Mehron ਨੇ Jathedar Giani Harpreet Singh ਨੂੰ ਦਿੱਤਾ ਦਿਲਾਸਾ, 'ਨਾ ਰੋਵੋ ਗਿਆਨੀ ਜੀ, ਤੁਸੀਂ ਦੁਬਾਰਾ ...|N18V
HTML-код
- Опубликовано: 8 фев 2025
- Mehron ਨੇ Jathedar Giani Harpreet Singh ਨੂੰ ਦਿੱਤਾ ਦਿਲਾਸਾ, 'ਨਾ ਰੋਵੋ ਗਿਆਨੀ ਜੀ, ਤੁਸੀਂ ਦੁਬਾਰਾ ...|N18V
#amritpalsinghmehron #jathedargianiharpreetsingh #news18punjab
Find Latest News, Top Headlines And breaking news only on News18 Punjab RUclips Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਬਹੁਤ ਵਧੀਆ ਸਨੇਹਾ
ਬਿਲਕੁਲ ਸਹੀ ਗੱਲ ਹੈ
ਜਥੇਦਾਰ ਸਾਹਿਬ ਜੀ ਇੱਕ ਅਵਾਜ਼ ਮਾਰੋਂ ਸਾਰਾਂ ਪੰਥ ਆਵੇਗਾ ਜੀ
ਜਥੇਦਾਰ ਸਾਹਿਬ ਜੀ ਉਹ ਤੁਹਾਡੀ ਬੇਟੀ ਨਹੀਂ ਉਹ ਸਾਡੀ ਬੇਟੀ ਆ ਜੀ
ਖਾਲਸਾ ਜੀ ਮਹਿਰੋ ਸਾਹਿਬ ਜੀ ਬਹੂਤ ਵਧੀਆ ਸੁਨੇਹਾ ਦਿਤਾ ਜੀ।ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕੱਲਾ ਵਿੱਚ ਰਖੇ ਜੀ।
ਜਥੇਦਾਰ ਮਹਿਰੋਂ ਸਾਹਿਬ ਜ਼ਿੰਦਾਬਾਦ!!!
Haha samba ta panth ?
Edi cheti bisvaas ?
Bohat hossi kaum a yr apni
ਬਹੁਤ ਖੂਬ
ਬਿਲਕੁਲ ਸਹੀ
ਬਹੁਤ ਵਧੀਆ ਸੁਨੇਹਾ
ਮਹਿਰੋ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਵਾਹ ਜੀ ਵਾਹ ਮਹਿਰੋਂ ਸਾਹਿਬ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਕਸ਼ੇ ਸਾਰੀ ਕੌਂਮ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਨਾਲ ਹੈ
ਬਿਲਕੁਲ ਸਹੀ ਸੁਨੇਹਾ ਦਿੱਤਾ
ਬਹੁਤ ਵਧੀਆ ਸੁਨੇਹਾ 🙏🏻🙏🏻🙏🏻🙏🏻
Bhut vadhya ji Verry Good
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ ਅਣਖੀ ਯੋਧਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਜਿੰਦਾਬਾਦ 💪
ਬਿਲਕੁਲ ਸਹੀ ਗੱਲ ਬੇੜਾ ਗਰਕ ਦਿੱਤਾ ਆ ਵਿਰਸਾ ਸਿੰਘ ਵਲਟੋਹਾ ਦਾ
ਬਿਲਕੁਲ ਸਹੀ ਗੱਲ ਹੈ ਮੈਹਰੋਂ ਸਾਹਬ
ਸਾਰੇ ਮਸਲਿਆਂ ਦ😮ਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ ⛳💯⛳ ਐਸ ਐਫ਼ ਜੇ ਜਿੰਦਾਬਾਦ ⛳🚩
ਬਹੁਤ ਵਧੀਆ ਵਿਚਾਰ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਸਾਹਿਬ
ਬਹੁਤ ਚੰਗਾ ਮੈਸੇਜ ਦਿੱਤਾ ਵੀਰ ਜੀ।
Bilkul sahi gl
ਮਹਿਰੋ ਸਾਬ ਜੀ ਜਿੰਦਾਬਾਦ ਹੈ ਅਤੇ ਰਹੇਗਾ
Good Veere ....
ਪੁਰਾਤਨ ਸ਼ਹੀਦੀ ਰੂਹ ਬੋਲਦੀ ਵੀਰ ਚ
ਖਾਲਸਾ ਪੰਥ ਦੀ ਹਰ ਮੈਦਾਨ ਫਤਿਹ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਵਾਹਿਗੁਰੂ ਜੀ
ਨਾਨਕ ਸਰ ਬਾਬੇ ਕੀ ਕਰ ਰਹੇ ਹਨ, ਕੋਈ ਜਥੇਦਾਰ ਬੋਲਿਆ ਕਿਓਂ ਨਹੀਂ?
❤❤❤❤❤🎉🎉🎉🎉🎉🎉 ਗੁੱਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਬਾ ਜੀ
Bahut wadia sari gall bat kiti aa ji waheguru ji 🙏🙏
Bilkul sahi a ✌🏻👍
❤❤❤❤❤❤❤❤❤❤❤ਸਤਿਨਾਮ ਵਾਹਿਗੁਰੂ ਜੀ
ਜਥੇਦਾਰ ਸਾਹਿਬ ਜੀ ਤੁਸੀਂ ਹਿੰਮਤ ਕਰੋ। ਜੁਅਰਤ ਕਰਨ ਦੀ ਹਿੰਮਤ ਕਰੋ। ਸਮਾਂ ਆ ਗਿਆ ਹੈ। ਬਾਦਲ ਪਰਿਵਾਰ ਨੂੰ ਤੁਰੰਤ ਪੰਥ ਵਿੱਚੋਂ ਬਾਹਰ ਕਢ ਦਿੱਤਾ ਜਾਵੇ ਤਾਂ ਸਮੂਹ ਕਮੇਟੀ ਨੂੰ ਗੁਲਾਮੀ ਤੋਂ ਬਾਹਰ ਕਢ ਦਿੱਤਾ ਜਾਵੇ ਜੀ
WAH BHAI MEHRO JI WAH 👌👌👌👌👌👋👋👋👋
ਜਥੇਦਾਰ ਜੀ ਅਜੇ ਤਾਂ ਝੋਟੇ ਦੀ ਇਕ ਜੂੰ ਨੂੰ ਹੱਥ ਪਾਇਆ ਤਾਂ ਇਨ੍ਹਾਂ ਨੂੰ ਦੁਖ ਹੋਇਆ ਅਜੇ ਤਾਂ ਝੋਟੇ ਨੂੰ ਹਟਾਉਣਾ ਹੈ ਤਕੜੇ ਹੋਵੋ
vv good
Good ਵੀਰਜੀ
ਸਹੀ ਕਿਹਾ ਭਾਈ ਅਮ੍ਰਿਤਪਾਲ ਸਿੰਘ ਮਹਿਰੋ ਨੇ
Waheguru ji bahut vdiya bhai Saab ji
Shi kha g
ਬਿਲਕੁਲ। ਸਚ। ਹੈ। ਵੀਰ। ਜੀ। ਪੁਰਜਾ। ਪੁਰਜਾ। ਕੰਟ। ਮਰੇ। ਕਬੂੰ। ਨਾ। ਛਾਡੇ। ਖੇਤ। ਸੁਰਾ। ਸੋਹੀ। ਸੁਰਾ। ਸੋਹੀ।
ਚੜ੍ਹਦੀ ਕਲਾ ਵਾਲਾ ਸੰਦੇਸ਼।
ਬਹੁਤ ਵਧੀਆ
ਸਹੀ ਕਿਹਾ ਵੀਰ ਜੀ ਨੇ
ਬਿੱਲਕੁੱਲ ਸਹੀ ਗੱਲ ਭਾਈ ਸਾਹਿਬ ਜੀ
ਅੱਛੀਆ ਗੱਲਾ । ਜਥੇਦਾਰਾਂ ਦਾ ਦਿਲ ਕਮਜੋਰ ਨਹੀ ਹੋਣਾ ਚਾਹੀਦਾ ਜਦ ਛੋਟੇ ਸਾਹਿਬਜਾਦੇ ਛੋਟੀ ਉਮਰ ਵਿੱਚ ਨਹੀ ਸੀ ਡੋਲੇ। ਦੁੱਧ ਪਿਆਉਣ ਵਾਲੇ ਪਰੀਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਤੋ ਨਾਰਮਲ ਸਿੱਖ ਹੁੰਦੇ ਹੋਏ ਨਹੀ ਸਨ ਡੋਲੇ। ਜਥੇਦਾਰਾਂ ਨੂੰ ਆਪਣਾ ਇਤਹਾਸ ਪੜਨਾ ਚਾਹੀਦਾ ਹੈ।
💯 Right aa ji
Sahi kaha tusi bhai ji 🙏🏿
ਬਿਲਕੁੱਲ ਸਹੀ ਜਥੇਦਾਰ ਸਾਹਿਬ ਨੂੰ ਰੋਣਾ ਨਹੀ ਚਾਹੀਦਾ ਬਲਕਿ ਹੁਕਮ ਕਰਨਾ ਚਾਹੀਦਾ ਕਿਸੇ ਵੀ ਨਿਹੰਗ ਸਿੰਘ ਮੁਖੀ ਨੂੰ ਜੈ ਨਾ ਬੰਨ ਕੇ ਲੈਅ ਆਉਣ ਸਿੰਘ ❤🙏
Bnda fasiya hunda veer g j jathedar sarbat khalsa bulande tan lokan ne kihna c k vekho apne vari aaye te kivein pja firda
Very good 👍
ਜੇਹੜਾ ਜਥੇਦਾਰ ਹੀ ਰੋ ਪਿਆ ਆਪਣੇ ਘਰ ਦੇ ਮੋਹ ਵਿਚ ਉਹ ਕੋਮ ਦਾ ਕੀ ਸਵਾਰੂ
ਜਥੇਦਾਰ ਇਕ ਅਵਾਜ਼ ਮਾਰਨ ਸਿੱਖ ਕੌਮ ਨੂੰ। ਗਦਾਰਾਂ ਨੂੰ ਪੰਜਾਬ ਤੋਂ ਕੀ ਦੁਨੀਆਂ ਤੋਂ ਰੁਖ਼ਸਤ ਕਰ ਦੇਣਗੇ ਸਿੰਘ
ਅਜੇ ਭੀ ਵਲੋਟੇ ਨੂ ਬੋਲਣ ਤੇ ਸ਼ਰਮ ਨਹੀਂ ਆਉਂਦੀ
ਗਿਅਾਨੀ ਹਰਪਰੀਤ ਸਿੰਘ ਜੀ, ਜੇ ਰੋਣ ਨਾਲ ਮਸਲੇ ਹੱਲ ਹੋਣ ਲਗੇ, ਤਾਂ ਸਾਰੀ ਦੁਨੀਅਾਂ ਹੀ ਰੋਣ ਲਗ ਪਵੇ, ਕਿਓਕਿ, ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ ਨਾਨਕ ਦੁਖੀਅਾ ਸਭ ਸੰਸਾਰ❤❤❤❤😃😃😃😀😀
Very good. Message
Sahi gal aa Amartpal veer ji🙏
Good mehro saab 22g
Ur true fighter, leader should never cry , fight for the right
V v v v nice soch
Sahi gal hai mehro siab ji
Very good Khalsa ji.
100%. Yes
Very.very.good
Wah ji wah, Maan hai mehro ji tuhade de.
Bhoouutttt wadiyyaaa vichaaarrr jiii....🎉🎉🎉🎉🎉🎉
Sirra Glla Sardar ji
ਭਰਾਵਾ ਪਹਿਲਾਂ ਸਾਰਿਆਂ ਦੀ ਇੱਕੋ ਗੱਲ ਸੀ। ਹੁਣ ਜੇ ਗੱਲ ਆਵਦੇ ਤੇ ਆਈ ਤਾਂ ਬਹਾਦਰੀ ਦੀ ਥਾਂ ਰੋਣ ਲੱਗ ਪਿਆ, ਕੀ ਇਹ ਸਿੱਖ ਹੈ।
ਬੜੀ ਹੈਰਾਨੀ ਦੀ ਗੱਲ ਹੈ ਕਿ ਕੌਮ ਦੇ ਤਖਤ ਦੇ ਜਥੇਦਾਰ ਨੂੰ ਕੋਈ ਦਿਲਾਸਾ ਦੇਵੇ, ਹਮਦਰਦੀ ਦੀ ਲੋੜ ਹੋਵੇ। ਗੁਰੂ ਗੋਬਿੰਦ ਸਿੰਘ ਦੇ ਰਚੇ ਤਖ਼ਤ ਦਾ ਜਥੇਦਾਰ ਆਪਣੇ ਬੱਚਿਆਂ ਪਿੱਛੇ ਆਪਣੇ ਰੁਤਬੇ ਨੂੰ ਕੁਰਬਾਨ ਕਰ ਦਿੱਤਾ ਜਦੋ ਕਿ ਗੁਰੂ ਜੀ ਨੇ ਸਰਵੰਸ ਵਾਰ ਦਿਤਾ।
ਬਿੱਲਕੁਲ ਸਹੀ ਕਿਹਾ ਮਹਿਰੋ ਵੀਰ ਨੇ
Shi gall vaa
Jatthedar Amritpal singh jee
ਮਹਿਰੋ ਸਾਹਿਬ ਜੀ ਨੇ ਸਿੱਖਾ ਨੂੰ ਅਤੇ ਸਿੰਘ ਸਾਹਿਬਾਨ ਜੀ ਨੰ ਬਹੁਤ ਵਧੀਆ ਸੰਦੇਸ਼ ਦਿਤਾ ਹੈ ਜੀ ।
ਅਜ ਪੰਥ ਨੂੰ ਕੀ ਹੋ ਗਿਅਾ ਹੈ, ਸਮਝ ਨਹੀ ਅਾਓਦੀ, ਕਿ ਰੋਣ ਨਾਲ ਕਿਸੇ ਨੇ ਤੁਹਾਡੇ ਅੱਦਰੂ ਨਹੀ ਪੂਝਨੇ❤❤❤😄😃😀😀
Sahi kha veer g
ਨਿਰ ਧੜਕ ਸਿੰਘ, ਭਾਈ ਅਮ੍ਰਿਤਪਾਲ ਸਿੰਘ ਜੀ
ਰੱਬ ਕਰੋ ਅਮਰਤਪਾਲ ਸਿੰਘ ਜੀ ਤੁਹਾਨੂੰ ਅਕਾਲ ਤਖਤ ਦਾ ਜੱਥੇਦਾਰ ਬਣ ਜਾਓ
Sahil gal h ji waheguru Ji
Veer dwaao izzat jathedaar sahib nu jo ohna nu rwaa ditta. All world 🌍 sahmne 😭😭😭😭😭
ਬਾ-ਕਮਾਲ 🙏
ਬਹੁਤ ਵਧੀਆ ਕਿਹਾ ਬਾਬਾ ਜੀ
Salute ਖਾਲਸਾ ਜੀ ਜਾਗੋ
Waheguru ji👏
Bhai Amritpal Singh Mehron ji tuhada bahut bahut dhanwad ji. Gal Bachian te ayi is karn Bhavak hoye honge ji. Waheguru ji ka Khalsa waheguru ji ki Fateh.
ਪਿੰਡਾਂ ਵਿੱਚ ਤਿਆਰ ਬੈਠੇ ਹਾਂ ਅਕਾਲ ਤਖਤੋਂ ਤ
Correct answer ji
Amritpal singh ❤
ਜੱਥੇਦਾਰ ਸਾਹਿਬ ਰੋਂਦੇ ਹੋਏ ਚੰਗੇ ਨਹੀਂ ਲੱਗਦੇ। ਆਪਣੇ ਅਹੁਦਾ ਦਾ ਰੁੱਤਬਾ ਸਮਝੋ। ਰੋਣ ਕਾਹਦਾ। Mehro ਠੀਕ ਕਹਿ ਰਿਹਾ ਹੈ।
Granthi ragi ehne rol te hun rona e ehne .
ਭਾਈ ਸਾਹਿਬ ਜੀ ਕਰੋ ਕਿਰਪਾ
Excellent Khalsa Ji.
ਖਾਲਸਾ ਜੀ ਬਿਲਕੁਲ ਸਹੀ ਗੱਲ ਆ ਕੀਤੀ ਆ ਨੇ ਤੁਸੀਂ ਕੌਮ ਜਾਥੇਦਾਰ ਦੇ ਨਾਲ ਖਾੜੂ ਪਰ ਜੱਥੇਦਾਰਾ ਵਿੱਚ ਵੀ ਦਮ ਹੋਣਾ ਚਾਹੀਦਾ ਹੈ
ਜਥੇਦਾਰ ਜੀ ਸ੍ਰੀ ਸਾਹਿਬ ਵਰਤਨੀ ਸੀਰਣਕੲਈ 10:29 10:29
100%
ਫੋਨ ਕਰੋ ਵਲਟੋਹੇ ਨੂੰ ਮਹਿਰੋ ਸਾਹਿਬ ਹੁਣ ਤੁਸੀਂ ਉਸਨੂੰ ਰਵਾ ਦਿਉ । ਹੋਰ ਕਿਸੇ ਤੋਂ ਗੱਲ ਨੀ ਬਣਨੀ।
ਮਹਿਰੋ ਸਾਬ ਤੁਸੀ ਭੁੱਲ ਗਏ ਹੋ ਤੁਸੀ ਵੀ ਰੋ ਰਹੇ ਸੀ ਇੱਕ ਦਿਨ
ਗਿਆਨੀ ਜੀ ਕਿੰਨਾ ਚਿਰ ਤੁਸੀਂ ਜਥੇਦਾਰੀ ਕੀਤੀ ਆ ਕਿਤੇ ਆਪਣੀ ਕੌਮ ਦੇ ਜਾਂ ਗਰੀਬ ਸਿੱਖਾਂ ਦੇ ਕੋਈ ਜਥੇਦਾਰ ਜਾਂ ਸੇਵਾਦਾਰ ਅਕਾਲ ਤਖਤ ਵਿੱਚ ਭਰਤੀ ਕੀਤੇ ਆ ਜੇ ਕਰਦੇ ਅੱਜ ਉਥੇ ਹੀ ਕਿਰਪਾਨਾ ਜਲ ਜਾਣੀਆਂ ਸੀ ਜਦੋਂ ਤੁਹਾਡੇ ਨਾਲ ਕੋਈ ਵਿਤਕਰਾ ਕਰ ਰਿਹਾ ਸੀ
Amritpal Singh Mehro ji WAH👍👌🚩🚩
Bilkul sachian gallan
Hope he listens u over and over what u said
Right
੧ਓ ਸਤਿਗੁਰ ਪ੍ਰਸਾਦਿ
Bhai sahab g bilkul sahmat ha assi tuhada kathna ta.Jathedaro samaa da heesab naal aapna pahnawa sudharo jeesto har Sikh bachaa v pravawit hon ga..Sambhalo aapna aap nu.
Jathedaro roj parhda jo Raj karega khalsa.Raj roon naal nahi milna.Panth kolo Choriya na kamnao.Ih kamjori da karan hee Athru ha.Aapna aap nu kabal banao.
🙏🙏🙏🙏🙏
🙏🙏🙏🙏
ਇਹ ਵਿਡੀਉ ਜ਼ਿਆਦਾ ਤੋ ਜਿਆਦਾ ਸ਼ੇਅਰ ਕਰੋ ਤਾ ਕਿ ਸੁੱਤੇ ਸ਼ੇਰ ਵੀ ਜਾਗਣ ਜੀ
ਭਾੲੀ ਮਹਿਰੋ ਸਤਿ ਕਹਿ ਰਹਿ ਹਨ???❤❤❤😄😃😃😀😀
Very good
ਮੈ ਹੈਰਾਨ ਆ ਏਹੇ ਬੋਲਦੇ ਫੇ v ਨਹੀਂ