Это видео недоступно.
Сожалеем об этом.

ਛੋਟੇ ਸਿੱਧੂ ਨੂੰ ਮਿਲ ਕੇ ਭਾਵੁਕ ਹੋਏ Hobby Dhaliwal, ਪੈਰ ਚੁੰਮ ਕੇ ਰੋਣ ਲੱਗੇ | Simranjot Singh Makkar | SMTV

Поделиться
HTML-код
  • Опубликовано: 15 авг 2024
  • ਛੋਟੇ ਸਿੱਧੂ ਨੂੰ ਮਿਲ ਕੇ ਭਾਵੁਕ ਹੋਏ Hobby Dhaliwal,
    ਪੈਰ ਚੁੰਮ ਕੇ ਰੋਣ ਲੱਗੇ | EP. 103 | Simranjot Singh Makkar | SMTV
    #smtv #hobbydhaliwal #chotasidhu #sidhumoosewala #latestnews #balkaursidhu #matacharankaur #moosapind #emotional #punjab

Комментарии • 287

  • @jagroopsingh5686
    @jagroopsingh5686 4 месяца назад +84

    ਅਣਖਾਂ ਵਾਲੇ ਗੱਬਰੂ ੳੁਮਰਾਂ ਘੱਟ ਹੀ ਜਿੳੁਦੇ ਨੇ.💪💪💪

  • @gurtejkaur6431
    @gurtejkaur6431 4 месяца назад +53

    Thanks God welcome back sidhu MUSSEEALA ਸੂਰਮੇ ਕਦੇ ਮਰਦੇ ਨਹੀਂ ਹੁੰਦੇ ਸਰੀਰਕ ਤੌਰ ਤੇ ਮਰ ਸਕਦੇੇ ਹਨ ਪਰ ਉਨ੍ਹਾਂ ਦੀ ਅਵਾਜ਼ ਨੂੰ ਨਹੀਂ ਮਾਰਿਆ ਜਾ ਸਕਦਾ

    • @geetabhalla5768
      @geetabhalla5768 4 месяца назад +7

      ਨਹੀਂ ਵੀਰੇ,ਹੁਣ ਨਹੀਂ ਕਹਿਣਾਂ ਮਰਿਆ ਹੋਇਆ 🙏, ਪਰਮਾਤਮਾ ਨੇ ਦੁਬਾਰਾ ਫੇਰ ਦਿੱਤਾ ਹੈ ਸ਼ੁੱਭ ਦੀਪ। ਰੱਬਾ ਤੇਰਾ ਕਿੰਨੀ ਵਾਰ ਸ਼ੁਕਰਾਨਾਂ ਕਰਾਂ 🙏🙏🙏

  • @jaspalesingh1913
    @jaspalesingh1913 4 месяца назад +23

    ਧੰਨ ਜਿਗਰਾ ਮਾਂ ਚਰਨ ਕੌਰ ਦਾ
    ਵਾਹਿਗੁਰੂ ਸਿੱਧੂ ਮੂਸੇਵਾਲਾ ਵਾਲੇ ਦੀ ਮਾਂ ਪਿਓ ਨੂੰ ਚੜ੍ਹਦੀ ਕਲਾ ਰੱਖੀ

  • @gursevaksingh497
    @gursevaksingh497 4 месяца назад +44

    ਸਿਧੂ ਬਾਈ ਕਦੇ ਨਹੀਂ ਭੁੱਲ ਸਕਦੇ ਬਾਈ ਨੇ ਹਰ ਇਕ ਦੇ ਦਿਲ ਤੇ ਰਾਜ ਕੀਤਾ ਬਾਈ ਜੀ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਬਹੁਤ ਵਧੀਆ ਲੱਗਿਆ

  • @Makhan-r1j
    @Makhan-r1j 4 месяца назад +73

    ❤ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਹਵੇਲੀ ਨੂੰ ਭਾਗ ਲਾਏ ਜੀ ਮਾਂ ਪਿਓ ਦੀ ਸੁੱਨੀ ਕੁੱਖ ਹਰੀ ਭਰੀ ਕਰ ਦਿੱਤੀ ਹੈ ਜੀ ਵਾਹਿਗੁਰੂ ਜੀ ਮਾਤਾ ਚਰਨ ਕੌਰ ਪਿਤਾ ਬਲਕੋਰ ਛੋਟੇ ਸੁਭਦੀਪ ਵੀਰ ਸਾਰੇ ਪਰਿਵਾਰ ਸਾਰੇ ਪਰਿਵਾਰ ਸਿੱਧੂ ਵੀਰ ਨੂੰ ਪਿਆਰ ਕਰਨ ਵਾਲੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਮਾਤਾ ਪਿਤਾ ਨਿੱਕੀ ਸਿੱਧੂ ਵੀਰ ਦੀਆਂ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @narinderpalsingh3800
    @narinderpalsingh3800 4 месяца назад +33

    ਮੱਕੜ ਜੀ ਇੰਟਰਵਿਊ ਤੁਸੀਂ ਲੈਂਦੇ ਹੋ ਛੋਟੇ ਸ਼ੁਭਦੀਪ ਦੀਆਂ , ਅੰਖਾਂ ਸਾਡੀਆਂ ਵੀ ਭਰ ਜਾਉਂਦਿਆ ਨੇ ਭਾਵੁਕਤਾ ਨਾਲ . ਰੱਬ ਸਿੱਧੂ ਪਰਿਵਾਰ ਨੂੰ ਹਰ ਤੱਤੀ ਵਾਅ ਤੋ ਉਹਲੇ ਰੱਖਣ 🤲🤲🤲🤲

  • @Amrit_chahal
    @Amrit_chahal 4 месяца назад +34

    ਵਾਹਿਗੁਰੂ ਜੀ ਸਿੱਧੂ ਦੀ ਉਮਰ ਲੰਮੀ ਕਰੋ ਤੇ ਤੰਦਰੁਸਤੀ ਬਖਸ਼ੋ

  • @kuljitkaurthind4527
    @kuljitkaurthind4527 4 месяца назад +11

    ਵਾਹਿਗੁਰੂ ਜੀ 🙏🙏 ਮਾਤਾ ਪਿਤਾ ਜੀ , ਨਿੱਕੇ ਸ਼ੁਭਦੀਪ ਸਿਧੂ ਨੂੰ ਹਮੇਸ਼ਾ ਚੜਦੀਕਲਾ ਅਤੇ ਚੰਗੀ ਸਿਹਤ ਬਖਸ਼ਣਾ🙏

  • @pindabuttarmusic
    @pindabuttarmusic 4 месяца назад +35

    ਬਹੁਤ ਵੱਡਾ ਫੈਨ ਆ ਹੋਬੀ ਧਾਲੀਵਾਲ ਸਾਬ ਦਾ ❤❤❤

  • @charanjitsingh4388
    @charanjitsingh4388 4 месяца назад +29

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @SimranjitSingh-wl7lx
    @SimranjitSingh-wl7lx 4 месяца назад +25

    Love u SIDHU MOOSEWALA.....Long Live Rehna JATT Dilla Vich ❤❤

  • @user-nw2ij5xv9z
    @user-nw2ij5xv9z 4 месяца назад +17

    ਸਹੀ ਗੱਲ ਵੀਰ ਜੀ ਖ਼ੁਸ਼ੀ ਵਿਚ ਮੇਰੇ ਹੰਝੂ ਨਹੀ ਰੂਕ ਰਹੈ ਵਾਹਿਗੁਰੂ ਜੀ ਛੋਟੇ ਸਿਧੂ ਨੂੰ ਲੰਮੀਆਂ ਉਮਰਾਂ ਲਾਵੇ ਅਸੀਸਾਂ ਹੀ ਅਸੀਸਾਂ 🙏

  • @navdeep2004
    @navdeep2004 4 месяца назад +22

    ਰੱਬ ਦੀ ਲਿਸਟ ਵਿੱਚੋ ਬਾਹਰ ਨਹੀਂ ਹੁੰਦੇ ਟਾਈਮ ਥੋੜ੍ਹਾ ਜਰੂਰ ਲੱਗੂਗਾ 🙏🏻

  • @navdeepsandhu5075
    @navdeepsandhu5075 4 месяца назад +10

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @SimranjitSingh-wl7lx
    @SimranjitSingh-wl7lx 4 месяца назад +18

    Sacha pyaar hai SIDHU Naal.....Kasam kha k keh sakde ha ❤❤

  • @SukhwinderSingh-bb1xb
    @SukhwinderSingh-bb1xb 4 месяца назад +35

    Sidhu moose wala legend ❤

  • @jasssingh5029
    @jasssingh5029 4 месяца назад +4

    ਦਿਲ ਕਰਦਾ ਸਾਰਾ ਦਿਨ ਤੇਰੀਆਂ ਗੱਲ੍ਹਾਂ ਸੁਣੀ ਜਾਈਏ ਸੁਭ ਵਾਹਿਗੁਰੂ ਲੰਮੀ ਉਮਰ ਬਖਸ਼ੇ ਜੀ।

  • @goldenbird8267
    @goldenbird8267 4 месяца назад +19

    Dhaliwal ji bade saaf insan Han,good person.

  • @gurdipsingh6709
    @gurdipsingh6709 4 месяца назад +3

    ਵਾਹਿਗੁਰੂ ਜੀ ਤੇਰਾ ਸਭ ਸਦਕਾ ।। ਜਿਉਂਦੇ ਵੱਸਦੇ ਰਹੋ ਦਿਓ ਆਸੀਸਾਂ ਸਿੱਧੂ ਮੂਸੇਵਾਲੇ ਦੀ ਰੂਹ ਛੋਟੇ ਸਿੱਧੂ ਨੂੰ ਵਾਹਿਗੁਰੂ ਲੰਬੀ ਉਮਰ ਅਤੇ ਤੰਦਰੁਸਤੀ ਬਖ਼ਸ਼ਣਾ ਜੀਓ ।। ✍️🎈🌷🎂💐🌲💯🎈💐🌷🎂🎈💐🌷🎂❤

  • @tarzansingh8436
    @tarzansingh8436 4 месяца назад +8

    Thore hi lok industry vich reh ke vi Sidhu di khul ke support karde aa. Hobby Dhaliwal saab tusi great ho. Waheguru mehran banayi rakhe 🙏

  • @Dhillon5657
    @Dhillon5657 4 месяца назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਛੋਟੇ ਸਿੰਧੂ ਮੂਸੇ ਵਾਲੇ ਤੇ

  • @gurjantkohali1387
    @gurjantkohali1387 4 месяца назад +3

    ਬਹੁਤ ਵਧੀਆ ਲੱਗਿਆ ਹੋਬੀ ਬਾਈ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਣ ਹੋਬੀ ਬਾਈ ਤੇ ਬਾਈ ਮੂਸੇ ਵਾਲੇ ਦੇ ਪਰਿਵਾਰ ਤੇ 🙏

  • @karansharma6703
    @karansharma6703 4 месяца назад +7

    Hobby 22 da bolnn da trike bhot waddia emotional krta ❤

  • @dimpysidhu7784
    @dimpysidhu7784 4 месяца назад +10

    Love you Sidhu Bai ji😊

  • @user-st7lr8wc8z
    @user-st7lr8wc8z 4 месяца назад +10

    Waheguru ji Da bahut bahut shukr aa malka tera 🙏🏻❤️

  • @manindersingh1688
    @manindersingh1688 4 месяца назад +5

    Come back Sidhu paji
    Congratulations ji 🌷🌷

  • @daredevil8562
    @daredevil8562 4 месяца назад +7

    Real Bahubali!!!!!
    World record of highest fan following on birth

  • @RajinderKaur-zk2ei
    @RajinderKaur-zk2ei 4 месяца назад +8

    Dhaliwal Sahib aap ji da bahut bahut thanks aur Wadhaiyan. #justice for Sidhu Moosewala. Dushtan da sarvnaash karo waheguru ji.

  • @sanjudeep573
    @sanjudeep573 4 месяца назад +1

    ਅੱਜ ਦਿੱਲ ਜਿੱਤ ਲਿਆ ਹੌਬੀ ਧਾਲੀਵਾਲ ਜੀ ਨੇ ❤️❤️❤️ ❤️

  • @GurpreetSingh-uw5dd
    @GurpreetSingh-uw5dd 4 месяца назад +2

    ❤ਸਿੱਧੂ ਬਾਈ, ਇਨਸਾਫ ਤਾ ਹੋਏਗਾ ਇਥੇ ਨਹੀ ਤਾ ਰੱਬ ਦੀ ਕਚਹਿਰੀ ਵਿਚ ਜਰੂਰ ਹੋਏਗਾ।

  • @jashanpreet3396
    @jashanpreet3396 4 месяца назад +11

    sidhumoosewala😢😢😢

  • @SurjitKaur-qz3fl
    @SurjitKaur-qz3fl 4 месяца назад +7

    ਵਾਹਿਗੁਰੂ ਜੀ ਮੇਹਰ ਕਰਨ❤🎉🎉

  • @paramjeetkaur2373
    @paramjeetkaur2373 4 месяца назад +5

    ਵੀਰੇ ਮੈਨੂੰ ਲਗਦਾ ਜੇ ਕਿਤੇ ਸਿਧੂ ਦੀ ਦੇਹ ਨੂੰ ਦੋ ਦਿਨ ਰੱਖ ਲੈਦੇ ਤਾ ਦੁਨੀਆ ਦੀਆ ਅਰਦਾਸਾ ਨਾਲ ਜਾਨ ਵਾਪਸ ਆ ਜਾਣੀ ਸੀ

  • @shawnsahotagaming1123
    @shawnsahotagaming1123 4 месяца назад +6

    Justice for sidhu please

  • @soniakaur6475
    @soniakaur6475 4 месяца назад +11

    Dabbu Maan ਤੇ Mankirat aoulkh ਨੇ ਅਸਲ ਕਾਤਲ ਸਿੱਧੂ ਬਾਈ ਦੇ 😡

  • @hansaliwalapreet812
    @hansaliwalapreet812 4 месяца назад +5

    Heartily congratulations 🎊 👏 💐 🎉🎉🎉to all of you ji 🎊

  • @tanwindersidhu3270
    @tanwindersidhu3270 4 месяца назад +5

    Bhut sohniya galla kitian Dhaliwal Sahib

  • @goldenbird8267
    @goldenbird8267 4 месяца назад +13

    Dhaliwal ji vi bahut ache insan Han.

  • @Kkulvir0401
    @Kkulvir0401 4 месяца назад +6

    ਵਾਹਿਗੁਰੂ ਜੀ 🙏🏽🙏🏽❤️👍🏽

  • @AsifAli-vv6mc
    @AsifAli-vv6mc 4 месяца назад

    Great respect for veer Sidhu form Pakistan 🌹🌹

  • @JaspalSingh-fo9hh
    @JaspalSingh-fo9hh 4 месяца назад

    Love you Bhai ji ❣️❣️ legend back 🎉🎉🎉❤❤ waheguru ji ❤️🌹🌹

  • @SandeepSingh-qx9ke
    @SandeepSingh-qx9ke 4 месяца назад +4

    Hobby bhaji meri vi isha ha thenu miln di huge respect of you 🙏🏾

  • @harjassingh6786
    @harjassingh6786 4 месяца назад +3

    Makkar Saab thanks for doing this episode....I wait for your coverage.... simple reason... your episode are straight, simple questions, to the point....no exaggerations.... thanks

  • @kulwantsingh9563
    @kulwantsingh9563 4 месяца назад +3

    May Waheguru Ji Bless The New Born Sidhu 🙏🙏

  • @kuldeepkaur8004
    @kuldeepkaur8004 4 месяца назад +6

    Waheguru ji bless you ❤

  • @gurinayaadrukhi6759
    @gurinayaadrukhi6759 4 месяца назад +2

    Justice for sidhu moosewala

  • @lovelykankarwal8028
    @lovelykankarwal8028 4 месяца назад +4

    Feekar na kar dosta main theek hunda ja raha. Holly holly mout de nazdeek hunda ja raha. Meriya ye yaad fariyada kine gouniyan ne. Maim paani utte wahi hoi leek hunda ja raha. Salute to hobby bai ji

  • @user-ku2xe9ou1m
    @user-ku2xe9ou1m 4 месяца назад +1

    Sada sidu veer vapic aa gya

  • @harjitkaur8422
    @harjitkaur8422 4 месяца назад +3

    May God bless sidhu family

  • @atishkumar8262
    @atishkumar8262 4 месяца назад +4

    Love you sidhu 22 ❤️

  • @laddikotra9714
    @laddikotra9714 4 месяца назад

    ਬਹੁਤ ਬਹੁਤ ਧੰਨਵਾਦ ਬਾਈ 🎉❤

  • @user-st7lr8wc8z
    @user-st7lr8wc8z 4 месяца назад +5

    Dhaliwal ji bahut wadia insaan Hain 👌👏🏻

  • @NargisNoor-wb9eo
    @NargisNoor-wb9eo 4 месяца назад +4

    ALLAH pak sehat wali lambi zendgi de ameen

  • @lovedeepbrarpb31
    @lovedeepbrarpb31 4 месяца назад +8

    Moose ❤

  • @BestOfLuckAkansha
    @BestOfLuckAkansha 4 месяца назад +4

    #jasticforsidhumoosewala🙏🙏🙏🙏

  • @BestOfLuckAkansha
    @BestOfLuckAkansha 4 месяца назад +4

    Love sidhu moosewala❤

  • @Gurti555
    @Gurti555 4 месяца назад

    Hobby Sir, I just want to say respect about your interview.
    Thanks a lots 🙏
    Just because of Subhdeep Sidhu.
    Respect from whole family.

  • @sonykaur1580
    @sonykaur1580 4 месяца назад +3

    ❤❤❤har koi chanda nikke sidhu di ik jalak dekhen nu te ode bare koi v nikki jehi gal sunen nu❤❤❤❤

  • @user-tk7hv9uu5e
    @user-tk7hv9uu5e 4 месяца назад +2

    Mata de kohk bhrai solkhni hy Sihdu mose wala Shoub deep Singh sihdu🎉❤

  • @amarjeetkaur3754
    @amarjeetkaur3754 4 месяца назад +3

    Buri nazar to bachai Waheguru chote sidhu nu

  • @MB-uv4qu
    @MB-uv4qu 4 месяца назад +3

    Thank u Veerji🙏🏻💐tusi eh sab nal share keeta.

  • @harrykharoud3693
    @harrykharoud3693 4 месяца назад +2

    waheguru kirpa kre sidhu priwaar te🙏

  • @kulwinderkaur1027
    @kulwinderkaur1027 4 месяца назад +1

    God bless Junior Sindhu Moosawala Parmatma lambi lambi Umar karay Congratulations Mussawala Family

  • @lakhvirnagra9431
    @lakhvirnagra9431 4 месяца назад +2

    Great interview vire
    You both are very nice
    Waheguru ji bless you both 🙏🙏

  • @atishkumar8262
    @atishkumar8262 4 месяца назад +6

    5911Jatt sada sidhu 22 💪⚔️🚜

  • @KuldeepSingh-ey8dl
    @KuldeepSingh-ey8dl 4 месяца назад +2

    Waheguru Ji Sada Moosewala vapis a gyia

  • @dorrisjerry5091
    @dorrisjerry5091 4 месяца назад +3

    Thank you Jesus for this blessing God bless little prince.

  • @HappySingh-oj6yy
    @HappySingh-oj6yy 4 месяца назад +1

    Hi auncle ji congratulations little sidhu coming back I seen you all interviews very good and true speak baba ji give little sidhu good health and long life and is mum dad have good health and long life and baba ji all kushia back to sidhu family me daughter jasbir from uk 🙏 👌👍🎉🎉🎉

  • @sadiqmasih3215
    @sadiqmasih3215 4 месяца назад

    Live long Sidhu Moose wala ji

  • @daredevil8562
    @daredevil8562 4 месяца назад +2

    God is great

  • @deep-zo8vi
    @deep-zo8vi 4 месяца назад

    Waheguru ji 🙏 lakh lakh sukar hai tera 🙏

  • @gurbakhsisnafri7077
    @gurbakhsisnafri7077 4 месяца назад

    Sidhu moose wala zindabaad ❤️‍🩹❤️‍🩹

  • @Ritukaur8
    @Ritukaur8 4 месяца назад

    Rabbb labi umar 😢😢😢😢sada sidhu de 🙏🙏🙏🙏🙏🙏🙏🙏

  • @johnysukhija4600
    @johnysukhija4600 4 месяца назад +1

    #justiceforsidhumoosewala

  • @Anhadjot5
    @Anhadjot5 4 месяца назад +1

    Very nice video.
    Justice for Sidhu Moosa Wala

  • @AvtarNirman
    @AvtarNirman 4 месяца назад

    ਵਾਹਿਗੁਰੂ ❤

  • @Moosa588
    @Moosa588 4 месяца назад +4

    #justiceforsidhumoosewala 🇵🇰

  • @crumptiongaming6986
    @crumptiongaming6986 4 месяца назад +1

    Sidhu22❤❤

  • @lovelykankarwal8028
    @lovelykankarwal8028 4 месяца назад +2

    Love you hobby bai ji.

  • @jasbirkaur9127
    @jasbirkaur9127 4 месяца назад

    Bhut badhiya g

  • @gurdeeppawar1321
    @gurdeeppawar1321 4 месяца назад +1

    Sota Sidhu moosa wala ❤️❤️❤️❤️🌹🙏🙏🙏🙏❤️❤️

  • @karamjeetkaur8992
    @karamjeetkaur8992 4 месяца назад +1

    Bhot vdia viedo

  • @navdeepsandhu5075
    @navdeepsandhu5075 4 месяца назад +1

    Waheguru ji

  • @user-wp8yv4gm8o
    @user-wp8yv4gm8o 4 месяца назад

    Nice job ਮੱਕੜ ਸਾਾਬ and ਧਾਲੀਵਾਲ ਸਾਬ nice man

  • @gurpreetsinghjassal2135
    @gurpreetsinghjassal2135 4 месяца назад +2

    Well come back ❤🎉❤🎉❤🎉❤🎉❤

  • @jandoriya81
    @jandoriya81 4 месяца назад

    Baapu ji nu election ladni chahidi hai ji sacha ate imandar banda chahida hai ji....

  • @ramangrewalll
    @ramangrewalll 4 месяца назад

    Very nice person Hobby.

  • @musiclover.3901
    @musiclover.3901 4 месяца назад

    Respect and Salute to Sidhu Moosewala Veera and Deep Sidhu Veera.We have lost our Priceless Gems.They would always stay in our Hearts.So Emotional moments. May God bless the Family Good luck🙏

  • @JaswinderSingh-tc1vv
    @JaswinderSingh-tc1vv 4 месяца назад +1

    God bless you ji

  • @RandomWRLDW
    @RandomWRLDW 4 месяца назад +1

    Waheguru Tera shukar hai
    Waheguru ji Mehar kareo ji
    🙏🎂🙏🙏🙏🙏🙏🙏❤🌹

  • @hardeepdeep4205
    @hardeepdeep4205 4 месяца назад

    ❤❤❤sachhi chaa Chadha Piya waheguru g da shukar aa❤❤❤❤❤❤❤ mapiya te Bhai nu lamiya umra wakhashi ❤️❤️👏👏👏👏❤️🥰👏❤️❤️🥰🥰🥰🥰👏

  • @harmankaur7685
    @harmankaur7685 4 месяца назад +2

    Sidhu 👑👑👑

  • @jatindersaini5034
    @jatindersaini5034 4 месяца назад +1

    बाई जी आप great o

  • @chaina357
    @chaina357 4 месяца назад +2

    I am not sure why I am crying bless their family

  • @prmjitkaur1448
    @prmjitkaur1448 4 месяца назад +2

    Congratulations

  • @billaaujla164
    @billaaujla164 4 месяца назад +1

    A giya veer sada ❤❤❤

  • @RanaSandhu_
    @RanaSandhu_ 4 месяца назад +5

    ❤❤❤❤

  • @sukhchainkaur4787
    @sukhchainkaur4787 4 месяца назад

    filma ch dekh k ta dar lagda par veer ji bree emosnal ne gbu wmk

  • @adnanyasin1801
    @adnanyasin1801 4 месяца назад

    Legends nikka sidhu moose Wala

  • @user-jf9gz8zi5r
    @user-jf9gz8zi5r 4 месяца назад +1

    Waheguru ji 🙏❤