Размер видео: 1280 X 720853 X 480640 X 360
Показать панель управления
Автовоспроизведение
Автоповтор
ਹੋਰ ਵੀਡਿਓ ਬਣਾਵਾਂਗਾ ਕਰ ਕਰ ਕੇ ਟਾਈਮ ਵੇਸਟ ਨਾ ਕਰਿਆ ਕਰੋ ਜਦੋਂ ਹੋਰ ਬਣਾਓਗੇ ਓਹ ਵੀ ਵੇਖ ਲਵਾਂਗੇ। ਇਕੋ ਟੋਪਕ ਤੇ ਗਲ ਕਰਿਆ ਕਰੋ
ਆੜੂ ਬਾਰੇ ਵੀ ਜਾਣਕਾਰੀ ਦਿੱਤੀ ਵੀਰ ਜੀ
ਮੈਂ ਤਾਂ ਕਈ ਸਾਲ ਬੂਟਿਆਂ ਨੂੰ ਕਲੀ ਦੇਣ ਵਾਲੀ ਗੱਲ ਹਾਸੋਹੀਣੀ ਹੀ ਸਮਝਦਾ ਰਿਹਾ ਪਰ ਅੱਜ ਪਤਾ ਚੱਲਿਆ ਕਿ ਕਲੀ ਕਿੰਨੀ ਫਾਇਦੇਮੰਦ ਹੈ ਸਭ ਤਰ੍ਹਾਂ ਦੇ ਬੂਟਿਆਂ ਲਈ। ਬਹੁਤ ਵਧੀਆਂ ਸਮਝਾਇਆ ਵੀਰ। ਤੁਹਾਡਾ ਸੁਭਚਿੰਤਕ ਮਨਤਿੰਦਰ ਫਾਜਿਲਕਾ ਤੋਂ
ਬਹੁਤ ਸੋਹਣਾ ਬੋਲਿਆ ਵੀਰਔਲੇ ਦੀ ਦੇਖਭਾਲਤੇ ਫਲ ਲੈਣ ਬਾਰੇ ਵੀਡੀਓ ਪਾਓ ਜੀ🙏
ਬਹੁਤ ਵਧੀਆ ਤਰੀਕੇ ਨਾਲ ਦਸਿਆ ਤੁਸੀਂ ਮਿਹਰਬਾਨੀ
5:00 ਟਾਇਮ ਤੇ ਵਡੀਓ ਸੁਰੂ , ਗੋਲ ਮੋਲ ਗੱਲਾ ਨਾ ਕਰੇ ਕਰੋ ਮਿੱਤਰੋ ਵੀਡੀਓ ਜਲਦੀ ਸੁਰੂ ਕਰ ਦਿਆ ਕਰੋ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ , ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ 🙏🙏👌👌
ਇੱਕ ਗੱਲ ਹੋਰ ਆ ਬਾਈਜਿੱਥੇ ਸਿਓਅੰਖ ਦੀ ਦਿੱਕਤ ਆਓ ਬੂਟੇ ਨਾਲ ਸੁੱਕਾ ਨਾਂ ਰੱਖਿਓਨਹੀਂ ਤਾਂ ਸਿਓਂਖ ਸਾਰਾ ਬੂਟਾ ਖਾਜੂ ਜੜ ਚੋਂ🙏
ਕਲੀ ਪਾਉਣ ਦਾ ਸਮਾਂ ਵੀ ਦੱਸਿਆ ਜਾਵੇ ਤੁਹਾਡੀ ਜਾਣਕਾਰੀ ਬਹੁਤ ਵਧੀਆ ਲੱਗੀ
ਵੀਰ ਉਪਰਾਲਾ ਵਧੀਆ ਤੁਹਾਡਾ ਼਼਼ ਮੈ ਅੰਬ ਅਤੇ ਬਦਾਮ ਦੇ ਬੂਟੇ ਲਾਏ ਸਨ ਬਦਾਮ ਛੇ ਮਹੀਨੇ ਵਧੀਆ ਰਿਹਾ ਪਰ ਹੁਣ ਸੁੱਕਗਿਆ ਅੰਬ ਲਾਏ ਨੂੰ ਦੋ ਸਾਲ ਹੋਗੇ ਪਹਿਲਾਂ ਵਧੀਆ ਰਿਹਾ ਪਰ ਇਸ ਵਾਰ ਉਪਰੋ ਸੁੱਕਗਿਆ ਅਤੇ ਥੱਲਿਓਂ ਫੁੱਟਣ ਲੱਗਾ ਼਼਼ ਕੋਈ ਹੱਲ ਦੱਸੋ
Seen 3rd time today as I am planting Grafted Lemon tree at my House. Very good information.Again got few Tips
.
Bohot vadeya jankari ji 🌿🌿🌿🌿
ਭਾਜੀ ਨਮਸਕਾਰ ਜੀ ਬਹੁਤ ਕੰਮ ਦੀ vedo ਹੁੰਦੀ ਹੈ ਤੁਹਾਡੀਗਮਲੇ ਚ Gardening ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ
ਬਹੁਤ ਵਧੀਆ ਜਾਣਕਾਰੀ ਕੋਈ ਚੰਗੀ ਨਰਸਰੀ ਅੰਮ੍ਰਿਤਸਰ ਦੇ ਨਜ਼ਦੀਕ ਦੱਸੋ ਜਾ ਤੁਸੀਂ ਕਿੱਥੋਂ ਲੲਏ
Rayya joshan jandialaguru
ਖੁਸ਼ ਰਹੋ ਵੀਰ 😊🍂 ਬਹੁਤ ਚੰਗਾ ਬੋਲਦੇ ਹੋ
Good sir Sada ਕਿੱਨੂ ਦਾ ਬੂਟਾ suk gia te hun tgoda thoda hra hon lagia wa
ਵੀਰ ਜੀ ਮੇਰੇ ਅਨਾਰ ਨੂੰ ਫਲ ਨਹੀ ਆਉਦੇ ਕੀ ਕਰਾ ਬੁਟੇ ਦੀ ਉਮਰ 2 ਸਾਲ ਹੈ ਕਿ੍ਰਪਾ ਕਰਕੇ ਦੱਸੋ ਜੀ
ਗਰਮੀ ਵਿਚ ਕਲੀ ਪਾ ਸਕਦੇ ਹਾਂ
ਸਾਲ ਚ ਦੋ ਵਾਰ ਰੂੜੀ ਕਿਹੜੇ ਕਿਹੜੇ ਮਹੀਨੇ ਵਿੱਚ ਪਾਉਣੀ ਹੈ ਜੀ
Amrod vich garmy no sundia bhot pe jandia dso ki krie
ਬਹੁਤ ਬਧੀਆ ਵੀਰ ਜੀ
ਬਹੁਤ ਵਧੀਆ ਜੀ
ਟਾਈਮ ਬਹੁਤ ਲਿਆ ਜਾਣਕਾਰੀ ਦਿੰਦਿਆਂ
Sardarni sahi ban
Very well knowledge sir.
ਬਾਈ ਜੀ ਆੜੂ ਦੇ ਬੂਟੇ ਦੇ ਪੱਤੇ ਪੀਲੇ ਪੈ ਰਹੇ ਨੇ ਜੀ ਕੀ ਕਰੀਏ ਜੀ
ਅੰਗੂਰਾਂ ਦੀ ਬੇਲ ਦੀ ਕਿਸ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ ਉਸ ਦੀ ਪੂਰੀ ਜਾਣਕਾਰੀ
Thanks bro,Nice information ji
Bhaut vadia information vir g Great job
ਵੀਰ ਬੇਲੋੜੀਆਂ ਗੱਲਾਂ ਤੋਂ ਸੰਕੋਚ ਕਰਿਆ ਕਰੋ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ। ਗੁਸਤਾਖੀ ਮੁਆਫ
Shi ji 🙏
ਗਮਲੇ ਵਿੱਚ ਲਾਏ ਬੂਟੇ ਦੀ ਜਾਣਕਾਰੀ ਦੇਦਿਉ ਵੀਰ ਬਹੁਤ ਬਹੁਤ ਧੰਨਵਾਦ ਹੋਵੇਗਾ,,👏
ਪੰਛੀਆਂ ਤੋਂ ਕਿਵੇ ਬਚਾਈਏ ਫਲ ਨੂੰ ?
Good video banai hai
ਕੀ ਕਿੰਨੂ ਦੇ ਬੂਟਿਆਂ ਨੂੰ ਰੂੜੀ ਦੀ ਖਾਦ ਪਾਉਣ ਉਪਰੰਤ ਤੁਰੰਤ ਪਾਣੀ ਦਿੱਤਾ ਜਾ ਸਕਦਾ ਹੈ ਜੀ, ਜਾਣਕਾਰੀ ਦਿੱਤੀ ਜਾਵੇ ਜੀ
ਦਿਤਾ ਜਾ ਸਕਦਾ ਪਰ ਕਿਨੂ ਨੂੰ ਬਹੁਤ ਘਟ ਦੇਈਦਾ
Bhut vadia jankari
4 ਸਾਲ ਦਾ ਕਿੰਨੂ ਦੇ ਬੂਟੇ ਦੇ ਫਲ ਪਿਛਲੇ ਸਾਲ ਪੱਕਣ ਵੇਲੇ ਝੜ ਗਏ ਸਨ ਪਰ ਹੁਣ ਛੋਟੇ ਫਲ ਝੜ ਰਹੇ ਹਨ ਕੀ ਕਾਰਨ ਹਨ ਇਸ ਇਲਾਜ ਦੱਸਿਓ
ਵੀਰ ਜੀ ਗਰੇਪ ਫਰੂਟ ਲੱਗ ਜਾਂਦੇ ਹਨ ਦਾਣਿਆਂ ਵਿਚ ਰਸ ਨਹੀ ਬਣਦਾ। ਰਸ ਵਾਲੇ ਦਾਣੇ ਸੁੱਕੇ ਨਿਲਲਦੇ ਹਨ। ਕੋਈ ਉਪਾਅ ਦੱਸੋ।
Veerji Kali Suki pani ja pani vich bheegot k pani plz reply
Gamlian vich beezan vale ki krn....ih v daso g.
Bht vdia jaankaari bai 👍
ਵੀਰ ਜੀ ਸਾਡੇ ਘਰ ਵਿਚ ਪਪੀਤੇ ਦੇ ਬੂਟੇ ਲੱਗੇ ਹੋਏ ਨੇ ਫ਼ਲ ਝੜਦੇ ਨੇ ਇਸ ਬਾਰੇ ਦੱਸੂ
Veer die back bahut aunda bootya nu ki krye ??
Bai ji eh dase o seonk lai ki ilaz aa kehdi dwai thik aa
Boote kitho laiye g
Very good sir aap fi location kya hai
Sir Ihave just started farming in my kitchen garden..I want to be member of your what's up group
Lugad vich more pey jande han
ਅਨਾਰ ਦੇ ਬੁਝੇ ਬਾਰੇ ਦਸੋ
5 6 saal da nibu daa buta a bt koi fal nhi aa big hoyi jnda bs jrur answer dio veere🙏🙏
Very nice very beautiful
Nice information 👍
veer ji mera koi amb lagya ji os di omar 10 ho gi os nu boor bhot lagda ji par amb koi ni banda shote shote saiz de sare dig jande. koi elaz daso ji 🙏🙏🙏
5 ਮਿੰਟ ਤਾਂ ਵਿਡੀਓ ਸੁਰੂ ਕਰਨ ਤੇ ਹੀ ਲਾ ਤੇ ਕਿਸੇ ਗਲ ਵਿਚ ਕੋਈ ਦਮ ਨੀ ਫਲ ਝੜਨ ਦੀ ਗਲ ਨੀ ਦਸੀ ਨਿੰਬੂ ਥਲੇ ਬੈਠ ਕੇ ਬਕਵਾਸ ਕਰਦਾ ਰਿਹਾ ਸਾਰੀ ਵਿੜੀਓ ਚ ਤੇਰੇ ਨਾਲੋਂ ਜ਼ਿਆਦਾ ਨੋਲਜ ਤਾਂ ਸਾਨੂੰ ਆ
ਫਿਰ ਤੂੰ ਵੀਡੀਓ ਸੁਣਨ ਕਿਉਂ ਆਇਆ ਹੈ।
Puter menu Teri avaz Puri samz lagi a m gamle vich nimbo the amrood lgaia osdi care kids Kara.
ਵੀਰਜੀ ਲੀਚੀ ਦੇ ਬੂਟੇ ਨੂੰ ਬੂਰ ਬੜਾ ਪੈਂਦਾ ਵਾ ਪਰ ਸਾਰਾ ਈ ਝੜ ਜਾਂਦਾ। 4-5 ਸਾਲ ਦਾ ਬੂਟਾ ਵਾ ।
ਰੂੜੀ ਕਿੰਨੀ ਪੁਰਾਣੀ ਹੋਵੇ ਜੀ ? ਕੀ ਪੁਰਾਣੀਆਂ ਪਾਥੀਆਂ ਖਾਦ ਵਜੋ ਵਰਤ ਸਕਦੇ ਹਾਂ ?
Yes,very good,it's pure Sukki Khad
ਬਦਾਮਾਂ ਦੇ ਬੂਟੇ ਨੂੰ ਫੁੱਲ ਤਾਂ ਬਹੁਤ ਲਗਦੇ ਪਰ ਬਦਾਮ ਨਹੀ ਲੱਗਦੇ ਕਿਓ
ਇਸ ਸਾਲ ਕਿਨੂੰ ਨੂੰ ਫਲ ਨਹੀ ਆਇਆ ਹੈ ਦਸ ਸਾਲ ਦਾ ਬਾਗ ਹੈ ਦਸਣਾ ਵੀਰ ਜੀ ਆਪਣਾ ਨੰਬਰ ਦੇਣਾ ਜੀ
Yr mainu lgda c klle sade ni aya eh problem phla v ayi kde tuhade ya first tym ayi
Very good suggestio.
ਬਾਈ ਜੀ ਸਤਿ ਸ਼੍ਰੀ ਅਕਾਲ । ਬਾਈ ਜੀ ਸਾਡੇ ਘਰ ਵਿੱਚ (ਜਾਲੰਧਰ)ਨਾਗਪੁਰੀ ਸੰਤਰੇ ਦਾ ਇੱਕ ਬੂਟਾ 9 ਸਾਲ ਦਾ ਲੱਗਿਆ ਹੋਇਆ ਹੈ ਉਸ ਨੂੰ ਫਲ ਵੀ ਬਹੁਤ ਲਗਦਾ ਹੈ ਬਹੁਤ ਵੱਡੇ ਸਾਈਜ ਦਾ ਅਤੇ ਉਪਰੋਂ ਰੰਗ ਵੀ ਔਰਿੰਜ ਹੋ ਜਾਂਦਾ ਪਰ ਅੰਦਰੋਂ ਰੰਗ ਕਰੀਮ ਜਿਹਾ ਰਹਿੰਦਾ ਹੈ ਤੇ ਖਾਣ ਵਿੱਚ ਖੱਟੇ ਰਹਿੰਦੇ ਹਨ ਮੈਂ ਕਈ ਦਵਾਈਆਂ ਪਾ ਚੁੱਕਾ ਹਾਂ ਸੰਤਰੇ ਮਿੱਠੇ ਨਹੀਂ ਹੁੰਦੇ ਕੋਈ ਤਰੀਕਾ ਦੱਸੋ ਜੀ ਮਿਹਰਬਾਨੀ ।
Jagdish Gulati ਵਰੈਇਟੀ ਤੇ ਨਿਰਭਰ ਕਰਦਾ ਜੀ
ਬੂਟੇ ਦੇ ਤਣੇ ਤੋਂ ਤਿੰਨ ਫੁੱਟ ਦੂਰ ਅਤੇ ਦੋ ਫੁੱਟ ਡੂੰਘੀ ਅਤੇ ਛੇ ਇਚ ਚੌੜੀ ਖਾਈ ਬਣਾਉ ਬੂਟੇ ਦੇ ਆਲੇ ਦੁਆਲੇ ।।।।।ਹੁਣ ਇਸ ਖਾਈ ਦੀ ਗੋਲਾਈ ਵਿੱਚ ਰੂੜੀ ਪਾਉ ਥੋੜ੍ਹੀ ਮਾਤਰਾ ਵਿੱਚ ।ਫੇਰ ਥੋੜ੍ਹੀ ਜਿਹੀ ਮਿੱਟੀ ਫੇਰ ਥੋੜ੍ਹਾ ਜਿਹਾ ਗੁੜ ਫੇਰ ਥੋੜ੍ਹੀ ਮਿੱਟੀ ਫੇਰ ਸਰੋਂ ਦੀ ਖਲ ਫੇਰ ਮਿੱਟੀ ਫੇਰ ਕੁਤਰੇ ਹੋਏ ਪੱਠੇ ਫੇਰ ਪਾਥੀਆਂ ਦੀ ਸਵਾਹ ਫੇਰ ਮਿੱਟੀ ਫੇਰ ਪਾਣੀ ਲਗਾ ਦਿਉ ਅਗਲਾ ਪਾਣੀ ਦਸ ਦਿਨ ਬਾਅਦ ਲਗਾੳ।ਇਹ ਤਜਰਬਾ ਕਰਕੇ ਦੇਖੋ ।।
22 o orange nahi hona , grayfrute hovo
Very nice veer.
Good job.
ਵਧੀਆ ਜੀ ਪਰ ਤੁਸੀਂ ਕਿਸੇ ਵੀ ਕਮੈਟ ਦਾ ਜਵਾਬ ਨਹੀਂ ਦੇਂਦੇ।
Bhupinder Singh ਜਿਹੜੇ ਜਰੁਰੀ ਸਵਾਲ ਹੰਦੇ ਹਨ ਉਹਨਾ ਦਾ ਜਵਾਬ ਜਰੂਰ ਦੇਦਾਂ ਹਾਂ ਜੀ
@@modernagriculture567 ਧੰਨਵਾਦ ਜੀ
@@modernagriculture567 Bhai g apna number send karna
Veer nursery kithe a oh v dasso
ਵੀਰ ਜੀ ਤੁਹਾਡੇ ਫੋਨ ਨੰਬਰ ਕੀ ਹੈ
ਵੀਰ ਜੀ ਅੰਗੂਰਾਂ ਤੇ ਵੀ ਵੀਡੀਓ ਬਣਾਉਣ
ਅੰਬ ਦੀ ਸ਼ਭਾਲ ਦੱਸ਼ੋ ਜੀ
ruclips.net/video/9aBQcdrOdUo/видео.html
good information
Good 🎉🎉🎉🎉🎉🎉
Bai ਜੀ ਤੁਹਾਡਾ ਨੰਬਰ ਦੇਣਾ ਜੀ
Good information bro 🌾🌱
Sat sri akal veer ji
Good
Very good
Very nice valuable information
Potted plants ke liye bhi instructions de do
MERE PAS AK DASAHARI AMB DA BOOTA HE US NU AK SAL FAL LAGDA DOSARE SAL NAHI DASO.
Waheguru Waheguru ji🙏🏻🙏🏻🙏🏻😇😇😇
ਅੰਬ ਦਾ ਬੂਟਾ ਨੀ ਚਲਦਾ 2 ਸਾਲ ਦਾ ਬੂਟਾ ਹੈ ਕੀ ਪਾਈਏ ਜੀ 9464435462
ਗਮਲੇ ਵਿਚ ਬੂਟੇ ਲਾਉਣੇ ਦਸੋ
Veer ji seonkhh da hal
Ziyada khuraak nal v veer fal nhi lagda 👍
Bir ji tuhda nabr deo plz
👍👍👍
Goof
👍
Es var Sade orange ni lage
ਐਤਕੀਂ ਕੋਈ ਨਾਂ ਕੋਈ ਮੌਸਮ ਦੀ ਗੜਬੜ ਹੈ ਮੇਰੇ ਕਿੰਨੂ ਨੂੰ ਵੀ ਨਹੀਂ ਆਇਆ ਫਲ
@@RanjitSingh-im5os same problem 😒
ਵੀਰ ਜੀ ਗੋਬਰ ਗੈਸ ਲੱਗਿਆ ਹੋਇਆ ਉਸ ਕੋਲ ਅੰਬ ਦਾ ਬੂਟਾ ਲਾ ਸਕਦੇ ਆ ਅੰਬ ਦੀਆਂ ਜੜ੍ਹਾਂ ਕਿੰਨੀਆ ਫੈਲਦੀਆਂ ਹਨ ਕੋਈ ਨੁਕਸਾਨ ਤਾ ਨੀ ਗੋਬਰ ਗੈਸ ਦਾ
15-20 ਫੁਟ ਦੂਰ ਲਗਾਉ
👌👍👍🙏
Insan ka urine 1 achha khaad hai NPK 3:2:1
ਤੁਸੀਂ ਕਿਹਾ ਹੈ ਕਿ ਬੂਟੇ ਵੱਡੇ ਦੇ ਹਿਸਾਬ ਨਾਲ ਦੂਰੀ ਵਧਾ ਲਵੋ ਜੇ ਕਿਸੇ ਕੋਲ ਬੂਟੇ ਦੇ ਦੁਆਲੇ ਕੱਚੀ ਥਾਂ ਹੀ ਘੱਟ ਹੋਵੇਗੀ ਤਾਂ ਉਹ ਕੀ ਕਰੇਗਾ
A tan karna hi paina ji
Natural farming wale di copy
Very nice
👍👍
ਹੋਰ ਵੀਡਿਓ ਬਣਾਵਾਂਗਾ ਕਰ ਕਰ ਕੇ ਟਾਈਮ ਵੇਸਟ ਨਾ ਕਰਿਆ ਕਰੋ ਜਦੋਂ ਹੋਰ ਬਣਾਓਗੇ ਓਹ ਵੀ ਵੇਖ ਲਵਾਂਗੇ। ਇਕੋ ਟੋਪਕ ਤੇ ਗਲ ਕਰਿਆ ਕਰੋ
ਆੜੂ ਬਾਰੇ ਵੀ ਜਾਣਕਾਰੀ ਦਿੱਤੀ ਵੀਰ ਜੀ
ਮੈਂ ਤਾਂ ਕਈ ਸਾਲ ਬੂਟਿਆਂ ਨੂੰ ਕਲੀ ਦੇਣ ਵਾਲੀ ਗੱਲ ਹਾਸੋਹੀਣੀ ਹੀ ਸਮਝਦਾ ਰਿਹਾ ਪਰ ਅੱਜ ਪਤਾ ਚੱਲਿਆ ਕਿ ਕਲੀ ਕਿੰਨੀ ਫਾਇਦੇਮੰਦ ਹੈ ਸਭ ਤਰ੍ਹਾਂ ਦੇ ਬੂਟਿਆਂ ਲਈ। ਬਹੁਤ ਵਧੀਆਂ ਸਮਝਾਇਆ ਵੀਰ। ਤੁਹਾਡਾ ਸੁਭਚਿੰਤਕ ਮਨਤਿੰਦਰ ਫਾਜਿਲਕਾ ਤੋਂ
ਬਹੁਤ ਸੋਹਣਾ ਬੋਲਿਆ ਵੀਰ
ਔਲੇ ਦੀ ਦੇਖਭਾਲ
ਤੇ ਫਲ ਲੈਣ ਬਾਰੇ ਵੀਡੀਓ ਪਾਓ ਜੀ🙏
ਬਹੁਤ ਵਧੀਆ ਤਰੀਕੇ ਨਾਲ ਦਸਿਆ ਤੁਸੀਂ ਮਿਹਰਬਾਨੀ
5:00 ਟਾਇਮ ਤੇ ਵਡੀਓ ਸੁਰੂ , ਗੋਲ ਮੋਲ ਗੱਲਾ ਨਾ ਕਰੇ ਕਰੋ ਮਿੱਤਰੋ ਵੀਡੀਓ ਜਲਦੀ ਸੁਰੂ ਕਰ ਦਿਆ ਕਰੋ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ , ਧੰਨਵਾਦ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ 🙏🙏👌👌
ਇੱਕ ਗੱਲ ਹੋਰ ਆ ਬਾਈ
ਜਿੱਥੇ ਸਿਓਅੰਖ ਦੀ ਦਿੱਕਤ ਆ
ਓ ਬੂਟੇ ਨਾਲ ਸੁੱਕਾ ਨਾਂ ਰੱਖਿਓ
ਨਹੀਂ ਤਾਂ ਸਿਓਂਖ ਸਾਰਾ ਬੂਟਾ ਖਾਜੂ ਜੜ ਚੋਂ🙏
ਕਲੀ ਪਾਉਣ ਦਾ ਸਮਾਂ ਵੀ ਦੱਸਿਆ ਜਾਵੇ ਤੁਹਾਡੀ ਜਾਣਕਾਰੀ ਬਹੁਤ ਵਧੀਆ ਲੱਗੀ
ਵੀਰ ਉਪਰਾਲਾ ਵਧੀਆ ਤੁਹਾਡਾ ਼਼਼ ਮੈ ਅੰਬ ਅਤੇ ਬਦਾਮ ਦੇ ਬੂਟੇ ਲਾਏ ਸਨ ਬਦਾਮ ਛੇ ਮਹੀਨੇ ਵਧੀਆ ਰਿਹਾ ਪਰ ਹੁਣ ਸੁੱਕਗਿਆ ਅੰਬ ਲਾਏ ਨੂੰ ਦੋ ਸਾਲ ਹੋਗੇ ਪਹਿਲਾਂ ਵਧੀਆ ਰਿਹਾ ਪਰ ਇਸ ਵਾਰ ਉਪਰੋ ਸੁੱਕਗਿਆ ਅਤੇ ਥੱਲਿਓਂ ਫੁੱਟਣ ਲੱਗਾ ਼਼਼ ਕੋਈ ਹੱਲ ਦੱਸੋ
Seen 3rd time today as I am planting Grafted Lemon tree at my House. Very good information.Again got few Tips
.
Bohot vadeya jankari ji 🌿🌿🌿🌿
ਭਾਜੀ ਨਮਸਕਾਰ ਜੀ ਬਹੁਤ ਕੰਮ ਦੀ vedo ਹੁੰਦੀ ਹੈ ਤੁਹਾਡੀ
ਗਮਲੇ ਚ Gardening ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ
ਬਹੁਤ ਵਧੀਆ ਜਾਣਕਾਰੀ ਕੋਈ ਚੰਗੀ ਨਰਸਰੀ ਅੰਮ੍ਰਿਤਸਰ ਦੇ ਨਜ਼ਦੀਕ ਦੱਸੋ ਜਾ ਤੁਸੀਂ ਕਿੱਥੋਂ ਲੲਏ
Rayya joshan jandialaguru
ਖੁਸ਼ ਰਹੋ ਵੀਰ 😊🍂
ਬਹੁਤ ਚੰਗਾ ਬੋਲਦੇ ਹੋ
Good sir
Sada ਕਿੱਨੂ ਦਾ ਬੂਟਾ suk gia te hun tgoda thoda hra hon lagia wa
ਵੀਰ ਜੀ ਮੇਰੇ ਅਨਾਰ ਨੂੰ ਫਲ ਨਹੀ ਆਉਦੇ ਕੀ ਕਰਾ ਬੁਟੇ ਦੀ ਉਮਰ 2 ਸਾਲ ਹੈ ਕਿ੍ਰਪਾ ਕਰਕੇ ਦੱਸੋ ਜੀ
ਗਰਮੀ ਵਿਚ ਕਲੀ ਪਾ ਸਕਦੇ ਹਾਂ
ਸਾਲ ਚ ਦੋ ਵਾਰ ਰੂੜੀ ਕਿਹੜੇ ਕਿਹੜੇ ਮਹੀਨੇ ਵਿੱਚ ਪਾਉਣੀ ਹੈ ਜੀ
Amrod vich garmy no sundia bhot pe jandia dso ki krie
ਬਹੁਤ ਬਧੀਆ ਵੀਰ ਜੀ
ਬਹੁਤ ਵਧੀਆ ਜੀ
ਟਾਈਮ ਬਹੁਤ ਲਿਆ ਜਾਣਕਾਰੀ ਦਿੰਦਿਆਂ
Sardarni sahi ban
Very well knowledge sir.
ਬਾਈ ਜੀ ਆੜੂ ਦੇ ਬੂਟੇ ਦੇ ਪੱਤੇ ਪੀਲੇ ਪੈ ਰਹੇ ਨੇ ਜੀ ਕੀ ਕਰੀਏ ਜੀ
ਅੰਗੂਰਾਂ ਦੀ ਬੇਲ ਦੀ ਕਿਸ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ ਉਸ ਦੀ ਪੂਰੀ ਜਾਣਕਾਰੀ
Thanks bro,
Nice information ji
Bhaut vadia information vir g
Great job
ਵੀਰ ਬੇਲੋੜੀਆਂ ਗੱਲਾਂ ਤੋਂ ਸੰਕੋਚ ਕਰਿਆ ਕਰੋ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ। ਗੁਸਤਾਖੀ ਮੁਆਫ
Shi ji 🙏
ਗਮਲੇ ਵਿੱਚ ਲਾਏ ਬੂਟੇ ਦੀ ਜਾਣਕਾਰੀ ਦੇਦਿਉ ਵੀਰ ਬਹੁਤ ਬਹੁਤ ਧੰਨਵਾਦ ਹੋਵੇਗਾ,,👏
ਪੰਛੀਆਂ ਤੋਂ ਕਿਵੇ ਬਚਾਈਏ ਫਲ ਨੂੰ ?
Good video banai hai
ਕੀ ਕਿੰਨੂ ਦੇ ਬੂਟਿਆਂ ਨੂੰ ਰੂੜੀ ਦੀ ਖਾਦ ਪਾਉਣ ਉਪਰੰਤ ਤੁਰੰਤ ਪਾਣੀ ਦਿੱਤਾ ਜਾ ਸਕਦਾ ਹੈ ਜੀ, ਜਾਣਕਾਰੀ ਦਿੱਤੀ ਜਾਵੇ ਜੀ
ਦਿਤਾ ਜਾ ਸਕਦਾ ਪਰ ਕਿਨੂ ਨੂੰ ਬਹੁਤ ਘਟ ਦੇਈਦਾ
Bhut vadia jankari
4 ਸਾਲ ਦਾ ਕਿੰਨੂ ਦੇ ਬੂਟੇ ਦੇ ਫਲ ਪਿਛਲੇ ਸਾਲ ਪੱਕਣ ਵੇਲੇ ਝੜ ਗਏ ਸਨ
ਪਰ ਹੁਣ ਛੋਟੇ ਫਲ ਝੜ ਰਹੇ ਹਨ ਕੀ ਕਾਰਨ ਹਨ ਇਸ ਇਲਾਜ ਦੱਸਿਓ
ਵੀਰ ਜੀ ਗਰੇਪ ਫਰੂਟ ਲੱਗ ਜਾਂਦੇ ਹਨ ਦਾਣਿਆਂ ਵਿਚ ਰਸ ਨਹੀ ਬਣਦਾ। ਰਸ ਵਾਲੇ ਦਾਣੇ ਸੁੱਕੇ ਨਿਲਲਦੇ ਹਨ। ਕੋਈ ਉਪਾਅ ਦੱਸੋ।
Veerji Kali Suki pani ja pani vich bheegot k pani plz reply
Gamlian vich beezan vale ki krn....ih v daso g.
Bht vdia jaankaari bai 👍
ਵੀਰ ਜੀ ਸਾਡੇ ਘਰ ਵਿਚ ਪਪੀਤੇ ਦੇ ਬੂਟੇ ਲੱਗੇ ਹੋਏ ਨੇ ਫ਼ਲ ਝੜਦੇ ਨੇ ਇਸ ਬਾਰੇ ਦੱਸੂ
Veer die back bahut aunda bootya nu ki krye ??
Bai ji eh dase o seonk lai ki ilaz aa kehdi dwai thik aa
Boote kitho laiye g
Very good sir aap fi location kya hai
Sir Ihave just started farming in my kitchen garden..I want to be member of your what's up group
Lugad vich more pey jande han
ਅਨਾਰ ਦੇ ਬੁਝੇ ਬਾਰੇ ਦਸੋ
5 6 saal da nibu daa buta a bt koi fal nhi aa big hoyi jnda bs jrur answer dio veere🙏🙏
Very nice very beautiful
Nice information 👍
veer ji mera koi amb lagya ji os di omar 10 ho gi os nu boor bhot lagda ji par amb koi ni banda shote shote saiz de sare dig jande. koi elaz daso ji 🙏🙏🙏
5 ਮਿੰਟ ਤਾਂ ਵਿਡੀਓ ਸੁਰੂ ਕਰਨ ਤੇ ਹੀ ਲਾ ਤੇ ਕਿਸੇ ਗਲ ਵਿਚ ਕੋਈ ਦਮ ਨੀ ਫਲ ਝੜਨ ਦੀ ਗਲ ਨੀ ਦਸੀ ਨਿੰਬੂ ਥਲੇ ਬੈਠ ਕੇ ਬਕਵਾਸ ਕਰਦਾ ਰਿਹਾ ਸਾਰੀ ਵਿੜੀਓ ਚ ਤੇਰੇ ਨਾਲੋਂ ਜ਼ਿਆਦਾ ਨੋਲਜ ਤਾਂ ਸਾਨੂੰ ਆ
ਫਿਰ ਤੂੰ ਵੀਡੀਓ ਸੁਣਨ ਕਿਉਂ ਆਇਆ ਹੈ।
Puter menu Teri avaz Puri samz lagi a m gamle vich nimbo the amrood lgaia osdi care kids Kara.
ਵੀਰਜੀ ਲੀਚੀ ਦੇ ਬੂਟੇ ਨੂੰ ਬੂਰ ਬੜਾ ਪੈਂਦਾ ਵਾ ਪਰ ਸਾਰਾ ਈ ਝੜ ਜਾਂਦਾ। 4-5 ਸਾਲ ਦਾ ਬੂਟਾ ਵਾ ।
ਰੂੜੀ ਕਿੰਨੀ ਪੁਰਾਣੀ ਹੋਵੇ ਜੀ ?
ਕੀ ਪੁਰਾਣੀਆਂ ਪਾਥੀਆਂ ਖਾਦ ਵਜੋ ਵਰਤ ਸਕਦੇ ਹਾਂ ?
Yes,very good,it's pure Sukki Khad
ਬਦਾਮਾਂ ਦੇ ਬੂਟੇ ਨੂੰ ਫੁੱਲ ਤਾਂ ਬਹੁਤ ਲਗਦੇ ਪਰ ਬਦਾਮ ਨਹੀ ਲੱਗਦੇ ਕਿਓ
ਇਸ ਸਾਲ ਕਿਨੂੰ ਨੂੰ ਫਲ ਨਹੀ ਆਇਆ ਹੈ ਦਸ ਸਾਲ ਦਾ ਬਾਗ ਹੈ ਦਸਣਾ ਵੀਰ ਜੀ ਆਪਣਾ ਨੰਬਰ ਦੇਣਾ ਜੀ
Yr mainu lgda c klle sade ni aya eh problem phla v ayi kde tuhade ya first tym ayi
Very good suggestio.
ਬਾਈ ਜੀ ਸਤਿ ਸ਼੍ਰੀ ਅਕਾਲ । ਬਾਈ ਜੀ ਸਾਡੇ ਘਰ ਵਿੱਚ (ਜਾਲੰਧਰ)ਨਾਗਪੁਰੀ ਸੰਤਰੇ ਦਾ ਇੱਕ ਬੂਟਾ 9 ਸਾਲ ਦਾ ਲੱਗਿਆ ਹੋਇਆ ਹੈ ਉਸ ਨੂੰ ਫਲ ਵੀ ਬਹੁਤ ਲਗਦਾ ਹੈ ਬਹੁਤ ਵੱਡੇ ਸਾਈਜ ਦਾ ਅਤੇ ਉਪਰੋਂ ਰੰਗ ਵੀ ਔਰਿੰਜ ਹੋ ਜਾਂਦਾ ਪਰ ਅੰਦਰੋਂ ਰੰਗ ਕਰੀਮ ਜਿਹਾ ਰਹਿੰਦਾ ਹੈ ਤੇ ਖਾਣ ਵਿੱਚ ਖੱਟੇ ਰਹਿੰਦੇ ਹਨ ਮੈਂ ਕਈ ਦਵਾਈਆਂ ਪਾ ਚੁੱਕਾ ਹਾਂ ਸੰਤਰੇ ਮਿੱਠੇ ਨਹੀਂ ਹੁੰਦੇ ਕੋਈ ਤਰੀਕਾ ਦੱਸੋ ਜੀ ਮਿਹਰਬਾਨੀ ।
Jagdish Gulati ਵਰੈਇਟੀ ਤੇ ਨਿਰਭਰ ਕਰਦਾ ਜੀ
ਬੂਟੇ ਦੇ ਤਣੇ ਤੋਂ ਤਿੰਨ ਫੁੱਟ ਦੂਰ ਅਤੇ ਦੋ ਫੁੱਟ ਡੂੰਘੀ ਅਤੇ ਛੇ ਇਚ ਚੌੜੀ ਖਾਈ ਬਣਾਉ ਬੂਟੇ ਦੇ ਆਲੇ ਦੁਆਲੇ ।।।।
।
ਹੁਣ ਇਸ ਖਾਈ ਦੀ ਗੋਲਾਈ ਵਿੱਚ ਰੂੜੀ ਪਾਉ ਥੋੜ੍ਹੀ ਮਾਤਰਾ ਵਿੱਚ ।ਫੇਰ ਥੋੜ੍ਹੀ ਜਿਹੀ ਮਿੱਟੀ ਫੇਰ ਥੋੜ੍ਹਾ ਜਿਹਾ ਗੁੜ ਫੇਰ ਥੋੜ੍ਹੀ ਮਿੱਟੀ ਫੇਰ ਸਰੋਂ ਦੀ ਖਲ ਫੇਰ ਮਿੱਟੀ ਫੇਰ ਕੁਤਰੇ ਹੋਏ ਪੱਠੇ ਫੇਰ ਪਾਥੀਆਂ ਦੀ ਸਵਾਹ ਫੇਰ ਮਿੱਟੀ ਫੇਰ ਪਾਣੀ ਲਗਾ ਦਿਉ ਅਗਲਾ ਪਾਣੀ ਦਸ ਦਿਨ ਬਾਅਦ ਲਗਾੳ।ਇਹ ਤਜਰਬਾ ਕਰਕੇ ਦੇਖੋ ।।