ਪੰਜਾਬ ਚ ਆ ਗਈ ਨਵੀਂ ਕ੍ਰਾਂਤੀ ਜਿਹੜੇ ਦਿਨ ਝੋਨਾ ਵੱਢੋਗੇ, ਉਸੇ ਦਿਨ ਕਣਕ ਬੀਜੋਗੇ | agriculture | KHALAS KHETI

Поделиться
HTML-код
  • Опубликовано: 2 ноя 2024

Комментарии • 51

  • @mohanaujlainfotainmentlive7422
    @mohanaujlainfotainmentlive7422 Месяц назад +7

    ਹਰਿਆਣਾ ਸਰਕਾਰ ਹਰੇਕ ਕਿਸਾਨ ਨੂੰ ਸੁਪਰਸੀਡਰ ਮਲਟੀ ਹੈਪੀ ਸੀਡਰ ਲੈਂਡ ਲੈਵਲਰ ਅਤੇ ਮਲਟੀਪਰਪਜ ਸੀਡ ਡਰਿੱਲ ਅਤੇ ਬੈਂਡ ਪਲਾਟਰ ਸਬਸਿਡੀ ਤੇ ਮੁੱਹਈਆ ਕਰਵਾਉਦੀ ਆ ਪਰ ਪੰਜਾਬ ਸਰਕਾਰ ਵੱਲੋਂ ਅਜਿਹੀ ਕੋਈ ਸੁਵਿਧਾ ਨਹੀਂ!!
    ਸਭ ਤੋਂ ਘੱਟ ਧਿਆਨ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਾਰਖਾਨੇ ਦਾਰਾ ਦੇ ਘਰ ਹੀ ਭਰੇ ਜਾ ਰਹੇ ਹਨ।

  • @Harjinderbrar-j2e
    @Harjinderbrar-j2e Месяц назад +14

    ਹੁਣ ਕਿਸਾਨ ਵੀਰਾਂ ਦੀ ਦੋ ਤਿੰਨ ਸਾਲਾਂ ਦੀ ਕਮਾਈ ਨੂੰ ਹੁਣ ਇਹ 20 to 22 ਕੁ ਮਣ ਦਾ ਇਹ ਲੋਹਾ ਖਾ ਜਾਵੇਗਾ।ਪਰ ਫਿਰ ਇਹ ਵੀ ਸ਼ਾਇਦ ਅੰਤ ਦੋ ਤਿੰਨ ਕੁ ਸਾਲਾਂ ਵਿੱਚ ਫੇਲ੍ਹ ਹੋਣ ਕਾਰਨ ਬਾਅਦ ਕਬਾੜੀਏ ਨੂੰ ਚਾਲੀ ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣਾ ਪਵੇਗਾ।
    ਧੰਨਵਾਦ ਜੀ।

    • @raghbirsinghdhindsa3164
      @raghbirsinghdhindsa3164 Месяц назад +1

      ਇਹ ਤਕਨੀਕ ਕਾਮਯਾਬ ਹੈ,ਸਾਡਾ ਇੱਕ ਰਿਸ਼ਤੇਦਾਰ ਪਿੰਡ ਸਿੱਧਵਾਂ ਗੁਰਦਾਸਪੁਰ ਵਿੱਚ ਕਣਕ ਦਾ ਬੀਜ ਸਿੱਧਾ ਪਰਾਲੀ ਹੇਠ ਡਰਿੱਲ ਨਾਲ ਬੀਜਦਾ ਹੈ।ਕਣਕ ਦੁਸ਼ਮਣ ਨਦੀਨ ਵੀ ਨਹੀਂ ਉੱਗਦੇ ਅਤੇ ਝਾੜ ਵੀ ਵਧੀਆ ਹੈ।ਇਹ ਤਕਨੀਕ ਕਾਮਯਾਬ ਹੋਵੇਗੀ।

  • @kiransingh596
    @kiransingh596 Месяц назад +5

    ਪਿਛਲੇ ਸਾਲ ਡੇਢ ਕਿਲਾ ਕਣਕ ਬਿਜੀ ਸੀ ਝਾੜ ਤਾਂ ਵਧੀਆ ਰਿਹਾ ਪਰ ਮਸ਼ੀਨ ਵਿੱਚ ਇੱਕ ਕਮੀ ਹੈ ਮਸ਼ੀਨ ਪੋਰਾ ਨਿਚੇ ਪਰਾਲ਼ੀ ਲੱਗ ਜਾਂਦੀ ਹੈ ਉਸ ਪਰਾਲੀ ਉਪਰ ਦਾਣੇ ਡਿੱਗ ਕੇ ਕੱਠੇ ਹੋ ਜਾਂਦੇ ਫੇਰ ਇਕ ਥਾਂ ਤੇ ਡਿੱਗ ਪੈਂਦਾ ਹੈ ਇਸ ਕਰਕੇ ਕਿਤੇ ਸਗਨਾ ਤੇ ਕਿਤੇ ਵੀਰਲਾ ਹੋ ਜਾਂਦਾ ਹੈ ਸਤ ਸ੍ਰੀ ਅਕਾਲ

  • @swaranjitsinghgilldhudike9246
    @swaranjitsinghgilldhudike9246 Месяц назад +6

    ਪਾਣੀ ਕਿਸਾਨ ਕਿਥੋ ਲੈਕੇ ਆਵੇਗਾ ਉਸ ਟਾਇਮ ਨਾ ਤਾ ਬਿਜਲੀ ਹੁੰਦੀ ਹੈ ਤੇ ਨਾ ਹੀ ਨਾਹਿਰਾ ਵਿਚ ਪਾਣੀ ਹੁੰਦਾ ਹੈ ਦੋ ਚਾਰ ਏਕੜ ਤਾ ਬੀਜੀ ਜਾ ਸਕਦੀ ਹੈ ਜਿਆਦਾ ਨੂੰ ਪਾਣੀ ਨਹੀ ਲਗਣਾ

  • @raghbirsinghdhindsa3164
    @raghbirsinghdhindsa3164 Месяц назад +3

    ਵਧੀਆ ਖ਼ਬਰ ਹੈ

  • @Guri55136
    @Guri55136 Месяц назад +4

    ਜਿੱਥੇ ਹੈਪੀ ਸੀਡਰ ਪਏ ਨੇ ਓਥੇ ਈ ਇਹ ਪਈ ਲੱਭਣੀ । ਹੈਪੀ ਸੀਡਰ ਮਾੜੇ ਤੋ ਮਾੜੇ ਕਬਾੜੀਏ ਦੇ ਵੀ ਵਿਹੜੇ ਚ 3-4 ਖੜੇ ਹੁੰਦੇ । ਓਹੀ ਹਾਲ ਇਸਦਾ ਹੋਣਾ । ਯੂਨੀਵਰਸਿਟੀ ਵਾਲਿਆ ਪਹਿਲਾ ਹੈਪੀ ਸੀਡਰ ਬਣਾ ਕੇ ਪ੍ਰਮੋਸ਼ਨਾਂ ਲੇ ਲਈਆ ਹੁਣ ਇਸ ਨਾਲ ਲੈਣੀਆਂ ਨੇ ।

  • @cheemaorganicfarm6027
    @cheemaorganicfarm6027 3 дня назад

    ਇਹ ਵਿਧੀ ਗਿਆਨ ਸਿੰਘ ਨੇ ਬਹੁਤ ਸਾਲ ਪਹਿਲੋਂ ਕੱਢੀ ਹੈ ਮਲਚਿੰਗ ਵਾਲੀ ਕਣਕ ਪਰ ਉਸ ਕਿਸਾਨ ਨੂੰ ਯੂਨੀਵਰਸਿਟੀ ਨੇ ਕੋਈ ਕ੍ਰੈਡਿਟ ਨਹੀਂ ਦਿੱਤਾ ਕਣਕ ਡਾਈ ਦਾ ਛੱਟਾ ਮਾਰੋ ਤੇ ਉੱਪਰ ਰੀਪਰ ਮਾਰੋ ਜੋ ਆਮ ਸਾਰੇ ਕਿਸਾਨਾਂ ਕੋਲ ਹੁੰਦਾ

  • @jagwindersran1729
    @jagwindersran1729 23 дня назад +3

    ਜੜ ਚ ਸੁੰਡੀ ਪੈਂਦੀ ਆ ਤੇ ਚੂਹੇ ਕਣਕ ਖਾ ਜਾਂਦੇ ਨੇ ਇਹੇ ਕੰਮ ਠਿਕ ਨਾਈ

  • @GurdeepJatana
    @GurdeepJatana Месяц назад +3

    ਬੱਸ,ਕੱਲੀ, ਮਸ਼ੀਨ, ਹੀ, ਦੂਰ, ਤੋਂ,ਵਿਖਾਉਣੀ, ਸੀ, ਇਹ, ਕਿਵੇ, ਕੰਮ,ਕਰਦੀ, ਤੇ, ਦਾਣੇ, ਕਿਵੇਂ, ਡਿਗਦੇ, ਹੈ, ਕਿਨੀਂ, ਡੁੰਗੀ, ਬਿਜਾਈ,ਕਰਦੀ, ਹੈ, ਇਹ, ਤਾਂ, ਵਿਖਾਈਆਂ, ਨਹੀਂ,

  • @KewaljeetBrar
    @KewaljeetBrar Месяц назад

    Hybrid27p68da pral da ke bnu

  • @DippuDhaliwal
    @DippuDhaliwal 21 час назад

    ਬਾਈ ਸੁੰਡੀ ਦਾ ਕੀ ਕਰੇਗਾ ਇਹ ਤਾ ਬਣਾਤੀ ਬਾਈ ਨੇ

  • @amarjeetmaan9655
    @amarjeetmaan9655 Месяц назад

    ਇਸ ਮਸ਼ੀਨ ਨਾਲੋਂ ਸੁਪਰ ਸੀਡਰ ਬਹੁਤ ਚੰਗਾ ਹੈਂ ਜੀ।।

  • @SarbjeetChouhan-g5d
    @SarbjeetChouhan-g5d Месяц назад +6

    ਸੁੰਡੀ ਪਾਉਣ ਵਾਲੀ ਮਸ਼ੀਨ

  • @jattwaad5263
    @jattwaad5263 Месяц назад

    Bina changi waahi ton sare system fail ne . Lambhe tome vaad jameen nu nuksan hunda esda

  • @AmirsinghAmirsingh-o4m
    @AmirsinghAmirsingh-o4m Месяц назад

    ❤❤

  • @jassasinghsidhu2884
    @jassasinghsidhu2884 Месяц назад

    Fail aa jad ch sundi pawegi ate dunghi bijayee na hon kar k kanak digegi sabh ton wdhia hll gathan han jan plau kro

  • @AmarjitSingh-se8yp
    @AmarjitSingh-se8yp Месяц назад

    ਇਸ‌ਨਾਲੋ ਤਾ‌ਜੀਰੋ ਡਰਿੱਲ ਚੰਗੀ ਹੈ

  • @harpreetsingh6926
    @harpreetsingh6926 Месяц назад

    ਠੀਕ ਆ ਵੱਡੇ ਸਿਆਣੇ ਹੋ ਬਾਈ ਉਪਰ ਪਰਾਲੀ ਚੂਹੇ ਆ ਦਾ ਘਰ ਵੀ ਬਣ ਜਾਉ🐀🐀🐀🐀🐀🐀

  • @ShaganSandhu-jo5yf
    @ShaganSandhu-jo5yf Месяц назад +2

    ਸਾਰਾ ਕੁਝ ਕਰਲਿਆ ਬਾਈ ਅਸੀ ਸਿਉਕ ਤੇ ਸੂਡੀ ਖਤਮ ਕਰ ਦੇਦੀ ਕਣਕ

  • @manindersinghkhalsa2488
    @manindersinghkhalsa2488 Месяц назад

    ਗਰੁੱਪ ਲਈ ਕਿੰਨੀ ਸਬਸਿਡੀ ਮਿਲਦੀ

  • @BalwinderMarahar-t7u
    @BalwinderMarahar-t7u Месяц назад

    🙏👍

  • @chamkaursingh3733
    @chamkaursingh3733 Месяц назад

    22 ji loka kol pashe na sado karji kar vi do banka de

  • @RanjitSingh-k7e
    @RanjitSingh-k7e Месяц назад

    Bina.puchhe.kisana.nu.sari.dunia.salah.del.challu.kade.kisana.ne.vi.kise.nu.salh.diti.aaa.

  • @noorgaming4252
    @noorgaming4252 Месяц назад

    Sundi bahut pyuu

  • @ParwinderMaan-y5v
    @ParwinderMaan-y5v Месяц назад

    Nice ji

  • @AvtarSingh-q1g
    @AvtarSingh-q1g Месяц назад +3

    Ujarh do kisana nu

  • @surinderpalsingh485
    @surinderpalsingh485 Месяц назад

    Bai g ,Eh kheti badi vibag di koi v machine kamyab nahi hoyi

  • @Feratora
    @Feratora Месяц назад

    Na kamyaab machine tyaar karn lai eh sbb too aggy hundy aa 😂

  • @Arsdeepsinghbadesha
    @Arsdeepsinghbadesha Месяц назад

    Tala vi pada ha pahla hi sudi vi

  • @mandeepkahlon2844
    @mandeepkahlon2844 Месяц назад +2

    😂

  • @jeetmeetksidhwanwale8144
    @jeetmeetksidhwanwale8144 Месяц назад

    ਇਹ ਬਿਜਲੀ ਮਸ਼ੀਨ ਕਦੋਂ ਕੁ ਦੀ ਆਈ ਹੋਈ ਆ ਮਾਰਕੀਟ ਚ ਮੈਂ ਤਾਂ ਦੇਖੀ ਨੀ

  • @harpreetsingh-gt4du
    @harpreetsingh-gt4du Месяц назад

    FREE DA RIA NA

  • @mehnati.KisanTv
    @mehnati.KisanTv Месяц назад

    ਕਿਸਾਨ ਤਾ ਪਹਿਲਾਂ ਹੀ ਨਹੀਂ ਸਾਹ ਲੈਣ ਦਿੰਦੇ ਜ਼ਮੀਨ ਪੈਲੀ ਨੂੰ ਹੁਣ ਜਮਾਂ ਹੀ ਬੇੜਾ ਗ਼ਰਕ ਹੋ ਜਾਊਗਾ

  • @bhajanlal4352
    @bhajanlal4352 Месяц назад

    Galt.trika

  • @DarshanSingh-fs7ne
    @DarshanSingh-fs7ne Месяц назад +2

    ਕਣਕ ਨਹੀਂ ਹੁੰਦੀ

  • @harkiratsingh847
    @harkiratsingh847 Месяц назад

    Ee fail ee

  • @dalbirsinghsingh8144
    @dalbirsinghsingh8144 Месяц назад

    ਸਹੀ ਨਹੀ ਹੈ ਤਰੀਕਾ

  • @JarnailSingh-yg7cp
    @JarnailSingh-yg7cp Месяц назад +1

    Jama. Fadhu. Kam. A. Bai. A. Sundi. Butah. Audi. Ha. As. Parali. Wach. Kissan. Veer. Wachan

  • @AnmolSingh-cn1sj
    @AnmolSingh-cn1sj Месяц назад

    😂😂😂