Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.
Apne ghar lagya veer iha buta ghat to ghat 8 sal to par ajjj tak sanu iha ni c pta k iha ina vdia te gunkari aaa juice ta bhout var bnaya par kdi achar bare ni sochya thx bro infirmation lai .
Very nice video with nice information in our simple but narrative and effective way.Thanks younger brother.Please keep it up.Myself a retired Lecturer from Punjab Education Deptt.
Sara seaappa ii big pharma da paaeaa ai saari dunia ch. Aah navi bmaari di ajj kal gall karde ne , sirf ik traan da zukaam flu ai. Bus tee..ke laan lai flaaeaa hoeaa hai 5 G naal.. abaadi ghtaan lai, dukh vdhaan lai..
This fruit is Ppmelo in english .isdi part thick hundi aa . Its very similar to Geapefriut as well .grape fruit di part enni thick ni hyndi . Its very benificial fruit with full of minerals ..vitamins ...higely antioxident .
इस नू चकोतरा भी कहदें आ ते कींव भी कहदें आ इस दा छिलका भी वहुत स्वादिष्ट हुदां है अंसी तां इसदा आचार भी वहुत खादा है पहले पता नहीं सी इह ऐने गुणा नाल भरपूर्ण आ वहुत बढ़िया जानकारी दीती Thank u so much ji 🙏🙏
Kolkata ch enu batabi nibu kede garmi ch bht aukhi hi milda ethe jondus (piliya) de marij nu pura sabut khan nu kehde ne esdi kise ek fadi ch piliye to rahat mildi aa ...es lai pura khana hunda 🙏
Veerji eh fruit bahut nice hunda. Par apnay Punjab vich bahut ghat loka nu pata es fruit bare. Mai kaday v chakotra da plant ni dakhya. Eh dehradun lagya dehkya mai. 🙏
Grapefruit, it used to be in Punjab also, but everything good has been eliminated from Punjab, including its OWN MOTHER TONGUE. Look at you, you are Punjabi writing in hindi.. deeply sad and shameful...
ਇਹ ਪੀਲੀਏ ਦੀ ਲਪੇਟ ਵਿਚ ਆਏ ਵਿਅਕਤੀ ਲਈ ਬਹੁਤ ਕੰਮ ਦਾ ਫ਼ਲ ਹੈ। ਜਦੋਂ ਡਾਕਟਰ ਜਬਾਬ ਦੇ ਦੇਣ ਤਾਂ ਇਹ ਦੁਬਾਰਾ ਜ਼ਿੰਦਗੀ ਦਿੰਦਾ ਹੈ। ਅਸੀਂ ਤਜਰਬਾ ਕੀਤਾ ਹੈ ਤੇ ਉਸ ਦਿਨ ਤੋਂ ਬਾਅਦ ਪੱਕਾ ਘਰ ਵਿੱਚ ਲਾ ਲਿਆ ਹੈ। ਬਹੁਤ ਇਨਸਾਨਾਂ ਦੀ ਜ਼ਿੰਦਗੀ ਬਚਾਈ ਹੈ।
ਕਿਹੜੀ ਜਗਾ ਤੋ ਤੁਸੀਂ
@@hardeepsidhu369 ਹੁਣ ਤਾਂ Brampton ਵਿਚ ਹਾਂ ।ਪਰ ਇਹ ਪਿੰਡ ਘਰ ਵਿੱਚ ਹੁਣ ਵੀ ਹੈ।
@@gursahibsohi9938 veere kihra ਪਿੰਡ aa. ਜਿਲਾ kihra
ਚੋਤਰਾ।
Boota kitho milu ehda?
ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਸਾਡੇ ਵੀ ਇਹ ਬੂਟਾ ਲਗਾ ਹੋਇਆ ਹੈ। ਇਸ ਨੂੰ ਗਰੇਪ ਫਰੂਟ ਵੀ ਕਹਿੰਦੇ ਹਨ। ਸਾਡਾ ਬੂਟਾ ਤਾ 30 ਸਾਲ ਦਾ ਹੋ ਗਿਆ।ਬਹੁਤ ਹੀ ਜਿਆਦਾ ਫੱਲ ਲਗਦੇ ਹਨ। ਪਰ ਅਸੀਂ ਵੀ ਅੱਜ ਤੱਕ ਇਕ ਵੀ ਫੱਲ ਨਹੀਂ ਖਾਧਾ। ਪੱਕ ਕੇ ਥੱਲੇ ਹੀ ਡਿੱਗ ਜਾਂਦੇ ਹਨ।
ਬਾਈ ਖਾਦੇ ਕਿਉ ਨਹੀ ਤੁਸੀ
ਗਰੇ ਫਰੂਟ ਹੋਰ ਹੁੰਦਾ ਤੇ ਚਕੋਦਰਾ ਹੋਰ ਹੁੰਦਾ ਅਸੀ ਦੇਹਰਾਦੂਨ ਬਹੁਤ ਖਾਂਦਾ ਹੈ।
ਵੀਰ ਜੀ ਇਹਦਾ ਆਚਾਰ ਬਣਾ ਕੇ ਖਾਉ ਇਸਦਾ ਛਿਲਕਾ ਵੀ ਵਰਤੋਂ ਵਿੱਚ ਆਉਂਦਾ
ਬਹੁਤ ਵਧਿਆ ਜਾਣਕਾਰੀ ਆ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏
ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਆਪ ਜੀ ਨੇ ਏਸ ਵੀਡੀਓ ਦੇ ਯਰੀਏ ਮੈ ਰੇਸ਼ਮ ਜੱਸਲ ਦਿਲੌ ਧੰਨਵਾਦੀ ਹਾਂ ਆਪ ਜੀ ਦਾ 🌹🙏🌹
ਸਾਡੇ ਖੇਤ ਵੀ ਏਹ ਫ਼ਲ ਲੱਗਿਆ ਹੋਇਆ ਹੈ।
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।
Kitho belong krde ho tusi
Hanji veer kitho tusi g
@@harmanbrar7250 Rama mandi
@@Gurshabadbhatti I m Manpreet kaur sidhu from Rama Mandi
@@manpreetsidhu9351 eh fruit milju g
ਇਹ ਸਾਡੇ ਵੀ ਲਗਾ ਸੀ ਖੇਤ ਵਿਚ ਸਾਨੂੰ ਵੀ ਬਾਦ ਵਿਚ ਪਤਾ ਲਗਾ ਇਹਦਾ ਆਚਾਰ ਵੀ ਪੈ ਜਾਦਾ ਹੈ ਤੇ ਜੂਸ ਵੀ ਬਨਦਾ
ਵੀਰ ਜੀ ਇਹ ਚਕੋਤਰਾ ਐ ਬਹੁਤ ਟੇਸਟੀ ਹੁੰਦਾ ਐ ।ਮੇਰੀਭੈਣ ਦੇ ਘਰ ਲਗਿਆ ਹੋਇਆ ਸੀ ।ਚਕੋਤਰੇ ਦੇ ਫਾਈਦੈ ਦਹਣ ਦਾ ਬਹੁਥ ਬਹੁਤ ਧੰਨਵਾਧ ਵੀਰ । ਸੰਗਰੂਰ ।।
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਵੀਰ ਜੀ । ਰੱਬ ਤੇਰੀ ਉਮਰ ਲੰਬੀ ਕਰੇ ।।।ਡਾਕਟਰ ਗੁਰਮੇਲ ਸਿੰਘ ਗਿੱਲ ਖਿੜਕੀਆਂ ਵਾਲਾ ।
ਬਹੁਤ ਵਧੀਆ ਜਾਣਕਾਰੀ 🙏👍🙏
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.
UP ਸਹਾਰਨਪੁਰ ਰੁੜਕੀ ਸਾਈਡ ਬਹੁਤ ਹੁੰਦੈ ।
ਲੋਕਾਂ ਨੇ ਸੜਕਾਂ ਉੱਪਰ ਢੇਰ ਲੱਗੇ ਹੁੰਦੇ ਵੇਚਣ ਲਈ ।
ਤੇ ਇਸ ਵਿੱਚ ਗੁਲਾਬੀ ਰੰਗ ਦਿਆਂ ਫਾੜੀਆਂ ਹੁੰਦੀਆਂ ਨੇ ਪੱਕੇ ਹੋਏ ਫਲ ਵਿੱਚ ਨਾ ਕਿ ਗੀਰੀ
ਇਹ ਦੋ ਰੰਗਾਂ ਦੇ ਵਿੱਚ ਹੁੰਦਾ ਗੁਲਾਬੀ ਅਤੇ ਚਿੱਟਾ ਰੰਗ ਪਤਲੀ ਛਿੱਲ ਦੀ ਕਿਸਮਾਂ ਵੀ ਹਨ ।
Brar Sahib you have rightly identified chakotra .
Bai ji UP saddae farm te vi laggea hoea te bahut purana boota hai ...fruit v kaafi vaddae size da aaunda
Hanji asi v ਦੇਖਿਆ ਲੁਧਿਆਣਾ ਸਾਡੇ ਰਿਸ਼ਤੇਦਾਰਾਂ ਦੇ ਘਰ ਉਹ kehnde ki 5 sal bad ਫਲ ਲੱਗੇ ਕਾਫੀ
Hanji .pr Punjab vich v hei.fruit bahut lgde
ਏਸ ਤਰ੍ਹਾਂ ਹੋਰ ਵੀ ਲਾਭਦਾਇਕ ਵੀਡੀਓ ਪਾਉਂਦੇ ਰਿਹਾ ਕਰੋ ਜੀ। ਤਾਂ ਜਨ ਮਾਨਸ ਦਾ ਭੱਲਾ ਹੋ ਸਕੇ। ਕਿਊਕੇ ਪਬਲਿਕ ਬਹੁਤ ਹੀ ਜਿਆਦਾ ਦੁਖੀ ਹੈ ਬਿਮਾਰੀਆਂ ਕਰਕੇ
🌹🙏ਧੰਨਵਾਦ ਜੀ 🙏🌹
ਚਕੋਤਰਾ ਸਾਡੇ ਘਰ ਲੱਗਾ ਹੈ ਬਹੁਤ ਵਧੀਆ ਹੈ ਲੋਕ ਸਾਡੇ ਘਰੋਂ ਲੈਣ ਆਉਂਦੇ ਐਜੀ
ਬਹੁਤ ਬਹੁਤ ਧੰਨਵਾਦ ਜੀ ਦਿਲਬਾਗ ਸਿੰਘ ਵੱਲੋਂ
,ਧੰਨਵਾਦ ਵੀਰ ਜੀ ਸਾਨੂੰ ਪਤਾ ਨਹੀ ਸੀ 🎉
Apne ghar lagya veer iha buta ghat to ghat 8 sal to par ajjj tak sanu iha ni c pta k iha ina vdia te gunkari aaa juice ta bhout var bnaya par kdi achar bare ni sochya thx bro infirmation lai .
ਇਹ ਬੜੀ ਵਧੀਆ ਚੀਜ ਹੈ ਇਹ ਕਾਲੀ ਮਿਰਚ ਤੇ ਲੂਣ ਪਾ ਕੇ ਖਾਓ ਭੁੱਖ ਵਧਾਉਂਦਾ ਹੈ ਹਾਜ਼ਮਾ ਵਧੀਆ ਰਖਦਾ ਹੈ
ਸਹੀ ਗੱਲ ਆ..! ਇੰਡਸਟਰੀ ਇਸ ਦਾ ਪ੍ਰਚਾਰ ਨਹੀ ਹੋਣ ਦਿੰਦੀ।
Bahut khoob bahut hi piare lovable bete Sat Sari Akaal jioji. I knew it for the first time but is a very useful information. Jug jug 🙏🙏🙏 jioji
ਬਹੁਤ ਵਧੀਆ ਜਾਣਕਾਰੀ
Great really great knowledge 🌹 best wishes for you and your family bro 🙏🌷
ਵਧੀਆ ਸਿਹਤ ਸੇਵਾਵਾਂ ਲਈ ਵਰਦਾਨ ਸਾਬਿਤ ਹੋਵੇਗਾ ਇਹ ਫਲ,
Bohat Mehar Bani Veer Ji
🙏🏻🙏🏻🙏🏻
ਦੇਖਿਆ v ਖਾਦਾਂ v ਸਵਾਦ v ਬਹੁਤ ਵੱਡੀ ਫਾੜੀ ਹੁੰਦੀ
In English it is called Grape fruit. These come in white and pink varieties.
Kitho miluga sanu ta milya ni
Mil jau veer ji ...but nursary wale kolo nhi ....kisee de ghr to beej lai k as like our plant...& second. Eh buta krib 5 saal baad fruit den lgda
@@jatinderkang9377 plant ni sanu ta hun fruit chaida liver di problm a
M kde nhi dkhea sunea
Yes, it is very beneficial fruit for good health. I have eaten chakodra fruit.
Bhuuuut vdyaaa jaankari vire
ਜਾਣਕਾਰੀ ਬਹੁਤ ਚੰਗੀ ਹੈ। ਇੱਕ ਗੱਲ,ਜੇ ਬੁਰਾ ਨਾ ਮਨਾਇਓ ਤਾਂ , ਪੰਜਾਬੀ ਬਹੁਤ ਗ਼ਲਤ ਲਿਖੀ ਹੈ।
Thank u bro 4 such a nice information...👍👍👍👍
Very nice video with nice information in our simple but narrative and effective way.Thanks younger brother.Please keep it up.Myself a retired Lecturer from Punjab Education Deptt.
Excellent information 🌷🎊
ਚਕੋਤਰਾ ਫੱਲ ਲਿਵਰ ਨੂੰ ਠੀਕ ਕਰਦਾ ਹੈ । ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ ਵੀਰ ਜੀ । ਆਪਣਾ ਫ਼ੋਨ ਨੰਬਰ ਜ਼ਰੂਰ ਦਿਉ । ਮੇਰੇ ਭਰਾ ਨੂੰ ਤਰਨ ਤਾਰਨ ਤੋਂ ਲਿਵਰ ਦੀ ਬਿਮਾਰੀ ਹੈ । ਕਿਹੜਾ ਪਿੰਡ ਜਿਲਾ ਹੈ ਆਪ ਜੀ ਦਾ ਜ਼ਰੂਰ ਦੱਸੋ ਜੀ ।
ਹਾ ਵਿਰ ਜੀ ਇਸ ਦਾ ਆਚਰ ਬੁਹਤ. ਵੱਦਿਆ. ਬਨਦਾ
ਚਿਨੀ ਪਾਕੇ ਮਿਠਾ ਆਚਾਰ. ਬੁਹਤ. ਵੱਦਆ
Gurdaspur ਵਾਲੀ ਸਾਈਡ ਇਹ ਫਲ ਬੋਹੋਤ ਵੱਡਾ ਹੁੰਦਾ ਏ
Bai ji bahut अच्छी jankaree दिति
Yes, this is planted in my house too! 😊Waheguru ji 🙏
Sanu bot lod a g es fruit di. Kito milda ta dso plz
ਸਾਡੇ ਘਰ ਵੀ ਲੱਗਿਆ ਹੋਇਆ ਅਸੀਂ ਅਚਾਰ ਤਾਂ ਨੀ ਪਾਉਂਦੇ ਉਸ ਤਰਾਂ ਹੀ ਖਾ ਲੈਂਦੇ ਹਾਂ । ਕਾਫੀ ਵੱਡਾ ਨਿਕਲਦਾ ਹੈ ਛਿਲ ਕੇ ਗੁਲਾਬੀ ਰੰਗ ਦਾ ।
ਕਲੇ ਕਲੇ ਨਾ ਖਾਓ
ਸਾਨੂੰ ਭੀ ਖਿਲਾਓ
Me ajj hi le k ona narsari toh . Thnks good information
ਵਧੀਆ ਵੀਰ ਜੀ ਜਾਣਕਾਰੀ ਦਿੱਤੀ ਤੁਸੀਂ
Very nice
Nice Video bahut vadya kankari
V good mere husband daily is de juice Pinde hai liver di problem layi benefit hai
Bhut vadia jaankari hai g. Mere ghar vi lgga hoya
True....pharma industry is a BIG business..they won't let people treat with natural products
Sara seaappa ii big pharma da paaeaa ai saari dunia ch. Aah navi bmaari di ajj kal gall karde ne , sirf ik traan da zukaam flu ai. Bus tee..ke laan lai flaaeaa hoeaa hai 5 G naal.. abaadi ghtaan lai, dukh vdhaan lai..
ਬਹੁਤ ਵਧੀਆ ਹੈ ਵੀਡੀਓ
This fruit is Ppmelo in english .isdi part thick hundi aa . Its very similar to Geapefriut as well .grape fruit di part enni thick ni hyndi .
Its very benificial fruit with full of minerals ..vitamins ...higely antioxident .
Punjab ch eh buta bohar jagah te hai Es da andruni colour purtgali malte wang hunda hai , eh fruit andro sab ton vad khobsurat hai
Very nice.Thank you.
ਚਕੋਤਰਾ ,ਸੰਤਰੇ ਮਸੱਮੀ ਕਿਨੂ ਨਿੰਬੂ ਇਹਨਾ ਸਾਰੇਆਂ ਨਾਲੋਂ ਵੱਡਾ ਹੁੰਦਾ।
ਨਾਲੇ ਕੋਈ ਗਿਰੀ ਨਹੀ ਹੁੰਦੀ ਚਕੋਤਰੇ ਚ।
Bill veer g hunda a
Veer ji a fruit Cyprus vich bhaut ny pr menu vadia nhi c lag da or hun main es nu jaruri khawa gya thanks 🙏
Good job Good work Good information Thanks ji From Salam khan and Master khan Khan Brother's musical Group Ludhiana
Very good Information thanks
Esnu grapefruit kehnde ne. Andaro red hunda e. Te eh mehnge perfumes vich v painda, matlab isdi khoshbo paindi mehnge perfumes vich.
U.p. ch bhot a bai G ...bhot tasty fruit a..bilkul eh santre wang hunda hai
Bus Punjab ch ii changiaan cheeza ni aan dinde... politics against Punjab 😡
Jieoda reh vadde veer ... important news Thanks 🙏
इस नू चकोतरा भी कहदें आ ते कींव भी कहदें आ इस दा छिलका भी वहुत स्वादिष्ट हुदां है अंसी तां इसदा आचार भी वहुत खादा है
पहले पता नहीं सी इह ऐने गुणा नाल भरपूर्ण आ वहुत बढ़िया जानकारी दीती
Thank u so much ji 🙏🙏
Very nice thank you g
ਸਾਡੇ ਪਿੰਡ ਇਸ ਨੂੰ ਚਕੋਤਰਾ ਕਹਿੰਦੇ ਹਨ
Chakotra hor hunda bai Ji...O tan juicy hunda ede ch tan sala ras e bkhat ghat hunda fiber e hunde
Thanks for this great information bro God bless you
Dehradun , Uttarakhand में बहुत होता है चकोतरा, इसको Pomelo भी कहते है
Vvvvnice information thanks love 👌🏻👌🏻👍👍🥰🥰❤❤🙏🏻🙏🏻
Thanks for this information
It is also available in ludhiana, we know about this , this is good for lever...grape fruit is little bitt bitter taste.
I need this..please share address where it is available in Ludhiana
ਮਿਲ ਸਕਦਾ ਹੈ ਜੀਪਲੀਜ਼ ਦੱਸੋ ਜੀ
@@healthylifestyle1744 try to find at easy day.
Isn't this called a Grape Fruit??
@@GurcharanDhillon i m not sure
Very nice information thanks for sharing bro
Eh chakotra hai.
Bihar vich isnu taap nimbu kehnde ne.
Diwali toh baad shath pooja te bohat milde ne.
Hnji veer ji sade v e asi te kraun nu ferde c hun ni kat de hun te sambhal. Ke rakh ge ji thanku 🥰🙏🏻
GUD you info Bai g 👍
Very good veer ji thanks thanks ji
Kolkata ch enu batabi nibu kede garmi ch bht aukhi hi milda ethe jondus (piliya) de marij nu pura sabut khan nu kehde ne esdi kise ek fadi ch piliye to rahat mildi aa ...es lai pura khana hunda 🙏
Thank you so much it is a must for leaver!!!!
Very good veerji,everybody should plant as much trees as possible.
Bhut wadiya lagi jankari eda Diya video jroor paya kro bro nice
चकोतरे का अंदर से पिंक कलर की फाड़ी होती है।
Bahut Bahut thanks jankari li 22 g
It's grapefruit tree we have in our home in punjab. Very good for health.
ਵੀਰ ਰੁੱਖ ਪੱਟਣਾ ਕੋਈ ਬਹੁਤੇ ਗਿਆਨ ਵਾਲੀ ਗੱਲ ਨੀ,,,ਜੇ ਫਲ ਨੀ ਸੁਆਦ ਤਾ ਆਕਸੀਜਨ ਤਾ ਦਿੰਦਾ
Kidan di gal krdan veer je patt v dende jithe eh laya kush hor LA dende . Amo ni swal krida hunda apan sardaar bande an.
ਆਪਣੇ ਘਰ ਵੀ ਲੱਗਿਆ ਹੋਇਆ ਵੀਰ ਮੇਰਾ ਪਿੰਡ ਅਲਕੜਾ ਜਿਲਾ ਬਰਨਾਲਾ ਏ
Bhai ji ida bhutta kitho milu ji
ਇਹ ਬੂਟਾ ਮੇਰੇ ਘਰੇਲੂ ਬਾਗ਼ ਵਿਚ ਲੱਗਿਆਂ ਹੋਇਆ ਹੈ। ਜਾਣਕਾਰੀ ਲਈ ਧੰਨਵਾਦ।
ਆਪਣੇ ਘਰੇ ਲੱਗਿਆ ਬੂਟਾ , ਗੁਲਾਬੀ ਰੰਗ ਦੀਆਂ ਫਾੜੀਆਂ ਹੁੰਦੀਆਂ , ਪੱਤੇ ਬਹੁਤ ਸੋਹਣੇ ਹੁੰਦੇਂ ਜਿਵੇਂ ਪਲਾਸਟਿਕ ਦੇ ਹੋਣ
Asi lgayia ji.bhut sweet aa ji
ਬਹੁਤ ਵਧੀਆ ਜਾਣਕਾਰੀ ਦਿੱਤੀਆ ਵੀਰ ਜੀ ਧੰਨਵਾਦ ❤
ਸਾਡੇ ਵੀ ਸੀ
ਇਸ ਬਾਰੇ ਪਤਾ ਨਹੀਂ ਸੀ
ਇਸ ਕਰਕੇ ਪੱਟ ਦਿੱਤਾ
Kaafi waar khaada bhaji aa bhut vadia swaad hunda eda
Veer bhut bhut vdia youtuber ho tusi waheguru kirpa rakhe
ਵਾਈ ਸਾਡੇ ਵੀ ਹੈ ਇਹ ਬੁਟਾ
Very good information.
ਚਕੋਤਰਾ ਕੁਦਰਤੀ ਸੋਮਿਆਂ ਦੀ ਸ੍ਰੋਤ ਹੈ,👍
Veerji eh fruit bahut nice hunda. Par apnay Punjab vich bahut ghat loka nu pata es fruit bare. Mai kaday v chakotra da plant ni dakhya. Eh dehradun lagya dehkya mai. 🙏
Veer g vdia knowledge dsi tusi sade ghar v lgya hya a apa vad dena c j aj na dekhde video
Hun na vdyo plzz
ਹਿਮਾਚਲ ਵਿੱਚ ਬਹੁਤ ਹੈ ਇਹ ਫਲ, ਅਸੀਂ ਚਕੋਤਰਾ ਕਹਿੰਦੇ ਹਾਂ, ਪਹਾੜੀ ਲੋਕ ਇਹਨੂੰ ਖੱਟੋ ਆਖਦੇ ਹਨ।
tusi himachal to
@@singhhappy6401 y TY ýyy
ਜਿਉਂਦਾ ਰਹਿ ਵੀਰ
ਬਹੁਤ ਵਧੀਆ ਜਾਣਕਾਰੀ ਦਿਤੀ ਇਕ ਫਲ ਕੱਟ ਕੇ ਵੀ ਵੀਡੀਓ ਬਣਾਇਓ
Ha happy y
Good knowledge ❤️❤️❤️
Dehradun mei Ghar ghar milta hai sometimes it looks pink colour bhi hota hai you can make juice
Bus Punjab ch ii changiaan cheeza ni aan dinde... politics against Punjab 😡
Grapefruit, it used to be in Punjab also, but everything good has been eliminated from Punjab, including its OWN MOTHER TONGUE. Look at you, you are Punjabi writing in hindi.. deeply sad and shameful...
ਚਕੋਤਰਾ 👍👌
Very good bro.god bless you
very nice
ਚਕੌਤਰਾ ਫਲ ਚਾਰ ਫਲਾ ਦਾ ਰਸ ਹੁੰਦਾ ਬਹੁਤ ਲਾਭਦਾਇਕ ਹੈ
Eh Pomelo lagda dekhan ch. specially ena ne dasya k isda size hor v vadda ho janda. Eh grapefruit nalo size ch vadda
ਬਹੁਤ ਵਧੀਆ ਹੈ ਇਹ ਫਲ
Very nice 👌👌👌👌👌👌
ਸਾਡੇ ਫਾਰਮ ਹਾਊਸ ਦੇ ਵਿੱਚ ਇਹ ਲੱਗੇ ਹੋਏ ਨੇ ਇਹਨੂੰ ਚਕੋਦਰੇ ਕਿਹਦੇ ਇਹਨੂੰ