Amazon ਉੱਤੇ ਧੜਾ ਧੜ ਵਿਕ ਰਹੇ ਗੁਟਕਾ ਸਾਹਿਬ, ਬੀੜੀਆਂ ਸਿਗਰਟਾਂ ਵਾਲ਼ੇ ਵੀ ਪਹੁੰਚਾਉਂਦੇ ਘਰ | Gutka Sahib | SGPC

Поделиться
HTML-код
  • Опубликовано: 2 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Jagdeep Singh Thali, Amazon, SGPC, Gutka Sahib, Online, Sale, Baljeet Singh, Dhami, harjinder Singh Dhami, satnam Singh

Комментарии • 202

  • @GurleenKaur-bg6jo
    @GurleenKaur-bg6jo День назад +48

    ਮੰਗਵਾਉਣ ਵਾਲਿਆ ਦੀ ਵੀ ਗਲਤੀ ਹੈ ਸ੍ਰੋਮਣੀ ਕਮੇਟੀ ਦੀਆ ਕਮਜੋਰੀਆਂ ਸਭ ਜਾ ਮਿਲੀਭੁਗਤ

  • @ManinderSingh-le4wu
    @ManinderSingh-le4wu День назад +78

    ਭਾਂਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸਹੀ ਕਿਹਾਂ ਸੀ। ਇਹਨਾਂ ਵੱਡੇ ਪੰਥਕ ਜੱਥੇਦਾਰਾਂ ਨੇ ਸਾਡੇ ਤਖਤਾਂ ਨੂੰ ਕਿਰਾਏ ਤੇ ਦਿੱਤਾਂ ਹੋਇਆਂ ਹੈ। ਵਾਹਿਗੁਰੂ ਜੀ ਇਹਨਾਂ ਨੂੰ ਸੁਮੱਤ ਬੱਖਸਣ। ਵੱਡੇ ਜੱਥੇਦਾਰਾਂ ਨੂੰ।

  • @ajayjatt1728
    @ajayjatt1728 День назад +105

    ਲੱਖ ਲਾਹਣਤ ਹੈ ਸਾਡੇ ਅਖੌਤੀ ਲੀਡਰਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਸਾਰੇ ਏਹ। ਲੋਕੋ ਜਾਗ ਜੋ ਸਾਡੇ ਪੰਥ ਦੀ ਬੇਅਦਬੀ ਸ਼ਰੇਆਮ ਹੋ ਰਹੀ ਹੈ ਏਸ ਕੰਮ ਤੇ ਨੱਥ ਪਾਉਣੀ ਚਾਹੀਦੀ ਹੈ

    • @nand3219
      @nand3219 17 часов назад +5

      ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰਬੰਸ ਵਾਰ ਕੇ ਪੰਜਾਬ ਹੀ ਨਹੀਂ ਭਾਰਤ ਨੂੰ ਵੀ ਬਚਾਇਆ ਪਰ ਹੁਣ ਭਾਰਤ ਦੇ ਬੁਰੇ ਦਿਨ ਆ ਗੲੇ ਹਨ ਇਸ ਨੂੰ ਕੋਈ ਨਹੀਂ ਬਚਾ ਸਕੇਗਾ

    • @kulwantkaur1562
      @kulwantkaur1562 12 часов назад

      Very bad

  • @ranfatehsingh9399
    @ranfatehsingh9399 День назад +10

    ਭਾਈ ਅੰਮ੍ਰਿਤਪਾਲ ਸਿੰਘ zindabad

  • @tarsemlalsogi2299
    @tarsemlalsogi2299 День назад +34

    ਸਭ ਤੋਂ ਵੱਢੀ ਗੱਲ ਸ਼੍ਰੋਮਣੀ ਕਮੇਟੀ ਦੀ ਆ ਜੋ ਕੇ ਐਸ਼ਪ੍ਰਸ੍ਟ ਹੈ ਨਾ ਕੋਈ ਅਸਲੀ ਸਿੱਖ ਨਾ ਕੋਈ ਜਥੇਦਾਰ ਸਭ ਰੱਬ ਤੋਂ ਬੇਮੁਖ ਹੋਏ ਨੇ ਵਾਹਿਗੁਰੂ ਕਿਰਪਾ ਕਰੇ

  • @SinghBh-mu8wv
    @SinghBh-mu8wv День назад +36

    17 ਤਰੀਕ ਦੀ ਕੰਪਲੇਂਟ ਕੀਤੀ ਹੋਈ ਹਲੇ ਤੱਕ ਵੀ ਧਾਮੀ ਟੋਟ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਉਂ ਬਈ ਠੇਕਾ ਲੈ ਲਿਆ ਪੰਥ ਦਾ ਬਲਟੋਹਾ ਸਾਹਿਬ ਹੁਣ ਬੋਲੋ ਜਥੇਦਾਰ ਰਘਵੀਰ ਜੀ ਕਿਹੜੇ ਭੋਰੇ ਚ ਬੜੇ ਹੋ ਨਿਹੰਗ ਸਿੰਘ ਜਥੇਬੰਦੀਆਂ ਭਾਈ ਜਾਗੋ ਧੜੇਬੰਦੀ ਤਿਆਗੋ ਇੱਕ ਹੋਜੀਏ ਪੰਥ ਦੇ ਹੋ ਜੋ ਆਓ ਧੜਾ ਆ ਧੜਾ ਛੱਡ ਦੋ ਇੱਕ ਧੜਾ ਬਣਾ ਲਓ ਪੰਥ ਧੜਾ ਨਹੀਂ ਤੇ ਇਦਾਂ ਹੀ ਤੁਹਾਡੇ ਪਿਉ ਦੀ ਪੱਤ ਰੋਲਦੇ ਰਹਿਣਗੇ ਤਾਂ ਮੀਟ ਵਰਗੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪੰਥ ਨਾਲ ਢਿੱਡ ਰੱਖ ਕੇ ਬੈਠਾ ਗੁਰੂ ਰਾਮਦਾਸ ਜੀ ਦੇ ਦਰ ਤੇ😊

    • @roopmarok3352
      @roopmarok3352 16 часов назад +1

      Veere eh sare Doshi han guru sahib ji de

  • @govindersingh9230
    @govindersingh9230 20 часов назад +18

    ਸਤਿਕਾਰ ਕਮੇਟੀਆਂ ਨੂੰ ਧਾਮੀ ਤੇ ਰਘੂ ਬੀਰ ਤੋਂ ਜਵਾਬ ਮੰਗਣਾ ਚਾਹੀਦਾ ਅਸਲ ਵਿੱਚ ਇਨ੍ਹਾਂ ਮੰਸਦਾਂ ਨੂੰ ਸਭ ਪਤਾ ਹੁੰਦਾ ਜਾਣ ਬੁਝ ਮਚਲੇ ਹੋਏ ਰਹਿੰਦੇ

  • @baljitsingh9283
    @baljitsingh9283 День назад +27

    ਭਾਈ ਸਾਬ ਮਹਿਰੋ ਸੱਚ ਹੀ ਕਿਹ ਰਹੇ ਨੇ ਸ਼੍ਰੋਮਣੀ ਕਮੇਟੀ ਨੇ ਸਾਰੇ ਤਖ਼ਤ ਸਾਹਿਬ ਸਰਕਾਰ ਕੋਲ ਵੇਚੇ ਹੋਏ ਨੇ ਲੱਖ ਦੀ ਲਾਹਣਤ ਜੱਫੇਮਾਰਾ ਦੇ ਜੇਹੜੇ ਲੀਡਰਾਂ ਦੀਆ ਜੁਤੀਆਂ ਚੱਟਦੇ ਫਿਰਦੇ ਨੇ ਬਾਬਾ ਜਰਨੈਲ ਸਿਂਘ ਖਾਲਸਾ ਭਿੰਡਰਾਵਾਲੇ ਤੇ ਬਾਬਾ ਅਕਾਲੀ ਫੂਲਾ ਸਿਂਘ ਜੀ ਵਰਗੇ ਲੀਡਰ ਚਾਈਦੇ ਨੇ

    • @tajinderkaur123
      @tajinderkaur123 17 часов назад

      Kihri sanstha ehna vechan valyia noo suply kitei mod kithon bjha publishers ton kon chhpwake ehna tk bheij reeha.

  • @bbunny8976
    @bbunny8976 21 час назад +21

    ਬੇਅਦਬੀ ਨਹੀਂ ਇਹ ਸਾਡੇ ਗੁਰੂ ਤੇ ਹਮਲਾ ਐ

  • @MohinderKaurDandiwal
    @MohinderKaurDandiwal 17 часов назад +8

    ਬਹੁਤ ਹੀ ਗਲਤ ਕੰਮ ਹੋ ਰਹੇ ਨੇ ਵਾਹਿਗੁਰੂ ਵਾਹਿਗੁਰੂ ਜੀ

  • @SahibSingh-rw3fw
    @SahibSingh-rw3fw День назад +20

    ਲੱਖ ਲਾਹਨਤ ਅਖਾਉਤੀ ਜਥੇਦਾਰਾ ਦੇ ਸਰਕਾਰੀ ਜਥੇਦਾਰ

  • @gurmukhsingh9717
    @gurmukhsingh9717 День назад +21

    ਥਲੀ ਵੀਰ ਜੀ ਸਾਡੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਸ਼ਰਮ ਉਣੀ ਚਾਹੀਦੀ ਸਾਡੇ ਦਰਬਾਰ ਸਾਹਿਬ ਦੇ ਜਥੇਦਾਰ ਕੀ ਕਰਦਾਂ ਕਿਉਂ ਨਹੀਂ ਐਮਾਜ਼ੋਨ ਤੇ ਕਾਰਵਾਈ ਕੀਤੀ ਪੰਜ ਤਖਤਾਂ ਦੇ ਜਥੇਦਾਰਾਂ ਲੱਖਾਂ ਰੁਪਏ ਤਨਖਾਹ ਮਿਲਦੀ ਨਾਲ ਲੱਖਾਂ ਰੁਪਏ ਦੀਆਂ ਗੱਡੀਆਂ ਰੱਖੀਆਂ ਨੇ ਫਿਰ ਇਹ ਕੀ ਕਰਦੇ ਸਿੱਖ ਕੌਮ ਦਾਂ ਬੈੜਾ ਗ਼ਰਕ ਕਰ ਦਿੱਤਾ ਜਥੈਦਾਰਾ ਨੇ ਸਰਕਾਰ ਨਾਲ ਰਲ ਕੇ ਚੁੱਪ ਕਰ ਜਾਂਦੇ ਨੇ ਸਿੱਖ ਕੌਮ ਤਾਂ ਮੋਬਾਈਲ ਫੋਨ ਤੇ ਜ਼ਨਾਨੀਆਂ ਦੀਆਂ ਵਿਡੀਉ ਵੇਖਣ ਵਾਲੀ ਇੰਨਾ ਨੂੰ ਕੋਈ ਪਤਾ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਅਦਬੀ ਕਰਦੇ ਨੇ ਹੁਣ ਦਰਬਾਰ ਸਾਹਿਬ ਦੇ ਜਥੇਦਾਰ ਦੀ ਜ਼ੁਬਾਨ ਬੰਦ ਕਿਉਂ ਹੋ ਗਈ ਜਾਂ ਧਾਮੀ ਦੀ

  • @BhupinderSingh-cn7uk
    @BhupinderSingh-cn7uk День назад +7

    ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

  • @parmjitrai4319
    @parmjitrai4319 День назад +16

    ਥਲੀ ਵੀਰ ਨੇ ਸਹੀ ਕਿਹਾ ਸੋ੍ਮਣੀ ਕਮੇਟੀ ਦੇਗਾ ਖਾਣੇ ਰੈਹਗੇ

  • @SinghBh-mu8wv
    @SinghBh-mu8wv День назад +15

    ਧਾਮੀ ਦੇ ਯਾਰ ਸੁੱਖੇ ਨਛੇੜੀ ਨੂੰ ਕਿਸੇ ਨੇ ਕੁਝ ਕਿਹਾ ਹੁੰਦਾ ਹੁਣ ਨੂੰ 40 ਕਾਨਫਰੰਸਾਂ ਕੀਤੀਆਂ ਹੁੰਦੀਆਂ ਇਹਨਾਂ ਨੂੰ ਕੱਢਣਾ ਪਵੇਗਾ ਪੰਥ ਸੁਚੇਤ ਹੋਵੇ ਧਾਮੀ ਤੋਂ ਜਵਾਬ ਮੰਗੇ ਅੱਜ ਤੱਕ ਤੂੰ ਕਿਉਂ ਨਹੀਂ ਇਸ ਗੱਲ ਦਾ ਹੱਲ ਕੀਤਾ ਉਦੋਂ ਹੀ ਹੋ ਜਾਣਾ ਚਾਹੀਦਾ ਸੀ ਪਰ ਕਿਉਂ ਕਰੇ ਦੁਕਾਨਦਾਰੀ ਚੱਲੀ ਜਾਂਦੀ ਆ ਕੀੜੇ ਪੈ ਪੈ ਮਰੋਗੇ ਟੋਟੋ ਕੀੜੇ ਤੁਹਾਡੀਆਂ ਕੁਲਾਂ ਨਾਸ ਹੋ ਜਾਣਗੀਆਂ ਗੱਲ ਯਾਦ ਰੱਖਿਓ

  • @kanwaljeetkaur3340
    @kanwaljeetkaur3340 День назад +11

    ਇਹ ਤਾਂ ਮਲਕੀਅਤ ਕਰੀ ਬੈਠੇ ਨੇਂ ਦਰਬਾਰ ਸਾਹਿਬ ਤੇ ਵੀ ਇਹਨਾਂ ਦਿਆਂ ਜ਼ਨਾਨੀਆਂ ਆਈਬਰੌ uperlips ਤੇ ਮਾਡਲ ਬਣ ਕੇ ਬੈਠਦਿਆਂ ਦਰਬਾਰ ਸਾਹਿਬ

  • @KulwinderSingh-t4g
    @KulwinderSingh-t4g 17 часов назад +3

    ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਬਣਾਉਣ ਤੇ ਉਸ ਨੂੰ ਮਜਬੂਤ ਕਰਨ ਲਈ ਤੇ ਪੰਜਾਬ ਨੂੰ ਖੁਦਮੁਖਤਿਆਰੀ ਲਈ ਪੰਜਾਬ ਦੇ ਲੋਕਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਦਲੇਰ ਤੇ ਸੂਝਵਾਨ ਲੋਕਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਜਾਵੇ

  • @gursimransingh1946
    @gursimransingh1946 День назад +4

    ਬੇਹੱਦ ਦੁਖਦਾਈ ਗੱਲ ਹੈ

  • @gautamramsaini7347
    @gautamramsaini7347 День назад +9

    हमारी संस्थाएं संगत के पैसों पर ऐश कर रहे हैं, इसलिए एक बार चुनाव जीतने पर 10-15 सालों तक चुनाव ही नहीं करवाते। यह आज के सिक्ख मसंद है।

  • @gurjantsinghdhillon9407
    @gurjantsinghdhillon9407 7 часов назад +2

    ਵਾਹਿਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ

  • @shamshersingh-dg5bk
    @shamshersingh-dg5bk День назад +14

    ਬਹੁਤ ਹੀ ਮਾੜਾ ਹਾਲ ਏ

  • @dilveersingh2547
    @dilveersingh2547 День назад +10

    ਵੀਰ ਬਿਲਕੁਲ ਸਹੀ ਗੱਲ ਹੈ

  • @SinghBh-mu8wv
    @SinghBh-mu8wv День назад +5

    ਧਾਮੀ ਟੋਟ ਵਰਗਿਆਂ ਨੇ ਬਾਦਲ ਹਨੇਰੇ ਨਾਲ ਰਲ ਕੇ ਹਨੇਰ ਗਰਦੀ ਕੀਤੀ ਕਲਾ ਗੁਟਕਾ ਸਾਹਿਬ ਨਹੀਂ ਹੋਰ ਵੀ ਸਿੱਖ ਇਤਿਹਾਸ ਸਬੰਧੀ ਸਰਚ ਕਰਕੇ ਵੇਖੋ ਵਿਕਦਾ ਹੋਵੇਗਾ ਕੀ ਇਸ ਕੰਜਰਾਂ ਨੂੰ ਪਤਾ ਨਹੀਂ ਜਥੇਦਾਰ ਰਘਬੀਰ ਨੂੰ ਪਤਾ ਨਹੀਂ ਬਲਟੋਹਾ ਕਿੱਥੇ ਚੁੱਪ ਕਰਕੇ ਬੈਠਾ ਧਾਮੀ ਦਾ ਗਲਾ ਫੜ ਆਹ ਸਾਹਮਣੇ ਜੇ ਮਾਂ ਦਾ ਦੁੱਧ ਪੀਤਾ ਕਿ ਡੱਬਿਆਂ ਨਾਲ ਹੀ ਪਲਿਆ ਉਸ ਟਾਈਮ ਤਾਂ ਡੱਬੀ ਵੀ ਨਹੀਂ ਹੋਣੇ ਦੱਸ ਮੂੰਹ ਤੇ ਬੜਾ ਰੌਲਾ ਪਾਉਨਾ ਖੋਤੇ ਵਾਂਗ ਹਾਂ ਹਾਂ ਈ ਹਾਂ ਇ ਪ੍ਰਧਾਨਗੀ ਲਈ ਹੋਈ ਆ ਟੋਟ ਜੀ

  • @AkashAkash-r9f
    @AkashAkash-r9f 18 часов назад +2

    ਸਭ ਤੋਂ ਵਧੀਆ ਹੱਲ ਇਹ ਹੈ ਕੀ ਗੁਟਕਾ ਸਾਹਿਬ ਦਰਬਾਰ ਸਾਹਿਬ ਅੰਦਰ ਫਰੀ ਦਿੱਤੇ ਜਾਣ ਸੰਗਤ ਨਤ ਮਸਤਕ ਹੋ ਕੇ ਆਪਣਾ ਪੂਰਾ ਡਰੈਸ ਦੇ ਕੇਗੁਟਕਾ ਸਾਹਿਬ ਲਵੇ ਬਾਕੀ ਕੁਝ ਗੁਟਕਾ ਸਾਹਿਬ ਪਿੰਡ ਗੁਰਦੁਆਰੇ ਤੋਂ ਵੀ ਫਰੀ ਮਿਲਣ😅 ਕਰੋ ਸੇਵਾ ਇਡੇ ਮੁੱਦੇ ਉਠਾਉਣ ਦੀ ਜਰੂਰਤ ਨਾ ਪਵੇ😮

  • @GursharanSingh-iu2zm
    @GursharanSingh-iu2zm День назад +7

    ਮੈਨੂੰ ਗਾਇਕ ਖਜਾਲੇ ਦਾ ਇੱਕ ਗਾਣਾ ਯਾਦ ਆ ਰਿਹਾ,,, ਜਿਸ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਚੋਲਿਆਂ ਦੇ ਥੱਲੇ ਪਾਈਆਂ ਖਾਕੀ ਨਿਕਰਾਂ,,,sgpc ਵਾਲੇ ਤਾਂ ਸਿਰਫ ਗੋਲਕਾਂ ਵਿੱਚ ਆਈ ਹੋਈ ਮਾਇਆ ਖਾਣ ਜੋਗੇ ਹਨ

  • @RamShyam-bp3ru
    @RamShyam-bp3ru День назад +2

    Waheguru waheguru waheguru ji God bless you and all

  • @dilpreet7253
    @dilpreet7253 День назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ajaibsingh3873
    @ajaibsingh3873 17 часов назад +8

    ਸੰਗਤ ਦਾ ਪੈਸਾ ਲੁੱਟ ਰਹੇ ਨੇ, ਐਸ਼ ਲੇ ਰਹੇ ਨੇ। ਮਾਇਆ ਨੇ ਇਹਨਾਂ ਨੂੰ ਅੰਨਾ ਕਰ ਦਿੱਤਾ ਹੈ। ਪੂਜਾ ਦਾ ਧਾਨ ਖ਼ਾ ਰਹੇ ਨੇ, ਬੇੜਾ ਗ਼ਰਕ ਹੋ ਗਿਆ ਇਹਨਾਂ ਦਾ। ਦਸਵੇਂ ਪਾਤਸ਼ਾਹ ਨੇ ਮਸੰਦ ਤੇਲ ਪਾਂ ਕੇ ਸਾੜੇ ਸੀ, ਹੁਣ ਵੇਖੋ ਕਦੋਂ ਮਹਾਰਾਜ ਕਿਰਪਾ ਕਰਦੇ ਨੇ।

  • @gurmeetkaur9140
    @gurmeetkaur9140 День назад +12

    ਬਹੁਤ ਗਲਤ ਹੋ ਰਿਹਾ ਪੰਜਾਬ ਵਿਁਚ🙏

  • @GurjeetSingh-nz8hb
    @GurjeetSingh-nz8hb 16 часов назад +3

    ਲੋਕੋ ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜਰਨੈਲ ਸਿੰਘ ਨੂ ਆਪ ਭੇਜਿਆ ਸੀ ਉਸ ਟਾਇਮ ਮੋਕਾ ਨੀ ਸਾਬਿਆ ਪੰਜਾਬ ਲਈ ਆਰਮੀ ਨੂੰ ਰੋਕਣ ਬਣਦਾ ਸੀ ਜਿਹੜੇ ਲੋਕ ਪਿੰਡੋ ਚੋ ਬਾਹਰ ਨਹੀ ਆਏ ਲਾਹਨਤ ਏ ਲੋਕਾ ਤੇ ਹੁਣ ਵੀ ਹਥਿਆਰ ਵਧੀਆ ਹੋਵੇ ਉਸ ਟਾਇਮ ਸੰਤਾ ਦੀ ਗੱਲ ਮੰਨੀ ਹੁੰਦੀ ਹਥਿਆਰ ਵਧੀਆ ਹੁੰਦੇ ਤਾ ਬਾਹਰ ਤੋ ਫੋਜ ਦੱਸ ਦਿੰਦੇ ਕੀ ਪੰਜਾਬ ਕੀ ਏ

  • @JarnailSingh-ew4on
    @JarnailSingh-ew4on 17 часов назад +2

    ਵਾਹਿਗੁਰੂ ਜੀ।

  • @maninirmaan6511
    @maninirmaan6511 День назад +4

    Waheguru g🙏🏻

  • @SurjitKaur-b5i
    @SurjitKaur-b5i День назад +4

    ਲੱਖ ਦੀ ਲਾਹਨਤ ਧਾਮੀ ਨੂੰ ਜਿਹੜਾ ਲਿਖਤੀ ਸਕਾਇਤਾ ਮੰਗਦਾ

  • @CharanjeetSingh-eu5hx
    @CharanjeetSingh-eu5hx День назад +3

    Waheguru Ji waheguru Ji

  • @DeepSingh-g2m
    @DeepSingh-g2m День назад +3

    Waheguru g 👏

  • @KaranbirSingh-y8p
    @KaranbirSingh-y8p День назад +4

    Jagdeep Vir tere te bhut Maan krde aaa ise traa da rhi mera pra tu babe di God Da nig manega

  • @RamShyam-bp3ru
    @RamShyam-bp3ru День назад +2

    Wah ji wah very nice 👍 jug jug jeeo

  • @abhijeetsingh4553
    @abhijeetsingh4553 День назад +1

    Right viro jago punjab bchao

  • @SimranPunia-q6q
    @SimranPunia-q6q 18 часов назад +2

    Boht vadiya kita tusi agge ho ke gall kar rahe ho veer.Awaaj uthao hor loka nu naal jodo Eah tusi boht vadiya gall uthai hai Gutka sahib ji Gurudwara ton he milna chahida 🙏🙏🙏🙏🙏🙏🙏 Eah sarkar nu sochna chahida.

  • @RajvinderKaur-rc5yz
    @RajvinderKaur-rc5yz День назад +2

    Waheguru ji waheguru ji

  • @RanjitKaur-me8hi
    @RanjitKaur-me8hi 9 часов назад +2

    ਪ੍ਰੀਤ ਸੈਣੀ ਸਭ ਕੁਝ ਇਹੀ ਗੱਲਾਂ ਸੱਚੀਆਂ ਕਹਿੰਦੇ ਸਨ ਇਹਨਾ ਨੇ ਇਸ ਕਰਕੇ ਹੀ ਉਸਨੂੰ ਮਰਵਾ ਦਿੱਤਾ ਹੈ

  • @ajaibsingh3873
    @ajaibsingh3873 17 часов назад +4

    ਗੁਟਕਾ ਸਾਹਿਬ ਕਿੱਸੇ ਨੂੰ ਦੇਣਾ ਹੀ ਨਹੀਂ ਚਾਹੀਦਾ। ਸਿਰਫ ਗੁਰੂ ਘਰ ਵਿੱਚ ਰੱਖੋ, ਜਿਸਨੂੰ ਪਿਆਰ ਹੈ ਓਹ ਗੁਰੂ ਘਰ ਜਾ ਕੇ ਬਾਣੀ ਪੜ੍ਹ ਲਵੇ। ਘਰਾ ਵਿੱਚ ਪਾਬੰਦੀ ਹੋਣੀ ਚਾਹੀਦੀ ਹੈ।

  • @goodjosh3871
    @goodjosh3871 18 часов назад +1

    ਸਾਡੇ ਲੋਕ ਸਾਡੇ ਕਲਾਕਾਰਾਂ ਦੇ ਪਿੱਛੇ ਪੈਣ ਜੋਗੇ ਰਹਿ ਗਏ ।ਹੁਣ ਓਹ ਬੰਦੇ ਨੀ ਬੋਲਣੇ ਜੇਹੜੇ ਕਲਾਕਾਰਾਂ ਦਾ ਵਿਰੌਧ ਕਰਨ ਚ ਤੇ ਅੱਗੇ ਰਹਿੰਦੇ ਨੇ ਪਰ ਪੰਜਾਬ ਦੇ ਅਸਲ ਮੁੱਧੇ ਤੇ ਪਿੱਛੇ

  • @Singh-ti
    @Singh-ti День назад +7

    Hun pta hi Ehna ne Sadi Sachi bani te ki jhooth likh dita hoye Lakh di lahnat Ehna leadership SGPC vich baithe gundeya masanda dogleya te 2027 khalsa Sarkar bna lo panjab desh de Veero khathe hoke 🙏🙏🙏🙏 ohi Sarkara logo te paggan hun diya change 💯💯💯

  • @MohinderKaurDandiwal
    @MohinderKaurDandiwal 17 часов назад +1

    ਲੱਖ ਲਾਹਨਤ ਹੈ ਸ਼੍ਰੋਮਣੀ ਕਮੇਟੀ ਦੇਇਹਤਾ ਗੋਲਕਾਂ ਵੱਲ ਧਿਆਨ ਹੈ

  • @Amarjitsingh-up7du
    @Amarjitsingh-up7du 18 часов назад +3

    ਜਿਸ ਦੀ ਦੁਕਾਨ amazon ਤੇ ਰਜਿਸਟਰ aa ਉਸ ਦਾ ਤਾਂ ਪਤਾ ਲੱਗ ਸਕਦਾ ਏਹ ਕੋਈ ਵੱਡੀ ਗੱਲ ਨਹੀਂ

  • @dukhihirdamansamjaona1557
    @dukhihirdamansamjaona1557 День назад +2

    Waheguru ji

  • @RanjitSinghRanjitSingh-ce6qi
    @RanjitSinghRanjitSingh-ce6qi 15 часов назад

    ਧੰਨ ਧੰਨ ਗੁਰੂ ਰਾਮਦਾਸ ਕਿਰਪਾ ਕਰਨ ਥਾਲੀ ਵੀਰ ਜੀ ਬੇਅਦਬੀਆਂ ਤਾਂ ਹੀ ਹੋ ਰਹੀਆਂ ਨੇ ਕਿਉਂਕਿ ਸਾਰਾ ਗੰਦ ਪਾਇਆ ਹੋਇਆ ਸਾਡੀ ਕਮੇਟੀ ਨੇ ਕੋਈ ਜੇਕਰ ਤੁਸੀਂ ਆਪਣੀ ਕੌਮ ਦਾ ਜਾਂ ਆਪਣੇ ਧਰਮ ਦਾ ਭਲਾ ਚਾਹੁੰਦੇ ਹੋ ਤਾਂ ਆਪਣੇ ਹੱਥ ਵਾਗ ਡੋਰ ਲੈਣੀ ਬਹੁਤ ਨਹੀਂ ਤਾਂ ਬਹੁਤ ਹੋਣਾ ਨੁਕਸਾਨ ਵੱਡਾ ਹੋਵੇ

  • @ManmeetArts-p3t
    @ManmeetArts-p3t День назад +1

    Waheguru ji 😢😢 mehar kro ji 🙏

  • @jaskaransingh-di8zl
    @jaskaransingh-di8zl День назад +1

    ਕੋਈ ਸਖਤ ਕਦਮ ਚੁੱਕਣਾ ਚਾਹੀਦਾ ਹੈ ਧਾਰਮਿਕ ਜਥੇਬੰਦੀਆਂ ਨੂੰ ਜਲਦੀ ਤੋਂ ਜਲਦੀ

  • @rajanpreetkaur121
    @rajanpreetkaur121 4 часа назад

    ਸ਼੍ਰੀ ਸਾਹਿਬ ਵੀ ਐਵੇਂ ਹੀ ਮਿਲ਼ਦੀ ਏ ਆਨਲਾਈਨ

  • @harpreet08
    @harpreet08 День назад +1

    Waheguru Kirpa karo

  • @Ammypb36
    @Ammypb36 5 часов назад +1

    Sahi gal a 22 teri main amazon ch 2sall km kita jido moring truck ch mall aunda eda ਪੇਟੀਆ ਚੱਕ ਚੱਕ ਮਾਰ ਦੇ ਆ 100% sahi gl aa

  • @MajorSingh-r2f
    @MajorSingh-r2f День назад +1

    Right 👍👍❤

  • @DeepPawa
    @DeepPawa 7 часов назад

    ਵਾਹਿਗੁਰੂ ਜੀ

  • @nirmalsinghkhalsadodh2185
    @nirmalsinghkhalsadodh2185 12 часов назад

    Waheguru ji right

  • @nirmalsinghkhalsadodh2185
    @nirmalsinghkhalsadodh2185 12 часов назад

    Waheguru ji right

  • @gurbirsandhu4892
    @gurbirsandhu4892 День назад +2

    ਲ਼ਾਹਣਤ online ਮੰਗਵਾੳੁਣ ਵਾਲਿਅਾ ਤੇ...

  • @Amzik-ds5bo
    @Amzik-ds5bo День назад +3

    ਅੰਮ੍ਰਿਤਸਰ ਸਾਹਿਬ, ਗੁਰੂਦੁਆਰਾ ਪ੍ਰਬੰਧਕ, ਕਿਥੇ,ਹਨ,

  • @balkarchauhan
    @balkarchauhan 13 часов назад

    ਜੇ ਕੌਮ ਨੂੰ ਖ਼ਤਮ ਹੋਣ ਤੋਂ ਬਚਾਉਣਾਂ ਹੈਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਜਗਤਾਰ ਸਿੰਘ ਹਵਾਰਾ ਨੂੰ ਰਿਹਾਈ ਲਈ ਸਰਕਾਰੀ ਬੈਂਕਾਂ ਤੇ ਸਰਕਾਰੀ ਪੁਲਿਸ ਥਾਣੇ ਜਾਂ ਫੇਰ ਸਰਕਾਰੀ ਬੈਂਕ ਕਚੈਰੀਆ ਜਾਂ ਫੇਰ ਹਾਵੇ ਜ਼ਾਮ ਜਾਂ ਫੇਰ ਰੇਲ ਗੱਡੀਆਂ ਜ਼ਾਮ ਕਰੋਂ ਤਾਂ ਜਾਕੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਹੋਣੀਂ ਹੈ

  • @nirmalsinghkhalsadodh2185
    @nirmalsinghkhalsadodh2185 12 часов назад

    Waheguru ji right

  • @KamaljitKaur-ok4ok
    @KamaljitKaur-ok4ok 8 часов назад

    Jagdeep veer g ehna loka ne dharm nu dhanda bna lya 😢😢waheguru ji

  • @ButtaSingh-b9z
    @ButtaSingh-b9z День назад +1

    ਮਰਜੋ ਪੰਜਾਬੀਓ ਕੁਝ ਖ਼ਾਕੇ ਹੁਣ ਤਾਂ ਜਾਗੋ 🙏🙏🙏🙏🙏🙏🙏🙏🙏🙏😭😭😭😭

  • @GaganSingh-qc6em
    @GaganSingh-qc6em 19 часов назад

    ਵਾਹਿਗੁਰੂ ਜੀ

  • @GurpreetSinghBrar-l9f
    @GurpreetSinghBrar-l9f 20 часов назад

    ਵਾਹਿਗੁਰੂ ਜੀ 🙏🙏🙏🙏🙏🙏🙏🙏

  • @jaganlahoriya5273
    @jaganlahoriya5273 День назад +1

    ਮੈ ਨਾਕੇਹਦੀ ਕਰਦਾ ਸ਼੍ਰੋਮਣੀ kmti ਪ੍ਰਧਾਨ ਧਾਮੀ di

  • @GurcharnsinghGuri
    @GurcharnsinghGuri 3 часа назад

    Waheguru Ji

  • @JagjitsinghCheema-zu1sx
    @JagjitsinghCheema-zu1sx 17 часов назад +5

    ਇਹ ਜਥੇਦਾਰ ਨਹੀ ਮਸੰਦ ਨੇ

  • @bssandhusandhu5422
    @bssandhusandhu5422 День назад +2

    Good bag g

  • @komalnandha7612
    @komalnandha7612 7 часов назад

    Waheguru Ji

  • @karamsingh7688
    @karamsingh7688 15 часов назад +2

    ਵੀਰ ਜੀ ਸ੍ਰੋਮਣੀ ਕਮੇਟੀ ਅਤੇ ਐਸ ਜੀ ਪੀ ਸੀ ਵਿੱਚ ਕੋਈ ਸਿਆਸਤ ਦਾਨ ਨਹੀਂ ਹੋਣਾ ਚਾਹੀਦਾ ।ਭਾਈ ਮਹਿਰੋਂ ਜੀ ਦੇ ਨਾਲ ਜੁੜੋ।ਕਿਸੇ ਵੀ ਤਖਤ ਸਾਹਿਬ ਅਤੇ ਗੁਰਦੁਆਰਾ ਸਾਹਿਬ ਵਿੱਚ ਸਿਆਸੀ ਕਰਨ ਨਹੀਂ ਹੋਣਾ ਚਾਹੀਦਾ ।ਸਿਖ ਕੌਮ ਜਾਗੋ ।ਧੰਨਵਾਦ ਜੁ

  • @GurmeetSingh-hs4xs
    @GurmeetSingh-hs4xs 11 часов назад

    ਬੇੜਾ ਗਰਕ ਇਹੋ ਜਿਹੇ ਲੀਡਰਾਂ ਦਾ ਇਹ ਕੋਈ ਵਸਤੂ ਥੋੜ੍ਹੀ ਹੈ। ਸ਼ਬਦ ਗੁਰੂ ਹੈ।

  • @PremSing-k7p
    @PremSing-k7p 20 часов назад

    ਬਹੁਤ ਗਲਤ ਹੋ ਰਿਹਾ

  • @bssandhusandhu5422
    @bssandhusandhu5422 День назад +1

    Bhai ji aap apna

  • @jasverkaur1316
    @jasverkaur1316 День назад +1

    ਬੇਟਾ ਜੀ ਮੈਂ ਹੁਣੀ ਅੇਮਾਂਜੋਨ ਤੇ ਦੇਖ ਰਹੀ

  • @dairygrowth
    @dairygrowth 10 часов назад

    ਪੁਜਾਰੀ ਨੇ ਗੁਰਬਾਣੀ ਨੂੰ ਪੂਜਨ ਲਾਤਾ
    ਸਮਝਣ ਤੋ ਰੋਕਤਾ

  • @RobinSingh-sg1xi
    @RobinSingh-sg1xi 17 часов назад

    Bilkul

  • @ParamjitKaur-bp4de
    @ParamjitKaur-bp4de 18 часов назад +1

    Online ਵੇਚਣ ਵਾਲਿਆਂ ਤੇ ਵੀ ਕਾਰਵਾਈ ਕਰੋ ।

  • @CharanjitSingh-wg3jj
    @CharanjitSingh-wg3jj 19 часов назад +1

    ਸਿਰਫ ਬਿਕਣਾ ਮਸਲਾ ਨਹੀਂ ਇਸ ਤੋਂ ਵੱਡਾ ਮਸਲਾ ਗੁਟਕਾ ਸਾਹਿਬ ਦੀ ਇਨਾਂ ਦੀ ਵੱਡੇ ਪੱਧਰ ਤੇ ਛਪਾਈ ਹੈ ਜੋ ਪਤਾ ਨਹੀਂ ਕਿੱਥੇ ਹੋ ਰਹੀ ਹੈ? ਕੌਣ ਕਰ ਰਿਹਾ? ਕਿਵੇਂ ਕਰ ਰਿਹਾ? ਬਾਣੀ ਵਿਚ ਮਿਲਾਵਟ ਕਰ ਰਿਹਾ!!

  • @ArvinderSingh-zz1sv
    @ArvinderSingh-zz1sv 16 часов назад +1

    ਬੇੜਾ ਗਰਕ ਸ੍ਰੋਮਣੀ ਕਮੇਟੀ ਦਾ ਇਹ ਕੰਮ ਤੇ ਕਿੰਨੇ ਰੋਕ ਲਾਉਣੀ

  • @ranfatehsingh9399
    @ranfatehsingh9399 День назад +1

    Good

  • @Dezysingh777Suraj
    @Dezysingh777Suraj 18 часов назад

    Right

  • @kuldeepsinghbrar324
    @kuldeepsinghbrar324 9 часов назад

    Bilkul sahi gall hai a bohat galat hai online kivein bech rahe hai a gutka sahib nu

  • @kiratentertainmentnetwork1
    @kiratentertainmentnetwork1 17 часов назад +2

    ਬਾਈ ਕੋਰੀਅਰ ਕੰਪਨੀ ਚ ਕੋਈ ਸੇਵਾ ਸੰਭਾਲ ਨਈ ਹੁੰਦੀ ਲੇਬਰ ਨੂੰ ਕੀ ਪਤਾ ਪੈਕਟ ਚ ਕੀ ਹੈ ਚੱਕ ਚੱਕ ਕੇ ਮਾਰਦੇ ਆ

  • @AmarjitSingh-mq7sp
    @AmarjitSingh-mq7sp 17 часов назад +1

    ਅਕਾਲ ਤਖਤ ਸਾਹਿਬ ਤੇ ਜਥੇਦਾਰ ਨਹਿੰਗ ਸਿੰਘ ਬਾਣੇ ਵਾਲੇ ਸਿੰਘ ਹੋਣੇ ਚਾਹੀਦੇ ਹੋਣੇ ਚਾਹੀਦੇ ਹਨ

  • @jotindersingh3319
    @jotindersingh3319 19 часов назад +1

    Tellygram ਤੇ ਗੁਰੂ ਗ੍ਰੰਥ ਸਾਹਿਬ ਜੀ ਦੀ pdf ਪਈ ਹੈ ਜੀ ਸਾਰਾ ਗ੍ਰੰਥ ਸਾਹਿਬ ਓਰੀਜਨਲ ਉਸ ਬਾਰੇ ਵੀ ਕੋਈ ਕਾਰਵਾਈ ਕਰੋ

  • @dassji8515
    @dassji8515 День назад +1

    🙏🙏🙏🙏🙏

  • @jashpalsingh1875
    @jashpalsingh1875 День назад +2

    ਐਸਜੀਪੀਸੀ ਦੀ ਨਿਕੰਮੀ ਕਾਰਗੁਜਾਰੀ ਦੇ ਕਰਕੇ ਗੁਰਬਾਣੀ ਦੀ ਬੇਅਦਬੀ ਹੋ ਰਹੀ ਆ।

  • @paramjitlutz2516
    @paramjitlutz2516 9 часов назад

    Wahey Guru ji, Nihang singha nu kharbar pauch kar waho.

  • @RamandeepKaur-x4p
    @RamandeepKaur-x4p День назад

    Shaammm

  • @RandhirSingh-h7o
    @RandhirSingh-h7o 14 часов назад

    ਸਿਖ ਦੇ ਮਸੰਦ ਆਗੂ ਕਦੋਂ ਜਾਗਣਗੇ ਬਾਕੀ ਕੀ ਰਹਿ ਗਿਆ ਇਸ ਤਰਾਂ ਬੇਅਦਬੀਆਂ ਹੋਰ ਵਧਣਗੀਆਂ

  • @balkarchauhan
    @balkarchauhan 13 часов назад

    ਜੱਦ ਤੱਕ ਅਸੀਂ ਸੱਚ ਬੋਲਣ ਵਾਲਿਆਂ ਦੇ ਨਾਲ ਨਹੀਂ ਖੱੜਦੇ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤਾਂ ਬਾਦਲ ਖਾ ਗਏ ਜਾ ਹੁਣ ਸੈਂਟਰ ਸਰਕਾਰਾਂ ਜਥੇਦਾਰ ਤਾ ਨੀਂਦ ਵਿੱਚ ਸੋ ਰਿਹਾ

  • @J.K.0007
    @J.K.0007 20 часов назад

    Thali veer sgpc de berudh morcha lagga hona chahida.sahi kiha c poet shah mohamand ne .shah muhamda ik sarkaar bajon fojan jitt k ant nu harIan ne.

  • @Tangovlog_CHD
    @Tangovlog_CHD День назад +2

    S g p c Da koi faida nahi Sikh com nu, har Guru Ghar vich paise Da Na Dan Karo please sab kuch ajanseya Wale kha rahey Ney dere vich ejtha lut rahey Ney Sikh com Da Bura haal hai
    Up Bihar Wang com Da haal Ho Chuka hai 😮

  • @tarangrewal2609
    @tarangrewal2609 7 часов назад

    ਅੱਜ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ SGPC ਵਾਲੇ ਮਰ ਗਏ ਉਹਨਾਂ ਨੂੰ ਦੀਂਹਦਾ ਨੀ ਕਿ ਗੁਰੂ ਦੇ ਗੁਟਕਾ ਸਾਹਿਬ ਦੀ ਬੇਅਦਬੀ ਹੋ ਰਹੀ ਆ ਏਸ ਲਈ ਸਾਨੂੰ ਖਾਲਿਸਤਾਨ ਚਾਹੀਦਾ ਕਿਉੰਕਿ ਹਿੰਦੁਸਤਾਨ ਦੀ ਹਕੂਮਤ ਏਸ ਤਰਾਂ ਦੀਆ ਹਰਕਤਾਂ ਕਰਕੇ ਸਾਡੀ ਤੜ ਚੈੱਕ ਕਰਦੇ ਨੇ ਇੱਕ ਗੱਲ ਅੱਜ ਜਥੇਦਾਰ ਨੂੰ ਤੇ SGPC ਨੂੰ ਸਮਝ ਲੈਣੀ ਚਾਹੀਦੀ ਆ ਕਿ ਜੇ ਕੌਮ ਬਾਗੀ ਹੋ ਗਈ ਫੇਰ ਥੋਡੇ ਤੋਂ ਝੱਲ ਨੀ ਹੋਣਾ

  • @mulatni23
    @mulatni23 День назад

    Waheguru ji is te birod hona chaiyda hai

  • @amarjitkaur3694
    @amarjitkaur3694 16 часов назад

    ਜੂਤ ਪਤਾਟ ਤਾਂ ਗੁਰਪ੍ਰੀਤ ਸਿੰਘ ਮਿੰਟੂ ਨਾਲ ਵੀ ਕੀਤਾ ਸੀ ਕਿ ਸਰੋਵਰ ਤੇ ਫੋਟੋ ਨਹੀ ਖਿਚਣੀ

  • @Robingaming5911
    @Robingaming5911 День назад

    🙏🏻🙏🏻

  • @SukhvirSingh-kf6lw
    @SukhvirSingh-kf6lw 20 часов назад

    Dhami nu lakh lahant

  • @J.K.0007
    @J.K.0007 20 часов назад

    Sada rishtedaar a veer ji ohde kol 2 kanal jameen c hun ohne 3 kile jameen 2 kothian 2 palat 1 kothi khanne 2 kothian apne jadi pind 6..7 gaddian jo fortuner thaqr swift bagera oh sgpc de bahut baddi post ton retire hoia.