Khalas Kheti
Khalas Kheti
  • Видео 20
  • Просмотров 129 187
ਮੁਹਾਲੀ ਦੇ ਇਸ ਖੇਤੀਬਾੜੀ ਡਾਕਟਰ ਦਾ ਕਮਾਲ | ਦਰਵਾਜ਼ੇ 'ਤੇ ਆਉਣ ਲੱਗਾ ਗਾਹਕ । Chandigarh । KHALAS KHETI
#khetibadi #agriculture #agrofarm #farming #farmer #goatfarming #farmer #agri #organicfarming #hydroponicfarming #agribusiness #aerophone #aerophonicfarming #potato #potatofarm #paddy #agriculture #goatmilk #organicfarming #tomato
Просмотров: 88

Видео

ਪੰਜਾਬ ਚ ਆ ਗਈ ਨਵੀਂ ਕ੍ਰਾਂਤੀ ਜਿਹੜੇ ਦਿਨ ਝੋਨਾ ਵੱਢੋਗੇ, ਉਸੇ ਦਿਨ ਕਣਕ ਬੀਜੋਗੇ | agriculture | KHALAS KHETI
Просмотров 80 тыс.День назад
#khetibadi #agriculture #agrofarm #farming #farmer #goatfarming #farmer #agri #organicfarming #hydroponicfarming #agribusiness #aerophone #aerophonicfarming #potato #potatofarm #paddy #agriculture
ਅਫ਼ੀਮ ਦੀ ਖ਼ੇਤੀ ਚੋਂ ਹੈਰਾਨੀਜਨਕ ਕਮਾਈ | Opium in Rajasthan। Special report। Khalas KHETI
Просмотров 873Месяц назад
ਅਫ਼ੀਮ ਦੀ ਖ਼ੇਤੀ ਚੋਂ ਹੈਰਾਨੀਜਨਕ ਕਮਾਈ | Opium in Rajasthan। Special report। Khalas KHETI #khetibadi #agriculture #agrofarm #farming #farmer #goatfarming #farmer #agri #organicfarming #hydroponicfarming #agribusiness #poppy #poppyseed #afeem #afeemkikheti #opiumtypebeat #rajasthan #poppyseedsrecipe
Afeem Farming In India | ਅਫੀਮ ਦੀ ਖੇਤੀ | अफीम की खेती | Opium Farming | KHALAS KHETI
Просмотров 1,8 тыс.Месяц назад
Afeem Farming In India | ਅਫੀਮ ਦੀ ਖੇਤੀ | अफीम की खेती | Opium Farming | KHALAS KHETI #khetibadi #agriculture #agrofarm #farming #farmer #goatfarming #farmer #agri #organicfarming #hydroponicfarming #agribusiness #poppy #poppyseed #afeem #afeemkikheti #opiumtypebeat #rajasthan #poppyseedsrecipe
ਹਵਾ ਚੋਂ ਆਲੂ ਉਗਾਉਂਦੇ ਦੋ ਪੰਜਾਬੀ ਭਰਾਵਾਂ ਦੀ ਦੁਨੀਆ 'ਚ ਚਰਚਾ | Aeroponic Farming | KHALAS KHETI
Просмотров 14 тыс.Месяц назад
#khetibadi #agriculture #agrofarm #farming #farmer #goatfarming #farmer #agri #organicfarming #hydroponicfarming #agribusiness #aerophone #aerophonicfarming #potato #potatofarm
₹3200 ਤੱਕ ਵਿਕਦਾ Goat Cheese, FREE ’ਚ ਆਪਣੇ ਘਰ ਹੀ ਬਣਾਉਣਾ ਸਿੱਖੋ ਤੇ ਹੋਵੋ ਮਾਲਾ-ਮਾਲ | KHALAS KHETI
Просмотров 508Месяц назад
₹3200 ਤੱਕ ਵਿਕਦਾ Goat Cheese, FREE ’ਚ ਆਪਣੇ ਘਰ ਹੀ ਬਣਾਉਣਾ ਸਿੱਖੋ ਤੇ ਹੋਵੋ ਮਾਲਾ-ਮਾਲ | KHALAS KHETI #khetibadi #agriculture #agrofarm #farming #farmer #goatfarming #farmer #agri #organicfarming #hydroponicfarming #agribusiness #goatfarming #goat #goatfarm #goatmilkprocess #goatmilking #goatcheese
ਬਿਨਾਂ ਡਰਾਈਵਰ ਦੇ Tractor ਕਰੇਗਾ ਖੇਤ ਦੇ ਸਾਰੇ ਕੰਮ | ਕੰਮ ਹੋਇਆ ਸੌਖਾ | agriculture | Khalas kheti
Просмотров 997Месяц назад
ਬਿਨਾਂ ਡਰਾਈਵਰ ਦੇ Tractor ਕਰੇਗਾ ਖੇਤ ਦੇ ਸਾਰੇ ਕੰਮ | ਕੰਮ ਹੋਇਆ ਸੌਖਾ | agriculture | khetibadi | Khalas kheti
ਬੇਰ ਦੀਆਂ ਨਵੀਆਂ ਕਿਸਮਾਂ, ਖੇਤੀ ਲਈ ਬਹੁਤ ਲਾਹੇਵੰਦ | Khalas Kheti
Просмотров 1725 месяцев назад
Ber fruit in English is known as JUJUBE fruit. New variety for Ber fruit
Strawberry | ਸਭ ਤੋਂ ਵੱਧ ਮੁਨਾਫ਼ਾ ਦਿੰਦੀਆਂ ਦੋ ਕਿਸਮਾਂ ਦੀ ਹੋਈ ਸਿਫ਼ਾਰਸ਼ | Khalas Kheti
Просмотров 1605 месяцев назад
Strawberry Sweet and best plant Variety ਫਲ ਮਿੱਠਾ, ਸਾਈਜ਼ ਵੱਡਾ ਤੇ ਰੰਗ ਗੂੜ੍ਹਾ ਨਾ ਛੇਤੀ ਗਲੇ ਤੇ ਲੰਬੇ ਸਮੇਂ ਰਹਿੰਦੀ ਤਰੋ-ਤਾਜ਼ਾ
ਗੰਨੇ ਦੀਆਂ ਇਨ੍ਹਾਂ ਨਵੀਆਂ ਕਿਸਮਾਂ , ਗੁੜ ਅਤੇ ਰਸ ਲਈ ਉੱਤਮ | Khalas Kheti
Просмотров 3,1 тыс.5 месяцев назад
ਗੁੜ ਅਤੇ ਰਸ ਲਈ ਉੱਤਮ ਖੰਡ ਮਿੱਲਾਂ ਦੀ ਪਹਿਲੀ ਪਸੰਦ....ਖਾਸ ਰਿਪੋਰਟ
ਕੀ ਤੁਹਾਡੇ ਘਰੇ ਵੀ ਦਾਲਾਂ ਨੂੰ ਕੀੜਾ ਲੱਗ ਜਾਂਦਾ ਹੈ ਇਸ ਨਵੇਂ ਨੁਸਖੇ ਨਾਲ ਦਾਲ ਕਦੇ ਨੀਂ ਖ਼ਰਾਬ ਹੋਣੀ | Khalas Kheti
Просмотров 2165 месяцев назад
ਕੀ ਤੁਹਾਡੇ ਘਰੇ ਵੀ ਦਾਲਾਂ ਨੂੰ ਕੀੜਾ ਲੱਗ ਜਾਂਦਾ ਹੈ ?
Stubble burning | 8 ਸਾਲ ਦੀਆਂ ਟੱਕਰਾਂ ਦਾ ਨਤੀਜਾ । ਹੁਣ ਪੂਰੀ ਦੁਨੀਆ 'ਚ ਹੋਊ ਚੜ੍ਹਾਈ । khalas Kheti
Просмотров 6 тыс.6 месяцев назад
Stubble burning | 8 ਸਾਲ ਦੀਆਂ ਟੱਕਰਾਂ ਦਾ ਨਤੀਜਾ । ਹੁਣ ਪੂਰੀ ਦੁਨੀਆ 'ਚ ਹੋਊ ਚੜ੍ਹਾਈ । khalas Kheti
Wheat grass benefits | ਦੁਨੀਆਂ ਦੀ ਕੋਈ ਚੀਜ਼ ਇੰਨਾ ਫਾਸਟ ਬਲੱਡ ਨਹੀਂ ਬਣਾਉਂਦੀ | Ludhiana | khalas kheti
Просмотров 1816 месяцев назад
Wheat grass benefits | ਦੁਨੀਆਂ ਦੀ ਕੋਈ ਚੀਜ਼ ਇੰਨਾ ਫਾਸਟ ਬਲੱਡ ਨਹੀਂ ਬਣਾਉਂਦੀ | Ludhiana | khalas kheti
85000 Rs ਨੂੰ ਇਕ ਕਿਲੋ ਸਬਜ਼ੀ | Khalas kheti
Просмотров 1467 месяцев назад
85000 Rs ਨੂੰ ਇਕ ਕਿਲੋ ਸਬਜ਼ੀ | Khalas kheti
ਚਰਚਾ ਵਿੱਚ ਇਹ ਕਿਸਾਨ | ਕਾਰਨਾਮਾ ਜਾਣ ਕੇ ਤੁਸੀਂ ਵੀ ਕਰੋਗੇ ਪ੍ਰਸ਼ੰਸਾ | Nawanshahr | KHALAS KHETI
Просмотров 2,4 тыс.7 месяцев назад
ਚਰਚਾ ਵਿੱਚ ਇਹ ਕਿਸਾਨ | ਕਾਰਨਾਮਾ ਜਾਣ ਕੇ ਤੁਸੀਂ ਵੀ ਕਰੋਗੇ ਪ੍ਰਸ਼ੰਸਾ | Nawanshahr | KHALAS KHETI
ਕਣਕ ਦੀ ਨਵੀਂ ਕਿਸਮ, ਇੱਕ ਵਾਰ ਬੀਜਣ 'ਤੇ ਨਿਕਲੂ 100 ਕੁਇੰਟਲ ਝਾੜ | KHALAS KHETI
Просмотров 20 тыс.7 месяцев назад
ਕਣਕ ਦੀ ਨਵੀਂ ਕਿਸਮ, ਇੱਕ ਵਾਰ ਬੀਜਣ 'ਤੇ ਨਿਕਲੂ 100 ਕੁਇੰਟਲ ਝਾੜ | KHALAS KHETI

Комментарии

  • @jassasinghsidhu2884
    @jassasinghsidhu2884 7 часов назад

    Fail aa jad ch sundi pawegi ate dunghi bijayee na hon kar k kanak digegi sabh ton wdhia hll gathan han jan plau kro

  • @dalbirsinghsingh8144
    @dalbirsinghsingh8144 День назад

    ਸਹੀ ਨਹੀ ਹੈ ਤਰੀਕਾ

  • @raghbirsinghdhindsa3164
    @raghbirsinghdhindsa3164 3 дня назад

    ਵਧੀਆ ਖ਼ਬਰ ਹੈ

  • @harpreetsingh6926
    @harpreetsingh6926 4 дня назад

    ਠੀਕ ਆ ਵੱਡੇ ਸਿਆਣੇ ਹੋ ਬਾਈ ਉਪਰ ਪਰਾਲੀ ਚੂਹੇ ਆ ਦਾ ਘਰ ਵੀ ਬਣ ਜਾਉ🐀🐀🐀🐀🐀🐀

  • @KewaljeetBrar
    @KewaljeetBrar 4 дня назад

    Hybrid27p68da pral da ke bnu

  • @mehnati.KisanTv
    @mehnati.KisanTv 4 дня назад

    ਕਿਸਾਨ ਤਾ ਪਹਿਲਾਂ ਹੀ ਨਹੀਂ ਸਾਹ ਲੈਣ ਦਿੰਦੇ ਜ਼ਮੀਨ ਪੈਲੀ ਨੂੰ ਹੁਣ ਜਮਾਂ ਹੀ ਬੇੜਾ ਗ਼ਰਕ ਹੋ ਜਾਊਗਾ

  • @mohanaujlainfotainmentlive7422
    @mohanaujlainfotainmentlive7422 4 дня назад

    ਹਰਿਆਣਾ ਸਰਕਾਰ ਹਰੇਕ ਕਿਸਾਨ ਨੂੰ ਸੁਪਰਸੀਡਰ ਮਲਟੀ ਹੈਪੀ ਸੀਡਰ ਲੈਂਡ ਲੈਵਲਰ ਅਤੇ ਮਲਟੀਪਰਪਜ ਸੀਡ ਡਰਿੱਲ ਅਤੇ ਬੈਂਡ ਪਲਾਟਰ ਸਬਸਿਡੀ ਤੇ ਮੁੱਹਈਆ ਕਰਵਾਉਦੀ ਆ ਪਰ ਪੰਜਾਬ ਸਰਕਾਰ ਵੱਲੋਂ ਅਜਿਹੀ ਕੋਈ ਸੁਵਿਧਾ ਨਹੀਂ!! ਸਭ ਤੋਂ ਘੱਟ ਧਿਆਨ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਾਰਖਾਨੇ ਦਾਰਾ ਦੇ ਘਰ ਹੀ ਭਰੇ ਜਾ ਰਹੇ ਹਨ।

  • @RaghvirBhangu
    @RaghvirBhangu 5 дней назад

    ਲੁੱਟ ਲੋ ਕਿਸਾਨਾਂ ਨੂੰ ਸੋਨੂੰ ਵਧੀਆ ਟਾਈਮ ਮਿਲ ਗਿਆ ਹਰ ਸਾਲ ਨਵੀਂ ਮਸ਼ੀਨ ਆ ਜਾਂਦੀ ਹੈ ਕੋਈ ਵੀ ਕਾਮਯਾਬ ਨਹੀਂ ਹੋਈ ਹੁਣ ਤਾਂ ਝੋਨਾ ਬੰਦ ਕਰਨਾ ਪਵੇਗਾ ਜੇ ਬਚਣ ਨਹੀਂ ਤਾਂ ਮਸ਼ੀਨਾਂ ਹੀ ਲੁੱਟ ਕੇ ਖਾ ਜਾਣਗੀਆਂ ਇਹਨਾਂ ਤੋਂ ਬਚੋ ਕਿਸਾਨ ਵੀਰੋ ਨਹੀਂ ਤਾਂ ਸਭ ਕੁਝ ਲੁੱਟ ਕੇ ਲੈ ਜਾਣਗੇ

  • @bhajanlal4352
    @bhajanlal4352 5 дней назад

    Eh.tatu.da vigian

  • @bhajanlal4352
    @bhajanlal4352 5 дней назад

    Galt.trika

  • @noorgaming4252
    @noorgaming4252 5 дней назад

    Sundi bahut pyuu

  • @manindersinghkhalsa2488
    @manindersinghkhalsa2488 5 дней назад

    ਗਰੁੱਪ ਲਈ ਕਿੰਨੀ ਸਬਸਿਡੀ ਮਿਲਦੀ

  • @AmirsinghAmirsingh-o4m
    @AmirsinghAmirsingh-o4m 6 дней назад

    ❤❤

  • @Arsdeepsinghbadesha
    @Arsdeepsinghbadesha 6 дней назад

    Tala vi pada ha pahla hi sudi vi

  • @chamkaursingh3733
    @chamkaursingh3733 7 дней назад

    22 ji loka kol pashe na sado karji kar vi do banka de

  • @GursewakSingh-bv7uj
    @GursewakSingh-bv7uj 7 дней назад

    ਕਿਹੜਾ ਕੱਝਰ ਸਾਲਾ ਕਹੇਦਾ ਏ ਇਹ ਗਲ ਊਏ ਨਾ ਭੋਕੇਆ ਕਰੋਊ

  • @SahibSidhu-on9yo
    @SahibSidhu-on9yo 8 дней назад

    Esde sir nhi rehna krja baki kisan ta edan hi fase rehnge

  • @harkiratsingh847
    @harkiratsingh847 8 дней назад

    Ee fail ee

  • @SarbjeetChouhan-g5d
    @SarbjeetChouhan-g5d 8 дней назад

    ਸੁੰਡੀ ਪਾਉਣ ਵਾਲੀ ਮਸ਼ੀਨ

  • @BalwinderMarahar-t7u
    @BalwinderMarahar-t7u 8 дней назад

    🙏👍

  • @RanjitSingh-k7e
    @RanjitSingh-k7e 8 дней назад

    Bina.puchhe.kisana.nu.sari.dunia.salah.del.challu.kade.kisana.ne.vi.kise.nu.salh.diti.aaa.

  • @ParwinderMaan-y5v
    @ParwinderMaan-y5v 8 дней назад

    Nice ji

  • @Harjinderbrar-j2e
    @Harjinderbrar-j2e 8 дней назад

    ਹੁਣ ਕਿਸਾਨ ਵੀਰਾਂ ਦੀ ਦੋ ਤਿੰਨ ਸਾਲਾਂ ਦੀ ਕਮਾਈ ਨੂੰ ਹੁਣ ਇਹ 20 to 22 ਕੁ ਮਣ ਦਾ ਇਹ ਲੋਹਾ ਖਾ ਜਾਵੇਗਾ।ਪਰ ਫਿਰ ਇਹ ਵੀ ਸ਼ਾਇਦ ਅੰਤ ਦੋ ਤਿੰਨ ਕੁ ਸਾਲਾਂ ਵਿੱਚ ਫੇਲ੍ਹ ਹੋਣ ਕਾਰਨ ਬਾਅਦ ਕਬਾੜੀਏ ਨੂੰ ਚਾਲੀ ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣਾ ਪਵੇਗਾ। ਧੰਨਵਾਦ ਜੀ।

    • @raghbirsinghdhindsa3164
      @raghbirsinghdhindsa3164 3 дня назад

      ਇਹ ਤਕਨੀਕ ਕਾਮਯਾਬ ਹੈ,ਸਾਡਾ ਇੱਕ ਰਿਸ਼ਤੇਦਾਰ ਪਿੰਡ ਸਿੱਧਵਾਂ ਗੁਰਦਾਸਪੁਰ ਵਿੱਚ ਕਣਕ ਦਾ ਬੀਜ ਸਿੱਧਾ ਪਰਾਲੀ ਹੇਠ ਡਰਿੱਲ ਨਾਲ ਬੀਜਦਾ ਹੈ।ਕਣਕ ਦੁਸ਼ਮਣ ਨਦੀਨ ਵੀ ਨਹੀਂ ਉੱਗਦੇ ਅਤੇ ਝਾੜ ਵੀ ਵਧੀਆ ਹੈ।ਇਹ ਤਕਨੀਕ ਕਾਮਯਾਬ ਹੋਵੇਗੀ।

  • @swaranjitsinghgilldhudike9246
    @swaranjitsinghgilldhudike9246 9 дней назад

    ਪਾਣੀ ਕਿਸਾਨ ਕਿਥੋ ਲੈਕੇ ਆਵੇਗਾ ਉਸ ਟਾਇਮ ਨਾ ਤਾ ਬਿਜਲੀ ਹੁੰਦੀ ਹੈ ਤੇ ਨਾ ਹੀ ਨਾਹਿਰਾ ਵਿਚ ਪਾਣੀ ਹੁੰਦਾ ਹੈ ਦੋ ਚਾਰ ਏਕੜ ਤਾ ਬੀਜੀ ਜਾ ਸਕਦੀ ਹੈ ਜਿਆਦਾ ਨੂੰ ਪਾਣੀ ਨਹੀ ਲਗਣਾ

  • @jattwaad5263
    @jattwaad5263 9 дней назад

    Bina changi waahi ton sare system fail ne . Lambhe tome vaad jameen nu nuksan hunda esda

  • @harpreetsingh-gt4du
    @harpreetsingh-gt4du 9 дней назад

    FREE DA RIA NA

  • @amarjeetmaan9655
    @amarjeetmaan9655 9 дней назад

    ਇਸ ਮਸ਼ੀਨ ਨਾਲੋਂ ਸੁਪਰ ਸੀਡਰ ਬਹੁਤ ਚੰਗਾ ਹੈਂ ਜੀ।।

  • @AnmolSingh-cn1sj
    @AnmolSingh-cn1sj 9 дней назад

    😂😂😂

  • @GurdeepJatana
    @GurdeepJatana 9 дней назад

    ਬੱਸ,ਕੱਲੀ, ਮਸ਼ੀਨ, ਹੀ, ਦੂਰ, ਤੋਂ,ਵਿਖਾਉਣੀ, ਸੀ, ਇਹ, ਕਿਵੇ, ਕੰਮ,ਕਰਦੀ, ਤੇ, ਦਾਣੇ, ਕਿਵੇਂ, ਡਿਗਦੇ, ਹੈ, ਕਿਨੀਂ, ਡੁੰਗੀ, ਬਿਜਾਈ,ਕਰਦੀ, ਹੈ, ਇਹ, ਤਾਂ, ਵਿਖਾਈਆਂ, ਨਹੀਂ,

  • @Feratora
    @Feratora 9 дней назад

    Na kamyaab machine tyaar karn lai eh sbb too aggy hundy aa 😂

  • @DarshanSingh-fs7ne
    @DarshanSingh-fs7ne 9 дней назад

    ਕਣਕ ਨਹੀਂ ਹੁੰਦੀ

  • @jeetmeetksidhwanwale8144
    @jeetmeetksidhwanwale8144 9 дней назад

    ਇਹ ਬਿਜਲੀ ਮਸ਼ੀਨ ਕਦੋਂ ਕੁ ਦੀ ਆਈ ਹੋਈ ਆ ਮਾਰਕੀਟ ਚ ਮੈਂ ਤਾਂ ਦੇਖੀ ਨੀ

  • @Guri55136
    @Guri55136 9 дней назад

    ਜਿੱਥੇ ਹੈਪੀ ਸੀਡਰ ਪਏ ਨੇ ਓਥੇ ਈ ਇਹ ਪਈ ਲੱਭਣੀ । ਹੈਪੀ ਸੀਡਰ ਮਾੜੇ ਤੋ ਮਾੜੇ ਕਬਾੜੀਏ ਦੇ ਵੀ ਵਿਹੜੇ ਚ 3-4 ਖੜੇ ਹੁੰਦੇ । ਓਹੀ ਹਾਲ ਇਸਦਾ ਹੋਣਾ । ਯੂਨੀਵਰਸਿਟੀ ਵਾਲਿਆ ਪਹਿਲਾ ਹੈਪੀ ਸੀਡਰ ਬਣਾ ਕੇ ਪ੍ਰਮੋਸ਼ਨਾਂ ਲੇ ਲਈਆ ਹੁਣ ਇਸ ਨਾਲ ਲੈਣੀਆਂ ਨੇ ।

  • @ShaganSandhu-jo5yf
    @ShaganSandhu-jo5yf 9 дней назад

    ਸਾਰਾ ਕੁਝ ਕਰਲਿਆ ਬਾਈ ਅਸੀ ਸਿਉਕ ਤੇ ਸੂਡੀ ਖਤਮ ਕਰ ਦੇਦੀ ਕਣਕ

  • @gurwindergurwindersingh3689
    @gurwindergurwindersingh3689 9 дней назад

    Fail kra du sala vdda doctor

  • @kiransingh596
    @kiransingh596 10 дней назад

    ਪਿਛਲੇ ਸਾਲ ਡੇਢ ਕਿਲਾ ਕਣਕ ਬਿਜੀ ਸੀ ਝਾੜ ਤਾਂ ਵਧੀਆ ਰਿਹਾ ਪਰ ਮਸ਼ੀਨ ਵਿੱਚ ਇੱਕ ਕਮੀ ਹੈ ਮਸ਼ੀਨ ਪੋਰਾ ਨਿਚੇ ਪਰਾਲ਼ੀ ਲੱਗ ਜਾਂਦੀ ਹੈ ਉਸ ਪਰਾਲੀ ਉਪਰ ਦਾਣੇ ਡਿੱਗ ਕੇ ਕੱਠੇ ਹੋ ਜਾਂਦੇ ਫੇਰ ਇਕ ਥਾਂ ਤੇ ਡਿੱਗ ਪੈਂਦਾ ਹੈ ਇਸ ਕਰਕੇ ਕਿਤੇ ਸਗਨਾ ਤੇ ਕਿਤੇ ਵੀਰਲਾ ਹੋ ਜਾਂਦਾ ਹੈ ਸਤ ਸ੍ਰੀ ਅਕਾਲ

  • @SukhdevSingh-e2r
    @SukhdevSingh-e2r 10 дней назад

    ਜੜ੍ਹ ਚ ਸੁੰਡੀ ਜ਼ਰੂਰ ਪਵੇਗੀ ਪਰਾਲੀ ਨਾਲ

  • @mandeepkahlon2844
    @mandeepkahlon2844 10 дней назад

    😂

  • @JarnailSingh-yg7cp
    @JarnailSingh-yg7cp 10 дней назад

    Jama. Fadhu. Kam. A. Bai. A. Sundi. Butah. Audi. Ha. As. Parali. Wach. Kissan. Veer. Wachan

  • @user-ei8dz4zk5w
    @user-ei8dz4zk5w 10 дней назад

    Ujarh do kisana nu

  • @kashmirsingh3625
    @kashmirsingh3625 11 дней назад

    Waheguru ji 🙏🏿

  • @LakhwinderSingh-yb9tp
    @LakhwinderSingh-yb9tp 14 дней назад

    ਵੀਰ ਕਿਸਾਨਾ.ਸੀਰੀਅਲ.ਕੋਸਿਸਾ.ਕਰ.ਕੇ .ਦੇਖਲੀਆ।ਐਞੇ।ਝੂਠੇ।ਦਿਲਾਸੇ।ਦੇਣ।ਦਾ।ਕੀ।ਫੲਇਦਾ

  • @plantfactorytechnologies6638
    @plantfactorytechnologies6638 16 дней назад

    😎👍

  • @DhillonDhillon-i8v
    @DhillonDhillon-i8v 27 дней назад

    ਗੁਡ ਵੀਰ ਜੀ

  • @SukhpalSingh-xy8pg
    @SukhpalSingh-xy8pg Месяц назад

    Very nice ji ❤

  • @jass1352
    @jass1352 Месяц назад

    nawanshahr vich kithe Aa farm ehh

  • @manpreetSingh-gg5iv
    @manpreetSingh-gg5iv Месяц назад

    Jo minerals mitti cho milne c hun es factory cho milde

  • @9781522035
    @9781522035 Месяц назад

    Kufri mohan miljega sir... Respect from zirkpur chandigarh

  • @sajjansingh1968
    @sajjansingh1968 5 месяцев назад

    ਜਾਣ ਕਾਰੀ,,ਭਰਪੂਰ❤

  • @sajjansingh1968
    @sajjansingh1968 5 месяцев назад

    ਜਾਣ ਕਾਰੀ,,ਭਰਪੂਰ❤