Surjit Kaur ਦੇ ਮਸਲੇ 'ਤੇ Jagtar Sanghera ਤੇ Arshdeep Klair ਹੋਏ ਆਹਮੋ-ਸਾਹਮਣੇ|Jaladhar West by-Election

Поделиться
HTML-код
  • Опубликовано: 16 окт 2024

Комментарии • 60

  • @paramjitsingh769
    @paramjitsingh769 3 месяца назад +15

    ਤੁਸੀਂ ਲਾਲਚ ਦੇ ਕੇ ਆਪਣੇ ਨਾਲ ਲਿਆਂਦਾ ਪਰ ਤੁਸੀਂ ਕਿਸੇ ਦਾ ਜਮੀਰ ਨਹੀਂ ਖ੍ਰੀਦ ਸੱਕਦੇ

  • @DR-SHORTS.2.0
    @DR-SHORTS.2.0 3 месяца назад +26

    ਆਮ ਆਦਮੀ ਪਾਰਟੀ ਪੰਜਾਬ ਵਿੱਚ ਫੇਲ ਹੋ ਚੁੱਕੀ ਹੈ। ਕਦੇ ਇਹ ਕੰਮ ਨਹੀਂ ਵੇਖਿਆ ਕੀ ਖੁਦ ਮੁੱਖ ਮੰਤਰੀ ਗਲੀਆ ਵਿੱਚ ਵੋਟਾਂ ਮੱਗੇ ਹਦ ਹੋ ਚੁੱਕੀ ਹੈ।

  • @gill-punjab
    @gill-punjab 3 месяца назад +21

    ਸੁਖਬੀਰ ਸਿੰਘ ਬਾਦਲ ਕਿਉ ਤੱਕੜੀ ਚੋਣ ਨਿਸ਼ਾਨ ਤੋ ਭੱਜ ਰਿਹਾ ਹੈ

  • @LovepreetSingh-gq2bf
    @LovepreetSingh-gq2bf 3 месяца назад +6

    ਸੁਭਾ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ
    ਉਹਨੂੰ ਭੁੱਲਿਆ ਨੀ ਕਹਿੰਦੇ

  • @KanwaljitSingh-n5e
    @KanwaljitSingh-n5e 3 месяца назад +5

    ਪ੍ਰੈਸ ਨੂੰ ਵੀ ਬਾਦਲ ਅਕਾਲੀ ਦੱਲ ਜੁੰਡਲੀ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ ਜਿਹੜੀ ਪਾਰਟੀ ਦਾ ਪੰਜਾਬ ਵਿੱਚੋਂ ਵਜੂਦ ਹੀ ਖ਼ਤਮ ਹੋ ਚੁੱਕਿਆ ਉਸ ਪਾਰਟੀ ਦੀ ਗੱਲ ਬਾਰ ਬਾਰ ਕਰਨ ਨਾਲ ਕੋਈ ਕਰੋੜਾਂ ਵਰਗੀ ਭਿਆਨਕ ਬੀਮਾਰੀ ਫੈਲ ਸਕਦੀ ਹੈ ਜੀ।

  • @bahadursingh504
    @bahadursingh504 3 месяца назад +2

    ਬਾਦਲ ਦਲ ਨੂੰ ਸ਼ਰੋਮਣੀ ਅਕਾਲੀ ਦਲ ਨਹੀਂ ਕਹਿਣਾ ਚਾਹੀਦਾ।

  • @DharmSingh-sh9es
    @DharmSingh-sh9es 3 месяца назад +2

    ਸਾਰਿਆ ਪਾਰਟੀਅ ਡਰਾਮੇ ਕਰ ਰਹਿਅ ਨੇ ਜਨਤਾਂ ਸਭ ਜਾਣਦੀਅ

  • @k.s1174
    @k.s1174 3 месяца назад +4

    ਪਹਿਲਾ ਸਾਇਨ ਕਰਕੇ ਪ੍ਰਧਾਨ ਜੀ ਆਪਣਾ ਉਮੀਦਵਾਰ ਬਣਾਇਆ ਸੀ ਲੋਕ ਸਭਾ ਵਿੱਚ ਬੀ ਐਸ ਪੀ ਨਾਲ ਸਮਝਾਉਤਾ ਕਿਉ ਨਹੀ ਹੋਇਆ ਜਦੋ ਕਿ ਉਸ ਟਾਈਮ ਜਰੂਰੀ ਸੀ ਉਸ ਟਾਈਮ ਤਾ ਬੀ ਐਸ ਪੀ ਪੂਰੇ ਦੇਸ਼ ਵਿੱਚ ਭਾਜਪਾ ਨੂੰ ਜਿਤਾਉਣਾ ਚਾਹੁੰਦੀ ਸੀ

  • @paramjitsingh769
    @paramjitsingh769 3 месяца назад +6

    ਬੇਸ਼ਰਮੀ ਦੀ ਹੱਦ ਹੈ ਸੰਘੇੜਾ ਹੁਣ ਇਸ ਬੰਦੇ ਤੋਂ ਕੀ ਉਮੀਦ ਕਰ ਸਕਦੇ ਹੋ

  • @TarsemSingh-np9ok
    @TarsemSingh-np9ok 3 месяца назад +1

    ਅਕਾਲੀ ਦਲ ਮੁਰਦਾਬਾਦ ਹੈ ਅਤੇ ਮੁਰਦਾਬਾਦ ਰਹੇਗਾ

  • @k.s1174
    @k.s1174 3 месяца назад +4

    ਗੱਪ

  • @KaurPreet-d7j
    @KaurPreet-d7j 3 месяца назад +1

    ਅਕਾਲੀ ਦਲ ਮਤਲਬ ਅਕਾਲ ਪੁਰਖ ਦੀ ਫੌਜ ਸਰਬੱਤ ਦਾ ਭਲਾ ਚਾਹੁਣ ਵਾਲਿਆਂ ਦਾ ਸਮੂਹ ਆਪਸੀ ਮਤਭੇਦਾਂ ਨੂੰ ਮਿਲ ਕੇ ਬੈਠ ਕੇ ਸੁਲਝਾਉਣ ਦਾ ਸ਼ਹਿਨਸ਼ੀਲਤਾ ਦਾ ਮਿਸਾਲ ਅਹੁਦਿਆਂ ਦੀ ਦੌੜ ਛੱਡ ਕੇ ਸੇਵਾ ਨੂੰ ਸਮਰਪਿਤ ਕਰਨਾ

  • @SarbjitkaurMaan-j2y
    @SarbjitkaurMaan-j2y 3 месяца назад +7

    ਲੋਕ ਸਭਾ ਵਿੱਚ ਤੁਹਾਡੇ ਤੋਂ ਹਾਥੀ ਤੇ ਚੜ੍ਹ ਨਹੀਂ ਹੋਇਆ

  • @LovepreetSingh-gq2bf
    @LovepreetSingh-gq2bf 3 месяца назад +1

    ਬੀਬੀ ਜੀ ਬਹੁਤ ਵਧੀਆ ਫੈਂਸਲਾ ਲਿਆ ਘਰ ਵਾਪਿਸ ਦਾ
    ਪਰ ਬਾਗੀ ਧੜੇ ਦਾ ਖੇੜਾ ਛੱਡੋ

  • @ekamjotkaur5327
    @ekamjotkaur5327 3 месяца назад +3

    Kaler Saab apni party wall Dhean deo

  • @ajitsingh736
    @ajitsingh736 3 месяца назад +2

    ਦੋਹਾਂ ਪਾਰਟੀਆਂ ਦਾ ਦਿਵਾਲ਼ਾ ਨਿਕਲਿਆ ਹੋਇਆ ਹੈ ।

  • @kamaljitsingh5668
    @kamaljitsingh5668 3 месяца назад +3

    ਤੁਸੀਂ ਝਾੜੂ ਪੋਚਾ ਖਤਮ 2027 ਵਿੱਚ ਸੀਐਮ ਚਿਹਰਾ ਹੋਣਗੇ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @sukhchainsinghdhillon7342
    @sukhchainsinghdhillon7342 3 месяца назад +2

    ਗਰੀਬ ਆਦਮੀ ਦੀ ਹਾਲਤ ਇਹੋ ਹੁੰਦੀ ਹੈ …ਬੀਬੀ ਵਿਚਾਰੀ ਕੀ ਕਰੇ ..ਕੋਈ ਡੰਡੇ ਨਾਲ ..ਕੋਈ ਧੰਨ ਨਾਲ ਕਾਬੂ ਕਰ ਲੈਂਦਾ ਹੈ ..

  • @HarjinderBhullar6076
    @HarjinderBhullar6076 3 месяца назад +1

    ਕਲੇਰ ਡਰਾਮੇਬਾਜ਼ ਸੁਖਬੀਰ ਬਾਦਲ ਤੋਂ ਵੱਧ ਡੰਡੇ ਲੋਕਾਂ ਤੇ ਕੌਣ ਚਲਾ ਸਕਦਾ,ਕਲੇਰ ਛੱਜ ਤਾਂ ਬੋਲੇ ਛਾਣਨੀ ਵੀ ਬੋਲਦੀ ਆ ਅਕਾਲੀ ਦਲ ਸਪੋਜ ਹੋਇਆ, ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਬਠਿੰਡਾ ਸੀਟ ਏ ਸੀ ਕੂਲਰ ਵੰਡੇ ਪੈਸੇ ਨਾਲ ਜਿੱਤੀ ਆ,ਕਲੇਰ ਭਗਵੰਤ ਮਾਨ ਸਾਹਿਬ ਗੁੱਡ ਮੁੱਖ ਮੰਤਰੀ ਆ ਕਲੇਰ ਤੁਸੀਂ ਸੁਖਬੀਰ ਬਾਦਲ ਨੂੰ ਸੰਭਾਲੋ

  • @kamaljitsingh5668
    @kamaljitsingh5668 3 месяца назад +4

    ਕਲੇਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਝਾੜੂ ਪੋਚਾ ਮੁਰਦਾਬਾਦ ਇਹ ਤਾਂ ਬੰਦਿਆਂ ਨੂੰ ਐ ਪਰਨੇ ਚੱਕੀ ਫਿਰਦੇ ਆ ਸਰ ਜੀ ਪਰਨੇ ਹਾਂ ਕਲੇਰ ਸਾਹਿਬ ਵੀ ਆ ਜੋ ਗਲ ਮਾ ਪਵਾ ਲਓ ਆਹ ਹਾਲ ਹੋ ਗਿਆ ਝਾੜੂ ਪੁੱਛੇ ਦਾ

  • @sukhmandersingh3680
    @sukhmandersingh3680 3 месяца назад

    ਵੱਡੇ ਬਾਦਲ ਸਹਿਬ ਜਿਮਨੀ ਚੋਣ ਬਹੁਤ ਜੋਰ ਨਾਲ ਲੜਦੇ ਸੀ

  • @KuldeepSingh-ue2yn
    @KuldeepSingh-ue2yn 3 месяца назад +1

    AAP jindabad

  • @BalbirSingh-hy5qp
    @BalbirSingh-hy5qp 3 месяца назад +1

    ਸੁਖਬੀਰ ਸਿੰਘ ਬਾਦਲ ਦਾ ਆਪਣਾ ਹੀ ਕੋਈ ਸਟੈਂਡ ਨਹੀ ਕਦੇ ਬ,ਜੇ,ਪੀ, ਨਾਲ ਤੇ ਕਦੇ ਬ ਐਸ ਪੀ ਨਾਲ ਹੋਗੇ ।ਆਕਾਲੀਆ ਦਾ ਕੀ ਸਟੈਂਡ ਹੈ।ਇਹ ਹੁਣ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ।ਹੁਣ ਤਾ ਆਕਾਲੀ ਦਲ ਦੀ ਹਾਲਤ ਏਨੀ ਖਰਾਬ ਕਿ ਇਹ ਹੁਣ ਇਧਰ ਉਧਰ ਮੂੰਹ ਮਾਰ ਰਹੇ ਹਨ ਇਹਦਾ ਪਤਾ ਜਲੰਧਰ ਵਾਲੀ ਚੋਣ ਤੋਂ ਲਗ ਗਿਆ ।

  • @SurinderSingh-jk4er
    @SurinderSingh-jk4er 3 месяца назад +1

    What is credibility of your party Mr Sanghera Sahib it has given you a big jolt

  • @KaurPreet-d7j
    @KaurPreet-d7j 3 месяца назад +1

    In today's times, people have strongly opposed and defeated the Akali Dal, but they have never backed away from tackling issues and challenges.

  • @HarjinderBhullar6076
    @HarjinderBhullar6076 3 месяца назад +1

    ਕਲੇਰ ਡਰਾਮੇਬਾਜ਼ ਉਹੀ ਗ੍ਰੈਂਡ ਉਹੀ ਭਾਖੜਾ ਨਹਿਰ ਮੋਟਰ ਤੇ ਬਿਜਲੀ ਦਿਨ ਰਾਤ 24 ਘੰਟੇ ਆਉਂਦੀ ਆ ਦਿਨ ਨੂੰ ਝੋਨਾ ਲਾਇਆ ਸ਼ਲਾਘਾਯੋਗ ਕਦਮ ਮਾਂਨ ਸਾਹਿਬ ਦਾ ਨਹਿਰੀ ਪਾਣੀ ਬਹੁਤ ਆਉਂਦਾ, ਅਕਾਲੀ ਸਰਕਾਰ ਵੇਲੇ, ਮੋਟਰਾਂ ਤੇ ਬਿਜਲੀ 8 ਘੰਟੇ ਆਉਦੀ 10 ਵਾਰ ਜਾਂਦੀ,ਹਫਤਾ ਨਹਿਰ ਵਿਚ ਪਾਣੀ ਆਉਂਦਾ 20 ਦਿਨ ਬੰਦੀ ਬਾਦਲਾਂ ਦੇ ਖੇਤਾਂ ਨੂੰ ਪਾਣੀ ਜਾਂਦਾ ਸੀ ਕਲੇਰ ਡਰਾਮੇਬਾਜ਼ ਝੂਠਾ ਬੰਦਾ

  • @VinnyFerozepurFzr
    @VinnyFerozepurFzr 3 месяца назад +1

    Sukhbir Singh Badal is a strong leader, without whom the Akali Dal cannot function. The children of those opposing him are themselves in the BJP. Who is asking Sukhbir Singh Badal to resign?

  • @HarjinderBhullar6076
    @HarjinderBhullar6076 3 месяца назад +1

    ਕਲੇਰ ਡਰਾਮੇਬਾਜ਼ ਝੂਠਾ ਬੰਦਾ ਇੱਕ ਗੱਲ ਦਾ ਜਵਾਬ ਦੇ ਸੋਡੀ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਕਹਿੰਦੀ ਭਾਈ ਅੰਮ੍ਰਿਤਪਾਲ ਸਿੰਘ ਦਾ ਵੋਟਾਂ ਵੇਲੇ ਵਿਰੋਧ ਕੀਤਾ ਵਲਟੋਹਾ ਖੜ੍ਹਾ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾੜਾ ਕਹਿੰਦੇ ਸੀ,ਲੋਕ ਸਭਾ ਵਿੱਚ ਕੱਲ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਡਰਾਮੇਬਾਜ਼ ਕਰਦੀ ਆ ਹੁਣ ਕਹਿੰਦੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚਕਾਉ ਦੋਗਲੀ ਨੀਤੀ ਦੋਗਲਾ ਕਿਰਦਾਰ ਦੋਗਲਾ ਸਟੈਂਡ, ਵੋਟਾਂ ਵੇਲੇ ਸੁਖਬੀਰ ਬਾਦਲ ਉਰਫ਼ ਸੁੱਖਾ ਤੇ ਨੰਨੀ ਛਾਂ ਨਿਮਾਣੀ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਦਾ ਵੋਟਾਂ ਵੇਲੇ ਵਿਰੋਧ ਕੀਤਾ, ਹੁਣ ਕਹਿੰਦੀ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਖੰਡੂਰ ਸਾਹਿਬ ਦੇ ਲੋਕਾਂ ਨੇ ਸਾਡੇ ਮੂੰਹ ਨੀ ਲਾਇਆ ਮਾਰੀ ਪੰਥ ਦੇ ਹਿਤੈਸ਼ੀ ਦੇ ਦੋਗਲਾ ਸਟੈਂਡ ਕਲੇਰ ਝੂਠੇ ਬੰਦੇ ਜਵਾਬ ਦੇ, ਐਨਾ ਬੁੜਕ ਬੁੜਕ ਬੋਲਦਾ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਹੋ ਗਈਆਂ, ਬਠਿੰਡਾ ਸੀਟ ਲੋਕਾਂ ਨੂੰ ਪਤਾ ਕਿਵੇਂ ਜਿੱਤੀ ਆ

  • @JagtarSingh-yd6js
    @JagtarSingh-yd6js 3 месяца назад

    ਬਾਦਲਾਂ ਨਾਲੋਂ ਸੱਭ ਵਧੀਆ ਨੇ ਜਿੰਨਾ ਪੰਜਾਬ ਅਤੇ ਸਿੱਖ ਕੌਮ ਦਾ ਨੁਕਸਾਨ ਇਹਨਾਂ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਇਕ ਕੰਮ ਜੋ ਵੱਡੇ ਪੱਧਰ ਤੇ ਕੀਤਾ ਉਹ ਹੋਰ ਕੋਈ ਨਹੀਂ ਕਰ ਸਕਦਾ ਗੋਲਕਾਂ ਦੀ ਸਫਾਈ ਬਹੁਤ ਵਧੀਆ ਢੰਗ ਨਾਲ ਕਰਨ ਜਾਣਦੇ ਹਨ

  • @HarjinderBhullar6076
    @HarjinderBhullar6076 3 месяца назад +1

    ਕਲੇਰ ਝੂਠੇ ਡਰਾਮੇਬਾਜ਼ ਜੇ ਪ੍ਰੀਤਮ ਸਿੰਘ ਅਕਾਲੀ ਦਲ ਦਾ ਸਿਪਾਹੀ ਸੀ ਕੋਠੀ ਵਿੱਕ ਗੀ ਸੁਖਬੀਰ ਬਾਦਲ ਉਰਫ਼ ਸੁੱਖਾ ਪ੍ਰੀਤਮ ਸਿੰਘ ਦੇ ਇਲਾਜ ਲਈ ਪੈਸੇ ਦਿੰਦੇ, ਕਿਹੜਾ ਕੋਲੋ ਦੇਣੇ ਸੀ ਲੋਕਾਂ ਦੇ ਲੁੱਟੇ ਹੋਏ ਪੈਸੇ ਚੋ ਬਾਦਲ ਪੈਸੇ ਦਿੰਦੇ, ਗੱਲਾਂ ਕਰਦਾ ਕਲੇਰ ਗੱਪੀ ਝੂਠਾ ਡਰਾਮੇਬਾਜ਼ ਬੰਦਾ

  • @ruplalsehgal1117
    @ruplalsehgal1117 3 месяца назад +1

    BJP/ APP NAL PUNJAB FUTURE KHATTAM

  • @ranjeetsekhon3459
    @ranjeetsekhon3459 3 месяца назад

    ਕਲੇਰ ਸਾਹਿਬ ਜੀ ਬਾਦਲਾ ਦੇ ਪਾਪਾ ਵਿੱਚ ਤੁ ਸਾਲਮ ਨਾ ਹੋ ਨਹੀ ਕਾਲੇ ਅੱਖਰ ਵਿੱਚ ਬਾਦਲਾਂ ਦਾ ਇਤਹਾਸ ਲਿਖੇਆ ਜਾਊ ਭਾਗੀ ਦਾਰ ਨਾ ਬਣੋ

  • @BaldevSingh-rg8mt
    @BaldevSingh-rg8mt 3 месяца назад

    ਬਾਗੀ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਜੈ ਸਮਰਥਨ ਕੀਤਾ ਤਾਂਦਿਲੋ ਕਰੋ਼ ਤਾ ਕੇ ਉਸਨੂੰ ਪਿਛਲੀ ਚੋਣਾਂ ਨਾਲੋ ਵਧ ਹੋਣ ਜਿਤਨਾਂ ਨਾ ਜਿਤਨਾ ਸਧੰਰਬ ਵਿਚ ਲਈ ਕਿਆ ਹੈ

  • @oASSAULTo
    @oASSAULTo 3 месяца назад

    Arshdeep not giving chance to other person

  • @ruplalsehgal1117
    @ruplalsehgal1117 3 месяца назад +1

    AT THIS TIME CONGRESS BEST OF ALL PARTY
    JALANDHAR WEST SEAT ONLY CONGRESS JITEGI
    MP EX CM CHANNI JI MLA VI CONGRESS DA BANAO DOUBLE ENGINE VIKAS KARAO

  • @KuldeepSingh-ue2yn
    @KuldeepSingh-ue2yn 3 месяца назад

    Doja the gal b suno

  • @davindersingh078
    @davindersingh078 3 месяца назад

    This news is promoting CLEAR and SANGHERA castes and nothing else.

  • @amarjitpannu9357
    @amarjitpannu9357 3 месяца назад

    The people need strong leaders not fickle minded

  • @kashmirjhutty1733
    @kashmirjhutty1733 3 месяца назад

    News 18 teen ji , looks aap da bhog pai gia .USA

  • @amarsingh-bw5qn
    @amarsingh-bw5qn 3 месяца назад +1

    MLA apna Jamir biako kar raha han

  • @HarpalSingh-jk5pt
    @HarpalSingh-jk5pt 3 месяца назад

    Tate pharlo akalia de te congress de te app Walia de . Ena nu leadra da zayda fikar aa . Looka di koi gall aa ni karda...

  • @RaviPal-fq2mq
    @RaviPal-fq2mq 3 месяца назад +2

    ਸਭ ਤੋਂ ਵੱਧ ਨੁਕਸਾਨ ਇਸ ਬਾਗ਼ੀ ਧੜੇ ਨੇ ਕਰਾਇਆ ਔਖ਼ੇ ਸਮੇਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ।

  • @RaviPal-fq2mq
    @RaviPal-fq2mq 3 месяца назад +1

    ਸੁਖਬੀਰ ਸਿੰਘ ਬਾਦਲ ਇੱਕ ਮਜ਼ਬੂਤ ਪ੍ਰਧਾਨ ਇਸ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ।
    ਜਿਹੜੇ ਵਿਰੋਧ ਕਰ ਰਹੇ ਹਨ ਇਹਨਾਂ ਦੇ ਬੱਚੇ ਤਾਂ ਖੁਦ ਬੀਜੇਪੀ ਵਿੱਚ ਹਨ ਇਹ ਕਿਸੇ ਮੂੰਹ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਰਹੇ ਹਨ।

  • @dr.manjitsingh755
    @dr.manjitsingh755 3 месяца назад +3

    ਸਾਰਾ ਪੰਜਾਬ ਕਰਜਾਈ ਕਰਤਾ ਝਾੜੂ ਵਾਲੇਆਂ ਨੇ

  • @RanjitsinghSingh-rn5hp
    @RanjitsinghSingh-rn5hp 3 месяца назад

    Badal dal dasse jado ticket diti c udo ki soch k dita chunki ho gia

  • @harishkhepar4622
    @harishkhepar4622 3 месяца назад

    Na eh ki gal bani ke tuc khad jao fir je samjota ho gia bsp nal fir tuc baith jana ki juaka valia gallan krda kaler majak na banao apna 😅

  • @VinnyFerozepurFzr
    @VinnyFerozepurFzr 3 месяца назад

    The entire Punjab owes debts to the broom-wielders and has also addicted its youth to drugs.

  • @SusmitaVarma-ww4hz
    @SusmitaVarma-ww4hz 3 месяца назад

    ਬੀਬੀ ਜੀ ਜਿਹੜੇ ਧੜੇ ਜ ਤੁਸੀਂ ਸ਼ਾਮਿਲ ਹੋ ਚੁੱਕੇ ਹੋ ਉਹ ਤੁਹਾਡਾ ਬਾਗੀ ਹੈ ਨਾ ਉਹ ਘਰ ਦੇ ਨਾਂ ਘਰਾਟ ਦਾ

  • @SarwanSingh-dg9le
    @SarwanSingh-dg9le 3 месяца назад

    all toopi party joker

  • @TarsemSingh-np9ok
    @TarsemSingh-np9ok 3 месяца назад +1

    ਅਕਾਲੀ ਦਲ ਮੁਰਦਾਬਾਦ ਹੈ ਅਤੇ ਮੁਰਦਾਬਾਦ ਰਹੇਗਾ