Prof. Prem Singh Chandumajra ਨੇ ਦੱਸਿਆ ਕਿਉਂ ਚੁੱਕਣੀ ਪਈ ਆਵਾਜ਼ | Sukhbir Badal | Akali Dal | N18V

Поделиться
HTML-код
  • Опубликовано: 28 сен 2024
  • Prof. Prem Singh Chandumajra ਨੇ ਦੱਸਿਆ ਕਿਉਂ ਚੁੱਕਣੀ ਪਈ ਆਵਾਜ਼ | Sukhbir Badal | Akali Dal | N18V
    #premsinghchandumajra #sukhbirbadal #news18punjab #akalidal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 178

  • @gurdevsinghaulakh7810
    @gurdevsinghaulakh7810 3 месяца назад +22

    ਤੁਸੀਂ ਸਾਰੇ ਗਦਾਰ ਹੋ
    ਦੁੱਧ ਧੋਤੇ ਤੁਸੀਂ ਵੀ ਨਹੀ ਹੋ
    ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹੋ

  • @makhansidhu1693
    @makhansidhu1693 3 месяца назад +16

    ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ

  • @DelightfulRoadCar-vp8zc
    @DelightfulRoadCar-vp8zc 3 месяца назад +9

    ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕਰਵਾਈ ਜਾ ਬੇਅਦਬੀ ਕਰਨ ਵਾਲਿਆਂ ਦੀ ਮੱਦਦ ਕੀਤੀ ਉਨ੍ਹਾਂ ਦਾ ਬੇੜਾ ਗ਼ਰਕ ਹੋਣਾ

  • @rajmohindersingh2869
    @rajmohindersingh2869 3 месяца назад +8

    ਤਿਆਗ ਦੀ ਭਾਵਨਾ ਤਾਂ ਸਮੇਂ ਸਿਰ ਸੱਭ ਨੂੰ ਲੈਂਣੀ ਚਾਹੀਦੀ ਹੈ।

  • @Singh-vr9no
    @Singh-vr9no 3 месяца назад +26

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਓ ਪ੍ਰਧਾਨ

    • @NirmalSingh-bz3si
      @NirmalSingh-bz3si 3 месяца назад +2

      ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਹੀ ਬਣਨਗੇ ਦੇਖ ਲਿਓ ਇਹ ਰਾਜਨੀਤੀ ਆ ??

    • @karanjotsingh9406
      @karanjotsingh9406 3 месяца назад

      Bai amritpall nu lao pardhan spgc da

  • @kuldeepdhaliwal4145
    @kuldeepdhaliwal4145 3 месяца назад +6

    ਚੰਦੂਮਾਜਰਾ ਸਾਹਿਬ ਅਕਾਲੀ ਦਲ ਨੂੰ ਉਹਨਾ ਕਰਕੇ ਨੁਕਸਾਨ ਹੋਇਆ ਜਿਹੜੇ ਲੋਕ ਆਪਣੇ ਪੁੱਤਰਾਂ ਨੂੰ ਟਿਕਟ ਲੈਕੇ ਕੁਰਬਾਨੀ ਵਾਲੇ ਵਰਕਰਾਂ ਨੂੰ ਅੱਗੇ ਨਹੀ ਆਉਣ ਦਿਤਾ

  • @HarbansSingh-yy1tx
    @HarbansSingh-yy1tx 2 месяца назад +2

    ਸੁਖਬੀਰ ਸਿੰਘ ਦੀ ਪ੍ਰਧਾਨਗੀ ਛੱਡਣ ਤੋਂ ਬਿਨਾਂ ਅਕਾਲੀ ਦਲ ਪਾਰਟੀ ਮਜ਼ਬੂਤ ਨਹੀਂ ਬਨਣੀ ਇਸ ਨੇ ਅਕਾਲ ਤਖ਼ਤ ਦੇ ਪ੍ਰਧਾਨਾਂ ਤੇ ਅਜ ਤਕ ਕੰਟਰੋਲ ਵਿਚ ਲੈ ਰੱਖਿਆ ਜ੍ਹੋ ਬਿਲਕੁਲ ਗਲਤ ਹੈ

  • @kamalbedi5199
    @kamalbedi5199 3 месяца назад +2

    ਚੰਦੂਮਾਜਰਾ ਨੂੰ ਪਾਰਟੀ ਤੋਂ ਬਾਹਰ ਕਰੋ

  • @JarnailSingh-nj5zi
    @JarnailSingh-nj5zi 3 месяца назад +4

    ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਅਕਾਲੀ ਦਲ ਬਣਾਓ

  • @singhamarjit6234
    @singhamarjit6234 3 месяца назад +6

    ਢੱਡਰੀਆਂ ਵਾਲੇ ਨੂੰ ਬਣਾ ਦਿਓ

  • @AvtarSingh-bv5eq
    @AvtarSingh-bv5eq 3 месяца назад +2

    ਇਸ ਦਾਂ ਕੋਈ ਭਰੋਸਾ ਨਹੀਂ ਬਹੁਤ ਬਾਰ ਵੱਖ ਹੋਇਆ ਪਾਰਟੀ ਬਣਾਈ ਢੀਂਡਸਾ ਚੰਦੂਮਾਜਰਾ ਨੇ
    ਬੇ ਭਰੋਸੇਯੋਗ ਹਨ ਇਹ ਵੀ

  • @BaljinderSingh-iw7ix
    @BaljinderSingh-iw7ix 3 месяца назад +3

    ਗਲਾਂ ਅਜੇ ਵੀ ਗੋਲਮੋਲ

  • @sikh8396
    @sikh8396 3 месяца назад

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਣਾਉ ਪਧਾਨ

  • @BalwinderSingh-zu2xt
    @BalwinderSingh-zu2xt 3 месяца назад +1

    ਚੰਦੂਮਾਜਰਾ ਨੇ ਠੀਕ ਹੀ ਕਿਹਾ ਹੈ ਜੀ

  • @GurjeetSingh-cj6pm
    @GurjeetSingh-cj6pm 3 месяца назад +2

    ਹੁਣ ਨਹੀਂ ੳਦਾ ਆਕਲੀ ਦਲ

  • @jasmersingh2556
    @jasmersingh2556 2 месяца назад

    ਵੀਰੋ ਭਾਵੇਂ ਅਕਾਲੀ ਦਲ ,ਪੰਥ ਤੇ ਪੰਜਾਬੀਆ ਨਾਲ ਇਨ੍ਹਾਂ ਸਾਰਿਆਂ ਨੇ ਸਤ੍ਹਾ ਵਿਚ ਰਹਿੰਦਿਆਂ ਧੋਖਾ ਕੀਤਾ ਹੈ।ਪਰ ਚਲੋ ਭਾਵੇਂ ਦੇਰ ਨਾਲ ਸਹੀ ਕਿਸੇ ਨੇ ਅਕਾਲੀ ਦਲ ਵਿਚੋਂ ਕਮੀਆ ਦੂਰ ਕਰਨ ਦੀ ਗੱਲ ਤਾ ਕੀਤੀਨਹੀਂ ਹੁਣ ਤੱਕ ਸਾਰੇ ਹੱਥ ਖੜ੍ਹੇ ਕਰਕੇ ਸਹਿਮਤੀਆਂ ਹੀ ਦੇਂਦੇ ਰਹੇ।

  • @bahadursingh9718
    @bahadursingh9718 3 месяца назад +1

    ਪ੍ਰਧਾਨ ਕੋਈ ਵੀ ਬਣਾਓ ਪਰ ਇੱਕ ਹੋਕੇ ਬਣਾਓ ਆਪਸ ਵਿੱਚ ਨਾਂ ਲੜੋ। ਜੇਕਰ ਲੜੋਂਗੇ ਤਾਂ ਅਕਾਲੀ ਦਲ ਨੂੰ ਘਾਟਾ ਪਵੇਗਾ। ਜੇਕਰ ਇੱਕਠੇ ਹੋ ਕੇ ਚੱਲੋਂ ਫਿਰ ਸ਼ਭ ਠੀਕ ਹੋ ਜਾਵੇਗਾ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ

  • @avtarsingh2531
    @avtarsingh2531 3 месяца назад +4

    ਕਿਸੇ ਵੀ ਲੀਡਰ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਵਿਕਾਊ ਅਤੇ ਬੇਈਮਾਨ ਹਨ

  • @gurmailsingh-9882
    @gurmailsingh-9882 3 месяца назад

    ਗੁਰੂ ਗ੍ਰੰਥ ਸਾਹਿਬ ਜੀ ਨੂੰ ਤਿਲਕ ਲਗਾਓਣ ਵਾਲਾ ਪ੍ਰਧਾਨ ਨਗੀ ਭਾਲਦੈ

  • @rajmohindersingh2869
    @rajmohindersingh2869 3 месяца назад +1

    ਤੁਸੀਂ ਵਾਰ, ਵਾਰ ਹਾਰ ਰਹੇ ਹੋ,ਕੀ ਪ੍ਰਧਾਨ ਜੀ ਨੂੰ ਇਸ ਵਿਚ ਫਾਇਦਾ ਹੋਵੇਗਾ। ਸਾਰੇ ਦੇ ਸਾਰੇ ਅਹੁਦਿਆਂ ਨੂੰ ਪ੍ਰਧਾਨ ਤਾਂ ਨਹੀਂ ਸੰਭਾਲ ਸਕਦਾ।

  • @peterhundal8108
    @peterhundal8108 3 месяца назад +2

    ਪ੍ਰਕਾਸ ਚੰਦ ਬਾਦਲ ਨੂੰ ਜ਼ੇ ਜੇਲ੍ਹ ਕੱਟਣ ਦੇ ਅਧਾਰ ਤੇ ਅਕਾਲੀ ਦੱਲ ਦਾ ਪ੍ਰਧਾਨ ਬਣਾਇਆ ਸੀ ਤਾਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਬਹੁਤ ਜ਼ੇਲ ਕੱਟੀ ਹੈ

    • @yadsekhon8700
      @yadsekhon8700 3 месяца назад

      ਪ੍ਰੇਮ ਸਿੰਘ ਚੰਦੂਮਾਜਰਾ ਨੇ ਸਭ ਤੋਂ ਵੱਧ ਜੇਲ ਕੱਟੀ ਹੈ,ਬਾਦਲ ਨਾਲੋ ਵੀ ਜਿਆਦਾ ਸਮਾਂ ਜੇਲ ਚ ਰਹੇ ਹਨ ਐਮਰਜੈਂਸੀ ਦੌਰਾਨ।

  • @malkiatsingh5143
    @malkiatsingh5143 2 месяца назад

    ਜਦੋਂ ਅਕਾਲੀਆਂ ਨੇ ਕਾਲੇ ਕਾਰਨਾਮਿਆਂ ਦੇ ਨਾਲ ਨਾਲ ਚਿੱਟੇ ਕਾਰਨਾਮੇ ਵੀ ਕੀਤੇ ਉਨ੍ਹਾਂ ਦਾ ਹਿਸਾਬ ਕਿਤਾਬ ਕੀ ਆ ।

  • @gagandeepsingh-cv9uc
    @gagandeepsingh-cv9uc 3 месяца назад +2

    O. Chal. Chora. Sab. Kuch. Kha. Pe. K. Hun. Vekh. Bolr. Wal. Enu. Badar. Nu. Pardhan. De. Kurci. Te. Beteo. Fr. Vekhe. Pardhan. Dea. Sefta

  • @mangatbalwinder460
    @mangatbalwinder460 3 месяца назад +1

    ਏਹੀ ਚੰਦੂਮਾਜਰਾ ਰਾਮ ਰਹੀਮ (ਪਿਤਾ ਜੀ ) ਨੂੰ ਮੁਆਫੀ ਦੇਣ ਤੇ ਸੁਖਵੀਰ ਦੇ ਸੋਹਲੇ ਗਾਉਂਦਾ ਰਿਹਾ ਹੁਣ ਇਸ ਨੂੰ ਕੀ ਹੋ ਗਿਆ

  • @aviroopbrar7356
    @aviroopbrar7356 3 месяца назад

    It become tradition in all political parties after sad demise of elected leaders his wife/son /relatives with out considering their Compitancy/Compabilty.

  • @asghai9584
    @asghai9584 3 месяца назад

    S Cundumaajra Sahib, pl continue to work for unity and adopt a line of not conflict with. Govt of india without which pb can hardly progrEss .. Interest of is, important for progess of punjab .

  • @chanchalsinghbhathal7573
    @chanchalsinghbhathal7573 3 месяца назад +1

    ਚੰਦੂ ਮਾਜਰਾ ਜੀ ਤੁਸੀਂ ਸਾਰੇ ਦੇ ਸਾਰੇ ਕਸੂਰਵਾਰ ਹੋ ਜਦ ਤੱਕ ਤੇਰੀ ਕੁਰਸੀ ਕਾਇਮ ਰਹੀ ਤਾਂ ਸੁਖਬੀਰ ਬਾਦਲ ਚੰਗਾ ਸੀ ਹੁਣ ਜਦ ਤੇਰਾ ਸਿਰ ਕੰਧ ਨਾਲ ਵੱਜਿਆ ਤਾਂ ਤੈਨੂੰ ਪਤਾ ਲੱਗਿਆ ਕੀ ਸੁਖਬੀਰ ਗਲਤ ਹੈ

  • @simarjitkaur1893
    @simarjitkaur1893 3 месяца назад

    ਤਿੰਨ ਤਰ੍ਹਾਂ ਦੇ ਸੂਝਵਾਨ ਸਿੱਖ ਚਿੰਤਕ ਹੋਣਗੇ : -
    (1) ਜਿਹੜੇ ਸੂਝਵਾਨ ਸਿੱਖ ਚਿੰਤਕ, ਅਕਾਲੀ ਦਲ ਦੇ ਹੱਕ ਵਿੱਚ ਬੋਲਦੇ
    (2) ਜਿਹੜੇ ਸੂਝਵਾਨ ਸਿੱਖ ਚਿੰਤਕ, ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਨਹੀਂ ।
    (3) ਜਿਹੜੇ ਸੂਝਵਾਨ ਸਿੱਖ ਚਿੰਤਕ, ਅਕਾਲੀ ਦਲ ਦੇ ਵਿਰੋਧੀ ਹਨ ।
    ਇਸ ਤਰ੍ਹਾਂ ਅੰਦਰ ਬੈਠ ਕੇ ਸੀਨੀਅਰ ਅਕਾਲੀ ਦਲ ਦੀ ਮੀਟਿੰਗ ਵਿੱਚ, ਇਹਨਾਂ ਤਿੰਨ ਤਰ੍ਹਾਂ ਦੇ ਸੂਝਵਾਨ ਸਿੱਖ ਚਿੰਤਕਾਂ ਨੂੰ ਬੁਲਾਓ, ਉਹਨਾਂ ਕੋਲੋਂ ਅਕਾਲੀ ਦਲ ਵਿੱਚ ਸੁਧਾਰ ਲਿਆਉਣ ਦੇ ਵਿਚਾਰ ਸੁਣੋਂ ਜਾਂ ਲਿਖਤੀ ਰੂਪ ਵਿੱਚ ਲਵੋ ।
    ਫਿਰ ਸੋਚੋ , ਵਿਚਾਰ ਕਰੋ, ਕਿਹੜਾ ਸੁਧਾਰ ਮੰਨਣ ਯੋਗ ਹੈ, ਕਿਹੜਾ ਨਹੀਂ ।

  • @SuperDoaba
    @SuperDoaba 3 месяца назад +1

    Eh Sara preplan he,ehna ne hun Amritpal da nam Lena pardangi layi ,jdo oh bahar aa giya...

  • @birinderpalsingh7216
    @birinderpalsingh7216 3 месяца назад

    👠👠👠👠👠👠👠👠👠👠👠👠👠

  • @ArnavArnav-jm8vp
    @ArnavArnav-jm8vp 2 месяца назад

    ਚੰਦੂਮਾਜਰਾ ਸਾਬ੍ਹ ਜੇ ਤੁਸੀਂ ਚੋਣ ਜਿੱਤ ਜਾਂਦੇ ਫਿਰ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕਦੇ ਮਾੜਾ ਨੀਂ ਕਹਿਣਾ ਸੀ 🙏

  • @jagdevsingh7524
    @jagdevsingh7524 2 месяца назад

    ਅਕਾਲ ਤਖ਼ਤ ਸਾਹਿਬ ਵੱਲ ਕੋਈ ਵੀ ਸਿੱਖ ਪਿੱਠ‌ ਨਹੀਂ ਕਰ ਸਕਦਾ, ਪਰ ਸਿੱਖ ਕੌਮ ਦੇ ਆਗੂ, ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਨ ਲਈ ਭਾਰਤੀ ਹਕੂਮਤ ਨੂੰ ਸੱਦਾ ਦੇ ਸਕਦੇ ਹਨ।

  • @JagdeepSingh-v8f
    @JagdeepSingh-v8f 3 месяца назад

    ਕੁਝ ਲੀਡਰਾਂ ਕੋਲ ਸਿਆਸਤ ਵਿੱਚ ਆਉਣ ਤੋਂ ਪਹਿਲਾਂ 2,,3 ਏਕੜ ਜ਼ਮੀਨ ਹੁੰਦੀ ਸੀ ।ਅੱਜ ਕਲ ਓਹਨਾ ਕੋਲ ਸੈਂਕੜੇ ਏਕੜ ਜ਼ਮੀਨ ਬਣਾ ਲਈ।ਇਹ ਹੁਣ ਵੀ ਜਿੱਤ ਕੇ ਪ੍ਰਾਪਟੀ ਦੀ ਉਮੀਦ ਲਾਈ ਬੈਠੇ ਨੇ

  • @rupinderdhillon9990
    @rupinderdhillon9990 3 месяца назад +3

    ਸੁਖਵੀਰ ਬਾਦਲ ਤੋਂ ਬਿਨਾ ਅਕਾਲੀ ਦਲ ਚੱਲ ਹੀ ਨਹੀਂ ਸਕਦਾ ਜ਼ੋਰ ਲਾ ਲੈਣ

    • @SidhuSahibSidhuSahib
      @SidhuSahibSidhuSahib 3 месяца назад

      Badal bjp agent

    • @NirmalSingh-bz3si
      @NirmalSingh-bz3si 3 месяца назад

      ਪੰਜਾਬ ਵਿਚ ਸਾਰਾ ਭੲੲਈਆ ਬਾਦ??ਬੇਅਦਬੀਆ??ਡੇਰਾਵਾਦ??ਪੰਜਾਬ ਵਿੱਚ ਆਪ ਦੀ ਸਰਕਾਰ??ਕਿਸਾਨੀ ਮਸਲੇ ??ਮਤਲਬ ਸਾਰਾ ਪੰਜਾਬ ਹਿੰਦੋਸਤਾਨ ਕੋਲੇ ਬਾਦਲ ਪਰਿਵਾਰ ਨੇ ਗਿਰਵੀ ਰੱਖ ਕੇ ??ਆਹ ਹਾਲ ਆਗੇ??

  • @chaudharytoka5533
    @chaudharytoka5533 3 месяца назад

    Every party changes their leaders then why can't Akal dal president do it .This family thinks its their own party.Change is must And there should not be alliance with bjp

  • @SukhmindarSinghSidhu
    @SukhmindarSinghSidhu 3 месяца назад

    ਚੰਦੂਮਾਜਰਾ ਨੇ ਪਹਿਲਾਂ ਵੀ ਅਕਾਲੀ ਦਲ ਛੱਡਿਆ ਸੀ। ਫਿਰ ਵਾਪਿਸ ਕਿਉਂ ਆਇਆ? ਰੱਖੜਾ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਪਿੱਛੋਂ ਵਾਪਿਸ ਆਵੇਗਾ । ਚੰਦੂਮਾਜਰਾ ਨੂੰ ਵੀ ਟਿਕਟ ਉਹਦੇ ਲੜਕੇ ਨੂੰ ਵੀ ਟਿਕਟ, ਇਹ ਪਰਵਾਰ ਨਹੀਂ ਤਾਂ ਹੋਰ ਕੀ ਐ? ਜਿੰਨੇ ਬਾਗੀ ਐ ਸਾਰੇ ਵਜ਼ੀਰ ਰਹੇ ਐ, ਨਜ਼ਾਰੇ ਲੀਤੇ ਨੇ। ਹੁਣ ਬਗਾਵਤ ਕਿਉਂ ?

  • @OnkarSingh-bb2jc
    @OnkarSingh-bb2jc 3 месяца назад

    Khatm h SAD.

  • @avtarrandhawa9875
    @avtarrandhawa9875 3 месяца назад

    ਸਰਦਾਰ ਬਲਦੇਵ ਸਿੰਘ ਮਾਨ ਪ੍ਰਧਾਨ

  • @jaswindersingh2187
    @jaswindersingh2187 3 месяца назад +1

    ਤੁਸੀਂ ਵੀ ਤਾਂ ਗਦਾਰ ਹੋ l ਤੁਸੀਂ ਆਪ ਹੁਣ ਤਕ ਜੋ ਕੀਤਾ ਪੁਰਾਣੇ ਲੋਕ ਸਭ ਜਾਣਦੇ ਹਨ l ਡਰਾਮੇ ਬੰਦ ਕਰੋ l ਸਿੱਖਾਂ ਨੂੰ ਮਾਣ ਸਤਿਕਾਰ ਨਾਲ ਜਿਉਣ ਦਿਉ l ਲਾਲਚ ਵਸ ਲੜਾਈ ਲੜੀ ਨਹੀਂ ਜਾਂਦੀ

  • @Narinder13131
    @Narinder13131 3 месяца назад

    Anybody who has held any office under disgraced badal Akali must not be included in the new Akali Dal. Mr Chandimajra is the same as Sukhbir badal, not sincere with the Sikh panth.

  • @manisaini6377
    @manisaini6377 3 месяца назад

    Akali dal ta udo hi khatam hogi c jdo akali dal ne moga di conference ch akali dal nu punjabi party bna dita c😡. akali dal pehla komi party c😡

  • @harjitsingh-ys3mk
    @harjitsingh-ys3mk 3 месяца назад

    ਇਹ ਸਭ ਦਿੱਲੀ ਦੇ ਦੱਲੇ ਆ ਕੋਈ ਕੁਰਬਾਨੀ ਨਹੀ ਇਨਾ ਲੋਕਾਂ ਦੀ ।

  • @sukhpalsidhu6668
    @sukhpalsidhu6668 3 месяца назад

    ਜਿਨਾਂ ਕੁ ਮੇਂ ਦੇਖਿਆ ਬੀਬਾ ਪਰਮਪਾਲ ਨੇ ਬਿਨ ਕਿਸੀ ਰਾਜਨੀਤਕ ਪਾਰਟੀ ਦੇ ਪ੍ਰਭਾਵ ਦੇ ਹਰ ਸਧਾਰਨ
    ਇਨਸਾਨ ਨੂ ਇਨਸਾਫ ਦਿੱਤਾ ਜਾ ਇਨਸਾਫ ਦੇਣ ਦੀ ਕੋਸ਼ਿਸ ਕਰਦੇ ਸੀ.. ਪਰਮਪਾਲ ਇਕ ਰਾਜਨੀਤਿਕ ਘਰ ਨਾਲ ਰਿਸ਼ਤੇ ਕਰਕੇ ਉਸ ਵਾਰੇ ਕੋਈ ਬੋਲੀ ਜਾਂ ਭਕਾਈ ਕੋਈ ਕੁਝ ਵੀ ਮਾਰੀਂ ਜਾਵੇ ਪਰ ਅਫਸਰ ਅਜਿਹੇ ਨਹੀ ਦੇਖੇ ..
    ਈਮਾਨਦਾਰੀ ਨਿਰਪੱਖਤਾ, ਤੇ ਨਿੱਡਰਤਾ ਨਾਲ ਅਨੇਕਾ ਅਹੁਦਿਆਂ ਤੇ ਸੇਵਾਵਾਂ ਪ੍ਰਦਾਨ
    ਕੀਤੀਆਂ

  • @harwindersingh9684
    @harwindersingh9684 3 месяца назад

    ਪੈਸੇ ਦੇ ,,,,,, 😂

  • @jagvirsingh9450
    @jagvirsingh9450 3 месяца назад

    J party president Change Ho Gaiea Sikh Faimilys nu Insaf mil gaiea or Mil jau Fudu kheche jada aa sbb da

  • @jagtarsidhu3758
    @jagtarsidhu3758 2 месяца назад

    Sukha amali is the number one enemy of Sri Guru Granth Sahib je. Don't forget saudha saadh as well.

  • @manisaini6377
    @manisaini6377 3 месяца назад

    Je pardhan bnana aw ta salio charanjit Singh Brar nu bnao oh scha pka banda aw

  • @mannusidhu4670
    @mannusidhu4670 3 месяца назад

    Yrr kolli chatt aaa

  • @arvindergill4374
    @arvindergill4374 2 месяца назад

    Eahna di kamai da Sadhan band ho geya gal sari eah

  • @PritamSingh-n1w
    @PritamSingh-n1w 2 месяца назад

    Gadhat.bandha.hai.pahla.vi.gadhari.kiti.tohra.sahib
    Nal.vli❤

  • @jaggisidhu7370
    @jaggisidhu7370 3 месяца назад

    ਇਹ ਓਹੀ ਚੰਦੂ ਮਾਜਰਾ ਜਿਹੜਾ ਸੰਤ ਜਰਨੈਲ ਸਿੰਘ ਜੀ ਨੂੰ ਜੱਲਾਦ ਕਹਿੰਦਾ ਸੀ

  • @Luna.cupcake
    @Luna.cupcake 3 месяца назад

    Pardhan nu badlo plz sukha gappi ta apna pind di sarpanchi ni jitt sakda

  • @GurtejSingh-jr4mr
    @GurtejSingh-jr4mr 3 месяца назад

    Kehra sharif banda ehna choran di agwahi karu.. ???

  • @arvindergill4374
    @arvindergill4374 2 месяца назад

    Eahna da hanker rub ne todya

  • @Manav-fl9xl
    @Manav-fl9xl 2 месяца назад

    Ah hramda a amli

  • @Sing-ek2ed
    @Sing-ek2ed 3 месяца назад

    Pardhan banega amritpal singh

  • @manikaler2959
    @manikaler2959 2 месяца назад

    phela ehda estifa leo gadar banda e

  • @DesiGuru-fb3uh
    @DesiGuru-fb3uh 3 месяца назад

    Ram Raheem nu dress dann chandu mara gya se

  • @tarnveersingh5766
    @tarnveersingh5766 2 месяца назад

    Drame

  • @NaabSingh-er7uw
    @NaabSingh-er7uw 3 месяца назад +2

    ਚੱਦੁ ਮਾਜਰਾ ਚਲਿਆ ਹੋਇਆ ਕਰਦਸ

  • @HarpalSingh-ez8fm
    @HarpalSingh-ez8fm 3 месяца назад

    ਇਹ ਸਾਰੇ ਚੋਰ ਹਨ, ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @Manveerkang-h1d
    @Manveerkang-h1d 2 месяца назад

    ਤੁਸੀਂ ਸਾਰੇ ਕਤੀੜ ਆ ਚੰਦੂਮਾਜਰਾ ਸਾਹਿਬ ਜੀ ਜਦ ਸਰਕਾਰ ਸੀ ਉਦੋਂ ਅਕਾਲੀ ਦਲ ਚੰਗਾ ਲੱਗਦਾ ਸੀ

  • @dharamsingh4280
    @dharamsingh4280 3 месяца назад

    Asli gall koi nahi karda eh badal golk chor wa

  • @sandhugurinder3556
    @sandhugurinder3556 2 месяца назад

    Chanduchor is not leader

  • @TravisDti
    @TravisDti 3 месяца назад

    Diluent singh bittu😂

  • @Gurcharan-cp6cw
    @Gurcharan-cp6cw 3 месяца назад

    Jdo sersa Wale sadh nu maf ketha odho ketha c tusi kursia nu lag ke batha c hun jdo partey har Gaye hun asi punjab bachon a geya

  • @NirmalSingh-l8y
    @NirmalSingh-l8y 3 месяца назад

    Tayre sub kuj khatem

  • @parampaldhaliwalq1089
    @parampaldhaliwalq1089 3 месяца назад

    Pram singh bjp agant

  • @peterhundal8108
    @peterhundal8108 3 месяца назад +1

    ਚੰਦੂਮਾਜਰਾ ਸਾਬ ਡੱਟੇ ਰਿਹੋ, ਲ਼ੋਕ ਤੁਹਾਡੇ ਨਾਲ ਕਾਫ਼ਲੇ ਬਣਾਂ ਕੇ ਚੱਲਣਗੇ

  • @NavjotSingh-dl9sy
    @NavjotSingh-dl9sy 3 месяца назад

    Chandu chor sukhbir badal saaf dil insan .ahnu nu haddi ni mildi hun sukhbir mada

  • @BaljitSingh-gh6kh
    @BaljitSingh-gh6kh 3 месяца назад

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ

  • @Narinder13131
    @Narinder13131 3 месяца назад

    Jathedar Harpreet Singh ji would be an excellent candidate for Akali Dal presidentship.

  • @sandhugurinder3556
    @sandhugurinder3556 2 месяца назад

    No respect for chanduchor

  • @gurmeetsinghgurmeetsingh2599
    @gurmeetsinghgurmeetsingh2599 3 месяца назад +32

    ਜਿਸ ਪਾਰਟੀ ਨੇ ਗੁਰੂ ਨਾਲ ਧ੍ਰੋਹ ਕਮਾਇਆ। ਉਨ੍ਹਾਂ ਦਾ ਬੇੜਾ ਡੁਬਣਾ ਹੀ ਡੁਬਣਾ

  • @rajkumar-ft6ow
    @rajkumar-ft6ow 3 месяца назад +22

    ਸੁਖਬੀਰ ਬਾਦਲ ਕਿਸ ਸਿਧਾਤਾਂ ਦੀ ਗੱਲ ਕਰਦਾ ਪੈਸੇ ਤੋਂ ਬਿਨਾਂ ਉਸ ਨੂੰ ਕੁੱਝ ਨਹੀਂ ਦਿਸਦਾ

    • @arvindergill4374
      @arvindergill4374 2 месяца назад +1

      Dus sal eahna ne bahut lutya sara bigness eahna ne apne hath vich kar leya kamai band ho ge

  • @sohansinghsandhu4025
    @sohansinghsandhu4025 3 месяца назад +24

    ਇੰਝ ਲਗਦਾ ਚੰਦੂਮਾਜਰਾ ਅੰਦਰੋਂ ਬੀ ਜੇ ਪੀ ਨਾਲ ਹੈ ? ਹੁਣ ਇਸਤੇ ਸਿਖ ਭਰੋਸਾ ਨਹੀਂ ਕਰਨ ਗੇ ।ਇਸਦੀ ਹਾਰ ਹੋਣ ਕਰਕੇ ਇਹ ਘਬਰਾ ਗਿਆ ਲਗਦਾ ?

    • @SidhuSahibSidhuSahib
      @SidhuSahibSidhuSahib 3 месяца назад +2

      Sukhbir bjp agent

    • @AvtarSingh-ox4lg
      @AvtarSingh-ox4lg 2 месяца назад

      ਚੰਦੂ ਮਾਜਰਾ ਦਾ ਭਾਣਜਾ ਤਾਂ ਬੀ ਜੇਪੀ ਆਰ ਐਸ ਐਸ ਦਾ ਮੈਬਰ ਬਣ ਚੁੱਕਾ ਹੈ

  • @avtarsingh2531
    @avtarsingh2531 3 месяца назад +11

    ਅਕਾਲੀ ਦਲ ਤੇ ਓਸੇ ਦਿਨ ਖ਼ਤਮ ਹੋ ਗਿਆ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤੀ ਸੀ ਪਰ ਸਾਡੀ ਕੌਮ ਨੂੰ ਸਮਝ ਨਹੀਂ ਆਈ ਅਸੀਂ ਫਿਰ ਵੀ ਪੰਥਕ ਪਾਰਟੀ ਪੰਥਕ ਪਾਰਟੀ ਦੀ ਰਟ ਲਾਈ ਰੱਖੀ।

    • @jagdevsingh7524
      @jagdevsingh7524 2 месяца назад

      ਬਿਲਕੁਲ ਠੀਕ ਲਿਖਿਆ ਬਾਈ ਜੀ

  • @rajmohindersingh2869
    @rajmohindersingh2869 3 месяца назад +11

    ਪਿੰਡ, ਪਿੰਡ ਵਿੱਚ ਜਾ ਕੇ ਪਤਾ ਕਰੋ,ਕੀ,ਕੀ ਜ਼ਿੰਮੇਵਾਰੀਆਂ ਨੂੰ ਨਿਭਾਅ ਰਹੇ ਹਨ,ਸਰਕਲ ਪ੍ਰਧਾਨ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ,ਕਿਸ ਤਰ੍ਹਾਂ ਉਹ ਲੋਕਾਂ ਨਾਲ ਵਿਚਰਦੇ ਨੇ।ਜੇ ਤੁਸੀਂ ਜਿੱਤ ਜਾਂਦੇ ਫਿਰ ਤੁਸੀਂ ਬਿਲਕੁਲ ਨਹੀਂ ਬੋਲਨਾ ਸੀ।

  • @surjitkhosasajjanwalia9796
    @surjitkhosasajjanwalia9796 3 месяца назад +14

    ਹੁਣ ਇਹ ਸਾਰੇ ਹੀ, ਕਿਸੇ ਭਲੇਮਾਣਸ ਦੇ ਮੋਢੇ ਤੇ ਰੱਖ ਕੇ ਦੋਬਾਰਾ ਮੰਤਰੀ ਬਣਨ ਦੀ ਆਸ ਲਾਈ ਬੈਠੇ ਨੇ,

  • @MehakopVlogs
    @MehakopVlogs 3 месяца назад +5

    ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਦਾ

  • @KarnailSingh-iy9cd
    @KarnailSingh-iy9cd 3 месяца назад +15

    ਇਨਾ ਵਿਚੋ ਮਨਪ੍ਰੀਤ ਇਯਾਲੀ ਸਚਾ ਬੰਦਾ ਹੈ

  • @BalkarSingh-dc1oq
    @BalkarSingh-dc1oq 3 месяца назад +5

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @rajmohindersingh2869
    @rajmohindersingh2869 3 месяца назад +18

    ਸਾਰੇ ਦਾ ਸਾਰਾ ਗੁਨਾਹ ਇਕੱਲੇ ਭਰਦਾਨ ਦਾ ਹੀ ਹੈ

  • @BalwinderSingh-xq3bi
    @BalwinderSingh-xq3bi 3 месяца назад +2

    ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਸੀ, ਹੁਣ ਕੀ ਹੋ ਗਿਆ ਹੈ

  • @harjinderbrar8013
    @harjinderbrar8013 3 месяца назад +2

    ਭਾਈ ਆਮਿੰਤਪਾਲ ਸਿੰਘ ਖਾਲਸਾ ਜੀ ,ਵਾਰਿਸ ਪੰਜਾਬ ਦੇ ਪਾਰਟੀ ਪਰਧਾਨ ਹਨ ਤੇ ਰਹਿਣਗੇ ਸਾਰੇ ਕਰਬਾਨੀਆ ਵਾਲੇ ਸਾਫ ਸਵੀ ਵਾਲੇ ਲੲਏ ਜਾਣਗੇ ,ਬਾਦਲ ਦੱਲੀਏ ਆਉਣ ਨਾਲ ਵਾਰਸ ਪੰਜਾਬ ਜੰਥੇਬੰਦੀ ਦਾ ਅਕਸ ਖਰਾਬ ਹੋਵੇਗਾ

  • @Makhan-r1j
    @Makhan-r1j 3 месяца назад +3

    ਚੰਦੂਮਾਜਰਾ ਜਿਹੜੇ ਅੱਜ ਤੁਹਾਡੇ ਸਾਥੀ ਨਾਲ ਬੈਠ ਕੇ ਬਾਦਲ ਦੇ ਖਿਲਾਫ ਮਟਿੰਗ ਕੀਤੀ ਇਹ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਤੁਸੀ ਹਾਰਨ ਤੋਂ ਬਾਅਦ ਵਾਰ ਵਾਰ ਚੰਦੂਮਾਜਰਾ ਨੂੰ ਟਿੱਕਟ ਕਿਉਂ ਦਿੱਤੀ ਜਾਂਦੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਨੂੰ ਟਿਕਟ ਦਿੱਤੀ ਇਸ ਵਿੱਚ ਸੁਖਬੀਰ ਬਾਦਲ ਦੀ ਸਹਿਮਤੀ ਹੁੰਦੀ ਸੀ ਸੁਖਬੀਰ ਬਾਦਲ ਹੀ ਟਿਕਟ ਦਿੰਦੇ ਸਨ, ਐਮ ਐਲ ਦੀ ਚੋਣ ਹਾਰਨ ਤੋਂ ਬਾਅਦ ਲੋਕ ਸਭਾ ਟਿਕਟ ਦਿੱਤੀ ਜਾਂਦੀ ਹੈ ਲੋਕ ਸਭਾ ਦੀ ਚੋਣ ਹਾਰਨ ਤੋਂ ਬਾਅਦ ਐਮ ਐਲ ਏ ਦੀ ਟਿਕਟ ਦਿੱਤੀ ਜਾਂਦੀ ਸੀ, ਤੇ ਮਲੂਕੇ ਵਰਗੇ ਟਕਸਾਲੀ ਲੀਡਰ ਆਪਣੇ ਮੁੰਡਿਆਂ ਨੂੰ ਟਿੱਕਟ ਨਹੀਂ ਦਿੱਤੀ ਗਈ , ਇਸ ਕਾਰਨ ਸਕਿੰਦਰ ਸਿੰਘ ਮਲੂਕਾ ਨਰਾਜ਼ ਹੋਏ ਬਾਂਕੀ ਟਕਸਾਲੀ ਲੀਡਰ ਨਰਾਜ਼ ਹੋਏ ਤੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰਦੇ ਸੀ ਕਿ ਚੰਦੂਮਾਜਰਾ ਨੂੰ ਹਾਰਨ ਤੋਂ ਬਾਅਦ ਪੰਜ ਸਾਲ ਵਿੱਚ ਦੋ ਵਾਰ ਵਿਧਾਨ ਸਭਾ ਤੇ ਲੋਕ ਸਭਾ ਦੀ ਟਿਕਟ ਦਿੱਤੀ ਜਾਂਦੀ ਹੈ ਤੇ ਚੰਦੂਮਾਜਰਾ ਦੇ ਮੁੰਡੇ ਨੂੰ ਵੀ ਟਿਕਟ ਦਿੱਤੀ ਗਈ ਹੈ, ਚੰਦੂਮਾਜਰਾ ਤੁਸੀ ਆਪਣੀ ਹਾਰ ਲਕਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਤੇ ਇਲਜਾਮ ਲਗਾ ਰਹੇ ਹੋ, ਪਾਰਟੀ ਵੱਲੋਂ ਤਾਂ ਸਿਰਫ ਟਿੱਕਟ ਦਿੱਤੀ ਜਾਂਦੀ ਹੈ ਹਾਰ ਜਿੱਤ ਤਾਂ ਚੋਣ ਆਪਣੇ ਕਿਰਦਾਰ ਤੇ ਜਿੱਤਦੇ ਹਾਰਦੇ ਹਨ, ਚੰਦੂਮਾਜਰਾ ਤੁਸੀ ਵਿਧਾਨ ਸਭਾ ਦੀ ਚੋਣ ਘਨੋਰ ਹਲਕੇ ਤੋਂ ਚੋਣ ਲੜੀ ਹੈ ਤੇ ਹਾਰ ਗਏ ਦੋ ਤੌਂ ਢਾਈ ਸਾਲ ਬਾਅਦ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਤੇ ਚੋਣ ਲੜੀ ਤੇ ਫੇਰ ਹਾਰ ਗਏ

  • @SidhuSahibSidhuSahib
    @SidhuSahibSidhuSahib 3 месяца назад +2

    ਸੁਖਬੀਰ ਬਾਦਲ ਬੀਜੇਪੀ ਏਜੇਟ

  • @JaggaSingh-ow4ow
    @JaggaSingh-ow4ow 3 месяца назад +2

    2024 ਚੌਣਾ ਵਿਚ ਇਹ ਗਦਾਰ ਮਨੂਵਾਦੀ ਭਾਜਪਾ ਤੇ ਆਰਐਸਐਸ ਗਠਜੋੜ ਕਰਨ ਲਈ ਤਿਆਰ ਸੀ ਇਹ ਪੰਜਾਬ ਦੇ ਗਦਾਰ ਉਦੋਂ ਪਿੱਛੇ ਹਟੇ ਜਦੋ ਕਿਸਾਨ ਯੂਨੀਅਨ ਦਾ ਦਿੱਲੀ ਧਰਨਾ ਪ੍ਰਦਰਸ਼ਨ ਕੀਤਾ ਗਿਆ

    • @b.k.chaudhari3053
      @b.k.chaudhari3053 3 месяца назад

      Bjp ke sath the tab hi akali satta me the ab bjp ke bina sarkar bana ke dikhao😂😂

  • @karamsingh5855
    @karamsingh5855 3 месяца назад +2

    ਜਥੇਦਾਰ ਟੋਹੜਾ ਸਾਹਿਬ ਮਲੂਕਾ ਜੀ ਢੀਡਸਾ ਸਾਹਿਬ ਬੀਬੀ ਜਗੀਰ ਕੌਰ ਜੀ ਨੇ BJP ਤੋ ਇਲੈਕਸ਼ਨ ਲੜ ਚੁੱਕੇ ਹਨ ਇਹ ਕਿਧਰੋ ਆਕਾਲੀ ਹੋਏ ਪਰੇਮ ਸਿੰਘ ਚੰਦੂ ਮਾਜਾਰਾ ਸਾਹਿਬ ਚਾਹੁੰਦੇ ਸਨ ਕਿ ਕਿਸਾਨਾ ਦਾ ਮੁੱਦਾ ਜੋ ਅਜ ਪੰਜਾਬ ਵਿਚ ਸਭ ਤੋ ਵੱਡਾ ਮੁੱਦਾ ਹੈ ਪਿੱਛੇ ਛੱਡ ਕੇ BJP ਨਾਲ ਰਲ ਕੇ ਇਲੈਕਸ਼ਨ ਲੜੋ ਤਾ ਕਿ ਮੈ ਦਿੱਲੀ ਦੀ ਸਰਕਾਰ ਵਿਚ ਮੰਤਰੀ ਬਣਾ ਪੰਜਾਬ ਵਿੱਚ ਮੇਰਾ ਬੇਟਾ ਮੰਤਰੀ ਬਣ ਜਾਵੇ ਪੰਜਾਬ ਅਤੇ ਕਿਸਾਨ ਜਾਣ ਖੂਹ ਖਾਤੇ ਵਿੱਚ ਇਸ ਚੰਦੂ ਮਾਜਰਾ ਜੀ ਨੇ ਹਮੇਸ਼ਾ ਆਪਣੇ ਅਤੇ ਪਰਿਵਾਰ ਤੋ ਸਵਾਏ ਹੋਰ ਕੁਝ ਨਹੀ ਦਿਖਦਾ ਜੋ ਸਾਰਾ ਪੰਜਾਬ ਜਾਣਦਾ ਇਸ ਨੇ ਪਹਿਲਾ ਵੀ ਦੋ ਵਾਰ ਬਾਦਲ ਸਾਹਿਬ ਨੂੰ ਛੱਡ ਕੇ ਹੋਰ ਆਕਾਲੀ ਦਲ ਬਣਾਇਆ ਪਰ ਪੰਜਾਬ ਦੇ ਲੋਕਾ ਨੇ ਇਨਾ ਦਾ ਸਾਥ ਨਹੀ ਦਿੱਤਾ ਫਿਰ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮਨ ਕੇ ਮੁਆਫੀ ਮੰਗ ਕੇ ਦੁਬਾਰਾ ਫਿਰ ਆਕਾਲੀ ਦਲ ਵਿੱਚ ਸ਼ਾਮਲ ਹੋ ਗਏ ਇਨਾ ਕਦੇ ਆਪਣੇ ਵਰਕਰ ਨੂੰ ਨਾ ਤਾ ਆਕਾਲੀ ਦਲ ਛੱਡਣ ਲਗੇ ਪੁਛਿਆ ਅਤੇ ਨਾ ਹੀ ਆਕਾਲੀ ਦਲ ਵਿਚ ਸ਼ਾਮਿਲ ਹੋਣ ਸਮੇ ਇਸ ਕਰਕੇ ਹੁਣ ਲੋਕ ਇਨਾ ਨਾਲ ਨਹੀ ਜਾਂਦੇ

  • @JagjeetSingh-bf2dp
    @JagjeetSingh-bf2dp 2 месяца назад +1

    ਤੁਹਾਡੀ ਗਲਤੀ ਤਾਂ ਸਿਰਫ ਇੰਨੀ ਹੀ ਐ ਕਿ ਸਮੇਂ ਸਿਰ ਨਹੀਂ ਬੋਲੇ ਇਸੇ ਕਰਕੇ ਸੁਖਬੀਰ ਬਾਦਲ ਮਨਮਾਨੀਆਂ ਕਰਦਾ ਰਿਹਾ ਹੈ,ਅਤੇ ਬਹੁਤ ਹੀ ਵੱਡੀਆਂ ਗਲਤੀਆਂ ਬਾਦਲ ਪਰਿਵਾਰ ਨੇ ਕੀਤੀਆਂ ਸਨ।

  • @bishanjitmanshahia5416
    @bishanjitmanshahia5416 3 месяца назад +1

    चन्दू ਬਾਠਲ ਕਾਮਰੇਡ ਜੀ ਜਦੋ ਸੁਮੇਧ ਸੈਣੀ ਨੂੰ ਡੀਜੇਪੀ ਲਾਇਆ ਸੀ ਉਦੋ ਤੁਸੀ ਪਾਰਟੀ ਕਿਉ ਨਹੀ ਛੱਡੀ ਪਰ ਉਸ ਟਾਈਮ ਤੁਸੀ ਮਲਾਈ ਖਾਣ ਵਿੱਚ ਮਸਰੂਫ ਸੀ।
    ਹੁਣ ਇਹਨਾ ਬਾਗੀਆ ਨੂੰ ਆਪਣੀ ਸਿਆਸੀ ਜਮੀਨਖਿਸਕਦੀ ਦਿਖਾਈ ਦੇ ਰਹੀ ਹੈ ਅਤੇ ਆਪਣੇ ਅਤੇ ਪਰਿਵਾਰ ਦੇ ਭਵਿੱਖ ਦੀ ਚਿੰਤਾ ਕਰ ਰਹੇ ਹਨ। ਕੀ ਇਹ ਵੇਲਾ ਅਤੇ ਉਮਰ ਵਹਾਅ ਚੁੱਕੇ ਬੁੱਢਿਆ ਤੋ ਸਿੱਖ ਕੌਮ ਕੋਈ ਆਸ ਕਰ ਸਕਦੀ ਹੈ ? ਕੀ ਇਹ ਸਿੱਖ ਨੌਜਵਾਨਾ ਨੂੰ ਅੱਗੇ ਲੈ ਕੇ ਆਉਣਗੇ ? ਜਾ ਆਪਣੇ ਹੀ ਜਵਾਕਾ ਦੇ ਭਵਿੱਖ ਲਈ ਚੀਕਾ ਮਾਰ ਰਹੇ ਹਨ
    ਇਹਨਾ ਨੂੰ ਹੁਣ ਪਤਾ ਲੱਗ ਗਿਆ ਕਿ ਸੁਖਬੀਰ ਸਾਨੂੰ ਸੱਤਾ ਨਹੀ ਦਵਾ ਸਕਦਾ । ਹੁਣ ਸਾਰਾ ਦੋਸ਼ ਸੁਖਬੀਰ ਸਿਰ ਮੜ ਰਹੇ ਹਨ। ਚੰਦੂ ਜੀ ਨੂੰ ਹੁਣ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੀ ਬੇਚਾਰਾ ਦੱਸ ਰਹੇ ਹਨ। ਪਰ ਇਹ ਇਕ ਗੱਲ ਯਾਦ ਰੱਖਣ ਬਾਦਲ ਪਰਿਵਾਰ ਵਾਂਗ ਸਿੱਖ ਕੌਮ ਇਹਨਾ ਮੌਕਾਪ੍ਰਸਤਾਂ ਨੂੰ ਵੀ ਮੂੰਹ ਨਹੀ ਲਾਵੇਗੀ ।
    ਇਹ ਸੁਖਬੀਰ ਦੇ ਅਸਤੀਫੇ ਦੀ ਉਡੀਕ ਕਿਉ ਕਰ ਰਹੇ ਹਨ ? ਇਹ ਨਵਾ ਅਕਾਲੀ ਦਲ ਬਣਾਉਣ ਅਤੇ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲੈਣ ਪਰ ਇਹ ਬਣੀ ਬਣਾਈ ਖੀਰ ਭਾਲਦੇ ਹਨ। ਜੇ ਹਿੰਮਤ ਹੈ ਤਾ ਜਿਗਰਾ ਦਿਖਾਓ ਮੌਕਾਪ੍ਰਸਤੋ

  • @DesiGuru-fb3uh
    @DesiGuru-fb3uh 3 месяца назад +1

    Duru gobind Singh wali dress

  • @SukhmindarSinghSidhu
    @SukhmindarSinghSidhu 3 месяца назад +1

    ਪਹਿਲਾਂ ਵੀ ਦਲ ਛਡ ਗਿਆ ਸੀ , ਵਾਪਿਸ ਆਉਣ ਦੀ ਕੀ ਜ਼ਰੂਰਤ ਸੀ? ਤੂੰ ਖੁਦ ਪਰਵਾਰ ਵਾਦੀ ਹੈਂ। ਤੇਰਾ ਮੁੰਡਾ ਵੀ ਐਮ ਐਲ ਏ ਬਣਿਆਂ। ਪਿਓ ਪੁੱਤ ਤੁਸੀਂ ਲੀਡਰ, ਇਵੇਂ ਵੱਡਾ ਛੋਟਾ ਬਾਦਲ, ਕੀ ਫਰਕ ਐ ।

  • @KarnailSingh-iy9cd
    @KarnailSingh-iy9cd 3 месяца назад +3

    ਗਲ ਤਾ ਸਚ ਬੋਲਣ ਦੀ ਹੈ

  • @kewalsingh2544
    @kewalsingh2544 3 месяца назад +1

    Qurbani wala banda chahida jihne jail kati howe, party da naam roshan kita howe, Panth kolo muafi mangi howe,oh hai Sucha Singh Langah.

  • @ChahalJarnal
    @ChahalJarnal 2 месяца назад +1

    Parti nu iko. Ik insan dubara khdi kar. Skda oh insan ne bhai amritpal singh khalsa jina nu nojvan apna scha te immandar insan te aagu mande a. Ha par sart eh honi ke bhai. Sab ne chor. Te begure. Bande. Sidhe. Kar dene ne. Golka da pesa ni khan dena. Kise nu vi. Uchi cuchi. Soch. Amrit pal singh khalsa jindavad wmk

  • @jagroopsingh5027
    @jagroopsingh5027 3 месяца назад +1

    ਅਕਲ ਜਾੜ ਲੇਟ ਅਆੳਉਣ ਤੇ ਤਕਲੀਫ ਹੋ ਰਹੀ ਆ

  • @KarnailSingh-iy9cd
    @KarnailSingh-iy9cd 3 месяца назад +1

    ਇਹ ਸਾਰੇ ਚੋਰ ਨੇ ਇਹ ਕੋਣ ਹਨ ਪ੍ਰਧਾਨ ਚੋਣ ਵਾਲੇ ਸਰਬਤ ਖਾਲਸਾ ਬਲੋਣ ਫੇਰ ਗਲ ਬਣੳ ਇਹ ਆਪ ਦਿਅ ਗਲਤ ਲਕੋਣ ਤੇ ਲਗੲਏ ਹੋਏ ਨੇ ਇਹ ਇਕ ਦੂਜੇ ਦਾ ਨਾਮ ਲਏ ਤੋ ਬਿਨਾ ਬੌਲ ਦੇ ਜੇ ਇਹ ਸਾਰੇ ਸਚੇ ਨੇ ਫੇਰ ਨਾਮ ਲੈ ਗਲ ਕਰੋ ਬਾਦਲ ਨੇ ਇਹਨੇ ਚੋਰ ਬਣਾਤੇ ਉਸ ਦੇ ਖਿਲਾਫ ਕੋਈ ਨਹੀ ਬੋਲੇ ਗਾ

  • @ShamsherBhullar-x7u
    @ShamsherBhullar-x7u 2 месяца назад

    Tanu.pardhan.bna.dan.lut.ke.khage.panjab.nu.vada.skali.beshsrm

  • @kulwantsinghmann4976
    @kulwantsinghmann4976 9 дней назад

    Badal perwar da akal tukhat ton kubja hataya jave