ਝੋਨੇ ਦੀ ਪਰਾਲੀ ਕਣਕ ਦਾ ਬੇੜਾ ਗਰਕ ਦਿੰਦੀ super seeder ਵੀ ਫੇਲ ਹੋ ਜਾਂਦੇ

Поделиться
HTML-код
  • Опубликовано: 25 ноя 2024

Комментарии • 273

  • @sukhparmar1
    @sukhparmar1 2 года назад +51

    4 ਸਾਲ ਹੋਗੇ ਅੱਗ ਨਹੀਂ ਲਗਾਈ ਰੋਟਾਵੇਟਰ ਨਾਲ ਸਾਰੀ ਪਰਾਲੀ ਵਿੱਚ ਵਾਹੀ ਪਰ ਕਦੇ ਝਾੜ ਨਹੀਂ ਘਟੇਆ ਹੁਣ ਮਲਚਿੰਗ ਵਾਲੀ ਬੀਜਦੇ ਉਹ ਵੀ ਬਹੁਤ ਵਧੀਆ

  • @Sukh_Aulakh.
    @Sukh_Aulakh. 2 года назад +46

    ਬਾਈ ਤੁਹਾਡੇ ਟਰੈਕਟਰ ਤੇ Fire Extinguisher (ਅੱਗ ਬੁਝਾਉਣ ਵਾਲਾ ਸਿਲੰਡਰ) ਟੰਗਿਆ ਵੇਖ ਬਹੁਤ ਚੰਗਾ ਲੱਗਿਆ । ਬਹੁਤੇ ਲੋਕ ਮਸ਼ੀਨਰੀ ਦੀ ਅੱਗ ਪ੍ਰਤੀ ਸੇਫਟੀ ਤੋਂ ਅਣਜਾਣ ਹਨ । ਬਲਕਿ ਹਰ ਮਸ਼ੀਨਰੀ ਉੱਪਰ ਇਹ ਯੰਤਰ ਨਾ ਹੋਣਾ, ਚਲਾਨ ਵਿੱਚ ਸਾਮਿਲ ਕਰਨਾ ਚਾਹੀਦਾ ਹੈ ।। ਧੰਨਵਾਦ 🙏

  • @technicalbsofficial589
    @technicalbsofficial589 2 года назад +29

    ਵੀਰ ਸੇਵਕ ਸਿੰਘ ਜੀ, ਕਣਕ ਦੀ ਬਿਜਾਈ ਲਈ ਬਿਲਕੁੱਲ ਕਾਮਯਾਬ ਹੋ ਗਿਆ ਸੁਪਰ ਸੀਡਰ । ਬਾਕੀ ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਜੋ ਕਿਰਾਏ ਦਾ ਕੰਮ ਕਰਦੇ ਹਨ ਕਿ ਆਪਣੇ ਲਾਲਚ ਨੂੰ ਕਿਸੇ ਵੀ ਵੀਰ ਦੀ ਬਿਜਾਈ ਘੱਟ ਵੱਤਰ ਵਿੱਚ ਨਾ ਕਰ ਦੇਣ, ਉਹ ਕਣਕ ਬਹੁਤ ਘੱਟ ਉਗਦੀ ਹੈ ਧੰਨਵਾਦ ਜੀ

  • @Punjab879
    @Punjab879 2 года назад +32

    ਇਸ ਬਾਈ ਦੀ ਵੀਡੀਓ ਰੋਜ ਬਣਾਇਆ ਕਰੋ ਬਹੁਤ ਜਾਣਕਾਰੀ ਮਿਲਦੀ ਆ

  • @darshandhillonsingh2657
    @darshandhillonsingh2657 2 года назад +11

    ਵੀਰ ਜੀ ਦੀਆਂ ਸਿੱਖਿਆਵਾਂ ਬਹੁਤ ਹੀ ਵਧੀਆ ਅਸੀਂ ਵਰਸੀਮ ਇਕ ਥਾਂ ਤੇ ਕਢਾਈ ਸੀ ਅੱਗ ਲੱਗਣ ਦੇ ਬਾਅਦ ਸਵਾ ਵਾਲੇ ਥਾ ਚੋਲ 1 ਫੁੱਟ ਉੱਚੇ ਸੀ

  • @sandhugurwinder418
    @sandhugurwinder418 2 года назад +91

    ਪਰਾਲੀ ਹੋਵੇ ਜਾ ਨਾ ਹੋਵੇ ਬਾਕੀ ਕਣਕ ਦਾ ਝਾੜ ਮੌਸਮ ਦੇ ਅਨੁਸਾਰ ਹੰੁਦਾ ਵਾ ਕੋਈ ਜਿਨਾ ਮਰਜੀ ਜੋਰ ਲਾ ਲਵੇ

    • @ParamjitSingh-gu7tb
      @ParamjitSingh-gu7tb Год назад +1

      ਕਾਫੀ ਹੱਦ ਤੱਕ ਸਹੀ ਹੈ

    • @PB10DEOL
      @PB10DEOL Год назад +1

      Sahi gall vr beej jewa marji lo aga jaka musam ta depend aa

    • @rajvirbrar631
      @rajvirbrar631 Год назад +3

      ਕਣਕ ਦਾ ਝਾੜ ਹਮੇਸ਼ਾ ਮੌਸਮ ਤੇ ਨਿਰਭਰ ਰਹਿੰਦਾ ਹੈ

    • @dhanvirsohi3608
      @dhanvirsohi3608 11 месяцев назад

      Hnji jinni lambi thand pauu unaa jhaad deuu Kanak

  • @r.jawandha5343
    @r.jawandha5343 2 года назад +51

    ਪਰਾਲੀ ਦੀ ਸਵਾਹ ਵਿਚ ਪੋਟਾਸ਼ ਦੀ ਮਾਤਰਾ ਬਹੁਤ ਹੁੰਦੀ ਹੈ ਇਸੇ ਕਰਕੇ ਖੇਤਾਂ ਵਿੱਚੋਂ ਪਰਾਲੀ ਨਹੀਂ ਚਕਵਾਉਣੀ ਚਾਹੀਦੀ

  • @JOGINDERSINGH-fv3pr
    @JOGINDERSINGH-fv3pr 2 года назад +4

    ਵੀਰ ਨੇ ਬਿਲਕੁਲ ਠੀਕ ਕਿਹਾ ਕੋਈ ਮੰਨੇ ਚਾਹੇ ਨਾਂ।

  • @jagjitchal2500
    @jagjitchal2500 Год назад +11

    ਵੱਤਰ ਸਈ ਹੋਵੇ ਸਿੱਲ ਜਿਆਦਾ ਚਾਹੀਦਾ ਸੁਪਰ ਸੀਡਰ ਵਾਸਤੇ ਬਾਕੀ ਵੀਰੇ ਅਸੀ ਦੋ ਸਾਲ ਪਰਾਲੀ ਵਿੱਚ ਹੀ ਦੱਬੀ ਆ ਬਹੁਤ ਸੋਹਣਾ ਰਿਹਾ ਝਾੜ ਵਿੱਚ ਕੋਈ ਕਮੀ ਨਹੀ ਦੇਖੀ

  • @gursharnsingh1180
    @gursharnsingh1180 2 года назад +22

    ਸਰਕਾਰ ਨੂੰ ਵੀ ਚਾਹੀਦਾ ਕੁਝ ਨਾ ਕੁਝ ਮਦਦ ਜ਼ਰੂਰ ਕਰੇ ਕਿਸਾਨਾਂ ਦੀ ਧੰਨਵਾਦ ਜੀ

    • @incognitoff4575
      @incognitoff4575 2 года назад

      Sarkar di bund mari challo

    • @supremeleader5516
      @supremeleader5516 Год назад +2

      Sarkar kini k madad kri jave?

    • @mr.koiwal1349
      @mr.koiwal1349 Год назад

      ​@@supremeleader5516ਝੋਨਾ ਆਪਣੀ ਕਿਹੜੀ ਖਾਸ ਖੁਰਾਕ ਆ ਨਾ ਬੀਜੋ ਹੋਰ ਵੀ ਬੋਹਤ ਫ਼ਸਲਾਂ ਨੇ ਸਬਜਿਆ ਦੇ ਰੇਟ ਅਸਮਾਨ ਤੇ ਨੇ ਓਹ ਨੀ ਬੀਜਦੇ । ਪਹਿਲਾ ਨਾਲੋ ਕੀਤੇ ਵਧਿਆ ਹੱਲ ਨੇ। ਟੈਕਨੋਲੋਜੀ ਆ ਗਈ ਪਰਾਲੀ ਦਿਆ ਗਠਾ ਬਣਾ ਕੇ ਬਿਕਦੀ ਆ ਪੈਲਾ ਅੱਗ ਲਾਉਂਦੇ ਸੀ ਹੁਣ 4 ਪੈਸੇ ਮਿਲਣ ਵੀ ਲੱਗ ਗਏ ਹੋਣ ਗੇ ਗਰੀਬ ਵੀ ਆਪਣਾ ਕਿਵੇ ਨਾ ਕਿਵੇਂ ਟਾਈਮ ਪਾਸ ਕਰਦਾ ਓਸਦੀ ਕਿਹੜੀ ਸਰਕਾਰ ਮੱਦਤ ਕਰਦੀ ਆ😅

  • @yadwindersingh2182
    @yadwindersingh2182 2 года назад +23

    ਸਹੀ ਗੱਲ ਕੀਤੀ ਵੀਰ ਨੇ

  • @tractorsgyan4414
    @tractorsgyan4414 2 года назад +7

    ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀਰ,, ਪਰਾਲੀ ਨਾਲ ਝਾੜ ਘਟਦਾ ਹੈ,,ਐਸੀ ਵੀ 5 ਸਾਲ ਤੋਂ ਵਾਹ ਰਹੇ ਹਾਂ,,, ਹੈਪੀ ਸੀਡਰ ਦਾ ਝਾੜ ਸਭਤੋਂ ਵੱਧ ਹੈ ਜੀ,,,, ਪਰ ਸੁੰਡੀ ਕਰਕੇ ਫੇਲ ਹੋ ਗਈ ਹੈਪੀ ਸੀਡਰ,,, ਜਿਵੇਂ ਕਿ ਤੁਸੀ ਦੱਸ ਰਹੇ ਹੋ ਪਰਾਲੀ ਪਿੱਛੇ ਜਾਵੇ,,,,, ਬਾਕੀ ਮੁਲਚਰ ਨਾਲ ਵੀ ਕਣਕ ਬੋਈ ਸੀ ਐਸੀ ,,, ਮਲਚਰ ਮਾਰ ਕੇ ਕਣਕ ਸਿਤ ਕੇ ਦੋਬਾਰਾ ਫਟਾ ਫਟ ਮੁਲਚਾਰ ਮਾਰ ਕੇ ਉਪਰੋ ਪਾਣੀ ਲਾ ਦਿੱਤਾ ਉਹਵੀ ਵਡਿਆ ਰਹੀ

  • @dilbagsinghbrar52
    @dilbagsinghbrar52 2 года назад +4

    ਛੋਕਰਾ ਵਾਲਾ ਤਜੱਰਬਾ ਤਾ ਠੀਕ ਹੈ ਪਰ ਧਿਆਨ ਰੱਖਣਾ ਬੀਜ਼ ਤੇ ਜ਼ਿਆਦਾ ਦਬਾਅ ਪਾਉਣ ਨਾਲ ਬੀਜ਼ ਉਗਣ ਤੇ ਅਸਰ ਪਵੇਗਾ ਜੀ

  • @shaheedbabadeepsinghjigatt6599
    @shaheedbabadeepsinghjigatt6599 2 года назад +11

    ਬਾਈ ਜੀ ਫੇਰ ਤੁਸੀਂ ਮਲਚਿੰਗ ਵਿਧੀ ਨਾਲ ਹੀ ਬੀਜ ਲਿਆ ਕਰੋ

  • @nindersingh628
    @nindersingh628 2 месяца назад +2

    2007 ਤੋਂ ਵਾਹ ਰਹੇ ਆ ਕਦੇ ਕੋਈ ਸਮੱਸਿਆ ਨੀਂ ਆਈ ਪਰਾਲੀ ਤਾਂ ਗਲ਼ ਕੇ ਖਾਦ ਈ ਬਹੁਤ ਵਧੀਆ ਬਣਦੀ ਆ

  • @babbusangha9366
    @babbusangha9366 2 года назад +60

    ਬਾਈ ਪੰਜ ਸਾਲ ਹੋਗੇ ਜਮਾ ਅੱਗ ਨੀ ਲਾਈ ਕੋਈ ਸਮੱਸਿਆ ਨੀ ਆਈ ਕਣਕ ਵੀ ਬਹੁਤ ਵਧੀਆ ਹੁਦੀ ਆ ਹਾ ਗਿਲ ਥੋੜੀ ਵੱਧ ਚਾਹੀਦੀ ਆ ਵਾਕੀ ਰਹੀ ਪਹਿਲਾ ਦੀ ਗੱਲ ਸੰਨ 72 ਦੇ ਪਰਾਲੀ ਵਾਹੁਦੇ ਆ ਜਮੀਨ ਤੱਕੜੀ ਹੀ ਬਹੁਤ ਹੋਗੀ

    • @SukhwinderSingh-tn2lf
      @SukhwinderSingh-tn2lf 2 года назад +6

      Bilkul sahi gud bro

    • @gadgetshub6316
      @gadgetshub6316 2 года назад +4

      Right

    • @harmanmaan8037
      @harmanmaan8037 2 года назад +2

      Bahi tri gal b mna lda hun jis kol troctor he 40 45 hp da o ke kro

    • @babbusangha9366
      @babbusangha9366 2 года назад +4

      @@harmanmaan8037ਪਹਿਲਾ72 ਮਾਡਲ ਡੀਟੀ 14 ਸੀ ਤੇ ਫੇਰ 735 ਸਵਰਾਜ 96 ਮਾਡਲ ਤੇ ਫੇਰ 475 ਮਹਿਦਰਾ 2011ਤੋ 2021 ਤੱਕ ਉਸ ਨਾਲ ਵਾਹੀ ਸਾਰੀ ਪਰਾਲੀ ਤੇ ਹੁਣ ਜਾਕੇ ਫਸਲ ਦਾ ਝਾੜ ਵਣਿਆ ਤੇ ਹੁਣ ਅਰਜਨ ਲਿਆ

    • @farmeragriadvice6854
      @farmeragriadvice6854 2 года назад +1

      kio Juth Bolda Bhra, Tu Akhi jana 5 Saal ho ge prali nu ag nahi lai, Te fer Akhi jana San 72 De prali Waunde aa, Ee ki

  • @sarjbrar7832
    @sarjbrar7832 2 года назад +27

    ਨਹੀਂ ਬਾਈ ਰੋਟਾਵੇਟਰ ਨਾਲ ਵਿਚ ਪਰਾਲੀ ਦੇ ਕਣਕ ਬੀਜੋ ਕਦੇ ਝਾੜ ਨਹੀਂ ਘੱਟਦਾ। ਸਾਰੇ ਪੰਜਾਬ ਦੀ ਜ਼ਮੀਨ ਇੱਕੋ ਜਿਹੀ ਨਹੀਂ। ਚੀਕਣੀ ਮਿੱਟੀ ਵਿੱਚ ਪਰਾਲੀ ਝਾੜ ਵਦਾਉਂਦੀ ਆ ਨਾ ਕੇ ਘਟਾਉਂਦੀ

    • @SukhaSingh-ol7rs
      @SukhaSingh-ol7rs 2 года назад +1

      ਲਾਈਨਾ ਵਾਲੀ ਪਰਾਲੀ ਨੀ ਰਲ ਦੀ

    • @babbusangha9366
      @babbusangha9366 2 года назад +2

      ਸਭ ਕੁਝ ਰਲ ਦਾ ਬਾਈ ਹਿਮਤ ਚਾਹੀਦੀ ਆ

    • @JobFarming
      @JobFarming 2 года назад

      ਬਾਈ ਚਿੱਕਣੀ ਜਾਂ ਡਾਕਰ ਮਿੱਟੀ ਚ ਝਾੜ ਘਟਾ ਦਿੰਦੀ ਆ।ਪਰਾਲੀ ਪਾਣੀ ਰੱਖ ਲੈਂਦੀ ਜਦੋਂ ਪਾਣੀ ਨਹੀਂ ਲਾਇਆ ਓਦੋਂ ਨਮੀ ਖਿੱਚੀ ਜਾਂਦੀ,ਜਦੋਂ ਪਾਣੀ ਲਾ ਲਿਆ ਤਾਂ ਓਹ ਪੀਲੀ ਪਾ ਦਿੰਦੀ

    • @babbusangha9366
      @babbusangha9366 2 года назад +1

      @@JobFarming ਸਾਡੇ ਡਾਕਰ ਮਿੱਟੀ ਹੀ ਕੋਈ ਫਰਕ ਨੀ ਬਲਕੇ ਰੇਸਲੀ ਨਾਲੋ ਵੀ ਝਾੜ ਵੱਧ ਜਾਦਾ

    • @JobFarming
      @JobFarming 2 года назад

      @@babbusangha9366 ਲੋਟ ਆਈ ਦੀ ਗੱਲ ਆ।ਸਾਡੀ ਇਕ ਪਿੰਡ ਡਾਕਰ ਆ ਇਕ ਚ ਰੇਸਲੀ। ਰੈਸਲੀ ਚ ਝੋਨਾ ਵੱਧ ਹੁੰਦਾ ਤੇ ਡਾਕਰ ਚ ਕਣਕ।।ਪਰ super seeder ਨਾਲ਼ ਕਦੀ ਨੀ ਓਨਾ ਝਾੜ ਆਇਆ 2 ਸਾਲਾਂ ਤੋਂ ਬੀਜਣੀ ਪੈ ਰਹੀ,ਕਿਉੰਕਿ ਉਸਤੋ ਬਿਨਾ ਪਰਾਲੀ ਦਾ ਕੋਈ ਹੱਲ ਹੀ ਨਹੀਂ। ਰੌਣੀ ਕਰੀਏ ਤਾਂ ਕਣਕ ਬੀਜ ਹੀ ਨਹੀਂ ਸਕਦੇ। ਮੈਂ augest ਦਾ ਪਾਣੀ ਬੰਦ ਕੀਤਾ ਹੋਇਆ ਸੀ ਝੋਨੇ ਨੂੰ।ਕਣਕ ਬੀਜਣ ਲਈ ਵੀ ਤਵੀਆਂ ਨਾਲ ਹਵਾ ਲਵਾਉਣੀ ਪਈ ਤਾਂ super seeder ਨਾਲ਼ ਬੀਜ ਹੋਈ

  • @navsandhu7070
    @navsandhu7070 2 года назад +10

    22 ਕਹਿੰਦਾ ਗੱਠਾ ਨਹੀਂ ਬਣਾਉਣਿਆ ਜਿਹੜੇ ਹੱਥ ਨਾਲ ਝਾੜਦੇ ਉਹ ਵੀ ਪਰਾਲੀ ਖੇਤ ਚ ਚੱਕ ਲੈਦੇ ?ਬਸ ਮਸਿਨਰੀ ਵੇਚਣ ਲਈ ਚਾਲ ਏ ਸਰਕਾਰ ਦਿ ਗੱਠਾ ਨਾ ਬਣਾਉ ਵਿੱਚ ਵਹਾਉ ਤੇ ਸਾਡੇ ਵਿਦਵਾਨ ਮਗਰ ਲੱਗ ਜਾਦੇ

  • @gslivezone
    @gslivezone 2 года назад +1

    mai bai di gal naal 80% agree mainu v 10sal hoge matha marde nu vich prali vahan da faida ta hai par accuracy bahut chahidi hai keth di. prali di.panii di.time di

  • @mehndipalwan7549
    @mehndipalwan7549 2 года назад +3

    ਬਹੁਤ ਵਧੀਆ ਗੱਲ ਕੀਤੀ ਵੀਰ ਨੇ

  • @amritpalsingh5495
    @amritpalsingh5495 2 года назад +1

    Cutter naal combine walian lina khilar ke do vaar tabiya naal vaah deo upron paani laa deo, fir vattar aayi te tabiya ya rotavater naal vaah deo, pta v ni lgda ji prali kidr gayyi, asi ise tra krde aa 5 saalan ton . Desi khaad bn jaandi aa jdo pani naal gl jandi aa. Bs thora time lgda 10 din vattr aan nu.

  • @AvtarSingh-pw7fv
    @AvtarSingh-pw7fv 2 года назад +12

    ਸਿਆਣੇ ਕਹਿੰਦੇ ਹਨ ਕਈ ਵਾਰ ਪੜ੍ਹੇ ਬੰਦੇ ਕੜਿਆ ਬੰਦਾ ਸਹੀ ਜਾਣਕਾਰੀ ਦਿੰਦਾ ਹੈ ਤੇ ਇਸ ਬਾਈ ਦੀਆਂ ਵੀਡੀਓ ਦੇਖਣ ਬਾਦ ਪਤਾ ਚਲਦਾ ਹੈ ਕਿ ਬਾਈ ਪੂਰਾ ਕੜਿਆ ਹੋਇਆ ਹੈ

  • @kamaljitkular2751
    @kamaljitkular2751 2 года назад +2

    Veer mai last year 1.5 bigga multure nal veeji c, te es bar 1.75 killa veeji hai. Gattha banaun nalo agg lavo ja multing nal takneek nal veejo. Prali vich na vaho.

  • @KuldeepSingh-qg8sk
    @KuldeepSingh-qg8sk Год назад +4

    Veer parali wali pali ch kade pathe beej k dekh lao ape patta lag jao...ki banda sala jina marji kus paa majal aa kithe pathe tur pain side muh

  • @jasjitsinghsingh3070
    @jasjitsinghsingh3070 Год назад

    ਹੋਰ ਗੱਲਾਂ ਦੀਆਂ ਗੱਲਾਂ ਪਰ ਵੀਰ ਸੋਹਣਾ ਬੜਾ ਤੇ ਬੋਲਦਾ ਵੀ ਬਹੁਤ ਵਧੀਆ

  • @Gaggisinghsandhu
    @Gaggisinghsandhu Год назад +1

    ਪਰਾਲੀ ਕੋਈ ਨੁਕਸਾਨ ਨੀ ਕਰਦੀ ਕਣਕ ਦਾ ਬਹੁਤ ਵਧੀਆ ਝਾੜ ਨਿਕਲ ਦਾ ਜੇ ਕਣਕ ਦਾ ਨੁਕਸਾਨ ਹੁੰਦਾ ਤਾ ਗੁਲੀ ਡੰਡਾ ਜਾ ਮੌਸਮ ਕਾਰਨ ਹੁੰਦਾ

  • @GurpreetSingh-vp7yw
    @GurpreetSingh-vp7yw 2 месяца назад +1

    ਅਸੀਂ ਤਾਂ 2021 ਤੋਂ ਸੁਪਰ ਸੀਡਰ ਨਾਲ ਕਣਕ ਬੀਜ ਰਹੇ ਹਾਂ ਕੋਈ ਫਰਕ ਨਹੀਂ ਝਾੜ ਚ ਵਧਿਆ ਆ ਘਟਿਆ ਨਹੀਂ ਜਿਲ੍ਹਾ ਅੰਮ੍ਰਿਤਸਰ ਸਾਹਿਬ ਤਹਿਸੀਲ ਰਮਦਾਸ ਬਾਬਾ ਬੁੱਢਾ ਸਾਹਿਬ ਜੀ

  • @vinylRECORDS0522
    @vinylRECORDS0522 2 года назад +2

    ਸਾਡੇ ਮੋਗੇ ਦੇ ਕਈ ਪਿੰਡਾਂ ਵਿਚ ਬਿਨਾਂ ਅੱਗ ਲਾਇਆਂ ਕਣਕ ਪੰਜ ਛੇ ਸਾਲਾਂ ਤੋ ਬੀਜੀ ਜਾ ਰਹੀ ਹੈ,ਬਹੁਤ ਵਧੀਆ ਕਣਕ ਹੁੰਦੀ ਹੈ,ਕੋਈ ਸਮੱਸਿਆ ਨਹੀਂ।

  • @atmasingh5372
    @atmasingh5372 2 года назад +1

    ਆਤਮ ਹਤਿਆ ਕਰ ਲਓ।ਪੰਜਾਬ ਨੂੰ ਬੰਜਰ ਬਣਾ ਦਿੱਤਾ । ਕੌਣ ਖਾਦਾ ਏ ਚੋਲ ।ਵਿੱਚ ਵਾਉਣ ਨਾਲ ਕਣਕ ਦਾ ਝਾੜ ਵਦ ਨਿਕਲ ਦਾ ਹੈ ਬੇਵ ਕੁਫਾ ।

  • @gurwindersinghkhosa1089
    @gurwindersinghkhosa1089 2 года назад +6

    ਜਮਾ ਗਲਤ ਕਨਕ ਦਾ ਝਾੜ ਪਰਾਲੀ ਨਾਲ ਵਧਦਾ

  • @boparaiboparai9730
    @boparaiboparai9730 2 года назад +6

    ਸਹੀ ਗੱਲ ਹੈ ਵੀਰ

  • @surindersyal6575
    @surindersyal6575 Месяц назад +1

    ਅਮਰੀਕਾ ਦੀ ਸਟੇਟ IOWA ਵਿੱਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਝੋਨੇ ਨਾਲੋਂ ਵੀ ਦੁੱਗਣਾ ਝਾੜ ਦੇ ਸਕਦੀਆਂ ਹਨ। ਅਜਿਹੀਆਂ ਕਿਸਮਾਂ ਦੇ ਬੀਜ ਅਮਰੀਕਾ ਦੀ ਸਟੇਟ IOWA ਤੋਂ ਪੰਜਾਬ ਵਿਖੇ ਲਿਆਂਦੇ ਜਾਣੇ ਚਾਹੀਦੇ ਹਨ।

    • @sahabjit
      @sahabjit Месяц назад

      Veere je har kisaan makki de 2 kilw vi laa dawe ta rate 700 to 800 vi ni rehna . Bahut bura haal hoju makki mungi saari lagn naaal

  • @ApnaTractor
    @ApnaTractor Месяц назад

    ਜਿਹੜੇ ਖੇਤ ਚੋਂ ਪਰਾਲੀ ਚਕਾਤੀ ਫੇਰ ਉਥੇ 2 ਸਾਲ ਬਾਅਦ ਜਿਨਸ ਵੀ ਨੂੰ ਹੁੰਦੀ ਇਹ v ਤਜਰਬਾ

  • @paramjeetsandhu9553
    @paramjeetsandhu9553 Год назад +3

    ਸੁਪਰਸੀਡਰ ਚ ਕੋਈ ਨੁਕਸ ਨਹੀ ਕਣਕ ਬੀਜਣ ਸਮੇ ਜਮੀਨ ਚ ਵੱਤਰ ਪੂਰਾ ਫੁੱਲ ਹੋਣਾ ਚਾਹੀਦਾ

  • @BhagwanSingh-zy3qr
    @BhagwanSingh-zy3qr 2 года назад +2

    ਕਣਕ ਬਹੁਤ ਵਧੀਆ ਹੁੰਦੀ ਹੈ

  • @JatinderSingh-hv6uh
    @JatinderSingh-hv6uh 2 года назад +2

    Bande di gall bilkul Sahi hai। Prali vich vah ke kanak da 2 quental ghat nikli agg aali naalo

  • @dharamsinghbhandal8511
    @dharamsinghbhandal8511 2 года назад +1

    ਅੰਗੂਰ ਬੀਜਣ ਵਾੲਇਨ ਬਣਾਉਣ ਠਾ ਬੀਜਣ ਚਾਵਲ ਗੰਨਾ ਬੀਜਣ ਗੁੜ ਸਕਰਂ ਬਣਾਉਣ ਬਾਹਰ ਭੇਜਣ ਜਾ ਸਰਾਬ ਦੇਸੀ ਸ਼ਰਾਬ ਬਣਾਉਣ ਵਾਹਨ ਭੇਜਣ

  • @jagdishsingh-xf1fe
    @jagdishsingh-xf1fe Год назад +1

    Galti prali vich vohna ni . Blke beez dunga jana . Super seeder jada dunga nahi jan dena chida . Vatar sahj hona chida . Jada gilla upro skht hi janda . Sukhe ch ugdi ni .

  • @jaswantsingh-rk6fm
    @jaswantsingh-rk6fm 20 дней назад

    ਵੀਰ। ਕਰਨੀ ਤੇ। ਆਪੋ ਆਪਣੀ। ਮਰਜ਼ੀ ਸਭ ਨੇ। ਮੈ। ਦੋ। ਸਾਲ। ਤੋ। ਕਣਕ। ਬੀਜ ਦਾ। ਪਰਾਲੀ ਵਿਚ। ਵਾਹ। ਕੇ। ਬਹੁਤ। ਵਧੀਆ। ਝਾੜ। ਨਿਕਲ ਦਾ। ਅਸੀਂ ਪਹਿਲਾਂ ਪਰਾਲੀ। ਡੰਡੇ ਨਾਲ। ਜਾਂ। ਤਰੰਗਲੀ ਨਾਲ ਖਿਲਾਰ ਕੇ। ਫੇਰ ਤਵੀਆਂ। ਤੇ। ਤਿੰਨ। ਬੋਰੀਆਂ। ਮਿੱਟੀ। ਦੀਆਂ। ਭਰ ਦੋ। ਪਿਛਲੇ ਪਾਸੇ। ਤੇ। ਇਕ ਸੈਂਟਰ ਵਿਚ ਰੱਖ ਕੇ ਦੋ ਵਾਰ ਵਹਾਈ ਕਰੀ। ਦੀ। ਫੇਰ। ਪਾਣੀ ਛੱਡ ਦੇਈਦਾ ਵੱਤਰ ਆਉਣ ਤੇ ਇੱਕ। ਪਾੜ। ਰੋਟਾਵੇਟਰ। ਫੇਰ। ੦ ਡਰਿੱਲ ਕਰੀ ਦੀ। ਬਹੁਤ। ਵਧੀਆ ਹੁੰਦਾ ਹੋ। ਸਕੇ ਤੇ। ਇਕ ਪਾੜ। ਕਲਟੀਵੇਟਰ ਨਾਲ। ਵੀ। ਕਰ। ਸਕਦੇ ਉ। ਉਕੇ। ਬਿੱਲਾ ਜੱਟ ਸਿਧੂ

  • @GurwinderSingh-ys5ic
    @GurwinderSingh-ys5ic 2 года назад +3

    ਬਾਈ ਜੀ ਮੈ 20 ਕਿਲੇਆ ਦੀ ਖੇਤੀ ਕਰਦਾ 25 ਸਾਲ ਹੋ ਗਏ ਜ਼ੀਰੋ ਡਰਿੱਲ ਨਾਲ ਬੀਜ ਦੇਆ ਨੂੰ ਵਾਹੇ ਹੋਈ ਜ਼ਮੀਨ ਦੇ ਬਰਾਬਰ ਹੀ ਕਣਕ ਦਾ ਝਾੜ ਨਿਕਲ ਦਾ

    • @gurpreetsinghsidhu5067
      @gurpreetsinghsidhu5067 2 года назад

      ਜੀਰੋ ਕਾਮਯਾਬ ਆ ,ਅਸੀਂ ਹਰ ਸਾਲ ਵੀਜਦੇ ਆਂ 34 ਕਿੱਲੇ ਪਰ ਸਾਲਾ ਐਤਕੀਂ ਵਾਹਣ ਖੁਸ਼ਕ ਰਹਿ ਗਿਆ

    • @jaspalsingh9344
      @jaspalsingh9344 2 года назад +1

      ਵੀਰੇ ਅੱਗ ਲਾਏ ਬਿਨਾਂ 0 ਡਰੀਲ ਨਹੀ ਚਲਦੀ ਕਿ ਕੋਈ ਤਰੀਕਾ ਦਸਿਓ

    • @harrapacivilization2779
      @harrapacivilization2779 2 года назад +1

      @@jaspalsingh9344 ਲੂਜ਼ ਸਟਰਾ ਤਾਂ ਫੂਕਣਾ ਪੈਂਦਾ ਲਾਈਨਾ ਜਿਹੀਆ ਹੁੰਦੀਆ ਜਿਹੜੀਆ। ਬਾਕੀ ਖੜੇ ਕਰਚੇ ਚ ਚੱਲ ਜਾਂਦੀ

    • @Punjab879
      @Punjab879 2 года назад +2

      ਬਾਈ 25 ਸਾਲ ਕੁਝ ਯਾਦਾ ਨੀ ਹੋ ਗਿਆ ਜੀਰੋ ਡਰਿੱਲ ਨੂੰ ਆਈ ਨੂੰ ਤਾ ਮਸਾ 10-15 ਸਾਲ ਹੀ ਹੋੲਏ ਆ 25 ਸਾਲ ਆਲਾ ਗੱਪ ਬਿਨਾ ਟੈਰਾਂ ਤੋ ਹੀ ਰੋੜਤਾ😁

    • @harrapacivilization2779
      @harrapacivilization2779 2 года назад

      @@Punjab879 ਵੀਹ ਸਾਲ ਤਾਂ ਹੋ ਗਏ

  • @harpalmaan6972
    @harpalmaan6972 Год назад +4

    ਅਸੀ ਪਰਾਲੀ ਪੂਰੀ ਵਿੱਚ ਹੀ ਨੱਪਦੇ ਹਾਂ ਕੋਈ ਸਮੱਸਿਆ ਨਹੀ ਆਈ ਕਦੇ

    • @ravindergill8228
      @ravindergill8228 Месяц назад

      kahde nal napde o

    • @MaanHouse
      @MaanHouse Месяц назад

      @@ravindergill8228ਵੀਰ ਰੀਪਰ ਮਾਰਕੇ ਸੁਪਰਸੀਡਰ ਨਾਲ ਪਿੱਛਲੇ ਸਾਲਾਂ ਤੋਂ ਬੀਜ ਰਹੇ ਹਾਂ

  • @lionofthepend1402
    @lionofthepend1402 2 года назад +2

    ਬਾਈ 4 ਸਾਲ ਵਾਹੀ ਪਰਾਲੀ ਫਸਲ ਘੱਟ ਨਿਕਲਣ ਲੱਗ ਪਈ ਸੀ ਪਰਾਲੀ ਦਾ ਅਸਲੀ ਹੱਲ ਜਾ ਤਾਂ ਪੱਲਟਾਵੇਂ ਹੱਲ ਵਾਹਿ ਕੇ ਜਾ ਫਿਰ ਅੱਗ

  • @ManjitSingh-ue5il
    @ManjitSingh-ue5il 2 года назад +1

    ਭਾਜੀ ਬਿਲਕੁਲ ਸਹੀ ਗੱਲ ਕੀਤੀ

  • @GurpreetSinghSomal
    @GurpreetSinghSomal 2 года назад +1

    Nale o lucky seed drill and pau super seeder jinni javan vjai hundi oni jaga hi vahi hundi a bakki jaga mulch rehndi a

  • @Prince_abdal
    @Prince_abdal 2 года назад

    Amritsar area. Mainu bai 4 sal ho gye eve kanak bejde kank da jhad v vd. Aunda te odo to 22+ purane beej

  • @shaheedbabadeepsinghjigatt6599
    @shaheedbabadeepsinghjigatt6599 2 года назад +3

    ਕੀੜਿਆਂ ਵਾਲਾ ਮਸਲਾ ਬਹੁਤ ਹੀ ਛੋਟਾ ਜਿਹਾ ਮਸਲਾ ਹੈ

  • @jagmohanbajwa5253
    @jagmohanbajwa5253 Год назад

    Sahi gal lgda asi v pishli war superseeder naal beeji c kank sada v jhaadh ghat aaya c

  • @kuldeepsingh5444
    @kuldeepsingh5444 2 года назад

    Y ne sahi gal kahi aa y super seeder ta gill jada bhalda ga

  • @jagdevsinghotaal301
    @jagdevsinghotaal301 2 года назад +1

    ਬਿਲਕੁੱਲ ਗ਼ਲਤ ਜਾਣਕਾਰੀ ਦੇ ਰਿਹਾ ਬਾਈ! ਝਾੜ ਕਣਕ ਦਾ ਬਿਲਕੁੱਲ ਨੀ ਘਟਦਾ। ਤਿੰਨ ਸਾਲ ਤੋਂ ਬੀਜ ਰਹੇ ਹਾਂ ਕੋਈ ਸਮੱਸਿਆ ਨਹੀਂ

  • @robinbihal8686
    @robinbihal8686 2 года назад +1

    J mulchar da use krde a ta 22 oh to bilkul mitti c mila dinda pta ni lgda v koi plali hai v sai k nhi

  • @SurjeetSingh-gw4ep
    @SurjeetSingh-gw4ep 2 года назад +9

    ਝੋਨਾ ਲਾਉਣਾ ਹੀ ਬੰਦ ਕਰ ਦਿਓ

    • @jass.sidhu11
      @jass.sidhu11 2 года назад +1

      Sahi Gal aa naale paani bachuga

    • @khanakhtar74
      @khanakhtar74 2 года назад

      👍

    • @baghatakhar4236
      @baghatakhar4236 2 года назад

      Je theke ghtange udo jhona lgna bnd hona..

    • @jass.sidhu11
      @jass.sidhu11 2 года назад

      @@baghatakhar4236 theke ghate ton tan jada lggu fer kehna jada bachda peisa

    • @baghatakhar4236
      @baghatakhar4236 2 года назад

      @@jass.sidhu11 eh te soch aa apo apni..theka ght hove te fsl ght v nikl jae te bande nu prvah nai hundi.nai te bnda hath palla ta mrda e aa

  • @bw8dm
    @bw8dm Месяц назад

    ਹਰ ਪਿੰਡ ਦੀ ਜ਼ਮੀਨ ਵਿੱਚ ਫ਼ਰਕ ਹੁੰਦਾ ਮੈਂ ਦੇਖਿਆ ਹੈ ਕਿਸੇ ਦੇ ਪਰਾਲੀ ਵਿੱਚ ਵਾਹਕੇ ਝਾੜ ਵੱਧ ਨਿਕਲਦਾ ਕਿਸੇ ਦੇ ਘੱਟ ਨਿਕਲਦਾ

  • @karamjitsingh6875
    @karamjitsingh6875 2 года назад +2

    Bai mehnati h
    Pr ploigh is Best
    7 8 litter ch ho janda
    Jamen nu takat milde h
    Prali naal
    Koi aokha ni

  • @GurjantSingh-zy3lv
    @GurjantSingh-zy3lv Год назад

    ਬਾਕੀ ਸੇਵਕ ਵੀਰ ਪਹਿਲੀ ਵਾਰ ਤੁਹਾਡੀ ਕੋਈ ਮੁਲਾਕਾਤ ਬੇਕਾਰ ਲੱਗੀ, ਬੇਹਦ ਘਟੀਆ ਲੱਗੀ।
    ਸਾਨੂੰ ਵੀ ਤਿੰਨ ਸਾਲ ਹੋ ਗਏ, ਵਿੱਚ ਹੀ ਵਹਾ ਰਹੇ, ਕੋਈ ਨੁਕਸਾਨ ਨੀ ਹੋਇਆ।
    ਉਲਟਾ ਫਾਇਦਾ ਹੀ ਹੋਇਆ।
    ਆਪੋ ਆਪਣਾ ਤਜ਼ਰਬਾ ਹੁੰਦਾ

  • @GurkaranGhumaan-jd4os
    @GurkaranGhumaan-jd4os 27 дней назад +1

    Prali t y reeh bngu lgde a jmeen bnde a Puri

  • @Agriculture890
    @Agriculture890 Год назад

    ਅਸੀਂ ਪਿਛਲੇ ਸਾਲ ਸੁਪਰ ਸੀਡਰ ਨਾਲ ਬੀਜੀ 60 ਮਨ ਝਾੜ ਆਇਆ ਸੀ। ਐਵੇਂ ਲੋਕਾਂ ਨੂੰ ਗੁੰਮਰਾਹ ਕਰਨ ਲੱਗਾ

    • @ravindergill8228
      @ravindergill8228 Месяц назад

      bharawa superseeder v prali ch kihra chalda linea ta sarhnia pendia

  • @karan_sandhu65
    @karan_sandhu65 2 года назад

    Bai 3saal Hoge vich vhonde nu koi frk ni penda knakh te bhut shoni hundi knakh

  • @narvir_4966
    @narvir_4966 2 года назад +3

    100% Sahi kehnda veer

  • @taranbirsingh417
    @taranbirsingh417 2 года назад +2

    सही गल है बाई जी

  • @punjabiboy7176
    @punjabiboy7176 2 года назад

    126 jiri lao seeder fer ke pani la do dobara wich jida marji beej lo fer kabu ondi aa

  • @gurpreetsinghbhullar9801
    @gurpreetsinghbhullar9801 2 года назад

    ਬਾਈ ਆ ਤੇਰਾ ਆਹ ਸੁਝਾ ਪਰਾਲੀ ਅੱਗੋ ਚੱਕ ਮਗਰ ਬਿਜਾਈ ਤੇ ਪਾਉਣ ਦਾ ਮੇਰੇ ਮਨ ਵਿਚ ਵੀ ਦੋ ਸਾਲ ਹੈ ਕੋਈ ਮਿਸਤਰੀ ਇਹ ਵੀ ਕਰੂ ਜੁਗਾੜ

  • @Virklove1234
    @Virklove1234 2 года назад +1

    Happy seeder hga va os nll bezlo fr ki a prali ta upr hi rhni os nl

  • @GurjeetSingh-oh1ug
    @GurjeetSingh-oh1ug Год назад

    ਨਿਰਭੈਅ ਦੀ ਇੱਕ ਇੱਕ ਗੱਲ ਸਹੀ ਆ

  • @parvindersohi61
    @parvindersohi61 4 месяца назад

    ਸਾਨੂੰ ਪੰਜ ਸਾਲ ਹੋ ਗਏ ਕੋਈ ਫਰਕ ਨੀ ਪਿਆ ਪਹਿਲਾਂ ਨਾਲੋ ਝਾੜ ਵਧਿਆ ਹੀ ਆ

  • @dharmindersingh2485
    @dharmindersingh2485 Год назад

    Uprla fuus nu agg laaka beejo 50 kila krda mai sirf superseeder maarda 25 quntl taak jaad akad da 24 25 taak clear a jaanda pr care krn ala da v frk a Mai sprey postik taata di krda sab

  • @jass.sidhu11
    @jass.sidhu11 2 года назад +7

    Avdia ee maari janda ehe 🤣🤣🤣prali 1%v nuksaan ni krdi sgo jameen di power wadhoundi hi aa menu 6-7 saal hoge viche bohnde nu jameen DA pehlan naalo bohat sudhaar ho gya....

    • @sandeepmomi490
      @sandeepmomi490 2 года назад

      22 mitti da hisaab hunda
      Sade pakki mitti aa dakr jameen va
      Bilkul nhi kamyab
      Prali vich vahunde aa ta jameen pani nhi khichdi te kanak dabdi
      Asi aap 4-5 saal to har tajurba kar k dekhya

    • @SukhwinderSingh-tn2lf
      @SukhwinderSingh-tn2lf 2 года назад +1

      ਜਮੀਨ ਦੀ ਤਾਕਤ ਬਹੁਤ ਵੱਧਦੀ ਆ

  • @hardeepaulakh9372
    @hardeepaulakh9372 Год назад

    ਬਾਈ ਜੀ ਨਾਲ ਕਣਕ ਵੱਢਣ ਵਾਲਾਂ ਰੀਪਰ ਰੱਖੋ ਪਰਾਲੀ ਇੱਕ ਪਾਸੇ ਕਰਨ ਨੂੰ

  • @SatnamSingh-gn4ke
    @SatnamSingh-gn4ke 2 года назад +1

    ਸਹੀ ਕਿਹਾ ਵੀਰ

  • @Farminglifestyle500
    @Farminglifestyle500 2 года назад +1

    ਇੱਥੇ ਹਰ ਕੋਈ ਵਿਦਵਾਨ ਬਣੀਆਂ ਫਿਰਦਾ

  • @AvtarSingh-vb7rs
    @AvtarSingh-vb7rs Год назад

    ਜ਼ਮੀਨ ਤਾ ਵੀਰ ਬਹੁਤ ਤਕੜੀ ਹੋ ਜਾਂਦੀ ਹੈ ਅਸੀ ਤਾ - ਯੂਰੀਆ 2 ਬੋਰੀ ਪਉਂਦੇ ਹਾ ਹੁਣ ਵ

  • @tajindersandhu8302
    @tajindersandhu8302 Год назад

    22 4 saal hoge jhar hamesha vdia niklda super seeder best aa

  • @gurpreetsinghbhullar9801
    @gurpreetsinghbhullar9801 2 года назад

    ਬਾਈ 5 ਸਾਲ ਹੋ ਗਏ ਪਲੋਅ ਮਾਰਕੇ ਬੀਜਦੀਆ ਨੁੰ ਕੋਈ ਨੁਕਸ ਨੀ ਪੈਦਾ ਪਰਾਲੀ ਵਿਚ ਵਾਹੁਣ ਨਾਲ ਖੇਤ ਠੰਡਾ ਹੋ ਜਾਦਾ 1/2 ਗੱਟਾ ਯੂਰਿਆ ਪਾ ਦਿਓ ਕਣਕ ਬਾਜਣ ਤੋ ਪਹਿਲਾ

  • @johndeere8528
    @johndeere8528 Месяц назад

    ਬਾਈ ਜੀ ਪਰਾਲੀ ਨੂੰ ਵਾਹੁਣ ਨਾਲ ਕਣਕ ਦਾ ਝਾੜ ਘੱਟ ਨਕਲ ਦੀ ਆ‌

  • @dharmindersingh2485
    @dharmindersingh2485 Год назад

    Kuch krn di lod ni super seeder nl beejo harrow di baahi paaka gud a Kaam sab ton

  • @tsgill502
    @tsgill502 2 года назад +2

    Bai de Gaal sahi aa

  • @ManbirMaan1980
    @ManbirMaan1980 2 года назад +3

    ਬਾਈ ਫੁੱਲ ਪਰਾਲੀ ਚ ਮੈਂ ਹੈਪੀ ਸੀਡਰ ਨਾਲ ਕਣਕ ਬੀਜਦਾਂ'ਤਿੰਨ ਸਾਲ ਹੋਗੇ ਪੂਰਾ ਝਾੜ ਨਿੱਕਲਦਾ ਨਾਲੇ ਨਦੀਨ ਨਹੀਂ ਹੁੰਦਾ,

    • @mandeepmann5393
      @mandeepmann5393 2 года назад +1

      Risk v a j Kai bar koi tili sit geya sari kank Mach jndi a sade nal bni a

  • @joga_wahla
    @joga_wahla 2 года назад +1

    Te bai fr happy seeder vekho han ......mulcharmaar k

  • @DilpreetSingh-up9rz
    @DilpreetSingh-up9rz Год назад

    ਸਾਡੇ ਪਿੰਡ ਵਿੱਚ ਵੀ ਸਾਰੇ ਸੂਪਰਸੀਡਰ ਖੜ੍ਹੇ ਨੇ

  • @BIRADATBIRADATSINGH
    @BIRADATBIRADATSINGH Год назад

    Bai g happysedder sab to vdya ,dwara lene pan ge loka nu

  • @basantbrar1479
    @basantbrar1479 2 года назад

    Sanu 5 saal hogga prali vondiya nu kanak bht hundiaa

  • @rahulkumar-pi2vv
    @rahulkumar-pi2vv 2 года назад +2

    sadde lyi ta parali vardaan aa asi ta mulching krde bro jhaar v bahut vadia

  • @HardeepSingh-kt4li
    @HardeepSingh-kt4li 2 года назад

    By happy seeder naal 5 saal hoge aag laye nu kanak dekh sakde o

  • @BhupinderSingh-bs9bw
    @BhupinderSingh-bs9bw Месяц назад

    ਜੇ ਪਰਾਲੀ ਉਤੇ ਹੀ ਖਲਾਰਨੀ ਆ ਹੈਪੀ ਸੀਡਰ ਨਾਲ ਬੀਜ ਲਵੋ

  • @puransekhon7953
    @puransekhon7953 2 года назад +1

    Bai fer happy sedeer nai theek k

  • @dilshahvlogs9369
    @dilshahvlogs9369 2 года назад

    Jatta prali vich vohne ਕਣਕ ਫੁੱਲ nikal de

  • @BabuSingh-mm9qh
    @BabuSingh-mm9qh 2 года назад +3

    Baai ne bilkul sachi gal kahi a

  • @surjitkhosasajjanwalia9796
    @surjitkhosasajjanwalia9796 2 года назад

    ਰੀਪਰ ਇੱਕ ਬਨੇ ਨੂੰ ਪਰਾਲੀ ਵਡ ਕੇ ਸਿੱਟ ਦਿੰਦਾ,,,,, ਇੱਕ ਗੇੜਾ ਰੀਪਾਰ ਦਾ ਤੇ ਬਾਦ ਵਿੱਚ ਇੱਕ ਡ੍ਰਿਲ ਦਾ

  • @prabhdeep4665
    @prabhdeep4665 2 года назад

    Sade te bhout vdya result a pra
    Bki tuhade kolo bhi hoi chngi tra ohda pta nhi

  • @kuldeepsingh-um8my
    @kuldeepsingh-um8my Год назад

    ਵੀਰ ਸੇਵਕ ਜੀ ਤੁਹਾਡਾ ਪਿੰਡ ਕਿਹੜਾ ਆ

  • @dabblerfarmer7770
    @dabblerfarmer7770 Месяц назад

    ohh yrr bhut sohni hundi aa amme koi kuj boli jawe

  • @GurmeetSingh-ud1dv
    @GurmeetSingh-ud1dv 2 года назад

    ਏ ਫੇਲ ਐ ਸਾਡੇ ਬਹੁਤ ਘਰਾਂ ਦੀ ਕਨਕ ਪੁੰਗਰੀ।ਨਹੀ

  • @tarsembrar9597
    @tarsembrar9597 2 года назад

    o bai kamljeet har aa village rattewala 22 kile karda orgnic

  • @BhawansinghAulakh
    @BhawansinghAulakh Месяц назад

    ਜ਼ਮੀਨ ਨੂੰ ਉਪਜਾਊ ਕਰਦੀ ਹੈਂ ਵਿਚ ਵਗੀ ਪਰਾਲੀ

  • @chahalhollanwali
    @chahalhollanwali 2 года назад +1

    Good information

  • @silabhsingh4336
    @silabhsingh4336 Месяц назад

    Kamla he ah parli nal char vadodara he

  • @jaskarnsingh3884
    @jaskarnsingh3884 Год назад

    ਖੋਰੀ ਸਾੜ ਕਰਚੇ ਵਾਹ ਬੀਜਦੇ ਸੋ ਕਿਲਾ ਬਹੁਤ ਝਾੜ ਹੈ

  • @dilveersingh3731
    @dilveersingh3731 2 года назад

    22 sanu 3 sal ho ga roabater nal vigda nu puri kamjab a ta nala urea ghat panda 1700 rs vich rant ta killa da dita bina agg lai to puri kamjab a 22

  • @thansingh828
    @thansingh828 Год назад

    Ye white kanha par milega

  • @surmailsingh4744
    @surmailsingh4744 2 года назад

    ਬਿਲਕੁਲ ਸਹੀ

  • @sukhdevsingh6260
    @sukhdevsingh6260 2 года назад +1

    ਐਵੇਂ ਜਕੜ ਮਾਰਦਾ,you tube te safal Kisan ਵੇਖੋ ਕਿਨੇ ਕਿਸਾਨ ਪਰਾਲੀ ਚ ਕਣਕ ਬੀਜਦੇ,ਫਾਇਦਾ ਲੈਂਦੇ।