😃😄😃😃😃 Jhade stage tu att att story dsde 1947 tu mostly sb clear a o nhi Dsne Sikh library nu 🔥 la te c 1984. Vich phir punjab kol culture rha gye c o movie song School naal khtm kr rha hon sb koj gora dsn gye 😃😃😄 ranjit Singh nu maharaja ranjit Singh saal tu stage tu story ds rha ranjit Singh name nhi run jit Singh 😄😄
Saada kimti itihass very grateful to you sir
ੴ ਏਕੰਕਾਰ ਜੀ ਦਾ ਸ਼ੁਕਰ ਹੈ ਕਿ ਸਰਦਾਰ ਦਵਿੰਦਰ ਪਾਲ ਸਿੰਘ ਜੀ ਸਾਡੇ ਸੁਨਹਿਰੀ ਵਿਰਸੇ ਨੂੰ ਸਿਰਫ਼ ਸੰਭਾਲ ਹੀ ਨਹੀਂ ਰਹੇ, ਬਲਕਿ ਉਸਨੂੰ ਇੱਕ ਬੜੇ ਸਲੀਕੇ ਦੇ ਨਾਲ ਦੁਨੀਆਂ ਦੇ ਸਾਹਮਣੇ ਪੇਸ਼ ਵੀ ਕਰ ਰਹੇ ਹਨ।
💥🌹ੴ🌹💥
Sardar ji tusi Dhan Ho Waheguru Mahar Karan
Beautiful video❤.. Bahut sohni sewa singh sahab ji
A thousand thanks sardar sahib
Good job thanks God bless you.
Waheguru ji
Waheguru ji ka Khalsa waheguru ji ki Fateh
ਵਾਹਿਗੁਰੂ ਜੀ 🙏🙏
ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਾਂ ਨੂੰ ਇਹ ਪੰਜਾਬ ਦਾ ਪੁਰਾਣਾ ਨਕਸ਼ਾ ਮਿਲ ਸਕਦਾ ਹੈ ਜੀ
🙏🙏🙏🙏👍👍👍
Good attempt to preserve heritage, history and culture through sincere efforts 🙏
ਸ਼ਾਬਾਸ਼ । ਵੀਰਜੀ ਅਪਣਾ contact info ਵੀ ਦੱਸਣਾ।
Good information
😊 very nice 👍
ਆਪਣਾ ਫੋਨ ਨੂੰ ਦਿਓ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਓ ਜੀ
Raj karega khalsa
Bakamal aa bai ji very great work salute aa tohanu🙏🏼🙏🏼
Well done veerji. Excellent effort.
🙏🙏
Wahaguru ji
Veer Rangreta ਸਿੰਘ ਦਾ ਜਿੰਨਾ ਮਰਜ਼ੀ ਇਤਹਾਸ ਧੱਬਾ ਲਓ ਪਰ ਹੋਣਾ ਰੰਘਰੇਟੇ ਸਿੰਘ ਦਾ ਇਤਹਾਸ ਨਹੀਂ ਧਾਬਦ
ਵਾਹਿਗੁਰੂ ਜੀ।ਰਾਜ ਖ਼ਤਮ ਕਰਾ ਲਿਆ। ਹੁਣ ਤਸਵੀਰਾਂ ਚਕੀ ਫਿਰੋ ਨਾਂ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਦੁਰਫਿਟੇ ਮੂੰਹ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Thanda pani p mada jeha
@@cowboy5262 ਵਾਹਿਗੁਰੂ ਜੀ ਪੰਜਾਬੀ ਵਿੱਚ ਲਿਖੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ, ਤੁਸੀ ਸੇਵਾ ਲਈ ਸਕਦੇ ਹੋ ਜਿਹੜੇ ਕੰਮ ਰਹਿ। ਗਏ। ਇਹ ਸਿੰਘ ਆਪਣਾ ਕੰਮ ਕਰ ਰਹੇ ਨੇ ਤੁਸੀ ਆਪਣੀ ਸੇਵਾ ਸ਼ੁਰੂ ਕਰੋ।
Guru Bakshis vr g ,great g
Please bring Sakhi of guru Nanak sahib, during tajuk writer, his diary which was found in the Madina library ..thx
where is link to watch digital library ?
ਵਾਹ ਜੀ ਵਾਹ। ਜ਼ਿਹਨਾਂ ਨੂੰ ਆਪਣੀ ਵਿਰਾਸਤ ਨਾਲ ਪਿਆਰ ਹੈ ਉਹ ਭਾਈ ਇਸੇ ਤਰਾਂ ਹੀ ਉਪਜਾਂਗਾ ਕਰਦੇ ਹਨ। ਜੋ ਆਪਣੀ ਵਿਰਾਸਤ ਨੂੰ ਨਫ਼ਰਤ ਕਰਦੇ ਹਨ ਉਹ ਲੋਕ ਬਣੀ ਬਣਾਈ ਨੂੰ ਤੋਪਾਂ ਟੈਂਕਾਂ ਨਾਲ ਢੁਆਉਣ ਵਿੱਚ ਦਾਖਲ ਹੋ ਜਾਂਦੇ ਹਨ! ਪੜ੍ਹਿਓ ਅਤੇ ਵਿਚਾਰਿਓ!
Eh kis jagh te hn ji.. address enha da
Kmaal a yr sb koj Gora ne kite te Raj v khtm kite
ਬਾਦਲ ਸਰਕਾਰ ਕੰਮ ਨੂੰ ਵੀ ਸ਼ਾਮਿਲ ਕਰਨਾ ਨਸ਼ਿਆਂ ਵਾਲਾ ਪੰਜਾਬ ਦਾ ਨੀਂਹ ਪੱਥਰ ਰੱਖਿਆ ਗਿਆ ਸੀ
Veer ਹਰੀ ਸਿੰਘ ਨਰੂਆ ਅਕਾਲੀ ਬਾਬਾ ਫੂਲਾ ਸਿੰਘ ਬਾਬਾ ਬੀਰ ਸਿੰਘ ਧੀਰ ਸਿੰਘ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਗਰਜਾ ਸਿੰਘ ਕਠ ਸਿੰਘ ਮਦਨ ਸਿੰਘ ਮਨੀ ਸਿੰਘ ਜੀ ਬਾਬਾ ਬੰਦ ਸਿੰਘ ਜੀ ਬਹਾਦੁਰ ਭਾਈ ਮਤੀ ਦਾਸ ਸਤੀ ਦਸ ਭਾਈ ਦਿਆਲ ਜੀ ਬਾਬਾ ਨਿਹਾਲ ਸਿੰਘ ਜਰਨੈਲ ਜੋਰਾਵਰ ਸਿੰਘ ਬਾਬਾ ਨਿਧਾਨ ਸਿੰਘ ਜੀ ਬਾਬਾ ਅਲਾ ਸਿੰਘ ਬਾਬਾ ਬੁੱਢਾ ਸਾਹਿਬ ਭਾਈ ਕਲਿਆਣਾ ਜੀ ਭਾਈ ਪੈਂਡਾ ਜੀ ਭਾਈ ਭਾਈ ਸਦਾਨੰਦ ਜੀ ਹੋਰ ਵੀ ਬੋਤ ਸਾਰੇ ਰੰਘਰੇਟੇ ਸਿੰਘ ਨੇ a ਸਾਰੇ ਮਜ਼ਬੀ ਸਿੰਘ ਰੰਘਰੇਟੇ ਸਿੰਘ ਨੇ ਇਨਾ ਬਾਰੇ ਵੀ ਦੱਸ ਵੀਰ
ਵੀਰ ਰਣਜੀਤ ਸਿੰਘ ਆਸ਼ੀਸ਼ ਰਾਜਾ ਸੀ
DUNBAD SINGH SAB APP JE DA.JUGDE RINA SIKHO
😃😄😃😃😃 Jhade stage tu att att story dsde 1947 tu mostly sb clear a o nhi Dsne Sikh library nu 🔥 la te c 1984. Vich phir punjab kol culture rha gye c o movie song School naal khtm kr rha hon sb koj gora dsn gye 😃😃😄 ranjit Singh nu maharaja ranjit Singh saal tu stage tu story ds rha ranjit Singh name nhi run jit Singh 😄😄
🙏🪯🙏
Sikh proud on it, bad luck Sikh still in bekaner jungle