Best Match 841 | Doda Vs Mahauli | Sarabha (Ludhiana) Kabaddi Cup 16 Nov 2022

Поделиться
HTML-код
  • Опубликовано: 24 окт 2024

Комментарии • 37

  • @hakamsinghhakamsinghhakams4664
    @hakamsinghhakamsinghhakams4664 2 месяца назад +6

    ਵੀਰੀ ਇਕ ਉਭਰਦਾ ਕਬੱਡੀ ਦਾ ਸਿਤਾਰਾ ਸੀ ।ਵੀਰੀ ਕਬੱਡੀ ਖਿਡਾਰੀ ਨਾਲ ਜੋ ਕੀਤਾ ਬਹੁਤ ਹੀ ਮਾੜੀ ਗੱਲ ਹੈ ।ਸਾਲ ਉਪਰ ਹੋ ਗਿਆ ਬੈਡ ਤੇ ਪਏ ਨੂੰ ।ਏਦਾਂ ਨਹੀਂ ਕਰਨਾਂ ਚਾਹੀਦਾ ਸੀ।ਉਸ ਦੀ ਮਾਂ ਦੀਆਂ ਗੱਲਾਂ ਸੁਣਕੇ ਰੌਣ ਆ ਜਾਂਦਾ ।ਵਾਹਿਗੁਰੂ ਜੀ ਵੀਰੀ ਨੂੰ ਜਲਦੀ ਤੋਂ ਜਲਦੀ ਠੀਕ ਕਰੋ ਜੀ।ਵਾਹਿਗੁਰੂ ਜੀ

  • @Gill1575
    @Gill1575 Месяц назад +4

    ਰੱਬਾ ਕੁੱਜ ਨਾ ਰਹਿਨ ਦੇਵੀਂ ਜਿਹਨਾਂ ਇਹ ਹਾਲ ਕੀਤਾ ਮੇਰੇ ਵੀਰ ਦਾ

  • @harnetchoudhary1782
    @harnetchoudhary1782 Месяц назад +9

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਢੈਪੀ ਵੀਰ ਜਲਦੀ ਤੋਂ ਜਲਦੀ ਗੁਰਾਉਂਡ ਚ ਵਾਪਸੀ ਕਰੇ ਜੀ ❤

    • @harshdhanoa88
      @harshdhanoa88 Месяц назад +2

      Bhra usdi tan latt katti gyi yar . rabb usnu tandrust kr dewe ahi bahut aa

    • @GurdeepSingh-su5ev
      @GurdeepSingh-su5ev Месяц назад +1

      ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਬੀਰੀ ਢੈਪੀ ਨੂੰ ਤੰਦਰੁਸਤੀ ਬਖਸ਼ੋ

  • @jatindersinghsingh3586
    @jatindersinghsingh3586 Год назад +17

    ਵੀਰੀ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਪਲੇਰ ਆਹ

  • @shonki6049
    @shonki6049 Год назад +61

    ਵੀਰੀ ਦੇ ਸੱਟ ਮਾਰੀ ਜਿਸ ਨੇ ਮਾੜਾ ਉਹਨਾਂ ਨਾਲ ਵੀ ਹੋਣਾ ਮਾੜਾ ਕੀਤਾ ਪਾਪੀਆਂ ਨੇ 🙏

  • @JaswinderBir
    @JaswinderBir 3 месяца назад +21

    ਜੇ,ਕਿਸੇ ਕਬੱਡੀ ਖਿਡਾਰੀ ਲਈ ਰੋਇਆ ਤਾ ਮੈ ਵੀਰੀ ਢਪੱਈ ਲਈ ਰੋਇਆ

  • @Jashansingh-zo1ju
    @Jashansingh-zo1ju Год назад +7

    ਸਾਰੇ ਪਲੇਅਰ ਬਹੁਤ ਵਧੀਆ ਖੇਡੇ ਵੀਰਾ ਤੇ ਰੱਬ ਮਿਹਰ ਕਰੀ 🙏🙏🙏

  • @punjabigirl163
    @punjabigirl163 3 месяца назад +25

    ਜਿਹੜੇ ਜਿਹੜੇ ਟੁਰਨਾਂਮੈਂਟ ਕਰਵਾਉਂਦੇ ਨੇ ਉਹਨਾਂ ਨੂੰ ਵੀਰੀ ਦੇ ਘਰ ਵਾਲਿਆਂ ਦਾ ਸੱਭ ਤੋਂ ਵੱਧ ਸਾਥ ਦੇਣਾ ਚਾਹੀਦਾ। ਇਕ ਗੱਲ ਹੋਰ ਆ 365ਵਾਲਾ ਵੀਰ ਤੈਨੂੰ ਵੀ ਸੋਚਣਾ ਚਾਹੀਦਾ ਉਹਨਾਂ ਦੀ ਫੈਮਲੀ ਦਾ ਤੂੰ ਇਕ ਮਹੀਨੇ ਦੀ ਆਪਣੀ ਯੂਟੀਊਬ ਦੀ ਕਮਾਂਈ ਦੇਂਦੇ ਉਹਨਾਂ ਦੇ ਘਰ ਵੀਰ

  • @Gill1575
    @Gill1575 Месяц назад +2

    ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ

  • @deepu9128
    @deepu9128 27 дней назад +1

    Wmk kre wiri pra sada😢❤❤

  • @DALJEETSINGH-n4l
    @DALJEETSINGH-n4l 3 месяца назад +3

    ਵੀਰੋ Waheguru ji nu beantian karde raho Sade veer te kirpa karnge Waheguru ji

  • @HardeepVirk-t9s
    @HardeepVirk-t9s 2 месяца назад +2

    ਵਾਹਿਗੁਰੂ ਜੀ ਮਿਹਰ ਕਰੋ ਜੀ❤❤

  • @jassiphotographylongowal3113
    @jassiphotographylongowal3113 Год назад +5

    ਰੁਪਿੰਦਰ ਦੋਦਾ 👌👌

  • @KhaliDogFarm
    @KhaliDogFarm 3 месяца назад +6

    ਬੀਰੀ ਜਿੰਨਾ ਜਸ਼ਨ ਨੂੰ ਫੜਦਾ ਸੀ ਕੋਈ ਹੋਰ ਨਹੀ ਸੀ ਫੜਦਾ ਬੇਫਿਕਰ ਜਾਫੀ ਸੀ ਕਮਲ਼ਾ ਕਹਿ ਲਈਏ ਤਾਂ ਕੋਈ ਅੱਥਕਥਨੀ ਨਹੀ ਹੋਵੇਗੀ

  • @FaraattaTv
    @FaraattaTv Год назад +6

    Beeri dhapai Ala star 🌟 sada lyi always .

  • @FaraattaTv
    @FaraattaTv Год назад +4

    Pama Maholi, jashan , Rupinder doda , Sheepa thandalia, Beeri dhapai plays superb

  • @sharnbrar7388
    @sharnbrar7388 Год назад +1

    Bohot sohna match

  • @BabbuBansal786
    @BabbuBansal786 Год назад +2

    Love u Doda alya

  • @sodhisaab9579
    @sodhisaab9579 Год назад +2

    ਆ ਜਸ਼ਨ ਉਦਾਂ ਰੋਈ ਜਾਂਦਾ ਦੋੜ ਦੀ ਗੇਮ ਕਰ ਜੇ ਏਨਾਂ ਡਰ ਲੱਗਦਾ ਤਾਂ ਇਹ ਕਬੱਡੀ ਆ ਇਸ ਵਿੱਚ ਚਪੇੜ ਤਾਂ ਪੂਰੀ ਚੱਲਦੀ ਆ ਸਾਡੇ ਗੁਰਦਾਸਪੁਰ ਤੇ ਅਮ੍ਰਿਤਸਰ , ਤਰਨਤਾਰਨ ਸਾਢੇ ਢੇਰੀ ਵਾਲੇ ਮੈਚ ਹੁੰਦੇ ਆ ਤੂੰ ਕਦੇਂ ਨਹੀ ਖੇਡ ਸਕਦਾ ਤੈਨੂੰ ਕਿਸੇ ਨੇ ਕੋਈ ਚਪੇੜ ਨਹੀਂ ਮਾਰੀ ਉਦਾਂ ਰੋਈ ਜਾਨਾ ਮੈਂ ਆਪ ਕਬੱਡੀ ਖੇਡੀ ਆ ਢੇਰੀ ਵਾਲੀ ਤੇ ਸਰਕਲ ਦੋਵੇਂ ਪੂਰੀ ਡਾਂਗ ਫਿਰਦੀ ਸੀ ਹੁਣ ਤੇ ਚਪੇੜਾਂ ਮਾਰਨੀਆਂ ਹੀ ਬੰਦ ਨੇ ਜੇ ਸਾਡੇ ਨਾਲ ਖੇਡਦਾ ਹੁੰਦਾ ਤਾਂ ਤੂੰ ਭੱਜ ਜਾਣਾ ਸੀ ਸਾਰੀ ਵਧੀਆ ਖੇਡੇ ਮਾੜੀ ਮੋਟੀ ਧੋਲ ਤੇ ਵੱਜ ਹੀ ਜਾਂਦੀ ਆ ਤੂੰ ਉਦਾਂ ਰੋਈ ਜਾਨਾਂ

    • @LaughLounge13
      @LaughLounge13 Год назад

      Tenu kaun janda veer oh tan redan pa ria .Lillian filliyan .

  • @All.rounder.5009
    @All.rounder.5009 Год назад +3

    Dode ale siraaa first coment

  • @ravidhanesar2372
    @ravidhanesar2372 Год назад +5

    Bhut mada km kita beeri de eni sat mar ke

  • @meer2614
    @meer2614 Год назад +1

    ❤❤❤❤❤❤❤❤❤❤

  • @pardeepsingh-xz6jd
    @pardeepsingh-xz6jd Год назад +1

  • @sukhlahoria1322
    @sukhlahoria1322 Год назад

    ❤❤

  • @KarandeepSingh-dg2lm
    @KarandeepSingh-dg2lm 2 месяца назад

    Hoyea ki c veer no dss sakda koi ver

  • @Gurdeep_grewal
    @Gurdeep_grewal Год назад

    Saaf tan touch hoea yr

  • @MaddiChachal
    @MaddiChachal 3 месяца назад

    ਕਈਆਂ ਗੇਮਾਂ ਚ ਕਾਮੈਂਟਰ ਨੇ ਮਾਵਾਂ ਦੇ ਪੁੱਤ ਮਾਰੇ ਹਾਂ

  • @tejwindersingh7093
    @tejwindersingh7093 Год назад +1

    Sandeep di v hun game rahi ni kise time pura peak te c baki time time di gl aa hun ta bs sreer fit rakhn lyi khedi janda mnu lgda ek eh v dekhn nu mileya match sandeep bare jdo raider nu lgda gor kreo jiwe anjan banda ni khada lende v yr aja set he pura krna oh kam lag reha sandeep da koi lgai ni koi latt na he dhol kuj v ni kr reha

  • @gurlalsingh7638
    @gurlalsingh7638 Месяц назад

    Veeri 😢

  • @landofthearyans6029
    @landofthearyans6029 Год назад +3

    🇮🇳🇮🇳🇮🇳🌷🌷🌷🌷🌷🌷🌷🌷🌷🌷🌷🌷🌷🌷🌷god with all india ❤ 🇮🇳 god with all punjabi ❤ 🇮🇳 god with all city india ❤ 🇮🇳 om namaha shivaya love all ❤ my dear bro om waheguru ji ji love all ❤ my dear bro all very very cool 💪💪💪💪💪💪💪💪💪💪om namaha shivaya love u ❤ om waheguru ji ji love u ❤ my dear bro

  • @manmeetsingh5498
    @manmeetsingh5498 3 месяца назад

    B