Podcast With Gurbaksh Shonki | ਪਹਿਲਾਂ ਕਾਲੇ ਦੌਰ 'ਚ ਭਟਕਿਆ ਫਿਰ ਸ਼ਰਾਬ ਨੇ ਪੀ ਲਿਆ | Akas | EP 43

Поделиться
HTML-код
  • Опубликовано: 15 ноя 2024

Комментарии • 45

  • @dimpleatwal7185
    @dimpleatwal7185 18 часов назад +10

    Evergreen song ਸਾਡਾ ਰੱਬ ਜਾਣਦਾ, ਬੁਹਤ ਸੁਣਿਆ

  • @gurdhiansingh5057
    @gurdhiansingh5057 18 часов назад +7

    ਬਹੁਤ ਵਧੀਆ ਕਲਾਕਾਰ ਨੇ ਇਨਾ ਨੇ ਮੇਰੇ ਆਨੰਦ ਕਾਰਜ ਕਰਵਾਏ ਸੀ

  • @AmarjitSingh.manakpur
    @AmarjitSingh.manakpur 17 часов назад +2

    ਸ਼ੌਕੀ ਦੇ sad song ਬਹੁਤ vadia ਜੀ. Thanks ਭੁੱਲਰ ਸਾਬ ਤੁਸੀਂ ਸਾਡਾ ਸਮਾਂ ਯਾਦ ਕਰਵਾਇਆ ਜੀ

  • @manjitpal1156
    @manjitpal1156 18 часов назад +7

    Great. Bhullar. Sab. Suchet. Bala. Madam. Program. Nice

  • @JaswindersinghSandhu-v9v
    @JaswindersinghSandhu-v9v 17 часов назад +3

    ਸਤਿਕਾਰ ਯੋਗ ਗੁਰਬਖ਼ਸ਼ ਸ਼ੌਂਕੀ ਦਾ ਇੰਟਰਵਿਊ ਵਿਖਾਉਣ ਲਈ ਭੁੱਲਰ ਸਾਹਬ ਦਾ ਤਹਿ ਦਿਲੋਂ ਧੰਨਵਾਦ

  • @user-kr4cq1no4f
    @user-kr4cq1no4f 18 часов назад +8

    ਗੁਰਬਖਸ਼ ਸ਼ੌਕੀ ਬਹੁਤ ਵਧੀਆ ਗਾਇਕ ਹੈ

  • @chamkaur_sher_gill
    @chamkaur_sher_gill 18 часов назад +6

    ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HDMusic1313
    @HDMusic1313 15 часов назад +3

    ਭੁੱਲਰ ਸਾਬ੍ਹ ਬੱਲ ਸਾਬ੍ਹ ਤੁਹਾਡੇ ਇਲਾਕੇ ਦੇ ਵੱਡੇ ਗ਼ਜ਼ਲਕਾਰ ਤੇ ਗੀਤਕਾਰ ਹੋਏ ਨੇ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਪਤਾ,ਸ਼ੌਂਕੀ ਸਾਬ੍ਹ ਦੇ ਦਿਮਾਗ ਚੋਂ ਨਾਮ ਨਿਕਲ ਗਿਆ ਤੁਹਾਡਾ ਫਰਜ਼ ਬਣਦਾ ਚੇਤਾ ਕਰਾਉਣਾ | ਉਹਨਾਂ ਦਾ ਨਾਮ ਸੀ ਹਰਜਿੰਦਰ ਬੱਲ | ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ |

    • @paramjitsinghpammi5160
      @paramjitsinghpammi5160 2 часа назад

      Yes ਹਰਜਿੰਦਰ ਬੱਲ ਜੀ। ਪਿੱਛੇ ਜਿਹੇ ਓਹ ਵੀ ਚਲੇ ਗਏ। ਜਲੰਧਰ ਵਿੱਚ। ਸੀ ਉਹਨਾਂ ਦਾ ਘਰ

  • @rakkar_https885
    @rakkar_https885 17 часов назад +3

    Bhaji S S Akaal jii. Shonki bhai is very good singer and nice show bhajiii

  • @shaikhnagoorbibi712
    @shaikhnagoorbibi712 18 часов назад +5

    Bhuller sahib, Madam suchet bala ji da ek baar fir interview karo ji

  • @balvirsingh-il3eb
    @balvirsingh-il3eb 2 часа назад

    ਜਗਤਾਰ ਸਿੰਘ ਜੀ ਪਿਆਰ ਭਰੀ ਸਤਸ੍ਰੀਅਕਾਲ ਖੁਸ਼ ਰਹੋ 🙏🙏

  • @NirbhaySingh-x9q
    @NirbhaySingh-x9q 18 часов назад +3

    ਜਿੰਨੇ ਪੱਤਰ ਕਾਰ ਸਾਰੇ ਪੰਜਾਬ ਨੂੰ ਡੋਬਣ ਚ ਆਪਣੀ ਜ਼ਿੰਮੇਵਾਰੀ ਨਿਭਾਉਣ ਚ ਕਾਮਯਾਬ ਹੋ ਰਹੇ ਹਨ

  • @mrpreet5523
    @mrpreet5523 18 часов назад +3

    End kalakar n gurbaksh g

  • @Gurjit-p7i
    @Gurjit-p7i 16 часов назад +1

    Biraji ji sat Shri akal ji G.series walle Rana Gurjit Ballo SHONKI & Bhullar Sahib nu be ji

  • @NirbhaiSingh-u6p
    @NirbhaiSingh-u6p 15 часов назад +1

    Very good bai gurbaksh shonki ji

  • @bharpursinghdeol2717
    @bharpursinghdeol2717 18 часов назад +5

    ਗੁਰਬਖਸ਼ ਸ਼ੌਂਕੀ ਟੌਪ ਦਾ ਕਲਾਕਾਰ ਜਿਨਾਂ ਦੇ ਗਾਣਿਆਂ ਬਿਨਾਂ ਕੋਈ ਵੀ ਪ੍ਰੋਗਰਾਮ ਗਾਇਨ ਮੁਕਾਬਲਾ ਅਧੂਰਾ ਹੈ

  • @bharpursinghdeol2717
    @bharpursinghdeol2717 2 часа назад

    ਭੁੱਲਰ ਸਾਬ ਗੁਰਪਾਲ ਮਟਿਆਰ ਦੀ ਇੰਟਰਵਿਊ ਵੀ ਕਰੋ

  • @davinderrupnagar9876
    @davinderrupnagar9876 41 минуту назад +1

    💐💝

  • @bhagatsingh7004
    @bhagatsingh7004 14 часов назад

    ਗੁਰਬਖਸ਼ ਸ਼ੌਕੀ ਵਧੀਆ ਗਾਇਕ ਸਾਡਾ ਵੀਰ।

  • @GurnamPannu
    @GurnamPannu 4 часа назад

    Good Singer Shonki Bhai ji

  • @gurdhiansingh5057
    @gurdhiansingh5057 18 часов назад +3

    ਦੁਰਗਾ ਜੀ ਬਲਵੰਤ ਜੀ

  • @gursewakdhillon2621
    @gursewakdhillon2621 17 часов назад +1

    Sachat bala na ronk bhut lai bhular sahib

  • @kamalnaindutt5805
    @kamalnaindutt5805 7 часов назад

    Eh hunde hai singer , salute

  • @SukhpalSandhu-c2c
    @SukhpalSandhu-c2c 13 часов назад

    Good sad singer Gurbaksh shonki saab

  • @AmarjitSingh.manakpur
    @AmarjitSingh.manakpur 16 часов назад +1

    ਭੁਲਰ ਸਾਬ ਇਕ ਸੁਚੇਤ ਬਾਲਾ ਦੇ ਇੰਟਰਵਿਊ ਵਿਚ ਚਮਕੀਲਾ ਜੀ ਦਾ ਨਾਮ ਨਹੀਂ ਆਈਆ. ਬਾਕੀ ਸਭ ਪ੍ਰੋਗਰਾਮ chamkila ਜਰੂਰ ਅਦਾ ਹੈ.ਹੈ ਨਾ ਫੇਰ chamkila.

  • @gurjitsingh7344
    @gurjitsingh7344 16 часов назад +1

    Harjinder ball c tun ni Sadi ho skdi song by Firoz khan

  • @simarsingh2568
    @simarsingh2568 14 часов назад

    Number 1 asal kalakaar,, asal awaz,

  • @SukhpalSandhu-c2c
    @SukhpalSandhu-c2c 13 часов назад

    Bhullar saab bai amarjit and Baljit Malwa nal podcast kro

  • @gurjinderbrar6579
    @gurjinderbrar6579 16 часов назад

    Nice conversation

  • @harpreetgrewal1358
    @harpreetgrewal1358 17 часов назад

    Very nice show bhullar bir g

  • @NarinderSingh-q2w
    @NarinderSingh-q2w 18 часов назад +3

    Shalla.shokat.alli.da.hai.shokat.alli.the.gurdass.man.shalla.brabaer.the.nai.tulda

  • @laddidhaliwal6624
    @laddidhaliwal6624 15 часов назад

    Love you ustaad ji

  • @sukhmanjotsingh7427
    @sukhmanjotsingh7427 3 часа назад

    Nice singer

  • @malkitsinghsra8005
    @malkitsinghsra8005 4 часа назад

    ਇਕਦਮ ਨੀਰਸ ਪ੍ਰੋਗਰਾਮ
    ਬਗੈਰ ਕਿਸੇ ਤਿਆਰੀ ਦੇ ਇੰਟਰਵਿਊ ਕੀਤੀ ਗਈ ਹੈ। 😔
    ਜਨਾਬ ! ਪਹਿਲਾਂ ਖੁਦ ਦੀ ਤਿਆਰੀ ਕਰੋ,
    ਸਵਾਲਾਂ ਦੀ ਸੂਚੀ ਪਹਿਲਾਂ ਬਣਾਓ, ਫਿਰ ਗੱਲਬਾਤ ਕਰੋ

  • @romsinghromisingh5785
    @romsinghromisingh5785 Час назад

    Lbu veer ❤

  • @KBMusicCompany
    @KBMusicCompany 17 часов назад

    Super singer🎉🎉

  • @gurpartapsinghtiwana450
    @gurpartapsinghtiwana450 16 часов назад

    Bhai g hath vicho mundri lah do

  • @laddidhaliwal6624
    @laddidhaliwal6624 15 часов назад

    Super

  • @JaswindersinghSandhu-v9v
    @JaswindersinghSandhu-v9v 17 часов назад +4

    ਭੁੱਲਰ ਸਾਹਬ ਪਰਗਟ ਭਾਗੂ ਨੂੰ ਲੱਭੋ

    • @paramjitsinghpammi5160
      @paramjitsinghpammi5160 2 часа назад

      ਬੈਠਾ। ਸਰਸੇ ਵਾਲੇ ਸਾਧ ਡੇਰੇ ਵਿਚ

  • @jasssidhu7874
    @jasssidhu7874 16 часов назад

    Durga.rangila..da v kro g ...int..v

  • @BhindaSaini-i8h
    @BhindaSaini-i8h 17 часов назад +1

    Harjinder bal AA bhaji

  • @gurdhiansingh5057
    @gurdhiansingh5057 17 часов назад +1

    29:22

  • @Gursawak-i5n
    @Gursawak-i5n 2 часа назад

    ❤❤❤❤❤🎉🎉🎉🎉🎉