ਗੁੱਲੀ ਡੰਡੇ ਨੂੰ ਲਫੇੜੇ ਮਾਰ ਮਾਰ ਕੱਢ ਦੇਊ ਖੇਤ ਚੋਂ,ਆ ਗਈ ਨਵੀਂ ਤਕਨੀਕ,ਸੁਣੋ ਪਿਛਲੇ ਸਾਲ ਦੇ ਕਿਸਾਨਾਂ ਦੇ ਤਜਰਬੇ

Поделиться
HTML-код
  • Опубликовано: 12 дек 2024

Комментарии • 34

  • @Agriculture_facts
    @Agriculture_facts 29 дней назад +1

    ਟੋਪਿਕ ਜਦੋਂ ਪਹਿਲੇ ਸਾਲ ਆਈ ਇਕ ਡੱਬਾ ਡੇਢ ਕਿੱਲੇ ਚ ਵੀ ਪਾ ਦਿੰਦੇ ਸੀ ਫੁੱਲ ਸਿਰਾਂ ਰਿਜਲਟ ਸੀ ਫੇਰ 3-4 ਸਾਲਾ ਬਾਅਦ ਬੇੜਾ ਗਰਕ ਗਿਆ 2 ਨੰਬਰ ਦੀ ਆਉਣ ਲੱਗ ਪਈ ਫੇਲ ਕਰਤੀ ਸਾਰੀ ਦਵਾਈ

  • @MalkeetSingh-de4zj
    @MalkeetSingh-de4zj Месяц назад +2

    👍👍👍👍👌👌👌

  • @MalkeetSingh-de4zj
    @MalkeetSingh-de4zj Месяц назад +3

    ❤❤❤

  • @GurpreetSingh-r7x5y
    @GurpreetSingh-r7x5y Месяц назад

    Very good job byg

  • @parkashrandhawa7423
    @parkashrandhawa7423 Месяц назад +1

    Lokki pehla pehla
    ACM9 te shagan 2111 herbicide baare v bde daawe krde he
    Par oh tan fail nikliyaan saadi zameen ch

  • @BalveerSingh-tu2dz
    @BalveerSingh-tu2dz Месяц назад

    Bai ji eh dwai kithoo are kinne di mildi hai dhawad

  • @RajinderSingh-nd3ym
    @RajinderSingh-nd3ym Месяц назад

    bai g vary nice swad aa gya jankary dvai de dealer da adress dso g

  • @majorsingh5405
    @majorsingh5405 Месяц назад +4

    Mere pisle year 1.5 kille vich gulli danda bhut ci mein 50 day di kanak te awkira di sapray kitta 2 dabia 1.5 kille ch pa ditia ci bhut vdia risalt ci

    • @SandeepSingh-ob9lv
      @SandeepSingh-ob9lv Месяц назад

      ਪਾਣੀ ਲਾਉਣ ਤੋਂ ਕਿੰਨੇ ਦਿਨ ਪਹਿਲਾਂ ਕੀਤੀ ਸੀ

    • @digismart114
      @digismart114 19 дней назад

      Bai numbr send kri apda

  • @FatehvirSinghgrewal-g7t
    @FatehvirSinghgrewal-g7t Месяц назад +1

    Rate

  • @SartajsinghTaj-n8e
    @SartajsinghTaj-n8e Месяц назад

    Price dso

  • @davindermann5988
    @davindermann5988 Месяц назад +1

    Price kina hai

  • @paramjitsidhu3493
    @paramjitsidhu3493 12 дней назад

    2300 rs per killa

  • @ViRK-s7u
    @ViRK-s7u Месяц назад +4

    ਪਹਿਲੀ ਵਾਰ ਦਵਾਈਆਂ ਸਹੀ ਹੁੰਦੀਆਂ ਹਨ ,, ਫਿਰ ਮਿਲਾਵਟੀ ਜ਼ਿਆਦਾ ਹੁੰਦਾ ਹੈ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ।

  • @GurpreetSingh-r7x5y
    @GurpreetSingh-r7x5y Месяц назад +1

    Price. Kana byg

  • @poweroftrader7666
    @poweroftrader7666 Месяц назад

    Great 👍👍👍

  • @KuldeepSingh-wv6sv
    @KuldeepSingh-wv6sv Месяц назад +1

    ਕੀ ਰੇਟ ਹੈ ਜੀ 1 ਏਕੜ ਦਾ

  • @pritpalsinghsekhon3377
    @pritpalsinghsekhon3377 Месяц назад +14

    24 ਦਿਨਾ ਬਾਅਦ ਜਦੋ ਦਵਾਈ ਦਾ ਸਪਰੇ ਕਰਨੇ ਜੇ ਉਸ ਟਾਈਮ ਗੁਲੀ ਡੰਡਾ ਜੰਮਿਆ ਹੀ ਨਾ ਹੋਵੇ ਫੇਰ ਇਹ ਦਵਾਈ ਕੰਮ ਕਰੇਗੀ ਜਾ ਨਹੀ ?ਜਿਆਦਾਤਰ ਗੁੰਲੀ ਡੰਡਾ ਪਾਣੀ ਲਾਉਣ ਤੋ ਬਾਅਦ ਜੰਮਦੇ।

    • @JagdeepSidhu-iv3ne
      @JagdeepSidhu-iv3ne Месяц назад

      ਥੋੜਾ ਲਵਾ ਮਤਲਬ ਗਿਲਾ ਵਾਹਣ ਬੀਜ ਲਵੀ ਸਾਰਾ ਗੁੱਲੀ ਡੰਡਾ ਹਰਾ ਹੋਜੂ ਗਾ

  • @BindersinghSingh-q5l
    @BindersinghSingh-q5l Месяц назад +1

    ਰੇਟ।ਦੱਸੂ।ਜੀ

  • @gurwindersinghkharoud8728
    @gurwindersinghkharoud8728 Месяц назад

    Awkeera ton upr kuj ni 4 saal hogye vrtde nu

  • @paramdeepsinghvirk8214
    @paramdeepsinghvirk8214 Месяц назад

    Zeroooo dril tey houuu te

  • @Sukhsidhu79
    @Sukhsidhu79 Месяц назад

    Mnu lgda kanak v nhi honi

  • @teachmehak.
    @teachmehak. Месяц назад +3

    ਕੀ ਰੇਟ ਏ

  • @BainsStudFarm
    @BainsStudFarm Месяц назад

    22gi any phno pls where we make a call

  • @BainsStudFarm
    @BainsStudFarm Месяц назад +1

    No rate no phno