Veer ji jo tushi kanak upper 10kg urea di spray da trail karea si ji us result ki reha ji.urea dose per pump ghtuni hai ja vadauni hi ji.tuhadi fasl te ki result reha ji.please poori detail de vich dasso ji
Bansi gold moongi na bejeo kissan veero ....eh ganganagar company wala jhooth bol ke beej vach janda aaa bd cha baat nhi puchde ...last year mein lyi ccc 5 acar kuch v nhi niklya .... bathinda area ...bacho eho gya company to..... youtuber v kuch v bsss eh v hun ekthe krn te ho gya ...cha y gussa he kr lyi it's true
@@harpreetkullar4198 last year biji c barish jyada hon karke 80 dina di vaddi c 4 quintal per acre hoyi c.koi peela rog nhi aya , experience nhi c nhi to 8quintal tak ho jati hai
ਕਣਕ ਤੇ ਤਾਕਤ ਵਾਲੀਆ ਸਪਰੇਅ ਬਾਰੇ ਜਾਣਕਾਰੀ ਦਿੱਤੀ ਜਾਵੇ 🙏
ਕਿਹੜੀਆਂ ਸਪਰੇਅ ਮਿਕਸ ਨਹੀਂ ਕਰਨੀਆਂ ਚਾਹੀਦੀਆਂ ਇਹ ਗੱਲ ਮੋਟੀਆਂ ਮੋਟੀਆਂ ਦੱਸਿਆ ਜੇ ਵੀਡੀਓ ਵਿੱਚ ਜਿਹੜੀਆਂ ਫਾਇਦੇ ਦੀ ਥਾਂ ਨੁਕਸਾਨ ਨਾ ਕਰਨ ਬਿਨਾਂ ਲਿਕਵਡ ਤੋਂ 🙏🙏 ਧੰਨਵਾਦ ਉਮੀਦ ਹੈ ਵੀਰ ਜ਼ਰੂਰ ਵੀਡੀਓ ਵਿੱਚ ਦੱਸੋ ਗੇ👍
ਬਾਈ ਜੀ ਬੀਜ ਹੀ ਬਹੁਤ ਮਹਿੰਗਾ ਹੈ। 2300 ਤੋ ਲੈ ਕੇ 2500 ਤੱਕ ਪੈ ਜਾਂਦਾ ਹੈ ਬੀਜ ਵਿਚ ਪੁਰੀ ਲੁੱਟ ਹੈ ਜੀ ਕਿਸਾਨਾਂ ਦੀ।
ਆਪਣੇ ਘਰ ਦਾ ਬੀਜ ਰੱਖੋ ਵੀਰ ਸਾਨੂੰ ਕਈ ਸਾਲ ਹੋ ਗਏ
ਨਰਮੇ ਦੇ ਬਦਲ਼ ਵਾਲੀਆਂ ਫਸਲਾਂ ਬਾਰੇ ਸੁਝਅ ਦੇਵੋ ਜੀ
ਕਿਹੜੀ ਕੰਪਨੀ ਦੀਆਂ ਸਹੀ ਰਿਜਲਟ ਦਿੰਦੀਆਂ ਨੇ ਤਾਕਤ ਵਾਲੀਆ ਸਪਰੇਅ ਕੰਪਨੀਆ ਬਹੁਤ ਜ਼ਿਆਦਾ ਪਰ ਕਿਸਾਨ ਨੂੰ ਲੁੱਟ ਤੋਂ ਬਚਣ ਤੇ ਰਿਜਲਟ ਵੀ ਦੇਣ ਵਿੱਚ ਕੋਈ ਮੱਦਦ ਹੋਵੇ
IFFCO, ja, modran, sriram , utam, cromandal, arige, ਇਹ ਸਹੀ ਹੈ ਕੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ
Arige and yara
ਇਹ ਵਰਾਇਟੀ ਬੰਸੀ ਗੋਲਡ ਫੇਲ ਮੈ ਬੀਜੀ ਸੀ ਪੀਲਾ ਮੋਜੇਕ ਰੋਗ ਬਹਤ ਆਉਦਾ
Jhaad kive aya
Vdia jhad hunda bro
Vere star 444,bansi gold ya sml 1827 kedi best beejiye combine naal iko war wadn laee , maah v beej sakde ya kiwe kriye
1 no beej h bansi gold 5 saal ho gye use krde nu
Kitna utpadan milta hai aapko
Ah 1 vaar hi Pak jandi Jaa nhi
August vich kee beej sakde a
Nyc video
Sar ji Star 444 da beej nu dubahra bej sakde aa faleea torke ja nhe
ਅਮਿ੍ਤਸਰ ਕਿਸ ਦੁਕਾਨ ਤੋਂ ਮਿਲੂ ਬੀਜ
Good information
Veer ji ਹਰੀ ਖਾਦ ਲਈ ਮੁੰਗੀ ਤੇ ਗਵਾਰ ਦੋਨੋਂ ਰਲਾ ਕਾ ਬੀਜ ਸਕਦੇ ਹਾਂ ਜੀ ਕਣਕ ਵਡ ਕੇ
Good job bai❤️
भाई जी एक वीडियो खाद,पानी, स्प्रे पर जरूर बनाएं जी 🙏
Lazer label lwa ke moongi beej skdi aa dsyo bhraa bnke
Bhut hi keemti jaankari veer ji.God bles you.veer ji ki kanak nu ageti garmi ton bachaun layi vi kuchh teyari kari ja sakdi hai ji?
Video soon
گندم کی سب سے اچھی ورائٹی کون سی ھے انڈیا کی،پلیز ،کیا آپ پاکستان میں سیڈ دے سکتے ھیں
Sir,mah daal di v koi vadiya variety hai jarur video banaiyo
Ehna nu ki ptta moongi da jhad 14 qintal das rhe ne
Gud information
Good
Good job 👍
Veer ji jo tushi kanak upper 10kg urea di spray da trail karea si ji us result ki reha ji.urea dose per pump ghtuni hai ja vadauni hi ji.tuhadi fasl te ki result reha ji.please poori detail de vich dasso ji
Ehna to eh pucho ehna da rechach centre kithe aaa.....bharo study kr ke aaa ke hun kissana nu lootn te ho gya ....bacho veero bansi walya to
Bai boron wheat upper karn da sahi time kad hunda Taki wadia result mile
सर दो हल खुल्ले एक बन्द।ये गेहु वाली सीड डरील से ही करना है या कोई और मशीन होंदी आ।
Ram Ram bhai ji ❤
Bansi gold moongi na bejeo kissan veero ....eh ganganagar company wala jhooth bol ke beej vach janda aaa bd cha baat nhi puchde ...last year mein lyi ccc 5 acar kuch v nhi niklya .... bathinda area ...bacho eho gya company to..... youtuber v kuch v bsss eh v hun ekthe krn te ho gya ...cha y gussa he kr lyi it's true
Sat shri akal baai ji
ਰੇਤਲੀ ਜਮੀਨ ਚ ਹੋ ਜੂ ਗੀ ਮੋਟਰ ਦੇ ਪਾਣੀ ਤੇ ?
डाकर जमीन कलेय ( मिट्टी) के उपर ना तो कोई युनिवर्सिटी काम करती है और ना ही कोई प्राईवेट कंपनी के इस ज़मीन में भी तिसरी फ़सल हो सके
Chole faliyan De nal intercroping kr skde aa mungi di
ਮੂੰਗੀ ਬੈਡਾਂ ਉਪਰ ਬੀਜ ਸਕਦੇ ਹਾਂ। ਇਸ ਬਾਰੇ ਪੂਰੀ ਜਾਣਕਾਰੀ ਦਿਉ ਜੀ
Veer g es saal leader nhi kiti pehla 2 sall kiti a asi v makki moongi beej sakde es vaar ja nahi
Ji
ਇਸਦਾ ਨਵਾ ਫਲ ਜੁਲਾਈ ਚ ਵੀ ਆਉਦਾ ਰਹਿੰਦਾ ਏ ਤਾ ਹੀ ਇਹ ਵਰਾਇਟੀ ਠੀਕ ਨਹੀ ਹੈ
🙏🙏🙏
Mh 1142 da seed kitho milega
Kive jhaad aa y ji 1142 da
1St view
ipm virat 205-7 best hai
Biji aa k y tusi pehla kinne din di kheti aa?
@@harpreetkullar4198 last year biji c barish jyada hon karke 80 dina di vaddi c 4 quintal per acre hoyi c.koi peela rog nhi aya , experience nhi c nhi to 8quintal tak ho jati hai
Beej Kahan milega
Ifsa bansi
ਇਨ੍ਹਾਂ ਦਾ ਨੰਬਰ ਮਿਲ ਸਕਦਾ ਹੈ ਜੀ ਪ੍ਰਗਟ ਭਾਜੀ
sir apka mobile no. kya h please replay