Government removed MEP from basmati Rice, ਬਾਸਮਤੀ ਸਰੋਂ ਅਤੇ ਪਿਆਜ਼ ਵਾਲੇ ਕਿਸਾਨਾਂ ਲਈ ਖੁਸ਼ਖਬਰੀ।

Поделиться
HTML-код
  • Опубликовано: 18 сен 2024
  • ਪਿਛਲੇ ਕੁਝ ਦਿਨਾਂ ਤੋਂ ਅਲੱਗ ਅਲੱਗ ਸੰਸਥਾਵਾਂ ਵੱਲੋਂ ਸਰਕਾਰ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਵਿੱਚ ਤੁਹਾਡੇ ਆਪਣੇ ਚੈਨਲ ਨੇ ਵੀ ਭੂਮਿਕਾ ਨਿਭਾਈ ਸੀ ਕਿ ਸਰਕਾਰ ਬਾਸਮਤੀ ਦੇ ਉੱਪਰ ਜੋ ਰੇਟ ਦਾ ਕੈਪ ਲਾਇਆ ਹੋਇਆ ਹੈ ਉਹ ਘੱਟ ਕਰੇ ਤਾਂ ਕਿ ਕਿਸਾਨਾਂ ਨੂੰ ਲਾਭ ਮਿਲ ਸਕੇ ਤਾਂ ਇਹਨਾਂ ਸਾਰੀਆਂ ਸੰਸਥਾਵਾਂ ਦੇ ਮਿਹਨਤ ਨੂੰ ਬੂਰ ਪਿਆ ਹੈ।ਬਾਸਮਤੀ ਸਰੋਂ ਅਤੇ ਪਿਆਜ਼ ਉਤਪਾਦਕ ਕਿਸਾਨਾਂ ਦੇ ਲਈ ਖੁਸ਼ਖਬਰੀ। ਹੁਣ ਅਗਲੇ ਕੁਝ ਦਿਨਾਂ ਵਿੱਚ ਬਾਸਮਤੀ ਦੇ ਭਾਅ ਵਧਣੇ ਸ਼ੁਰੂ ਹੋਣਗੇ।
    pib.gov.in/Pre...
    www.livemint.c...
    Agriculture and farmers welfare is the top priority of the Prime Minister Shri Narendra Modi and Government has taken some big decisions in the interest of the farmers: Shri Shivraj Singh Chouhan
    Modi government has taken a decision to increase the import duty on edible oils from 0% to 20%: Shri Chouhan
    Government is also taken decision to remove the minimum export duty on Basmati rice: Shri Chouhan
    Government also decide to increase the basic duty on refined oil to 32.5%: Shri Chouhan
    Government also reduce the export duty on onion from 40% to 20%: Shri Chouhan

Комментарии • 64

  • @sukhdhillon6024
    @sukhdhillon6024 2 дня назад +2

    ਹਜੇ ਤੱਕ ਡਾਕਟਰ ਸਾਹਿਬ ਜੀ ਪੰਜ ਸਾਲ ਪੁਰਾਣਾ ਰੇਟ ਚੱਲ ਰਿਹਾ ਮੰਡੀਆਂ ਵਿੱਚ

  • @jagjitsingh1078
    @jagjitsingh1078 3 дня назад +16

    ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ।

  • @ipsrajpal9569
    @ipsrajpal9569 3 дня назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bgurpreet4634
    @bgurpreet4634 3 дня назад +9

    ਡਾਕਟਰ ਸਾਬ ਵਧੀਆ ਗੱਲ ਹੈ ਕਿਸਾਨ ਖੁਸ਼ਹਾਲ ਹੋਵੇਗਾ, ਪਰ ਹੁਣ ਤੁਸੀਂ ਆਪ ਮੰਨ ਰਹੇ ਕਿ ਬਾਹਰੋਂ ਆਉਣ ਵਾਲੀਆਂ ਫਸਲਾਂ import duty ਵਧਾਉਣ ਨਾਲ ਭਾਰਤ ਦੇ ਕਿਸਾਨ ਨੂੰ ਵਧੀਆ ਭਾਅ ਮਿਲਦੇ ਨੇ। ਭਾਰਤ ਦੀ ਕਰੰਸੀ ਦਾ ਮੁੱਲ ਘੱਟ ਹੋਣ ਕਰਕੇ ਇੰਪੋਰਟ ਡਿਊਟੀ ਲੱਗਣੀ ਬਹੁਤ ਜ਼ਰੂਰੀ ਹੈ।

    • @KULDEEPSingh-tu4gy
      @KULDEEPSingh-tu4gy 3 дня назад +2

      ਸਹੀ ਜੀ
      ਪਰ ਬਾਈ ਜੀ ਜਦੋਂ ਸਾਡੇ ਆਪਦੇ ਭੰਡਾਰ ਖਾਲੀ ਹੋ ਜਾਣ ਤਾਂ ਫਿਰ ਸਾਨੂੰ ਬਾਹਰੋਂ ਮੰਗਾਉਣਾ ਵੀ ਪੈਂਦਾ ਹੈ

  • @satnamsingh901
    @satnamsingh901 3 дня назад +4

    Waheguru ji ka khalsa Waheguru ji ki fateh 🙏🙏

  • @kuldeepnain7362
    @kuldeepnain7362 3 дня назад +2

    Very nice

  • @KalaSingh-cj7rd
    @KalaSingh-cj7rd 3 дня назад +3

    ਬਹੁਤ ਵਧੀਆ ਹੈ ਜਾਣਕਾਰੀ ਦਿੱਤੀ

  • @SukhwantSingh-wn5vq
    @SukhwantSingh-wn5vq 3 дня назад +3

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਜੀ

  • @amritvirk3749
    @amritvirk3749 3 дня назад +4

    🙏ਸਤਿ ਸਿਰੀ ਅਕਾਲ ਜੀ 🙏🙏

  • @user-zh4gy7ig9j
    @user-zh4gy7ig9j 3 дня назад +1

    Good information 👍

  • @dalveersandhu7010
    @dalveersandhu7010 3 дня назад +1

    ਧੰਨਵਾਦ ਜੀ

  • @GurtejSingh-hg5dd
    @GurtejSingh-hg5dd 3 дня назад +2

    Wahegru ji ka khalsha Wahegru ji ki Fateh do sahab

  • @mandeepsinghmann7566
    @mandeepsinghmann7566 3 дня назад +2

    Thx dr saab

  • @fatehharike7408
    @fatehharike7408 3 дня назад +2

    Thanks ji

  • @jagmalrathee273
    @jagmalrathee273 3 дня назад +1

    Good morning ji. Thank you so much for nice information

  • @HardeepSinghButtar
    @HardeepSinghButtar 3 дня назад +1

    🙏🏻🙏🏻🙏🏻

  • @manpreetgill5001
    @manpreetgill5001 3 дня назад +1

  • @psgi9gaming80
    @psgi9gaming80 3 дня назад +1

    Good news modi took decision because of haryana Maharashtra election

  • @sikandersinghdhillon2811
    @sikandersinghdhillon2811 3 дня назад +4

    ਸਤਿ ਸ਼੍ਰੀ ਆਕਾਲ ਜੀ ਡਾਕਟਰ ਸਾਹਿਬ ਈਰਾਨ ਨਾਲ ਭਾਰਤ ਦੀ ਬਾਸਮਤੀ ਲੈ ਗਿਆ ਕਿ ਨਹੀਂ ਇਸ ਬਾਰੇ ਦੱਸੋ ਜੀ

    • @KULDEEPSingh-tu4gy
      @KULDEEPSingh-tu4gy 3 дня назад

      ਬਾਈ ਜੀ ਹੁਣ ਇਸ ਤੋਂ ਬਾਅਦ ਵਿੱਚ ਸਭ ਕੁਝ ਹੋਏਗਾ

  • @gurbakhshishsingh2956
    @gurbakhshishsingh2956 3 дня назад +2

    Es decision nu taan shergill Bhai 4 din ho ge.doosra es sarkar da koi pta ni kdo fer import duty ghta deve after election. Wheat da export vi open kar na chahi da. Es mulk vich saare faisle election nu lai ke hun de ne. Haryana ,up de farmers di basmati es vaar sasti viki aa. Oh taan maanje gaye vichare.

    • @KULDEEPSingh-tu4gy
      @KULDEEPSingh-tu4gy 3 дня назад

      Nahi vir eh hona hi si es da election nal ghat samband hai,
      Kyu ki ek lobby hai rice exporter Di ohna da pressure vaddi gal hai

  • @Jagdeep.singh_4295
    @Jagdeep.singh_4295 3 дня назад +2

    Dr saab pr 113 di ball laal nikl ragi ki ilaz ho sakda??

  • @jagtartara8608
    @jagtartara8608 3 дня назад +2

    ਸਰ ਜੀ DBW 296 ਕਰਨ ਐਸ਼ਵਰਿਆ ਕਣਕ ਦੇ ਬੀਜ ਵਾਰੇ ਪੂਰੀ ਜਾਣਕਾਰੀ ਦਿਓ ਜੀ

    • @KULDEEPSingh-tu4gy
      @KULDEEPSingh-tu4gy 3 дня назад

      Ok ਇਸ ਤੇ ਵੀਡੀਓ ਪਾਈ ਹੋਈ ਹੈ ਆਪਣੀ ਇੱਕ

  • @bachittersinghsingh8892
    @bachittersinghsingh8892 День назад +1

    ❤😂

  • @harjinderbrar4064
    @harjinderbrar4064 3 дня назад +1

    💕🙏

  • @saabsingh47
    @saabsingh47 3 дня назад +4

    ਇਹ ਕੰਮ ਗੱਠਜੋੜ ਦੀ ਸਰਕਾਰ ਦੇ ਆ ਮੋਦੀ ਤਾ ਟੱਟੂ ਆ ਕਾਰਪੋਰੇਟ ਦਾ ਗੱਲ ਨੂੰ ਸਮਝੋ ਸਰਕਾਰ ਵਿਰੋਧੀ ਧਿਰ ਚਲਾ ਰਹੀ ਆ

  • @JagmeetSinghToor-q1y
    @JagmeetSinghToor-q1y 3 дня назад +1

    Hry election saves basmati farmers.... otherwise bjp is allmost anti farms....

  • @surjitsingh6788
    @surjitsingh6788 3 дня назад +3

    Dr shaib karnal da seed portal kado open hovega kal ik tuhada message si please clear it

  • @gaggisardar5611
    @gaggisardar5611 3 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਰਕਾਰ ਨੇ ਕਣਕ ਦੇ ਸੀਜ਼ਨ ਦੇ ਵਿੱਚ ਇੰਪੋਰਟ ਡਿਊਟੀ ਹਟਾਈ ਸੀ ਤਾਂ ਕਿਸਾਨ ਆਗੂ ਡਲੇਵਾਲ ਨੇ ਕਿਹਾ ਸੀ ਇੰਪੋਰਟ ਡਿਊਟੀ ਹਟਾਈ ਨਾ ਜਾਵੇ ਜੇਕਰ ਇੰਪੋਰਟ ਡਿਊਟੀ ਹਟਾਈ ਜਾਂਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ ਵੱਡੇ ਪੱਧਰ ਤੇ ਸੰਘਰਸ਼ ਕੀਤਾ ਤੇ ਇੰਪੋਰਟ ਡਿਊਟੀ ਦੁਆਰਾ ਲਗਾਈ ਗਈ ਸੀ। ਜਦੋਂ ਪਿਆਜ ਦੇ ਉੱਤੇ ਇੰਪੋਰਟੈਂਟ ਡਿਊਟੀ ਵਧਾਈ ਤਾਂ ਮਹਾਰਾਸ਼ਟਰ ਦਾ ਕਿਸਾਨ ਬਹੁਤ ਘਾਟੇ ਵਿੱਚ ਗਿਆ ਕਿਉਂਕਿ ਪਿਆਜ ਦੀ ਖਰੀਦਦਾਰੀ ਕਰਨ ਵਾਲੇ ਬਾਹਰਲੇ ਮੁਲਕ ਘਟ ਗਏ ਸਨ ਪਰ ਜਦੋਂ ਇੰਪੋਰਟ ਡਿਊਟੀ ਕਣਕ ਤੋਂ ਹਟਾਈ ਗਈ ਤੁਸੀਂ ਉਦੋਂ ਮਗਜ ਮਾਰਦੇ ਸੀ ਕਿ ਕੋਈ ਫਰਕ ਨਹੀਂ ਪਵੇਗਾ ਅੱਜ ਤੁਸੀਂ ਇਹ ਗੱਲ ਮੰਨਦੇ ਹੋ ਕਿ ਇੰਪੋਰਟ ਡਿਊਟੀ ਵਧਾਉਣ ਦੇ ਨਾਲ ਘਟਾਉਣ ਦੇ ਨਾਲ ਦੇਸ਼ ਦੇ ਕਿਸਾਨਾਂ ਦੀ ਆਮਦਨ ਤੇ ਅਸਰ ਪੈਂਦਾ ਹੈ ਅੱਜ ਮੈਨੂੰ ਇਸ ਗੱਲ ਦੀ ਸਮਝ ਚੰਗੀ ਤਰ੍ਹਾਂ ਲੱਗ ਚੁੱਕੀ ਹੈ ਕਿ ਜਿਹੜੇ ਤੁਸੀਂ ਹੋ ਤੁਸੀਂ ਇੱਕ ਸਰਕਾਰ ਦੇ ਬੰਦੇ ਹੋ ਕਿਸਾਨ ਆਗੂ ਕੋਈ ਇੰਪੋਰਟ ਡਿਊਟੀ ਘਟਾਉਣ ਵਧਾਉਣ ਦੀ ਗੱਲ ਕਰਦੇ ਨੇ ਤਾਂ ਤੁਸੀਂ ਉਹਨਾਂ ਦੇ ਉਲਟ ਭੋਗਤ ਕੇ ਵੀਡੀਓ ਪਾਉਦੇ ਹੋ ਤੇ ਅੱਜ ਸਰਕਾਰ ਨੇ ਜਦੋਂ ਇੰਪੋਰਟ ਡਿਊਟੀ ਦੇ ਵਿੱਚ ਘਾਟਾ ਵਾਧਾ ਕੀਤਾ ਹੈ ਤਾਂ ਤੁਸੀਂ ਅੱਜ ਸਰਕਾਰ ਦੀ ਪਿੱਠ ਤੋਂ ਪਾਉਂਦੇ ਨਜ਼ਰ ਆ ਰਹੇ ਹੋ ਚੰਗੀ ਗੱਲ ਹੈ ਕਿ ਸਰਕਾਰ ਨੇ ਕਿਸਾਨਾਂ ਨੇ ਬਾਰ-ਬਾਰ ਜੋ ਪ੍ਰੈਸ ਕਾਨਫਰਸਾਂ ਕੀਤੀਆਂ ਨੇ ਜਾਂ ਹੋਰ ਵੀ ਵੱਡੀਆਂ ਕਾਨਫਰੰਸਾਂ ਕੀਤੀਆਂ ਨੇ ਉਹਦੇ ਵਿੱਚ ਕਿਹਾ ਵੀ ਜੋ ਸਾਡਾ ਅਨਾਜ ਹੈ ਸਾਡੇ ਅਨਾਜ ਨੂੰ ਪਹਿਲ ਦਿੱਤੀ ਜਾਵੇ ਤੇ ਜਿਹੜਾ ਅਸੀਂ ਅਨਾਜ ਬਾਹਰ ਭੇਜਣਾ ਉਹ ਤੇ ਐਕਸਪੋਰਟ ਡਿਊਟੀ ਘਟਾਈ ਜਾਵੇ ਜਿਹੜਾ ਅਸੀਂ ਨੇ ਲੈਣਾ ਉਹ ਤੇ ਇੰਪੋਰਟ ਡਿਊਟੀ ਵਧਾਈ ਜਾਵੇ ਤਾਂ ਜੋ ਦੇਸ਼ ਦੇ ਕਿਸਾਨਾਂ ਦਾ ਭਲਾ ਹੋ ਸਕੇ ਅੱਜ ਜੇਕਰ ਡਾਕਟਰ ਸਵਾਮੀਨਾਥ ਨੂੰ ਰਿਪੋਰਟ ਅਨੁਸਾਰ ਪਿਆਜ ਦਾ ਆਲੂ ਦਾ ਟਮਾਟਰ ਦਾ ਭਾਵ 20 ਰੁਪਏ ਮਿੱਠਾ ਦਿੱਤਾ ਜਾਵੇ ਨਾ ਮਾਰਕੀਟ ਦੇ ਵਿੱਚ ਕੋਈ ਉਥਲ ਫੁਤਲ ਹੋਵੇ ਨਾ ਹੀ ਕਿਸਾਨ ਨੂੰ ਕੋਈ ਘਾਟਾ ਪਵੇ ਇਸ ਕਰਕੇ ਕਿਸਾਨਾਂ ਲੀਡਰ ਜੋ ਗੱਲਾਂ ਕਹਿੰਦੇ ਨੇ ਉਹਨਾਂ ਦੀਆਂ ਗੱਲਾਂ ਦਾ ਹੀ ਹਾਮੀ ਭਰਿਆ ਕਰੋ ਐਵੇਂ ਸਰਕਾਰ ਦੀਆਂ ਭੇਡਾਂ ਬਣ ਕੇ ਨਾ ਵੀਡੀਓ ਪਾਇਆ ਕਰੋ

    • @KULDEEPSingh-tu4gy
      @KULDEEPSingh-tu4gy 3 дня назад +3

      ਤੁਸੀਂ ਬਹੁਤ ਸੋਹਣਾ ਲਿਖਿਆ ਹੈ ਤੁਸੀਂ ਇਹ ਵੀ ਲਿਖਿਆ ਕਿ ਮੈਂ ਸਰਕਾਰ ਦੇ ਹੱਕ ਵਿੱਚ ਭੁਗਤਦਾ ਹਾਂ। ਮੰਨ ਲਈ ਗੱਲ ਜਿਹੜੀਆਂ ਇਸ ਤੋਂ ਪਹਿਲਾਂ ਦੋ ਵੀਡੀਓ ਲਗਾਤਾਰ ਸਰਕਾਰ ਨੂੰ ਤੇ ਤੁਹਾਨੂੰ ਸਭ ਨੂੰ ਇਹ ਕਹਿਣ ਵਾਸਤੇ ਆਈਆਂ ਸੀ ਕਿ ਬਾਸਮਤੀ ਦੇ ਮੁੱਲ ਵਾਲਾ ਜਿਹੜਾ ਕੈਪ ਹੈ ਉਹ ਹਟਾਇਆ ਜਾਵੇ । ਉਸ ਤੇ ਵੀ ਅਸੀਂ ਹੀ ਆਵਾਜ਼ ਚੱਕੀ ਸੀ ਤੇ ਜੇ ਆ ਸਰਕਾਰ ਨੇ ਹਟਾ ਦਿੱਤਾ ਤਾਂ ਤਾਂ ਵੀ ਕਿਸਾਨ ਨੂੰ ਸੂਚਨਾ ਅਸੀਂ ਹੀ ਦੇਣੀ ਹੈ।
      ਡੱਲੇਵਾਲ ਸਾਹਿਬ ਦਾ ਨਾਮ ਨਾ ਲਿਖੋ ਕਿਉਂਕਿ ਉਹਨਾਂ ਦੇ ਖਿਲਾਫ ਬੋਲਣ ਦੀ ਮੇਰੀ ਔਕਾਤ ਨਹੀਂ ਹੈ। ਮੈਂ ਜਵਾਬ ਤੁਹਾਨੂੰ ਦੇ ਰਿਹਾ ਹੋਵਾਂਗਾ ਤਾਂ ਗੱਲ ਇਸ ਤਰਾਂ ਲੱਗੇਗੀ ਕਿ ਮੈਂ ਡੱਲੇਵਾਲ ਸਾਹਿਬ ਨੂੰ ਜਵਾਬ ਦੇ ਰਿਹਾ। ਮੈਂ ਪਹਿਲਾਂ ਕਹਿ ਰਿਹਾ ਮੇਰੀ ਔਕਾਤ ਨਹੀਂ ਕਿ ਮੈਂ ਉਹਨਾਂ ਨੂੰ ਜਵਾਬ ਦੇ ਸਕਾਂ ਲੇਕਿਨ ਤੁਹਾਨੂੰ ਮੈਂ ਜਵਾਬ ਦੇ ਸਕਾ।
      ਇਹ ਜਵਾਬ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ। ਤੁਸੀਂ ਗੱਲ ਕਰਦੇ ਹੋ ਕਣਕ ਦੀ ਇੰਪੋਰਟ ਡਿਊਟੀ ਦੀ। ਮੈਂ ਉਦੋਂ ਵੀ ਵੀਡੀਓ ਪਾ ਕੇ ਕਹੀ ਸੀ , ਮ ਤੁਸੀਂ ਉਦੋਂ ਵੀ ਝੂਠ ਬੋਲਿਆ ਸੀ ।
      ਤੁਸੀਂ ਕਿਹਾ ਸੀ ਕਿ ਸਰਕਾਰ ਨੇ ਕਣਕ ਤੋਂ ਇੰਪੋਰਟ ਡਿਊਟੀ ਹਟਾ ਦਿੱਤੀ ਹੈ ਅਤੇ ਫਰਵਰੀ ਤੋਂ ਬਾਅਦ ਵਿੱਚ ਕੌਡੀਆਂ ਦੇ ਭਾਅ ਲੋਕਾਂ ਦੀ ਕਣਕ ਨਹੀਂ ਵਿਕਣੀ ਮੈਂ ਵੀਡੀਓ ਪਾ ਕੇ ਕਿਹਾ ਸੀ ਕਿ ਇਮਪੋਰਟ ਡਿਊਟੀ ਨਹੀਂ ਹਟਾਈ ਜਾਵੇਗੀ ਕਿਉਂਕਿ ਜੋ ਚਿੱਠੀ ਸੀ ਉਹ ਚਿੱਠੀ ਵਿੱਚ ਪਹਿਲਾਂ ਹੀ ਲਿਖਿਆ ਸੀ ਕਿ ਨਵੀਂ ਫਸਲ ਆਉਣ ਤੋਂ ਪਹਿਲਾਂ ਪਹਿਲਾਂ ਡਿਊਟੀ ਦੁਬਾਰਾ ਲਗਾ ਦਿੱਤੀ ਜਾਵੇ।
      ਤੁਸੀਂ ਕਿਹਾ ਸੀ ਕਿ ਕਿਸਾਨ ਦੀ ਕਣਕ ਕੌਡੀਆਂ ਦੇ ਭਾਅ ਵਿਕੂਗੀ ਮੈਂ ਕਿਹਾ ਸੀ ਕਿਸਾਨ ਦੀ ਕਣਕ ਪੂਰੇ ਰੇਟ ਤੇ ਵਿਕੂਗੀ ਹੁਣ ਤੁਸੀਂ ਦੱਸੋ ਦੁਬਾਰਾ ਫਰਵਰੀ ਆਉਣ ਵਾਲੀ ਹੋ ਗਈ ਹੈ ਕੀ ਕਿਸਾਨ ਦੀ ਕਣਕ ਕੋਡੀਆਂ ਦੇ ਭਾਵੇ ਕਰੀ ਹੈ ਜੇ ਨਹੀਂ ਵਿਕ ਰਹੀ ਤਾਂ ਤੁਸੀਂ ਕਹੋਗੇ ਕਿ ਸਾਡੀ ਜਿੱਤ ਹੈ ਅਸੀਂ ਪੋਲ ਡਿਊਟੀ ਵਾਪਸ ਲਵਾਈ ਮੈਂ ਵੀਡੀਓ ਵਿੱਚ ਇੱਕ ਚਿੱਠੀ ਦਿਖਾਈ ਹੈ ਤੁਸੀਂ ਇੱਕ ਵੀ ਚਿੱਠੀ ਦਿਖਾ ਦਿਓ ਜਿਸ ਚਿੱਠੀ ਦੇ ਵਿੱਚ ਸਰਕਾਰ ਨੇ ਕਿਹਾ ਹੋਵੇ ਕਿ ਅਸੀਂ ਜਿਹੜੀ ਹੈ ਕਣਕ ਦੇ ਉੱਪਰ ਇੰਪੋਰਟਡਿਟੀ ਦੁਬਾਰਾ ਲਗਾ ਦਿੱਤੀ ਹੈ ਕਿਉਂਕਿ ਨਾ ਉਹਨਾਂ ਨੇ ਇਪੋਰਟ ਡਿਊਟੀ ਘਟਾਈ ਸੀ ਤੇ ਨਾ ਹੀ ਉਹਨਾਂ ਨੇ ਵਧਾਈ ਇਹਦਾ ਤੁਹਾਡਾ ਕੀਤਾ ਪ੍ਰੋਪੇਗੈਂਡਾ ਸੀ ਸਿਰਫ। ਜੇ ਪ੍ਰੋਪੇਗੰਡਾ ਨਹੀਂ ਸੀ ਤਾਂ ਚਿੱਠੀ ਦਿਖਾਓ ਉਹ ਚਿੱਠੀ ਦਿਖਾਓ ਜੇ ਚਿੱਠੀ ਦੇ ਵਿੱਚ ਤੁਹਾਡੇ ਕਹਿਣ ਤੇ ਜਾ ਨਾ ਕਹਿਣ ਤੇ ਵੀ ਸਰਕਾਰ ਨੇ ਲਿਖਿਆ ਹੋਵੇ ਕਿ ਅਸੀਂ ਕਣਕ ਦੇ ਉੱਤੇ ਇੰਪੋਰਟ ਡਿਊਟੀ ਵਧਾ ਦਿੱਤੀ ਹੈ ਕਿਉਂਕਿ ਉਹ ਘਟੀ ਹੀ ਨਹੀਂ ਸੀ ਤਾਂ ਵਧਾਉਣੀ ਕਿੱਥੋਂ ਸੀ।

    • @KULDEEPSingh-tu4gy
      @KULDEEPSingh-tu4gy 3 дня назад +3

      ਬਾਈ ਜੀ ਮੈਂ ਉਸ ਸਮੇਂ ਵੀ ਕਿਹਾ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ ਅੱਜ ਵੀ ਕਹਿ ਰਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਉਦੋਂ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਇਸ ਵਾਰ ਤੁਹਾਡੀ ਕਣਕ ਕੌਡੀਆਂ ਦੇ ਭਾਅ ਵਿਕੇਗੀ ਤੇ ਅੱਜ ਮੈਂ ਤਾਂ ਸੱਚਾ ਹੋ ਗਿਆ ਕਿਉਂਕਿ ਕਿਸਾਨ ਦੀ ਕਣਕ ਕੌਡੀਆਂ ਦੇ ਭਾਅ ਨਹੀਂ ਬਲਕਿ ਪੂਰੇ ਰੇਟ ਤੇ ਵਿਕੀ ਦੂਜੀ ਗੱਲ ਮੈਂ ਮੰਨ ਲੈਦਾ ਹਾਂ ਕਿ ਤੁਹਾਡੇ ਕਹਿਣ ਤੇ ਸਰਕਾਰ ਨੇ ਇੰਪੋਰਟ ਡਿਊਟੀ ਦੁਬਾਰਾ ਵਧਾ ਦਿੱਤੀ ਹੋਗੀ ਪਰ ਬਾਈ ਜੀ ਜੇਕਰ ਸਰਕਾਰ ਨੇ ਦੁਬਾਰਾ ਇੰਪੋਰਟ ਡਿਊਟੀ ਵਧਾਈ ਹੈ ਤਾਂ ਉਹਦੀ ਇੱਕ ਚਿੱਠੀ ਜਾਰੀ ਕੀਤੀ ਹੋਗੀ ਉਹ ਚਿੱਠੀ ਜਾਰੀ ਦਿਖਾ ਦਿਓ ਤੁਸੀਂ ਕਣਕ ਦੀ ਇੰਪੋਰਟ ਡਿਊਟੀ ਦੀ ਗੱਲ ਕਰਦੇ ਹੋ ਨਾ ਜਿਹੜਾ ਲੀਡਰ ਮਰਜ਼ੀ ਚੁਣ ਲਓ ਉਹ ਚਿੱਠੀ ਦਿਖਾ ਦੇਵੇ ਕਿ ਸਰਕਾਰ ਨੇ ਆਹ ਚਿੱਠੀ ਜਾਰੀ ਕੀਤੀ ਹੈ ਕਿ ਇੰਪੋਰਟ ਡਿਊਟੀ ਦੁਬਾਰਾ ਵਧਾ ਦਿੱਤੀ ਹੈ।
      ਜੇਕਰ ਕਣਕ ਦੀ ਇੰਪੋਰਟ ਡਿਊਟੀ ਵਧੋਣ ਦੀ ਚਿੱਠੀ ਤੁਸੀ ਨਹੀਂ ਦਿਖਾ ਸੱਕਦੇ ਤਾਂ ਫ਼ਿਰ ਖੁੱਦ ਸੋਚੋ। ਤੁਸੀਂ ਕਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕੀਤਾ ਭੇੜ ਤੇ ਖਤਮ ਕੀਤਾ ਤੁਹਾਡੇ ਦਿਮਾਗ ਵਿੱਚ ਕਿੰਨੀ ਨਫਰਤ ਭਰੀ ਹੈ ਕਿੰਨੀ ਨੈਗੇਟਿਵਿਟੀ ਭਰੀ ਹੈ ਕਿਹੜੇ ਕਿਹੜੇ ਸ਼ਬਦ ਤੁਸੀਂ ਵਰਤੇ ਹੈ ਉਹ ਸਾਰੇ ਸੋਚ ਲਵੋ ਪਰ ਬਾਈ ਤੁਸੀਂ ਉਸ ਸਮੇਂ ਵੀ ਝੂਠ ਬੋਲਿਆ ਸੀ ਦੇਖੋ ਮੈਂ ਵੀਡੀਓ ਚ ਕਿਹਾ ਸੀ ਕਿ ਕਿਸਾਨ ਵੀਰੋ ਡਰੋ ਨਾ ਤੁਹਾਡੀ ਕਣਕ ਪੂਰੇ ਰੇਟ ਤੇ ਵਿਕਗੀ ਕੀ ਕਿਸਾਨਾਂ ਦੇ ਕੰਨ ਪੂਰੇ ਰੇਟ ਤੇ ਨਹੀਂ ਵੇਖੀ ਤੁਸੀਂ ਤਾਂ ਖੁਦ ਹੀ ਗਲਤ ਸਾਬਤ ਹੋ ਗਈ ਯਾਰ। ਤੁਸੀਂ ਕਿਹਾ ਸੀ ਕਿ ਕਿਸਾਨਾਂ ਦੀ ਕਣਕ ਪੂਰੇ ਰੇਟ ਤੇ ਨਹੀਂ ਵਿਕਣੀ ਪਰ ਵਿਕੀ। ਹੁਣ ਮੇਰੀ ਬੇਨਤੀ ਹੈ ਕਿ ਉਹ ਚਿੱਠੀ ਜਨਤਕ ਕਰ ਦਿਓ ਜਿਵੇਂ ਮੈਂ ਵੀਡੀਓ ਵਿੱਚ ਦਿਖਾਈ ਹੈ ਨਾ ਕਿ ਆਹ ਚਿੱਠੀ ਸਰਕਾਰ ਨੇ ਜਾਰੀ ਕੀਤੀ ਹੈ ਜਿਸ ਚਿੱਠੀ ਦੇ ਵਿੱਚ ਲਿਖਿਆ ਹੋਵੇ ਕਿ ਸਰਕਾਰ ਨੇ ਕਣਕ ਦੀ ਇੰਪੋਰਟ ਡਿਊਟੀ ਸੰਬੰਧੀ ਆਪਣਾ ਫੈਸਲਾ ਵਾਪਸ ਲੈ ਲਿਆ ਹੈ ਤੇ ਹੁਣ ਕਣਕ ਪੂਰੇ ਰੇਟ ਤੇ ਵਿਕਗੀ ਜੇ ਇਹ ਫੈਸਲਾ ਸਰਕਾਰ ਨੇ ਕੀਤਾ ਹੀ ਨਹੀਂ ਫਿਰ ਕਣਕ ਪੂਰੇ ਰੇਟ ਤੇ ਕਿਵੇਂ ਵਿਕਗੀ ਇਸ ਦਾ ਮਤਲਬ ਤੁਸੀਂ ਕੱਲ ਗਲਤ ਸੀ।

    • @KULDEEPSingh-tu4gy
      @KULDEEPSingh-tu4gy 3 дня назад +3

      ਬਾਈ ਜੀ ਕਿਰਪਾ ਕਰਕੇ ਉਹ ਚਿੱਠੀ ਦਾ ਸ਼ੇਅਰ ਕਰ ਦਿਓ ਜਿਸ ਸਰਕਾਰ ਨੇ ਦੁਬਾਰਾ ਇੰਪੋਰਟ ਡਿਊਟੀ ਲਾਈ ਸੀ।
      ਤੁਸੀਂ ਸਾਰਾ ਜ਼ੋਰ ਲਾ ਲਿਓ ਉਹ ਚਿੱਠੀ ਨਹੀਂ ਦਿਖਾ ਸਕਦੇ ਕਿਉਂਕਿ ਨਾ ਇੰਪੋਰਟ ਡਿਊਟੀ ਹਟੀ ਸੀ ਤੇ ਨਾ ਹੀ ਦੁਬਾਰਾ ਲਾਈ ਸੀ ਉਹ ਤਾਂ ਤੁਸੀਂ ਗਲਤ ਪ੍ਰਚਾਰ ਕੀਤਾ ਸੀ ਜੇ ਤੁਸੀਂ ਕਹਿੰਦੇ ਹੋ ਸੱਚੇ ਹੋ ਜਿਵੇਂ ਮੈਂ ਵੀਡੀਓ ਵਿੱਚ ਚਿੱਠੀ ਦਿਖਾਈ ਹੈ ਚਿੱਠੀ ਦਿਖਾਓ

    • @KulwindersinghTeetu-iw1jo
      @KulwindersinghTeetu-iw1jo 2 дня назад +2

      S̺i̺r̺r̺a̺ k̺r̺t̺a̺ d̺o̺c̺t̺e̺r̺ j̺i̺
      ̺y̺ j̺i̺ k̺i̺t̺h̺o̺ o̺ h̺u̺n̺ t̺u̺s̺i̺.̺😂😂😂😂😂​@@KULDEEPSingh-tu4gy

    • @KULDEEPSingh-tu4gy
      @KULDEEPSingh-tu4gy 2 дня назад +1

      ​@@KulwindersinghTeetu-iw1jo Sira kuj nahi vir eh dukh di gal hai, sade leader kithe khare hun, jhooth te ute eh bahut galt gal hai,

  • @arjunpal2958
    @arjunpal2958 3 дня назад +1

    Haji bhut lait a video kyuk dr gurwinder Singh ne sub to pehla video pa ditti si sir jaldi to jaldi video pa Diya kro

  • @vedparkash5329
    @vedparkash5329 3 дня назад +2

    फुद्दू सरकारें। फसल मंडी में आएगी तो एक्सपोर्ट ड्यूटी फिर लगा देगी

  • @hitxit
    @hitxit 3 дня назад +1

    Modi sarkar nu fr v kosna hi aa sade punjab de kissana ne kyu k kissan leadera di bhukh mitton li andolan jruri ne

  • @karamjeetmaan4917
    @karamjeetmaan4917 3 дня назад +5

    ਮੋਦੀ ਸਰਕਾਰ ਕਿਸਾਨਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ

  • @HappyHappy-dh1jf
    @HappyHappy-dh1jf 3 дня назад +1

    Mosam baray vi daso ji

  • @saabsingh47
    @saabsingh47 3 дня назад +1

    ਮਰ ਖਾਈ ਸਾਹਿਬ ਭਮਕ੍ਕੜ ਪਤੰਗੇ ਤੇ ਵੀਡੀਓ ਪਾਓ ਝੋਨਾ ਮਨਿਸਰ ਰਿਹਾ

  • @gagandeepnehal3500
    @gagandeepnehal3500 3 дня назад +1

    1886 nu gal tode penda ki ni

  • @iqbalsingh7571
    @iqbalsingh7571 3 дня назад

    ਡਾਕਟਰ ਸਾਹਿਬ ਮੇਰੇ ਕੋਲੋ 1509 ਬਾਸਮਤੀ ਵਿਚ 1121 ਬਾਸਮਤੀ ਗਲਤੀ ਨਾਲ ਲੱਗ ਗਈ ਹੁਣ ਕੋਈ ਹੱਲ ਦਸੋ ਜੀ

    • @parkashrandhawa7423
      @parkashrandhawa7423 3 дня назад

      1509 hath naal vdhaa de veer jithe jithe butte haige aa
      Ess ton bina hor koi solution nhi haiga

    • @parkashrandhawa7423
      @parkashrandhawa7423 3 дня назад

      Ya phir 1121 de pakkan di wait kr
      J combine nl ikatthi vadhauni aa te

    • @iqbalsingh7571
      @iqbalsingh7571 2 дня назад

      @@parkashrandhawa7423 ਜੇ ਵੀਰ ਦੋਨੋ ਇਕੱਠੀਆਂ ਬੱਡਾ ਦਮਾ ਤਾਂ ਰੇਟ ਵਿਚ ਕਿੰਨਾ ਕ ਫਰਕ ਪਵੇਗਾ

    • @parkashrandhawa7423
      @parkashrandhawa7423 2 дня назад

      @@iqbalsingh7571 koi zyada farak nhi painda veere
      Bs tu mandi jaa k dssi na kise nu k mixing hogi aa ehde ch
      Ikk vaar saade pind v kise nl aidda hoya he
      Ohna di v 1509+1121 mix hogi he
      Ohna ne dono alag alag vadh k ghar dher laaya he
      Te jdo oh mandi lae k jaan ton pehla traali vich paune lgge he daane te ohna de dehaari wale bande ne galti ton dono ikatthiyaan mix kar dittiyaan
      Ohna nu v bdi tension hoyi oss time
      Par oh mandi jaa k chup keete rhe
      Te ohna da rate sggo dusre lokka nllo 100-150 rupees zyada lggya

    • @iqbalsingh7571
      @iqbalsingh7571 2 дня назад

      @@parkashrandhawa7423 dhanbaad veer

  • @bachittersinghsingh8892
    @bachittersinghsingh8892 День назад +1

    ❤😂