ਲੱਭ ਗਿਆ ਬਦਾਮਾਂ ਦੇ ਬੂਟੇ ਲਾਉਣ ਵਾਲ਼ਾ ਬੰਦਾ| ਸਿਰੇ ਦੀਆਂ ਕਿਸਮਾਂ| Harbhej Sidhu| Sukhjinder Lopon| plants|

Поделиться
HTML-код
  • Опубликовано: 8 сен 2024
  • #harbhejsidhu #sukhjinderlopon #almondtree #Nursery #topgardening #plants #howtogreenearth #kasmirplants

Комментарии • 372

  • @jassi.tv6860
    @jassi.tv6860 2 года назад +13

    ਪੰਜਾਬ ਦੀ ਧਰਤੀ ਹਰ ਤਰ੍ਹਾਂ ਦੀ ਫਸਲ ਤੇ ਫਲ ਪੈਦਾ ਕਰਨ ਵਿੱਚ ਤਾਕਤ ਰੱਖਦੀ ਹੈ ਕੁਦਰਤ ਨੇ ਬਹੁਤ ਵੱਡਾ ਖਜ਼ਾਨਾ ਦਿੱਤਾ ਪੰਜਾਬ ਨੂੰ ਪਰ ਅਫਸੋਸ ਅਸੀਂ ਇਸ ਧਰਤੀ ਨੂੰ ਅਪਣੇ ਹੱਥੀ ਬੰਜਰ ਬਣਾ ਰਹੇ ਹਾਂ

  • @BaljitSingh-hv2ic
    @BaljitSingh-hv2ic 3 года назад +5

    ਬਹੁਤ ਮੇਹਰਬਾਨੀ, ਜਾਣਕਾਰੀ ਲਈ ਅਤੇ ਨੰਬਰ ਪਤਾ ਨਰਸਰੀ ਦਾ ਦੇਣ ਲਈ। ਇਹ ਕਰੀ ਐ ਪੰਜਾਬੀਆਂ ਵਾਲੀ , ਜਿਊਂਦਾ ਰਹਿ ਜੱਟਾ।

  • @gurpartapsingh5947
    @gurpartapsingh5947 4 года назад +51

    ਬਹੁਤ ਹੀ ਮਿਹਰਬਾਨੀ ਵੀਰੋ ਮੈਂ ਵੀ ਮੇਰਾ ਕੰਮ ਸੋਖਾ ਕਰਤਾ ਤੁਸੀਂ ਹੁਣ ਕਿਸੇ ਦਿਨ ਬੂਟੇ ਲੈਣ ਆਉਦਾ ਆ ਜੀ ਫਿਰ ਤੋਂ ਧੰਨਵਾਦ

  • @singhsaradar1467
    @singhsaradar1467 4 года назад +37

    ਵਾ ਮੇਰਿਆ ਵਾਹਿਗੁਰੂ ਤੇਰੇ ਰਗ ਨਿਆਰੇ
    ਬਲਿਹਾਰੀ ਕੁਦਰਤ ਵਸਿਆ ਦੁਨੀਆਂ ਕੋਨੇਕੋਨੇ ਵਿੱਚ
    ਆਹ ਫਲ ਪੌਦੇ 101 ਜਰੂਰੀ ਹਨ ਵੀਰ 🙏🙏🙏🙏🍒🍓🍒🍓👍

  • @gurpreethundal3507
    @gurpreethundal3507 4 года назад +27

    ਬਹੁਤ ਵਧੀਅਾ ਜਾਣਕਾਰੀ ਵੀਰ ਮਲੇਰ ਕੋਟਲੇ ਤਾ ਜਰੂਰ ਬੂਟੇ ਲੈ ਕੇ ਅਾਵਾਗੇ Thank mara veer

    • @gurpreetbhamra9056
      @gurpreetbhamra9056 3 года назад +1

      ਧੰਨਵਾਦ ਵੀਰ ਜੀ, ਜਿਵੇ ਹੁਣ ਨਵੰਬਰ 24 ਨੂੰ ਵੀ ਸਰਦੀਆਂ ਦੇ ਮੌਸਮ ਵਿਚ ਵੀ 10-15 nimbu ਲੱਗੇ ਨੇ ਬੂਟੇ ਨੂੰ ਕਦੇ ਕੋਈ ਦਵਾਈ ਵੀ ਨੀ ਪਾਈ,

  • @GurpreetSingh-lm7fp
    @GurpreetSingh-lm7fp 4 года назад +5

    ਵਾਹ ਬੲੀ ਲੌਪੌ ਵਾਲੇਓ ਅੱਜ ਗਫੂਰ ਬਾੲੀ ਦਖਾ ਤਾ ਗਫੂਰ ਵੀਰ ਦਾਸ ਰਸੂਲਪੁਰ ਮੱਲਾ ਤੌ ਚੂਹੜ ਸਿੰਘ ਪਰਧਾਨ ਦਾ ਬੇਟਾ ਗੁਰਪਰੀਤ ਸਿੰਘ ਵੀਰ ਜੀ ਕਾਫੀ ਟਾੲਿਮ ਤੌ ਤੁਸੀ ਕਦੇ ਅਾੲੇ ਨਹੀ ਬਾਕੀ ਵੀਰੌ ਗਫੂਰ ਵੀਰ ਕੌਲ ਬੂਟੇ ਬਹੁਤ ਵਧੀਅਾ ਕਿਸਮ ਦੇ ਹਨ ਅਸੀ ਵੀਰ ਤੌ ਕਾਫੀ ਫਲਦਾਰ ਬੂਟੇ ਲਗਵਾੲੇ ਹਨ ਬਹੁਤ ਫਲ ਲਗਦਾ ਸਾਡੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਪਰਮਾਤਮਾ ਗਫੂਰ ਵੀਰ ਨੂੰ ਤਰੱਕੀ ਬਖਸੇ

  • @sidhuchikenfarm8853
    @sidhuchikenfarm8853 2 года назад +1

    ਮੈਂ ਕੱਲ ਗਿਆ c y ਮਲੇਰਕੋਟਲੇ ਮੋਹਾਲੀ ਤੋ bht lmba ਸਫਰ c ਪਰ ਬੂਟੇ ਲੈ ਆਇਆ 🙏 ਹੋਰ v boht breed aa ਨੇ ਸਭ ਤਰਾ diya thanwaad ਹਰਭੇਜ ਵੀਰ

  • @gurpreetbhamra9056
    @gurpreetbhamra9056 4 года назад +94

    ਏ ਮਲੇਰਕੋਟਲੇ ਦੇ ਮਾਲੀ ਬਹੁਤ ਕਾਰੀਗਰ ਨੇ, ਅਸੀਂ ਨਿਬੂਆਂ ਦਾ ਬੂਟਾ ਲਿਆਂਦਾ ਸੀ ਇਨਾ ਤੋਂ 4 ਸਾਲ ਪਹਿਲਾਂ ਨਦੀਮ ਨਰਸਰੀ ਤੋਂ ਬਹੁਤ ਵਧੀਆ ਨਿਕਲਿਆ, 5 ਫੁਟ ਦਾ ਕਲਮੀ ਬੂਟਾ ਹਰ ਸਾਲ 4-5 ਬਾਲਟੀਆਂ ਨਿਮਬੂਆਂ ਦੀਆ ਦੇ ਦਿੰਦਾ,

  • @rattansingh6498
    @rattansingh6498 6 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਸਿਧੂ ਸਾਹਿਬ, ਮੇਰੇ ਘਰ ਵੇਰਕਾ ਅੰਮਿ੍ਰਤਸਰ, ਬਦਾਮ ਦੇ ਬੂਟੇ ਨੂੰ ਬਹੁਤ ਹੀ ਬਦਾਮ ਲਗਦੇ ਹਨ ,ਸੇਬ,ਹਰੀ ਇਲਾਇਚੀ ਨੂੰ ਵੀ ਫਲਆਵਰ ਪਏ ਨੇ

    • @siratpassion3528
      @siratpassion3528 2 месяца назад

      Veere tusi plant kitho lye c mn tarn tarn to ha

  • @BootaSingh-fc3pm
    @BootaSingh-fc3pm 4 года назад +9

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

  • @user-zn9cl8ko2n
    @user-zn9cl8ko2n 4 месяца назад

    Very nice information,❤ Shukriya,

  • @Marcode777
    @Marcode777 4 года назад +11

    Thanks brother.

  • @PMCinema01
    @PMCinema01 4 года назад +11

    ਸਾਨੂੰ ਆਦਤ ਪੈ ਚੁੱਕੀ ਹੈ ਬਜ਼ਾਰੋ ਖਰੀਦ ਕੇ ਖਾਣ ਦੀ...ਸਬ ਕੁਛ ਅਸੀਂ ਆਪ ਵੀ ਉਗਾ ਸਕਦੇ ਹਾਂ

  • @punjabi9823
    @punjabi9823 4 года назад +5

    Dhanwaad veer bahut bahut tuhada. 🙏🏻

  • @RajpalSingh-lh9uw
    @RajpalSingh-lh9uw 2 года назад +5

    ਵਾਹਿਗੁਰੂ ਜੀ ਮੇਹਰ ਕਰੇ

  • @parminderkhaira2361
    @parminderkhaira2361 Год назад +1

    ਬਾਈ ਜੀ ਮੈ ਤਿੰਨ ਸਾਲ ਪਹਿਲਾ ਇਹਨਾ ਤੋ ਅੰਬ ਤੇਬਦਾਮ ਬੂਟਾ ਲਿਆ ਸੀ ਅੰਥ ਨੂੰ ਜੋ ਫਲ ਨਰਸਰੀ ਵਿਚ ਲਗਾ ਸੀ ਉਸ ਤੋ ਬਾਅਦ ਇਸ ਨੂੰ ਫਲ ਨਹੀ ਲਗਾ ਅਤੇ ਥਾਮ ਨੂੰ ਵੀ ਫਲ ਨਹੀ ਲੱਗਾ ਇਹ ਤਾ ਲੋਕਾ ਨੂੰ ਲੁੱਟ ਰਹੇ ਹਨ ਮੈ ਵੀਡੀਓ ਦੇਖ ਕੇ ਹੀ ਗਿਆ ਸੀ ਰੇਟ ਵੀ ਬਹੁਤ ਜਿਆਦਾ ਹਨ

  • @jass1959
    @jass1959 2 года назад +1

    Bahut bdiya video sir ji """

  • @gurjeetsidhu2574
    @gurjeetsidhu2574 4 года назад +2

    Bahut bdiya jankari Bali video aa Bai harbhej ji

  • @ArshChahal47
    @ArshChahal47 4 года назад +33

    ਲਾਏ ਨੇ ਬਦਾਮਾਂ ਵਾਲੇ ਬਾਗ਼ ਜੱਟ ਨੇ...😄

  • @user-cp1fl8kn6n
    @user-cp1fl8kn6n 4 года назад +2

    ਲੁਧਿਆਣਾ ਤੋਂ ਮਾਲੇਰਕੋਟਲਾ ਰੋਡ ਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਾਲ 14 _15 ਨਰਸਰੀ ਹੈ ਰੋਡ ਦੇ ਦੋਵੇਂ ਪਾਸੇ ਜੋ ਮਰਜੀ ਲਉ APPLE ਸੈਬ ਵੀ ਮਿਲ ਸਕਦਾ ਹੈ ਨਰਸਰੀ ਪਹਿਲਾ ਹੈ ਸ਼ਹਿਰ ਅੱਗੇ ਹੈ ਇੱਕ ਕਿਲੋਮੀਟਰ ਦੀ ਦੂਰੀ ਤੇ ਹੈ

  • @jatinderbhathal5131
    @jatinderbhathal5131 4 года назад +19

    Shi gll aa 😁😁😁😁
    Sada dyaan da badama CH e aa😁😁

  • @mandeepsinghsaini6013
    @mandeepsinghsaini6013 4 года назад +5

    Janta nursery malerkotle ch badam da buta 100 rupey da milda jhra ehh 300 da de rhe aw .... badam da buta malerkotle sareya nursery toh mil jnda ..

    • @GurpreetSingh-lm7fp
      @GurpreetSingh-lm7fp 4 года назад

      ਜਨਤਾ ਨਰਸਰੀ ਦਾ ਨੰਬਰ ਦੇ ਵੀਰ
      9815572157 ਵਟਸਪ ਤੇ ਸਿੰਡ ਕਰਦੇਓ

  • @ANILKUMAR-ur8iw
    @ANILKUMAR-ur8iw 4 года назад +12

    I salute you my Son. You have done a great job

  • @paramjitbrar4768
    @paramjitbrar4768 4 года назад +2

    ਧੰਨਵਾਦ ਬਾਈ ਜੀ ਸਾਥੋਂ ਤਾਂ ਫੋਨ ਨਹੀਂ ਮਿਲਿਆ ਬਹੁਤ ਹੀ ਵਧੀਆ ਵੀਰ ਜੀ

    • @kismatrajinderjanuhafarm
      @kismatrajinderjanuhafarm 3 года назад

      1.ਫਲਾਂ ਵਾਲੇ ਬੂਟੇ- ਸੇਬ,ਬਦਾਮ,ਕੀਵੀ,ਅਖਰੋਟ, ਚੈਰੀ,ਐਵਾਕੋਡਾ, ਬਾਰਾਮਾਸ਼ੀ ਅੰਬ,ਅਮਰਪਾਲੀ ਅੰਬ,ਦਸਹਿਰੀ ਅੰਬ,ਮਲਿਕਾ ਅੰਬ,ਅਤੇ ਅੰਬ,,ਕਿੰਨੂ,ਚਕੋਤਰਾ,ਆਮਲਾ,ਨਿੰਬੂ,ਅਮਰੂਦ ਹਰ ਤਰ੍ਹਾਂ ਦਾ,ਗੋਲ ਚੀਕੂ,ਲੰਮਾ ਚੀਕੂ,ਅਨਾਰ,ਲੀਚੀ,ਬਦਾਮ, ਕਸਮੀਰੀ ਰੈਡ ਐਪਲ ਬੇਰ, ਗਰੀਨ ਬੇਰ,ਸੰਤਰਾ,ਚਾਇਨੀ ਸੰਤਰਾ,ਅੰਗੂਰ,ਆੜੂ,ਮੁਸੱਮੀ,ਰੈਡ ਮਾਲਟਾ ਐਵਾਕੋਡਾ ਅਤੇ ਹੋਰ ਫਲਾਂ ਵਾਲੇ ਬੂਟੇ । 2. (ਦਵਾਈਆ ਵਾਲੇ ਬੂਟੇ) ਇਨਸੂਲੀਨ,ਅਕਰਕਰਾ,ਸਤਾਬਰ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ,ਸੰਖਪੁਸਪੀ,ਆਦਿ ਤੇ ਹੋਰ ਵੀ ਹਰ ਤਰ੍ਹਾਂ ਦੇ ਬੂਟੇ ਖਰੀਦ ਸਕਦੇ ਹੋ। 3.ਮਸ਼ਾਲੇ ਵਾਲੇ ਬੂਟੇ- ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਲੋਗ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ,ਤੁਲਸੀ ਅਤੇ ਹੋਰ ਹਰ ਤਰ੍ਹਾਂ ਦੇ ਮਸ਼ਾਲੇ ਵਾਲੇ ਬੂਟੇ। 4.ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ,ਕਪੂਰ,ਸਾਗਵਾਨ ਅਤੇ ਹੋਰ ਵੀ ਕੀਮਤੀ ਲੱਕੜੀ ਵਾਲੇ ਬੂਟੇ। 5.ਫੁੱਲਾਂ ਵਾਲੇ ਬੂਟੇ-ਹਾਇਬਰੇਡ ਗੁਲਾਬ ਸਾਰੇ ਰੰਗਾ ਵਿੱਚ,ਹਾਇਬਰੇਡ ਗੁਡਹਲ,ਗੇਦਾ,ਚਮੇਲੀ,ਚਾਦਨੀ, ਭਿੰਡੀ ਫਲਾਵਰ ਆਦਿ ਅਤੇ ਹਰ ਤਰ੍ਹਾਂ ਦੇ ਫੁੱਲਾਂ ਵਾਲੇ ਬੂਟੇ ਅਤੇ ਸਜਾਵਟ ਵਾਲੇ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਗਰਾਫਟ ਕੀਤੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ 9814004506 facebook.com/groups/388600145875362/?ref=share

  • @aneetarani6562
    @aneetarani6562 4 года назад +2

    Thanks sidhu veer ji

  • @usman.record7788
    @usman.record7788 4 года назад +7

    allah di rehmat ede hi rhe

  • @manmeetkaur6330
    @manmeetkaur6330 4 года назад +1

    Thank you ji bhut dina to lab raha se

  • @Wakaa999
    @Wakaa999 Год назад +1

    Sidhu paa g Me Waqas gill a Lehnde Punjab Lahore tou Saade ethe te Sargodha district Punjab vich kinnu,Malta,musammi barri famous farming hundi ae.Multan district vich mangoes di farming bohat famous ha.Jhang district vich peanuts di farming hundi aa.Me Barra heraan Hoya jaan k charde Punjab vich fruit farming bohat Katt Ae.

  • @jaskaranSingh-vk9dz
    @jaskaranSingh-vk9dz 4 года назад +4

    Great........ Good information

  • @ss-zg8ql
    @ss-zg8ql 3 года назад +12

    ਬਹੁਤ ਵਧੀਆ ਗੁਡ ਜੀ ਸਲਾਮ ਕਰਦੇ ਹਾਂ ਵੀਰ ਨੰਬਰ

  • @singhsonu9129
    @singhsonu9129 4 года назад +8

    ਬਾਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @indermaan8750
    @indermaan8750 4 года назад +2

    Bhut vdia km bai g 👍🏻👍🏻good

  • @JaswinderKaur-ug2pq
    @JaswinderKaur-ug2pq 4 года назад +2

    ਹਾਂ ਜੀ ਵੀਰ ਜੀ ਚੰਗਾ ਹੈ ਤੁਸੀਂ ਪਹਿਲਾਂ ਕਦੇ ਦੇਖਿਆ ਨਹੀਂ

  • @daudharwalakavisharijatha8089
    @daudharwalakavisharijatha8089 4 года назад +4

    ਬਹੁਤ ਵਧੀਆ ਸਿੱਧੂ ਸਾਬ

  • @sukhbirsingh2308
    @sukhbirsingh2308 4 года назад +2

    Very good

  • @sajjansingh1963
    @sajjansingh1963 4 года назад +2

    Very nice veer ji

  • @khandakokri5557
    @khandakokri5557 4 года назад +2

    Very gud bro phali war dikh k hi lag gyaa c veer bhot Aggy Jaya ga gud job bro harbhej sidhu

  • @armaangill7529
    @armaangill7529 4 года назад +3

    Thanks Sidhu veer g bhut... Nice work

  • @anilchoudhary3068
    @anilchoudhary3068 4 года назад +3

    Aaj to 15 sal pehly main mere khet ch badam laya si hun main Apple da laya hoya hai Dist fazilka ch

    • @MrKhaira9
      @MrKhaira9 4 года назад

      apple asi v laya hanumangarh

    • @lovishkumar1230
      @lovishkumar1230 4 года назад

      apple da plant kithon liaandaa

    • @anilchoudhary3068
      @anilchoudhary3068 4 года назад

      @@lovishkumar1230 khud tyaar kity si 2 booty 1
      Hun 4 sal da ho gya boota

    • @anilchoudhary3068
      @anilchoudhary3068 4 года назад

      @@lovishkumar1230 waise vi mere naal Abohar city lagdi jithy har tarha dy plant tyaar kardy fruit from wale bahut zyada baag ny ehdhar aur har zimidar di khud di nursery apni hegi

  • @kakadilshad6914
    @kakadilshad6914 2 года назад +1

    Very good job sirG

  • @SatnamSingh-kp8pe
    @SatnamSingh-kp8pe 4 года назад +3

    Well done bro.
    Great work
    Eho jehiya info,s dyo loka nu ta jo chhote farmer es side divert hon

  • @faujasinghsingh2360
    @faujasinghsingh2360 4 года назад +6

    ਅਸੀਂ ਪੰਜਾਬੀ ਲੋਕਾਂ ਦੀਆਂ ਸੁਣਦੇ ਹਾਂ। ਮਾਂ ਬਾਪ ਦੀ ਗਲ ਸੁਣਦੇ ਹੀ ਨਹੀਂ। ਪੰਜਾਬ ਨੂੰ, ਕੁਦਰਤ ਨੇ ਖਜਾਨਾਂ ਦਿੱਤਾ ਹੈ। ਪਿਓ ਛੱਡ ਕੇ--!-!

  • @karnveer1924
    @karnveer1924 3 года назад +4

    ਬਾਈ ਜੀ ਮੈ ਵੀ ਬਦਾਮ ਦੇ ਬੁਟੇ ਲਿਆਉਣੇ ਹੈ

  • @technicalsoch539
    @technicalsoch539 4 года назад

    ਬਦਾਮ ਸਬਤੋਂ ਪਹਿਲਾਂ ਲੁਧਿਆਣੇ ਲਗਾਏ ਗਏ ਸੀ ਇਕ ਲੜਕਾ ਹੈ ਰਣਜੀਤ ਸਿੰਘ ਪਿੰਡ ਉਸਦਾ ਰਤਾ ਖੇੜਾ ਹੈ ਪਰ ਕਮ ਲੁਧਿਆਣੇ ਐਗਰੀਕਲਚਰ ਯੁਨੀਵਰਸਿਟੀ ਵਿੱਚ ਕਰਦਾ ਸੀ ਕਚੇ ਤੌਰ ਤੇ। ਹੁਣ ਵੀ ਓਥੇ ਹੀ ਹੋਵੇਗਾ ਗਲ ਹੈਗੀ ਹੈ 2004 ਦੀ।

  • @ballisingh1572
    @ballisingh1572 4 года назад +2

    Very very good bhanwad g
    I m balli Singh
    Gunachaur

  • @prabhjinderSinghdhillo
    @prabhjinderSinghdhillo 4 года назад +2

    Bhot vadia kam

  • @gurbanikirtanworld7289
    @gurbanikirtanworld7289 4 года назад +3

    ਬਹੁਤ ਵਧੀਆ ਵੀਰ ਜੀ

  • @sardari935
    @sardari935 2 года назад

    ਪੰਜਾਬ ਦੀ ਧਰਤੀ ਨੂ ਪਿਆਰ ਕਰਨ ਵਾਲੇ ਪੰਜਾਬਿਉ ਹਰੇਕ ਦੀ ਮੋਟਰ ਤੇ ਦੋ ਚਾਰ ਅੰਬਾ ਦੇ ਬੂਟੇ ਘਰੇ ਬਾਦਾਮਾ ਦੇ ਲਵਾਉ ਸਾਰੇ ਜਣੇ

  • @punjabicharkha7688
    @punjabicharkha7688 4 года назад +2

    nice work

  • @baljeetsingh-xo8gs
    @baljeetsingh-xo8gs 4 года назад +2

    Bhut vadia.

  • @jasspreet3659
    @jasspreet3659 4 года назад +2

    Dhanwad bro terq

  • @j4f508
    @j4f508 3 года назад

    Mai malerkotla vich rehna te mainu ehna da pata ni siga
    Boht boht dhannawad ji thoda
    Dassan layi

  • @bhullar_pakkan_ala1875
    @bhullar_pakkan_ala1875 4 года назад +1

    Thanks bai ji

  • @dhillon9844
    @dhillon9844 3 года назад +1

    Nice

  • @sarabjitkaur3270
    @sarabjitkaur3270 4 года назад +1

    vestige de organic products ne trees ch poun lai

  • @babberjeetgill9606
    @babberjeetgill9606 4 года назад +2

    good job veerji so much thanks best of luck parmatma tuca di umer llami kre

  • @AmandeepSingh-sg9um
    @AmandeepSingh-sg9um 4 года назад +2

    Att video bhaji

  • @deepmannmann2088
    @deepmannmann2088 2 года назад

    thanks harbhaj veer

  • @radheysham1322
    @radheysham1322 4 года назад +2

    Amazing👍👍😍😍

  • @yogeshpathak3736
    @yogeshpathak3736 4 года назад +1

    Bohot vadia👍

  • @RajinderSingh-rl5kr
    @RajinderSingh-rl5kr 4 года назад

    Abdul Saab wadiya ate karigar bande me very nice video sidhu beer ji

  • @bhanajatt6239
    @bhanajatt6239 4 года назад +7

    ਅਮਰੀਕਾ ਐਥੇ ਹੀ ਬਣਜੂ

  • @honeysingh-js7do
    @honeysingh-js7do 4 года назад +1

    Wa bai dhanwad ji

  • @pinkybasra3314
    @pinkybasra3314 4 года назад +2

    Boht vadia video. Ki eh bhai sahib jalandhar aa sakde aa

  • @neetudurga6143
    @neetudurga6143 2 года назад

    Wow 👍👌

  • @bahadursingh9718
    @bahadursingh9718 2 года назад

    Harbhej.bai.va..bahut.vadia..

  • @ramjeetsinghravidasia683
    @ramjeetsinghravidasia683 3 года назад +1

    Jai Guru Dev Ji

  • @ramanpreetsingh8319
    @ramanpreetsingh8319 4 года назад +2

    Wah veere att kra te

  • @ManjeetSingh-dl3xx
    @ManjeetSingh-dl3xx 4 года назад +1

    Good job bhai ji

  • @pinkujasu4039
    @pinkujasu4039 3 года назад

    ਕੁਝ ਮੇਰੇ ਵੀਰ ਪੁੱਛਦੇ ਹਨ ਕਿ ਬਦਾਮ ਦਾ ਬੂਟਾ ਗਮਲੇ ਵਿਚ ਲਗ ਜਾਂਦਾ ਹੈ ਨਹੀਂ ਵੀਰ ਜੀ ਇਹ ਬਹੁਤ ਵੱਡਾ ਦਰੱਖ਼ਤ ਬਣਦਾ ਹੈ

  • @punjabi9823
    @punjabi9823 4 года назад +1

    Thanx brother

  • @baljinderkaur21
    @baljinderkaur21 4 года назад

    Woooooo wosama g thanks 💕💕💕💪💪💪👍👍👍👍

  • @gillraminderjit7951
    @gillraminderjit7951 2 года назад

    Hardeep Kaur good job veer ji

  • @baljinderdhiman1282
    @baljinderdhiman1282 3 года назад

    Thanks ji

  • @gurjantkhattrao9619
    @gurjantkhattrao9619 4 года назад +1

    Good 22ji

  • @nirmalkumari2423
    @nirmalkumari2423 4 года назад +1

    Thank you veere

  • @mrpunjab1300
    @mrpunjab1300 7 месяцев назад

    Nyc

  • @kulwantbasi9912
    @kulwantbasi9912 4 года назад +2

    Very good can we grow Mango in Canada 🇨🇦🌹🙏

  • @navdhaliwal
    @navdhaliwal 4 года назад +1

    Good a kam

  • @babberjeetgill9606
    @babberjeetgill9606 4 года назад +1

    so much thanks bro

  • @baljeetsinghbuttar3553
    @baljeetsinghbuttar3553 4 года назад +1

    Thnks brother love you

  • @ranasurkhail
    @ranasurkhail 4 года назад +3

    Veer jee asi ty Pakistan chu ah. Asi kistrh buta lgayie badam da buta kistrh hnda

    • @Sandhu_vlog
      @Sandhu_vlog 3 года назад

      RUclips te search kro g how to grow almond tree sbh dsdenge boht easy way aa

  • @giansidhu4779
    @giansidhu4779 2 года назад

    Bai ji music bahut sohna c last te anand hi aa gya

  • @amjadkhan7143
    @amjadkhan7143 4 года назад

    Jordar h bhai

  • @demongamer9982
    @demongamer9982 4 года назад +4

    ਆਪਣੇ ਏਰੀਏ ਵਿੱਚ ਮੰਨ ਜਾਓ ਜ਼ਮੀਨ ,ਬਦਾਮ ਦਾ ਰੁੱਖ , ਇਹ ਬੰਦਾ ਗੁਆਚ ਗਿਆ ਸੀ ਬਾਈ

  • @singhsingh2018
    @singhsingh2018 4 года назад +1

    Ah sab ta punjab vich pichle 20 sal to Ho rhe ne Hoshiarpur vich

  • @Mandeepkaur-fi6di
    @Mandeepkaur-fi6di 3 года назад +4

    Very nice vdos u share.
    Sorry to say veer.
    First of all sikhs are cutting hair. Then such hair cut which are so senseless. Beyond this such hair cut make person so veered. Which spoiled sikhs looking.
    I hope we can see you in turban or with nice hair cut.
    🙏🏻 you are doing very appreciating vdos that’s why I commented.
    Not hurting.

  • @gavvyteam3687
    @gavvyteam3687 4 года назад

    Thx vr ji

  • @allsalution1947
    @allsalution1947 4 года назад

    Sidhu sahib aah vaddiya tussi video jaldi poori kar dinday jay

  • @darshanarani9105
    @darshanarani9105 2 года назад

    Very very nice

  • @pinderdhaliwal8822
    @pinderdhaliwal8822 4 года назад +4

    Ehta sade pind v aunda hunda c😄 malliane

  • @gill22ps
    @gill22ps 3 года назад

    Abdul Gafoor Malerkotla

  • @dipankardebsharma3431
    @dipankardebsharma3431 4 года назад +1

    Bhaiya... Online almond plant bhej sakte hai kya a nursery ?

  • @GurwinderSingh-cg9gj
    @GurwinderSingh-cg9gj 4 года назад

    Je hun lokan da dubara dhiyaan bagwani wal hoje asi Punjab di hariyaali wapis liya sakde ha ....fer ton sade Punjab di Dharti Bagan di dharti ban javegi

  • @guruchahal1990
    @guruchahal1990 4 года назад

    Wow Bhaji Tusi great

  • @sarabjitkaur3270
    @sarabjitkaur3270 4 года назад +1

    bless you hard work karan walian nu

  • @deepgill9787
    @deepgill9787 11 месяцев назад

    Star fruit puda bare vi video bana

  • @kksandhu3838
    @kksandhu3838 4 года назад

    My village badshahpur mandiala

  • @kirandwalia6769
    @kirandwalia6769 4 года назад +1

    Gamaley vich v fruits de tree lagg sakdey han upper terrice te

  • @vindanagi9330
    @vindanagi9330 4 года назад

    Thanks bro for video