ਸਾਡਾ MP ਖਡੂਰ ਸਾਹਿਬ ਤੋਂ ਤੁਸੀਂ ਓਹਨੂੰ ਸਹੁੰ ਚੁੱਕਣ ਨੀ ਦੇ ਰਹੇ, ਅੰਮ੍ਰਿਤਪਾਲ ਸਿੰਘ ਬਾਰੇ ਬੋਲੀ ਹਰਸਿਮਰਤ ਬਾਦਲ

Поделиться
HTML-код
  • Опубликовано: 2 окт 2024
  • ਸਾਡਾ MP ਖਡੂਰ ਸਾਹਿਬ ਤੋਂ ਤੁਸੀਂ ਓਹਨੂੰ ਸਹੁੰ ਚੁੱਕਣ ਨੀ ਦੇ ਰਹੇ
    ਸੰਸਦ 'ਚ ਅੰਮ੍ਰਿਤਪਾਲ ਸਿੰਘ ਬਾਰੇ ਬੋਲੀ ਹਰਸਿਮਰਤ ਬਾਦਲ
    ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    LokSabha, HarsimratKaurBadal, amritpalsinghkhalsa, farmer, modi, bandisingh, punjabilokchannel, LoksabhaSpeaker

Комментарии • 117

  • @MandeepKaur-vy7cb
    @MandeepKaur-vy7cb 3 месяца назад +28

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦੀ ਅਗਵਾਈ ਕਰਨ ਦੇ ਲਾਇਕ ਲੀਡਰ ਹੈ ਬਹੁਤ ਵਧੀਆ ਸੱਚੀ ਸੁੱਚੀ ਸਖਸ਼ੀਅਤ ਹੈ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ ਨੌਜਵਾਨਾਂ ਦਾਂ ਗੁੱਟ ਮਰੋੜ ਕੇ ਜਗਾਇਆ ਹੈ ਉੱਠੋ ਜਾਗੋ ਹੋਸ਼ ਸੰਭਾਲੋ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾਈ ਹੈ

  • @SandharRavinder
    @SandharRavinder 3 месяца назад +59

    ਜੇ ਪਹਿਲਾਂ ਇਨਾ ਕੁਝ ਬੋਲਿਆ ਹੁੰਦਾ ਨਾ ਕਿਤੇ ਆਪਣੀ ਸਰਕਾਰ ਚ ਉਦੋਂ ਕਿਤੇ ਫਿਰ ਗੱਲਬਾਤ ਹੋਰ ਹੁੰਦੀ ਚਲੋ ਕੋਈ ਨੀ ਦੇਰ ਆਏ ਦਰੁਸਤ ਆਏ 👍

  • @jatinderdeol6942
    @jatinderdeol6942 3 месяца назад +45

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🙏 ਗੁੱਡ ਬੀਬਾ ਜੀ ਪਰ ਪੰਜਾਬ ਦੇ ਇਹਨਾਂ ਹਲਾਤਾਂ ਦੇ ਤੁਹਾਡੀ ਪਾਰਟੀ ਹੀ ਜ਼ਿਮੇਂਵਾਰ ਹੈ।

  • @sabi-mansa
    @sabi-mansa 3 месяца назад +28

    ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @avtargill2779
    @avtargill2779 2 месяца назад

    🙏🙏🙏🙏👍

  • @Sonu-eb8qf
    @Sonu-eb8qf 3 месяца назад +10

    ਬਾਦਲਾ ਦਾ ਕੰਮ ਤਾ ਵਧੀਆ ਸੀ ਲੋਕਾ ਨੂੰ ਸਹੂਲਤਾਂ ਨਹੀ ਪਚੀਆਂ ਹੁਣ ਦੇਖ ਲੈਣ ਕੀ ਬਣਦਾ

    • @PBGill-md9yq
      @PBGill-md9yq 2 месяца назад

      ਵੱਡਾ ਬਾਦਲ ਠੀਕ ਸੀ ਵੀਰ ਜੀਜੇ ਸਾਲੇ ਨੇ ਡੋਬਤੇ

  • @jorasingh7476
    @jorasingh7476 3 месяца назад +25

    ਧੰਨ ਬਾਦ ਬੀਬਾ ਜੀ 🙏

  • @singhgurbhej4276
    @singhgurbhej4276 3 месяца назад +3

    Good biba

  • @sahilsadioura5139
    @sahilsadioura5139 3 месяца назад +2

    Waheguru ji

  • @ParamjitSingh-pb1cv
    @ParamjitSingh-pb1cv 3 месяца назад +22

    ਬਾਦਲਾਂ ਨੇ ਕੀ ਕੀਤਾ ਬੰਦੀ ਸਿੰਘਾ ਲਈ ✍️✍️✍️✍️✍️✍️✍️✍️✍️

    • @JaswinderSingh-bh5hy
      @JaswinderSingh-bh5hy 3 месяца назад +1

      Nothing. She is using them as shield 🛡 when her party is not ruling

  • @kaurharbeant9692
    @kaurharbeant9692 2 месяца назад +1

    😂😂ਹੁਣ ਅੰਮ੍ਰਿਤਪਾਲ ਸਿੰਘ ਸਿਖ ਦਿਖ ਗਿਆ ਬੀਬਾ ਨੂੰ ਪਹਿਲਾਂ ਕਹਿੰਦੀ ਸੀ ਗ੍ਰਿਹ ਮੰਤਰੀ ਨੂੰ ਧਮਕੀ ਦੇ ਰਿਹਾ ਦੇਸ਼ ਦੇ ਟੁਕੜੇ ਕਰਨ ਦੀ ਗਲ ਕਰ ਰਿਹਾ ਹੁਣ ਜਦੋਂ ਲੋਕਾਂ ਨੇ ਮੂਧੇ ਮੂੰਹ ਮਾਰਿਆ ਅਕਲ ਟਿਕਾਣੇ ਆ ਗੀ

  • @satgurkotra2543
    @satgurkotra2543 3 месяца назад +1

    Good job

  • @rajvinderaujla5191
    @rajvinderaujla5191 3 месяца назад +24

    🤣🤣🤣🤣🤣
    ਏਨਾ ਵੱਡਾ ਜਿਗਰਾ ਕਰਨ ਲਈ ਪੱਕਾ ਭਰਾ ਤੋਂ ਲੈ ਕੇ ਕੁਝ ਖਾ ਕੇ ਆਈ।
    ਜਦੋਂ ਅੰਦਰ ਕਰਨ ਲਈ ਬਿਆਨ ਦਿੰਦੀ ਸੀ।

  • @ramsingh-ph1fq
    @ramsingh-ph1fq 3 месяца назад +1

    Beeeba ji 👍🙏

  • @GurinderGrewal-g9b
    @GurinderGrewal-g9b 3 месяца назад +1

    Well said sister

  • @ShankarSingh-zs2ed
    @ShankarSingh-zs2ed 3 месяца назад +7

    Very Very nice ❤❤❤❤❤

  • @GurpreetSingh-zu7rx
    @GurpreetSingh-zu7rx 3 месяца назад +1

  • @KawaljitkaurKahlon-i8v
    @KawaljitkaurKahlon-i8v 3 месяца назад

    Good job mam🙏🙏

  • @GurpreetSingh-ih7vh
    @GurpreetSingh-ih7vh 3 месяца назад +1

    👍👍👍👍👍👍👍

  • @BalwinderKaur-py8jt
    @BalwinderKaur-py8jt 3 месяца назад +1

    ਹੁਣ ਘਰ ਘਰ ਵਿਚ ਨਸ਼ਾ ਵਿਕ ਰਿਹਾ ਹੈ ਹੁਣ ਰੌਲਾ ਪੌਣ ਦਾ ਕਿ ਫਾਇਦਾ ਬੀਬਾ ਜੀ

  • @School_of_Engineers
    @School_of_Engineers 3 месяца назад +19

    ਬਿਲਕੁਲ ਸਹੀ 👍

  • @dalbirsingh5890
    @dalbirsingh5890 3 месяца назад +12

    ਮਗਰ ਮੱਛੀ ਦੇ ਹੱਝੁ ਐਨੀ ਛੇਤੀ ਤਾਂ ਕਿਰਲਾ ਵੀ ਰੰਗ ਨਹੀਂ ਬਦਲ ਸਕਦਾ

  • @LoveDevil0Love
    @LoveDevil0Love 3 месяца назад

    💯💯

  • @BaljinderSingh-of6qj
    @BaljinderSingh-of6qj 3 месяца назад +11

    ਬਿਲਕੁਲ ਸੱਚ ❤❤

  • @kamalgill7164
    @kamalgill7164 3 месяца назад

    ✌️

  • @DaljeetSingh-fu5qb
    @DaljeetSingh-fu5qb 3 месяца назад +1

    ਤੁਸੀ ਵੀ ਤਾਂ ਦਲ ਬਦਲੇ ਹਨ। ਕਦੀ bjp ਕਦੀ bsp। ਨਾਲ਼ੇ ਤੁਸੀ ਹੀ ਤਾਂ ਨਸ਼ਾ ਫੈਲਾਇਆ। ਤੁਹਾਡੇ ਰਾਜ ਚ ਹੀ ਨਸ਼ਾ ਫੈਲਾਇਆ ਜਿੰਨਾ ਫ਼ੈਲਿਆ।ਟੈਂਕ ਲਿਆਉਣ ਲਈ ਤੁਸੀ ਵੀ ਤਾਂ ਸਹਿਮਤੀ ਦਿੱਤੀ ਸੀ। ਭੁੱਲ ਗਏ । ਤੇਰੇ ਘਰਵਾਲੇ ਨੇ ਅੰਮ੍ਰਿਤਪਾਲ ਨੂੰ ਕਿ ਕਿ ਨੀ ਬੋਲਿਆ। ਨਾਲੇ ਇਹਨੂੰ ਹੁਣ ਯਾਦ ਆਯਾ ਕਿ ਪੰਜਾਬ ਲਈ ਬੋਲਣਾ ਵੀ ਹੈ।

  • @Goodvibes-TrueVibes3
    @Goodvibes-TrueVibes3 3 месяца назад +3

    . Boli sirf ies kar k kyoki badal dub riha

  • @vedmahajan2106
    @vedmahajan2106 2 месяца назад

    she is a good actress

  • @SonyJagroop-mx8wf
    @SonyJagroop-mx8wf 3 месяца назад +1

    ਇਸਦਾ ਭਰਾ ਅਤੇ ਪਤੀ ਬੋਲ ਰਿਹਾ ਸੀ ਸਾਨੂੰ 10ਮਿੰਟ ਦਿਉ ਅੰਮ੍ਰਿਤਪਾਲ ਸਿੰਘ ਨੂੰ ਫੜਕੇ ਅੰਦਰ ਸੁੱਟੋਗੇ

  • @karanveersingh915
    @karanveersingh915 3 месяца назад +7

    Right

  • @maanpunjabiblogger6138
    @maanpunjabiblogger6138 3 месяца назад +1

    ਹੁਣ ਤਾਂ ਬੋਲਣਾ ਹੀ ਪੈਣਾ ਕਿੳਕਿ ਕੁਰਸੀ ਤੇ ਪਾਰਟੀ ਨਹੀਂ ਰਹੀ

  • @goldysandhu2693
    @goldysandhu2693 3 месяца назад

    Waheguru ji bhot vdia gal kiti bibi ne parliament ch phli var koi bolya hm amritpal singh bare kine mp sonh chak k gye ek ne v nhi kya ki amritpal nu sonh kyo ni chkyai gyi

  • @KiranjeetKaur-yn8vu
    @KiranjeetKaur-yn8vu 3 месяца назад +5

    Good 👍 👍

  • @Singh-ti
    @Singh-ti 3 месяца назад +2

    Phale Ehna ne hi Bhai Amritpal Singh Khalsa ji nu galat keha hun Eh bhai Saab hona de naam leke Sikh panth vich izat banan nu firde ne badal bhuchad hona ne bhot nuksan kita panjab di jawani da Dujiya sarkara naal milke Eda pra khatiya nashe da bhot wada wapari hegga ohi nasha leke aayea Bhagwant bhuchad hun ohi kaam kran deya

  • @allpunjabistatus8670
    @allpunjabistatus8670 3 месяца назад +2

    ਬਹੁਤ ਵਧੀਆ ਮੁੱਦੇ ਚੁੱਕੇ

  • @Ranjeet536
    @Ranjeet536 2 месяца назад

    ਤੁਹਾਡਾ mp ਨਹੀਂ ਹਰਸਿਮਰਤ ਬਾਦਲ ਆਜ਼ਾਦ mp ਜਿੱਤਿਆ ਅਗਲਾ ਆਪਣੇ ਦਮ ਤੇ

  • @alsanandpuri9585
    @alsanandpuri9585 3 месяца назад +1

    ਇਹ ਪਹਿਲਾ ਸੰਘ ਪਾਡ ਪਾਡ ਅਮ੍ਰਿਤਪਾਲ ਸਿੰਘ ਨੂੰ ਗਲਤ ਆਖਦੀ ਰਹੀ ਹੁਨ ਪਖੰਡ ਕਰ ਰਹੀ ਹੇ ..! ਜਦ bjp ਦੀ ਸਰਕਾਰ ਨਾਲ ਇਹਨਾ ਦੀ ਇਕਜੁਟਤਾ ਸੀ ਤੇ ਇਹਦਾ ਸੋਰਾ Cm ਸੀ ਉਸ ਵੇਲੇ ਕਿਉ ਨਹੀ ਨਿਕਲੀ ਇਹਦੀ ਜੁਬਾਨ ...। ਇਹ ਲੋਕ ਭਾਈ ਹਵਾਰੇ ਨੂੰ ਅੱਤਵਾਦੀ ਕਹਿੰਦੇ ਸੀ ਆਪਨੀ ਸਰਕਾਰ ਵੇਲੇ ...। ਪੰਜਾਬ ਦੇ ਵੈਰੀ ਦਿੱਲੀ ਦੇ ਜੁਤੀ ਚਟ..।

  • @kakajugjugjevagurdasmannja7363
    @kakajugjugjevagurdasmannja7363 3 месяца назад +2

    Aj dian gallan pehalan karni chainde c

  • @hrpit
    @hrpit 3 месяца назад +2

    Tuhada MP tere bande ne taan jor layea c

  • @karanveer7674
    @karanveer7674 3 месяца назад

    Ryt.. finally ❤❤

  • @Param1984peace
    @Param1984peace 2 месяца назад

    Simro jo marzi karla thudi sarkar Nahi aundi hun 😂😂

  • @satveersingh689
    @satveersingh689 3 месяца назад +1

    Bibi shareyaam rajneeti kar Rahi Tusi pehla Amritpal bhandi jande c

  • @HardeepSinghChahal-xi2hj
    @HardeepSinghChahal-xi2hj 3 месяца назад +2

    ਮੈਡਮ ਜੀ ਸੁਭਦੀਪ ਨੀ ਸ਼ੁਭਕਰਨ ਸੀ

  • @mampreetsingh6594
    @mampreetsingh6594 3 месяца назад +4

    Good

  • @vedmahajan2106
    @vedmahajan2106 2 месяца назад

    Schools kitne khole Punjab mei madam?
    Aur schools ke principal students ko drugs de rahe hai kya?
    From where is money for drugs coming madam?
    Who is allocating state education budget to Drugs to students?
    What a waste of tax payers money madam?
    Border se trade karo geb madam? 1984 mei bhi border se trade kar rahe si

  • @deepkaur2027
    @deepkaur2027 3 месяца назад +2

    Koini pme punjab ch virodi hoon pr delhi nu na lge eh gl os smne hik thok bolo delhi nu

  • @mrsingh7784
    @mrsingh7784 3 месяца назад +1

    Biba ji , tusi tan valtoha kita c khara, Apna koi tan stand rakho.. besharmi di v hadd hundi hai

  • @jaswindersinghjassa1589
    @jaswindersinghjassa1589 3 месяца назад +1

    Hun biba akali dal bcha lu lgda 😂

  • @randhirsingh2337
    @randhirsingh2337 3 месяца назад +4

    ਬਹੁਤ ਵਧੀਆ ਜੀ।

  • @baldevji5991
    @baldevji5991 3 месяца назад +2

    Hun ta sare mp saak karn ge amritpal nu jado jail ch si oudo kise ne baat ni puchi Bhai Sahib ji te os de Mata pita di

  • @HarbajhanSingh-r7r
    @HarbajhanSingh-r7r 3 месяца назад +3

    Wha ਬੀਬਾ ਜੀ

  • @YouTuber-wd5ok
    @YouTuber-wd5ok 3 месяца назад +3

    ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੇ ਕਦੇ ਬਾਦਲਾ ਨੂੰ ਵੋਟ ਨੀ ਪਾਈ ਹਮੇਸ਼ਾ ਸਿਮਰਨਜੀਤ ਮਾਨ ਨਾਲ ਰਹੇ ਹਾਂ ਪਰ ਜੇ ਇਹ ਅੱਜ ਬੋਲ ਰਹੀ ਹੈ ਤਾਂ ਧੰਨਵਾਦ ਕਰੋ ਕਿਉਂਕਿ ਇਸ ਨਾਲ ਅਮ੍ਰਿਤਪਾਲ ਸਿੰਘ ਨੂੰ ਫਾਇਦਾ ਹੋਣਾ ਬਾਹਰ ਆਉਣ ਚ ਜੇ ਮੁੱਦਾ ਉੱਠੇ

  • @preetchahal7063
    @preetchahal7063 3 месяца назад

    ਤੇਰਾ ਖਾਦਾ ਕਾਲਾ ਮਾਲ ਲੱਗਦਾ 😂👍🏼👍🏼 good work

  • @punjabeducationpurpuse7022
    @punjabeducationpurpuse7022 3 месяца назад +2

    Gud biba chlo akal ta aagi😂😅

  • @gillharsimransingh
    @gillharsimransingh 3 месяца назад +2

    Good job done mam

  • @mandeepdhillon7703
    @mandeepdhillon7703 2 месяца назад

    Tuwanu sarya nu RAJNITI NAAL PYAR A JANTA NAAL pyar kisi nu nahi a

  • @lachhmanjohar
    @lachhmanjohar 3 месяца назад +4

    Kisaan majdorekatajindabad

  • @Rajindersidhu2914
    @Rajindersidhu2914 3 месяца назад

    Ik gl dekho ram rahim di parol te hle bi ni boli jado saan no parol mil jadi aa fer amritpal no kio ni mildi paroll

  • @AmanjotSinghKhalsa019
    @AmanjotSinghKhalsa019 3 месяца назад +1

    haha chlo shukr hai kuch tan boli

  • @deepsandhu641
    @deepsandhu641 2 месяца назад

    Drame krdi hun

  • @Dhundhara
    @Dhundhara 2 месяца назад

    Do you wanna separate from india

  • @sarwansingh8263
    @sarwansingh8263 3 месяца назад

    Nasha tadi sarkar ch e shuru hoya c gdaro

  • @preetkoursingh7184
    @preetkoursingh7184 3 месяца назад

    Sukr aa bibi tu v amritpal bare boli

  • @bhindersingh3718
    @bhindersingh3718 3 месяца назад +4

    🙏🙏👍👍👍👍

  • @Rajindersidhu2914
    @Rajindersidhu2914 3 месяца назад

    Subhdeep ni subhkarn

  • @LoveyJandwala
    @LoveyJandwala 3 месяца назад

    Chalo ji tusi koi ta kam di gal kiti

  • @Deepak-tu6if
    @Deepak-tu6if 3 месяца назад

    Sab political game hain babbu bhaiya sab political game

  • @paramjitgill7816
    @paramjitgill7816 3 месяца назад

    ਡਰਾਮਾ ਬਾਜ

  • @SonyJagroop-mx8wf
    @SonyJagroop-mx8wf 3 месяца назад +1

    ਸਿੱਖਾਂ ਸਿੱਖੀ ਦੇ ਵਿਰੋਧੀ ਮੁਰਦਾਬਾਦ

  • @babbudhaliwal2036
    @babbudhaliwal2036 3 месяца назад

    ❤❤❤ STOP THIS NONSENSE BY YOU AND BADAL FAMILY 😢😢😢😢😢. CHECK YOUR STATEMENT OF YOU IN THE ELECTION ABOUT THE SINGH SAAB

  • @GurtejSingh-vd4pd
    @GurtejSingh-vd4pd 3 месяца назад +1

    ਨੋ ਸੋ ਚੂਹੇ ਖਾਂ ਕੇ ਬਿੱਲੀ ਹੱਜ ਕੋ ਚਲੀ

  • @HarpreetSingh-ny6bu
    @HarpreetSingh-ny6bu 3 месяца назад +1

    Very late but good job👍👍

  • @simar_embroidery
    @simar_embroidery 3 месяца назад

    Oh bass girgit pariwar badal 👈 chitte de wapari

  • @itsdeep0021
    @itsdeep0021 3 месяца назад +1

    Kamal karta ❤

  • @NarinderSingh-w3t
    @NarinderSingh-w3t 3 месяца назад +1

    Very good sister ji

  • @JaswinderSingh-bh5hy
    @JaswinderSingh-bh5hy 3 месяца назад

    Road trade only success with Khalistan. Otherwise, hell is expected

  • @AmandeepSingh-pw7ht
    @AmandeepSingh-pw7ht 3 месяца назад

    ਹੁਣ ਡੁੱਬਦੀ ਬੇੜੀ ਨੂੰ ਸਹਾਰਾ ਲੋਣ ਦੀ ਕੋਸ਼ਿਸ਼ ਕਰ ਰਹੀ ਆ

  • @mandeepdhillon7703
    @mandeepdhillon7703 2 месяца назад

    Sara kuch Badal ne karwaya c .tusi sare gunde a

  • @princerana.2630
    @princerana.2630 3 месяца назад

    🐕

  • @vipjatt01
    @vipjatt01 3 месяца назад

    ਅੰਮਿ੍ਤਪਾਲ ਸਿੰਘ ਜਦ ਖੜਾ ਸੀ ਵੋਟਾ ਵਿੱਚ ਉਸ ਵਕਤ ਤੁਸੀ ਆਪਣਾ ਕੈਂਡੀਡੇਟ ਬਿਠਾਇਆ ਨਹੀ ਵਿਰਸਾ ਤਾ ਜਹਿਰ ਉਗਲਦਾ ਰਿਹਾ ਮੂੰਹ ਵਿੱਚੋ ਅੰਮਿ੍ਤਪਾਲ ਦੇ ਖਿਲਾਫ।। ਅੱਜ ਅੰਮਿ੍ਤਪਾਲ ਸਿੰਘ ਦਿਸ ਪਿਆ ਇਸ ਨੂੰ।।

  • @SploidBrat12
    @SploidBrat12 3 месяца назад +2

    Dogli

  • @arshdhanju9272
    @arshdhanju9272 3 месяца назад

    Amritpal Singh khalsa jindabad ⚔️❤️⚔️

  • @kuldeepsingh-fv7jh
    @kuldeepsingh-fv7jh 3 месяца назад

    Tera bhra te Sukha osde virodhi a j tusi chajj de nikle hunde a din na dekhne painde but thode khoon ch gaddaria tuhada v kasoor ni

  • @Varindersingh-cz6xn
    @Varindersingh-cz6xn 3 месяца назад

    ਪੰਜਾਬੀ ਵਿੱਚ ਪਾਣੀ ਹੁੰਦਾ ਬੀਬੀ ਜੀ...ਪਾਨੀ ਨਹੀਂ 😂

  • @jasschahal325
    @jasschahal325 2 месяца назад

    Kya baat aa is vste hi ji jAan laa k chuniaa bibi ji nu

  • @nishansingh7008
    @nishansingh7008 3 месяца назад

    Majdoor vasate koi nahi bolya

  • @dhaliwalsaab-hb5ge
    @dhaliwalsaab-hb5ge 3 месяца назад +1

    900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ

  • @amitjethi6343
    @amitjethi6343 3 месяца назад

    Tusi v ik te aage

  • @GopiChatha
    @GopiChatha 3 месяца назад

    cheeka simro deyan

  • @l.i.k.h.a.r.i.8192
    @l.i.k.h.a.r.i.8192 3 месяца назад

    Dikhawa hi sahi pr awaz tan chuki tanhiyo kehnde han ki andhbhakt na bano tanhio ehna nu akal ayungi

  • @sabi-mansa
    @sabi-mansa 3 месяца назад +2

    🪯 Amritpal khalsa 🚩
    AAP 🐒🐒BJP Murdabad

  • @JoraSandhu-ov7bl
    @JoraSandhu-ov7bl 2 месяца назад

    Sirrraa la ta ❤❤❤

  • @sidhuuk3136
    @sidhuuk3136 3 месяца назад

    Grart ji

  • @lovebrar8416
    @lovebrar8416 3 месяца назад

    good

  • @SukhwinderSingh-jb2oy
    @SukhwinderSingh-jb2oy 3 месяца назад

    Right 👍

  • @sukhmeetsingh6617
    @sukhmeetsingh6617 2 месяца назад

    Bhut vdiya mam ji

  • @Satnam-dg5fr
    @Satnam-dg5fr 3 месяца назад

    D ali

  • @BalwinderKaur-py8jt
    @BalwinderKaur-py8jt 3 месяца назад

    Biba ਜੀ ਡਰੱਗ ਸ਼ੁਰੂ ਕੀਹਨੇ ਕੀਤਾ ਕੌਣ ਲਿਆਇਆ ਪੰਜਾਬ ਵਿੱਚ

    • @Kaur_canada_
      @Kaur_canada_ 3 месяца назад

      Ehna ne start kita captain ne gutka sahib te hath rakhke jhoothi soh khadhi v chitta band krage hun bhagwant buchad aa gya ohne kehda band krta, hun ta Punjab da bura haal ho gya hai Jma sab governments same ne sis apda sochde ne public da ni

  • @amrindersingh-dl7gm
    @amrindersingh-dl7gm 3 месяца назад

    👏👏

  • @entertainment1760
    @entertainment1760 3 месяца назад

    Sauh Chak lo par kive usi sawdhan di soh chuku he jis nu mande hi nhi