BABBU MAAN LIVE INTERVIEW || 2021 || RJ JASSI || MY FM

Поделиться
HTML-код
  • Опубликовано: 23 июл 2021
  • ‪@BabbuMaan‬
    Video Credit Goes to MOODYs PHOTOGRAPHY AND PRODUCTION
    #BABBUMAAN #BABBUMANN #BABBUMAANINTERVIEW #BABBUMAANINTERVIEWWITHRJJASSI #BABBUMAANLIVE
  • РазвлеченияРазвлечения

Комментарии • 7 тыс.

  • @gkocean4131
    @gkocean4131 3 года назад +148

    हरयाणे त हा भी बब्बू maan के interview ओर song की wait ब्याह की डाल रवह है
    Love you maan sahab

    • @lakhveerchahal23
      @lakhveerchahal23 3 года назад +1

      Bilkul right bhi

    • @ankush_haryanvi_1612
      @ankush_haryanvi_1612 3 года назад +1

      Sachi bhai r❣

    • @jhirmalsingh606
      @jhirmalsingh606 3 года назад

      ਬੱਬੂ ਮਾਨ

    • @officialmaan2279
      @officialmaan2279 3 года назад +1

      ⁱᴀᵐ≛🇨🇰 ⃟💛 ⃢🇫 🇦 🇳 🦅ਖੰਟਵਾਲੇ ਦਾᵖᵃᵗⁱᵃˡᵃ✺͜🕊🧑ʟɪᴠᴇ ᴋɪɴɢ👑ʙᴀʙʙᴜ ᴍᴀᴀɴ

  • @Mantinder_Dhaban
    @Mantinder_Dhaban 3 года назад +40

    ਬਰਸਾਤ ਗੀਤ
    ਅੱਜ ਤੋਂ 5-7 ਸਾਲ ਪਹਿਲਾਂ ਲਿਖਿਆ
    ❤️❤️❤️❤️❤️

  • @honeykhiwa5777
    @honeykhiwa5777 2 года назад +18

    ਬੱਬੂ 22 ਦੀ ਇੰਟਰਵਿਊ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ positive vibes ਲੈ ਕੇ ਆਓ ਹਮੇਸ਼ਾ 22 ਚ ਕੋਈ ਆਕੜ, ego ਗ਼ਰੂਰ ਨਹੀਂ ਆ ਕਿ ਮੈਂ legend singer ਆ ਇਸ ਇੰਡਸਟਰੀ ਦਾ he is great and down to earth man 👌👌 ਦੋਵੇਂ ਹੱਥ🙏 ਜੋੜ ਕਿ ਥੈਂਆਵਾਂ ਰੱਬ ਨੂੰ 🦅ਬਾਜ਼ ਵਾਲੀ 👁️ਅੱਖ ਨਾਲ ਦੇਖਾ ਸਬ ਨੂੰ

  • @OfficialPunjabiindustry
    @OfficialPunjabiindustry 2 года назад +261

    ਵੀਰ ਜੀ ਮੈਂ ਆਪਣੇ ਚੈਨਲ ਤੇ ਸਿਰਫ਼ ਮਾਨ ਸਾਬ ਦੀਆਂ ਵਿਡੀਓ ਅਪਲੋਡ ਕਰਦਾ ਹਾਂ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਕਿਉਂਕਿ ਮਾਨ ਸਾਬ ਕਰਕੇ ਅੱਜ ਮੇਰਾ ਘਰ ਦਾ ਗੁਜ਼ਾਰਾ ਚੱਲ ਰਿਹਾ

    • @kuldeep96311
      @kuldeep96311 2 года назад +5

      ਅਸੀ ਵੀ ਤੁਹਾਡਾ ਚੈਨਲ ਸਬਕ੍ਰਾਈਬ ਕਰ ਲਿਆ ਹੈ

    • @jashangill6583
      @jashangill6583 2 года назад +5

      ਕਰ ਲਿਆ ਵੀਰੇ join ਪੇਜ ਤੁਹਾਡਾ।।ਬਾਬਾ ਮਿਹਰ ਕਰੇ

    • @OfficialPunjabiindustry
      @OfficialPunjabiindustry 2 года назад

      @@kuldeep96311 ਧੰਨਵਾਦ ਵੀਰ

    • @OfficialPunjabiindustry
      @OfficialPunjabiindustry 2 года назад +1

      @@jashangill6583 ਧੰਨਵਾਦ ਵੀਰ ਜੀ

    • @RanjeetSingh-bc7wh
      @RanjeetSingh-bc7wh 2 года назад +3

      Bot vdiya veer mehnat kr rhe o chngi gal aa. Join kr leya thoda chennal veer ji

  • @amritaulakh6562
    @amritaulakh6562 3 года назад +39

    ਗੀਤਾਂ ਚ ਬਦਮਾਸ਼ ਤਾਂ ਬਥੇਰੇ ਬਣਦੇ ਆ ਪਰ ਜਿਹੜਾ ਰੁਤਬਾ ਬੱਬੂ ਮਾਨ ਨੇ ਖੱਟਿਆ ਓਹ ਬੜਾ ਮੁਸ਼ਕਿਲ ਆ , ਮੜਕ ਤੇ ਬੜਕ ਨਾਲ ਰਿਹਾ ਜੱਟ ਇੰਡਸਟਰੀ ਚ ਸ਼ੁਰੂ ਤੋਂ 🤘🏼

  • @jashansran4611
    @jashansran4611 3 года назад +57

    ਕਿਥੋਂ ਏਨਾ ਸਿੱਖਣਾ ਸੀ ਤੇ ਕੀਹਨੂੰ ਚੁਣਨਾ ਸੀ ❤️ ਜ਼ੇ ਤੂੰ ਨਾ ਗਾਉਂਦਾ ਮਾਨਾ ਤਾਂ ਕੀਹਨੂੰ ਸੁਣਨਾ ਸੀ 👏ਲਵ ਯੂ ਮਾਨ ਸਾਬ

    • @lakhveerchahal23
      @lakhveerchahal23 3 года назад +3

      ਬਿਲਕੁਲ ਜੇ ਬੱਬੂ ਮਾਨ ਨਾ ਲਿਖਦਾ ਗਾਉਂਦਾ ਤਾ ਕਿਹਨੂ ਸੁਣਨਾ ਸੀ। ਧਰਮ ਪਰੀਤ ਦੇ ਹਾਉਕੀਆ ਤੇ ਬੁੱਧੂ ਮੈਟਲ ਕਲਨਾ ਨੂੰ ਲੋਕਾ ਨੇ ਸੁਣਨਾ ਸੀ।
      ਮਹਾਨ ਲੇਖਕ ਗਾਇਕ ਸੰਗੀਤਕਾਰ ਚੰਗੀ ਤਰਕਸੀਲ ਸੋਚ ਵਾਲਾ ਬੰਦਾ ਬੱਬੂ ਮਾਨ ਸਾਬ

  • @Prince-je9hn
    @Prince-je9hn 2 года назад +2

    ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..

  • @fansantjarnailsinghbhindra5037
    @fansantjarnailsinghbhindra5037 2 года назад +26

    ਰਗਾ ਬੋਲਦਿਆ ਸੁਰ ਨਹੀਂ ਹਿਲਦਾ ਬੱਬੂ ਮਾਨ ਉਸਤਾਦ ਵਰਗਾ ਕੋਈ ਹੋਰ ਨਹੀ ਮਿਲਦਾ

  • @OfficialPunjabiindustry
    @OfficialPunjabiindustry 3 года назад +470

    ਸਿਰਫ਼ ਕੱਟਣ ਫੈਨ ਜੋ ਬੱਬੂ ਮਾਨ ਪਾਜੀ ਦੀਆਂ ਅਪਡੇਟ ਦੇਖਣਾ ਚਾਹੁੰਦਾ ਨੇ ਇਕ ਵਾਰ ਪੰਜਾਬੀ ਇੰਡਸਟਰੀ ਨੂੰ ਦੇਖਕੇ ਜਰੂਰ ਜਾਣਾ ਕਿਉਂ ਮੈਂ ਆਪ ਮਾਨ ਸਾਬ ਦਾ ਫੈਨ ਆ ਜੀ ਮੇਰੀ ਰੋਟੀ ਮਾਨ ਸਾਬ ਕਰਕੇ ਚਲਦੀ ਆ ❤

    • @karanparwaaz2319
      @karanparwaaz2319 3 года назад +2

      👍🏻👍🏻👍🏻👍🏻👌🏼👌🏼👌🏼👌🏼🙏

    • @yugrajsingh6793
      @yugrajsingh6793 3 года назад +4

      Nhi bhra maan krke roti ni roti ta rabb dinda maan saab di bss izzat kro bai aawe diyan gllan nu vdiya ni smjhda

    • @sandeepjatana4248
      @sandeepjatana4248 3 года назад +2

      Veere full support aa but jr baki roti tan rub chla reha te babbu maan bai support ch koi glt nazaizj kise bare v chahe koi v aa landu sala veere video na payi koi ni tere follower ghat judge but jehra v judnge life da meaning samjan aale honge

    • @jhirmalsingh606
      @jhirmalsingh606 3 года назад +5

      ਬੱਬੂ ਮਾਨ ਨੂੰ ਮੈਂ ਸੁਣਿਆ ਜੰਮੂ-ਕਸ਼ਮੀਰ ਦੀਆਂ ਵਾਦੀਆਂ ਵਿਚ ਜੋ ਮੇਰੇ ਦਿਲ ਨੂੰ ਸਕੂਨ ਮਿਲਿਆ ਓ ਕਦੇ ਨੀ ਮਿਲਿਆ ਕਿਉਂਕਿ ਮੇਰੀ ਉਸ ਟਾਇਮ ਲਗ ਕੇ ਟੁੱਟ ਗਈ ਸੀ ਤੁਹਾਡਾ ਗਾਣਾ ਸੁਣਿਆ ੱੱੱੱੱੱੱੱੱੱਓ ਹੀ ਚੰਦ ਓਹੀ ਰਾਤਾਂ ੱੱੱੱੱੱੱੱੱੱੱੱੱਬਾਈ ਮੈਂ ਇਨ੍ਹਾਂ ਗਾਣਾ ਸੁਣਿਆ ਕੇ ਓ ਹੌਲ਼ੀ ਹੌਲ਼ੀ ਮੇਰੀ ਜ਼ਿੰਦਗੀ ਦੀ ਜ਼ਿੰਦਗੀ ਹੋ ਗਿਆ

    • @mohitadict5371
      @mohitadict5371 3 года назад +2

      👍👍🙏❤️

  • @ManpreetSingh-cp9iz
    @ManpreetSingh-cp9iz 3 года назад +126

    Jis ne maan saab di sari gall suni kro like

  • @sonudedha6464
    @sonudedha6464 2 года назад +22

    Legendary Babbu Maan Sahab.
    King Of Punjabi Industry.
    Love you Maan Sahab ❤

  • @ManjeetSingh-eu3ig
    @ManjeetSingh-eu3ig 2 года назад +5

    Waheguru ji aap ji nu hamesha kuch rakhe mare pyare veer maan sab 👌👍🙏

  • @sukhjivansingh7132
    @sukhjivansingh7132 3 года назад +91

    Trend ਨੂੰ ਛੱਡ ਕੇ . ਹੱਕ ਸੱਚ ਲਈ ਗਾ ਕੇ ਹੀ . ਮਾਨ ਨੇ ਇੱਜਤ ਕਮਾਈ ਏ . Respect❣

  • @user-be6bh1ri5w
    @user-be6bh1ri5w 3 года назад +72

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

    • @buntydeol84
      @buntydeol84 2 года назад +1

      ਛੱਡਿਆ ਵੀਰ

  • @Hs1684-q4i
    @Hs1684-q4i Год назад +2

    RJ Jassi, bakamaal interview ਲੈਂਦੇ ਹੋ ਤੁਸੀਂ, ehne interest naal ਸੁਣਦੇ ਹੋ ਫੇਰ ਸਵਾਲ ਬਿਲਕੁਲ ਸਹੀ ਤੇ ਸੋਹਣਾ ਪੁੱਛ ਦੇ ਹੋ, Waheguru ਹੋਰ ਭਾਗ ਲਾਵੇ ਤੁਹਾਡੇ talent ਨੂੰ।

  • @baljitpannu6586
    @baljitpannu6586 2 года назад +8

    Babbu maan heera banda dill da saaf a har ik bande d help krda babbu maan saab de kai gaanea ch mai kum kita bhut vdia insaan a bai

  • @ThePawanJoshi.
    @ThePawanJoshi. 3 года назад +64

    ਦੁਨੀਆ ਜੰਮਦੀ ਮਰਦੀ ਰਹਿਣੀ ਪਰ ਮਾਨ ਇਕ ਸੀ ਇਕ ਹੈ ਤੇ ਇਕ ਹੀ ਰਹੇਗਾ
    ਸੋਚ ਵੀ ਵੱਖਰੀ
    ਅੰਦਾਜ਼ ਵੀ ਵੱਖਰਾ
    ਇਨਸਾਨ ਵੀ ਵੱਖਰਾ

  • @ishquraviahusanpura4958
    @ishquraviahusanpura4958 3 года назад +276

    ਬੱਬੂ ਮਾਨ ਸਾਬ ਦੀਆ ਸੱਚਿਆ ਤੇ ਖਰੀਆ - ਖਰੀਆ ਗੱਲਾ ਸੁਣਕੇ ਦਿਲ ❤ ਖੁਸ ਹੋ ਗਿਆ ✅
    ਪੰਜਾਬ ਪੰਜਾਬੀਅਤ ਜਿਦਾਬਾਦ 💪
    ਕਿਸਾਨ ਮਜਦੂਰ ਏਕਤਾ ਜਿਦਾਬਾਦ 💪

  • @danishbhullar1110
    @danishbhullar1110 2 года назад +72

    ਅਜੇ ਸ਼ੁਰੂਆਤ ਮੇਰੀੇ ਗਾਇਅਾ ਕਿੱਥੇ ਐ
    ਅਜੇ ਖਾਲ ਚ ਘੁੰਮਦਾ ਮੈਂ ਨੱਕਾ ਲਾਇਆ ਕਿੱਥੇ ਆ
    ਬੱਬੂ ਮਾਨ ਜ਼ਿੰਦਾਬਾਦ 😍😍👏👏

  • @jashangill6583
    @jashangill6583 2 года назад +21

    ਨਜ਼ਾਰਾ ਆ ਜਾਂਦਾ astaad ਤੁਹਾਡੀ ਇੰਟਰਵਿਊ ਦੇਖ ਕੇ,,,ਲਵ ਯੂ astaaada

  • @Highlight_69_memes
    @Highlight_69_memes 3 года назад +21

    ਕਿੰਨੀ ਸੋਹਣੀ ਗੱਲ ਏ 22 ਜਿਹਨਾਂ ਦੇ ਅਖਾੜੇ ਦੇਖਦਾ ਸੀ ਉਹਨਾਂ ਗਾਇਕਾਂ ਨਾਲ ਉੱਠਦਾ ਬੈਠਦਾ ਰਿਹਾ
    THAT'S SUCCESS 🔥👍

  • @sukhjivansingh7132
    @sukhjivansingh7132 3 года назад +43

    ਸੰਨ 98 ਤੋਂ ਚੱਲੇ ਸੀ , ਹੁਣ ਤੱਕ ਕੈਮ ਆ 🤘🏻
    ਜਿਹੜੇ ਸਾਨੂੰ ਦੱਬਣ ਨੂੰ ਫਿਰਦੇ 💪🏻 ਆ
    ਜਵਾਕਾ👶 ਦੇ ਵਹਿਮ ਆ
    😘 ਬੱਬੂਮਾਨ ਜਿੰਦਾਬਾਦ😘

  • @ManjeetSingh-eu3ig
    @ManjeetSingh-eu3ig 2 года назад +6

    Waheguru ji aap ji nu hamesha kuch rakhe Maan sab mare pyare veer ji 🙏

  • @user-hr5oq5vw1c
    @user-hr5oq5vw1c 2 года назад +2

    ਇਹ ਹੈ ਅਸਲ ਆਰਟਿਸਟ
    ਸਭ ਕੁਝ ਕਰਿਆ ਸਭ ਰੰਗ ਹੰਢਾਲਿਆ। ।।ਕਿੰਨਾਂ ਸ਼ਾਤ ,,,ਗੱਲਬਾਤ ਕਰਨ ਦਾ ਲਹਿਜਾ। ਸਲੀਕਾ। ।।।ਇਹ ਹੈ ਸਮੁੰਦਰ। ।ਦਿਲ ਤੋਂ ਸਲੂਟ

  • @Beimaam
    @Beimaam 3 года назад +77

    SARTAJ ਵੀ ਸੁਣਿਆ ALFAAZ ਵੀ ਸੁਣਿਆ, ਯਾਰਾਂ ਦੋਸਤਾਂ ਦੇ ਕਹਿਣ ਤੇ SHARRY ਤੇ GARRY ਵੀ ਸੁਣਿਆ, ਫਿਰ ਵੀ DILL ਉਦਾਸ ਆ ਮੈਨੂੰ ਤਾਂ ਬੱਸ BABBU MANN ਦੀ ਤਲਾਸ਼ ਆ,,

  • @ishquraviahusanpura4958
    @ishquraviahusanpura4958 3 года назад +129

    ਉਚੀ ਤੇ ਸੁਚੀ ਸੋਚ ਦੇ ਮਾਲਿਕ ਮਾਨ ਸਾਬ 🙏🏼
    ਪੰਜਾਬ ਪੰਜਾਬੀਅਤ ਜਿਦਾਬਾਦ 💪
    ਕਿਸਾਨ ਮਜਦੂਰ ਏਕਤਾ ਜਿਦਾਬਾਦ 💪

  • @kuldeep96311
    @kuldeep96311 2 года назад +58

    ਬਹੁਤ ਵਧੀਆ ਲੱਗੀ ਪੂਰੀ interview ਮਜ਼ਾ ਆ ਗਿਆ ਮਾਨ ਸਾਬ ਜਿੰਦਾਬਾਦ

  • @dhillonayurvedicpharmacy7475
    @dhillonayurvedicpharmacy7475 2 года назад +6

    Legend of punjabi music industry only ustad Babbu Maan g

  • @gill22222
    @gill22222 3 года назад +51

    1998 toh chal reha jatt, repeat te, bai de gaane sun ke dil nu sakoon ja aa janda ....

  • @punjabiss
    @punjabiss 3 года назад +729

    Sirra interview c 🔥❤️

  • @gursewak2990
    @gursewak2990 Год назад +3

    ਪੰਜਾਬ ਦੀ ਸ਼ਾਨ ਅਪਣਾ ਬਾਈ ਬੱਬੂ ਮਾਨ, ਮਾਨ ਸਾਬ ਲਵ ਯੂ ਟਰੱਕ ਭਰ ਕੇ

  • @jaskaransingh8908
    @jaskaransingh8908 2 года назад +3

    Stage te jan lyi kde time ni mangeya Dhake teyi leya jad b lya sirraa bai. 🔥🔥💪🏻

  • @Kamal_saab_08
    @Kamal_saab_08 3 года назад +60

    ਮੋਤ ਤੇ ਬੱਬੂ ਮਾਨ ਦਾ ਗਾਣਾ ਪਤਾ ਨੀ ਕਦੋ ਆ ਜਾਵੇ ustaad g❤

  • @vinodsinghkerian5011
    @vinodsinghkerian5011 3 года назад +72

    ਦਿਲ ਕਰਦਾ ਬਸ ਬਈ ਦੀਆਂ ਗੱਲਾਂ ਸੁਣੀ ਜਾਈਏ
    ਕਿੰਨੀਆਂ ਮਿੱਠੀਆਂ ਗੱਲਾਂ ਕਰਦਾ ਹੈ ਬਈ
    ਕਦੇ ਸਾਨੂੰ ਵੀ ਮਿਲ ਲੇ ਬਈ

    • @buntydeol84
      @buntydeol84 2 года назад

      ਆਜੋ ਖੰਟ ਇਸਕਪੁਰੇ

  • @Makitkaurrandhawa23369
    @Makitkaurrandhawa23369 Год назад +3

    Universal original no 1, legend, versatile star, precious diamond of nation Babbu Maan ❤️ evergreen blockbuster magnificent interview ❤️

  • @SherSingh-vr9dr
    @SherSingh-vr9dr 11 месяцев назад +3

    ਬੱਬੂ ਮਾਨ ਤੇਰੀ ਤਾ ਚੜਦੀ ਕਲਾ ਹੀ ਰਹਿਨੀ ਆ ਜਾਰੀ ਤੇਰੀ ਬਾਬੇ ਨਾਨਕ ਨਾਲ ਆ ----ਵਾ ਵਾ ਵਾ ਵਾਈ

  • @J4JATT07
    @J4JATT07 3 года назад +111

    ਬਹੁਤ ਉੱਚੀ ਸੋਚ ਦਾ ਮਾਲਕ
    ਬੱਡਿਆ ਦਾ ਆਦਰ ਕਰਦਾ ਤੇ
    ਛੋਟੇਆ ਨੂੰ ਪਿਆਰ

  • @navjeetsingh1620
    @navjeetsingh1620 3 года назад +67

    puri interview dkhan vale hajari lavao🙋🏻‍♂️

  • @jaswinderkaur5104
    @jaswinderkaur5104 2 года назад +44

    ਦਿਲ ਦਾ ਹੀਰਾ ਸੱਚ ਜਿਵੇਂ ਦਾ ਹੈਗਾ ਮਾਨ ਵੀਰਾ ਉਵੇਂ ਦਾ ਦਿਖਦਾ❤️

    • @NimmaRatia
      @NimmaRatia 2 года назад

      Jind jaan aa sadi ta Babbu Maan 😍😍😍😍😍😍😍😍

  • @channidubaisingh4640
    @channidubaisingh4640 2 года назад +19

    ਬਹੁਤ ਹੀ ਘੈਟ ਇੰਟਰਵਿੳੂ ੳੂਸਤਾਦ ਜੀ ਬਹੁਤ ਕੂੱਝ ਮਿੱਲਿਅਾ ਸਿੱਖਣ ਨੂੰ

  • @Dosanjh84
    @Dosanjh84 3 года назад +89

    ਉਸਤਾਦ ਦੀ ਇੰਟਰਵਿਊ ਦਾ ਮੇਲ ਜੱਸੀ ਬਾਈ ਨਾਲ ਬਣਦਾ ਤੇ ਪੱਤਰਕਾਰ ਵੀ ਕੁਝ ਕੁ ਜੋ ਉਸਤਾਦ ਨਾਲ ਗੱਲ-ਬਾਤ ਕਰਨ ਦੇ ਮੁਕਾਮ ਤੇ ਹਨ ਕਿਉਂਕਿ ਗੱਲ-ਬਾਤ ਲਈ ਜਾਣਕਾਰੀ ਹਰ ਵਿਸ਼ੇ ਤੇ ਚਾਹੀਦੀ ਉਸਤਾਦ ਵਾਂਗ।

  • @satvirsingh8477
    @satvirsingh8477 3 года назад +14

    Hmesha vangu interview ch bhut kuj sikhn nu milya😍...koi fokii hwabazi ni,koi mai mai ni...sb nu pyar nl rehn da suneha hmesha dinda y

  • @sahajsekhonutube2520
    @sahajsekhonutube2520 2 года назад +2

    ਬਾਈ ਜੀ ਤੁਸੀ ਗਾ ਦਿੱਤਾ ਉਹ ਕੋਈ ਨਹੀ ਗਾ ਸਕਦਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @tjhyer6883
    @tjhyer6883 2 года назад +3

    Ithe koi hor singer hunda ohdi me me ee nai mukni c tahi maan saab nu koi pyar krde aa galla te life da tazurba boht aa is bnde kol do gente v suni jao dil ni bhar da dil krda bnda suni jave glla love u aa maan saab tuhadi soch nu slam aa 🥰 pehla ta bolo na je bolo ta ida bolo ke kan pat jan 🔥🔥🔥🔥🔥

  • @lakhamaan1341
    @lakhamaan1341 3 года назад +46

    Yar time eni jaldi kion poora ho gia.dil karda bai ji dian gallan suni jaiye. Love you Babbu bai ji. Waheguru ji hamesha tuhade te mehar bharya hath rakhan🙏

  • @Highlight_69_memes
    @Highlight_69_memes 3 года назад +403

    ਕੌਣ ਕੌਣ ਬੱਬੂ ਮਾਨ 22 ਦੇ ਗਾਣਿਆਂ ਤੋਂ ਪਹਿਲਾਂ ਉਹਨਾਂ ਦੀ ਸੋਚ ਤੇ ਬਗਾਵਤ ਦੇ ਫ਼ੈਨ ਨੇ

    • @babbumaanfan2076
      @babbumaanfan2076 3 года назад +1

      🙌🏻

    • @lakhveerchahal23
      @lakhveerchahal23 3 года назад +1

      ਆਸਕ ਬੜੇ ਚਿਰ ਦੇ ਆਸਕ ਬੜੇ ਚਿਰ

    • @gaganpreet3595
      @gaganpreet3595 3 года назад

      Bagawat odo hougi jdo aap siyasat ch utarke os gandgi nu saaf kruga

    • @lakhveerchahal23
      @lakhveerchahal23 3 года назад +1

      @@gaganpreet3595 ਜਿਸ ਨੂੰ ਲੱਖਾ ਨੋਜਵਾਨ ਫਾਲੋ ਕਰਦੇ। ਉਹ ਕਹਿ ਰਿਹਾ ਹਰ ਮਿਲਣ ਵਾਲੀਆ ਨੂੰ ਕਿਸਾਨ ਮਜਦੂਰ ਅਦੋਲਨ ਵਿਚ ਪਹੁਚੋ। ਤੇ ਸਿਆਸਤ ਦਾਨਾ ਨੂੰ ਸਵਾਲ ਪੁਛੋ ਤੇ ਕਿ ਕਿਸਾਨ ਮਜਦੂਰ ਅਦੋਲਨ ਦਾ ਮਸਲਾ ਹੱਲ ਕਰਵਾਓ। ਇਹ ਸੰਦੇਸ਼ ਦੇਣਾ । ਵੀ ਸਰਕਾਰ ਦੇ ਖਿਲਾਫ ਬੋਲ ਕੇ ਬਗਾਵਤ ਹੀ ਹੈ। ਹੋਰ ਬਗਾਵਤ ਹਥਿਆਰ ਚੱਕਣਾ ਹੀ ਹੈ।

    • @Highlight_69_memes
      @Highlight_69_memes 3 года назад

      @@lakhveerchahal23 💯💯💯

  • @Karanrajputkambi
    @Karanrajputkambi 9 месяцев назад +2

    😂ਕਦੇ ਵੀ ਨੀ ਟਾਈਮ ਮੰਗਿਆ 🖤
    Sirra Maan saab ❤

  • @royalgill5442
    @royalgill5442 2 года назад +12

    ਮੇਰੀ ਨੀਂਦ ਚ ਵੀ ਗੀਤ ਐ - ਮਾਨ ਸਾਹਬ 💕

  • @amritaulakh6562
    @amritaulakh6562 3 года назад +72

    ਲੋਕੀ ਕਮਾਉਣ ਪੈਸਾ , ਸਾਡੇ ਬੱਬੂਮਾਨ ਨੇ ਦਿਲਦਾਰ ਕੱਟੜ ਫੈਨ ਕਮਾੲੇ ਆ
    ਤੱਤੀ ਵਾ ਨਾ ਲਗੇ ਰੱਬਾ ੲਿਹਨਾਂ ਦਿਵਾਨਿਆ ਤੇ
    #ਲਵ_ਯੂ_ਮਾਨ_ਸਾਬ_

  • @somadevi5518
    @somadevi5518 2 года назад +1

    ਬਹੁਤ ਵਧੀਆ ਤੁਹਾਡੀ ਆ ਗੱਲਾਂ ਤੇ ਤੁਹਾਡੇ ਵਿਚਾਰ ਹੱਨ ਬੱਬੂ ਮਾਨ ਜੀ ਮੰਜਾ ਆ ਗਿਆ ਸੁਣ ਕੇ

  • @Haryanaboys602
    @Haryanaboys602 2 года назад +2

    forever fav babbu maan bai ji

  • @simarrataul1695
    @simarrataul1695 3 года назад +16

    Sachi 22 diya gallan sun ke rooh khush Ho Jandi Ya🥰🥰🥰

  • @user-vr9or9gk5e
    @user-vr9or9gk5e 3 года назад +106

    ਬਾਈ ਦਿਆਂ ਗਲਾਂ ਸੂਂਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ
    ਉਸਤਾਦ 😘😘😘😘

  • @sukhdevsinghdhaliwal9433
    @sukhdevsinghdhaliwal9433 Год назад +2

    Love u maan sahib ji❤️❤️❤️❤️❤️❤️

  • @mannaramdas923
    @mannaramdas923 3 года назад +31

    ਕੲੀ ਆਏ ਕੲੀਆਂ ਨੇ ਆਉਣਾ, ਕੲੀਆਂ ਨੇ ਗਾਇਆ ਕੲੀਆਂ ਨੇ ਗਾਉਣਾ, ਪਰ ਸੋਖਾ ਨੲੀ #ਬੱਬੂਮਾਨ ਵਰਗਾ ਰੁਤਬਾ ਕਮਾਉਣਾ ❣️❣️❣️

  • @amritaulakh6562
    @amritaulakh6562 3 года назад +85

    ਕੀ ਝੋਟੇ ਕੀ ਅੱਥਰੇ ਘੋੜੇ ਸਬ ਥੱਲੇ ਲਾੳੁਂਦਾ ਅਾ
    ਪਾਸੇ ਹਟਜਾ ਪੁੱਤਰਾ ਹੱਟਜਾ ੳੁੲੇ ਅਸਤਾਦ ਅਾੳੁਂਦਾ ਅਾ❤️

  • @MikaPuri
    @MikaPuri 2 года назад +1

    ਨਹੀਂ ਮਾਨ ਸਾਬ ਨਹੀਂ.......
    Dil nhi bhar da tuhada har ik song,,interview,,koi live chat ਦੇਖ ਕੇ ਬੱਸ ਦੇਖੀ ਜਾਈਏ ਦੇਖੀ ਜਾਈਏ

  • @vikramsingh7843
    @vikramsingh7843 2 года назад +2

    Bai diyyan gallan sun ke time da pta e ni chalda bai sirra galbat 😍😍

  • @Mantinder_Dhaban
    @Mantinder_Dhaban 3 года назад +242

    ਘਰ ਦੇ ਕੰਮ ਛੱਡ ਕੇ ਇੰਟਰਵਿਊ ਸੁਣਨ ਵਾਲੇ ਲਾਈਕ ਕਰਨ ❤️💚💙

    • @jassofficial07
      @jassofficial07 Год назад

      @@RDG377 teri ma da yarr

    • @BaljeetKaur-tj7en
      @BaljeetKaur-tj7en 8 месяцев назад

      ਘਰ ਦੇ ਕੰਮ ਕਰਦੇ ਹੋਏ ਸੁਣਨ ਵਾਲੇ ਲਾਈਕ ਕਰਨ
      (ਘਰ ਦੇ ਕੰਮ ਵੀ ਜਰੂਰੀ ਹਨ) 💯 Done ✅

    • @Amansidhu94
      @Amansidhu94 3 месяца назад

      Hun v son rhe a yi ❤

  • @OfficialPunjabiindustry
    @OfficialPunjabiindustry 3 года назад +126

    ਵੀਰ ਜੀ ਮੈਂ ਆਪਣੇ ਚੈਨਲ ਤੇ ਸਿਰਫ਼ ਮਾਨ ਸਾਬ ਦੀਆਂ ਵਿਡੀਓ ਅਪਲੋਡ ਕਰਦਾ ਹਾਂ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਕਿਉਂਕਿ ਮਾਨ ਸਾਬ ਕਰਕੇ ਅੱਜ ਮੇਰਾ ਘਰ ਦਾ ਗੁਜ਼ਾਰਾ ਚੱਲ ਰਿਹਾ ਮੇਰਾ ਤਾਂ ਰੱਬ ਹੀ ਬੱਬੂ ਮਾਨ ਜੀ ਨੇ 🌷

  • @NareshKumar-bc8xw
    @NareshKumar-bc8xw 2 года назад +3

    ਬੱਬੂ ਮਾਨ ਵੀਰ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਹੋ⚘🤝🏼✌🏼🙋‍♂️

  • @Arabiantrucker1987
    @Arabiantrucker1987 2 года назад +6

    ਕਹਿੰਦਾ ਉਹ ਦਿਨ ਸੀ ਜਦੋਂ ਬੱਬੂ ਮਾਨ ਸਟੇਜ ਤੇ ਜਾਂਣ ਨੂੰ ਟਾਇਮ ਮੰਗਦਾ ਸੀ
    ਸਵਾਦ ਆ ਗਿਆ ਕਹਿੰਦਾ ਟਾਇਮ ਮੰਗਿਆ ਨੀਂ ਲਿਆ 😀💯

  • @bobbychahal8654
    @bobbychahal8654 3 года назад +56

    Rj Jassi ਬਾਈ ਜੀ ਨੂੰ ਬੇਨਤੀ ਆ ਕਿ ਅਗਲੀ , interview ਵੀ ਜਲਦੀ ਹੀ ਕਰੋ ਬਾਈ ਨਾਲ ❤️🙏🙏

  • @DeepakKumar-lu8ug
    @DeepakKumar-lu8ug 3 года назад +28

    Saare jaane AA jao jaldi jaldi Maan Saab AA Gaye ne 😊😊

  • @manjbains1977
    @manjbains1977 2 года назад +5

    The legend Babbu Maan Ji. Waheguru Ji tano hamesha chardi kala vich rakhe. 🙏

  • @Pardeep_mander786
    @Pardeep_mander786 2 года назад +54

    One and only living legend sir ustad Babbu Maan ji..

  • @amritaulakh6562
    @amritaulakh6562 3 года назад +14

    ਸੰਨ 98 ਤੋਂ ਚੱਲੇ ਸੀ, ਹੁਣ ਤੱਕ ਕੈਮ ਅਾ 🤘🏻
    ਜਿਹੜੇ ਸਾਨੂੰ ਦੱਬਣ ਨੂੰ ਫਿਰਦੇ💪 ਆ
    ਜਵਾਕਾ ਦੇ ਵਹਿਮ ਆ
    ਬੱਬੂਮਾਨ_ਜਿੰਦਾਬਾਦ

  • @OfficialPunjabiindustry
    @OfficialPunjabiindustry 3 года назад +107

    ਵੀਰ ਜੀ ਮੈਂ ਆਪਣੇ ਚੈਨਲ ਤੇ ਸਿਰਫ਼ ਮਾਨ ਸਾਬ ਦੀਆਂ ਵਿਡੀਓ ਅਪਲੋਡ ਕਰਦਾ ਹਾਂ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਕਿਉਂਕਿ ਮਾਨ ਸਾਬ ਕਰਕੇ ਅੱਜ ਮੇਰਾ ਘਰ ਦਾ ਗੁਜ਼ਾਰਾ ਚੱਲ ਰਿਹਾ ਮੇਰਾ ਤਾਂ ਰੱਬ ਹੀ ਬੱਬੂ ਮਾਨ ਜੀ ਨੇ 🎒

  • @dimplemultani5188
    @dimplemultani5188 10 месяцев назад +1

    LOVE U USTAAD BABBU MAAN LEGEND SINGER

  • @fanmaansaabjindabaad6577
    @fanmaansaabjindabaad6577 2 года назад +1

    ਮੇਰੇ ਲਈ ਉਸਤਾਦ ਬੇਈਮਾਨਾਂ ਬਾਹਲਾ ਕੁਜ ਸਿਖਾਇਆ ਤੂੰ❤️❤️💯

  • @OfficialPunjabiindustry
    @OfficialPunjabiindustry 3 года назад +20

    ਸਿਰਫ਼ ਕੱਟਣ ਫੈਨ ਜੋ ਬੱਬੂ ਮਾਨ ਪਾਜੀ ਦੀਆਂ ਅਪਡੇਟ ਦੇਖਣਾ ਚਾਹੁੰਦਾ ਨੇ ਇਕ ਵਾਰ ਪੰਜਾਬੀ ਇੰਡਸਟਰੀ ਨੂੰ ਦੇਖਕੇ ਜਰੂਰ ਜਾਣਾ ਕਿਉਂ ਮੈਂ ਆਪ ਮਾਨ ਸਾਬ ਦਾ ਫੈਨ ਆ ਤੇ ਮੇਰੀ ਰੋਟੀ ਮਾਨ ਸਾਬ ਕਰਕੇ ਚਲਦੀ ਆ ਵੀਰੋ ਕਰਦੋ ਸਪੋਰਟ

  • @amritaulakh6562
    @amritaulakh6562 3 года назад +35

    ਉਏ ਆਗਿਆ,,ਉਏ ਆਗਿਆ,, ਕੌਣ ਆਗਿਆ,, ਮਿੱਤਰਾ ਬੱਬੂ ਮਾਨ ਆਗਿਆ,,,🔥🔥

    • @tarvindersingh7552
      @tarvindersingh7552 Год назад +1

      Aa gya oye aa gya oye ohi aa ohi aa khnt wala maan ohi aa❤️

  • @jaswkahlon6666
    @jaswkahlon6666 2 года назад +5

    15 October Balachaur bai da akhada dekhan a jayo 🔥🔥🔥att krwauni apa

  • @baljeetkaur4912
    @baljeetkaur4912 2 года назад +7

    Love 🥰 you respected brother Maan saab 🦅

  • @shammidhaliwall614
    @shammidhaliwall614 3 года назад +62

    ਤਰਕਸੀਲ਼ ਗੱਲਾਂ ਮਾਨ ਸਾਬ ਦੀਆਂ👍🏼

    • @lakhveerchahal23
      @lakhveerchahal23 3 года назад +2

      ਬਿਲਕੁਲ ਤਰਕ ਦਲੀਲਾ ਤੱਥਾ ਦੇ ਅਧਾਰ ਤੇ ਗੱਲ ਕਰਦਾ। 21ਵੀ ਸਦੀ ਦਾ ਮਹਾਨ ਲੇਖਕ ਗਾਇਕ ਸੰਗੀਤਕਾਰ

  • @SSMAAN-hg8ft
    @SSMAAN-hg8ft 2 года назад +14

    ਬੱਲੇ ਮਾਨ ਸਾਬ੍ਹ
    Interview ਵਿੱਚ ਇੱਕ ਵੀ ਸੈਕੰਡ ਅੱਗੇ ਕਰਨ ਨੂੰ ਜੀ ਨਹੀਂ ਕਰਦਾ ਬਹੁਤ ਖ਼ੂਬ ਸੂਲਜੀ ਹੋਈ ਗੱਲਬਾਤ

    • @ramanrai2100
      @ramanrai2100 2 года назад

      Sahi gl aa 22👌👌👌👍👍👍

  • @Aulakh7138
    @Aulakh7138 2 года назад +1

    Love you Maan Saab Kya Baatan ne Bai ji Nai Reesan Tuhadiyan

  • @JessyChahalMusic
    @JessyChahalMusic 3 года назад +15

    ਬਾਈ ਜੀ ਤੁਸੀਂ ਸਾਡੇ ਲਈ ਉਹ ਕਿਤਾਬ ਹੋ ਜਿਸਦਾ ਆਖਰੀ ਪੰਨਾ ਨਹੀਂ ਹੈ👏
    #ਮਾਨਫੈਨ

  • @officailamrinderbilla5381
    @officailamrinderbilla5381 3 года назад +93

    52:12 mint Bina Skip kre kine kine interview vekhya .. Dsyo jraa
    Baaki love you Always Babbu Maan Saab ji ❤️🙏❣️

  • @swarankaur7491
    @swarankaur7491 2 года назад

    Bhut hi vdiya jassi sir man veer Dian gllan super.m purri suni interview.Sucha surma film di wait e

  • @karanmasih5587
    @karanmasih5587 2 года назад +6

    Bhaut vadiya Maan saab always great ❤️❤️🔥🔥🙏🙏

  • @BOSS-mb2yt
    @BOSS-mb2yt 3 года назад +12

    Maan di interview sun k dil nu anand aunda

  • @pardeepsandhi182
    @pardeepsandhi182 3 года назад +44

    ਬਹੁਤ ਮਜਾ ਆਇਆ ਬਾਈ ਨੂੰ ਸੁਣ ਕੇ❤️❤️🔥🔥🔥

  • @vickySingh-qr8hc
    @vickySingh-qr8hc 2 года назад +2

    ਹੋਰ ਨੀਵੇਂ ਹੋਈ ਜਾਣ ਮਿੱਤਰੋ ਬਹੁਤੀਆਂ ਕਿਤਾਂਬਾਂ ਜਿਹੜੇ ਪੜਦੇ

  • @udayshah7738
    @udayshah7738 2 года назад +2

    Akh teri mysterious👀, ni jatt sirre da hai velly💪.
    ਕਿਸਾਨ ਮਜਦੂਰ ਏਕਤਾ ਜਿੰਦਾਬਾਦ💪🙏🏼
    Babbu maan saab da koi muqabla nhi🔥💪

  • @dacreationsss-dogrichannel2111
    @dacreationsss-dogrichannel2111 2 года назад +1

    just love the way he speaks and wat he speaks..

  • @amanbuttar9608
    @amanbuttar9608 2 года назад +2

    Lagend and big trendsetter maan saab

  • @prabhdeepsinghmaan6025
    @prabhdeepsinghmaan6025 3 года назад +31

    Only one my favourite singer ustad babbu maan saab ji 💪💪❤️❤️🎸🎸🎤🎤

  • @Mantinder_Dhaban
    @Mantinder_Dhaban 3 года назад +22

    ਮਹਾਨ ਸੋਚ ਦਾ ਇਨਸਾਨ ਬਾਈ ਬੱਬੂ ਮਾਨ ❤️
    ਲਵ ਫਰੌਮ ਫਾਜ਼ਿਲਕਾ

  • @iamjassisangha
    @iamjassisangha 2 года назад +4

    6.20 'ਤੇ
    ਜੱਸੀ ਜੀ - ਇੱਕ ਟਾਈਮ ਉਹ ਸੀ ਜਦੋਂ ਬੱਬੂ ਮਾਨ ਸਟੇਜ 'ਤੇ ਜਾਣ ਨੂੰ ਟਾਈਮ ਮੰਗਦਾ ਸੀ ਤੇ ...
    ਬੱਬੂ ਬਾਈ - ਕਦੇ ਨੀ ਮੰਗਿਆ... ਕੋਈ ਇੱਕ ਬੰਦਾ ਕਹਿ ਦਵੇ! ਧੱਕੇ ਨਾਲ ਈ ਲਿਆ ਜਦੋਂ ਲਿਆ!!! 😂😂😂

  • @gazzynaruka
    @gazzynaruka 2 года назад +22

    ❤BABBUMAAN❤ one of the finest singer and lyricist writer in the world of history

    • @ammyjot1212
      @ammyjot1212 2 года назад +1

      Angrezi hum sharminda hain, tere kaatil abhi zinda hain.

  • @lovepreetbeimaan7903
    @lovepreetbeimaan7903 3 года назад +20

    ਬਾਈ ਦੀਆਂ ਤਾਂ ਗੱਲਾ ਚ ਵੀ ਸਵਾਦ ਆਉਂਦਾ 😘

  • @user-vr9or9gk5e
    @user-vr9or9gk5e 3 года назад +58

    ਇਕ ਤੁਰਦੀ ਫਿਰਦੀ ਲਾਸ਼ ਅ ......ਮਾਂਨ ਰੁਹ ਤੇਰੇ ਨਾਂ ਲਾ ਬੇਠਾ ਤੁੰ ਏਵੇਂ ਨਾਂ ਘਬਰਾਏਆ ਕਰ 😀🥰🤘

  • @user-mq9nf8iv8i
    @user-mq9nf8iv8i 2 года назад

    ਬੱਬੂ ਬਾਈ ਤੇਰੀ ਸ਼ੌਚ ਨੂੰ ਸਲਾਮ ਏ ਤੇਰੀਆਂ ਗੱਲਾਂ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਮਾਨਾ

  • @shyamthakur878
    @shyamthakur878 2 года назад +1

    Great .....bahut he kaint interview te kaint he gallan......

  • @bhupinderSingh-pk4bj
    @bhupinderSingh-pk4bj 3 года назад +44

    ਲਕੀਰ ਖਿਛ ਕੇ ਤੇਰੇ ਨਾਲ ਆ ਮਾਨ ❤️
    ਤੇਰੀ ਸੋਚ ਦੇ ਨਾਲ ਆ
    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਵਾਦ 🚩🚩

  • @ranjitsingh5123
    @ranjitsingh5123 3 года назад +59

    ਕਈ ਆਏ ਕਈਆ ਨੇ ਆਉਣਾ ਕਇਆ ਨੇ ਗਇਆ ਕਇਆ ਨੇ ਗਾਉਣਾ ਪਰ ਸੌਖਾ ਨਹੀ ਬੱਬੂ ਮਾਨ ਜਿੰਨਾ ਰੁਤਬਾ ਕਮੋਣਾ 💪💪

  • @pavneetsinghgiran537
    @pavneetsinghgiran537 2 года назад +7

    ਉੱਚੀ ਸੋਚ ਦਾ ਮਾਲਕ 👌👌👌❤❤❤❤❤

  • @onkarsingh2968
    @onkarsingh2968 Год назад +2

    Love you always Maan SAB ji 👌🦅❤️👌

  • @OfficialPunjabiindustry
    @OfficialPunjabiindustry 3 года назад +27

    ਸਿਰਫ਼ ਕੱਟਣ ਫੈਨ ਜੋ ਬੱਬੂ ਮਾਨ ਪਾਜੀ ਦੀਆਂ ਅਪਡੇਟ ਦੇਖਣਾ ਚਾਹੁੰਦਾ ਨੇ ਇਕ ਵਾਰ ਪੰਜਾਬੀ ਇੰਡਸਟਰੀ ਨੂੰ ਦੇਖਕੇ ਜਰੂਰ ਜਾਣਾ ਕਿਉਂ ਮੈਂ ਆਪ ਮਾਨ ਸਾਬ ਦਾ ਫੈਨ ਆ ਜੀ ਮੇਰੀ ਰੋਟੀ ਮਾਨ ਸਾਬ ਕਰਕੇ ਚਲਦੀ ਆ bm