@@surinderkaursurinder4038 beshak, loki bhut bechain aa safety nu le ke, hrek koi kehnda ke mahol pta othe ki aa, par mere hisaab naal hun sudhaar de lyi dhukwa sma par othe rehna pena
Very very very nice and beautiful 👌god bless you and your all family members parmatma app ji nu ate app ji de sare priwar nu chardicalla bakhseh tandrustia deve ji 🙏
ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਨਵਰੀਤ ਸਿਵੀਆ ਜੀ। ਸਲਾਮ ਹੈ ਇਸ ਮਿਹਨਤੀ ਔਰਤ ਨੂੰ ਜੋ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣੀ ਹੈ।
ਮਿਹਨਤ ਦਾ ਮੁੱਲ ਪਰਮਾਤਮਾ ਜ਼ਰੂਰ ਦਿੰਦਾ ਹੈ ਬੰਦਾ ਸੱਚੇ ਦਿਲੋਂ ਮਿਹਨਤ ਕਰਕੇ ਦੇਖੇ ਸਲੂਟ ਹੈ ਸੰਤੋਸ ਜੀ ਨੂੰ
ਨਵਰੀਤ ਬਾਈ ਹਿੰਦੀ ਚੈਨਲ਼ਾਂ ਤੇ ਇਹਨਾਂ ਦੀਆਂ ਕਾਫ਼ੀ ਵੀਡੀਓ ਨੇ ਤੁਸੀ ਚੰਗੀ ਪਹਿਲ ਕੀਤੀ ਪੰਜਾਬੀ ਚੈਨਲ ਤੇ ਵੀ ਗੱਲਬਾਤ ਪਾਈ ਹੈ ਬਹੁਤ ਵਧੀਆਂ
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
ਸੀਵੀਆ ਸਾਹਿਬ ਬਹੁਤ ਵਧੀਆ ਇੰਟਰਵਿਊ ਕਰਨ ਲਈ।
ਇਸ ਬੀਬੀ ਤੋਂ ਪੰਜਾਬੀ ਜਰੂਰ ਸੇਧ ਲੈਣਗੇ ਕਿਉਂਕਿ ਮੁਲਾਕਾਤ ਹੀ ਇਸ ਪਾਸੇ ਪ੍ਰੇਰਿਤ ਕਰਦੀ ਆ ਬਹੁਤ ਵਧੀਆ ਉਪਰਾਲਾ ਛੋਟੇ ਵੀਰ ਪੁੰਨ ਵੀ ਆ ਤੇ ਫਲ਼ੀਆਂ ਵੀ ਆ
ਬਹੁਤ ਸਾਰੀਆਂ ਦੂਵਾਵਾ ਤੁਹਾਡੇ ਨਾਲ ਹੈ ਤੁਸੀਂ ਬਹੁਤ ਅੱਗੇ ਵਧੇ, ਰੱਬ ਤੁਹਾਨੂੰ ਲੰਬੀ ਉਮਰ ਦੇਵੇ
ਬਹੁਤ ਸੋਹਣਾ ਉਪਰਾਲਾ ਜੀ 👌👌👌👌💯❤
ਬਹੁਤ ਸੋਹਣਾ ਫ਼ਾਰਮ ਅ🥰
ਇਕ ਬੰਦਾ ਸਾਲ ਵਿੱਚ ਕੱਨਕ ਸਿਰਫ਼ 2000 ਰੁਪਏ ਦੀ ਖਾਂਦਾ ਹੈ ਤੇ ਫਲਾਂ ਤੇ 10000 ਰੁਪਏ ਖਰਚ ਦਿੰਦਾ ਹੈ, ਸੋਚੋ ਕੀ ਕਰਨਾ ਚਾਹੀਦਾ ਹੈ
Is lady ke bhaut baryia soch ha inki soch ka lia parnam...🙏🙏🙏🙏👍👍👍👍
Good initiative Navreet bro,and salute to the tough lady
ਮਿਹਨਤਾਂ ਨੂੰ ਹੁੰਦੀਆਂ ਸਲਾਮਾਂ ਤੇ ਵੇਹਲੜਾਂ ਦੇ ਰੁਲਦੇ ਬੱਚੇ
जय किसान मजदूर एकता जिंदाबाद
नारी शक्ति जिंदाबाद
ਬਹੁਤ ਵਧੀਆ ਵਿਸ਼ਾ ਚੁਣਿਆ
A new job you 99pp
Mata ji nu bi salute ik salute
Akhar wale Navreet nu
Bahot wadhia keeta hae Aap ji ne...Waheguru ji charrdi Kala bakhshe App sab noo ji....God bless you....
Salute aunty ji nu
ਪੰਜਾਬ ਦੇ 3 ਵੱਡੇ ਖ਼ਤਰੇ -
1. ਨਸ਼ੇ
2. ਘਟਦਾ ਪਾਣੀ
3. ਦਿਖਾਵੇਬਾਜ਼ੀ
Absolutely right
ਫੁਕਰਾਪਂਤੀ
Te migration of middle class
@@surinderkaursurinder4038 beshak, loki bhut bechain aa safety nu le ke, hrek koi kehnda ke mahol pta othe ki aa, par mere hisaab naal hun sudhaar de lyi dhukwa sma par othe rehna pena
@@TarksheelAussie mara changa hr kithe hai safety issues bahr v hai
ਮੈਂ ਤਾ ਕਿਹਾ ਕਿ ਸਾਡੀ ਮਲਵੈੜ ਹੀ ਤਾਨੇ ਮਿਹਣੇ ਦਿੰਦੀ ਸੀ, ਇਸ ਵੀਡੀਓ ਨੂੰ ਦੇਖ਼ ਕੇ ਪਤਾ ਚੱਲਾ ਕਿ ਆਵਾਂ ਹੀ ਉਤਿਆ ਪਈਆ ? ਰੱਬ ਰਾਖਾ 🙏🏻
ਕੋਈ ਚੰਗਾ ਕੰਮ ਛੱਡੀ ਨਾ🙏🙏🙏🙏🙏🙏
Navreet Bai ah video ta siraaaa .c..... Bahut motivated video c yarr
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
Saliut sibiyaji. I born in Punjab but living in Sikar rajasthan.
Akhar... Ko Sikar mai dekh Kar mai
Bahut kushi hui
Thank you so much.
Navreet putra eh video sirra ee aa saddiya aurata v ess mhaan aurat nu dekh iss raste te chall k apne privar nu saffal karan kissan ekta zindabad
Very good... God bless you
ਬਹੁਤ ਵਧੀਆ ਭੈਣ ਜੀ
salute meri maa nu
ਬਹੁਤ ਵਧੀਆ ਉਪਰਾਲਾ ਹੈ
Inspirational story of an successful woman farmer 💫.
Bhout vadiya g
जय श्री किसान
Hard work is the key of sucess
BANDE DI SUCCESS LYI LADIES DA HAND HUNDA HI HAI 👍KHUSH RHO🙏🏻
Asslamo alaikum 💖 sat shri akaal ji 💖 assi orat ( mehila ) ko seleut banta hay 💖 khalid gujranwala panjab pakistan
Salute you🙏🙏👌👌
Women power salut and zindabad
Well done 👏
Very nice very good i
Navreet bai God bless you.
For good information
ਸਿਬੀਆ ਵੀਰ ਜੀ ਮੇਡਮ ਦਾ
ਫੂੰਨ ਨੰਬਰ ਜ਼ਰੂਰ ਲਿਖੋ
Madam g Punjab mae ap ki plat delivery kr skhte hae
Bhout vadia go
Jeoooo Mata ji vah kya bat hai ji
Navreet is a good 👌👌🥰🥰🥰I like voice every interview very nyc hundiaa and god bless you aunty ji
Bohat vdia👍
Very very good job sister 👍👍👍👍god bless you always 🙏🙏🙏🙏🙏
Very Good Job Bai JI 👍
Bahaut bahaut mubarka.
Very good hard working family
Koshish krny walo ki kabhi har nhi hoti
Didi bhut vidhya kita thaxx
ਸਿਵੀਆ ਜੀ ਕਿਰਪਾ ਕਰਕੇ ਮੋਬਾਈਲ ਨੰਬਰ ਜ਼ਰੂਰ ਦਿਓ
Very nice 22 ji
Great woman
Very good very nice
Very beautiful job I in
Very nice ji God bless you all
Very nice interview.
Jia khsan
Good
Salute sister🌹
Jey jeban jey kishan
Very nice 👌, God bless you
Veery Good God bless you
Woman power jindabad
Good job ji kisan 🙏
Wah Y Nwreet ji
Very very very nice and beautiful 👌god bless you and your all family members parmatma app ji nu ate app ji de sare priwar nu chardicalla bakhseh tandrustia deve ji 🙏
Navreet bai bhut e vdia kr rhe o visha bhut vdia hunda
Good video veer. Dekhlo Panjabio game badal rahe.
So nice
Welcome Bhai Rajasthan me khash kar mere dist jhujhunu me thanks
Salute you
V good
God bless you
phone no to diya hi nhi akher ji. aap keh rhe the screen par chlaya hai...koi contect no nhi hai.
Great job 👍
Great 👍
Nareet sibia is a good guide
Himte marad marde khuda kissan mazdoor ekta zindabad
So inspiring
Salaam g god bless you dear .
Very nice farm
ਰਬਨੀਤ ਜੀ ਇਨਾ੍ ਦਾ ਫੋਨ ਨੰਬਰ ਦੇਵੋ।
ਡਿਸ ਲਾਈਕ ਕਰਨ ਵਾਲਾ ਕੋਣ ਹੈ ਵੀਰੋ
ਜੇਲਿਸ
Bhagat
@@mandeepkaur6086 ਸਿੰਗੂ ਵਾਲੇ ਹੋਣਗੇ ਜਿਹੜੇ ਵੱਧ ਰੇਟ ਮੰਗਦੇ ਨੇ ਹੋਰ ਯੂਰੀਆ ਪਾਉਣ ਲਈ। ਭੈਣ ਜੀ ਤਾਂ ਫ਼ਸਲ ਵਿੱਚ ਜੀਵਾਮ੍ਰਿਤ ਪਾਉਂਦੇ ਨੇ ਜੋ ਗੌ ਮੂਤਰ ਨਾਲ ਬਣਦਾ ਹੈ। ਇਸ ਹਿਸਾਬ ਨਾਲ ਇਹ ਭੈਣ ਵੀ ਭਗਤਾਂ ਵਿਚੋਂ ਹੋਈ
Very good job y g
very nice dr sahib
Nice
Very nice 👌👌
MAMTA DE SHKTI NE TAQAT LA DETI
So Nice ❤🎄🎄🎄🎄🎄🎄🎄🎄🎄🎄🙏🙏🙏🙏🙏🙏🙏🙏🙏🙏❤❤❤❤❤
Very good
Well done
Very nice
Stay Blesd
good wrk ..akhr chnl
Vary good sister ji
ਰਾਸਤਾ ਵੀ ਦਸੋ ਇਥੇ ਪਹੁੰਚਣ ਦਾ।
Kehda pind a thuda
Bai ji ki ghal jannani othe sone de ande den lag ghai
👍👍👍👍
Grateful
IST AKHAR THANKS. BHAIN JI GOD BLESS U. KEEP IT UP.
NAL HI AAH DISLIKE DA KARNA DUSO 35 BEWKOOFO