ਹੈਰਾਨੀਜਨਕ ਖੁਲਾਸੇ | Babbu Maan - Sidhu Moosewale ਦੀ ਅਸਲ ਕਹਾਣੀ !! | Sidhu's friend Harman |

Поделиться
HTML-код
  • Опубликовано: 30 июн 2022
  • #sidhumoosewala #babbumaan #sattie #channelsatrang
    .
    SUBSCRIBE TO : WWW.CHANNELSATRANG
    .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
    .
    #satrangcelebrity #gallanchongall #gcg #pollywood #punjab #harmankooner #friend #babbu #khant #moosewala #moosewala #justiceforsidhumoosewala
  • РазвлеченияРазвлечения

Комментарии • 1 тыс.

  • @channelsattrang
    @channelsattrang  2 года назад +148

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਕੇ ਤੁਸੀਂ ਸਾਰੇ ਚੜ੍ਹਦੀਕਲਾ ਚ ਹੋਵੋਂਗੇ । ਅੱਜ ਦੀ ਇਸ ਵੀਡੀਓ ਵਿਚ ਸਿੱਧੂ ਮੂਸੇਵਾਲੇ ਦਾ ਇਹ ਉਹ ਦੋਸਤ ਹੈ ਜੋ ਤਕਰੀਬਨ ਸਿੱਧੂ ਦੇ ਹਰ ਵਿਵਾਦ ਸਮੇਂ ਨਾਲ ਸੀ। ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਚਕਾਰ ਕਿਵੇਂ ਸਭ ਕੁਝ ਹੋਇਆ ਤੇ ਫੇਰ ਸੋਸ਼ਲ ਮੀਡਿਆ ਤੇ ਫੈਲਿਆ ਉਹ ਸਭ ਕੁਝ ਇਸ ਵੀਡੀਓ ਦੇ ਵਿਚ ਦਸਿਆ ਗਿਆ ਹੈ । ਕੀ ਸੋਚਦਾ ਸੀ ਸਿੱਧੂ ਮੂਸੇਵਾਲਾ ਬੱਬੂ ਮਾਨ ਬਾਰੇ ਸਭ ਕੁਝ ਸੁਣੋ ਇਸ ਵੀਡੀਓ ਦੇ ਵਿਚ।
    ਧੰਨਵਾਦ #Channelsatrang

    • @MAANFANSTUDIO
      @MAANFANSTUDIO 2 года назад +7

      Ok veer jrur uttrakhand to 22 ya Ashi ver

    • @Spsingh00297
      @Spsingh00297 2 года назад

      Ohhh bhrawa bs kr chugliyn jiyn kri jna hjna lokn diyn interview krke hor koi km ni .....thumbnail pa dna kitiyn dil diyn gln wadde khulase madda motta akl nu hth mar koi chaj di gl krya kr yr jwak tn hai ni tu yr thonu bs lokn ch singrs ch ldae krwani aundi hna view da chkr sara paise milne chahide hun tuc ohnu mre hoye nu v ni shadd rhe paise kma rhe

    • @heenamehra1255
      @heenamehra1255 2 года назад +2

      W2

    • @lovedeep251
      @lovedeep251 2 года назад +4

      🙄😭 mudeyaaa sidhu 😭😭

    • @SunnySingh-wd5by
      @SunnySingh-wd5by 2 года назад

      Tu hai ki saliya babbu maan bare bolda lond sala

  • @Sukhjohal8126
    @Sukhjohal8126 2 года назад +128

    ਬਾਈ ਮੁੱਕਦੀ ਗੱਲ ਸਿੱਧੂ ਵੀਰੇ ਨੂੰ ਉਸਦੀ ਚੜਾਈ ਮਾਰ ਗਈ ਬਹੁਤ ਸੜਦੇ ਸੀ ਉਸ ਚੜਾਈ ਤੋਂ ।

  • @sonadhillon
    @sonadhillon 2 года назад +93

    One and only Moosewaala ❤.. This man was full of integrity and principles. Rest in power Sidhu. Bahot ghat loki hunde idaan de.

  • @rajvirdhillon8931
    @rajvirdhillon8931 2 года назад +2

    ਆਹ ਸਿੱਧੂ ਦਾ ਯਾਰ ਖੁਦ ਨੂੰ ਬਹੁਤ ਵੱਡਾ ਵਿਦਵਾਨ ਸਮਝਦਾ ਹੈ। ਸਿੱਧੂ ਵੀਰ ਬਾਰੇ ਘੱਟ ਅਤੇ ਆਪਣੇ ਆਪ ਦੀ ਵਡਿਆਈ ਜ਼ਿਆਦਾ ਕਰਦਾ।

  • @yadwindergill914
    @yadwindergill914 2 года назад +196

    ਬੱਬੂ ਮਾਨ ਬਹੁਤ ਵਧੀਆ ਇਨਸਾਨ ਨੇ..ਪਰ ਸਿੱਧੂ ਮੂਸੇਵਾਲਾ ਦਾ ਇਸ ਉਮਰ ਵਿੱਚ ਤੁਰ ਜਾਣਾ ਬਹੁਤ ਮੰਦਭਾਗਾ ਹੈ...ਜਿੰਨਾ ਨੇ ਸਿੱਧੂ ਨੂੰ ਮਾਰਿਆ ਹੈ ਰੱਬ ਕਰੇ ਕਦੇ ਵੀ ਉਹਨਾ ਨੂੰ ਕਿਤੇ ਸੁਖ ਨਾ ਮਿਲੇ...ਮਾਪਿਆ ਦਾ ਇਕੱਲੌਤਾ ਪੁੱਤ ਸੀ ਉਸਦੇ ਮਾਪਿਆ ਦਾ ਬੁਢੇਪਾ ਰੋਲ ਕਿ ਰੱਖ ਦਿੱਤਾ ਸਾਲਿਆ ਨੇ....

    • @AmritSingh-tn9xr
      @AmritSingh-tn9xr 2 года назад +1

      Bilkul Sahi Gal a Bahut Galt Kita kuteya ne

    • @jot8457
      @jot8457 2 года назад +11

      Sidhu ਬਾਈ ਬਹੁਤ ਵਧੀਆ ਇਨਸਾਨ ਸੀ ਬਾਈ ਸਿੱਧਾ ਤੇ ਸਪਸਟ

    • @satwinderkaka554
      @satwinderkaka554 2 года назад

      Kuta dabbu Maan Sala mara

    • @yadwindergill914
      @yadwindergill914 2 года назад +2

      @@satwinderkaka554 tu v tan fer fuddu aa

    • @vivekattri7284
      @vivekattri7284 2 года назад +8

      Only Ustaad moosewala

  • @akashjohal3107
    @akashjohal3107 2 года назад +79

    From 2017 to 2022 only 5yrs in music industry out of which 2 year wasted in corona, and six months no song due to Farmer protest so in 2and half year he is a living legend #SidhuForever

    • @karamjitkaur4493
      @karamjitkaur4493 2 года назад +2

      Also six month cuz of votta…

    • @akashjohal3107
      @akashjohal3107 2 года назад +1

      @@karamjitkaur4493 you are right

    • @simarbawa6750
      @simarbawa6750 2 года назад

      WoooooooOOOOOOOOoooooooooooWWWWWW Bro i MeAn woowwwwWwoo hats of for your strong sharp powerfull positive vibes straight forward real genuine positive heaven thinkings hats of

    • @akashjohal3107
      @akashjohal3107 2 года назад

      @@simarbawa6750 thanks dear for appreciating my efforts Sidhu is all time No 1 rank artist

    • @user-bg4tl3tk1f
      @user-bg4tl3tk1f 2 года назад

      Bilkul sahi vir

  • @jagdeepsingh5666
    @jagdeepsingh5666 2 года назад +65

    ਗੱਦਾਰ ਅਤੇ ਸ਼ਹੀਦ ਹੋਣ ਦੇ ਸਰਟੀਫਿਕੇਟ ਸਾਡੇ ਲੋਕ ਹੱਥਾਂ ਵਿਚ ਹੀ ਫੜਕੇ ਬੈਠੇ ਹੂੰਦੇ ਅਜਕਲ ,
    ਸਿੱਧੂ ਦੀ ਮੌਤ ਦਾ ਸਾਨੂੰ ਸਾਰਿਆ ਨੂੰ ਦੁੱਖ ਸੀ, ਹੈ ਪਰ ਇਸ ਗਾਣੇ ਨੂੰ ਲੈਕੇ ਕੋਈ ਕੋਨਰੋਵਰਸੀਆਂ ਨਹੀਂ ਹੋਣੀ ਚਾਹੀਦੀ ਸੁਣਿੳ ਪਰ ੳਹਦੀ ਮਾਂ ਬਾਪ ਪ੍ਰਤੀ ਸੋਚ ਅਤੇ ਪਿਆਰ ਹਮੇਸ਼ਾ ਦਿਲਾਂ ਵਿੱਚ ਜਿੳੰਦਾ ਰੱਖਿੳ ਜੇ ਤੁਸੀ ੳਹਦੇ ਸੱਚੀ ਫੈਨ ਹੋ ।। ਸੱਚ ਸ਼ਰਧਾਂਜਲੀ ਹੋਵੇ

    • @B_S-H-I-V-A
      @B_S-H-I-V-A 2 года назад +3

      ਬਾਕੀ ਸਾਰਿਆਂ ਅੱਗੇ ਬੇਨਤੀ ਹੈ ਕਿ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਦੇ ਰਿਹੋ ਉਹਨਾਂ ਨੂੰ ਕਦੇ ਇਕੱਲਾਪਣ ਮਹਿਸੂਸ ਨਾ ਹੋਣ ਦਿਓ ਬਾਕੀ ਸਿੱਧੂ ਦੀ ਘਾਟ ਤਾਂ ਪੂਰੀ ਨਹੀ ਹੋ ਸਕਦੀ

  • @SatwinderSharmaofficial
    @SatwinderSharmaofficial 2 года назад +7

    ਇਹ ਬੰਦਾ ਵੀਰੇ ਬਹੁਤ ਚੁਸਤ ਚਲਾਕ ਆ ਕੋਈ ਜਵਾਬ ਨੀ ਸਿੱਧੇ ਢੰਗ ਨਾਲ ਦੇ ਰਿਹਾ ਸਾਰੀਆਂ ਗੱਲਾਂ ਗੋਲਮੋਲ ਕਰੀ ਜਾਂਦਾ ਇਸ ਤਰਾਂ ਦੇ ਲੋਕਾਂ ਦਾ ਇੰਟਰਵਿਊ ਸਮਾਂ ਖਰਾਬ ਆ ਇਹਤਾਂ ਅਪਣੀ ਕਿਤਾਬ ਬੇਚਣ ਨੂੰ ਫਿਰਦਾ ਫਾਇਨਾਂਸਰ ਵੀ ਭਾਲਦਾ

  • @luckykaler370
    @luckykaler370 2 года назад +70

    Sidhu already said he don't compete with these singer he was competing internationally. Dont compare with anyone to Sidhu mussewala legend ❤

    • @satbirsingh6791
      @satbirsingh6791 2 года назад +3

      You are right

    • @internetpolice2283
      @internetpolice2283 2 года назад +3

      Bambiha bole

    • @B_S-H-I-V-A
      @B_S-H-I-V-A 2 года назад +3

      ਬਹੁਤ ਸਿੰਗਰ ਨੇ ਬਹੁਤ ਬਣਨਗੇ ਪਰ ਸਿੱਧੂ ਇੱਕੋ ਸੀ ਤੇ ਇੱਕੋ ਰਹੇਗਾ ਉਸਦੇ ਵਰਗਾ ਸਿੰਗਰ ਲੇਖਕ ਇਸ ਸਦੀ ਵਿੱਚ ਤਾਂ ਹੋਰ ਕੋਈ ਬਣ ਨਹੀ ਸਕਦਾ ਵਾਕਈ ਮੂਸੇ ਆਲਾ ਲੇਜੈਂਡ ਸੀ

    • @jassmaan4998
      @jassmaan4998 2 года назад +2

      international te kethe gore sade punjabi nu samghde ne..

    • @rehmatgrewal2954
      @rehmatgrewal2954 2 года назад +1

      Very true ji....he will remain Legend forever ❤

  • @lucky7681
    @lucky7681 2 года назад +9

    Yr ਧੱਕੇ ਨਾਲ ਸਕਾ ਬਣੀ ਜਾਂਦਾ... ਹਰ ਗੱਲ ਗੋਲ ਮੋਲ ਕਰੀ ਜਾਂਦਾ...
    ਆਪਣੇ ਆਪ ਨੂੰ ਸੱਚਾ ਬਣਾਈ ਜਾਂਦਾ ਯਰ..
    ਨਾਲ ਆਵਦੀ ਮਸਹੂਰੀ ਕਰੀ ਜਾਂਦਾ..
    ਸ਼ਰਮ ਕਰੋ ਕਿਸੇ ਦਾ ਪੁੱਤ ਗਿਆ..
    ਲੋਕਾਂ ਨੇ ਆਵਦੀ ਦੁਕਾਨਦਾਰੀ ਸ਼ੁਰੂ ਕਰ ਲਈ...

    • @sarab00000
      @sarab00000 2 года назад

      😕 eski baat se to lgta hai
      Sara fsaad hi esne khda kiya tha
      Ese ghtiya writer smaj ko tod te hi hai

  • @jasssaab5573
    @jasssaab5573 2 года назад +38

    Babbu Maan v end sidhu v end

    • @sukhdeepgill5761
      @sukhdeepgill5761 2 года назад +3

      21 to 28 sal tak sidhu ne koi drug ni lai na apne kise song di female moldel nal flirt kita ya agli nu serious kar faida chakia na gerriaa mari Chandigarh fukre nal le k jis nal tusi compare karde ho one sab kita Sidhu ne jeonde ji apne parents di izzat kiti aur duja Maa peo rol k rakhe si si aaj onu pata k loka nu keria gala nal bharmona hun oh handiya banda gala lagia karn Ek vaar bina music ton keho gaa k dikha gaa gia ta kh deo

  • @gurmailbrar5083
    @gurmailbrar5083 2 года назад +11

    ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਮੂਸੇਆਲੇ ਜੱਟ ਦਾ ਖਾਸ ਕਰ ਮਾਂ ਬਾਪ ਨੂੰ💔💔😭😭

  • @wsingh27
    @wsingh27 2 года назад +21

    22 ਸਾਡਾ ਟਿੱਬਿਆਂ ਦਾ ਪੁੱਤ ਸੀ ਤੇ ਟਿੱਬਿਆਂ ਤੋਂ ਉਠ ਕੇ ਦੁਨਿਆ ਤੇ ਛਾ ਕੇ ਟਿੱਬਿਆਂ ਦੀ ਬੁੱਕਲ਼ ਚ ਹੀ ਸੌ ਗਿਆ 😌🙏

    • @baljeetkaur4455
      @baljeetkaur4455 2 года назад +1

      bht hi ਡੂੰਘਾdukh a dill cho ni janda

    • @manikaram0001
      @manikaram0001 Год назад +1

      Sahi gal....bohtttttt Dukh aa Sidhu Moosewala da😢❤from heart ji

  • @highwayprisoner538
    @highwayprisoner538 2 года назад +6

    ਬਾਈ ਹਰਮਨ ਨੇਂ ਜਿਹੜੀ ਵੀ ਗੱਲ ਮੂਹਰਲੇ ਨੂੰ ਰੋਕਕੇ ਤੋਰੀ ਉਹਦੇ ਚੋਂ ਇੱਕ ਵੀ complete ਨੀ ਕਰ ਸਕਿਆ.. ਨਾਂ ਕੋਈ ਆਪਣੇ ਵੱਲੋਂ ਗੱਲ start ਕਰਕੇ ਸਿਰੇ ਤੱਕ ਦੱਸ ਸਕਿਆ.. ਸਮਝੋਂ ਬਾਹਰ ਆ Interview ਦਾ more than 50% time ਸਿਰਫ ਬਾਈ ਬਾਈ ਕਰਦੇ ਨੇਂ ਹੀ ਕੱਢਤਾ
    Miss You Sidhu Bro

    • @sukhvirmundi2358
      @sukhvirmundi2358 2 года назад

      Sahi a publicity o kiti hoi a jyde

    • @immortalcyanogen779
      @immortalcyanogen779 2 года назад

      Oh ehnu kush ni pta na koi yaar aa ehe... Aive bs publicity lyi aya ethe... Ehnu lann da ni pta sale nu

  • @manjinderkaur2746
    @manjinderkaur2746 2 года назад +34

    Sidhu is always great man love you sidhu moosewala

  • @murshadgaming7169
    @murshadgaming7169 2 года назад +37

    Legend Never Die Love u from.pakistan💔sidhu miss u🤢🤢

  • @Ustaad-zy3gd
    @Ustaad-zy3gd Год назад +11

    Living legend maan saab

  • @Jasvir-Singh8360
    @Jasvir-Singh8360 Год назад +3

    ਵੀਰ ਕੂਨਰ ਤੁਸੀਂ ਬਿਲਕੁਲ ਸੱਚ ਕਿਹਾ ਕਿ ਉਸਦੇ ਜਾਣ ਦਾ ਹਾਲੇ ਸਮਾਂ ਨਹੀਂ ਸੀ ਪਰ ਕੰਮ ਉਸਦੇ ਬਹੁਤ ਕਰਨ ਵਾਲੇ ਪਏ ਹਨ। ਉਹ ਸਾਨੂੰ ਨਹੀਂ ਭੁੱਲਦਾ ਯਾਦ ਕਰਕੇ ਦਿਲ ਵਿੱਚ ਖੋਹ ਪੈਣ ਲਗਦੀ ਹੈ ਉਸਦੇ ਮਾਤਾ-ਪਿਤਾ ਦਾ ਕੀ ਹਾਲ ਹੋਵੇਗਾ ਅੰਦਰੋਂ ਕੋਈ ਨਹੀਂ ਫੋਲ ਸਕਦਾ।

  • @stephensidhu.2779
    @stephensidhu.2779 2 года назад +29

    ਯਾਰ ਪੂਰੀ ਦੁਨੀਆਂ ਵਿੱਚ "ਸਿੱਧੂ ਮੂਸੇਵਾਲੇ" ਦੇ ਮੁਕਾਬਲੇ ਨਾ ਕੋਈ ਪੰਜਾਬੀ ਸਿੰਗਰ ਹੈ, ਅਤੇ ਨਾ ਕੋਈ ਉਸ ਦੇ ਬਰਾਬਰ ਪਹੁੰਚ ਸਕਦਾ।

    • @ravipal3818
      @ravipal3818 2 года назад +5

      Babbu nal koi mubkabala nahi ho sakda sidu musewale da ok sidu apni tah te jina v chalo thik thak c par pange v bhuat lenda koi sak nahi sidu te Rab Khush rakhe jithe v rakhe 🙏🙏❤️ love 😘 uu babbu Mann ji

    • @gurmetsidhu6201
      @gurmetsidhu6201 2 года назад

      veer duniya bhut waddi eh ta bhut choti cheez c veer tenu lgda duniya te koi muqabla ni tere lyi tere pind ja dist bare he pta hou y ta he eh gll krda

  • @devilzy1046
    @devilzy1046 2 года назад +4

    ਕਿਸੇ ਗੱਲ ਦਾ ਜਵਾਬ ਠੋਸ ਨੀ , ਪਾਣੀ ਚ ਡਾਂਗਾਂ ਮਾਰ ਰਿਹਾ , ਸਿੱਧੂ ਦਾ ਦੋਸਤ ਬਣ ਦਾ , ਵੋਟਾਂ ਚ ਸਾਥ ਛੱਡ ਗਿਆ ॥

  • @narinderkaur6230
    @narinderkaur6230 2 года назад +32

    Lezend never die we miss u sidhu moosewala veere

  • @stalinsumeetsingh9215
    @stalinsumeetsingh9215 2 года назад +29

    Miss you so much Sidhu 22g 😭😭😭😭😭😭😭😭

  • @babbujass
    @babbujass 2 года назад +15

    ਤੁਰਨ ਵਾਲਾ ਤੁਰ ਗਿਆ ਨਾਲ਼ ਯਾਦਾਂ ਤੇ ਦਰਦ ਛੱਡ ਗਿਆ
    #justiceforsidhumoosewala

  • @B_S-H-I-V-A
    @B_S-H-I-V-A 2 года назад +1

    ਬਾਈ ਜਿਉਦਿਆਂ ਦੀ ਕਦਰ ਨਹੀ
    ਮਰਿਆਂ ਤੋਂ ਬਣਾਉਂਦੇ ਸਮਾਧਾ ਨੇ
    ਸਿੱਧੂ ਤਾਂ ਹੁਣ ਚਲਾ ਗਿਆ ਏ
    ਰਹਿ ਗਈਆਂ ਬੱਸ ਯਾਦਾਂ ਨੇ
    ਦੋਸਤ ਹੀ ਐਥੇ ਵੱਡੇ ਦੁਸਮਣ
    ਫਾਇਦਾ ਖੱਟ ਕੇ ਤੁਰ ਜਾਂਦੇ
    ਲੋੜ ਜਿਨਾਂ ਚਿਰ ਵਾਂਗ ਪਹਾੜਾ
    ਫੇਰ ਬਰਫ ਦੇ ਵਾਂਗੂ ਖੁੱਰ ਜਾਂਦੇ
    ਸਮਝ ਨਹੀ ਆਉਂਦੀ ਇਸ ਧਰਤੀ ਤੇ
    ਕੈਸੇ ਕੈਸੇ ਬੰਦੇ ਨੇ
    ਤਲਵਾਰ ਦੇ ਭਾਵੇਂ ਦੋ ਪਾਸੇ ਪਰ ਦੁੱਨੀਆ ਦੇ
    ਚਾਰੇ ਪਾਸੇ ਦੰਦੇ ਨੇ
    ਮੌਤਾਂ ਤੇ ਵੀ ਹੁੰਦੀ ਰਾਜਨੀਤੀ ਏ
    ਇਹ ਕੈਸੇ ਗੋਰਖਧੰਦੇ ਨੇ
    ਮਿਸ ਯੂ ਲੇਜੈਂਡ ਸਿੱਧੂ ਮੂੱਸੇ ਆਲੇ ਬਾਈ ਤੂੰ ਭਾਵੇਂ ਉਮਰ ਵਿੱਚ ਛੋਟਾ ਸੀ ਪਰ ਹੁੱਨਰ ਵਿੱਚ ਬਹੁਤ ਵੱਡਾ ਸੀ ਤੇਰੇ ਤੋਂ ਬਹੁਤ ਕੁੱਝ ਸਿਖਣ ਨੂੰ ਮਿਲੀਆਂ ਪਹਿਲਾਂ ਆਪਣੀ ਮਰਜ਼ੀ ਦੇ ਗਾਣੇ ਲਿਖਣ ਵਿੱਚ ਡਰ ਲਗਦਾ ਸੀ ਪਰ ਤੈਨੂੰ ਦੇਖ ਕੇ ਦੁੱਨੀਆ ਦਾ ਡਰ ਖਤਮ ਹੋ ਗਿਆ ਲਵ ਯੂ ਆ ਯਾਰਾ ਤੈਨੂੰ ਜਿੰਦਗੀ ਵਿੱਚ ਕਦੇ ਮਿਲ ਨਹੀ ਸਕਿਆ ਬਹੁਤ ਦੁੱਖ ਆ ਇਸ ਗੱਲ ਦਾ ਪਰ ਤੇਰੇ ਮਾਤਾ ਪਿਤਾ ਨੂੰ ਜਰੂਰ ਮਿਲ ਕੇ ਆਉਗਾਂ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀ ਹੋਣਾ ਬਹੁਤ ਸਿੰਗਰ ਤੇ ਲੇਖਕ ਨੇ ਨਵੇਂ ਵੀ ਆਉਣਗੇ ਪਰ ਸਿੱਧੂ ਮੂਸੇ ਆਲਾ ਇੱਕੋ ਇੱਕ ਸੀ ਔਨਲੀ ਵਨ ਪੀਸ ਸੀ ਤੇਰੀਆਂ ਸਾਰੀਆਂ ਗੱਲਾਂ ਸੱਚ ਸੀ ਜੋ ਤੂੰ ਲੀਰਾਂ ਬਾਰੇ ਕਹੀਆਂ ਲਵ ਯੂ ਮਿਸ ਯੂ ਲੇਜੈਂਡ 😭😭😭😭

  • @bavyeshlive2733
    @bavyeshlive2733 2 года назад +9

    ਜਿਨੋਦਿਆ ਤੈ ਪਰਚੇ ਨ ਮੋਤ ਤੈ ਸਿਆਸਤ ਨਾਰੇ ॥

  • @satwinderkaka554
    @satwinderkaka554 2 года назад +31

    Legend never die

  • @AmritSingh-tn9xr
    @AmritSingh-tn9xr 2 года назад +19

    Bahut Vadiya Vechar ji
    Miss u sidhu puttra 🙏😭

  • @ManpreetSingh-ne1un
    @ManpreetSingh-ne1un 2 года назад +16

    Sidhu moosewala 💔💔🥺🙏❤

  • @angadarjun
    @angadarjun 2 года назад +6

    May God bless and comfort you and your family during this difficult period; please accept my sincere condolences. For Shubhjeet Singh Sidhu ( Moosey Wala). Legend Not Die

  • @lakhveersinghchahal8681
    @lakhveersinghchahal8681 2 года назад +57

    #ਮਰਹੂਮ #ਮੂਸੇਵਾਲ ਵੀਰ ਬਹੁਤ ਵਧੀਆ ਗੀਤਕਾਰ ਗਾਈਕ ਸੀ ਉਹਨੂ ਸਰਧਾਜਲੀ ਓਹਦੀ ਗਾਈਕੀ ਵੱਖਰੀ ਸੀ।
    #ਬੱਬੂ ਮਾਨ ਸਾਬ ਵੀ ਬਹੁਤ ਵਧੀਆ ਗਾਈਕ ਗੀਤਕਾਰ ਨੇ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਰਹੇ ਨੇ।

    • @No_Name9046
      @No_Name9046 2 года назад +1

      ਲੋਕਾ ਦੇ ਪੁੱਤ ਵੀ ਮਰਵਾਉਂਦਾ ਆ ਬੱਬੂ🤨

    • @No_Name9046
      @No_Name9046 2 года назад +1

      @preet bhamian ਪੈਂਟ ਤਾਂ ਮੂਸੇਆਲੇ ਨੇ ਗਿਲੀ ਕਰ ਰੱਖੀ ਸੀ ਸਭ ਦੀ ! ਟੱਟੀ ਨਿਕਲ ਜਾਂਦੀ ਸੀ ਜੱਟ ਦੇ ਸਾਹਮਣੇ ਸਾਰਿਆ ਦੀ ! ਮੂਕਾਬਲਾ ਨੀ ਹੋਇਆ ਜੱਟ ਦਾ ਤਾਂਹੀ ਤਾਂ ਮਰਵਾ ਦਿਤਾ!

    • @sapnasaroye3866
      @sapnasaroye3866 2 года назад +1

      @preet bhamian ਪੈਂਟ ਤਾਂ ਬੱਬੂ ਦੀ ਗਿੱਲੀ ਹੁੰਦੀ ਸੀ

    • @sapnasaroye3866
      @sapnasaroye3866 2 года назад +1

      @@No_Name9046 ਸਹੀ ਗੱਲ ਆ 🙏

    • @No_Name9046
      @No_Name9046 2 года назад +1

      @@sapnasaroye3866 ਹਾਂਜੀ ਮੈ ਕਦੇ ਗਲਤ ਬੋਲਿਆ ਹੀ ਨਈ🙏🏻

  • @gaggusidhu5208
    @gaggusidhu5208 2 года назад +46

    Miss you legend😭😭😭

  • @satnamesinghsatnamesingh3536
    @satnamesinghsatnamesingh3536 2 года назад +22

    Sidhu moosewala legend

  • @jdhali8803
    @jdhali8803 2 года назад +67

    Legend Sidhu Moosewala. We miss u badly . Plz come back :(

  • @satnamesinghsatnamesingh3536
    @satnamesinghsatnamesingh3536 2 года назад +30

    Sidhu ,1 ,man legend

  • @lovedeepkaurdhillion790
    @lovedeepkaurdhillion790 2 года назад +29

    Koi gl te complete krdo veer....kise di latt kise di baah

    • @bobbysingh3602
      @bobbysingh3602 2 года назад +8

      Meh te sidhu te sidhu te Meg. Asi doweh te bahout wadyia. Meh te sidhu. Koi gal finish ni karda sala.

    • @ksgillz
      @ksgillz 2 года назад +1

      exactly 😂

    • @immortalcyanogen779
      @immortalcyanogen779 2 года назад

      Hor ehne krna v ki aa.. maut pichhon jd pta b siweyan cho uthke tan bolna ni kise ne... Hun ki pta maut hi fame dvaaje sidhu di... Ego nal bhrya insaan aa ehe... 4 lines likhke koi lekhak ni bn janda... Eh 3-3 vaar ikko gal repeat kr riha mai likhda, asi lekhak, jdo lekhak likhda... Kitho kitho fame bhalde aa lok

    • @bobbysingh3602
      @bobbysingh3602 2 года назад

      @@immortalcyanogen779 sahi gal. Host nu isde de shitter marney chayiday si. Ki saleya poori gal kar koi. Avi fuddu jawaakh

  • @harmanpreetsingh7471
    @harmanpreetsingh7471 2 года назад +20

    King moosewala Legend ✅

  • @jaaswindersingh9008
    @jaaswindersingh9008 2 года назад +9

    26:05 babbu nd sidhu koi rola nhi ❣

  • @kamaljitwalia5453
    @kamaljitwalia5453 2 года назад +9

    Sidhu di soch will remain forever for upcoming punjabi generation 🙏🔥🙏

  • @prabhjotbhatti6299
    @prabhjotbhatti6299 2 года назад +14

    Haye ena pyara putt c, kidda kehar kita rabba ma baap naal. 😭🙏

    • @jagwindersingh3810
      @jagwindersingh3810 2 года назад +1

      Bai har maa baap lai ohna putt pyara hunda .. veer g tussi v pyaare ho apne maa baap lai .. te Sidhu v c

    • @prabhjotbhatti6299
      @prabhjotbhatti6299 2 года назад

      @@jagwindersingh3810 true bai ji

  • @JaspreetSingh-sn3qb
    @JaspreetSingh-sn3qb 2 года назад +15

    Miss you bai ...bhot yaad auna yrr ..5911

  • @paramjitghotra3034
    @paramjitghotra3034 2 года назад +17

    We want justice insidhu Moosawal case Sidhu legend Legend never dies Sidhu livei in heart Imiss you Sidhu Every human love you

    • @jasbirkaur3828
      @jasbirkaur3828 2 года назад

      Ritesh Lakhi de Siddhu Musewalle de katal barre youtube videos part I to 4 dekh lo...te...share krr deyo...vddh toh vddh...
      Annae lokan diyan na akkhan khulnian chaidian ne......
      SIDDHU MUSSEWALLA da koi kasur nhi see....prove ho gya.....

  • @bsdhaliwal21
    @bsdhaliwal21 2 года назад +25

    Legend Never Die🕊❤️‍🩹

  • @balwinderbinder6907
    @balwinderbinder6907 2 года назад +1

    ਵੀਰ ਜੀ ਬਹੁਤ ਵਧੀਆ ਗੱਲ ਕੀਤੀਆ ਅਤੇ ਸੱਚ ਬੋਲਦਾ ਸਿੱਧੂ ਵੀਰ ਜੀ ਬਹੁਤ ਨੇਕ ਸੀਮ ਮਿਸ ਯੂ ਸਿੱਧੂ ਵੀਰ ਜੀ

  • @b3homerecords
    @b3homerecords 2 года назад +18

    Sattie this is for you hope you got it..
    "Main pithan utte bolan layi bande rakhe ne..
    Jo negative rehnde mash-hoori karde..
    Bhawein main ohna nu tankha dinda na..
    Taan vi ne duty saale poori karde.. 💯
    #justiceforsidhumoosewala #legendsneverdie #revolutioner #ohmukeyani 👑🕊️

    • @mb_vlogs5395
      @mb_vlogs5395 2 года назад +5

      True. I think he got it

    • @b3homerecords
      @b3homerecords 2 года назад +3

      @Preeti ਬੋਹਤ ਬੋਹਟ ਸਤਕਾਰ ਭੈਣੇ 🙏🏻
      ਸਿੱਧੂ ਵਰਗਾ ਨਾ ਕੋਈ ਸੀ ਨਾ ਕੋਈ ਹੈ ਨਾ ਕੋਈ ਹੋਊਗਾ। 👑🕊️

  • @fatehdhillon4385
    @fatehdhillon4385 2 года назад +12

    Bilkul sehi javab ditta bai ne, kalle sheeshe ,tractor te deck koi vivad da vishaa nahi aa

  • @vishalduhra4128
    @vishalduhra4128 2 года назад +39

    Legend Never Die #SidhuMooseWala 🕊

  • @saaabbbkalra7235
    @saaabbbkalra7235 2 года назад +13

    Sidhu,💓

  • @inderpreetsinghmultani1630
    @inderpreetsinghmultani1630 2 года назад +9

    GREATEST OF ALL TIME⛳️
    #justiceforsidhumoosewala

  • @Deoljatt
    @Deoljatt 2 года назад +11

    Sidhu miss you yaar buht dukh laga jado da veer nal ehda hoya mint mint te yaad aunda sidhu pra buht duniya pyr krdi c sidhu nu kina aukha hoya sarya da waheguru ji hun sidhu veer de maa baap nu hosla deyo tusi te kde koi dukh naa ave zingdi vich sidhu ne ta kde nai auna ohna kol hun apna frz banda sarya da apa maa baap da khyal rakhiye te jo jo sidhu kehnda hunda c ohdiya gala nu hamesha apne dil vich rakheyo pagga baneya kro apne maa baap nu pyr kro khayl rakhyo baki veer interview dinda kehnda sidhu da har ik punjabi virodhi c baki interview vala har gal vich ehi kehnda k sidhu nal bss ikla mera pyr c te sidhu nal aukhe time te mai hi kharya nai 22eh jhooth bolya Tu buht look c jehre sidhu nu dil tu pyr krde c aukhe time te v sidhu nal c apni jaan den tak tyar c te Tu ki aukhe time te satth dita saidhu nal ohde nal vota vich ta tu kharya nai c tu fuktiya mari janda ehvi ehnu kuch nai pta sidhu vare haa buht look vairi v c ehde vich v koi shak nai te buht look maran Tu bhad Sare hi pyr krn lg gae virodhi v jehre glt v kehnde c pr interview vale veer aje roti khn lg gea hyoga mai aje v dekhe ohde fan jehre aje tak v chajj nal roti nai khnde baki last gal eh aa interview vala veer ne koi gal poori nai kiti kise di latt kise di bahh bss ehdiya gala Tu ehi lgda k iklla ehi banda c jehra sidhu nu pyr krda c te sidhu ehnu bss hor ta koi duniya ta banda nai c sab tu aajj tak fuddu interview eh dekhi aa

    • @honeyrana1052
      @honeyrana1052 2 года назад +2

      Sahi a bro koi gal ta pta ni ehnu ave i sala kusiya shddi janda

    • @Deoljatt
      @Deoljatt 2 года назад +2

      @@honeyrana1052 ohi pra mai sochya koi kam di gal dso sala har gal vich apniya bhori janda

  • @daaku-nr6qx
    @daaku-nr6qx 2 года назад +21

    Sare singer lagde ne Sidhu moose wale to......
    Sidhu veera legend...........Legend never dies........
    Sidhu always live our heart........

  • @speechlessfeelings71
    @speechlessfeelings71 2 года назад +2

    ਪਤਾ ਨੀ ਕਿੳਂ ਇਹ ਬਾਈ ਗੱਲਾਂ ਗੋਲ ਮੋਲ ਜੀਆਂ ਬਹੁੱਤ ਕਰਦਾ ।।

    • @mantejsi
      @mantejsi 2 года назад +1

      Pakki gal aa

  • @JitenderKumar-lp2yv
    @JitenderKumar-lp2yv 2 года назад +21

    Sidhu bhai Dil Dee lod he, miss u 😭 Poori zindgi sach bolla or sach hi Jiya, bahot door chllaa gya, Dil toot gya, Ye duniya bahot Maadi ho gyi, Janwar bhi achey hein, Dil da schaa bndaa maar ditta 🙏 Dil ❤️ da ni maada Tera Sidhu Moosewalla

  • @mrjarnailsingh3853
    @mrjarnailsingh3853 2 года назад +16

    Sidhu legend ce te dila vich legend rahega

  • @narinderkaur6230
    @narinderkaur6230 2 года назад +9

    We miss u sidhu moosewala veere we want justice for sidhu moosewala

  • @HarpreetSingh-cl8pu
    @HarpreetSingh-cl8pu 2 года назад +14

    Veere dono he sirra bande ne dona ne punjab le bhut kuj kita ❤❤❤😍😍

    • @indianlittlepuff0013
      @indianlittlepuff0013 2 года назад +3

      Punjab li ta kuch ni kitta kisi ne Dona cho

    • @shoki4306
      @shoki4306 2 года назад +1

      @@indianlittlepuff0013 tainu tatto da pta ki kita Punjab layi ki nhi kita jaake video’s vekh frr comment kar uii na boli jayea kro je kuch na pta Hove ta

    • @HarpreetSingh-cl8pu
      @HarpreetSingh-cl8pu 2 года назад

      @@indianlittlepuff0013 veere punjab da naam jo nhi jande c oho aaj sab jande ne punjab de kuj loka nu punjab bare jo nhi pta oho geeta nal smjya baki veer har ik di aapni aapni soch hunde aa

  • @jaswinderbrar100
    @jaswinderbrar100 2 года назад +9

    veer sidhu sidhu e c hor sare klakar dubara jamm jamm aa jaan koi rees ni kar sakde sidhu jhotte di jinni jioei taur naal ji ke gya jatt kise moohre jhukiya ni jhotta

  • @AmritpalSingh-yv4yq
    @AmritpalSingh-yv4yq 2 года назад +4

    Ustaad babbu maan uchi soch da malak aya. Prr kise da jawan putt mrr jana oh ta wadda dukh hunda.

  • @sagarsabb1998
    @sagarsabb1998 2 года назад +23

    punjab di shan sidhu moosewala ok. ❤️❤️❤️

  • @satwinderkaka554
    @satwinderkaka554 2 года назад +26

    Punjabi industry da King Sidhu Bai 🔥🔥🔥

    • @No_Name9046
      @No_Name9046 2 года назад +1

      King of Punjabi industry #Sidhu_Moosewala💪🏻✊🏻🔥

  • @vickysinghvicky2618
    @vickysinghvicky2618 2 года назад +2

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ

  • @ShamsherSingh-gn3dl
    @ShamsherSingh-gn3dl 2 года назад +11

    sidhu ❤️

  • @gurcharnsingh1389
    @gurcharnsingh1389 2 года назад +13

    Sidhu jatt saan

  • @demonsingh2596
    @demonsingh2596 2 года назад +5

    ਸਿੱਧੂ ਦਾ ਕਿਰਦਾਰ - ਇੱਕ ਗਾਣੇ ਚ ਵੀ ਗੰਦ ਨੀ ਪਾਇਆ ,
    ਇੱਕ ਵੀ ਗਾਣੇ ਚ ਕਿਸੇ ਵੀ ਨਸ਼ੇ ਨੂੰ ਪ੍ਰਮੋਟ ਨੀ ਕਰਿਆ ਪੈਗ ਤੇ ਵੀ ਨੀ ਗਾਣਾ ਬਣਾਇਆ ਜੀਹਨੂੰ ਦੂਜੇ ਆਮ ਗੱਲ ਸਮਝਦੇ ਆ ,
    ਸਿੱਧੂ ਨੇ ਸਦਾ ਅਣਖ ਆਲੇ ਗੀਤ ਗਾਏ ,
    ਸਿੱਧੂ ਨੇ ਹਰੇਕ ਗਾਣੇ ਚ ਹੀ ਮੌਤ ਨੂੰ ਯਾਦ ਰੱਖਿਆ ,
    ਦੂਜੇ ਬਾਹਰਲੇ ਸਿੰਗਰਾਂ ਤੋਂ ਆਪਣੇ ਗਾਣਿਆਂ ਚ ਫੀਟ ਕਰਾਉਂਦੇ ਸੀ ਸਿੱਧੂ ਇਕਲੌਤਾ ਸਾਰੇ ਭਾਰਤ ਦਾ ਸਿੰਗਰ ਸੀ ਜਿਸ ਤੋਂ ਬਾਹਰਲੇ ਆਪਣੇ ਗਾਣਿਆਂ ਚ ਸਿੱਧੂ ਤੋਂ ਫੀਚਰ ਕਰਾਉਂਦੇ ਸੀ ਜੋ ਪਾਸਾ ਪਲਟਣ ਆਲਾ ਕੰਮ ਤੇ ਰਿਕਾਰਡ ਬਣਾਇਆ ਜੱਟ ਨੇ
    ਡੱਬੂ ਮਾਨ ਨੇ ਕਦ ਪਿਆਰ ਹੋ ਗਿਆ ਦੀ ਵੀਡੀਓ ਭੇਡਾਂ ਵੀ ਆਪਣੇ ਟੱਬਰ ਚ ਨੀ ਦੇਖ ਸਕਦੀਆਂ ,
    ਕਿੰਨੇ ਹੀ ਪੈਗ ਤੇ ਅਫੀਮ ਤੇ ਗਾਣੇ ਗਾਏ

  • @mantejsi
    @mantejsi 2 года назад +7

    Saati eh daso kehra khulasa kita ehne veer ne is interview ch…….har gal aaine chakwe tareekay naal shuru krda aa te picho ghussi bhor dinda aa……ik v chajj di gal nhi kiti is bande ne……saala snapchat te streaks bhejan naal koi khass friend ban janda daso bhala

  • @deepsidhu6717
    @deepsidhu6717 2 года назад +14

    Sidhu legend ⛳

  • @sunny-nj3bs
    @sunny-nj3bs 2 года назад +1

    ਸਿੱਧੂ ਕੋਈ ਆਮ ਬੰਦਾ ਨਹੀ ਸੀ ਬਹੁਤ ਆਉਣਗੇ ਜਾਣਗੇ ਹੈਗਾ ਵੀ ਨੇ। ਪਰ ਉਹ ਇਕ ਹੀ ਸੀ 5911 । ਉਹ ਇਸ ਰੇਸ ਦਾ ਘੋੜਾ ਸੱਚੀ ਹੀ ਨਹੀ ਸੀ ਉਹ ਤਾ ਬਸ ਕੁਝ ਹੋਰ ਹੀ ਬੰਦਾ ਸੀ ਜਿਸਨੇ ਸੱਚਮੁੱਚ ਸਾਰੀ ਦੁਨੀਆਂ ਜਿੱਤ ਲਈ ਗੀਤਕਾਰੀ ਅਤੇ ਕਲਮ ਨਾਲ। Legend naver.. Rest in Power

  • @AyurvedaByRishi
    @AyurvedaByRishi Год назад +1

    Aapa nu v sari dunia di countries da name ni pata pehla county phir state soch k dekho veero sidhu ne apna te apni country te apni state daa name kinna name kitta Love you sidhu veer

  • @Rupmines
    @Rupmines 2 года назад +8

    #justiceforsidhumoosewala

  • @diljitboss156
    @diljitboss156 2 года назад +17

    Ustaada da ustaad sidhu moosewala zindabaad 💪❤️

  • @Sam-tp2sf
    @Sam-tp2sf 2 года назад +2

    #justiceforsidhumoosewala #JusticeForSidhuMooseWala

  • @RavinderSingh-hp3ul
    @RavinderSingh-hp3ul 2 года назад +1

    ਜਨਤਾ ਦੇ ਫੋਕੇ ਪੰਪਾ ਨੇ ਮਾ ਦਾ ਪੁਤ ਮਰਵਾਤਾ
    ਦੇ ਦੇ ਕੇ ਪੰਪ ਪਹਿਲਾਂ ੳੁਹਨੂੰ ਹਰ ੲਿਕ ਦੇ ਖਿਲਾਫ ਕਰਾਤਾ
    ੲਿਸੇ ਚਕਲੋ ਧਰਲੋ ਨੇ ਖਾਲਿਅਾ ਪੰਜਾਬ ਮੇਰਾ
    ਚਾਰ ਦਿਨਾ ਦੇ ਸਵਾਦ ਲੲੀ ਕਿਸੇ ਦਾ ਜਗਦਾ ਚਿਰਾਗ ਬੁਝਾਤਾ

  • @mandeepsandhu3436
    @mandeepsandhu3436 2 года назад +55

    Sidhu de jaan da dukh hai no doubt oh bahut talented c.. par babbu maan saab v apne favourite ne te hamesha rehnge. Nale eh babbu maan vs sidhu hun band karo..aapan punjab aan te eh dowen apne punjabi jatt veer ne.. dona di respect karo.♥️

    • @bhushanverma2417
      @bhushanverma2417 2 года назад +5

      Theek hai, kuch logon ne online bad comment kar k difference increase kiya,,sidhu moosewala was a GREAT SOUL 👍.....AT THIS young AGE....He was simply GREAT 👍

    • @user-ie1jg5or8h
      @user-ie1jg5or8h 2 года назад

      ਬਾਈ ਯਾਰ ਤੈਨੂੰ ਨੀ ਲਗਦਾ ਸਾਰੀ ਪੁਆੜੇ ਦੀ ਜੜ੍ਹ ਇਸ ਬੰਦੇ ਦੇ ਆਰਟੀਕਲ ਦੀ ਸੀ ਕਿਨਾ ਵਦੀਆ ਹੋਣਾ ਸੀ ਅਗਰ ਸਿੱਧੂ ਬੱਬੂ ਮਾਨ ਦਾ ਇਕ ਅੱਧਾ ਗਾਣਾ ਆਉਂਦਾ ਬਾਈ ਵੀ ਥਾਪੀ ਮਾਰਦਾ ਓਦੀ ਪਿੱਠ ਤੇ ਸਾਲ਼ੇ ਲੋਕ ਐਵੇਂ ਲਖਾਰੀ ਬਣੇ ਫਿਰਦੇ ਆ ਫਿਰ ਦਸਦਾ ਸਾਰਿਆਂ ਨੂੰ ਕੀ ਲਿਖਿਆ ਸੀ ਆਰਟੀਕਲ ਚ ਬੱਬੂ ਮਾਨ ਬਾਰੇ

    • @No_Name9046
      @No_Name9046 2 года назад

      #Moosewala_Jatt_Forever❤🔥💪🏻
      ਲੱਲੀ ਛੱਲੀ ਨੂੰ ਸੁਣਦੇ ਨਈ 👎🏻
      ਅਸੀ ਫੈਨ ਆ ਮੂਸੇਆਲੇ ਦੇ🔥💪🏻

    • @user-pn4qq2jl4e
      @user-pn4qq2jl4e 2 года назад

      @@No_Name9046 thodian ehhi galan ne golian marvaian ohde bhen chodo je na pump dinde aj ma peo da put jeonda hunda

  • @dalveersingh8978
    @dalveersingh8978 2 года назад +14

    Sidhu moosewale and babbu maan 🔥🔥

    • @legendsidhumoosewalafan8775
      @legendsidhumoosewalafan8775 2 года назад +3

      Sidhu Moosewala only one legend 🖤💪

    • @lakhveersinghchahal8681
      @lakhveersinghchahal8681 2 года назад +3

      @@legendsidhumoosewalafan8775 ਕੋਈ ਵਿਵਾਦ ਨੀ ਕੰਮਪੀਟੀਸਨ ਜਿਓਦੀਆ ਨਾਲ ਹੁਦਾ ਮੈ ਕੱਟੜ ਸਮਰਥਕ ਆ।
      ਬੱਬੂ ਮਾਨ ਸਾਬ ਨਾਲ ਕੋਈ ਵਿਵਾਦ ਨੀ ਤੇ ਉਹ ਅਸਲ ਵਿਚ ਉਹਨੂੰ ਛੋਟਾ ਭਰਾ ਸਮਝਦਾ।
      ਬੇਨਤੀ ਐ ਕੇ ਸਿਧੂ ਮੂਸੇਵਾਲ ਜਿਦਾਬਾਦ ਜਿਦਾਬਾਦ 🙏

  • @stalemateplayz7339
    @stalemateplayz7339 2 года назад +1

    Waheguru ji sabh nu sumat bakshan 🙏🙏 Such hai Sidhu ta bas Sidhu hi si or koi Sidhu Moose wale varga nahin ho sakda,Waheguru ji ona apne charna wich rakhan🙏🙏

  • @amitrandhawa9371
    @amitrandhawa9371 2 года назад +6

    ਸਾਰੇ ਕਲਾਕਾਰਾਂ ਵਧੀਆ ਹਨ

  • @Kabaddi_Cricket14
    @Kabaddi_Cricket14 2 года назад +11

    Sidhu 🤍

  • @dalbirkaur4948
    @dalbirkaur4948 2 года назад +4

    Sidhu🙏🙏😭😭😭😭😭

  • @desi0073
    @desi0073 2 года назад +43

    Sidhu and Babbu are legends of Punjab . Stop fighting with each other first pls . Let’s unite and fight against the anti .

    • @legendsidhumoosewalafan8775
      @legendsidhumoosewalafan8775 2 года назад +11

      Sidhu Moosewala only one legend 🖤💪

    • @jeetpannu307
      @jeetpannu307 2 года назад +8

      legend te legend hi c o nhi auna hun miss u sidhu y

    • @shubamsingh6793
      @shubamsingh6793 2 года назад +3

      @Gurpreet sandhu kyu k odn navreet sahid hoya sade bjurga de danga mariya munde jaila ch sut te ta roya c adab punjab jive apa sidhu di death te roye odi odn behksoor navreet gya ta roya adab punjabi nishan sahib te kon ronda yr apne loka da mental level boht shota hunda ja rye vr

    • @manibrar3859
      @manibrar3859 2 года назад +6

      Babbu maan ta ek hai te ek rahu

    • @No_Name9046
      @No_Name9046 2 года назад +2

      #MOOSEWALA_JATT_FOREVER❤
      ਲੱਲੀ ਛੱਲੀ ਨੂੰ ਸੁਣਦੇ ਨਈ👎🏻
      ਅਸੀ ਫੈਨ ਆ #ਮੂਸੇਆਲੇ ਦੇ💪🏻🔥

  • @amanthopia5497
    @amanthopia5497 2 года назад +5

    Pori video dekh li pr jo satti bhji push de o da jwab ni dinda 😭😭😭😭😭😭😭😭😭😭😭😭

  • @amnindersingh531
    @amnindersingh531 2 года назад +24

    Sudhu mosewala legend

  • @laddisaab0078
    @laddisaab0078 2 года назад +34

    26:20 babbu maan love you

  • @jaswkahlon6666
    @jaswkahlon6666 2 года назад +11

    8:54 jhuth bol reya,, ehne eh likhea c Babbu Maan te Sippy gill te gall laake ki Jede kde kabutriya piche larhde c ajj o kathe show laa rhe a, kyuki lockdown to pehla Babbu maan da ik show huna c jisda parbandhak sippy gill c,,,, eh sidhu ne share kita c Asi gaala kaddiya c ta sanu yaad a✌️fuddu kam na krea kro saleo

    • @gurinderbhatti3610
      @gurinderbhatti3610 2 года назад +1

      Ehna di adat rhi a shuru ton controversy krn di fer naam duje di lana

    • @RanjitSingh-li3ow
      @RanjitSingh-li3ow 2 года назад +1

      veere ehne likhiyan ki c babbu maan waare?

    • @jaswkahlon6666
      @jaswkahlon6666 2 года назад +2

      @@RanjitSingh-li3ow article o sidhu te c pr ehne babbu maan bare aahi likhea jo me dsea, te eh sidhu ne eh share kita c, mltb sidhu nu vdda te Babbu maan nu niwa dikhaya c

    • @jassagrewal1517
      @jassagrewal1517 2 года назад +1

      ਚੱਲ ਇਸਦੀ ਗੱਲ ਛੱਡ ,,ਇਸ ਗੱਲ ਵਿੱਚ ਗਲਤ ਕੀ ਸੀ,, ਪਹਿਲਾ ਇਹ੍ਹ ਸਿੱਪੀ ਲੀਰ ਤੇ ਡੱਬੂ ਲੀਰ ਇੱਕ ਦੂਜੇ ਨੂੰ ਰਪਲੀ ਕਰਦੇ ਸੀ ਗਣੇਆ ਚਾ ,ਮੁੜ ਇੱਕ ਦੂਜੇ ਦੀ ਬੁੰਡ ਚੱਟਣ ਲੱਗ ਗਏ,, ਜਦੋ ਇਹਨਾਂ ਦਾ ਪੋਰਹਣਾ ਸਿੱਧੂ ਇੱਕਲਾ ਬਾਹ ਪਈ ਤੁਰਿਆ ਆਊਦਾ ਸੀ ਇਹਨਾ ਦੇ

    • @RanjitSingh-li3ow
      @RanjitSingh-li3ow 2 года назад

      Dekh 22 moosewale di controversy varre nh gal kre ta chnga jo hun ess duniyan ch he nhi ohne madda bolde chnge nhi lagde j Jawab detta fr tere wargi bhedd ne kehna marre hoye nu mada bolde aa

  • @monikagupta345
    @monikagupta345 2 года назад +8

    Sorry to say.but eh saaf saaf kuchh nhi das rhe Luka rhe

  • @Kingt124
    @Kingt124 2 года назад +8

    Ustaad ji Babbu maan Saab ❤️❤️❤️❤️❤️

  • @royaljatt.435
    @royaljatt.435 2 года назад +13

    Lov u maan saab

  • @jassijassi8736
    @jassijassi8736 2 года назад +2

    ਵੀਰ ਜੀ ੳੁਹ ਅਾਰਟੀਕਲ ਕਹਿੜਾ ਸੀ ਜੋ ਸਿੱਧੂ ਬਾੲੀ ਨੇ ਸ਼ੇਅਰ ਕੀਤਾ ਸੀ ਜੇ ਕਿਸੇ ਨੂੰ ਪਤਾ ਤਾ ਦਸਣਾ ਜ਼ਰੂਰ ਜੀ

  • @jassbrar8120
    @jassbrar8120 2 года назад +2

    Babbu maan and sidhu both are great persons babbu maan done lots of for new singer he fights with big companies norms for coming generations . Lots of respect for babbu maan ji , and love for sidhu babbu maan earned that respect

  • @allworld5237
    @allworld5237 2 года назад +5

    #Justiceforsidhumoosewala 🙏

  • @JoginderSingh-fo7lx
    @JoginderSingh-fo7lx 2 года назад +5

    Sidhu. ❤

  • @jagjitsingh1860
    @jagjitsingh1860 2 года назад

    can anybody share the article written by harman kooner about babbu maan ..link

  • @legendsidhumoosewalafan8775
    @legendsidhumoosewalafan8775 2 года назад +7

    #legendsidhumoosewala💪

  • @GurpreetSingh-ds1nj
    @GurpreetSingh-ds1nj 2 года назад +5

    Gall gol mol krgea 😅

  • @kulwantkaur4354
    @kulwantkaur4354 2 года назад +5

    He is open mind star.jatt.and will always.

  • @harleenkour1489
    @harleenkour1489 2 года назад +8

    Sarcastic questions #legend never dies ❤️💯

    • @ultimatebeast8624
      @ultimatebeast8624 2 года назад +1

      Eh satti hale v Sidhu di galtiyan hi gin reha....lahnataan tere te

    • @harkiratsingh7423
      @harkiratsingh7423 2 года назад +1

      @@ultimatebeast8624 Bilkul veer eh chabal babbu da chamcha ohde warga hi hate, jealous te ghtia soch wala aa

    • @Sam-tp2sf
      @Sam-tp2sf 2 года назад

      @@harkiratsingh7423dabbu paan ke chamche sbko jaan se maarne ki dhamki dete rhte h, bde gangsters ho jese

  • @harmanpreetsingh7471
    @harmanpreetsingh7471 2 года назад +10

    King moosewala legend

  • @SurinderSingh-mi5dh
    @SurinderSingh-mi5dh 2 года назад +10

    ਸਵਾਲਾਂ ਦੇ ਜੁਆਬ ਸਹੀ ਕਲੀਅਰ ਨਹੀਂ ਗੱਲਾਂ ਗੋਲ ਮੋਲ ਕਰਦਾ

  • @harmandeepsingh5223
    @harmandeepsingh5223 2 года назад +6

    Meinu ta lgda ehhh apne kolo gallan bnnna k dsssii jnda

    • @immortalcyanogen779
      @immortalcyanogen779 2 года назад

      Hahaha... Bilkul bai... Koi gl da ni pta ehnu sale nu... Aive sala fictional story bnaun ch maahar aa mera sala

  • @laddisaab0078
    @laddisaab0078 2 года назад +1

    Nice

  • @moonchildwithlove
    @moonchildwithlove 2 года назад +3

    Har bande ne virodh Kita eh bilkul sachh aa bhai 💯

  • @gurdevsinghkhela3534
    @gurdevsinghkhela3534 2 года назад +2

    Sidhu puttra tu yr bahut saaf dil masoom insan c but ikk dukh rhega tainu mil nhi ske