Sidhu Moosewale ਦਾ Passport ਕਰਾਇਆ ਚੋਰੀ!! Darshan Aulakh | Sattie | EXCLUSIVE

Поделиться
HTML-код
  • Опубликовано: 6 сен 2024
  • #sidhumoosewala #sattie #darshanaulakh #gallanchongall #buntybains #guggugill #babbumaan #interview #pollywood #punjab #punjabi #channelsatrang #syl #ban #interviews
    .
    SUBSCRIBE TO : WWW.CHANNELSATRANG
    .
    Sidhu Moosewale da Passport kraya chori...
    Sidhu Moosewale de father ne dsse kaee sach
    .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

Комментарии • 384

  • @channelsattrang
    @channelsattrang  2 года назад +51

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਕੇ ਤੁਸੀਂ ਸਾਰੇ ਠੀਕ ਹੋਵੋਂਗੇ। ਵੀਡੀਓ ਕਿਵੇਂ ਦੀ ਲੱਗੀ ਕੰਮੈਂਟ ਕਰਕੇ ਜਰੂਰ ਦਸਿਓ ਤੇ ਚੈਨਲ ਨੂੰ Subscribe ਵੀ ਕਰਲਿਓ। ਪਰਮਾਤਮਾ ਸਿੱਧੂ ਮੂਸੇਵਾਲਾ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
    #justiceforsidhumoosewala

    • @navjotsingh1629
      @navjotsingh1629 2 года назад +4

      Bhra tu v badi lga lga posta pwnda c

    • @RajinderKaur-ke9zr
      @RajinderKaur-ke9zr 2 года назад

      0pnc

    • @lakhveersinghchahal8681
      @lakhveersinghchahal8681 2 года назад

      ਅਸਲ ਸੱਚ ਇਹ ਹੈ ਸੱਤੀ ਭਰਾ ਤੂ ਰੋਜ ਵਿਡੀਓ ਮਰਹੂਮ ਸਿਧੂ ਭਰਾ ਤੇ ਬੱਬੂ ਮਾਨ ਸਾਬ ਦੇ ਵਿਰੁੱਧ ਟੈਗ ਲਾਈਨ ਬਣਾ ਕੇ ਪਾਉਣਾ ਸਿਰਫ ਵੀਓ ਲੈਣ ਲਈ ਤੇ ਤੂਫਾਨ ਭਰਾ ਦਿਖਣ ਤੇ ਹੋਰ ਹੋਚ ਤੋ ਘਟੀਆ ਸੋਚ ਐ ਤੇਰੀ ਤੂ ਮਰਹੂਮ ਮੂਸੇਵਾਲ ਵੀਰ ਦੀ ਮੋਤ ਕੈਸ ਕਰ ਰਿਹਾ ਸਿਰਫ ਵਿਡੀਓ ਵਿਓ ਲੈਣ ਲਈ। ਸੁਧਰ ਜਾ ਸੁਧਰ ਜਾ

    • @jasmersohi921
      @jasmersohi921 2 года назад

      F

    • @GurpreetKaur-12393
      @GurpreetKaur-12393 2 года назад +1

      Waheguru ji 🙏

  • @loveCanada585
    @loveCanada585 2 года назад +62

    ਬਹੁਤ ਬਹੁਤ ਮਾੜਾ ਹੋਇਆ, ਜਿਸ ਨੇ ਵੀ ਕੀਤਾ, ਬਹੁਤ ਹੀ ਮਾੜਾ ਕੀਤਾ ! ਸਾਡਾ ਕੋਹੇਨੂਰ ਹੀਰਾ ਖੋਹ ਲਇਆ ! 😭😭😭😭

  • @user-vq3pb1nd5n
    @user-vq3pb1nd5n 2 года назад +29

    ਇਹ ਗੱਲ ਤਾ ਪੱਕੀ ਆ ਕੇ ਲੋਕ ਆਉਂਦੀਆਂ ਪੀੜੀਆਂ ਨੂੰ ਮਿਸਾਲਾਂ ਦੀਆ ਕਰਨਗੇ ਕੇ ਤੂੰ ਕਿਤੇ ਸਿੱਧੂ ਮੂਸੇਵਾਲਾ ? ਜਿਹੜਾ ਤੈਨੂੰ ਦੇਖਣ , ਆਹ ਵਾਲੀ ਸਦੀ ਦਾ ਨਾ ਭੁੱਲਣ ਯੋਗ ਇਤਿਹਾਸ ਆ ਸਿੱਧੂ , ਦਿਲ ਤੋਂ miss u ਸਿੱਧੂ ਮੂਸੇਵਾਲਾ ਬਾਈ

  • @bindersingh5665
    @bindersingh5665 2 года назад +86

    ਯਾਰ ਕਿੰਨਾ ਸੋਹਣਾ ਕੋਠੇ ਜਿੱਡਾ ਨੌਜਵਾਨ ਚੋਟੀ ਦਾ ਗੱਬਰੂ ਮਰ ਜਾਵੇ ਪੁੱਤ ਬੁੱਤ ਵੱਡਾ ਦੁੱਖ ਕਿਵੇਂ ਪਾਲਿਆ ਮਾਂ ਬਾਪ ਨੇ 💔💔💔💔😭😭😭😭😭😭

  • @SidSunnyOfficials47
    @SidSunnyOfficials47 2 года назад +17

    ਬਾਈ ਰੱਬ ਦਾ ਸਪੈਸ਼ਲ ਬੰਦਾ ਸੀ ਜਿਹੜਾ ਆਪਣੀ ਮੌਤ ਦੇਖਦਾ ਸੀ

  • @sandeepjattana7686
    @sandeepjattana7686 2 года назад +30

    ਘਾਟਾ ਤਾਂ ਵੀਰ ਜੀ ਦੁਨੀਆਂ ਦਾ ਨਹੀਂ ਪੂਰਾ ਹੋ ਰਿਹਾ ਜਿਹੜੇ ਵਾਈ ਫੈਨ ਸੀ ਸਿੱਧੂ ਮੂਸੇ ਵਾਲੇ ਯੋਧੇ ਦੇ ਮਾਂ ਪਿਓ ਨੂੰ ਤਾਂ ਕਦੇ ਵੀ ਨਹੀਂ ਪੂਰਾ ਹੋਣਾ ਆਪਣੇ ਪੁੱਤ ਦਾ ਘਾਟਾ 😭😭😭

  • @sagarpreetkaur4300
    @sagarpreetkaur4300 2 года назад +68

    ਹੋਇਆ ਕੀ ਜੇ ਜੱਟਾ ਤੂੰ ਜਿਹਨਾਂ ਤੁਰ ਗਿਆ, ਦਿਲਾਂ ਵਿੱਚ ਸਦਾ ਹੀ ਆਬਾਦ ਰਹੇਂਗਾ

    • @mandeepsingh4597
      @mandeepsingh4597 2 года назад

      🙏🙏❤❤ Hanji 😢

    • @GurjeetSingh-vs4uk
      @GurjeetSingh-vs4uk 2 года назад +2

      ਰਹਿੰਦੀ ਦੁਨੀਆ ਦੇ ਤਕ ਤੇਰਾ ਨਾਮ ਗੁੰਜੁੰਗਾ
      ਮੂਸੇਵਾਲੇਆ ਸਦਾ ਹੀ ਯਾਦ ਰਹੇਂਗਾ।

  • @jassajaswinder8864
    @jassajaswinder8864 2 года назад +23

    ਮੂਸੇਵਾਲਾ ਕਿਸੇ ਨੇ ਬਣ ਜਾਣਾ ਕਲਾਕਾਰ ਭਾਵੇਂ ਨਿੱਤ ਜੰਮਦੇ RIP SIDHU MOOSEWALA 22 MISS YOU 💗 ALWAYS

  • @bhushanverma2417
    @bhushanverma2417 2 года назад +15

    Sidhu moosewala's Age Was only 27 ,but his State of mind was of 55 years MATURED MAN,,HE was GOD, For Me

  • @sonadhillon
    @sonadhillon 2 года назад +15

    Jinne ne wi murder kitta and karwaya... Ohna naal bahot buri honi. Har kise de dil toh baddua nikal rahi ohna layi. God is most powerful, chahe eh log jiddi waddi powerful position te hon #justiceforsidhumoosewala

  • @RavinderSingh-zv3fy
    @RavinderSingh-zv3fy 2 года назад +38

    Always miss you Sidhu bai 💔💔💔💔💔 hmesha dila vich rhega vadde veere 😭😭 teri jgga koi ne lai skda te na industry vich

  • @JitenderKumar-lp2yv
    @JitenderKumar-lp2yv 2 года назад +31

    Sidhu bhai Dil Dee lod he, miss u 😭 Poori zindgi sach bolla or sach hi Jiya, bahot door chllaa gya, Dil toot gya, Ye duniya bahot Maadi ho gyi, Janwar bhi achey hein, Dil da schaa bndaa maar ditta 🙏 Dil ❤️ da ni maada Tera Sidhu Moosewalla

  • @narinderkaur6230
    @narinderkaur6230 2 года назад +23

    Lezend never die we miss u sidhu moosewala veere we want justice for sidhu moosewala veer

  • @balvinderkaur3454
    @balvinderkaur3454 2 года назад +27

    Stage te Saab boune si sidhu de saamne. Lekhni da usde koi jod nhi duza..we will miss you sidhu moosewala. #we want justice for sidhu moosewala 🙏 😢

  • @jagjitgill5902
    @jagjitgill5902 2 года назад +36

    Sidhu bai king of Billboard’s legend never die but we want justice for bai Sidhu moosewala

  • @kaurmann3702
    @kaurmann3702 2 года назад +2

    ਓਸ ਸਮੇਂ ਦੀ ਜ਼ਰੂਰਤ ਸੀ ਜੋ ਜਟਾਣੇ ਬਾਈ ਨੂੰ ਕਰਨਾ ਪਿਆ। ਪੂਰੇ ਪੰਜਾਬ ਲਈ ਸੀ।ਓਹ ਲਹਿਰ ਸੀ ਜੋ ਸਮੇਂ ਦੀ ਜ਼ਰੂਰਤ ਸੀ। ਸਿੱਧੂ ਬੱਚਾ ਸੱਚ ਲਿਖਦੇ ਸੀ ਸੱਚ ਗਾਓਦੇ ਸੀ ਸਾਫ਼ ਦਿਲ ਇਨਸਾਨ ਸੀ। ਪੰਜਾਬ ਦਾ ਦਰਦੀ ਸੀ ਜੋ ਪੰਜਾਬ ਦਾ ਦਰਦੀ ਓਹ ਸਮੇਂ ਦੀ ਸਰਕਾਰਾਂ ਦੀ ਅੱਖ ਵਿੱਚ ਚੁਬਦਾ । ਜੁਲਮ ਕਰਨ ਦੇ ਤਰੀਕੇ ਬਦਲ ਗਏ ਨੇ। ਚੰਗੀ ਸੋਚ ਨੂੰ ਖਤਮ ਕਰਨਾ ਚਾਹੁੰਦੇ #justiceforsidhumoosewala

  • @kulwantkaur4354
    @kulwantkaur4354 2 года назад +14

    Sidhu beta.varga koi singer and everything nobody compare him he thrill for new youth.

  • @baljittoor1822
    @baljittoor1822 2 года назад +8

    My only favorite singer mousewala full energy full motivation song alleys in my heart

  • @legendsidhumoosewalafan8775
    @legendsidhumoosewalafan8775 2 года назад +7

    Mujhe na panjabi nahi aati 😭 because I belong Bihar state, but may sidhu Moosewala ka huje fan hu, hamesha rahugi ♥️🙏 rehndi duniya tak Sidhu Moosewala name rahuga 🙏 we always remember u legend and we always love u 😘#legendsidhumoosewala💪👑🐯#wewantjusticesidhumoosewala

  • @rajux1963
    @rajux1963 2 года назад +6

    Ek ek gl Sun k ronna nikl reha, Aj dil kehnda k eh gl jhuthi hove sidhu moose wala vapis aajave

  • @paramjitkaur886
    @paramjitkaur886 2 года назад +10

    ਸਿੱਧੂ ਵਰਗਾ ਕੋਈ ਨਹੀ ਬਣ ਸਕਦਾ

  • @Navdeep_Gill
    @Navdeep_Gill 2 года назад +3

    Darshan Aulakh, bahut wadia vichaar. Good discussion!!

  • @arcadian_4u
    @arcadian_4u 2 года назад +9

    ਛੋਟੇ ਵੀਰ ਜਦੋਂ ਗੈਸਟ ਆਪਣੇ ਵਹਿਣ ਚ ਗੱਲ ਕਹਿ ਰਿਹਾ ਹੋਵੇ ਉਹਨੂੰ ਰੋਕਿਆ ਨਾ ਕਰ, ਆਪਣੀ ਗੱਲ ਬਾਤ ਦੇ ਵਹਿਣ ਨੂ ਵਹਿਣ ਦਿਆ ਕਰ, ਬਾਕੀ ਧੰਨਵਾਦ ਹੋਰ ਸਭ ਵਧੀਆ

  • @jagdeepsinghjagdeep1304
    @jagdeepsinghjagdeep1304 2 года назад +10

    I love u moosewala 22..hmesha dila ch rhega jatt..

  • @kulwantkaur4354
    @kulwantkaur4354 2 года назад +13

    Yes aulakh sahibji.they are very great parent and born legend who never die. Sakaran jo marji karan .legend will come again and again.

  • @Singhsingh-vh7hw
    @Singhsingh-vh7hw 2 года назад +20

    Very very very good interview. God bless all of you. Thanks both all of you.

  • @seemas8077
    @seemas8077 2 года назад +25

    Legend never die 😭😭😭😭😭😭😭😭😭😭😭😭💔💔💔💔

  • @rehmatgrewal2954
    @rehmatgrewal2954 2 года назад +4

    Very good interview 👏 Sidhu Mussewala Zindabaad

  • @navisandhu1856
    @navisandhu1856 2 года назад +10

    Bhai mai vi ohda fan nhi haiga par oh dimag cho jaa nhi rea yr pta ni kida ohde nal ena pyar ho gya bhai vahut yaad aunda sidhu ❤️❤️❤️❤️❤️❤️🙏🙏🙏🙏🙏🙏

  • @avansandhu6963
    @avansandhu6963 2 года назад +30

    Legend never die

  • @legendsidhumoosewalafan8775
    @legendsidhumoosewalafan8775 2 года назад +4

    Sidhu apne dam par bana 💪 ,jo bhi kehta sach kehta bolta, struggle ki, maa pio se behad piyar karta ci,dil ka sacha ci, down to earth 🌍 esi liye tho ye hamara legend hai #legendsidhumoosewala💪👑🐯 may teri fan si tere hi rahnge ♥️ jine marzi kalakar aaye,,,,, rehndi duniya tak Sidhu Moosewala name rahuga 🙏 we always remember u and we always love u 😘🐯

  • @neetkhehra7030
    @neetkhehra7030 2 года назад +9

    We miss u sidhu veer kash eh jooth ho ja ND u come back thinking about u all time

  • @siambkk2018
    @siambkk2018 2 года назад +7

    Love you sidhu moosewala 🙏🏻🙏🏻🙏🏻🙏🏻🙏🏻🇺🇸

  • @Sam-tp2sf
    @Sam-tp2sf 2 года назад +1

    Sidhu Moose Wala ❤️ Bahut sahi baatein kahi Darshan Aulakh ji
    #justiceforsidhumoosewala #JusticeForSidhuMooseWala

  • @samairajames9155
    @samairajames9155 2 года назад +9

    Sidhu moose wala jesa koi nhi tha or na koi peda ho sakta Hai legend never die sedhu moose

  • @dalbir6810
    @dalbir6810 2 года назад +3

    Bilkul ji .Sahi gal ji Sidhu is only one.no body can take his placement…🙏🏼🙏🏼🙏🏼🙏🏼🙏🏼

  • @legendsidhumoosewalafan8775
    @legendsidhumoosewalafan8775 2 года назад +4

    Bilkul sahi sidhu jo bhi kehta sach kehta aur bolta ci😭 esi karan se mera legend hamare bich nahi hai 😭😭😭😭😭😭😭😭😭😭😭😭but we always remember u legend and we always love u 😘 rhendi duniya Tak sidhu moose wala name rahuga 🙏 may teri fan si tere hi rahnge ♥️ jine marzi kalakar ho,,#lehendsidhumoosewala🐯👑💪

  • @gursharansingh6034
    @gursharansingh6034 2 года назад +1

    ਸਿਰਫ ਇਹ ਕਹਿਣ ਨਾਲ ਕਿ ਉਹ ਬਹੁਤ ਵਧੀਆ ਸੀ ਇਹ ਪਤਾ ਹੀ ਹੈ ਬਸ ਇਨਸਾਫ ਦਿਵਾਉ ਮੰਗ ਕਰੋ ਮਾਤਾ ਪਿਤਾ ਦਾ ਸਾਥ ਦੳ 😭😭😭😭🙏🙏

    • @gursharansingh6034
      @gursharansingh6034 2 года назад

      ਮੰਗ ਕਰੋ ਜਹਿੜੇ ਜੇਲ ਵਿਚ ਨੇ ਉਨ੍ਹਾਂ ਦਾ ਵੀ ਇਹੀ ਹਾਲ ਹੋਣਾ ਚਾਹੀਦਾ ਹੈ 😭😭🙏🙏

  • @anukaushal22
    @anukaushal22 2 года назад +6

    Darshan Aulakh g bhut vdea insan ne ..bhut vdea gallan kitia

  • @jasdeepsingh2507
    @jasdeepsingh2507 2 года назад +2

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @preetartsdrop
    @preetartsdrop 2 года назад +11

    Baut baut hi soni video bayi Roh vich waj Rayiya gallaan🙏🙏 tusi vi dard das sakde te veer Aasi vi sare punjab de Lok hi dil Roh Ro Rayi a
    Miss you sidhu veer 😪😥

  • @waseemahmad8066
    @waseemahmad8066 2 года назад +5

    Meri jaaan mooosewala Miss you so much 🥹

  • @akmalmuhammad5523
    @akmalmuhammad5523 2 года назад +6

    Sidhu bhut yad ati hai ap ke

  • @guntasaulakh6211
    @guntasaulakh6211 2 года назад +2

    #justiceforsidhumoosewala😢😢waheguru g Kirpa kro apni 🙏🏻🙏🏻🙏🏻

  • @paramjitdhaliwal399
    @paramjitdhaliwal399 2 года назад +16

    Sidhu nhi koi v bnn sakda RIP sidhu putter ji

  • @kuldeepkaur791
    @kuldeepkaur791 2 года назад +3

    Justice justice justice for Sidhu moosewala 🙏🙏🙏

  • @dancingqueen3870
    @dancingqueen3870 2 года назад +1

    Missing you jatta ❤️💔🙏🏽🙏🏽

  • @samairajames9155
    @samairajames9155 2 года назад +11

    Legend never die sedhu moose wala

  • @user-pl3kh6lp5f
    @user-pl3kh6lp5f 2 года назад +6

    ਇਲਾਕੇ ਦੇ ਬੰਦੇ ਤਾ ਸਿੱਧੂ ਦੀ ਤਰੱਕੀ ਤੋਂ ਸੜਦੇ ਸੀ,
    ਮੈਂ ਕਈ ਵੀਡੀਓ ਦੇਖਿਆ ਉਸ ਦੇ ਖਿਲਾਫ ਮਾਨਸਾ ਵਾਲੇਆ ਦੀਆ |
    ਤਾ ਹੀ ਤੇ ਵੋਟਾਂ ਨਹੀਂ ਦਿਤੀਆਂ ਸਿੱਧੂ ਨੂੰ |
    ਇਤਿਹਾਸ ਤੋਂ ਸਿੱਖੋ ਤੇ ਅੱਗੇ ਵਾਸਤੇ ਤਰੱਕੀ ਕਰਕੇ ਪਿੰਡ ਨਾ ਰਹਿਓ | =

    • @Dannysandhu87
      @Dannysandhu87 2 года назад +1

      Ajj Mansa wale jinyea marji tareefa Karn pr such ta eh a sidhu di haar te khush hoe c , jdo goli lagi c sidhu de help ta ki Karni c live ho gae selfie Len lag ge SB dogle log a ajj sidhu sidhu kre jande a

    • @user-pl3kh6lp5f
      @user-pl3kh6lp5f 2 года назад +1

      @@Dannysandhu87 ਬਿਲਕੁਲ ਵੀਰ |

  • @snapvloggerog3335
    @snapvloggerog3335 2 года назад +3

    Sidhu 💔👑

  • @jaspreetmalerkotla8896
    @jaspreetmalerkotla8896 2 года назад +4

    Bahut Vadda dukh aa maapeyan lai Waheguru ji mehar kro parivaar te

  • @KIRAN2BRAR
    @KIRAN2BRAR 2 года назад +100

    Daler putt kho lya pappian ne, God will never forgive them whoever participated to murdered Sidhu moosewala 🙏

    • @captainmaxxx06_yt45
      @captainmaxxx06_yt45 2 года назад

      Bhai ji bahut muskil aae Bai nu insaaf milna ..... Kyuki isko maarne ke piche pura system hi Mila hua ..... Koi bishnoi ya goldy Brar ki aaukat nhi thi Bina system ke sidhu Bai ko maarna .
      Legend never die❤️

    • @baljeetsingh3904
      @baljeetsingh3904 2 года назад +6

      Justice for sidhu moosewala

    • @sonadhillon
      @sonadhillon 2 года назад +2

      #justiceforsidhumoosewala

    • @CHOUDHARY9875-n4p
      @CHOUDHARY9875-n4p 2 года назад

      SARKARI KATAL AA GANGSTER SAALE ENNE JOGGE NI

    • @captainmaxxx06_yt45
      @captainmaxxx06_yt45 2 года назад +1

      @@CHOUDHARY9875-n4p bilkul bhai .... Aise hi thodi sari family ke passport gayab ho gye thy..... Sarkar ne mrwaya bai ko

  • @samairajames9155
    @samairajames9155 2 года назад +7

    Sher se sidhu moose wala

  • @user-lx2gw3fo5w
    @user-lx2gw3fo5w 2 года назад +19

    Sidhu Y duniya da pehla insan ban gea jida laye puri duniya roi aa 5 year to le ke 90 year tak da bapu bi roya sidhu di dhith te sari duniya roi aa sidhu Y nu Jina kdi song tak nhi si suniya Mera papa jehda janda tak nhi si sidhu nu o bi us din roya roty tak nhi khadi sade kesa ne bi ghr vich kyo ki asi na kdi mela si us nu na o sanu janda si par dukh jrur hunda aa jdo koi eda chla janda aa us de mom dad bal dekh ke he akha Cho pani aa janda yar bahut bura hoya Jina kho ona Thora aa

  • @jaskarn6627
    @jaskarn6627 2 года назад +5

    Sidhu moosewala is a great person

  • @sukhsingh1459
    @sukhsingh1459 2 года назад +8

    Miss you jattaaaa 💔💔😭😭

  • @crickethighlights4594
    @crickethighlights4594 2 года назад +1

    My all time favourite singer sidhu 💔 love from Pakistan miss you sidhu Bhai

  • @sukhmandeepgrewal6706
    @sukhmandeepgrewal6706 2 года назад +5

    Justice for Sidhu

  • @parmjit9219
    @parmjit9219 2 года назад +10

    Miss u Sidhu mosewala

  • @joginderlal297
    @joginderlal297 2 года назад +1

    Love you jaan sidhu 22

  • @rsingh3453
    @rsingh3453 2 года назад +5

    MLA di election vele kise ne saath ni ditta, hun sare bhra bani jande aw, je os vele jit janda te shayad oh bach janda, hun jhootha hi Hamdardi kri jande ne

  • @bsdhaliwal21
    @bsdhaliwal21 2 года назад +10

    Legend Never Die🕊❤️‍🩹♾

  • @Akash-Deep869
    @Akash-Deep869 2 года назад +1

    Miss u Sidhu 22 💔😭💔😭💔😭💔😭💔😭💔😭💔😭💔😭💔😭💔😭💔😭💔😭💔😭💔😭💔😭💔😭💔😭💔😭💔💔💔💔💔💔💔💔💔💔😭😭😭😭😭😭

  • @simran3189
    @simran3189 2 года назад +2

    Sidhu sada heera banda c,jihra kadi v hun milna nahi....

  • @JitenderKumar-lp2yv
    @JitenderKumar-lp2yv 2 года назад +6

    Sidhu Moosewalla Bhai ❤️

  • @karambirsingh1119
    @karambirsingh1119 2 года назад +5

    # Justice for Sidhu Moose Ala

  • @Rupmines
    @Rupmines 2 года назад +14

    Moose Jatt ♥️♥️♥️♥️

  • @jaswinderjaswinder9101
    @jaswinderjaswinder9101 2 года назад +2

    Legend Sidhu Moosewala jindawad ❤ 🙏

  • @sunny_am3737
    @sunny_am3737 Год назад

    Great king Sidhu moose wala No1 👍👍🙏🏻🙏🏻🙏🏻🙏🏻♥️♥️♥️💥💥💥

  • @karamjitdhillon3715
    @karamjitdhillon3715 2 года назад +13

    ਜੱਟ ਦੇ ਗੱਡੇ ਝੰਡੇ ਨਹੀਂ ਪੱਟੇ ਜਾਣੇਂ ਕਿਸੇ ਤੋਂ ਸਿੱਧੂ ਨਹੀਂ ਬਣ ਹੁਣਾਂ ਕਿਸੇ ਤੋਂ

    • @Rupmines
      @Rupmines 2 года назад +1

      Bilkul Ji

    • @gurbeersingh6465
      @gurbeersingh6465 2 года назад

      Tenion na lae bhot bethe ne putt mavan de kalle jatt ni haige

    • @manjindersingh8739
      @manjindersingh8739 2 года назад

      Prava na hi bnave 😂

    • @HardeepSingh-ql5ng
      @HardeepSingh-ql5ng 2 года назад +1

      Jatt savd te ta manni gal jaat te gal aundi he par veer moosewala ni ban hona kese to veer 💪💪🙏🙏🙏🙏😭😭😭😭

    • @paramjeetkaur5602
      @paramjeetkaur5602 2 года назад

      Veer na hi bnave rabb mssa tikke aa shlaru ..nhi gaana ohh gaunda c juwak ghre shitter khayi jande c ..badmashi valiya feelinga leh leh k ..kalakaar da kmm Hun gauna ..loka nu pyar nal rehna sekhona ..ehne tan hore kush chlata c ..bolna hi sokha .app nu ehnu paise bnde c loka de juwak larh larh MRI jande c

  • @ParamjitKaur-tz4jl
    @ParamjitKaur-tz4jl 2 года назад +6

    Legend moose wala jatt

  • @jasdeepsingh2507
    @jasdeepsingh2507 2 года назад +1

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @djekamgagowaldjekam2907
    @djekamgagowaldjekam2907 2 года назад +2

    maan saab love u

  • @gaggusidhu5208
    @gaggusidhu5208 2 года назад +9

    Sidhu varga koi ni banda ni

  • @PuttSardaraDe
    @PuttSardaraDe 2 года назад +9

    Wish sidhu come back 😔

  • @gurdevsinghaulakh7810
    @gurdevsinghaulakh7810 2 года назад +2

    ਲੀਜੈਂਡ ,ਸਿੱਧੂ ਘੈਂਟ ਜੱਟ ਮੂਸੇ ਵਾਲਾ।”

  • @munishchauhan7946
    @munishchauhan7946 2 года назад +2

    PA g bilkul sahi keha ikath kro justice lyi

  • @preetsingh-sy6oz
    @preetsingh-sy6oz 2 года назад +3

    Sidhu moose wala bai 😭😭😭😭😭😭😭😭😭😭

  • @ramandeep5809
    @ramandeep5809 2 года назад +2

    Justice for sidhu bai ji

  • @manjotsinghbaidwan896
    @manjotsinghbaidwan896 2 года назад +1

    Darshan bir Mohali rehnda, kal city park sector 68 vich enviornmemtal ptogram te ponche hoye c, nal hi ona de MLA Mohali , DC , District forest officer c. 2 mint lai bole stage te .bt boht vdiya bole.
    True man.

  • @bhupindersidhu8123
    @bhupindersidhu8123 Год назад

    Justice ⚖️⚖️⚖️ for sidhu Moosewala a great singer and A WORLD 🌎🌎🌎 famous personality 😢😢🙏

  • @GurjitSingh-mu9si
    @GurjitSingh-mu9si 2 года назад +1

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @sjagvir51
    @sjagvir51 2 года назад +9

    Bai g patta nahi ki gal a, veer nu yaad karke hole jeha painda. Bahut aye bahut gye patta ni ki gal a. Samaj ni aundi..........❤️❤️❤️❤️

    • @ultimatebeast8624
      @ultimatebeast8624 2 года назад

      Usdi aatma chahundi aa ki asi usde fans usnu justice dawayiye, kyunki usdi aatma jaandi hai ke sarkar de hi paale hoye gangsters ne unhan ne ni Sidhu moosewala nu justice dwauuna....

  • @escobar47
    @escobar47 2 года назад +1

    Sahi gal a yaar Sidhu moose Wala nu milea ni kdde .songs ohdea da fan a mar sala eda dill nu lgda k koi appna Chad k chalea gea

  • @amssingh5566
    @amssingh5566 2 года назад +4

    If you go through his history of satrang channel he never did support sidhu hun te veer roti kmaao odey naam to he was such a gentleman marn magro v lokkan nu roti La gea

  • @kalpnasingh8664
    @kalpnasingh8664 2 года назад +3

    Justice for sidhumoosawala

  • @ranjeetsinghsandhu8635
    @ranjeetsinghsandhu8635 2 года назад +3

    ਸਿੱਧੂ ਭਾਈ😭😭😭😭😭💔💔💔💔

  • @Bishav_Usa
    @Bishav_Usa 2 года назад +2

    Rip ustaad sidhu moose wala zindabaad

  • @karmjeetgandhara
    @karmjeetgandhara 2 года назад +1

    Justice for sidhu

  • @poojabanth260
    @poojabanth260 2 года назад +5

    Baai mnu ta song sunn ne psand ni c m Kdde bi song ni c sunne...pr jdo Sidhu Moose Wale Baai di death brre sunia te fir interviews sunia ona dia...e pta lga interview bich ki o insaan bhut vdia c..te Baai ek month ho gye rondia nu...sachio no words for him...kaash baapis aa jvve

    • @bhajankaur332
      @bhajankaur332 2 года назад

      Sem filing tuhade wali mera beta Nika hunda fain c 😭😭😭 pr mai ni kdi sundi c hun bss sidu hi chlda sda ph te tv te

    • @poojabanth260
      @poojabanth260 2 года назад

      @@bhajankaur332 mam sachio kush ni smj a rea g ki kiho jeha rishta c is insaan nl ki aj bi Rona a rea wa.rabb da hi koi roop c..mam eda lgda ki grda member chlia gya

    • @bhajankaur332
      @bhajankaur332 2 года назад

      @@poojabanth260 hnji

  • @GurpreetSingh-ul9sp
    @GurpreetSingh-ul9sp 2 года назад +4

    #justiceforsidhumoosewala

  • @kulwantkukaur6461
    @kulwantkukaur6461 2 года назад +1

    Justice for sidhu moose wala🙏🏻🙏🏻🙏🏻

  • @AMITSINGH-qy8dc
    @AMITSINGH-qy8dc 2 года назад +5

    Sidhu ❤️❤️

  • @alkakumar1118
    @alkakumar1118 Год назад

    Tusin shi gal khi veer ji ,saanu sarian nu siddoo veere de insaaf vaste ready ho jana chahida .oh beksoor c.nale rab v saanu kde maaf nhi karega.justice for siddoo musewala.

  • @Sam-tp2sf
    @Sam-tp2sf 2 года назад +1

    #justiceforsidhumoosewala #JusticeForSidhuMooseWala

  • @SidhuUstad-ct4ps
    @SidhuUstad-ct4ps 2 года назад +4

    Only Sidhu Ustad 💔💔💔

  • @preetcheema8033
    @preetcheema8033 2 года назад +4

    Sidhu 💔

  • @sukhjinderkaur7369
    @sukhjinderkaur7369 2 года назад +4

    Sidhu mossewale legand

  • @parmjitsingh5664
    @parmjitsingh5664 2 года назад +4

    Mossewala jatt 👍

  • @ParamjitKaur-tz4jl
    @ParamjitKaur-tz4jl 2 года назад +4

    Justice for moose wala jatt