Summer Moong ! ਗਰਮੀ ਰੁੱਤ ਵਾਲੀਮੂੰਗੀ ਬੀਜਣ ਵਾਲੇ ਕਿਸਾਨ ਵੀਰ ਧਿਆਨ ਦਿਓ!

Поделиться
HTML-код
  • Опубликовано: 18 сен 2024
  • Best time For Summer Moong cultivation is up to 20 April. But if we will delay Moong sowing up to 30 April thany there are chances of crop failure due to pre monsoon rains.
    #moong #moongbean #garmiruttimoongi ਗਰਮੀ ਰੁੱਤੀ ਮੂੰਗੀ ਕਿਸਾਨਾ ਲਈ ਵਰਦਾਨ ਸਾਬਤ ਹੋ ਰਹੀ ਹੈ! ਪਰ 25 ਅਪੈ੍ਲ ਤੋਂ ਬਾਅਦ ਹੁਣ ਬਿਜਾਈ ਕਰਨਾ ਮਹਿੌਗਾ ਜੂਆ ਸਾਬਤ ਹੋਵੇਗਾ! ਹਰੀ ਖਾਦ ਦੇ ਹੋਰ ਬਹੁਤ ਆਪਸ਼ਨ ਹਨ, ਪਰ ਮਹਿੰਗਾ ਬੀਜ, ਮਹਿੰਗੀ ਸਪਤੇਅ ਕਰਕੇ ਹਰੀ ਖਾਦ ਬਣਾਉਣਾ ਸਹੀ ਨਹੀ ਹੈ ! ਇਸ ਤੋਂ ਬਾਅਦ ਬਿਜਾਈ ਨੂੰ ਪੀ੍ ਮਾਨਸੂਨ ਤੇ ਮਾਨਸੂਨ ਵਰਖਾ ਬਰਬਾਦ ਕਰ ਦੇਵੇਗੀ!

Комментарии • 60

  • @jagjitsingh1078
    @jagjitsingh1078 4 месяца назад +9

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।

  • @chanansidhu8365
    @chanansidhu8365 4 месяца назад +1

    Thanks doc sahib

  • @amanbrar4368
    @amanbrar4368 4 месяца назад +2

    ਧੰਨਵਾਦ ਜੀ

  • @gurwindersinghgssidhu2936
    @gurwindersinghgssidhu2936 4 месяца назад

    ਡਾ:ਸਾਹਿਬ ਸੁੱਕੇ ਬੈੱਡਾ ਵਾਲੀ ਮੂੰਗੀ ਨੂੰ ਪਾਣੀ ਕਿੰਨੇ ਵਕਫੇ ਬਾਅਦ ਲਾਉਣਾ ਜੀ ਤੇ ਯੂਰੀਆ ਬਾਰੇ ਵੀ ਦੱਸਣਾਂ।

  • @fatehharike7408
    @fatehharike7408 4 месяца назад

    Thanks ji

  • @DavinderSingh-gu8rc
    @DavinderSingh-gu8rc 4 месяца назад +6

    ਖਾਲਸਾ ਜੀ ਕਿਰਪਾ ਕਰਕੇ ਕਣਕ ਦੇ ਪੂਰੇ ਨਾੜ ਠੂੰ ਮਿੱਟੀ ਵਿੱਚ ਮਿਲਾਉਣ ਦੇ ਲਾਭ ਢੰਗ ਹਾਨੀਆਂ ਤੇ ਜਰੂਰ ਜਲਦੀ ਵੀਡੀਓ ਪਾਇਓ ਜੀ

  • @SandeepSingh-cv9us
    @SandeepSingh-cv9us 4 месяца назад +3

    Good information ❤

  • @ManpreetSingh-dw8ih
    @ManpreetSingh-dw8ih 4 месяца назад

    ਮੈਂ ਬੀਜੀ ਹੈ 21 ਅਪ੍ਰੈਲ ਨੂੰ ਮੱਕੀ ਵਾਲੀ ਮਸ਼ੀਨ ਨਾਲ ਬੈਡਾਂ ਤੇ, ਸਵਾ 4 ਕਿਲੋ ਬੀਜ ਨਾਲ ਬਹੁਤ ਵਧੀਆ ਜੰਮ ਹੈ, ਇਸ ਢੰਗ ਨਾਲ ਪਹਿਲਾਂ ਰੋਣੀ ਕਰਨ ਦੀ ਕੋਈ ਲੋੜ ਨਹੀਂ

  • @kuldeepnain7362
    @kuldeepnain7362 4 месяца назад

    Good information

  • @GurmeetSingh-ib6bh
    @GurmeetSingh-ib6bh 4 месяца назад +1

    10kelo Acer di mooge da beej paea ji bansi gold vverat a kee beej bhot he ji

  • @sahibvirsingh461
    @sahibvirsingh461 4 месяца назад +4

    ਬੀਜ ਦਿੱਤੀ ਜੀ ਖੜੀ ਕਣਕ ਵਿੱਚ ਰੋਣੀ ਕਰ ਦਿੱਤੀ ਸੀ ਜੀ ਪੰਜ ਦਿਨ ਹੋ ਗਏ ਬੀਜੀਂ ਨੂੰ ਜੀ

    • @inderveersinghdhindsa9429
      @inderveersinghdhindsa9429 4 месяца назад

      ਰੌਣੀ ਕਰਨ ਨਾਲ ਕਣਕ ਦਾ ਝਾੜ ਤਾਂ ਘੱਟ ਤਾਂ ਨਹੀਂ ਵੀਰੇ

    • @sahibvirsingh461
      @sahibvirsingh461 4 месяца назад +2

      @@inderveersinghdhindsa9429 ਅਸੀਂ ਤਾਂ ਉਸ ਟਾਇਮ ਪਾਣੀ ਲਾਇਆ ਸੀ ਜਦੋਂ ਬੱਲੀ ਵਿੱਚ ਦਾਣੇ ਸਖ਼ਤ ਹੋ ਗੲਏ ਸੀ ਵੰਡਣ ਤੋਂ ਹਫਤਾ ਪਹਿਲਾਂ ਫਿਰ ਝਾੜ ਵਿੱਚ ਕੋਈ ਫ਼ਰਕ ਨਹੀਂ ਪੈਂਦਾ

    • @MerikhetiMeraKisan
      @MerikhetiMeraKisan  4 месяца назад +2

      ਇਹ ਟ੍ਰਿਆਲ ਕਈ ਜਗ੍ਹਾ ਕੀਤਾ ਇਸ ਦਾ ਡਾਟਾ ਵੀ ਲੇਂਦੇ ਹਾਂ ਜੀ

  • @sahibvirsingh461
    @sahibvirsingh461 4 месяца назад +3

    ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈ ਜੀ ਨਾੜ ਨੂੰ ਬਿਨਾਂ ਅੱਗ ਲਾਏ ਜੀ

  • @JhirmalSingh-xb1sj
    @JhirmalSingh-xb1sj 4 месяца назад +2

    Jhirmal Singh kot sadar khan very nice video, 👌 ♥️ 👍

  • @mandeepgill3756
    @mandeepgill3756 4 месяца назад

    Moongi bej nl kini matra bich dap drill kriea

  • @inderpreetsingh6145
    @inderpreetsingh6145 4 месяца назад +2

    ਐਤਕੀ ਕਣਕ ਦੀ ਵਾਢੀ ਲੇਟ ਆ ਘਰ ਵਾਸਤੇ ਮੂੰਗੀ ਇੱਕ ਵਿੱਘਾ ਬਿਜਾਈ ਕੀਤੀ ਆ 25 ਅਪ੍ਰੈਲ ਨੂੰ

  • @Birdavinder297
    @Birdavinder297 4 месяца назад +3

    ਡਾਕਟਰ ਸਾਹਿਬ ਜੀ ਮੈ 18ਅਪ੍ਰੈਲ ਨੂੰ ਬੀਜੀ ਆ ਸਾਇਦ ਤੁਹਾਡੇ ਅਸ਼ੀਰਵਾਦ ਨਾਲ ਫਲ ਪੇ ਜਾਵੇ

    • @MerikhetiMeraKisan
      @MerikhetiMeraKisan  4 месяца назад

      ਵੀਰ ਜੀ ਪਰਮਾਤਮਾ ਤੁਹਾਡੇ ਵਿਚ ਵਸਦਾ ਹੈ ਜੀ

  • @parminder4868
    @parminder4868 4 месяца назад

    ❤️

  • @horseaddictedinpunjab3434
    @horseaddictedinpunjab3434 4 месяца назад

    Veer g makki wali mnchine nal bed te bij sakhde aa

  • @moosa_gaming7931
    @moosa_gaming7931 4 месяца назад

    ਰੇਤਲੀ ਜ਼ਮੀਨ ਵਿੱਚ ਬੀਜਾਣੀ ਮੂੰਗੀ ਕਿਹੜੀ ਵਰਾਇਟੀ ਠੀਕ ਰਹੂ

  • @VrainderSingh
    @VrainderSingh 4 месяца назад

    Jantar lga sakde khad lyi kini khad hundi ohde ch

  • @palwindersinghgill2040
    @palwindersinghgill2040 4 месяца назад +1

    Happy sider nl vige aa ji 25apral nu picle var v 25 nu he vige c 6 kutl ho gyi c ji bhan rsela he aa thode meeh nl koi fark nhi panda vadn time

  • @YashBrar
    @YashBrar 4 месяца назад

    Good afternoon sir. Can DSR of Pusa 1401 be a wise choice in semi Sandy soil??

  • @gurjantsidhu5155
    @gurjantsidhu5155 4 месяца назад +1

    444/ਬੰਨਸੀ ਗੋਲਡ ਦੋਨਾ ਚ ਕਿਹੜੀ ਵਧੀਆ ਜਾ421

  • @Adv.Sanjeev__Rao
    @Adv.Sanjeev__Rao 4 месяца назад +4

    Jantar beejna ji asi pani la rhe aa

  • @jhonnyjhonny1179
    @jhonnyjhonny1179 4 месяца назад

    Hari khad lyi beej skde a dr saab hun

  • @kissanjattkissan9976
    @kissanjattkissan9976 4 месяца назад +1

    27 april nu bhiji aw g faida de ju koi ja nhi

  • @mandeepsingh-kh7vx
    @mandeepsingh-kh7vx 4 месяца назад

    Moongi ty gwara mix krke beej ditta g aaj

  • @amanbrar4368
    @amanbrar4368 4 месяца назад +2

    ਡਾਂ ਸਹਿਬ ਬਾਸਮਤੀ 1885 ਤੇ 1985 ਵਿੱਚ ਕੀ ਫਰਕ ਆ ਜੀ

    • @KULDEEPSingh-tu4gy
      @KULDEEPSingh-tu4gy 4 месяца назад +1

      Ok details de dinda ham

    • @KaranSingh-co1dp
      @KaranSingh-co1dp 4 месяца назад

      1885 - 1121 di improve variety h es vich blast di samsya bohot ghat h
      1985 - Herbicide (imazethapyr) tolerate variety h
      eh 1509 ch improved h 115-120 din seed to seed DSR vaste sahi h
      DSR vich red rice control vaste develop kri gyi c

    • @MerikhetiMeraKisan
      @MerikhetiMeraKisan  4 месяца назад

      ​@@KaranSingh-co1dpgood Sir right answer

  • @gaganbuttar9418
    @gaganbuttar9418 4 месяца назад

    Dr saab ਅਸੀ 25 ਅਪ੍ਰੈਲ ਨੂੰ ਮੂੰਗੀ ਦੀ ਬਿਜਾਈ ਕੀਤੀ ਹੈ, ਸਾਡੇ ਏਰੀਏ ਵਿੱਚ ਪਾਣੀ ਬਹੁਤ ਉੱਚੇ ਹਨ, ਪਹਿਲੀ ਵਾਰ ਹੈਪੀ ਸੀਡਰ ਨਾਲ ਬਿਜਾਈ ਕੀਤੀ ਹੈ, ਪਹਿਲਾਂ ਪਾਣੀ ਕਦੋਂ ਲਾਉਣਾ ਚਾਹੀਦਾ ਹੈ ਇਹਦੇ ਬਾਰੇ ਜਾਣਕਾਰੀ ਦੇਓ ਜੀ , ਧੰਨਵਾਦ

  • @Jatainjatain-wi5rm
    @Jatainjatain-wi5rm 4 месяца назад +1

    Kaveri 7227 kesi haa

  • @RanjitSingh-ye2ln
    @RanjitSingh-ye2ln 4 месяца назад

    veer ji 22 April nu biji c bansi gold vaqume vali machine. Nal jarminaion vdhia hoia ji ji ah thik rhu

  • @simersidhu1418
    @simersidhu1418 4 месяца назад

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਸਾਡਾ ਖੇਤ ਰੇਤਲਾ ਹੈ ਉਸ ਵਿੱਚ ਝੋਨੇ ਦਾ ਬੀਜ 1692 ਲਗਾ ਸਕਦੇ ਹਾਂ ਕਿ ਨਹੀਂ ਪਿੰਡ ਫਤਿਹਗੜ੍ਹ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਵੀਰੇ ਦੱਸਣਾ ਜਰੂਰ

  • @baldevsinghmalhi1192
    @baldevsinghmalhi1192 4 месяца назад +2

    ਖਾਲਸਾ ਜੀ ਵੈਦਰ ਦੱਸੋ

    • @MerikhetiMeraKisan
      @MerikhetiMeraKisan  4 месяца назад +1

      ਵਰਖਾ ਹੋ ਸਕਦੀ ਹੈ ਪਰ ਹਲਕੀ

  • @JassRai-zf6sp
    @JassRai-zf6sp 4 месяца назад +1

    ਡਾ ਸਾਹਿਬ, ਹਾਈਬ੍ਰਿਡ ਮਾਂਹ ਬੀਜ ਸਕਦੇ

    • @MerikhetiMeraKisan
      @MerikhetiMeraKisan  4 месяца назад

      ਹਾਈਬ੍ਰਿਡ ਕਿੱਥੋ ਮਿਲਿਆ ਜੀ

    • @JassRai-zf6sp
      @JassRai-zf6sp 4 месяца назад

      @@MerikhetiMeraKisan whatapp send kro , address bhej dinda

    • @MerikhetiMeraKisan
      @MerikhetiMeraKisan  4 месяца назад

      Address ਨਹੀ ਮੰਗਦਾ ਜੀ ਕਿਸ ਕੰਪਨੀ ਦਾ ਹੈ ਇਹ ਦੱਸੋ
      8360423959

    • @JassRai-zf6sp
      @JassRai-zf6sp 4 месяца назад

      @@MerikhetiMeraKisan ok sir send karda morning ajj busy c bahut

  • @sewak22brar18
    @sewak22brar18 4 месяца назад

    21 April nu biji aa 444
    Keve theek rahu dr saab

    • @sewak22brar18
      @sewak22brar18 4 месяца назад

      21 nu pani lata c zero drill nal bij ke
      Nu spray daso g

  • @arshgillgill3345
    @arshgillgill3345 4 месяца назад

    Dr 2 Din hoi gaya rain hoi nu zameen nu clatvater marra kai khula chada dai a

    • @MerikhetiMeraKisan
      @MerikhetiMeraKisan  4 месяца назад +1

      ਰੁਕੋ ਕਲ ਵਾਰਖਾ ਹੋ ਸਕਦੀ ਹੈ