Sidhu Moosewala ਬਾਰੇ ਖੁੱਲੀਆਂ ਗੱਲਾਂ !! JORA Film Director Amardeep Gill | Sattie | Satrang Celebrity

Поделиться
HTML-код
  • Опубликовано: 6 сен 2024
  • #sidhumoosewala #sattie #satrangcelebrity #deepsidhu #deepsidhuinterview #justiceforsidhumoosewala #justicefordeepsidhu #babbumaan #pollywood #punjab #babbumann #punjabisinger #babbumaanlive #channelsatrang
    .
    SUBSCRIBE TO : CHANNELSATRANG ‪@OfficialSattie‬ ‪@SidhuMooseWalaOfficial‬ ‪@deepsidhumemories1699‬
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

Комментарии • 381

  • @amarpreetsidhu5403
    @amarpreetsidhu5403 Год назад +96

    ਬਾਈ ਕਿੰਨਾ ਨੇੜੇ ਸੀ ਤੂੰ ਇਹਨਾਂ ਦੋਨਾ ਦੇ, ਤੇਰੀ ਅਵਾਜ਼ ਦੇ ਵਿਰਾਗ ਨੇ ਰੋਣ ਲਾਤਾ, ਬਹੁਤ ਦਰਦ ਲਕੋਈ ਬੈਠਾ ਤੂੰ ਆਪਣੇ ਦਿਲ ਵਿੱਚ ਇਹਨਾਂ ਦੇ ਵਿਛੋੜੇ ਦਾ। ਬਾਈ ਤੂੰ ਇਕ ਖਜਾਨਾ ਸਾਭੀ ਬੈਠਾ ਇਹਨਾ ਨਾਲ ਬਿਤਾਏ ਸਮੇਂ ਦਾ। ਧੰਨਵਾਦ💕

  • @jatinderpanchhi5954
    @jatinderpanchhi5954 Год назад +31

    ਗਿੱਲ ਸਾਹਿਬ ਪਰਮਾਤਮਾਂ ਤੁਹਾਨੂੰ ਲੰਬੀ ਉੱਮਰ ਬਖਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @surindergill8714
    @surindergill8714 Год назад +114

    ਵੀਰੇ ਮੈਂ ਕਦੇ ਵੀ ਪੁੱਤਰ ਦੀਪ ਨੂੰ ਭੁੱਲ ਨਹੀਂ ਸਕਦੀ ਹਰ ਰੋਜ ਸਵੇਰੇ ਉੱਠਦੇ ਸਬ ਤੋਂ ਪਹਿਲਾ ਦੀਪ ਦਾ ਹੀ ਚੇਹਰਾ ਹੀ ਦਿਸਦਾ ਵਾਹਿਗੁਰੂ ਉਹਦੀ ਆਂਤਮਾ ਨੂੰ ਸ਼ਾਂਤੀ ਮਿਲੇ 🙏🙏🙏🙏😭😭😭😭

    • @gurdevsinghaulakh7810
      @gurdevsinghaulakh7810 Год назад +6

      ਸਹੀ ਕਿਹਾ ਜੀ ਤੁਸੀਂ,ਦੀਪ ਸਿੱਧੂ ਨੂੰ ਮੈ ਕਦੇ ਵੀ ਨਹੀ ਸੀ ਮਿਲਿਆ ਪਰ ਉਹ ਇਨਸਾਨ ਮੈਨੂੰ ਕਦੇ ਨਹੀਂ ਭੁੱਲਦਾ ,ਉਂਜ ਦੀਪ ਦੇ ਪਿਤਾ ਜੀ ਨਾਲ ਮੇਰਾ ਬਹੁਤ ਪਿਆਰ ਸੀ ,ਦੀਪ ਦੇ ਮਾਤਾ ਜੀ ਭਰਾ ਨਾਲ ਸਾਡੀ ਪਰਿਵਾਰਕ ਨੇੜਤਾ ਹੈ,

    • @worldwidehit763
      @worldwidehit763 Год назад +3

      Tu swere uth ke dekhea kar tenu sidhu v dikhu sidhu moose wala ohh banda pagg nu kithe lai gya

    • @sahajpalsingh1010
      @sahajpalsingh1010 Год назад +4

      Deep te musse wala done punjabian nu jagon Wale bnde c tahi hajm ni hoe

    • @Snav1990
      @Snav1990 Год назад

      @@worldwidehit763 .Broo Broo yrrr plzzz Plzzzzz Growwwwuppp yrrr ....Kyooo eve krde Hundee o yrrrr HaR inshan da Appna Appna Soch ,feel ,Thought, Respect, love ,Emotions, like har ek Movements, HappeNs , BaRe Darddd hunda a ...Sooo Ustaad Tuhanu Appny walo likhyaa Hoya reaplyed krdeya 🤔🤔 like k yrrr whoo d hell i m 😏🤔?? Koi 2jaa inshan Kise Nu Appni Soch Muhtabik appna Dukh ,appna Dard Like .........LIKE Ki yrrr ..🤦🤦🤦🤦

  • @gurdevsinghaulakh7810
    @gurdevsinghaulakh7810 Год назад +35

    ਅਮਰਦੀਪ ਸਿੰਘ ਗਿੱਲ ਲੰਮੀ ਉਮਰ ਹੋਵੇ ਬਾਈ ਦੀ ,ਬਹੁਤ ਵਧੀਆ ਗੁਣਾਂ ਦੀ ਗੁੱਥਲੀ ਹੈ ਬਾਈ❤,

  • @jashpalsingh1875
    @jashpalsingh1875 Год назад +48

    ਤੇਰਾ ਘਾਟਾ ਦੀਪ ਸਿਆ ਕਦੀ ਪੂਰਾ ਹੋਣਾ ਨਹੀਂ 😭😭😭😭😭😭😭😭😭😭❤️❤️❤️

  • @avjindersinghsodha3633
    @avjindersinghsodha3633 Год назад +8

    ਮਾਣ ਰਹੂ ਸਦਾ ਦੀਪ ਬਾਈ ਦੇ ਸੰਭੂ ਮੋਰਚੇ ਤੋ ਹੁਣ ਤੱਕ ਨਾਲ ਆ ਆਖਰੀ ਸਾਹ ਤੱਕ ਰਹਾਗੈ।ਮੇਰੇ ਹਰ ਸੁਆਸ ਚ ਵਸਦੇ ਦੀਪ

  • @jyotisekhon3597
    @jyotisekhon3597 Год назад +8

    ਜੋਰਾ ਜੋਰੇ ਵਾਲੀ ਜਿੰਦਗੀ ਜਿਉਕੇ ਗਿਆ ❤❤ ਜੱਟਾ ਸਾਰੀ ਜਿੰਦਗੀ ਨਹੀਂ ਭੁੱਲਦਾ

  • @samardeepkaur7748
    @samardeepkaur7748 Год назад +19

    ਵਾਹਿਗੁਰੂ ਜੀ ਦੀਪ ਵੀਰ ਨੂੰ ਅੱਜ ਪੂਰੇ ਦੱਸ ਮਹੀਨੇ ਹੋ ਗਏ ਹਨ ਪਰ ਅਜੇ ਵੀ ਹੋਲ ਉੱਠਦੇ ਹਨ ਇੰਜ ਲੱਗਦਾ ਹੈ ਅਜੇ ਕੱਲ ਦੀ ਗੱਲ ਹੈ 😭😭😭😭😭😭🙏

  • @lg7065
    @lg7065 Год назад +35

    Deep Sidhu and Sidhu Moosewala I will never forget both of them Both my hero’s 😭😭❤️🙏

  • @nishansinghsandhu442
    @nishansinghsandhu442 Год назад +4

    ਬਹੁਤ ਧਾਕੜ ਬੰਦਾ ਸੀ ਸਾਡਾ ਬਾਈ ਦੀਪ💖👌 ਸਿੱਧੂ 💐💐 ਹਮੇਸ਼ਾਂ ਦਿਲਾਂ ਵਿੱਚ ਵਸਦਾ ਰਹੇਂਗਾ ਯਾਰਾ।

  • @sarassinghjoy9734
    @sarassinghjoy9734 Год назад +7

    Really great Legends c Dono Deep Sidhu nd Sidhu Moosewala....Bahut kehr da dukh hoyea Dona da😭😭😭😭 nai bhulde dono...jo v hoyea wevaqtaaa hoyea😭😭😭😭

  • @harpalkaur9600
    @harpalkaur9600 Год назад +2

    ਵਾਹਿਗੁਰੂ ਜੀ ਆਪਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ ਦੀਪ ਬੇਟਾ ਜੀ ਨੂੰ ਕਦੇ ਵੀ ਭੁੱਲਾ ਨਹੀ ਸਕਦੇ ਦਿਲਾਂ ਵਿੱਚ ਵਸਦਾ ਹੈ

  • @iqbalsukhiofficial
    @iqbalsukhiofficial Год назад +10

    ਵਾਹਿਗੁਰੂ ਜੀ ਮੇਰੇ ਉਸਤਾਦ ਅਮਰਦੀਪ ਗਿੱਲ ਜੀ ਦੀ ਉਮਰ ਲੰਮੀਆਂ ਕਰਨ ਤੰਦਰੁਸਤੀਆਂ ਬਖਸਣੀਆਂ #iqbalsukhi

  • @jyotisekhon3597
    @jyotisekhon3597 Год назад +2

    ਦੀਪ ਬਾਈ ਯਾਰਾ ਦਾ ਯਾਰ ਸੀ ਪਰ ਕਈ ਯਾਰਾ ਨੇ ਬਹੁਤ ਯਾਰਮਾਰ ਕਰੀ ਉਸ ਨਾਲ। ਬਾਬੇ ਨਾਨਕ ਦਾ ਸ਼ੁੱਕਰ ਆ ਕਿ ਦੀਪ ਬਾਈ ਨੂੰ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਘੈੱਟ ਬੰਦਾ ਸੀ ❤❤

  • @jattludhianablog9050
    @jattludhianablog9050 Год назад +2

    ਦੋਵੇਂ ਵੀਰੇ ਹਰ ਦੂਜੇ ਚੌਥੇ ਦਿਨ ਸੁਪਨੇ ਚ ਆ ਕੇ ਮਿਲ ਜਾਂਦੇ ਆ deep sidhu n shubdeep sidhu

  • @ManmeetSandhu-Music
    @ManmeetSandhu-Music Год назад +9

    ਬਹੁਤ ਹੀ ਸੂਝਵਾਨ ਨੇਕਦਿਲ ਰੱਬੀ ਰੂਹ ਹਨ ਭਾਜੀ ਅਮਰਦੀਪ ਸਿੰਘ ਗਿੱਲ 🙏❤

  • @variam__singh
    @variam__singh Год назад +3

    ਸ਼ਹੀਦ ਦੀਪ ਸਿੱਧੂ ਵਰਗੀਆਂ ਮਹਾਨ ਰੂਹਾਂ ਨਾਲ਼ ਰਹਿਣ ਵਾਲ਼ੇ ਮਹਾਨ ਇਨਸਾਨ ਸਰਦਾਰ ਅਮਰਦੀਪ ਸਿੰਘ ਗਿੱਲ ਸਾਬ ਜੀ 🙏

  • @ramansidhuramansdeep3373
    @ramansidhuramansdeep3373 Год назад +15

    I vvvvvvv Misss you Deep SIDHU Bai ji and SIDHU Moosa Wala Shab JI 😢😭😭😭😭

  • @sonurajpoot3834
    @sonurajpoot3834 Год назад +5

    ਬਾਈ ਪਹਿਲੀ ਵਾਰ ਬਹੁਤ ਧਿਆਨ ਨਾਲ਼ ਇੰਟਰਵਿਊ ਸੁਣਨ ਦਾ ਦਿਲ ਕਿੱਤਾ। ਤੇ ਧਿਆਨ ਨਾਲ਼ ਇੰਟਰਵਿਊ ਸੁਣੀ ਤੇ ਇਹ 50 ਮਿੰਟ ਇੰਟਰਵਿਊ ਚ ਇਕ ਇਕ ਮਿੰਟ ਬਹੁਤ ਵਧੀਆ ਲੱਗਿਆ। ਬਾਕੀ ਲਿਖਣ ਲਈ ਅਲਫ਼ਾਜ਼ ਨਹੀਂ ਮਿਲ ਰਹੇ।

  • @jugnudandiwal5073
    @jugnudandiwal5073 Год назад +9

    ਮਾਨਸਾ ਤੇ ਬਠਿੰਡੇ ਆਲੇ ਐਵੇਂ ਨੀ ਦਬਦੇ ਜੀ 🙏🏻🙏🏻❣️❣️❣️❣️

  • @westrenpenduback1308
    @westrenpenduback1308 Год назад +6

    ਵਾਹਿਗੁਰੂ ਜੀ ਪੰਜਾਬ, ਪੰਜਾਬੀਆਂ ਨੂੰ, ਪੰਜਾਬੀਅਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏

  • @Davindergill1313
    @Davindergill1313 Год назад +2

    ਮੇਰੇ ਨਾਲ ਦਾ ਪਿੰਡ ਹੈ ਘੋਲੀਆ ਬਾਈ ਅੰਮਰ ਦੀਪ ਦਾ ਬਹੁਤ ਹੀ ਵਧੀਆ ਇਨਸਾਨ ਨੇ ਵਾਹਿਗੁਰੂ ਲੰਬੀ ਉਮਰ ਬਕਸ਼ੇ ਅਮਰਦੀਪ ਨੂੰ

  • @RanjitSingh-ms2yu
    @RanjitSingh-ms2yu Год назад +2

    ਬਾਈ ਜੀ ਬਹੁਤ ਦੁੱਖ ਦੁਰ ਹੋਇਆ ਦੀਪ ਸਿੱਧੂ ਵੀਰ ਦਿਆ ਪਿਆਰੀਆ ਗੰਲਾ ਸੁਣ ਕੇ ਤੁਹਾਡੀ ਵਾਹਿਗੁਰੂ ਜੀ ਲੰਬੀ ਉਮਰ ਕਰੇ

  • @gaganbaidwan3391
    @gaganbaidwan3391 Год назад +16

    Deep sidhu nd sidhumoosewala yakin hi nahi ho reha ke dono duniya ton gaye 😔
    #juaticefordonosidhu 🙏🏻😔

    • @godofcricket8223
      @godofcricket8223 Год назад +1

      Justice for tino deep
      Sidhu Sandeep nangal ambia te deep sidhu

  • @sarbjitgrewal01
    @sarbjitgrewal01 Год назад +11

    2022 sab to manhoos saal reha
    3 Anmol heere gva le
    Y deep Sidhu y Sidhu Moose Wala Y Sandeep Nangal Ambiya
    Y miss u

  • @FaraattaTv
    @FaraattaTv Год назад +1

    Main deep sidhu bai di jora 1 , jora returns done movie’s theatre ch dhekiya , done movie bai meri favourite hun pheli movie siraa c , hale tak main dhek da Han . Deep Sidhu veere tan dil ch Vasda , Sidhu moosa Ala songs always listen karde pheli pasand aa hamesha lyi . Deep sidhu , Sidhu moosa wala 💎

  • @balbirsinghusajapmansadasa1168
    @balbirsinghusajapmansadasa1168 Год назад +6

    ਬਾਈ ਤੁਹਾਡੀ ਅਵਾਜ ਵਿੱਚ ਪਤਾ ਨਹੀਂ ਕਿਹੜਾ ਨਸ਼ਾ ਤੁਹਾਡੀ ਇੱਕ ਇੱਕ ਗੱਲ ਦਾ ਮੈਂ ਕੰਨਾ ਰਾਹੀਂ ਰਸ ਮਾਣਦਾਂ।ਦਾਰੋ ਤੇ ਇੱਥੇ ਬਾਈ ਮੈਂ ਵੇਖੀ ਆ ਇੱਥੇ ਸਾਡੇ ਦੋ ਕੁਸੋ ਡਾਲਰ ਦਾਡੱਬਾ ਮਿਲਦਾ ਉੱਥੇ ਛੇਤੀ ਫਿਲਮ ਆ ਜਾਂਦੀ ਆ।😊

  • @sukhapurewal1632
    @sukhapurewal1632 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ
    ਬਾਈ ਜੀ ਦੀਪ ਸਿੱਧੂ ਅਮਰ ਰਹੇ

  • @jagjeetchohan9930
    @jagjeetchohan9930 Год назад +15

    ਸਤ ਸ੍ਰੀ ਅਕਾਲ ਬਾਈ ਜੀ ਅਮਰਦੀਪ ਗਿੱਲ ਜੀ।mis you legend, Deep sidhu,or sidhu moose Wala.

  • @emanfatima4311
    @emanfatima4311 Год назад +6

    Hmre shubh jasa kbi koi ho he ni skta ankle justice for sidhu moose Wala ⚖️⚖️⚖️🇵🇰

  • @gaggihambran7175
    @gaggihambran7175 Год назад +3

    17:15 te Sidhu mosewala Veer di gal

  • @sonybhullar5920
    @sonybhullar5920 Год назад +4

    Sir amardeep singh gill ji di awaaz ch deep sidhu bai and sidhu moosewale bai bare dard bhut dikh rea,,doonga saddma lagga amadeep sir nu luv u sir ,,,,milage jroor ,, me v bathinda to aa

  • @BaldevSingh-hd7sg
    @BaldevSingh-hd7sg Год назад +15

    Miss u deep Sidhu veere 🥲💔

  • @singhdhaliwal6483
    @singhdhaliwal6483 Год назад +2

    ਬਾਈ ਦੀ ਗੱਲ-ਬਾਤ ਸੁਣ ਕਿ ਲੱਗਦਾ ਪਤਾ ਨੀ ਕਿੰਨੇ ਕੁ ਸਮੇਂ ਤੋਂ ਜਾਣਦੇ ਹੋਈਏ ਬਾਈ ਨੂੰ ਬਹੁਤ ਇਨੋਸ਼ਨਲ ਆ ਬਾਈ ਪਤਾ ਨੀ ਕੀ ਮਿਲਦਾ ਲੋਕਾਂ ਨੂੰ ਦਿਲ ਦੁੱਖਾ ਕਿ ਬਾਈ ਦਾ ਮਾਫ਼ੀ ਬਾਈ ਜੀ ਲੋਕਾਂ ਵੱਲੋਂ ਤੁਹਾਡਾ ਦਿਲ ਸੱਚੀ ਬਹੁਤ ਵੱਡਾ ਬਾਈ ਜੀ ਬਹੁਤ ਦਰਦ ਆ ਆਵਾਜ਼ ਚ ਦੁੱਖ ਵੀ ਬਹੁਤ ਵੱਡਾ ਲਕੋਈ ਬੈਠਾ ਬਾਈ

  • @sidhumoosewalafanpage6531
    @sidhumoosewalafanpage6531 Год назад +8

    Uncle nu mai parsonal v janda bhut gud te nice insan ne waheguru ji hamesha chaddikala cha rakhan god bless you ❤❤❤❤

  • @jindaginama9322
    @jindaginama9322 Год назад +26

    ਹੁਣ ਇਸ ਚੈਨਲ ਦੇ ਸਿੱਧੂ ਵਾਰੇ ਕਿਹੋ ਜਿਹੇ ਵਿਚਾਰ ਸਨ???¿?????

  • @jasvirmahal7066
    @jasvirmahal7066 Год назад +2

    I appreciate the decision of Sidhu to choose political party

  • @THEGAGUTV
    @THEGAGUTV Год назад +5

    Miss you sidhu moose wala

  • @FaraattaTv
    @FaraattaTv Год назад +1

    Best director Amardeep Gill sir big respect. Bai ji bahut down to earth

  • @nisha4090
    @nisha4090 Год назад +6

    # justice for Sidhu Moose wala 🙏🏻

  • @kamaljeet9687
    @kamaljeet9687 Год назад +13

    Sidhu❤❤

  • @gurpreetranouta5252
    @gurpreetranouta5252 Год назад +2

    ਦੋਨਾਂ ਵੀਰਾਂ ਨੂੰ ਪੰਜਾਬ ਦੇ ਦੁਸ਼ਮਣ ਹੀ ਖਾ ਗਏ

  • @harjitsingh9107
    @harjitsingh9107 Год назад +5

    Satti: you are doing a great job. One feedback: as a host of this show, can you let the guest complete their train of thought without any interruption & before jumping to the next question? Patiently (trahme) naal suno what they have to say. We know you probably have lot to say too or ask many questions.

  • @Gurmukhsony91
    @Gurmukhsony91 Год назад +7

    Great personality 👍 Gill saab BATHINDE ALA y

  • @culprit_but_innocent
    @culprit_but_innocent Год назад +1

    Miss u #deepsidhu 22 n #sidhumoosewala

  • @kamalpreetsingh3156
    @kamalpreetsingh3156 Год назад +2

    ਬਹੁਤ ਸੁਲਝੇ ਹੋਏ ਨੇਕ ਇਨਸਾਨ ਨੇ ਸ. ਅਮਰਦੀਪ ਸਿੰਘ ਬਾਈ ਜੀ

  • @Kaursardarni7702
    @Kaursardarni7702 Год назад +8

    Waah Maan sahab 🎉🎉

  • @singhranjeet8442
    @singhranjeet8442 Год назад +1

    Sahi gall sir deep di koe v rees nahi kar sakde deep ta ak hera ha lave❤❤❤you❤❤deep vir ❤❤❤ t😢😢😢waheguru ji deep nu kyo lagyi sade to dur ❤❤❤deep de jaga menu chak lande raba mere umar v vir nu lagaa denda merya malka
    Ki jarurat pagi se tenu ki dee nu aapne koll bulona pagya

  • @karanbaraich2300
    @karanbaraich2300 Год назад +5

    Waheguru ji mehar kare Amardeep Gill te

  • @jagdeepsidhu9106
    @jagdeepsidhu9106 Год назад +8

    Miss u Deep Veere

  • @gillphotography6068
    @gillphotography6068 Год назад +6

    Love u maan saab🥰bm ik brand ✌️

  • @ranvirsingh9866
    @ranvirsingh9866 Год назад +35

    I Love U And Miss U Forever Sidhu Bai❤️#JusticeForSidhuMoosewala

  • @AmanSingh-xs3ej
    @AmanSingh-xs3ej Год назад +8

    Deep 22 💕

  • @sinrecord2113
    @sinrecord2113 Год назад +3

    Ustaad babbu maan ❤❤👌👌❤❤

  • @jalandharwalle1416
    @jalandharwalle1416 Год назад +8

    Sidhu never die 5911

  • @gurinderjeet2090
    @gurinderjeet2090 Год назад +6

    Mr Gill.. you speak very well… very logical and your words have deep meaning… very rare personality..,

  • @manibrar2454
    @manibrar2454 Год назад +26

    #justice for the legand of sidhu moose wala never dies 🙏🤘🤘🤘🤘

  • @babbuvirk8600
    @babbuvirk8600 Год назад +2

    ਘੈਂਟ ਬੰਦਾ ਗਿੱਲ ਬਾਈ👌

  • @gurpreetsingh-dc4ec
    @gurpreetsingh-dc4ec Год назад +3

    ਬਾਈ ਅਮਰਦੀਪ ਦਾ ਚਿਹਰਾ ਹੀ ਬੋਲਦਾ ਜੋ ਉਹ ਦਿੱਲੋ ਨੇ 🙏

  • @pps5911
    @pps5911 Год назад +4

    Deep sidhu love you 💞
    Miss you bahi 😭

  • @BabuLal-sx5vb
    @BabuLal-sx5vb Год назад +8

    Long Live Rehna Jaat Dil vich Ni ❣️

  • @kripalsinghbasra8563
    @kripalsinghbasra8563 Год назад +8

    Sidhu 22 .... Miss you yaaraaaaa

  • @prettybrar5195
    @prettybrar5195 6 месяцев назад

    Amardeep Gill ji Bahot vadiya Gall baat. Bahot Vadiya Nature aa ji Tuhada. Bahot Vadiya Soch .

  • @panjabikdil9021
    @panjabikdil9021 Год назад +2

    Always sidhu favourite 🙏

  • @swarnsingh2265
    @swarnsingh2265 Год назад +1

    ਬਾਈ ਤੁਹਾਡੀ ਗੱਲਬਾਤ ਸੁਣ ਦੋਵੇ ਸਿੱਧੂਆਂ ਦੀ ਯਾਦ ਆ ਗਈ

  • @SurinderSingh-cm4pz
    @SurinderSingh-cm4pz Год назад +5

    Babbu maan saab 👌👌👌

  • @leaderoffact8138
    @leaderoffact8138 Год назад +5

    Rest in power sidhu mosewala

  • @karamjitsinghsalana4648
    @karamjitsinghsalana4648 6 месяцев назад +1

    Waheguru ji

  • @karamjitsinghsalana4648
    @karamjitsinghsalana4648 6 месяцев назад +1

    Salute Gill saab

  • @harbanssingh2258
    @harbanssingh2258 10 месяцев назад +1

    ❤ very nice Interveow With Amdeep Gill g ❤

  • @sidhumoosewala9796
    @sidhumoosewala9796 Год назад +2

    Miss you sidhu bro 😭😭😭😭😭😭😭😭😭😭💔💔💔💔💔💔💔💔💔💔

  • @manmindejitsingh245singh
    @manmindejitsingh245singh Год назад +4

    Deep Sidhu veere miss u 😭

  • @paris5099
    @paris5099 Год назад +1

    Babu mann zandabad

  • @manjitsamra6445
    @manjitsamra6445 Год назад +1

    ❤️ very nice interview miss you deep Sidhu Son 😭 Sidhu Moose Wala miss you son Gill Bro Nice interview 🙏

  • @JaspreetSingh-pe9bs
    @JaspreetSingh-pe9bs Год назад +1

    Bhut hi vdia laga veer ji gill sahab di gallbat sun k shi sache te nek insaan kde mile nhi hunde but apne private da hissa lagde ne
    God bless you and your family gill sahab

  • @loveindersaab8937
    @loveindersaab8937 Год назад +4

    Miss u sidhu y 😭💔💔

  • @sukhwinderKaur-be5ug
    @sukhwinderKaur-be5ug Год назад +2

    miss you.deep.veer😥😥😥😥😥😥😥😥😥

  • @berjinderkuar7121
    @berjinderkuar7121 Год назад +2

    Bahut bahut hi vdhia interview hai mza aa giya

  • @babbumaanfan8555
    @babbumaanfan8555 Год назад +3

    Lv u Maan Saab ❤️

  • @thevoiceofstrugglers5739
    @thevoiceofstrugglers5739 Год назад +1

    ਜੀਓ ਬਾਬਿਓ love you

  • @ManpreetSingh-ne1un
    @ManpreetSingh-ne1un Год назад +4

    #JusticeSidhumoosewala 🥺🥺🥺🥺🙏🙏

  • @grewalshahpuria270
    @grewalshahpuria270 Год назад +16

    Legend ustad sidhu moosewala ❤️

  • @13babbu
    @13babbu Год назад +14

    Rest in power #jattsidhu❤

  • @gurbajgill5022
    @gurbajgill5022 Год назад +2

    Miss u deep sidhu veere bhut 🥺🥺🥺🙏🏼

  • @navijattitude
    @navijattitude Год назад +3

    #justiceforsidhumoosewala 🙌

  • @bhupi518
    @bhupi518 Год назад +13

    Babbu maan Saab zindabad

  • @GurmukhSingh-ct9jo
    @GurmukhSingh-ct9jo 2 месяца назад

    Deep.sidhu.bhut.vadiya.banda.c.miss.you.bhai.

  • @hellxplayz4315
    @hellxplayz4315 Год назад +2

    ਵੀਰੇ ਮੈਂ ਅਮਰੀਕਾ ਵਿੱਚ ਬੈਠੀ ਤੁਹਾਨੂੰ ਦੇਖਦੀ ਪਈ ਪੰਜਾਬ ਦੇ ਹੀਰੇ ਪੁੱਤ ਖੋਹ ਲਏ 😭😭

  • @Kingt124
    @Kingt124 Год назад +13

    Ustaad ji maan Saab ❤❤

  • @BaldevSingh-hd7sg
    @BaldevSingh-hd7sg Год назад +2

    Deep Sidhu veere da kad bahut wada hai 🙏

  • @inder7109
    @inder7109 Год назад +1

    ਦੋਵੇਂ ਸਿੱਧੂ ਮੇਰੇ ਲਈ ਅਭੁੱਲ ਨੇਂ...

  • @gill1699
    @gill1699 Год назад +2

    #legend_deepsidhu
    #neverforget_deepsidhu

  • @HappySingh-rz5ei
    @HappySingh-rz5ei Год назад +4

    Maan jaan

  • @Sam-tp2sf
    @Sam-tp2sf Год назад +2

    #JusticeForSidhuMooseWala

  • @aatishkumar3270
    @aatishkumar3270 Год назад

    Love you sidhu moose wala❤

  • @HarvinderSingh-tx9ue
    @HarvinderSingh-tx9ue Год назад +6

    I love you and miss you forever Sidhu bai❤ justice for Sidhu moosewala

  • @balwinderkaur2840
    @balwinderkaur2840 Год назад +2

    Waheguru ji,waheguru ji

  • @gurmeetdhaliwal2757
    @gurmeetdhaliwal2757 Год назад +1

    Raj karega khalsa 2024

  • @chandangautam9111
    @chandangautam9111 Год назад +3

    Sidhumosewala

  • @Jagtarsinghkhas
    @Jagtarsinghkhas Год назад +3

    Amardeep gill nice person