ਉਘਰੀ ਮੂੰਗੀ ਉੱਪਰ ਤੇਲਾ, ਜੂੰ,ਸੁੰਢੀ ਕੰਟਰੋਲ। Mungbean virus early management.

Поделиться
HTML-код
  • Опубликовано: 9 ноя 2024

Комментарии • 34

  • @kuldeepnain7362
    @kuldeepnain7362 6 месяцев назад +1

    Good job

  • @navdeepsinghbrarnavdeepsin5103
    @navdeepsinghbrarnavdeepsin5103 6 месяцев назад

    ਮਈ ਦੇ ਪਹਿਲੇ ਹਫਤੇ ਬੀਜੀ ਆ ਬਾਈ ਉਗਰੀ ਤਾ ਬਹੁਤ ਵਧੀਆ ਆ ਜੀ

  • @kaursingh6731
    @kaursingh6731 5 месяцев назад

    ਬਾਈ ਜੀ ਮੂੰਗੀ ਨੇ ਫ਼ਲ ਵਧਾਉਣ ਲਈ ਕਿਹੜੀ ਸਪ੍ਰੇ ਕਰ ਸਕਦੇ ਆ

  • @khush6244
    @khush6244 5 месяцев назад

    Srpm 26 ajj 46 dina de ho gyi full ਫਲ ta ai y kina time hor lagu ge kutting lyi

  • @rajsaharan8642
    @rajsaharan8642 6 месяцев назад

    Bai ji pani laaun saar hee bute mach jaande ne root rot fungus naal ohda control dasso ji

  • @RanjotSingh-rn2sj
    @RanjotSingh-rn2sj 5 месяцев назад

    ਸਤਿ ਸ੍ਰੀ ਆਕਾਲ ਵੀਰ ਜੀ,,5ਕਨਾਲ ਮੂੰਗੀ ਦੀ ਬਿਜਾਈ ਕੀਤੀ ਹੈ,,ਹੋਣ ਪੂਰੀ ਫਸਲ ਫੁੱਲਾਂ ਤੇ ਹੈ,, ਕੀ ਹੁਣ ਪਾਣੀ ਲਾ ਸਕਦੇ ਹਾਂ

  • @ਹਰਿੰਦਰਸਿੰਘਢਿੱਲੋਂ

    ਪਰਗਟ ਜੀ🙏ਅਸੀਂ ਪਿਛਲੇ ਮਹੀਨੇ 27 ਨੂੰ ਮੂੰਗੀ ਬੀਜੀ ਆ ਜੀ ਤੇ ਸੁੰਡੀ ਦੀ ਸ਼ਿਕਾਇਤ ਦਿਖ ਰਹੀ ਸੀ ਥੋੜੀ ਬਹੁਤ ਤਾਂ 15 ਵੇਂ ਦਿਨ Proclaim ਕਰਤੀ ਸੀ ਤੇ ਅੱਜ 23 ਵੇਂ ਦਿਨੋਂ ਪਾਣੀ ਲਾਇਆ ਅਜੇ ਵੀ ਕਿਤੇ-ਕਿਤੇ ਸੁੰਡੀ ਦੀ ਸ਼ਿਕਾਇਤ ਦਿਖ ਰਹੀ ਹੈ ਤਾਂ ਕਿਹੜੀ ਸਪਰੇਅ ਕਰੀਏ ਜੀ ਤੇਲੇ ਅਤੇ ਸੁੰਡੀ ਦੀ ਜੋ ਰਲਾ ਕੇ ਹੋ ਜਾਵੇ ਅਤੇ ਮਾਤਰਾ ਕੀ ਰਹੂਗੀ,ਧੰਨਵਾਦ ਜੀ।

  • @amritmandhali2951
    @amritmandhali2951 6 месяцев назад

    212 variety sahi time kade bai

  • @JotyDhaliwal-b1d
    @JotyDhaliwal-b1d 5 месяцев назад +1

    Veer g ਜੂੰ ਵਾਲੀ ਸਪਰੇ ਦੱਸੋ

  • @prabhjitsinghbal
    @prabhjitsinghbal 6 месяцев назад

    ਪਰਗਟ ਜੀ ਮੈਂ ਘਰ ਦੀ ਵਰਤੋਂ ਲਈ ਮਾਂਹ ਬੀਜੇ ਦੋ ਕਨਾਲ ਥੋੜ੍ਹੇ ਪਿਛੇਤੇ ਹੋ ਗਏ 20-4 -24 ਨੂੰ , ਉਹਨੂੰ ਵੀ ਇਹੋ ਸਪਰੇਅ ਹੋਏਗੀ ਜਾਂ ਕੋਈ ਹੋਰ ?

  • @Navu85
    @Navu85 6 месяцев назад

    ਮਿਤੀ 6 ਮਈ 24 ਨੂੰ ਅੱਜ ਮੂੰਗੀ ਵੀਜ ਸਕਦੇ ਬਾਈ ਜੀ ?

  • @sukhpreetsingh3600
    @sukhpreetsingh3600 6 месяцев назад

    Veer main 1 may nu biji aa vdi ja skdi aa ya nai?

  • @DreamyOwl
    @DreamyOwl 5 месяцев назад

    Sir pehli insecticide spray kinne time after sowing karni vhahidi hai g? M zero drill naal sow kri hai. imidachloropid te coragen mix kr k spray kr skde aa?

  • @jagtarsingh-pt8cc
    @jagtarsingh-pt8cc 6 месяцев назад +1

    ਮੱਕੀ ਚਰੀ ਤੇ ਕਨਸੂਹੇ ਵਾਸਤੇ ਕਿਹੜੀ ਦਵਾਈ ਬੈਸਟ

  • @zubinkamboj1821
    @zubinkamboj1821 6 месяцев назад

    Bai ji 1401 dsr kado karia

  • @Navu85
    @Navu85 6 месяцев назад

    ਬਾਈ ਜੀ 1847 ਲਾਈਏ ਝੋਨੇ ਜਾ ਨਾ ਇਸ ਵਾਰ

  • @Trollpunjabistatus
    @Trollpunjabistatus 6 месяцев назад

    Ajj 12 days di hogi spray kar dayie ji aje koi sundi nahi

  • @kamboj6409
    @kamboj6409 6 месяцев назад +1

    1st

  • @Gaggu.kalalwala
    @Gaggu.kalalwala 6 месяцев назад +1

    ਤੇਲੇ ਆਲੀ ਅਕਟਾਰਾ kar diya

  • @virendersihag9357
    @virendersihag9357 6 месяцев назад +2

    भाई जी मुंगी को जला कर कम्पेन से कटाई का मन नही करता ह कोई विकल्प पे वीडियो जरूर बनाओ 14 मार्च की बिजाई ह 444 की ओर 1 नम्बर फसल खड़ी है ।। मुझे अपनी कमाई के साथ साथ लोगो की सेहत की भी बहुत परवाह ह मेने ब्लू ओर ग्रीन लेवल ही स्प्रे करी ह

  • @pardeepsinghnatt7160
    @pardeepsinghnatt7160 6 месяцев назад

    Aj hoge garme veer

  • @AvtarSingh-rr4xz
    @AvtarSingh-rr4xz 6 месяцев назад

    ਬਾਈ ਜੀ, 30 ਅਪੈ੍ਲ ਨੂੰ ਬੀਜ ਕੇ ਵੱਢਾਗੇ ਨਾਲੇ ਝਾੜ ਦੱਸਾਗੇ, ਹਰ ਸਾਲ ਵੱਢਦੇ ਹਾਂ

    • @sukhpreetsingh3600
      @sukhpreetsingh3600 6 месяцев назад

      Veer main 1 May nu biji aa kdo te kedi sprey kra

    • @AvtarSingh-rr4xz
      @AvtarSingh-rr4xz 6 месяцев назад

      @@sukhpreetsingh3600 10 ਦਿਨਾਂ ਬਾਅਦ Emamection benzoate 1.9% ਵਾਲੀ 125 ml ਪ੍ਤੀ ਕਿੱਲਾ

    • @kaursingh6731
      @kaursingh6731 5 месяцев назад

      ਅਵਤਾਰ ਬਾਈ ਮੂੰਗੀ ਨੇ ਫ਼ਲ ਚੱਕ ਲਿਆ ਫ਼ਲ ਵਧਾਉਣ ਲਈ ਕਿਹੜੀ ਸਪ੍ਰੇ ਕਰ ਸਕਦੇ ਹਾਂ

    • @AvtarSingh-rr4xz
      @AvtarSingh-rr4xz 5 месяцев назад

      @@kaursingh6731 godrej company da double

  • @veetshrmasharma9087
    @veetshrmasharma9087 6 месяцев назад

    ਬਾਈ ਜੀ ਬਨਸਪਤੀ ਵਰਾਇਟੀ 1885 ਬੀਜਣੀ ਸੀ