Unfiltered conversation with Babbu Maan

Поделиться
HTML-код
  • Опубликовано: 2 дек 2024

Комментарии • 392

  • @zainiqbal.....652
    @zainiqbal.....652 Год назад +39

    Khant wale de geetan di CD laa ke baitha si......
    Ohdeyan geetan dil khush keeta....jeondha rahe dildaar.....❤❤❤❤❤....
    Maan Saab is ❤

  • @harryaujla218
    @harryaujla218 Год назад +11

    ●Jatt di Joon Buri
    ●HAWAYEIN MOVIE
    ●Siyasat
    ●Baba Nanak
    ●Pawan Guru Pani Pita
    ●Rally
    ●Rally 2
    ●Duan
    ●Babe Da Khooh
    ●Chai Wala - Shayari
    ●Waris Nalwe Da
    ●Sardar Bolda
    ●Adab Punjabi
    ●Adab Punjabi 2 & 3
    ●Sahibzade Guru Gobind Singh Sahib De - Shayari
    ●Punjab Punjabi Zindabad
    ●Snapchat
    ●Laangha (Corridor)
    ●Naa Mein - Shayari
    ●Mummy Daddy
    ●Tau Khasme Milna
    ●Khayal - Shayari
    ●Jogiya
    ●Umeed
    ●Boli
    ●Online
    ●Veer Ras
    ●E Doye Naina
    ●Mandian ch Jatt
    ●Singh Maarde Thokar
    ●Teri Yaad (Hawayein)
    ●Police
    ●Deg
    ●Holi
    ●Moter Te Meter
    ●Mitti
    ●21st Century Saadh
    ●Maa Boli
    ●Chup
    ●Att De Shikari (Marno Mool Naa) ●Sangraand
    ●Kaum De Heerey
    ●Khalsa
    ●Waheguru
    ●EKAM MOVIE
    ●Soorveer
    ●Ashiqan Di Line
    ●Sardar (Pehla Sardar Han)
    ●Uchiyan Imartan
    ●Sari Duniya
    ●kar kirpa vaso mere hirdey
    ●Singh Soorme
    ●Hadh Maar Gye
    Eh ਤਾਂ ਹਾਲੇ ਉਹ ਗੀਤ ਨੇ ਜਿਹਨਾਂ ਦਾ ਮੁੱਖ ਵਿਸ਼ਾ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ਤੇ ਆ_ ਏਹਦੇ ਤੋਂ ਇਲਾਵਾ ਲਗਪਗ ਹਰੇਕ ਤੀਜੇ ਗੀਤ ਚ ਅਗਲਾ ਕੋਈ ਨਾ ਕੋਈ ਗੱਲ ਧਰਮ ਤੇ ਸਮਾਜ ਨਾਲ related ਕਰਦਾ ਤੇ politicians ਤੇ ਤਵਾ ਵੀ ਲਾਉਂਦਾ

  • @NavjotSingh-mt6kv
    @NavjotSingh-mt6kv Год назад +36

    Living legend ❤

  • @ankushsonkeria5189
    @ankushsonkeria5189 Год назад +14

    Kya baatan maan saab
    Thodiyan galln hmesha ruh kush krdiya❤

  • @gogihambran
    @gogihambran Год назад +50

    A very good and noble hearted person

  • @sarbjotravi744
    @sarbjotravi744 Год назад +29

    Babbu maan zindabaad ❤

  • @rohitslathia8128
    @rohitslathia8128 Год назад +8

    Bahut knowledge hai maan saab nu🙏🏻🙏🏻🙏🏻

  • @RohitSural
    @RohitSural Год назад +25

    A very knowledgeable person ❤

  • @navdeepsingh-to9ip
    @navdeepsingh-to9ip Год назад +19

    Evergreen artist ❤️

  • @Ranjitaulakh50
    @Ranjitaulakh50 Год назад +17

    Living Legend Babbu maan

  • @beimaan_shera
    @beimaan_shera Год назад +7

    ❤love you ਉਸਤਾਦ ਜੀਂ ❤

  • @repujohal836
    @repujohal836 Год назад +15

    Love you maan saab ❤️❤️👑👑

  • @maansaab3986
    @maansaab3986 Год назад +3

    ਡਾਕਟਰ ਬਣੋ ਇੰਜਨਰ ਬਣੋ ਜੇ ਨਾ ਬਣੇ ਤਾ ਗਾਇਕ ਬਣ ਜੋ 😂😂😂
    Love you Maan Saab

  • @arshgill7608
    @arshgill7608 Год назад +25

    The real Trendsetter
    The real Legend
    The real Godfather of punjabi industry
    The Real OG
    The Real Gangsta
    The Real King of Live
    The one & only Babbu Maan sahab.🦅🔥👑🐎

  • @agamsingh1091
    @agamsingh1091 Год назад +16

    Such a real amazing personality.

  • @Amandeepbuttar-ru4gn
    @Amandeepbuttar-ru4gn Год назад +13

    Very nyc interview😊👌 with the great legend 🅱️a🅱️🅱️u M🅰️🅰️n❤️

  • @jashanbrar3768
    @jashanbrar3768 Год назад +4

    Maan saab bht vdya bnda sacha t kind heartd man.. lub uuuuuuu

  • @GurpreetSingh-vh3mu
    @GurpreetSingh-vh3mu Год назад +1

    8:45 sec ਤੇ ਸਿਰਾ ਕਰਤਾ ਇਹ ਸੱਚ ਆ , ਚੰਗੇ ਕਲਾਕਾਰਾਂ ਨੂੰ ਸਮਝਣ ਲਈ ਓਹਨਾਂ ਦੇ ਨਾਲ ਦੀ ਬੁੱਧੀ ਦਾ ਹੋਣਾ ਵੀ ਜਰੂਰੀ ਐ ….

  • @singharmaan46
    @singharmaan46 Год назад +5

    ਖੰਡਾ ਬਾਈ ਦਾ ❤

  • @harryaujla218
    @harryaujla218 Год назад +7

    ● 84 ਦੇ ਕਤਲੇਆਮ ਤੇ ਪੱਲਿਓ ਪੈਸੇ ਲਾ ਕੇ ਹੁਣ ਤੱਕ ਦੀ ਸਭ ਤੋਂ realistic ਫਿਲਮ ਬਣਾਉਣ ਵਾਲਾ ਕਲਾਕਾਰ ਬੱਬੂ ਮਾਨ_ ਉਹ ਵੀ 2003 ਚ ਜਦੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ 84 ਦੀ.
    ● ਪਹਿਲਾ ਕਿਸਾਨੀ ਦੇ ਅਸਲ ਦਰਦ ਬਿਆਨ ਕਰਦਾ ਗੀਤ ਬੱਬੂ ਮਾਨ ਵਲੋਂ ਹੀ ਗਾਇਆ ਗਿਆ ਸੀ ~ ਜੱਟ ਦੀ ਜੂਨ ਬੁਰੀ ' ~2004
    ● 1992 ਦੇ live show ਚ ਪੁਲਸ ਵਲੋਂ ਕੀਤੇ ਜਾਣ ਵਾਲੇ ਝੂਠੇ ਮੁਕਾਬਲਿਆਂ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜਦਕਿ ਝੂਠੇ ਮੁਕਾਬਲੇ 1996 ਤੱਕ ਪੂਰੇ ਜ਼ੋਰ ਤੇ ਚੱਲ ਰਹੇ ਸੀ ਪੰਜਾਬ ਚ ਤੇ ਬੱਬੂ ਮਾਨ ਨੂੰ ਅਪਣੀ list ਚ add ਕਰਨ ਚ ਅਗਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ,
    ● ਪਹਿਲੀ ਵਾਰ ਸਿੱਖ ਕੌਮ ਚ ਬੈਠੇ ਪਾਖੰਡੀ ਬਾਬਿਆਂ ਦੇ ਲਾਲ ਬੱਤੀ ਦੀਆਂ ਗੱਡੀਆਂ ਚ ਘੁੰਮਣ, ਪਾਖੰਡਵਾਦ ਫੈਲਾਉਣ ਅਤੇ ਬਾਣੀ ਦਾ ਗਲਤ ਪ੍ਰਚਾਰ ਕਰਨ ਵਾਲਿਆ ਦੇ ਖਿਲਾਫ਼ ਕ੍ਰਾਂਤੀਕਾਰੀ ਗੀਤ ਗਾਉਣ ਵਾਲਾ ਕਲਾਕਾਰ ਬੱਬੂ ਮਾਨ??? ~ 'ਬਾਬਾ ਨਾਨਕ ' 2009
    ● ਪਹਿਲੀ ਵਾਰ 'ਗਾਂਧੀ ' ਦਾ ਨਾਮ ਸਿੱਧਾ ਗੀਤ ਚ ਲੈ 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨ੍ਹੀ ਲੈ ਗਿਆ ' ਗਾਉਣ ਵਾਲਾ ਕਲਾਕਾਰ ਬੱਬੂ ਮਾਨ ਜਦਕਿ ਕਾਂਗਰਸ ਅਪਣੇ ਵਿਰਾਟ ਰੂਪ ਚ ਸੀ ਪੰਜਾਬ ਵਿੱਚ ਉਦੋਂ ~ ' ਆਸ਼ਕਾਂ ਦੀ ਲਾਈਨ ' 2009
    ● ਪਹਿਲੀ ਵਾਰ 'ਕਰਤਾਰ ਸਿੰਘ ਸਰਾਭਾ' ਦੀ ਹੋਂਦ ਨੂੰ ਭੁਲਣ ਵਾਲੇ ਪੰਜਾਬੀਆਂ ਨੂੰ ਯਾਦ ਕਰਵਾਉਣ ਵਾਲਾ ਕਲਾਕਾਰ ਬੱਬੂ ਮਾਨ 'ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ' ਆਸ਼ਿਕਾਂ ਦੀ ਲਾਈਨ ~2009
    ● ਪਹਿਲੀ ਵਾਰ 'ਹਰੀ ਸਿੰਘ ਨਲਵੇ' ਦੇ ਅਫਗਾਨਿਸਤਾਨ ਦੇ ਕਿਲੇ ਤੇ ਕਬਜ਼ਾਂ ਕਰਨ ਦੀ ਗੱਲ ਪੰਜਾਬੀ ਗੀਤ ਚ ਕਰਨ ਵਾਲਾ ਕਲਾਕਾਰ ਬੱਬੂ ਮਾਨ???? ' ਆਹ ਅਫਗਾਨ ਜਿਹਨਾਂ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ _ ਹਰੀ ਸਿੰਘ Nalwe ਨੇ ਕੀਤਾ ਰਾਜ ਤੇ ਤੋੜੇ ਨੱਕੇ' ~ ਅੱਤ ਦੇ ਸ਼ਿਕਾਰੀ ~2009
    ● ਪਹਿਲੀ ਵਾਰ ਵੱਡੀਆਂ ਕੰਪਨੀਆਂ ਦੀ ਕਿਸਾਨਾਂ ਦੀ ਜ਼ਮੀਨ ਤੇ ਮੈਲੀ ਅੱਖ ਬਾਰੇ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜੋ ਕੇ 11 ਸਾਲਾਂ ਬਾਅਦ example ਸਮੇਤ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੌਰਾਨ??? ~ ਪਹਿਲਾਂ ਸਰਦਾਰ ਹਾਂ ~ 2008
    ● ਪਹਿਲੀ ਵਾਰ ਕਿਸੇ ਖਾੜਕੂ ਸਿੰਘ ਦਾ ਜ਼ਿਕਰ ਅਪਣੇ ਗੀਤ ਵਿਚ ਕਰਨ ਵਾਲਾ ਪਹਿਲਾ commercial ਕਲਾਕਾਰ ਬੱਬੂ ਮਾਨ?? ' ਸੁਰੰਗਾਂ ਪਟ ਕੇ ਲੰਘ ਗਏ ਅਗਲੇ _ ਕਾਹਨੂੰ ਡੱਕਦੀਆਂ ਜੇਲ੍ਹਾਂ ' ~ ਅੱਤ ਦੇ ਸ਼ਿਕਾਰੀ ~ 2009

  • @GurpreetSingh-jo1hc
    @GurpreetSingh-jo1hc Год назад +2

    ਇੱਕ ਘੰਟੇ ਦੀ ਇੰਟਰਵਿਊ ਹੋਣੀ ਚਾਹੀਦੀ ਸੀ ❤

  • @Americaaalw
    @Americaaalw Год назад +3

    ਸੁਲਝਿਆ ਇੰਨਸਾਨ ❤

  • @arshgill7608
    @arshgill7608 Год назад +5

    Bhut sohna bolda yaar ❤
    Maan sahab jeonde wasde raho 👑

  • @RahulSharma-yc7rj
    @RahulSharma-yc7rj Год назад +15

    A man with a vision

  • @balkaransinghtidda8282
    @balkaransinghtidda8282 Год назад +11

    Living legend always Babu maan sir

  • @SonuSingh-dt4pv
    @SonuSingh-dt4pv Год назад +11

    ਪੰਜਾਬ ਦਾ ਮਾਨ ਬੱਬੂ ਮਾਨ 💗💗

  • @rohitslathia8128
    @rohitslathia8128 Год назад +8

    Luv u maan saab❤❤

  • @selfishdiljann8013
    @selfishdiljann8013 Год назад +8

    Kya knowledge aa maan Saab ❤

  • @Hunter_0440
    @Hunter_0440 Год назад +9

    Legendary maan saab ♥️

  • @sukhdhindsa6842
    @sukhdhindsa6842 Год назад +1

    ਬਹੁਤ ਸਕੂਨ ਏ ਗੱਲਾਂ ਚ ਤੇ ਸਚਾਈ ਵੀ

  • @roop.singh.4916
    @roop.singh.4916 Год назад +3

    Sada ustad babbu maan je zindabad je 💪💪💪💪💪💪💪💪💪💪💪💪💪💪💪💪💪💪💪💪💪💪

  • @ranjitbadesha214
    @ranjitbadesha214 Год назад +1

    ਮਾਨਾ ਤੇਰੀਆਂ ਗੱਲਾਂ ਬਹੁਤ ਵੱਡੀਆਂ

  • @gurbir6746
    @gurbir6746 Год назад +8

    Babbu bai banda hi jehri c shuru toh.. na kisi di manni na manni- jo Kita aap Kita..
    babbu maan ne bde kamm shuru kite.. par kdi credit ni lya ..

  • @Talk_with_meeee
    @Talk_with_meeee Год назад +9

    AWAAZ CH KINA SKOON AA MAAN SAAB DI YRR ❤❤❤

  • @gurisandhu8337
    @gurisandhu8337 Год назад +1

    Ustad ji😍😍

  • @WaqasAli-il9em
    @WaqasAli-il9em Год назад +2

    Love you maan shb waqas gujjar ke trifo bhot bhot Mubarak New song ka Lia sira ladita ❤❤

  • @repujohal836
    @repujohal836 Год назад +17

    Every interview new things new talk maan saab

  • @MandeepKaursandhu-p2j
    @MandeepKaursandhu-p2j Год назад +1

    Bai di interview hamesha learning hudii a.

  • @baljitjassal3978
    @baljitjassal3978 Год назад +1

    Nice ustad ji

  • @rohitslathia8128
    @rohitslathia8128 Год назад +7

    Forever❤❤

  • @repujohal836
    @repujohal836 Год назад +2

    Ik ik gall dil ch ghar krdi Maan Saab 🙏🏻🙏🏻❤️🫡

  • @Preet_bajheri
    @Preet_bajheri Год назад +7

    Greatest

  • @sanjeevbeimaan2576
    @sanjeevbeimaan2576 Год назад +5

    Love nd Respect always 💗💘

  • @chand997
    @chand997 Год назад +2

    Babbu maan singer Nai Ah Soch Da Sumunder Hai 🙏💯

  • @SatinderSingh-ql2hv
    @SatinderSingh-ql2hv Год назад +4

    सलाम माना तेरी सोच्च नु 👏❤️
    लव यु मेरी जान ❤️

  • @VishalG-uq3re
    @VishalG-uq3re Год назад +5

    Love you ustad ji ❤

  • @KamalMander-cu9sj
    @KamalMander-cu9sj 11 месяцев назад

    ਪੰਜਾਬੀ ਇੰਡਸਟਰੀ ਦਾ ਰਾਜਾ
    ਮਾਨਾਂ ਦਾ ਮੁੰਡਾ ਲੇਜੈਂਡ ਮਾਣ਼ ਸਾਬ ਲਵ ਯੂ ਮਾਨ ਵੀਰੇ ❤❤

  • @gursahibb17
    @gursahibb17 Год назад +2

    ਬਾਈ ਯਰ ਬੱਸ ਸਿਰਾ ਤੂੰ ❤

  • @Ranjitaulakh50
    @Ranjitaulakh50 Год назад +4

    Bht jada knowledge aa bai nu

  • @HarshKumar-hj5gx
    @HarshKumar-hj5gx Год назад +3

    Love you ustaad Babbu Maan saab ji 🙏🙏🙏🙏🙏🙏🙏🙏🙏🙏🙏🙏

  • @KakaSandhu-ek6yx
    @KakaSandhu-ek6yx Год назад +6

    Love you bai ji ❤❤❤❤❤❤😊😊😊😊😊😊😊😊

  • @expertjaat5770
    @expertjaat5770 Год назад +1

    Super ustaad Ji

  • @luckyramal5304
    @luckyramal5304 10 месяцев назад

    Bai diya glla dil nu suhh jnadiya ❤

  • @arshgill7608
    @arshgill7608 Год назад +3

    Naa like kro, Naa share kro,
    Naa kise khach naal,
    Jatt nu compare kro….
    Babbu Maan = Godfather of industry

  • @skeducators5058
    @skeducators5058 Год назад +1

    Thank you

  • @babbumaansaab5324
    @babbumaansaab5324 Год назад +3

    Maan saab ❤️❤🙏🏻

  • @harjotsingh8913
    @harjotsingh8913 Год назад

    Thanks g bda kuch sikhan nu millya .

  • @VishalMaan-pb06
    @VishalMaan-pb06 Год назад

    ਇੱਕੋ ❤ਦਿੱਲ ਆ ਮਾਨਾ ਕਿੰਨੀ ਵਾਰੀ ਜਿੱਤੇਗਾ 👑👑👑

  • @mkbsaab
    @mkbsaab Год назад +3

    Always Respect 💯🙏🏻 0:36

  • @vickySingh-qr8hc
    @vickySingh-qr8hc Год назад +1

    ਬਾਈ ❤

  • @Daljeet-oo6te
    @Daljeet-oo6te Год назад

    ❤️❤️❤️❤️ਬਾਈ

  • @maansharma1698
    @maansharma1698 Год назад +4

    Biba khant wala aa gya ❤

  • @jasvindersingh6089
    @jasvindersingh6089 Год назад +4

    High thinking

  • @sauravsharma3448
    @sauravsharma3448 Год назад +3

    Legend started from panjab university Chandigarh hostel no 2 and now has propogated thoughts over people living in different continents

  • @sanjeevbeimaan2576
    @sanjeevbeimaan2576 Год назад +1

    Is interview ch bahut nwia Galla Sunan nu milia Maan Saab walo ❤😊

  • @sonysharmasonysharma6929
    @sonysharmasonysharma6929 Год назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Maan saab

  • @punjabimusic734
    @punjabimusic734 Год назад +2

    Babbu maan ❤❤❤

  • @mkbsaab
    @mkbsaab Год назад +3

    Always Trending and Hits 🙏🏻🎯 0:19

  • @dontknow7961
    @dontknow7961 Год назад +6

    Eh banda inna deep aa, jd b suno kuch na kuch sikhan nu lagda hr war

  • @sewakbhinder8643
    @sewakbhinder8643 Год назад +2

    Full of knowledge 🎉

  • @safarkaanurag..
    @safarkaanurag.. Год назад +2

    Love you babbu maan 🎉🎉

  • @JeevanSingh-ln2sb
    @JeevanSingh-ln2sb Год назад +2

    ਰੀਜਨ ਤਾ ਕੌੲੀ ਨੀ ਭੈਣੇ ਬੱਸ ਦਿਲੋ ਿਪਅਾਰ ਮਾਨਾ ਸਾਬ ਜੀ ਨਾਲ ਕਿਓ ਕੀ 1999 ਤੌ ਸੁਣਦੇ ਅਾ ਬੱਸ ਰੀਜਨ ਅਾ ਹੀ ੲੇ ❤🙏

  • @Sonu_quotes_75
    @Sonu_quotes_75 Год назад

    ਤੇਰੇ ਮਾਨ ਦੀਆਂ ਗੱਲਾਂ ਵਿੱਚ ਡੂੰਘਿਆਈ ਏ
    ਛੋਟੇ ਬੱਚਿਆਂ ਨੂੰ ਅਰਥ ਸਮਝਾਇਆ ਕਰ 🙌

  • @KuldeepSingh-sg5vy
    @KuldeepSingh-sg5vy Год назад +3

    Nic maan saab

  • @princepsLIVE9011
    @princepsLIVE9011 Год назад +7

    ❤❤🔥🔥

  • @iqbalsinghrana2889
    @iqbalsinghrana2889 Год назад +1

    Ustaad ji ❤️❤️❤️

  • @allpunjabistatus8670
    @allpunjabistatus8670 Год назад

    ਬਹੁਤ ਵਧੀਆ ਇੰਟਰਵਿਊ❤

  • @birdavinderbrar5926
    @birdavinderbrar5926 9 месяцев назад

    Bohat sohnian gallan bai diyan❤

  • @ladipedhanladipedhan6911
    @ladipedhanladipedhan6911 Год назад

    ਮਾਨ ਸਾਬ ਮੈਂ ਵੀ ਬਿਜਲੀ ਬੋਰਡ ਚ ਬਹੁਤ ਬਿਲ ਵੰਡੇ ਨੇ❤❤❤❤

  • @kuldeep2843
    @kuldeep2843 Год назад +3

    Nice interview

  • @nindy34
    @nindy34 Год назад

    Bahut padeya likhiya banda bai, salute✌️✌️

  • @harpreetsingh0099
    @harpreetsingh0099 Год назад +2

    Bai babbu Maan ❤️🦅

  • @beimaanamrit
    @beimaanamrit Год назад

    ਉਸਤਾਦ❤

  • @repujohal836
    @repujohal836 Год назад +1

    Kyaa baat maan saab super 🙏🏻🙏🏻

  • @pargatsingh9251
    @pargatsingh9251 Год назад +2

    Love u maan saab ji

  • @balwantsingh5878
    @balwantsingh5878 Год назад +2

    Kya bat ae

  • @beimaan_300
    @beimaan_300 Год назад +2

    Ustaad ji jindabad❤

  • @ZindagiZindabad8
    @ZindagiZindabad8 Год назад +2

    only on babbu mann,,, great personality

  • @officialshanty807
    @officialshanty807 Год назад +2

    Ustaad Babbu Maan 🥰❤💞

  • @GurjeetSingh-fx7yd
    @GurjeetSingh-fx7yd Год назад +1

    Astaad ji❣️❣️🦅🦅

  • @RakeshKumar-fo5cl
    @RakeshKumar-fo5cl Год назад

    Love you maan saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MohitSharma-to3bx
    @MohitSharma-to3bx Год назад +3

    Mann beimaan 🔥

  • @khantwalajatt
    @khantwalajatt Год назад +2

    Real legend te Punjab da Maan one and only khant wala jatt ❤🔥

  • @jagdeepmaan1429
    @jagdeepmaan1429 Год назад +3

    MaanSaab ❤

  • @kt2384
    @kt2384 Год назад +1

    Look at the KNOWLEDGE of Babbu Maan, no one is close to him in Punjabi Industry.

  • @VishalG-uq3re
    @VishalG-uq3re Год назад +2

    Maan saab ❤

  • @Jaanmahal1992
    @Jaanmahal1992 10 месяцев назад

    ❤❤❤love you maan sahib

  • @gobinderdhillon428
    @gobinderdhillon428 Год назад +2

    Legendary Babbu Maan

  • @ratanpreetsingh2113
    @ratanpreetsingh2113 Год назад +2

    Bai ❤

  • @Punjabiimunde
    @Punjabiimunde Год назад

    Ustad 🎉