Babbu Maan - Marzi De Maalik | Swag Star | ShowBox Music TV Channel
HTML-код
- Опубликовано: 16 окт 2019
- Watch an exclusive chat with the versatile, hard-working singer and actor of Punjabi industry #BabbuMaan in #SwagStar.
#ShowBox is the music companion for every mood and situation. The real swagistaan of India.
We are proud to introduce a destination for those who are crazy about music and musical entertainment that ticks the desi box. After all, every Indian likes a little bit of desiness in song and dance. Naam hai ShowBox! a 24-hour national music channel that celebrates our country’s musical diversity through a variety of genres. And one filter ‘Apna Music, Apna Swag’.
Subscribe our Channel:
RUclips: / showboxchannel
Connect With Us On:
Facebook: / showboxchannel
Twitter: / showboxchannel
Instagram: / showboxchannel Развлечения
Interview len aale bande lyi bhi like thoko bai👏👏👏👏👏👌👌👌👌👌boht sohna Interview liyaa h.... #babbu maan forever💖💖
ਬਾਈ ਨੇ ਸਿਰਾ ਲਾ ਤਾਂ ਹਿੰਦੀ ਦੇ ਜਵਾਬ ਪੰਜਾਬੀ ਿਵੱਚ ਿਦੱਤੇ ਨੇ ਬਾਬਾ ਨਾਨਕ ਭਲਾ ਕਰੇ
Really great babbu maan veer ji
Shii gll bai
Superb maan sab love you
ਸਵਾਲ ਹਿੰਦੀ ਤੇ ਜਵਾਬ ਪੰਜਾਬੀ ਚ੍ " ਵਾਹ ਮਾਨ ਸਾਬ ਜੀੳੁ ਬਾਬਾ ਮੇਹਰ ਕਰੇ 🙏🙏
Love u maan sahib ji♥️♥️♥️♥️♥️♥️♥️♥️
Kya baat hai yr ise kehte legend proud to be fan of babbu maan
Love u maan Saab 💪💪
ਸਭ ਤੋਂ ਵੱਡੀ ਗੱਲ ਇਹ ਆ ਕਿ ਇੰਟਰਵਿਊ ਹਿੰਦੀ ਚ ਆ ਤੇ ਆਪਣਾ ਜੱਟ ਪੰਜਾਬੀ ਵਿੱਚ ਈ ਜਵਾਬ ਦੇ ਰਿਆ we proud Babbu Maan saab
Love u ਮਾਨ ਸਾਬ ਜੀ ਬਹੁਤ ਵਧੀਆ ਲੱਗੀ ਇੰਟਰਵਿਊ ਤੁਹਾਡੀ 🙏
ਫਿਲਮ ਵਰਗੀ interview ਹੈ, ਫਿਲਮ ਜਿਨ੍ਹਾਂ ਸਵਾਦ ਆ ਗਿਆ। 😘🥰🥰
ਪਿਆਜ ਸਦਾ ਓਸੇ ਭਾਅ ਨੀਂ ਰਿਹੰਦੇ
ਸਿਰਾ ਗੱਲਬਾਤ ਉਸਤਾਦ
God bless u maan sahib ji♥️♥️♥️♥️♥️♥️
बब्बू मान जैसा कलाकार कोई पूरे विश्वव में नहीं है मान साहब को स्लूट है
Brother good aap sahi ho
Awesome maan sab
ਬਾਹਲੀਆਂ ਗਹਿਰੀ ਗੱਲਾਂ ਕਰ ਜਾਂਦਾ ਬਾਈ ਕਈ ਵਾਰ
ਪਿਆਰ ਤੇ ਸਤਿਕਾਰ ਮਾਨ ਸਾਬ ❤️🙏
Maan love you y
Maan saab ❤️❤️❤️
Maan Sahab All Time Hit
ਪੁਤਰਾ ਜੀੳੁਦਾ ਰਹਿ ਤੇਰੇ ਵਿਚ ਸਾਰੇ ਚੰਗੇ ਗੁਣ ਹਨ ਤਾਂ ਹੀ ਸਭ ਲੋਕਾਂ ਦੇ ਦਿਲ ਵਿੱਚ ਵਸਦਾ ਤੇਰੇ ਨਾਲ ਗਲਾਂ ਕਰਨ ਨੂੰ ਜੀਅ ਕਰਦਾ ਜੇ ਕਿਤੇ ਤੇਰਾ ਨੰਬਰ ਮਿਲ ਜਾਵੇ
81680-00007 ਨੰਬਰ ਤਾਂ ਹੈਗਾ ਪਰ ਅਸਤਾਦ ਚੱਕਦਾ ਨੀ ਨਵਾ ਨੰਬਰ, 6 ਮਹੀਨਿਆਂ ਤੋਂ ਟ੍ਰਾਈ ਕਰੀ ਜਾਨੇ ਆ
ਆ ਨੰਬਰ ਉਸਤਾਦ ਨਾਲ ਹੁੰਦਾ ਮੁੰਡਾ। ਓਹਦਾ 8198894337 ਚੱਕ ਵੀ ਲੈਂਦਾ ਅਸੀਂ call ਕਰਕੇ ਹੀ ਜਾਂਣੇ hunne ਆ
ਬੇਨਤੀ ਹੈ ਕਿ ਖੱਚ ਮਹਿਕਮਾ 1000k.m ਦੂਰ ਰਹੇ ਮਾਨ ਸਾਬ ਦੀ ਇੰਟਰਵਿਊ ਤੋਂ
Shi ustad
GILL gill sai kia veer babbu maan attt
sahi kiha bro. aam lokan de samj ni aaunde maan saab de song te glan
ਬਾਈ ਅੱਤ ਕੱਰਾ ਤੀ ਲੱਡੂਆ ਨੂੰ ਉਹਨਾਂ ਦੀ ਔਕਾਤ ਦੱਸ ਤੀ ਮਾਨਂ ਬੱਣਨੇ ਨੂੰ ਘੁਮੰਦੇ
Hahaha bilkul sahi , ajkal de landi puchi allea de fan jama durr duur
World super staar maan saab...no.1
Best line... Pyar dharti se, nigah asam te...
Saun da sharata aya, clickan, te upcoming song bhaut kaim a dil hi le liya tusi ik dil kini war jitna tusi
Maan saab ne har swaal da jwab Punjabi ch dita ❤❤❤ Ustaad Ji love you 😘
❤️❤️
Interview ਸੂਣ ਕੇ ਹੂਹ ਨੂੰ ਸਕੂਨ ਮਿਲ ਗਿਆ love you ustaad ji .........
Mazza bahut aaunda babbu maan saab diya interview sun k, ik ni oh saare e lapet dinde aa, jihde kehnde music badal giya aa ja, filma dekhn da Nazriya badal giya loka da
Maan Saab g ❤❤❤❤
Haryana wale fan babbu maan de
ਕੱਟੜ ਫੈਨ ਬੇਈਮਾਨਂ ਦਾ ਲੱਵ ਯੂ ਬੇਈਮਾਨਂ
Bilkul fen ha katar fen babu maan de haryana aale
Nhi bete me nhi fan Babbu Maan da
jind jaan babbu mann
Fantastic interview maan sab
ਮੇਰੇ ਹਿਸਾਬ ਨਾਲ 30 40 ਮਿਲੀਅਨ view ਵਾਲਿਆ ਨੇ ਕੋਈ award ਨੀ ਜਿੱਤਿਆ ਹੁਣਾ,,, ਏ ਸਾਲੇ ,,ਮਿਲੀਅਨ view ਜੋਗੇ reh ਜਾਂਦੇ ਨੇ,,,,ਬੱਬੂ ਮਾਨ ਨੇ ,6 awrad ਜਿੱਤੇ ਆ,,,,ਬਾਹਰ ਲੇ ਦੇਸ਼ਾਂ ਚੋ ,,
Sahi gal a veer
Babbu maan zindabaad
ryt ji
ਪੰਜਾਬੀ ਨੂੰ ਪਹਿਲ ਦਿੰਦਾ ਜੱਟ ਕੀਤੇ ਵੀ ਦੇਖ ਲਿਓ ਜਾ ਕੇ ਪੰਜਾਬ ਦਾ ਮਿਰਜਾ ਪੰਜਾਬੀ ਚ ਹੀ ਮਿਲੂਗਾ ਸਭਨੂੰ
Hnji💯
Love you too Babbu Maan Ustad ji 23.1.2020 like kro veer ji ustad ji nu
✍ਸ਼ਬਦਾਂ_ਦਾ_ਸੌਦਾਗਰ #BabbuMaan saab
Ustaad saab jind jaan babbu maan ❤️
JinD jaaan ustaad BabbU maaN ❤️
ਅੱਛੀ ਇੰਟਰਵਿਊ ਕਰੀ ਮੁੰਡੇ ਨੇ 👍👍maan saab always legend
Love You Ustaad #Babbu Maan Saab Ji
Dil nu Skoon milda interview dekh ke❣️😍
ਮਹਾਨ ਅਤੇ ਮਸ਼ਹੂਰ ਚ ਫ਼ਰਕ ਹੁੰਦਾ.......ਬਾਕੀ ਤੁਸੀਂ ਆਪ ਸਮਝਦਾਰ ਓ
Real Legend Singer Babbu Maan
Maan saab koi haryanvi song kdo plz maan saab m haryana se hu aap ke yaha bhut fan h haryana me
Babbu maan ek war milhna thanu bhaith k tai thanu jadh v dekhi da inj lagda sadda pra hi bolda payea love u maana
ਮੈ ਵੀ ਿਕਸਾਨ ਹਾਂ ਗੀਤਾ ਦੀ ਖੇਤੀ ਕਰਦਾ ਵਾਹ ਬਾਈ
Love you maan Saab forever
ਐਸ ਕਰਕੇ ਪਸੰਦ ਕਰਦੇ ਆ ਬੱਬੂ ਮਾਨ ਹਿੰਦੀ ਵਿਚ ਇੰਟਰਵਿਊ ਲੈਦਾ ਬਾਈ ਪੰਜਾਬੀ ਵਿਚ ਜਬਾਬ ਦੇਦਾ 👍👍👍 ਲੋਵੇ ਯੂ ਬਾਈ 😊😊
🥰🥰🥰🥰🥰
Maan Saab superstar
Huge respect for maan saab my all time favourite 🙏🙏🙏
😍😘 ਮੇਰੀ ਜਾਨ BABBU MAAN❤💕
Babbu Maan 😍 Zindabad ❤️
I have no words to describe Babbu Maan
He is legend 💞😎
Love u maan saab
ਉਸਤਾਦ ਜੀ ਲਵ ਯੂ ❤ ❤ ❤
I love babbu Maan Saab
bai kaint banda aa yr apne aap no kadi vada hon di kosis ni kiti kaint lyrics ad singer music composer aaa har jaga te top aa 22 ji
Babbu Maan Ni Kise ne Ban jana ...
25 min kidda nikal gaye sunde sunde pata hi ni lagya eh aa bai diya galla da suroor ❤❤
Sachi gall jatta...
Jadon bolann waale di aawaj enni saaf te sehej hove pata hi ni lagda...
Baba mehar kare🙏🙏🙏
@@jitendersingh7219 bilkul veer ji 🙏❤
@@Khurranafilms5 bai baaki gallan sutt h...
Naam badda chandra rakheya🤣🤣🤣🤣🤣🤣🤣🤣🤣🤣
@@jitendersingh7219 Kuj mere saale jyada tapde aa 🤣🤣🤣 te jado oh jija ji kehnde aa ta swaad wakhra aunda 🤣
@@Khurranafilms5 🤣🤣🤣🤣🤣
Lokan de ganne chlde ..
Maan saab di interview e chl jandi love u pajji...
Love you maan Saab
Ustaad Babbu Maan 🙏
Love babbu maan
Superb 🥰great conversation👍 wd legend babbu maan " aj bi maan saab top pe chl rhe"🤗king of punjabi industry
Bohut hi Sohni interview aa Ustad ji Sun ke Rooh khush ho gayi Sachi 👌❤👍
Love u maan Saab
Wow!!!!he is really an extraordinary person🙏🙏
ਨਾ ਹੀ ਫੌਲੌ ਕਰਾ ਕਿਸੇ ਗਿੱਪੀ ਸਿੱਪੀ ਨੂੰ
ਨਾ ਹੀ ਦਿਲਜੀਤ ਬਾਰੇ ਕੋਈ ਵਚਾਰ ਨੇ
ਬਾਕੀ ਆ ਜਿਹੜੇ ਨਵੇ ਜੇ ਸ਼ਲਾਰੂ ਨੇ
ਏ ਤਾ ਸੱਚ ਜਾਣੀ ਲਿਸਟਾ ਚ ਬਾਰ ਨੇ 😎
ਦਿਲ ਵਿੱਚ ਜਾਦਾ ਬੇਈਮਾਨ ਵੱਸਦਾ
ਨਵਾ ਜੱਟ ਦਾ ਟਰਾਲਾ ਜਦੋ ਲਾਉਨੇ ਆ 😍
ਅਸੀ ਬੀਬਾ ਫੈਨ ਬੱਬੂ ਮਾਨ ਦੇ 💪
ਕੱਟੜਾ ਦੀ ਗਿਣਤੀ ਚ ਆਉਨੇ ਆ 🤗
Love you ustaad g 😘😍🤗
Lyrics malkeet sandhu 🤫
Siraa bro
@@sabhijosan4419 thnku so much bro 😘😍🤗
Eh tenu Babu ne keha h k
Att bro
Chal salla tatta fan
ਹੋਰ ਗੱਲਾਂ ਦੀਆਂ ਗੱਲਾਂ ਐਂਕਰ ਹਿੰਦੀ ਦੇ ਵਿੱਚ ਗੱਲ ਕਰ ਰਿਹਾ ਤੇ ਸਾਡਾ ਉਸਤਾਦ ਸਾਡਾ ਮਾਨ ਪੰਜਾਬੀ ਵਿੱਚ ਜਵਾਬ ਦੇ ਰਿਹਾ ਏਹੀ ਫਰਕ ਆ ਸਾਡੇ ਉਸਤਾਦ ਵਿੱਚ ਜਿਥੇ ਜਾਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਲੈ ਕੇ ਤੁਰਦੇ ਆ love u ustaad ji
Love you Bai Babbu Maan
My World 🌍 😘Babbu Maan😍 🙏🏼
What an interview 👌👌
Legend Singer Babbu Maan
Punjabi maa boli da babar sher maan saab .jis kol swal da jwab 👌👌🌹🌹🌹🌹🌹🌺🌺🌺🌺
Ghaint bai babbu maan
ghaint a
Ziddi maan ( ustad ji khnde koi sune na sune m ta Gayuna hi gayuna ..mnu badiya lagda )
I like babbu maan lov u ustad ji
Love only maan saab from pakistan punjab
Welcome ਵੀਰ
Kissan majdoor zindabad kehn wala sada real ustaad babbu maan saab g respected person
One of the best interview done by good anchor Living legend maan saab ❤️
Lv u maan saab
ਉਸਤਾਦ ਜੀ
ਗਲੇ ਦੇ ਬਾਹਰ ਕੀ ਪਾਇਆ ਇਹ ਜਰੂਰੀ ਨੀ, ਗਲੇ ਦੇ ਅੰਦਰ ਕੀ ਆ ਇਹ ਜਰੂਰੀ ਆ।
Balle o tere
@@Harman-fo3ri bilkul shi
balle bai sawaad aa gya yr
3 vari legendary purskar naal sanmant ne (BABBU MAAN)
ਆ ki comnt
Ustaad Babbu Maan ❤️
Living icon and best of the best ❤️❤️
What an interview.. Kamaal karta Babbu paaji 👌🏼
Punjabia daa maan
Anchor: Fav destination in world?
Babbu Maan: Mera pind sab toh sohna!❤️❤️❤️
ਪੰਜਾਬੀ ਨਾਲ ਪਿਅਾਰ। ਸਲੂਟ ਜਨਾਬ
Babbu Maan 👌👌👌👌👌👌👌
One and only babbu maan saab
ਲਵ ਯੂ ਊਸਤਾਦ ਜੀ ❤❤💝💝💘💘💘
Love u maan sab
ਜ਼ੇ ਪੰਜਾਬੀ ਪਤਰਕਾਰ ਹੁੰਦਾ ਬਾਈ ਦਾ ਇੰਟਰਵਿਊ ਕਰਨ ਵਾਲਾ ਤਾਂ ਜਾਦਾ ਵਧੀਆ ਹੋਣਾ ਸੀ ਹਿੰਦੀ ਅਪਾ ਨੂੰ ਪਸੰਦ ਨਹੀਂ ,,,, ਲਵ ਯੂ ਉਸਤਾਦ ਜੀ , ਸ਼ਬਦਾ ਦਾ ਸੌਦਾਗਰ
Solute Ustad Babbu Maan ji
I wish I meet babbu bhai I really really like him sach a great singer love from lahore
ਪੰਜਾਬੀ ਭਾਸ਼ਾ ਵਿੱਚ ਹੀ ਜੁਆਬ ਦਿੰਦਾ ਉਸਤਾਦ ਸਾਡਾ।
Delhi vich Salman Khan te Punjab vich babu maan love from 🇵🇰 Punjab ❤❤❤
Maan ❤❤❤❤❤❤❤
Nobody can get bored from babbu maan interview
Love from maharashtra
Ikk geet kaar de galle de bahar na dekho ki paya h...
Ohde galle de andar ki h, ohh jannan di koshish karo...
👏👏👏👏👏👍👍👍👍
Maan Saab Zindabaad 💪💪💪💪💪
🙏 Hats off to
Babbu Maan legend
🙏🙏🙏🙏🙏
23 MINT TO SUNO..SHAYAD STUD SONG DE VIDEO AA RHE AA HUN😎💪
😄
only Babbu maan Saab ji
ਮਸ਼ਹੂਰ ਤੇ ਮਹਾਨ ਚ ਬੜਾ ਫ਼ਰਕ ਆ,
ਮਸ਼ਹੂਰ ਹਰ ਕੋਈ ਹੋ ਸਕਦਾ ਪਰ
ਮਹਾਨ ਕੋਈ ਕੋਈ ਹੁੰਦਾ 👌
ਕਿਆ ਖਰੀ,ਸੱਚੀ ਤੇ ਡੂੰਘੀ ਗੱਲ ਕਰਤੀ
ਖੰਟ ਆਲੇ ਬਾਈ ਨੇ ਗੱਲਾਂ ਗੱਲਾਂ ਚ,,
ਇਹ ਹੁੰਦੇ ਅਸਲੀ ਬੌਧਿਕ ਲਿਖਾਰੀ ।।
ਜਿਉਂਦਾ ਵਸਦਾ ਰਹਿ ਮਾਨਾ,,ਐਟਮ,ਨਿੳਕਲੀਅਰ ਦਾ ਤੋੜ ਚਾਹੇ ਲੱਭ ਜਾਵੇ ਤੇਰਾ ਨੀ ਕੋਈ ਤੋੜ ਲੱਭਣਾ ਇਹ ਪੱਕਾ ।।
Maan Sahab ne apni maaboli Punjabi vich hi gal kitti love u maan sahab
Babbu Maan Da fan
👇
👇
He is a legend.
And interviewer did quite good job.
Love you MAAN SAAB love you forever ❤
Love you mann saab