ਦਵਾਈਆਂ ਛੁੜਾਓ ਪੰਜ ਬੂਟੇ ਲਾਓ || "Medicine Bye Bye" !! 5 very Important Plants || Akhar

Поделиться
HTML-код
  • Опубликовано: 12 сен 2024
  • ਦਵਾਈਆਂ (Medicine) ਖਾਣੀਆਂ ਬੜੀਆਂ ਔਖੀਆਂ ਨੇ, ਜੇਕਰ ਕੁਦਰਤੀ (Natural) ਦਾਤ ਨੂੰ ਸਮਝ ਲਿਆ ਜਾਵੇ ਤਾਂ ਦਵਾਈਆਂ ਤੋਂ ਖਹਿੜਾ ਛੁੜਾਇਆ ਜਾ ਸਕਦੈ। 'ਅੱਖਰ' (Akhar) ਦੇ ਅੱਜ ਖ਼ਾਸ ਪ੍ਰੋਗਰਾਮ ਚ ਗੱਲ ਉਨ੍ਹਾਂ 5 ਬੂਟਿਆਂ ਦੀ ਜੋਕਿ ਇਨਸਾਨ ਦੀ ਸਿਹਤ ਨਾਲ ਜੁੜੇ ਹੋਏ ਹਨ। ਕਮੈਂਟ (Comment) ਰਾਹੀਂ ਆਪਣੇ ਸੁਝਾਅ (Feedback) ਦੇਵੋ।
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    #Medicine #Natural #Plants #Nursery #HomeMadeMedicine #Akhar

Комментарии • 678

  • @baljeetkhosa9381
    @baljeetkhosa9381 3 года назад +5

    ਮੈਂ ਬਹੁਤ ਦਿਨਾ ਤੋ ਇਸ ਤਰਾ ਦੇ ਬੂਟਿਆ ਨੂੰ ਖੋਜ ਦਾ ਪਿਆ ਸੀ ਮੈ ਸਾਡੇ ਨੇੜੇ ਦੀਆ ਨਰਸਰੀਆ ਚ ਵੀ ਗਿਆ ਸੀ ਪਰ ਮੈਂਨੂੰ ਬਿਮਾਰੀਆ ਦੇ ਹੱਲ ਕਰਨ ਵਾਲੇ ਬੂਟੇ ਨੀ ਮਿਲੇ ਸੀ ਹੁਣ ਮੇਰਾ 24 ਤਰੀਕ ਨੂੰ ਜਨਮਦਿਨ ਤੇ ਉਸ ਦਿਨ ਮੈ ਇਹ ਬੂਟੇ ਆਪਣੇ ਘਰੇ ਲਾਉਣੇ

  • @baljeetkhosa9381
    @baljeetkhosa9381 3 года назад +22

    ਬਾਈ ਤੁਹਾਡਾ ਚੈਨਲ ਖੋਲ ਲਈ ਦਾ
    ਮੈਂ ਸਾਰੇ ਕੰਮ ਕਰਨੇ ਭੁੱਲ ਜਾਣਾ
    ਇਹਨੇ ਵਧੀਆ ਅਕਲ ਵਾਲੀਆ ਗੱਲਬਾਤ,ਚੀਜਾ, ਮਹੌਲ ਚਾਲ ਤੇ ਹੋਰ ਸਬ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ

  • @makhansingh8880
    @makhansingh8880 3 года назад +7

    ਜਦ ਤੱਕ ਬੂਟੇ ਨੂੰ ਨੇੜੇ ਤੋਂ ਨਹੀਂ ਦਿਖਾਇਆ ਜਾਂਦਾ ਤਾਂ ਕਿਸੇ ਨੂੰ ਜਾਣਕਾਰੀ ਨਹੀਂ ਮਿਲ ਸਕਦੀ ਤਾਂ ਕੋਈ ਫੈਦਾ ਨਹੀਂ ਹੈ ਜੀ

  • @Chak_mander
    @Chak_mander 4 года назад +69

    ਕੈਮਰਾ ਨੇੜੇ ਕਰਕੇ ਬੁਟੇ ਚੰਗੀ ਤਰ੍ਹਾਂ ਦਿਖਾਏ ਜਾਂਦੇ ਹੋਰ ਸੋਹਣਾ ਪਰੋਗਰਾਮ ਬਣਜਾਣਾ ਸੀ ਪਰ ਹੁਣ ਵੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਇਕ ਇਹ ਜਰੂਰੀ ਜਾਣਕਾਰੀ ਦਿਓ ਨਰਸਰੀ ਕਿੱਥੇ ਹੈ 🌴🌴🌴🌳🌳🌲⚘

  • @dhirakalakh6046
    @dhirakalakh6046 3 года назад +20

    ਬਾਈ ਜੀ ਨਰਸਰੀ ਕਿਥੇ ਆ ਜੀ ਮੋਬਾਈਲ ਫੋਨ ਨੰਬਰ ਵੀ ਐਂਡ ਕਰ ਦਿਉ ਪੁਰ ਇਡਰੈਸ ਵੀ ਦੱਸੋ। ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

    • @sehajvirdhillon1161
      @sehajvirdhillon1161 3 года назад +1

      Eh nursery malerkotla to DHURI road Te pind sangale pind kol a

  • @dp2967
    @dp2967 4 года назад +60

    ਬਾਈ ਜੀ ਬਹੁਤ ਵਧੀਆ ਸੋਚ ਲੈ ਕੇ ਚਲ ਰਹੇ ਹੋ
    ਪੰਜਾਬ,ਪੰਜਾਬੀ , ਪੰਜਾਬ ਦੀ ਮਿੱਟੀ 👍🙏
    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @baljeetkhosa9381
    @baljeetkhosa9381 3 года назад +2

    ਹੁਣ ਮੈਂ 6 ਵਜੇ ਤੋ ਉੱਠਿਆ ਸੀ study ਕਰਨ ਲਈ ਮੈਂ RUclips ਤਾ ਉਪਨ ਕੀਤਾ ਆਵਦੀ ਪੜਾਈ related ਕੁਝ ਦੇਖਣਾ ਸੀ ਤੇ ਆ ਉਪਰ ਈ ਤੁਹਾਡੀ video ਪਈ ਸੀ ਇਹ ਦੇਖੀ ਫਿਰ ਮੈਂ ਤੁਹਾਡੀਆ ਹੋਰ video ਦੇਖਣ ਲਾਗਿਆ ਤੇ ਹੁਣ 1 ਘੰਟਾ ਹੋਗਿਆ ਤੁਹਾਡੇ channel ਤੇ ਜੁੜੇ ਨੂੰ

  • @harkirat2176
    @harkirat2176 4 года назад +10

    ਵੀਰ ਕੈਮਰੇ ਨੂੰ ਨੇੜੇ ਕਰਕੇ ਚੰਗੀ ਤਰਾਂ ਪਹਿਚਾਣ ਕਰਵਾ ਦੀਆਂ ਕਰੋ ਬੂਟੇ ਦੀ, ਧੰਨਵਾਦ ਜੀ

  • @dharmindersingh5939
    @dharmindersingh5939 2 года назад +2

    ਬਹੁਤ ਹੀ ਵਧੀਆ ਉਪਰਾਲਾ ਜੀ ਸਿਹਤ ਸੰਭਾਲ ਲਈ।🙏

  • @amritbabra8583
    @amritbabra8583 Год назад +1

    🙏Thanku veer ji

  • @KesarSingh-ph9kv
    @KesarSingh-ph9kv 3 года назад +1

    ਬਹੁਤ ਵਧੀਆ ਸਮਾਜ ਨੂੰ ਅਛੀ ਜਾਣਕਾਰੀ, ਹਰਬਲ ਦੇ ਪੌਦਿਆਂ ਬਾਰੇ ਦੇ ਰਹੇ ਹੋ ਜੀ।ਨਰਸਰੀ ਦਾ ਐਡਰੈਸ ਤੇ ਬਾਈ ਜੀ ਦਾ ਹਰ ਵੀਡੀਓ ਤੇ ਜਰੂਰ ਦੇ ਦਿਆ ਕਰੋ ਜੀ।ਇਨਾਂ ਪੌਦਿਆਂ ਦੀ ਕੀਮਤ ਤੇ ਨਹੀਂ ਦਿਤੀ ਜਾ ਸਕਦੀ ਪਰ ਫਿਰ ਵੀ idea ਜਰੂਰ ਦੇ ਦਿਆ ਕਰੋ ਜੀ।

  • @palpindersingh4662
    @palpindersingh4662 2 года назад

    22 ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਜਿਹੜੀ ਗਲੋ ਦਾ ਬੂਟਾ ਹੈ ਕਿ ਘਰ ਲਗਾਉਣਾ ਠੀਕ ਹੈ ਇਸ ਬਾਰੇ ਆਮ ਨੈਗੇਟਿਵ ਚਰਚਾ ਹੈ ਥੋੜ੍ਹੀ ਜਾਣਕਾਰੀ ਦਿਓ

  • @SurinderSingh-wd4ni
    @SurinderSingh-wd4ni 4 года назад +6

    ਬਹੁਤ ਬਦੀਆ ਜਾਣਕਾਰੀ ਦਿੱਤੀ ਜੀ ਸ਼ੁਕਰੀਆ

  • @drsaabdrsaab4130
    @drsaabdrsaab4130 4 года назад +7

    ਸੋਹਣੀ ਇੰਟਰਵਿਊ ਕਰਦਾ ਤੂੰ।।।।।ਸੋਹਣਾ ਕੰਮ ਤੇਰਾ

  • @kuldeepdhaliwal4145
    @kuldeepdhaliwal4145 3 года назад +1

    ਬਾਈ ਜੀ ਜਿਸ ਪੌਦੇ ਦੀ ਗੱਲ ਕੀਤੀ ਜਾਂਦੀ ਐ ਉਸ ਨੂੰ ਚੰਗੀ ਤਰ੍ਹਾਂ ਦਖਾ ਦੇ ਆ ਕਰੋ

  • @khalsamanjitsingh812
    @khalsamanjitsingh812 4 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @jaspreetsinghjatt2202
    @jaspreetsinghjatt2202 4 года назад +2

    ਵਾਹਿਗੁਰੂ ਵਾਹਿਗੁਰੂ ਤੇਰਾ ਸ਼ੁਕਰ ਸ਼ੁਕਰ ਗੁਜ਼ਾਰ ਹਾਂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sitadevi5084
    @sitadevi5084 4 года назад +2

    Very useful plants for human being

  • @dalersingh8710
    @dalersingh8710 4 года назад +1

    Bhut wadia tusi sade vich sadi sehat nu dyan vich rakh ke sanu guide kita bhut dhanwaan sat shri akkal wrr ainch sahib

  • @jaswantlohat571
    @jaswantlohat571 5 месяцев назад

    Thanks for sharing great knowledge

  • @gurupdeshsingh9382
    @gurupdeshsingh9382 2 года назад

    ਵੀਰ ਬਹੁਤ ਵਧੀਆ ਬਣਾਈ ਐ ਪਰ ਬੂਟੇ ਦੀ ਪਹਿਚਾਣ ਲਈ ਤੁਸੀਂ ਕੈਮਰਾ ਬਿਲਕੁਲ ਵੀ ਨੇੜੇ ਨਹੀਂ ਕੀਤਾ ਨਾ ਬੂਟੇ ਪੱਤੇ ਟਾਹਣੀਆਂ ਬਿਲਕੁਲ ਵੀ ਨਹੀ ਵਿਖਾਈ ਆ ਕੈਮਰਾ ਬੂਟੇ ਦੇ ਲਵੇ ਕਰਕੇ ਦਖਾਇਆ ਕਰੋ ਚਾਹੇਂ ਜਾਣ ਕਾਰੀ ਦੇਣ ਵਾਲਾ ਘੱਟ ਦਿਖਾਓ ਕਿਉਂ ਕਿ ਬੂਟੇ ਦੀ ਪਹਿਚਾਣ ਚੰਗੀ ਤਰ੍ਹਾਂ ਕਰਵਾਇਆ ਕਰੋ ਜੀ

  • @harmansingh8671
    @harmansingh8671 4 года назад +36

    ਵੀਡੀਓ ਤਾਂ ਤੇਰੀ ਬਹੁਤ ਲਾਭਦਾਇਕ ਆ,ਪਰ ਸੱਜਣਾ ਇਹ ਭਾਈ ਸਾਹਿਬ ਹੁਣੀ ਬਾਜੁਰਗ ਨੇ ਤੇਰੇ ਪਿਤਾ ਜਾਂ ਦਾਦੇ ਦੀ ਉਮਰ ਦੇ ਹੋ ਸਕਦੇ ਨੇ ,ਤੇ ਸੱਜਣਾ ਤੂੰ ਬਾਈ ਬਾਈ ਲਾਈ ਆ।ਇਸ ਗਲ ਤੇ ਜਰੂਰ ਗੌਰ ਕਰੀਂ ਵਾਹਿਗੁਰੂ ਤੈਨੂੰ ਸੁਮੱਤ ਬਖਸ਼ੇ।
    ਗੁੱਸਾ ਨਾ ਕਰੀਂ ।ਜ਼ਿੰਦਗੀ ਵਿੱਚ ਤੇਰੇ ਕੰਮ ਆਉਣ ਵਾਲੀ ਹਦਾਇਤ ਆ।

    • @sukhvindersingh4407
      @sukhvindersingh4407 4 года назад +1

      ਫੋਨ ਨੰਬਰ ਦਿਉ ਜੀ

    • @snehmohn8246
      @snehmohn8246 4 года назад +4

      I dont thonk he is too old his voice is very strong some times hair turn grey for kids too so dont judge

    • @jagjitsingh7819
      @jagjitsingh7819 4 года назад +3

      Harman Singh ਮੈ ਵੀ ਏਹੀ ਕਹਿਣ ਲੱਗਾ ਸੀ

    • @rajinderkumari6830
      @rajinderkumari6830 4 года назад +2

      I also felt this thing.Even res. Sir has vast knowledge about herbs

    • @jatindersingh-xn2ny
      @jatindersingh-xn2ny 4 года назад

      Sukhvinder Singh mmmmm'y

  • @raviinder80
    @raviinder80 4 года назад +1

    ਕੋਈ ਵੀ ਬੂਟਾ ਨੇੜੇ ਕਰਕੇ ਦਿਖਾਇਆ ਕਰੋ ।ਬਾਕੀ ਬਹੁਤ ਵਧੀਆ ਉਪਰਾਲਾ ।

  • @jagjitsinghchibber7098
    @jagjitsinghchibber7098 4 года назад +3

    ਬਹੁਤ ਹੀ ਵਧੀਆ ਜਾਣਕਾਰੀ

  • @AmarjeetKaur-xs5bq
    @AmarjeetKaur-xs5bq 4 года назад +5

    ਸਿਵੀਆਂ ਜੀ ਬਹੁਤ ਵਧੀਆ ਜਾਣਕਾਰੀ, ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹਿਉ

    • @tarloksinghpunia7888
      @tarloksinghpunia7888 3 года назад

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ

  • @jawanda362
    @jawanda362 29 дней назад

    ਮੈ ਵੀ ਲਾੲਏ ਸੇਬ, ਚੀਕੂ, ਬੱਗੂਗੋਸਾ, ਅੰਜ਼ੀਰ, ਬਾਦਾਮ, ਲੁਕਾਟ, ਬਿੱਲ, ਆਂਵਲਾ,ਅੰਬ,ਫਾਲਸਾ, ਕਰੋਂਦਾ,ਬ੍ਰਹਮੀ ਬੂਟੀ, ਅਸ਼ਵਗੰਧਾ,ਅਜਵਾਇਨ ਆਦਿ ਲਾੲਏ ਜੀ ਹੋਰ ਵੀ ਬੂਟੇ ਲਾ ਰਹੇ ਜੀ___😊

  • @jatinderaulakh1676
    @jatinderaulakh1676 4 года назад +10

    I request please expose your plants more preferably in enlarge form so that viewers can find and recognize them in their surroundings. Thanks.

  • @rapinderdhanjal4453
    @rapinderdhanjal4453 3 года назад +3

    Very interesting video. Please show us a close - up of the leaves of these herbs. Thank you for sharing.

  • @rajwantsingh664
    @rajwantsingh664 3 года назад +1

    ਬੂਟੇ ਬਹੁਤ ਸਿੱਖਦੇ ਹਨ ਇਹਨਾਂ ਦੀ ਕੋਈ ਗਰੰਟੀ ਨਹੀਂ

  • @harjindkaurvlogs
    @harjindkaurvlogs 3 года назад +21

    ਵੀਰੇ ਕਿੱਥੇ ਨੇ ਇਹ ੨੨ ਜੀ....ਫ਼ੋਨ ਨੰਬਰ ਪਿੰਡ ਨੀ ਦੱਸਿਆ ਤੁਸੀਂ.....?????

    • @jogasingh6863
      @jogasingh6863 3 года назад +4

      9815180280
      Village SANGALA
      MALERKOTLA-DHURI ROAD

    • @charnjeetsinghpnaich7592
      @charnjeetsinghpnaich7592 3 года назад

      @@jogasingh6863 ਇਹ ਬੂਟੇ ਕਿਸ ਮੌਸਮ ਵਿੱਚ ਲਗਦੇ ਹਨ।

  • @pinkysaharan2403
    @pinkysaharan2403 4 года назад +6

    Thank you so much for sharing such an informative video!!

  • @Lolpo319
    @Lolpo319 Год назад

    ਬਹੁਤ ਵਧਿਆ ਦੱਸਿਆ ਧਨ ਵਾਦ ਜੀ 👌👌👌👌🙏🙏

  • @tejinderpalkaur8315
    @tejinderpalkaur8315 3 года назад +7

    ਨਵਰੀਤ ਇਹ ਬੂਟੇ ਕਿਥੋਂ ਮਿਲਦੇ ਹਨ

  • @rjbuttar2182
    @rjbuttar2182 3 года назад +2

    Great information sir thank you so much

  • @jagtarchahal2541
    @jagtarchahal2541 3 года назад +3

    ਤੁਸੀਂ ਜਿਹੜੀ ਬੈਠਣ ਦੀ ਗੱਲ ਕੀਤੀ ਐ ਬਾਈ ਜੀ ਤਾਂ ਤੁਹਾਡੇ ਨਾਲੋਂ ਤਕੜੇ ਐ

  • @japjotgrewal2697
    @japjotgrewal2697 4 года назад +1

    ਬਾੲੀ ਜੀ ਲਫਜ ਕੋੲੀ ਮਾੜਾ ਨਹੀਂ ਹੈ ਆਪ ਤੋਂ ਵੱਡੇ ਨੂੰ ਬਾੲੀ ਕਹਿਦੇ ਨੇ ਅਾਪ ਦੇ ਦਾਦਾ ਜੀ ਨੂੰ ਵੀ ਬਾੲੀ ਆਖਿਆ ਜਾਂਦਾ ਹੈ ੲਿਹ ਮੌਗੇ ਸਾੲਿਡ ਦੀ ਬੋਲੀ ਹੈ ਜੀ

  • @gurdeepsinghdeep8371
    @gurdeepsinghdeep8371 3 года назад +6

    Waheguru mehar kare veer ji te 🙏🙏🙏🙏🙏🙏🙏🙏🙏🙏

  • @manjindersingh-gp6kw
    @manjindersingh-gp6kw 3 года назад +1

    Very valuable information , so Nice

  • @Sidhu.Kuldeep
    @Sidhu.Kuldeep 3 года назад +5

    Five are
    1. Vach plant
    2. Brahmi plant
    3. Insulin plant
    4. Lemon grass
    5. Gloy Plant

  • @vickyhallan2351
    @vickyhallan2351 Год назад

    Thanks ji

  • @jasmarahar8418
    @jasmarahar8418 3 года назад

    ਜਿੱਥੋਂ ਤੱਕ ਮੇਰਾ ਖਿਆਲ ਹੈ ਇਹ ਸਰਦਾਰ ਜੀ ਮਾਸਟਰ ਜੋਗਾ ਸਿੰਘ ਖੇਤਾ ਬਾੜੀ ਮਾਸਟਰ ਧੂਰੀ ਤੋ ਨੇ ਪਰ ਨਰਸਰੀ ਕਿੱਥੇ ਆ ਇਨਾ ਦੀ ਉਹ ਪਤਾ ਕਰਨਾ

  • @punjabivloggarsimar
    @punjabivloggarsimar 3 года назад

    Bohat vadia jaankaari ditti veerji tusi, 🙏🙏🙏🙏🙏

  • @monstergamer1084
    @monstergamer1084 3 года назад +8

    Waheguru Ji

  • @vimalmehta7497
    @vimalmehta7497 4 года назад +1

    Bahut badhiya veer ji तुसी kam kar rahe ho बोरखेड़ा तुसी ग्रेट पंजाबी देवीचे बोल रहे हो बड़ा अच्छा लग रहा है धन्यवाद

  • @kamaljeetsinghsidhu370
    @kamaljeetsinghsidhu370 4 года назад

    ਚੰਗੀ ਜਾਣਕਾਰੀ ਦਿਤੀ ਜੀ ਧੰਨਵਾਦ ਜੀ

  • @jeetscorner2486
    @jeetscorner2486 4 года назад +6

    Lemmon grass asi daily tea wich pounde A,tasty tea bandi aa ,thnx bai ji

    • @ashkhara4689
      @ashkhara4689 3 года назад

      ਪੱਤੇ ਪਾਉਣੇ ਏ ਜੇ ਜੜਾ

    • @jeetscorner2486
      @jeetscorner2486 3 года назад

      @@ashkhara4689ਪੱਤੇ

  • @meharsingh6733
    @meharsingh6733 4 года назад +28

    ਬਾਈ ਜੀ ਬੂਟੀ ਤਾਂ ਘੱਟ ਪਰੰਤੂ ਆਪਣੇ ਮੂੰਹ ਹੀ ਜਿਆਦਾ ਦਿਖਾ ਰਹੇ ਹੋ।

  • @tejwantsingh2892
    @tejwantsingh2892 4 года назад +2

    Great job thanks for information 💐🌷🙏💐🌷

  • @HarwinderSingh-nt4lm
    @HarwinderSingh-nt4lm 3 года назад +1

    ਬੱਚ ਦੀ ਜੜੀ ਬੂਟੀ ਸੁਖਬੀਰ ਬਾਦਲ ਨੂੰ ਜ਼ਰੂਰ ਹੀ ਦਿਓ ਕਿਉਂਕਿ ਉਹ ਵੀ ਇੱਕ ਮੰਦਬੁੱਧੀ ਬੱਚਾ ਹੈ

  • @NirmalSingh-jk6md
    @NirmalSingh-jk6md 3 года назад

    ਬਹੁਤ ਵਧੀਆ ਜਾਣਕਾਰੀ ਜੀ

  • @kartarchagger6557
    @kartarchagger6557 4 года назад

    Very good information. Bhai sahab Ji ne bahut mehnat naal punjabi and English vich details likhey Han. THANKYOU very much Ji. GBU. Navreet reporter Ji tusi bahut changey kam Kar rahe Ho. Dhanwaad Ji!!!!!

  • @satinderkler1921
    @satinderkler1921 4 года назад +5

    Uncle Ji explained so well. Thank you very much for this knowledge 🙏

  • @mkaur6156
    @mkaur6156 4 года назад +5

    The presenter is asking good questions and plus uncle ji has explained everything about each plant..

  • @chitvantsingh7476
    @chitvantsingh7476 4 года назад +10

    vidio ਸੁਰੂ ਕਰਨ ਤੇ ਜਾ ਲਾਸ਼ਟ ਤੇ ਜਗਾ ਦਾ ਐਡਰੈਸ ਜਰੂਰ ਦੇਵੋ ਜੀ

  • @meetokaur6000
    @meetokaur6000 2 года назад

    ਪੱਤਰਵਾਹਤ

  • @user-ze3kq2nn8u
    @user-ze3kq2nn8u 3 года назад +8

    ਨੰਬਰ ਤੇ ਅਡਰੈਸ ਤਾਂ ਜਰੂਰ ਦਿਆ ਕਰੋ ਜੀ

  • @ManjitSingh-rz5mc
    @ManjitSingh-rz5mc 3 года назад +1

    Cibia g SSA tuhadi vadia prapti & vocal v. Damdaar Best wishes

  • @harbhajankaur8335
    @harbhajankaur8335 4 года назад +4

    Please repeat again. N tell their English names
    Very useful plants. Thanks❤🌹

    • @rameshbhagat7346
      @rameshbhagat7346 3 года назад

      Very ji ran tuhada bhla kre Chardi kla ch sda rakhe veheguru cemra man beer nu bentti jri buttian wadian karke dikhaya kro ji

  • @jagmeetmultanian9992
    @jagmeetmultanian9992 4 года назад +3

    Thanks bro for provide knowledge

  • @kuljeetsinghsandhu4624
    @kuljeetsinghsandhu4624 Год назад

    👍

  • @dhillonfamily958
    @dhillonfamily958 4 года назад +6

    I have all plants in my garden

  • @gurinderpandhergrewal2243
    @gurinderpandhergrewal2243 3 года назад

    ਬਹੁਤ ਹੀ ਵਧੀਆ ਜਾਣਕਾਰੀ 🙏

  • @sekhon9658
    @sekhon9658 4 года назад

    ਬਹੁਤ ਵਧੀਅਾ ਸੀਵੀਅਾਂ ਸਾਬ ਜੀਓ .....ਸੇਖੋਂ

  • @TejiKhan
    @TejiKhan 3 года назад +2

    Very good 👍👍

  • @gurdeepjee
    @gurdeepjee 4 года назад +1

    Very good information.can you please tell more about citrenella her plant also.Thanks.

  • @gurmeetdhanoa4693
    @gurmeetdhanoa4693 4 года назад

    Very very nice ਮਾਸਟਰ ਜੋਗਾ ਜੀ

  • @satnamsingh583
    @satnamsingh583 4 года назад +3

    Acurous culmos ,brahmi, citronella,,lemongrass,glo

  • @AmarjeetSingh-oy1wc
    @AmarjeetSingh-oy1wc Год назад +1

    Waheguru ji tuhi tuhi tera tera waheguru ji

  • @mannesharma4095
    @mannesharma4095 4 года назад +1

    Very informative thanks

  • @mandeeppurewal269
    @mandeeppurewal269 3 года назад +2

    New subscriber paji🙏
    Vadia km kr rhe o g❤️🙏

  • @khariyangallan6837
    @khariyangallan6837 3 года назад +2

    5 ਬੂਟਿਆਂ ਦੀ ਪਰਾਇਸ ਕ ਆ ਜੀ ਜੇ ਮੰਗਵਾਉਣੇ ਹੋਣ ਤਾਂ ਘਰ ਸਪਲਾਈ ਕਰ
    ਸਕਦੇ ਹੋ ਜੀ

  • @parminderkaur2377
    @parminderkaur2377 4 года назад +1

    Very informative.kindly give close view of plants.

  • @MandeepKaur-ys3ht
    @MandeepKaur-ys3ht 4 года назад +1

    Very nice information

  • @preetkaur3925
    @preetkaur3925 3 года назад

    Lemon grass mere kol hai, mai daily use krdi, 1 leave di 1 lemon de equal value aa, mai morning time pani ch boil krke lendi ha roj

  • @parvinderksingh1313
    @parvinderksingh1313 4 года назад +4

    Please show the picture of plants more clearly to identify along with their respective names

  • @gurbakshsingh7762
    @gurbakshsingh7762 2 года назад

    ਸਾਡੇ ਬਿਲ ਦੇ ਦਰਖਤ ਉਪਰ ਚੜੀ ਹੈ

  • @anupamgupta8497
    @anupamgupta8497 3 года назад

    Sat shri akaal vsanu insulin buta chahidaplease sanu daso is no 80 kis Tarah kitho prapt kar sakte hain

  • @sukhikaur3598
    @sukhikaur3598 4 года назад

    Jankari ly thanks sir ji m chd de ha.m eh sare plants pots vich grow hm ji m boht fyda uta rhe ha ji thanks

  • @BaldevSingh-db3kj
    @BaldevSingh-db3kj 2 года назад

    👌👌👌👌👌

  • @jaspal1830
    @jaspal1830 3 года назад

    Thanks joga Singh Ji

  • @navjyotbhanot1357
    @navjyotbhanot1357 3 года назад

    बहुत बढ़िया,सिविया जी

  • @jaswantlohat571
    @jaswantlohat571 5 месяцев назад

    This listen 1st time

  • @Sukhdevsingh-lt2zv
    @Sukhdevsingh-lt2zv 3 года назад

    ਕੈਮਰਾ ਮੈਨ ਚੰਗੀ ਤਰਾਂ ਨਾਲ ਕੈਮਰਾ ਨਹੀਂ ਮਾਰਦਾ ਦਿਖਾਉਂਦਾ ਨਹੀਂ

  • @AmarjitSingh-ed3gu
    @AmarjitSingh-ed3gu 3 года назад

    Thanks for intelligent informative video

  • @gursharansinghguri2550
    @gursharansinghguri2550 3 года назад

    Thanks ji sadi jindgi bchaun lai 🙏🙏🙏🙏🙏🙋🙋

  • @singhsabbrothar6711
    @singhsabbrothar6711 3 года назад

    ਬਾਈ ਜੀ ਕਹੀਦਾ, ਤੁਹਾਡੇ ਤੋਂ ਬਹੁਤ ਵੱਡੇ ਨੇ।

  • @raljeetbatth3156
    @raljeetbatth3156 4 года назад +16

    ਕੈਮਰਾ ਨੂੰ ਕਹੀਆਂ ਕਰੋ ਚੰਗੀ ਤਰ੍ਹਾਂ ਦਿਖਾਆ ਕਰੇ

  • @harparkashsingh7660
    @harparkashsingh7660 3 года назад

    Waheguru Sahib Jio.

  • @dsbatth9105
    @dsbatth9105 3 года назад

    ਵਾਹਿਗਰੂ ਮੇਹਰ ਕਰੇ

  • @AshaRani-ue3pj
    @AshaRani-ue3pj 4 года назад +1

    Dr.sahib ,I am retired from govt sector and I developed love for plants and after growing flowers,I turned to grow vegetables in pots ( as I have only pots to be kept on stands, ) my submission :(1) can we have advise from Dr sahib. (2) phone contact (3) can seeds be provided by him through courier. I have grown insulin plant, lemon grass and stevia gloyee but brhmbootee I could not see in ur vedio. Plz oblige,thanks for uploading this information through Dr sahib

  • @meetokaur6000
    @meetokaur6000 2 года назад

    ਪੱਥਰ ਚਟ ਦਾ ਇਗਲਿਸ਼ ਵਿਚ ਇਸ ਕੀ ਨਾਮ ਕਿਰਪਾ ਕਰਕੇ ਦੱਸ ਦੇਣਾ

  • @psgamer9232
    @psgamer9232 3 года назад

    Very good information veer Sivia g. Waheguru mehar Kare

  • @Harinder-lz4tq
    @Harinder-lz4tq 3 года назад

    Good

  • @harjindersingh1461
    @harjindersingh1461 4 года назад +5

    Home delivery krwa sakde ho ji

  • @ManojKumar-yg9lf
    @ManojKumar-yg9lf 3 года назад

    Very useful information kindly in future price code. Most of narcery too much price code these harval plant

  • @malkeetsingh9453
    @malkeetsingh9453 4 года назад

    Very good advice 🙏🏻🙏🏻👌🏻👌🏻💐💐

  • @gurmailsekhon6736
    @gurmailsekhon6736 2 года назад

    Very good enformation

  • @tarvinderpalsingh6947
    @tarvinderpalsingh6947 4 года назад

    Bohat vadiya video banai... Guru Maharaj tuhade te mehar banai rakhan.. te sanu ehda dian hit video vekhan nu milan.

  • @santokhsingh136
    @santokhsingh136 3 года назад

    Veer ji. Plant de fhoto clear or camra joom karkai dekhao

  • @harbhajanmalhi7269
    @harbhajanmalhi7269 2 года назад

    Thanks for sharing 👍.