ਮੰਝਾ ਲਈ ਚਾਰਾਂ ਬਿਜੇਆ ਹੋਇਆ ਹੈ ਪਰ ਇੱਨਾਂ ਗੁਜ਼ਰਾ ਨੇ ਸਾਰੇ ਚਾਰੇ ਦਾ ਨਾਸ਼ ਮਾਰਤਾ ਇਨਾਂ ਨੂੰ ਜਿਨਾਂ ਮਰਜ਼ੀ ਕੱਈ ਵਾਰ ਕਿਹਾ ਪਰ ਏਂ ਨੀ ਸਮਝ ਦੇ ਏਂ ਐਨੇ ਹਰਾਮ ਦੇ ਨੇ ਬੱਸ ਇੱਕ ਗਾਲ਼ ਨੀਂ ਕੰਢ ਸੱਕਦਾ ਕਿਉਂਕਿ ਏਸ ਵਿਡੀਉ ਨੂੰ ਧਿਆ ਭੈਣਾਂ ਵੀ ਦੇਖਦਿਆਂ ਹੋਣੀਆਂ ਬਾਕੀ ਵਿਰੋ ਜੇਕਰ ਕੁੱਝ ਗੱਲ਼ਤ ਲਿਖਿਆ ਗਿਆ ਹੋਵੇ ਤਾਂ ਵੀਰੋਂ ਮਾਫ਼ ਕਰਨਾ 🇳🇪🙏
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
❤❤❤❤❤❤❤❤❤❤❤ वाहेगुरु वाहेगुरु जी
Bhut bhut shukriya bibiya da
👍👍👍👍 धन्यवाद जी
Waheguru myhar kary god bless you paal veer rab tuhanu khushiya bakshy
Waheguru ji chardikala kere pal veera
ਖਾਲਸਾ ਜੀ ਜਿੰਨੇ ਵੀ ਗੁੱਜਰਾਂ ਦੇ ਡੇਰੇ ਹਨ ਸਭ ਤੇ ਛਾਪੇ ਮਾਰੋ । ਸਮੇਂ ਸਮੇਂ ਤੇ ਇਹਨਾਂ ਗੁੱਜਰਾਂ ਦੇ ਡੇਰੇ ਚੈਕ ਕਰਦੇ ਰਹੋ ।
Good job veer pal ji
Pal veer ji good waha guru ji meher karn ji
Waheguru to Anu Chardi Kala which Rakhi Waheguru ji ka Khalsa Waheguru ji ki Fateh
Waheguru ji ka khalsa waheguru ji ki fateh pal beta ji beta jitusi rubb da hi roop ho itna vadhia, karaz kar rhe ho keep it up beta ji god bless you beta ji Lakhwinder Kaur from Gurdaspur
Veer. Good. Jop. Veer. Ji. Sister. Ji. Veery. Good
👍بہت اچھا کام کر رہے ہیں بھائی جی
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
Paji mai hariyane toh dilo salute 🫡 aa ❤
Bibi te conductor ne bahut acha kiya dono ko saloot
ਧੰਨਵਾਦ ਵੀਰ ਜੀ 🙏🏻🙏🏻🙏🏻
Wmk ji ❤️🙏🏻