Time time di gal hai, hun jatt sareya da vairi baneya. Haraam diya khaan Wale chor thagg. Pinda ch gareeba te zulm karda aa, Janina di Lutt khoh, alag gurdware shamshan, hor bahut kujh aa , apne jwak bahar te sc BC nu ldaun mraun layi rakheya, pura Pakistan ta bnaya hoya jatta ne punjab nu, sale bujjhad । Hun tuhadi vaari aa kaka tuhada hankar tuttna hi chahida
Ajj kal new Singer bahut ho Gaye va,, lok function vich v new Singers nu balunde AA, Ajj de time vich ehnu kutey nahi puchde, eh ik number da paise da put va,Bhukhe Nange bande kol jina marji Paisa AA jave,, but ohdi Bhukh nahi jandi, Eh oh Banda AA
Veera ji Chamkila 40 sal pehle keh giya hai , choran ne gal pa liya sadhan da bana, sathon baba khoh liya tera Nankana. Pishle 75 sal vich ehna vajeeran ne bana badal ke hi public noo moorkh bna rakhiya c.
Oh ja oye baba tu uk vich ho ke eh gall krda me be Birmingham vich rehnda a baba ji gujrat England de brabri krda a tusi ghat keha sanu lagda gujrat ta ikala he puri dunia tu oper a ta he ta new gujrati munde kuria cycle ja scooter le deliverya krde firde a punjab nalo jyada ta gujrati parvash kar rahe a sab to jyada raj modi ne kitta otthe te eh hans behrupiaa last vaar jittke hnkar gea se biaan suno esde hun bala vichara bane firda a 84 de jinne kasoorvar cungrass vale a ohne he bjp vale ehna ne he virodhi dhir ban darbarsahib te attack karn lae rokn de bjaye indra nu ha keha se @educationismust109
@@vinylRECORDS0522 kisan sirf sikh hunde hey? Baki desh vich kisan nahi hey? Eh kisan andolan nahi si ,bharat sarkar khilaf communists da paid andolan si.khalistani soch waleyan da desh de khilaf andolan si.jad ikk sikh PM ne Adani nu punjab vich Godown banan da theka dita si jad kithe si eh communist leader.jad tan uss Manmohan singh govt chal he ena di support nal rahi si.dogle gaddaar
Te hun kion cross payi ghum rahe hon gale vich . Kion Afghanistan ton Shri Guru Granth Sahib Ji nu sir te chuk ke bhajj aaye je aide marshal hon taan . Kise BC Khalistani ne muh ni kholya odon . Nankana Sahib Ji de headgranthi di beti mullyan ne chak layi , kise ne muh nhi kholya .
Veer ji Akal Takhat Sahib Uper Attack Karwan Lyee Bhindarawala Parkash Badal And Indira Gandhi jimewar Aa Jitho Tuk B J P Swal Aa Parkash Badal. Vee R S S Da Dala Aa
pagal ah tu modi ne ta sjaa davai Hun ohna nu jihna ne attack karvaya c darbar sahib kise nolaj vake shik nu pushi pta tuhanu khak da ni te gyan den nu sare ek to ek ah ehte Punjab di tarki na suchya aapniya akada vich Punjab nu barbad kra dina Tusi dehk leyo aape pta lag jana sab nu
@@GreatthinkingSingh ki such kiriya .je border te 5 shaheed hunde ta 3 Punjabi hunde .je aj mandiya bachya hn ta kisani dharne krke .Bihar de 10 acre Wale punjab aa ke labour krde .kisan koe pm cm mla ja mp d kursi li dharne ni deinde .
Bhai chare nu ki takleef honi yaar o apni juban te paka je bjp vich va te dikh rha .. baki akali dal te sadi khatri parti se fir jdo kanoon ban rha udo kyu nhi rokeyan ... te panje wale dakh lo .. ki kita hun tak .. punjab nu lod va kuj sache te wafadar bandeyan di ..
Or ajkal to bss guru dwara jake bhi bss karywahi Pani hoti h jaldi jaldi me matha tek ke koi naam japp wali baat nhi koi guru ki baat man ne wali baat nhi rhi
tusi punjab di traki chahne o ke nhi punjab to bahar nikal ke dekho desh ch ki ki ho reha kina kam ho reha sarkara maadiya wi hundiya par ida ni ke sarkar sari hi maadi aa je maadi howe ina kuch ban geya desh ch sab nu gaala kda ge je fe trst kra ge kis te fe desh chaluga kida je sare ide sochi gye
@@Hpreet-q7l ik gal das bro tu jo 10 saal pehla kma reha c ajj wi una hi kma reha das ta time naal sab bdlda a hi kudrat da nizam aa jo sllry 10 saal pehla c loka di o ajj nhi aa desh traki kida kruga daso je tusi o hi sab chahne ho purana jo c ida ni hunda time naal sab bdlda
Acha 😂😂😂😂😂 Bjp di 2 seats c parliament vich.... Teh fudduya tu 20 percent kive kadeya....keda formula layeya.....😂😂😂😂 Avegi tah bjp hi.....tu bas burnol da intezam kar
ਆਰ ਐਸ ਐਸ ਦੀ ਪੜਾਈ ਕਰਵਾਈ ਜਾਦੀ ਪਹਿਲਾਂ ਫੇਰ ਮੈਂਬਰ ਸ਼ਿਪ ਦਿਦੀ ਜਾਂਦੀ ਆ
ਪੂਰੀ ਪੜਾਈ ਕਰਵਾਈ ਜਾਦੀ ਆ ,ਗੱਲਾਂ ਦਾ ਕੜਾਹ ਬਹੁਤ ਵਧੀਆ ਬਣਾਉਂਦਾ ਇਹ ਬੰਦਾ
ਦੁਨੀਆ ਮੰਨਦੀ ਆ ,ਹਰੀ ਸਿੰਘ ਨਲਵਾ ,ਸ਼ੇਰੇ ਪੰਜਾਬ ਮਾਰਸ਼ਲ ਨਹੀ ਸੀ ,ਬੰਦਾ ਸਿੰਘ ਬਹਾਦਰ ਮਾਰਸ਼ਲ ਨਹੀ
ਇਹ ਬੰਦਾ ਸਿੱਖ ਕੌਮ ਦਾ ਵਿਰੋਧੀ ਆ ਅੰਦਰੋਂ …ਪੰਜਾਬ ਚੋ ਇਹ ਬੰਦਾ ਜੰਮ ਕੇ ਸਿੱਖ ਨਹੀ ਬਣਿਆ ਸਾਰੀ ਦੁਨੀਆ ਦੀ ਗੱਲ ਕਰਦਾ ਸਿੱਖ ਬਣਨ ਦੀ …
😂😂😂😂😂 moti budhi
RSS da chcha
Tusi lok isiisi isi te jihadi soch mannan wale te parchar parsar karn wale
ਆਰ ਐਸ ਐਸ ਤਾੰ ਫੇਰ ਵੀ ਭਾਰਤ ਦੀ ਹੈ ਪਰ ਤੁਸੀੰ ਤਾੰ ਪਾਕਿਸਤਾਨ ਕੋਲ ਵਿਕੇ ਹੋਏ ਹੋ
@@pardaphashdoordarshan2994 ਸਮਾਂ ਆਉਣ ਦੇ ਸਰਕਾਰ ਏ ਖਾਲਸਾ ਦੇ ਝੰਡੇ ਝੂਲਣੇ ਆ ,ਪਾਕਿਸਤਾਨ ਨਹੀ ਖਾਲਸਾ ਰਾਜ ਦਾ ਹਿੱਸਾ ਆ ?
ਹੰਸ ਰਾਜ ਜੀ, ਕਾਨੂੰਨ ਦੀ ਗੱਲ ਠੀਕ ਕਹਿ ਰਹੇ ਆ, ਕਾਨੂੰਨ ਨੂੰ ਸਖ਼ਤ ਹੋਣਾ ਚਾਹੀਦਾ, ਲੰਡੀ ਬੁੱਚੀ ਨੂੰ ਸਿੱਧਾ ਕਰਨਾ ਬਹੁਤ ਜ਼ਰੂਰੀ ਹੈ,
ਹੰਸ ਰਾਜ ਜਦੋਂ ਕਹਿੰਦੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਹ ਸਚ ਸੀ ਜਾਂ ਹੁਣ ਜੋ ਕੁਝ ਵੀ ਹੋ ਰਿਹਾ ਹੈ
Opportunist they only released the cassette patta patta to make money not for being sympathetic to Sikh cause.
Time time di gal hai, hun jatt sareya da vairi baneya. Haraam diya khaan Wale chor thagg. Pinda ch gareeba te zulm karda aa, Janina di Lutt khoh, alag gurdware shamshan, hor bahut kujh aa , apne jwak bahar te sc BC nu ldaun mraun layi rakheya, pura Pakistan ta bnaya hoya jatta ne punjab nu, sale bujjhad । Hun tuhadi vaari aa kaka tuhada hankar tuttna hi chahida
ਬਾਈ ਜੀ ਮੈਂ ਹੰਸਰਾਜ ਹੰਸ ਜੀ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਵੇਖੀਆਂ ਹਨ ਸੁਣੀਆਂ ਹਨ ਇਸ ਦੀਆਂ ਗੱਲਾਂ ਵਿੱਚ ਬਹੁਤ ਜਿਆਦਾ ਤਰਕ ਅਤੇ ਦਮ ਹੁੰਦਾ ਬਹੁਤ ਚੰਗੀਆਂ ਗੱਲਾਂ ਕਰਦਾ ਲੋਕਾਂ ਨੂੰ ਭਾਵਾਂ ਮਾੜੀਆਂ ਲੱਗਣ ਕੁਝ ਵੀ ਲੱਗਣ ਮੈਨੂੰ ਬਹੁਤ ਜਿਆਦੇ ਵਧੀਆ ਲੱਗੀਆਂ ਇਹੋ ਜਿਹੀ ਸੋਚ ਵਾਲਾ ਬੰਦਾ ਅੱਗੇ ਆਉਣਾ ਚਾਹੀਦਾ
ਸ਼ੇਰਾ ਬਾਹਲਾ ਨਾ ਪ੍ਰਭਾਵਿਤ ਹੋ. . ਗੱਲਾਂ ਦਾ ਕੜਾਹ ਵੈਸੇ ਈ ਇਹ ਬਹੁਤ ਸੋਹਣਾ ਕਰ ਲੈਂਦਾ . ਪਰ ਕਰਦਾ ਕੁਛ ਨੀ . ਇਹਨੇ ਜਿੱਤ ਕੇ ਗਾਇਬ ਹੋ ਜਾਨਾ ਤੇ ਤੈਨੂੰ ਫੇਰ ਅਗਲੇ ਪੰਜ ਸਾਲ ਬਾਅਦ ਈ ਦਿਖੂ ਫੇਰ ਕਿਸੇ ਚੈੱਨਲ ਤੇ ਦੁਬਾਰਾ ਆਹੀ ਗੱਲਾਂ ਕਰਦਾ ਨਜ਼ਰ ਆਉ 😂😂
Veer jinha karja baby ty haga bada takda aa ajy be Aram nal gal karda sanu 85000 karj hai fyar be tansan hai😂😂😂😂😂
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢😮😮😮😮
ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️
ਕਿਤੇ ਘਰ ਨਾਂ ਲੈ ਜਾਂਈ ਅਪਦੇ ।ਵਾਲਾ ਪ੍ਰਭਾਵਿਤ
ਗਾਣੇਂ ਗੂੰਹਣੇ ਗਾਈ ਜਾਂਦਾ
ਐਂਵੇ ਜੁੱਤੀਆਂ ਖਾਣ ਨੂੰ ਤੇਨੂੰ ਮੂਹਰੇ ਕੀਤਾ ਬੇਸ਼ਰਮ ਟੋਲਾ
BJP ne bli da bakra bna liya
Ajj kal new Singer bahut ho Gaye va,, lok function vich v new Singers nu balunde AA, Ajj de time vich ehnu kutey nahi puchde, eh ik number da paise da put va,Bhukhe Nange bande kol jina marji Paisa AA jave,, but ohdi Bhukh nahi jandi, Eh oh Banda AA
ਤੈਨੂੰ ਕਿਸਨੇ ਰੋਕਿਆ ਤੂੰ ਲੜ ਲੈ ਇਲੈਕਸ਼ਨ?
@@ਸਿੱਧੂਬਰਾੜ-ਟ4ਡ ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️
ਜੇ ਦਰਬਾਰ ਸਾਹਿਬ ਵਿਚ ਹਮਲਾ ਕੀਤਾ ਫੇਰ ਉਹ ਕਹਿੜਾ ਬਚ ਗਏ ਜਿੰਨਾ ਜਿੰਨਾ ਨੇ ਞੀ ਹਮਲਾ ਕੀਤਾ ਸੀ ਉਨਾ ਞਿਚੌ ਦਸ ਕਹਿੜਾ ਬਚ ਗਿਆ ਹਲੇ ਕਹਿਨਾ ਕੌਮ ਮਾਰਸ਼ਲ ਨਈ ਹੌਰ ਕਿੰਦਾ ਦੀ ਹੂੰਦੀ ਆ ਮਾਰਸ਼ਲ ਕੌਮ ❤❤❤❤❤❤❤❤❤❤❤❤❤❤❤
Jo is nu kuj n kahn oh marsal hunda n hun manipur wala v tal denda n bjp wala nu
Congress ki sarkar aata banati hai Do Bar to sahi Uske bad Bhi Is punjab wich
ਮਹਾਰਾਜਿਆਂ ਵਾਲਾ ਰਹਿਣ ਸਹਿਣ ਪਰ ਕਹਿਣ ਕਹਾਉਣ ਨੂੰ ਅਸੀਂ ਸਾਈਂ ਆਂ ਚੰਗਾ ਪਖੰਡ ਹੈ ਵਜ਼ੀਰੀਆਂ ਮਾਣਨ ਨੂੰ ਵੀ ਜੀ ਕਰਦਾ ਤੇ ਸਾਈਂ ਵਾਲਾ ਮਖੌਟਾ ਵੀ.
Veera ji Chamkila 40 sal pehle keh giya hai , choran ne gal pa liya sadhan da bana, sathon baba khoh liya tera Nankana. Pishle 75 sal vich ehna vajeeran ne bana badal ke hi public noo moorkh bna rakhiya c.
Bevkoof bna reha
*ਪਿਆਰੇ ਹੰਸ ਰਾਜ ਹੰਸ ਵੀਰ ji Vaheguru ji tuhada bhala Karan ji*
ਪਿਆਰੇ ਪੰਜਾਬੀਓ ਗੰਦੀਆਂ ਗਾਲਾਂ ਨਾਲ ਪੰਜਾਬ ਦਾ ਭਵਿੱਖ ਕਿਵੇਂ ਬਣੇਗਾ ੭੦ ਸਾਲ ਹੋ ਗਏ
ਹਰਿਆਣਾ ਕਿੱਥੇ ਦਾ ਕਿੱਤੇ ਪੋਹਿੰਚ ਗਯਾ
ਗੁਜਰਾਤ ਇੰਗਲੈਂਡ ਨੂੰ ਟੱਕਰ ਦੇਂਦਾ ਵਾ
ਹੰਸ ਰਾਜ ਹੰਸ ਜੀ ਵਰਗੇ ਪਵਿੱਤਰ ਆਗੂਆਂ ਨੂੰ ਗਲਾਂ 😰 ਅਤੇ ਸ਼ਰਾਬੀ ਅਯਾਸ਼ੀ $ ਚੋਰਾਂ ਨੂੰ ਵੋਟਾਂ ਦੇ ਕੇ ਕੋਈ ਸਮਝਦਾਰੀ ਨਹੀਂ ਕਰਨੀ ਤੁਸੀਂ
ਸੋਚੋ ਪਾਗਲੋ ਹਜ਼ਾਰਾਂ ਨੌਜਵਾਨ ਡੌਂਕੀ ਲਾਣ ਲੱਗੇ ਹਰ ਸਾਲ ਯੂਰੋਪ ਯਾ ਯੂਐਸਏ ਦੇ ਬੋਡਰਾਂ ਤੇ ਮਰ ਜਾਂਦੇ ਆ
ਕਦੋਂ ਸੋਚੋ ਗੇ। ਠਹਿਰੋ !! ਠੰਡੇ ਦਮਾਕ ਨਾਲ ਸੋਚੋ
ਕਾਂਗਰਸ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਤੁਸੀਂ ਉਹਨੂੰ ਹੀ ਵੋਟਾਂ ਦੇਂਦੇ ਹੋ। ਕਿਰਪਾ ਕਰੋ ਆਪਣੇ ਆਪ ਤੇ ਪੰਜਾਬ ਦਾ ਭਵਿੱਖ ਆਜ ਬੀਜੇਪੀ ਹੀ ਹੈ
30 00 000 ਬੰਦਾ ਮਰਵਾ ਦਿੱਤਾ ਸਿਰਫ ੧੯੮੪ ਦੇ ਦੰਗਿਆਂ ਵਿਚ
ਬੀਜੇਪੀ ਨੇ ੩੦ ਸਾਲ ਬਾਅਦ ਹਕੂਮਤ ਵਿਚ ਆਕੇ ਜਗਦੀਸ਼ ਟਾਈਟਲਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦਿਤੀ
ਨਨਕਾਣਾ ਸਾਹਿਬ ਦਾ ਰਾਹ ੭੦ ਸਾਲ ਬਾਅਦ ਖੋਲਿਆ ਹੋਰ ਕੀ ਚਾਹੀਦਾ
ਮੈਂ ਪੂਰੀ ਤਰ੍ਹਾਂ ਹੰਸ ਰਾਜ ਹੰਸ ਵੀਰ ਜੀ ਦੇ ਨਾਲ ਹਾਂ
ਅਗਰ ਸੱਚ ਪੰਜਾਬ ਦੇ ਭਲੇ ਵਾਰੇ ਕੋਈ ਸ਼ੱਕ ਹੋਵੇ ਤਾਂ ਸਿੱਧਾ ਸੰਪਰਕ ਕਰੋ। ਇੰਗਲੈਂਡ ਤੋਂ ਤੁਹਾਡਾ ਵੀਰ
ਹਰਵਿੰਦਰ ਸਿੰਘ
0044 744078 35 36 Whatsaap
ਇਸ ਵੇਲੇ ਮੈਂ ਲੰਡਨ ਵਿਚ ਹਾਂ ਜੂਨ ਵਿਚ ਵੋਟ ਪੌਣ ਜ਼ਰੂਰ ਸੇਵਾ ਵਿਚ ਹਾਜ਼ਿਰ ਹੋਵਾਂਗਾ ਜੀ 🇮🇳🫶🏻 ਜੈ ਹਿੰਦ 🫶🏻 ਜੈ ਪੰਜਾਬ 🫶🏻🇮🇳
@@educationismust109 एक साल तक दिल्ली की सडकों पर हमें किसने घर से बेघर करके रखा, हम भूले नहीं हैं
खनौरी बारडर पर क्या हूआ था, पता है न ????
Oh ja oye baba tu uk vich ho ke eh gall krda me be Birmingham vich rehnda a baba ji gujrat England de brabri krda a tusi ghat keha sanu lagda gujrat ta ikala he puri dunia tu oper a ta he ta new gujrati munde kuria cycle ja scooter le deliverya krde firde a punjab nalo jyada ta gujrati parvash kar rahe a sab to jyada raj modi ne kitta otthe te eh hans behrupiaa last vaar jittke hnkar gea se biaan suno esde hun bala vichara bane firda a 84 de jinne kasoorvar cungrass vale a ohne he bjp vale ehna ne he virodhi dhir ban darbarsahib te attack karn lae rokn de bjaye indra nu ha keha se @educationismust109
ਹੰਸ ਰਾਜ ਕਹਿੰਦਾ ਜਿਸਦੀ ਸੇਂਟਰ ਚ ਸਰਕਾਰ ਹੋਵੇ ਉਸਦਾ mp ਹੋਵੇ ਫੰਡ ਨਹੀਂ ਰੁਕਦੇ। ਦੂਸਰੀ ਪਾਰਟੀ ਦਾ ਬਣਾਇਆ ਤਾਂ ਮੋਦੀ ਫੰਡ ਰੋਕੇਗਾ, ਰੋਕਦਾ ਹੈ। ਵਾਹ! ਇਸ ਲਈ ਮੋਦੀ ਹਟਾਓ ਦੇਸ਼ ਬਚਾਓ।
ਅਕਾਲ ਤਖ਼ਤ ਸਾਹਿਬ ਹਮਲੇ ਬਾਰੇ ਕਾਂਗਰਸ ਅਤੇ ਭਾਜਪਾ ਬਰਾਬਰ ਦੇ ਜਿੰਮੇਵਾਰ ਹਨ ਤੇਰੀ ਗਾਇਕੀ ਵੀ ਸਿੱਖ ਕੌਮ ਦੀ ਮੇਹਰ ਬਾਨੀ ਨਾਲ ਚੱਲੀ ਲਾਹਣਤੀਆ
How u can blame BJP
Can u people protest to Pak Govt. Or Talibanis on murdering Sikhs in Pak n Afghanistan.
.❤❤😊@@manoharlalmakkar2071
ਜੇ ਦਮ ਐ ਤੂੰ ਬਣ ਜਾ ਪ੍ਰਧਾਨ ਮੰਤਰੀ ? ਤੈਨੂੰ ਕਿਸਨੇ ਰੋਕਿਆ? ਨਹੀਂ ਤਾਂ ਪਿੰਡ ਦਾ ਮੈਂਬਰ ਸਰਪੰਚ ਬਣ ਕੇ ਪਿੰਡ ਦੇ ਮਸਲੇ ਹਲ ਕਰ ਲੈ ਪੰਜਾਬ, ਕੌਮ ਤੇ ਦੇਸ਼ ਦੇ ਮਸਲੇ ਫਿਰ ਕਰ ਲਈਂ !
NICE INTERVIEW. THANKS to both of you very much.
ਇਸ ਬੰਦੇ ਦੀ ਜਮੀਰ ਮਰਗੀ
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂❤❤😂😂😂😂😂😂😂😂❤❤😂😂😂😂😂😂😂😂😂😂😂😂😂😂😂😂😂❤😂❤😂😂😂❤😂😂😂❤😂😂😂😂❤😂😂😂❤😂😂❤😂😂😂❤❤😂😂😂😂😂😂❤❤❤❤😂❤😂❤😂❤😂😂
ਔਟਲੀਆਂ ਮਾਰੀ ਜਾਂਦੈ।
Vivek to yim Punjab ke logoyka mrr gya h jo apna bhala bura bhi nhi soch sakte
ਹੰਸ ਰਾਜ ਹੰਸ ਜੀ ਅਡਵਾਨੀ ਜੀਆ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੋਇਆ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਅਸੀ ਸ੍ਰੀਮਤੀ ਇੰਦਰਾ ਗਾਂਧੀ ਜੀ ਤੌ ਕਰਵਾਇਆ ਸੀ ਧੰਨਵਾਦ
Jhut bolna band karo..jo kitab me likha hai wo batao apna propeganda mat karo
ਗਲਤ ਬੋਲ ਰਿਹਾ ਮਲਿਕ ਗਵਰਨਰ ਰਹਿੰਦੇ ਹੀ ਬੋਲਦਾ ਸੀ ਮੋਦੀ ਗਲਤ ਕਰ ਰਿਹਾ
EH MODI DI JUTTI CHATTAN JOGA HI HAI VEERE .
ਸਤਿਆਪਾਲ ਗਵਰਨਰ ਹੁੰਦਿਆਂ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਦਾ ਸੀ, ਪਰ ਇਸ ਚਵਲ ਨੇ ਜਿਹੜੀ ਗਾਇਕੀ ਵਿੱਚ ਇੱਜਤ ਮਿਲੀ ਸੀ, ਉਹ ਵੀ ਰੋੜ ਦਿੱਤੀ। ਸਾਡੇ ਹਲਕੇ ਤੋਂ ਖੜਾ, ਇਹਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ।
@@vinylRECORDS0522 kisan sirf sikh hunde hey? Baki desh vich kisan nahi hey? Eh kisan andolan nahi si ,bharat sarkar khilaf communists da paid andolan si.khalistani soch waleyan da desh de khilaf andolan si.jad ikk sikh PM ne Adani nu punjab vich Godown banan da theka dita si jad kithe si eh communist leader.jad tan uss Manmohan singh govt chal he ena di support nal rahi si.dogle gaddaar
Baman di Tre Ih Chamaar Mallick de bhi khilaf hai kyonki mallick Jaat hai. Isda Chamaar (baman) bahir aa giya hai.
ਮੋਦੀ ਦਾ ਨਾਮ ਹੀ ਯਾਦ ਹੈ
ਲੱਖਾਂ ਮੰਡੇ ਸਿੱਖਾਂ ਨੇ ਮ ਰਵਾਏ ਜਾਂ ਭਾਰਤੀ ਸਟੇਟ ਨੇ ਘਰਾਂ ਵਿੱਚੋਂ ਚੁੱਕ ਚੁੱਕ ਕੇ ਮਾਰੇ???
ਜੇ ਅਸੀਂ ਮਾਰਸ਼ਲ ਨਾ ਹੁੰਦੇ ਤਾਂ ਤੇਰਾ ਨਾਮ ਵੀ ਹੰਸਦੀਨ ਹੋਣਾ ਸੀ।ਤੂੰ ਗਾਇਕੀ ਕਰਦਾ ਕਿ ਤੂੰ ਯਾਦ ਰਖਦਾ। ਹੋਵੇ ਗੋਬਿੰਦ ਸਿੰਘ ਸੁਨਤ ਹੁੰਦੀ ਸਭ ਕੀ। ਫਕੀਰ ਬਣਨਾ ਤਾਂ ਕੋਈ ਕੁਟੀਆ ਵਿੱਚ ਬੈਠ ਜੋ ਭਰਾ ਮੇਰਿਆ।
Ik Jammu di Chamaari aapde Bengali naal milke mere sone sone veeran di beizzti kardi see, mainu kehndi see ‘…Jo jhalla so sardar’
Te hun kion cross payi ghum rahe hon gale vich . Kion Afghanistan ton Shri Guru Granth Sahib Ji nu sir te chuk ke bhajj aaye je aide marshal hon taan . Kise BC Khalistani ne muh ni kholya odon . Nankana Sahib Ji de headgranthi di beti mullyan ne chak layi , kise ne muh nhi kholya .
ਨਾ ਕਹੂੰ ਜਬ ਕੀ
ਨਾ ਕਹੂੰ ਤਬ ਕੀ ,
ਮੈਂ ਬਾਤ ਕਰੂੰ ਅਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ,
ਸੁੰਨਤ ਹੋਤੀ ਸਭ ਕੀ।
Copy krna c thn sahi krna c jy na hondy kana c baki shiva g ty c aa gl
ਪੰਜਾਬ ਦੇ ਲੋਕ ਹੰਸ ਰਾਜ ਨੂੰ ਬਹੁਤ ਸਤਿਕਾਰ ਦਿੰਦੇ ਸਨ, ਪਰ ਇਸ ਬੰਦੇ ਨੇ ਆਪਣੀ ਲਾਲਸਾ ਕਰਕੇ ਇੰਨਾ
ਗਿਰਾ ਲਿਆ ਕਿ ਇਹਦੀ ਸਾਰੀ ਉਮਰ ਦੀ ਕੀਤੀ ਕਰਾਈ ਖੂਹ ਚ ਪੈ ਗਈ।
ਤੇਰੀ BJP ਦਾ ਵੀ ਕਾਂਗਰਸ ਜਿੰਨਾ ਹੀ ਹੱਥ ਆ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ
ਭਿੰਡਰਾਂਵਾਲੇ ਜੱਟ ਕਾਰਨ ਹੋਏਆ ਹੈ ਹਮਲਾ
ਬਿਲਕੁਲ ਸਹੀ
Veer ji Akal Takhat Sahib Uper Attack Karwan Lyee Bhindarawala Parkash Badal And Indira Gandhi jimewar Aa Jitho Tuk B J P Swal Aa Parkash Badal. Vee R S S Da Dala Aa
@@jasvindersingh4813 1947 ਦੇ ਕਿਤੇ ਵਾਅਦੇ ਤਾਂ ਭਾਰਤ ਸਰਕਾਰ ਨੇ ਤੋੜੇ ਜ਼ੁਮੇਵਾਰ ਭਾਰਤ ਸਰਕਾਰਾਂ ਹਨ ਜਿਨ੍ਹਾਂ ਨਾਲ਼ ਬਾਦਲ ਅਤੇ ਚਮਚੇ ਮਿਲ਼ ਗਏ , ਭਿਡਰਾਂਵਾਲੇ ਨੇ ਜ਼ੋ ਕਿਹਾ ਕਰਕੇ ਦਿਖਾਇਆ ਛਾੱਤੀ ਤੇ ਗੋਲੀ ਖਾਦੀ ਬਾਦਲਾਂ ਵਾਂਗੂੰ ਹੱਥ ਚੁੱਕ ਕੇ ਬਾਹਰ ਨਹੀਂ ਆਇਆ,, ਵਾਅਦੇ ਭਾਰਤੀ ਸਰਕਾਰਾਂ ਦੇ ਪਿਉਂ ਨੇ ਪੁਰੇ ਕਰਨੇਂ ਸੀ।
Bhindranwale de hath pair sir pichhwada sab kuj shamil C Darbar Sahib ute hamla karwaon vich .
ਗੱਲਾਂ ਤਾਂ ਸੱਚੀਆਂ ਹਨ।
ਸਾਡੇ ਲੀਡਰ ਗਦਾਰ ਵੀ ਹਨ, ਤੇ ਵਿਕਾਉ ਵੀ ਹਨ।
ਜਿਵੇਂ ਸਾਡੇ ਕਿਸਾਨ ਲੀਡਰ ਵਿਕ ਚੁੱਕੇ ਹਨ।
ਕੰਜਰਾ, ਦਰਬਾਰ ਸਾਹਿਬ ਉੱਪਰ ਹਮਲੇ ਵਿਚ ਤੇਰੀ ਪਾਰਟੀ ਦਾ ਵੀ ਪੂਰਾ ਹੱਥ ਸੀ । ਅਡਵਾਨੀ ਦੀ ਲਿਖੀ ਕਿਤਾਬ ਪੜ੍ਹ ਲਵੀਂ ਮੂਰਖ਼ ਇੰਨਸਾਨ।
pagal ah tu modi ne ta sjaa davai Hun ohna nu jihna ne attack karvaya c darbar sahib kise nolaj vake shik nu pushi pta tuhanu khak da ni te gyan den nu sare ek to ek ah ehte Punjab di tarki na suchya aapniya akada vich Punjab nu barbad kra dina Tusi dehk leyo aape pta lag jana sab nu
@@AmitSharma-di1htWhatsApp University Zindabaad 👍👍👍👍👍👍
Rss
Darbar Sahib ute hamle vich kutte Bhindranwale da poora hath C . Oh congressi tattu C . Jaake itihaas padh .
@@AmitSharma-di1htਕੋਂਣ ਕਹਿੰਦਾ ਮੋਦੀ ਨੇ ਸਜ਼ਾ ਦਿਵਾਈ ਆਪਣੇ ਮਤਰੇਏ ਪਿਤਾ ਅਡਵਾਨੀ ਦੀ ਕਿਤਾਬ ਪੜ ਮਾਈ ਕੰਟਰੀ ਮਾਈ ਲਾਇਫ ਅਡਵਾਨੀ ਕੀ ਕਹਿੰਦਾ ਹੈ ਕਿ ਇੰਦਰਾ ਗਾਂਧੀ ਹਮਲਾ ਕਰਦੀ ਨਹੀਂ ਸੀ ਅਸੀਂ ਕਰਵਾਇਆ ਸੀ ਇਹ ਅਡਵਾਨੀ ਨੇ ਕਿਹਾ
ਬਹੁਤ ਉੱਚੇ ਵਿਚਾਰ ਹਨ 🙏 ਹੰਸ ਦਰਵੇਸ਼ ਬੰਦਾ 🙏 ਪਰ ਵੋਟਾਂ ਅਕਾਲੀ ਦਲ ਨੂੰ ਪਾਵਾਂਗੇ 🙏
ਬਾਅਦ ਵਿੱਚ ਤੁਸੀਂ ਕਹਿਣਾ , ਮੈਂ ਕਿਹੜਾ ਅਸ਼ਟਾਮ ਤੇ ਲਿਖ ਕੇ ਦਿੱਤਾ।
😂😂😂😂
ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ
ਫਰੀਦਕੋਟੀਆਂ ਨੇ ਹੰਸ ਨੂੰ ਦੇਣਾ ਏ ਉਡਾ
ਹੰਸਰਾਜ ਬੈਠਾ ਕਿਤੇ ਰੋਂਦਾ ਹੋਵੇਗਾ😢😮😅😊
😁😁😁😁😍😍
😂😂😂
ਭੁਲੇਖੇ
ਗੱਲ ਟਾਲ ਰਿਹਾ ਸਹੀ ਜਵਾਬ ਨਹੀ ਦੇ ਰਿਹਾ
ਜਿਨ੍ਹਾਂ (ਭਾਜਪਾ) ਲੋਕਾਂ ਨੇ ਭਾਰਤ ਨੂੰ ਬਰਬਾਦੀ ਵੱਲ ਧੱਕ ਦਿੱਤਾ, ਅੱਜ ਉਹ ਇਨਸਾਫ਼ ਦੀ ਗੱਲ ਕਰਦੇ ਹਨ, ਕੁਝ ਤਾਂ ਸ਼ਰਮ ਕਰੋ, ਰੱਬ ਸਭ ਵੇਖ ਰਿਹਾ ਹੈ, ਇੱਕ ਦਿਨ ਉਹ ਹੀ ਤੁਹਾਡਾ ਇਨਸਾਫ਼ ਕਰੇਗਾ। ਧੰਨਵਾਦ।
Nyaye to tum apne Punjab ki barbadi likh kr kr rhe ho
ਝੂਠੇ ਫ਼ਕੀਰ
*ਪਿਆਰੇ ਹੰਸ ਰਾਜ ਹੰਸ ਵੀਰ ji Vaheguru ji tuhada bhala Karan ji*
ਪਿਆਰੇ ਪੰਜਾਬੀਓ ਗੰਦੀਆਂ ਗਾਲਾਂ ਨਾਲ ਪੰਜਾਬ ਦਾ ਭਵਿੱਖ ਕਿਵੇਂ ਬਣੇਗਾ ੭੦ ਸਾਲ ਹੋ ਗਏ
ਹਰਿਆਣਾ ਕਿੱਥੇ ਦਾ ਕਿੱਤੇ ਪੋਹਿੰਚ ਗਯਾ
ਗੁਜਰਾਤ ਇੰਗਲੈਂਡ ਨੂੰ ਟੱਕਰ ਦੇਂਦਾ ਵਾ
ਹੰਸ ਰਾਜ ਹੰਸ ਜੀ ਵਰਗੇ ਪਵਿੱਤਰ ਆਗੂਆਂ ਨੂੰ ਗਲਾਂ 😰 ਅਤੇ ਸ਼ਰਾਬੀ ਅਯਾਸ਼ੀ $ ਚੋਰਾਂ ਨੂੰ ਵੋਟਾਂ ਦੇ ਕੇ ਕੋਈ ਸਮਝਦਾਰੀ ਨਹੀਂ ਕਰਨੀ ਤੁਸੀਂ
ਸੋਚੋ ਪਾਗਲੋ ਹਜ਼ਾਰਾਂ ਨੌਜਵਾਨ ਡੌਂਕੀ ਲਾਣ ਲੱਗੇ ਹਰ ਸਾਲ ਯੂਰੋਪ ਯਾ ਯੂਐਸਏ ਦੇ ਬੋਡਰਾਂ ਤੇ ਮਰ ਜਾਂਦੇ ਆ
ਕਦੋਂ ਸੋਚੋ ਗੇ। ਠਹਿਰੋ !! ਠੰਡੇ ਦਮਾਕ ਨਾਲ ਸੋਚੋ
ਕਾਂਗਰਸ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਤੁਸੀਂ ਉਹਨੂੰ ਹੀ ਵੋਟਾਂ ਦੇਂਦੇ ਹੋ। ਕਿਰਪਾ ਕਰੋ ਆਪਣੇ ਆਪ ਤੇ ਪੰਜਾਬ ਦਾ ਭਵਿੱਖ ਆਜ ਬੀਜੇਪੀ ਹੀ ਹੈ
30 00 000 ਬੰਦਾ ਮਰਵਾ ਦਿੱਤਾ ਸਿਰਫ ੧੯੮੪ ਦੇ ਦੰਗਿਆਂ ਵਿਚ
ਬੀਜੇਪੀ ਨੇ ੩੦ ਸਾਲ ਬਾਅਦ ਹਕੂਮਤ ਵਿਚ ਆਕੇ ਜਗਦੀਸ਼ ਟਾਈਟਲਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦਿਤੀ
ਨਨਕਾਣਾ ਸਾਹਿਬ ਦਾ ਰਾਹ ੭੦ ਸਾਲ ਬਾਅਦ ਖੋਲਿਆ ਹੋਰ ਕੀ ਚਾਹੀਦਾ
ਮੈਂ ਪੂਰੀ ਤਰ੍ਹਾਂ ਹੰਸ ਰਾਜ ਹੰਸ ਵੀਰ ਜੀ ਦੇ ਨਾਲ ਹਾਂ
ਅਗਰ ਸੱਚ ਪੰਜਾਬ ਦੇ ਭਲੇ ਵਾਰੇ ਕੋਈ ਸ਼ੱਕ ਹੋਵੇ ਤਾਂ ਸਿੱਧਾ ਸੰਪਰਕ ਕਰੋ। ਇੰਗਲੈਂਡ ਤੋਂ ਤੁਹਾਡਾ ਵੀਰ
ਹਰਵਿੰਦਰ ਸਿੰਘ
0044 744078 35 36 Whatsaap
ਇਸ ਵੇਲੇ ਮੈਂ ਲੰਡਨ ਵਿਚ ਹਾਂ ਜੂਨ ਵਿਚ ਵੋਟ ਪੌਣ ਜ਼ਰੂਰ ਸੇਵਾ ਵਿਚ ਹਾਜ਼ਿਰ ਹੋਵਾਂਗਾ ਜੀ 🇮🇳🫶🏻 ਜੈ ਹਿੰਦ 🫶🏻 ਜੈ ਪੰਜਾਬ 🫶🏻🇮🇳
Sahi gall aa jhoothey faqeer ney. Badnaam kr rhe ne faqeeri nu. Chahe koi up da CM ya fir faridkot city to BJP candidate. Kyuki faqeeri boht door aa.
ਹੰਸ ਰਾਜਾ ਬੀਜੇਪੀ ਨੂੰ ਆਰ ਐਸ ਐਸ ਚਲਾ ਰਹੀ ਹੈ ਤੇਰੀ ਉਥੇ ਨਹੀਂ ਚੱਲਣੀ ਤੇਰੇ ਕਹਿਣ ਤੇ ਪੰਜਾਬ ਦਾ ਭਲਾ ਨਹੀਂ ਹੋਣਾ।
ਇਸਨੂੰ ਤਾਂ ਘਰੇ ਕੋਈ ਨਹੀਂ ਪੁੱਛਦਾ ਫਰੀਦਕੋਟ ਤੋਂ ਕੀ ਕਰੂ ਜ਼ਮਾਨਤ ਜ਼ਬਤ ਕਰਾਉਗਾ
Lanat tere varge te.
Kuj v kaho gallan sach e keetian ajj Hans Raj Hans ne sach sanu hazam ni hunda 🙏
@@GreatthinkingSingh ki such kiriya .je border te 5 shaheed hunde ta 3 Punjabi hunde .je aj mandiya bachya hn ta kisani dharne krke .Bihar de 10 acre Wale punjab aa ke labour krde .kisan koe pm cm mla ja mp d kursi li dharne ni deinde .
iuiii7iuii uuuu7y77uy7ûuu7uuúu7iuiii 7iiiui
@@sakinderkaur846 Tusi v tan Canada ja ke gand paya e aa😀
ਹੰਸ ਰਾਜ ਜੀ ਚੀਨ ਨੇ ਸੈਕੜੇ ਕਿਲੋ ਮੀਟਰ ਭਾਰਤ ਦਾ ਇਲਾਕਾ ਕਬਜਾ ਕੀਤਾ ।ਤੁਸੀਂ ਕਹਿਦੇ ਹੋ ਮੋਦੀ ਚੀਨ ਤੋਂ ਡਰਦਾ ਨਹੀਂ।
Desh virodhi propeganda gang ko thoda kam dekho .kabhi dusri side ko bhe sun lo.tab to such pata chalega
ਇਸ ਨੂੰ ਜੁਤਿਆਂ ਦੀ ਕਮੀ ਹੈ ਜੇ ਕੁਝ ਹੋਰ ਕਿਹਾ ਤਾਂ ਸਾਰੇ ਭਾਈ ਚਾਰੇ ਨੂੰ ਤਕਲੀਫ਼ ਹੌਓ
Bhai chare nu ki takleef honi yaar o apni juban te paka je bjp vich va te dikh rha .. baki akali dal te sadi khatri parti se fir jdo kanoon ban rha udo kyu nhi rokeyan ... te panje wale dakh lo .. ki kita hun tak .. punjab nu lod va kuj sache te wafadar bandeyan di ..
Hans Raj Hans narrated nicely Punjab and punjabis issues on peace and development and ideology of punjabis.THANKS Hansji. BJP ZINDABAD.
ਪੰਜ ਸਾਲ ਕੁੱਝ ਨਹੀਂ ਬੋਲਦੇ ਹੁਣ ਭੌਂਕੀ ਜਾਂਦੇ
ਹੰਸ ਹਿਲ ਗਿਆ ।ਜੇ ਤਾ ਲੋਕ ਇਹਨੂੰ ਘੇਰ ਕੈ ਸਵਾਲ ਨਾ ਕਰਨ ਠੋਕ ਕੇ ਵੋਟਾ ਪਾਉਣ ।ਇਹਦੇ ਮੁਤਾਬਕ ।। ਫਿਰ ਤਾ ਕੌਮ ਨੂੰ ਵੀ ਮਰਸ਼ਲ ਮੰਨੂੰ । ਤੇ ਆਖੋ ਪੰਜਾਬੀਆ ਜਿਹਨਾਂ ਸਿਆਣਾ ਤੇ ਬਹਾਦਰ ਕੋਈ ਹੈ ਨਹੀਂ । ਵਰਨਾ ਪੰਜਾਬੀ ਕੀ ਨੇ ਸੁਣ ਹੀ ਲਿਆ ।ਹੁਣ ਕੀ ਕਰਨਾ ਲੋਕ ਸੋਚਣਗੇ ??
ਜੇ ਨਹੀ ਐਮ ਪੀ ਬਣਨਾ ਤਾ ਕਿਉਂ ਕਿਸਾਨਾਂ ਤੋ ਕੁੱਤੇ ਖਾਣੀ ਕਰਵਾ ਰਿਹਾ
कुत्ते खाल्सतानी किसान नहीं
ਹੰਸਰਾਜ ਦੇ ਮਨ ਵਿੱਚ ਪੰਜਾਬੀਆ ਲਈ ਅਤੇ ਸਿੱਖਾਂ ਲਈ ਇੰਨੀ ਨਫ਼ਰਤ ਹੈ ਕਮਾਲ ਕਰ ਦਿੱਤੀ ਹੈ ਕਿੰਨੇ ਗੰਦੇ ਸ਼ਬਦ ਇਸਤੇਮਾਲ ਕੀਤੇ ਹਨ
ਸਤਿਆਪਾਲ ਮਲਿਕ ਨੂਗਲਤ ਨਾ ਬੋਲੇ ਓਇਕ ਸੂਜਵਾਨ ਇਨਸਾਨ ਨੇ
Tuhade jihda gungaan Garvey uh😢 changa te Baki sare maadey
Jeena ny thoudi kusamdded krti o bappu thoda
Hans ji I m supporter of AAP after this interview I found in u great serenity,righteousness and harmony,how humbly u answered all questions.
ਇਸ ਬੰਦੇ ਦੀਆਂ ਗੱਲਾਂ ਤੋਂ ਕੀ ਕੀ ਕੀ ਕੀ ਕਵਾਂ ਯਾਰ ਇਹਨੂੰ ਚੰਗਾ ਭਲਾ ਹੁੰਦਾ ਸੀ ਪਤਾ ਨਹੀਂ ਕੀ ਨੂੰ ਹੋ ਗਿਆ ਕਮਲਾ ਹੋ ਗਿਆ ਜਵਾਨ ਪੁੱਤ ਮਰਿਆ ਤੁਹਾਡੀ ਸਰਕਾਰ ਨੇ ਜਵਾਨ ਪੁੱਤ ਮਾਰਿਆ
ਭਾਈ ਸਾਹਿਬ ਜੀ ਐਵੇਂ ਬੈਵਕੂਫਾ ਵਾਲੇ ਕਮਿਨਟ ਨਾ ਕਰਿਆ ਕਰੋ ਦਲੀਲ ਨਾਲ ਜਵਾਬ ਦਿਆਂ ਕਰੋ
ਰਾਜ ਕਰੇਗਾ ਖਾਲਸਾ
Khalsa da raj hamesa haijyot pargat karay ghat maytah khalis nahi khalis janay
Kado karega raj ??? Jabliya katt mareya Karo.
Tere ko Khalsa ka matalab bhi PTA h ya bss pagg bandhne ko hi Khalsa kahte ho
Khalsa ka matalab khalis pure Aatma wala Guru ka chela
Or ajkal to bss guru dwara jake bhi bss karywahi Pani hoti h jaldi jaldi me matha tek ke koi naam japp wali baat nhi koi guru ki baat man ne wali baat nhi rhi
ਹੰਸ ਰਾਜ ਹੰਸ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜੋ ਪੰਜਾਬ ਦੀ ਤਰੱਕੀ ਹੋਵੇਗੀ
ਆ ਗਿਆ ਦੱਲਿਆਂ ਆਪਣੀ ਔਕਾਤ ਤੇ
😂😂😂😂😂 sali low IQ chutkala quom
ਮਲਿਕ ਗਵਰਨਰ ਸਾਹਿਬ ਉਸ ਟਾਇਮ ਔਨ ਡਿਉਟੀ ਸੀ ਜਦੋਂ ਮੋਦੀ ਨੂੰ ਆਪਣੀ ਜੇਬ ਵਿਚ ਅਸਤੀਫਾ ਪਾ ਕੇ ਕਿਸਾਨਾ ਦੀ ਗਲ ਸੁਣਨ ਨੂੰ ਕਿਹਾ ਸੀ ।
ਭੌਕਣ ਤੇ ਤੂੰ ਅਾਪ ਲੱਗਾ
ਸਤ ਪਾਲ ਮਲਿਕ ਜਦੋ ਗਵਰਨਰ ਸੀ ਉਦੋਂ ਵੀ ਬੋਲਦਾ ਸੀ
ਸਤਪਾਲ ਮਲਿਕ ਸਾਬ ਬਹੁਤ ਈਮਾਨਦਾਰ ਆਦਮੀ ਹੈ ਜੱਟ ਆਦਮੀ ਹੈ ਭਾਵ ਕਿਸਾਨ ਹਮਾਈਤੀ ਹੈ ਏਸੇ ਲੲਈ ਉਹ ਇਹਨਾਂ ਦੀ ਅੱਖ ਵਿੱਚ ਰੜਕਦਾ ਹੈ।
Not true. He didn't speak while in Kashmir. He is a backstabber.
@@UttamSingh-rc9lz He is paltu.
ਮਲਿਕ ਸਾਹਿਬ ਜਿੰਦਾਬਾਦ??@@UttamSingh-rc9lz
@Mac-nm5bb farmer protest time ..he was at job
ਭਾਜਪਾ ਨੇ ਹੀ ਉਕਸਾਏ ਹਰਮੰਦਰ ਸਾਹਿਬ ਤੇ ਹਮਲਾ ਕਰਨ ਲਈ
paroof hai koi kla bolne naal ni tark bnde paroof dso je hai ta
@@princejaswal2867ਅਡਵਾਨੀ ਦੀ ਲਿਖਤ ਹੈ, ਅਪਣੀ ਲਿਖੀ ਹੋਈ ਕਿਤਾਬ ਵਿਚ ।
@@princejaswal2867Brij Bushan ne hindu kuriyaa da r*pe kita..j thuade ch dum aa ta pnga la k dekh lo apne pape nal 😂
@@princejaswal2867ਪਰੂਫ ਲਾਲ ਕ੍ਰਿਸ਼ਨ ਅਡਵਾਨੀ ਦੀ ਲਿਖੀ ਕਿਤਾਬ ਆ ਜੀਹਦੇ ਚ ਉਸਨੇ ਖੁਦ ਲਿਖੀ ਇਹ ਗੱਲ
ਪਰੂਫ ਇਸੇ ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਦੀ ਉਹ ਫੋਟੋ
ਜੀਹਦੇ ਚ ਇਹ ਦੋਵੇਂ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਦੀ ਮੰਗ ਕਰ ਰਹੇ ਨੇ
Veer ji history padna ji 4 saal pahla he darbar sahib ta attack banne Gaya c 1956 Ch darbar sahib army aa gayi c os time BJP party banni v nahi c
ਸਰਕਾਰ ਜਿਸ ਦੀ ਵੀ ਮਰਜ਼ੀ ਹੋਵੇ ਸਟੇਟ ਦਾ ਫੰਡ ਨਹੀਂ ਰੁਕਣਾ ਚਾਹੀਦਾ ਜੇ ਸਟੇਟ ਫੰਡ ਰੋਕ ਦੀ ਹੈ ਤਾਂ ਪੰਜਾਬ ਦਾ ਪੈਸਾ ਜੋ ਸਟੇਟ ਨੂੰ ਜਾਂਦਾ ਰੋਕ ਦੈਣਾ ਚਾਹੀਦਾ ਹੈ ਫਿਰ ਸੈਟਰ ਸਹੀ ਰਾਹ ਤੇ ਚੱਲਦੀ ਹੈ ਦੂਜਾ ਹੰਸ ਰਾਜ ਹੰਸ ਨੂੰ ਕੁਝ ਨਹੀਂ ਪਤਾ ਇਸ ਨੂੰ ਇਹ ਨਹੀਂ ਪਤਾ 71 ਦੀ ਜੰਗ ਦਾ ਇਸ ਨੇ ਆਪ ਕਿਹਾ ਕੇ ਜੰਗ ਲੱਗੀ ਸੀ ਵੇਵਕੁਫ ਹੈ ਇਸ ਨੂੰ ਗਾਣਾ ਚਾਹੀਦਾ ਹੈ
ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਹਰਿਆਣਾ ਗੁਜਰਾਤ ਵਿੱਚ ਤਾਂ ਕਈ ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ ਓਥੇ ਕਿਹੜੀ ਤਰੱਕੀ ਹੋਈ ਆ,, ਪਰ ਹਰਿਆਣਾ ਵਿੱਚ ਸਭ ਤੋਂ ਵੱਧ ਕਰਾਈਮ ਹੈ ਯੂਪੀ ਵਿੱਚ ਭੁੱਖ ਮਰੀ ਹੈ ਮੱਧ ਪ੍ਰਦੇਸ਼ ਵਿੱਚ ਭਰਿਸ਼ਟਾਚਾਰ ਦਲਿਤਾਂ ਖ਼ਿਲਾਫ਼ ਜੁਲਮ ਹੈ ਅਤੇ ਉਹ ਗੁਜਰਾਤ ਦੇ ਵਿੱਚ ਸੋਕਾ ਅਤੇ ਗਰੀਬੀ ਵਧੀ ਹੈ ਕਿਸਾਨ ਅਤੇ ਮਜ਼ਦੂਰ ਬੇਰਜਗਾਰ ਹੋਏ ਨੇ
Acha g 😂😂😂😂😂
🤣🤣🤣🤣
Sahi gal aa baki states de bukhnang nahi disdi
@@AmitSharma-di1ht ਹਾਂ ਜੀ, ਡੈਣ ਭਾਰਤ ਮਾਤਾ ਦੀ ਥੈ। ਡੈਣ ਭਾਰਤ ਮਾਤਾ ਦਿਆਂ ਸਰਕਾਰਾਂ ਚਮਚੇ ਕੁੱਤੇ ਜ਼ਿਆਦਾ ਚਿਰ ਗੁਰੂਆਂ ਦੀ ਧਰਤੀ ਪੰਜਾਬ ਤੇ ਰਾਜ ਨਹੀਂ ਕਰ ਸਕਦੇ ਝੂੱਠੇ ਵਾਅਦੇ ਕਰਕੇ ਪੰਜਾਬ ਤੇ ਕਬਜ਼ਾ ਕਰ ਲਿਆ ਹਿਸਾਬ ਤੇ ਦੇਣਾ ਪੈਣਾਂ
ਵਾਹ ਕਿਆ ਬਾਤ ਹੈ ਵੀਰ ਜੀ ਕਿਸੇ ਵਖ਼ਤ ਯੂਪੀ ਵਿਚ ਜ਼ਰੂਰ ਭੁਖ ਮਰੀ ਸੀ, ਮਗਰ ਜਦੋਂ ਤੋਂ ਯੋਗੀ ਸਰਕਾਰ ਆਈ ਹੈ ਤੁਸੀਂ ਮੰਨਣਾ ਨਹੀਂ ਯੂਪੀ ਦਾ ਨਕਸ਼ਾ ਹੀ ਬਦਲ ਗਿਆ ਹੈ ਵੱਡੇ ਵੱਡੇ ਬਾਹੁਬਲੀ ਮਿੱਟੀ ਵਿੱਚ ਮਿਲਾ ਦਿੱਤੇ ਗਏ, ਛੋਟੇ ਮੋਟੇ ਬਦਮਾਸ਼ ਯੂਪੀ ਛੱਡ ਗਏ ਭਾਈ ਸਾਹਿਬ ਜੀ ਸਾਡੇ ਲਾਗੇ ਲਾਗੇ ਪੰਜਾਬ ਤੋਂ ਬਹੁਤ ਘਰ ਜ਼ਮੀਨ ਵੇਚ ਕੇ ਸਾਡੇ ਇਲਾਕੇ ਵਿੱਚ ਆ ਗਏ ਸਨ ਕਿਉਂਕਿ ਪੰਜਾਬ ਵਿੱਚ ਗੈਂਗਸਟਰ ਵਾਦ ਬਹੁਤ ਵੱਧ ਗਿਆ ਹੈ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ,,ਕਦੀ ਪੰਜਾਬ ਤੋਂ ਬਾਹਰ ਆਕੇ ਤੇ ਵੇਖੋ,, ਪੰਜਾਬ ਦੇ ਲੋਕ ਬਾਹਰ ਭੱਜ ਰਹੇ ਹਨ ਤੇ ਯੂਪੀ ਬਿਹਾਰ ਦੇ ਲੋਕ ਜਿਨ੍ਹਾਂ ਨੂੰ ਇੱਥੇ ਕੋਈ ਪੁੱਛਦਾ ਤੱਕ ਨਹੀਂ ਉਹ ਪੰਜਾਬ ਵਿੱਚ ਕੋਠੀਆਂ ਵਿਚ ਮਜ਼ੇ ਕਰ ਰਹੇ ਹਨ,,, ਤੇ ਗੁਜਰਾਤ ਵਿੱਚ ਆ ਕੇ ਤੇ ਵੇਖੋ ਗੁਜਰਾਤ ਵਿੱਚ ਸਿਰਫ਼ 15% ਬੇਰੁਜ਼ਗਾਰੀ ਹੈ,, ਸਾਰੇ ਵੱਡੇ ਵੱਡੇ ਬਿਜਨੈਸਮੈਨ ਗੁਜਰਾਤ ਤੋਂ ਹੀ ਹਨ,, ਤੁਸੀਂ ਪੱਕਾ ਭਾਰਤ ਦੇ ਹੀ ਨਿਵਾਸੀ ਹੋ।
ਦੁਨੀਆਂ ਭਰ ਦਾ ਲਾਹਨਤੀ
ਇਹ ਵੀ ਅਬਦਾਲੀ ਵਰਗਾ ਲਗਦਾ
Fer apdi Maa bhejde ehnu😂😂😂
Khalisatani abdali de varish hai
God bless 🙌
ਮੋਦੀ ਸਰਕਾਰ ਨੇ ਕੀਤਾ ਹੀ ਕੀ ਆ
ਮੋਦੀ ਨੇ ਲੋਕਾਂ ਦੇ ਪੁੱਤ ਮਰਵਾਏ 700ਕਿਸਾਨ ਉਸ ਵਜਾ ਨਾ ਸ਼ਹੀਦ ਹੋਏ ਪਰ ਕੀਤਾ ਕੀ ਏ,
ਮੋਦੀ ਨੇ ਹਰ ਦੇਸ਼ ਵਾਸੀ ਨੂੰ 15,15, ਲੱਖ ਰੁਪਏ ਦਿੱਤੇ? 2 ਕਰੋੜ ਨੋਜਵਾਨਾਂ ਨੂੰ ਨੋਕਰੀਆ ਦੇਣ ਵਾਅਦਾ ਕੀਤਾ ਸੀ ਪਰ ਨਹੀਂ ਕੀਤਾ ਕੀ ਏ
ਮੋਦੀ ਦੇ ਮੰਤਰੀ ਕਹਿੰਦੇ ਆ ਡਿਗਰੀ ਪ੍ਰਾਪਤ ਕਰੋ ਤੇ ਫੇਰ ਪਕੋੜੇ ਬਣਾਉ ਸਹੀ ਆ ਕਿ ਗਲਤ ਪਰ ਕੀਤਾ ਹੀ ਕੀ ਆ ,
ਜੋਂ ਸਿਲੰਡਰ 400ਰੁਪਏ ਦਾ ਸੀ ਉਹ 1000,1200 ਦਾ ਹੋਇਆ ਪਿਆ ਮਹਿਗਾਈ ਨੇ ਚੀਕਾਂ ਕਢਾ ਦਿਤੀਆਂ ਆਮ ਜਨਤਾ ਦੀਆਂ ਪਰ ਮੋਦੀ ਨੇ ਕੀਤਾ ਕੀ ਏ
ਅਰਬਾਂ ਪਤੀ ਲੋਕਾਂ ਦਾ ਅਰਬਾਂ ਕਰੋੜ ਰੁਪਇਆ ਮਾਫ਼ ਕੀਤਾ ਪਰ ਕਿਸੇ ਕਿਸਾਨ, ਦੁਕਾਨਦਾਰਾਂ, ਮਿਸਤਰੀਆਂ, ਮੱਧ ਵਰਗ ਪਰਿਵਾਰ ਨਹੀਂ ਕਰਨਾ ਪਰ ਕੀਤਾ ਕੀ ਏ
ਪੰਜਾਬ ਨੂੰ ਭਾਖੜਾ ਡੈਮ ਮੈਨੇਜਮੈਂਟ ਵਿਚੋਂ ਬਾਹਰ ਕੱਢ ਦਿੱਤਾ ਪਰ ਕੀਤਾ ਹੀ ਕੀ ਆ ,
26 ਜਨਵਰੀ 15 ਅਗਸਤ ਦੀਆਂ ਝਾਕੀਆਂ ਵਿਚੋਂ ਪੰਜਾਬ ਨੂੰ ਕੱਢਿਆ ਦੱਲੇਉ ਪੰਜਾਬੀ ਸ਼ਹੀਦਾਂ ਦੀ ਕੁਰਬਾਨੀ ਦੇਸ਼ ਭਗਤਾਂ ਨੂੰ ਤਾਂ ਬਣਦਾ ਮਾਣ ਸਨਮਾਨ ਦੇ ਦੇਣਾ ਸੀ ਪਰ ਹੁਣ ਕਹਿੰਦੇ ਮੋਦੀ ਨੇ ਕੀਤਾ ਕੀ ਏ
ਸਰਕਾਰੀ ਅਦਾਰੇ ਸੰਸਥਾਵਾਂ ਨੂੰ ਦੇਸ਼ ਦੀਆਂ ਇਤਿਹਾਸਕ ਇਮਾਰਤਾਂ ਲਾਲ ਕਿਲ੍ਹਾ,ਤਾਜ ਮਹਿਲ ਠੇਕੇ ਉਪਰ ਦੇ ਦਿੱਤੇ ਪਰ ਕੀਤਾ ਕੀ ਏ
ਪੰਜਾਬ ਦੀ ਜ਼ਮੀਨ ਰੋਡ ਬਣਾਉਣ ਲਈ ਕਹਿ ਕੇ ਖਰੀਦ ਲਈ ਤੇ ਹਜ਼ਾਰਾਂ ਏਕੜ ਜ਼ਮੀਨ ਅਸਿੱਧੇ ਢੰਗ ਨਾਲ ਅੰਬਾਨੀ, ਅੰਡਾਨੀ ਨੂੰ ਸੌਂਪ ਦਿੱਤੀ ਕਿਉਂਕਿ ਕੰਟੇਨਰ ਤਾਂ ਉਨ੍ਹਾਂ ਦੇ ਹੀ ਚੱਲਣੇ ਆ ਪਰ ਕੀਤਾ ਕੀ ਏ
ਪੰਜਾਬ ਦਾ 50 ਕਿਲੋਮੀਟਰ ਏਰੀਆ ਜੋਂ ਬਾਰਡਰ ਨਾਲ ਲਗਦੇ BSF ਦੇ ਅੰਡਰ ਲੈ ਲਿਆ ਤੇ ਬੀ ਐੱਸ ਐੱਫ ਮੋਦੀ ਦੀ ਏ ਪਰ ਕੀਤਾ ਕੀ ਏ
ਦੇਸ਼ ਆਰਮੀ ਵਿੱਚ 19%ਜਵਾਨ ਪੰਜਾਬ ਦੇ ਆ ਪਰ ਹੁਣ ਉਹਨਾਂ ਦਾ ਭਵਿੱਖ ਖਤਰੇ ਵਿੱਚ ਪੈ ਦਿਤੇ ਜੋਂ ਨਵੇਂ ਨੋਜਵਾਨ ਭਰਤੀ ਹੋਣਾ ਚਾਹੁੰਦੇ ਸੀ ਅਗਨੀ ਵੀਰ ਲਿਆ ਕੇ 4 ਸਾਲ ਲਈ ਕੰਮ ਲੈਣ ਕੇ ਕੋਈ ਪੈਨਸਨ ਨਹੀਂ ਤੇ ਬਾਅਦ ਵਿੱਚ ਉਹ ਨੋਜਵਾਨ ਅੰਬਾਨੀ ਆ ਦੇ ਗਡਾਉਨਾ ਉਪਰ ਸਕਿਉਰਟੀ ਗਾਰਡ ਬਣਨ ਲਈ ਮਜਬੂਰ ਹੋ ਜਾਣਗੇ ਪਰ ਕੀਤਾ ਕੀ ਏ
ਪਰ ਏ ਸੱਚ ਹੈ ਕਿ ਮੋਦੀ ਨੇ ਕੀਤਾ ਕੀ ਏ ਕੁਝ ਵੀ ਨਹੀਂ
ਜ਼ਰੁਰ ਪੜੋ
Very good sare veer esnu pdo or BJP de duliana nu sval pucho k kita ki aa
ਬਹੁਤ ਵਧੀਆ ਵੀਰ ਜੀ, ਐਦਾਂ ਠੋਕੋ ਮੋਦੀ ਭਗਤਾਂ ਨੂੰ। ਬਾਈ ਜੀ ਛੜਾ ਬੰਦਾ ਮੋਦੀ , ਇਹਨੂੰ ਛੜੂ ਨੂੰ ਕੀ ਪਤਾ ਕਬੀਲਦਾਰੀਆਂ ਦਾ,, ਧੀ ਤੋਰਨੀ ਨੀਂ ਨੂੰਹ ਲਿਆਉਂਣੀ ਨੀਂ,ਸਭ ਕੁਝ ਬੇਚ ਬੇਚ ਖਾਈ ਜਾਂਦੈ ਇਹ ਵੀ ਐਦਾ ਠੱਗ ਟੋਲਾ ਵੀ। ਵਾਹਿਗੁਰੂ ਜੀ ਹੀ ਕਿਰਪਾ ਕਰਨਗੇ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤❤।।
ਹੁਨ ਪਤਾ ਲੱਗਾ ਕਿ ਤੁਹਾਡੇ ਸ਼ਹੀਦ ਕਿਸ ਤਰਾੰ ਦੇ ਨੇ। ਜੇ ਕੋਈ ਨਸ਼ਾ ਪੀ ਕੇ ਮਰ ਗਿਆ ਉਹ ਸ਼ਹੀਦ ਜੇ ਕੋਈ ਠੰਡ ਨਾਲ ਮਰ ਗਿਆ ਉਹ ਸ਼ਹੀਦ ਕਿਸੇ ਨੂੰ ਹਾਰਟ ਅਟੈਕ ਆ ਗਿਆ ਉਹ ਸ਼ਹੀਦ। ਬੱਲੇ ਉਏ ਸ਼ਹੀਦਾੰ ਦੀ ਕੌਮ ਦੇ
Tum desh ke gaddaron ko jai Chandon ko to Modi ka koi Kiya hua kaam dikhae nhi deta tumhe to es desh ko barbad hote dekhna h na
ਹੰਸਰਾਜ ਜੀ ਤੁਸੀਂ ਦਿੱਲੀ ਬੈਠੇ ਕੀ ਕਰਦੇ ਸੀ ਹੁਣ ਪੰਜਾਬ ਦਾ ਦਰਦ ਪਤਾ ਲੱਗ ਗਿਆ ਵੋਟਾਂ ਵੇਲੇ ਸਭ ਯਾਦ ਆ ਜਾਂਦਾ ਦੋਗਲੇ ਲੋਕ ਹਨ
Punjab ko kya dard hai . Sab gandraaye ghoom rahe hain BC. Funding baahar se aa rahi hai kheti karne ko jaroorat hi nhin hai.
ਇਕੱਲਾ ਇਹੋ ਨਹੀਂ, ਜ਼ਿਆਦਾਤਰ ਲੀਡਰ ਦੋਗਲੇ ਕਿਰਦਾਰਾਂ ਦੇ ਹਨ ।
Sachiya gallan
ਪਤਰਕਾਰ ਵੀਰੇ ਨੂੰ ਬੇਨਤੀ ਆ ਬੀਜੇਪੀ ਨੇ ਕੀ ਕੀਤਾ 10ਸਾਲ ਉਸ ਉਪਰ ਸਵਾਲ ਕਰੋ ਸਕ੍ਰਿਪਟਡ ਇੰਟਰਵਿਊ ਨਾ ਕਰਿਆ ਕਰੋ ਕੀ,ਕੀ ਵੇਚਿਆ ਦੇਸ਼ ਦਾ , ਪੰਜਾਬ ਨੂੰ ਕਿਥੋਂ ਕਿਥੋਂ ਦੇਸ਼ ਨਾਲ ਵੱਖ ਕੀਤਾ ਭਾਖੜਾ ਡੈਮ, ਝਾਕੀਆਂ ਵਿਚੋਂ ਕਿਸ ਨੇ ਕੱਢਿਆ ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ, ਮਹਿੰਗਾਈ ਆਮ ਬੰਦੇ ਨੂੰ ਰੋਟੀ ਕੱਪੜਾ ਮਕਾਨ ਚਾਹੀਦਾ ਜੀ ਡੀ ਪੀ ਦਾ ਆਮ ਬੰਦੇ ਨੂੰ ਤਾ ਫਾਇਦਾ ਜੇ ਕੰਮ ਜ਼ਮੀਨ ਉਪਰ ਹੋਣ ਸਿਰਫ ਫਾਈਲਾਂ ਵਿਚ ਨਹੀਂ
ਇਹੋ ਜਿਹੇ ਲੋਕਾਂ ਨੂੰ ਚੈਨਲਾਂ ਤੇ ਅਖਬਾਰਾਂ ਚ ਨਹੀਂ ਦਿਖਾਈ ਦੇ ਣਾਚਾਹੀਦਾ ਜੀ ਧਨਵਾਦ ਕੀਤਾ ਜਾਂਦਾ ਹੈ
ਪਤਰਕਾਰ ਸਾਹਿਬ ਸਰਮ ਕਰ ਜਦੋਂ ਹੰਸ ਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਐਮ ਪੀ ਹੋਵੇ ਤਾਂ ਫੰਡ ਵਿੱਚ ਮੁਸ਼ਕਲ ਨਹੀਂ ਆਉਂਦੀ ਤੇਰਾ ਫਰਜ ਬਣਦਾ ਸੀ ਉਸ ਸਮੇਂ ਪੁਛਿਆ ਜਾਂਦਾ ਕਿ ਦੂਸਰੀਆਂ ਪਾਰਟੀਆਂ ਦੇ ਐਮ ਪੀ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਪਗ ਬੰਨ ਕੇ ਦਾਹੜੀ ਕੇਸ ਰਖਕੇ ਭਾਜਪਾ ਦੀ ਚਮਚਾਗਿਰੀ ਕਰੀ ਜਾਨਾ ਤੂੰ ਪੁਛਦਾ ਮੋਦੀ ਸਰਕਾਰ ਨੇ ਕੁੜੀਆਂ ਭਲਵਾਨਾ ਨੂੰ ਕਿਹੜਾ ਬਖਸਿਆ ਸੀ ਕਿਸਾਨਾਂ ਕਿਹੜਾ ਬਖਸਿਆ ਸੀ ਮਨੀਪੁਰ ਦੀਆਂ ਔਰਤਾਂ ਨੂੰ ਕਿਹੜਾ ਬਖਸਿਆ ਸੀ
ਇਸ ਨੂੰ ਕਹੋ ਕਿ ਅਡਵਾਨੀ ਦੀ ਕਿਤਾਬ ਪੜ੍ਹ ਲਵੇ ਜੋਂ ਉਸ ਨੇ ਦਰਬਾਰ ਸਾਹਿਬ ਦੇ ਹਮਲੇ ਬਾਰੇ ਲਿਖੀ ਸੀ
ਤੂੰ ਵੀ ਚੱਟ ਲੈ ਭਾਜਪਾ ਦੀਆਂ ਜੁੱਤੀਆਂ ਥੋੜਾ ਟਾਇਮ ਹੈ ਕਿਉਂਕਿ ਪਹਿਲਾਂ ਆਕਲੀਆਂ ਫਿਰ ਕਾਂਗਰਸ ਵੀ ਚਟੱਈ ਲੋਕਾਂ ਨੂੰ ਸਭ ਪਤਾ ਤੇਰੇ ਵਾਰੇ ਬਾਕੀ ਪਤਰਕਾਰ ਵੀ ਇਹੋ ਜਿਹੇ ਪਿਛੇ ਆਵੇ ਕੀ ਕਹਿਏ
ਹੰਸ ਜੀ,ਤੁਸੀਂ ਬਹੁਤ ਸਿਆਣੇ ਗ੍ਰੇਟ ਬੰਦੇ ਓ,ਤੁਸੀਂ ਪੰਜਾਬ ਨੂੰ ਪਿਆਰ ਕਰਦੇ ਓ,ਤੇ ਤੁਹਾਡੇ ਕਹਿਣ ਮੁਤਾਬਕ ਸਟੇਟ ਤੇ ਸੈਂਟਰ ਦੀ ਇਕ ਸਰਕਾਰ ਹੋਵੇ ਤਾਂ ਤਰੱਕੀ ਹੋ ਸਕਦੀ ਐ,ਬਿਲਕੁੱਲ ਜੀ,ਇਹੋ ਈ ਤਾਂ ਮੈਂ ਕਹਿਨਾਂ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਐ ਤਾਂ ਆਪਾਂ ਸੈਂਟਰ ਵਿੱਚ ਵੀ ਆਮ ਆਦਮੀ ਪਾਰਟੀ ਪੱਖੀ ਸਰਕਾਰ ਬਣਾਈਏ ਜੀ,ਕੀ ਖਿਆਲ ਐ ਦਰਵੇਸ਼ ਜੀ।
ਆਮ ਆਦਮੀ ਚੋਰਾੰ ਦੀ ਸਰਦਾਰ ਪਾਰਟੀ
ਇ੍ਹਨੇ ਪੰਜਾਬ ਦੇ ਕੀ ਮੁੱਦੇ ਉਠਾਏ ਹਨ । ਦੱਸੇਂ ਤਾਂ ਸਹੀ ਕਿ ਦਿੱਲੀ ਵਿੱਚ ਕੀ ਸਵਾਰਿਆ ।
Punjab ke mudde bhi to tbhi uthayega jo ynha se jeet ke jayega
Tum logon ko to Modi se nafrat bhi karni h usi se paise ki bhikh bhi mangni h etni ankh h to knyo mangte ho jise tum bura kahte ho
Very nice interview by Sh Hansrajji
ਗੱਲਾ ਸੱਚੀਆਂ ਹਨ ਕੁੱਝ ਹੱਦ ਤੱਕ
ਯਾਰ ਇਹ ਬੰਦਾ ਪਾਖੰਡੀ ਹੈ। ਇਸ ਉਪਰ ਯਕੀਨ ਕੌਮ ਕਦੇ ਨਹੀਂ ਕਰਦੀ
देश इस मार्शल कोम करके ही है ।
acha ji pta ni c
My dear sister pl tell them also
.
ਤੇਰੀ ਰਿੰਡਬੂ ਵਿੱਚ ਬਲਾਲੂ ਪਤਾ ਹੈ @@princejaswal2867
ਤੁਸੀ ਹਿਜੜੇ ਐਥੇ ਕੀ ਕਰਦੇ ਹੋ ਮਰੋ ਖ਼ੂਹ ਖ਼ਾਤੇ ਵਿਚ ਡਿਗਕੇ
ਵੈਸੇ ਇਸ ਦੀ ਗੱਲ ਤੇ ਧਿਆਨ ਦੇਣ ਦੀ ਲੋੜ ਹੈ।
ਸਿਆਣੇ ਕਹਿੰਦੇ ਹਨ ਕੇ ਜਦੋਂ ਕਿਸੇ ਕੌਮ ਨੂੰ ਕਿਸੇ ਕੰਮ ਲਈ ਵਰਤਣਾ ਹੋਵੇ ਤਾਂ ਉਸ ਨੂੰ ਬਹਾਦਰ ਕੌਮ ਵਾਲੀ ਫੂਕ ਸਕਾ ਦਿੱਤੀ ਜਾਂਦੀ ਹੈ।
ਹੰਸ ਰਾਜ ਹੰਸ ਜੀ ਤੁਹਾਨੂੰ ਲੋਕਾਂ ਨੇ ਇਸ ਜਗ੍ਹਾ ਤੇ ਬੈਠਾ ਦਿੱਤਾ ਪਰ ਹੁਣ ਤੁਸੀਂ ਕਿਸਾਨਾਂ ਨੂੰ ਗ਼ਲਤ ਬੋਲਦਾ ਪਰ ਬੋਟਾ ਲੋਕਾਂ ਤੋਂ ਲੈਣੀਆਂ ਤੁਸੀਂ ਪਰ ਇੱਕ ਗੱਲ ਪੱਕੀ ਜਦੋਂ ਲੋਕ ਬੋਟਾ ਪਾ ਕੇ ਮੰਤਰੀ ਬਣਾ ਦਿੱਦੇ ਫਿਰ ਤੁਸੀਂ ਲੋਕਾਂ ਦੇ ਪਿੰਡਾਂ ਵਿੱਚ ਨਹੀਂ ਆਉਂਦੇ
Patarkaar nu kooe chag da sawal nahi karna aaya Hans Raj landhu bandaa
ਕੀ ਹੰਸ ਜੀ ਪਹਿਲਾਂ ਉਸ ਪਾਰਟੀ ਵਿੱਚ ਨਹੀਂ ਰਹੇ ਜਿਸ ਨੂੰ ਕਹਿ ਰਹੇ ਨੇ ਕਿ ਦਿੱਲੀ ਵਿੱਚ ਕਤਲੇਆਮ ਕਰਵਾਇਆ ਹੈ
ਜਦੋਂ ਗਿੱਦੜ ਦੀ ਮੌਤ ਆਉਂਦੀ ਪਿੰਡ ਵੱਲ ਭੱਜਦਾ ਜਦੋਂ ਟਾਇਮ ਮਾੜਾ ਹੋਵੇ ਤਾਂ ਪੁਠੀਆਂ ਗੱਲਾਂ ਼਼਼਼਼ਆਪ ਹੀ ਕਰਵਾ ਦਿੰਦਾਂ ਹੈ
ਜਦੋਂ ਗਾਉਂਦਾ ਸੀ " ਪੱਤਾ ਪੱਤਾ ਸਿੰਘਾਂ ਦਾ ਵੈਰੀ " ਤੈਨੂੰ ਉਦੋਂ ਪਤਾ ਨਾ ਲੱਗਾ ਕਿ ਜਿਸਦਾ ਪੱਤਾ ਪੱਤਾ ਵੈਰੀ ਹੋਵੇ ਉਹ ਤਾਂ ਜੂਝਕੇ ਮਰਦੇ ਹੀ ਹੁੰਦੇ ਹਨ ਤਾਂ ਹੀ ਤਾਂ ਮਾਰਸ਼ਲ ਕੌਮ ਹੈ l
ਛਿਤਰ ਪੈਂਦੇ ਪੰਜਾਬ ਵਿੱਚ ਇਹ ਵੀ ਹਇਸਟਰਈ ਬਣੀ ਜਾਦੀ ਹੈ ਹੰਸ ਰਾਜ ਹੰਸ ਦੇ ਛਿਤਰੇ ਕਿਸ ਤਰਾ ਪਏ
ਬਹੁਤ ਵਧੀਆ ਬੰਦਾ ਹੈ ਜੀ ਹੰਸ ਰਾਜ ਹੰਸ, ਸੱਚੀਆਂ ਮੂੰਹ ਤੇ ਕਹਿਣ ਦੀ ਹਿੰਮਤ ਰੱਖਦਾ ਆ। ਇਹਨੂੰ ਹੀ ਵੋਟ ਪਾਵਾਂਗੇ। ਪੰਜਾਬ ਦੇ ਗੁੰਡੇ ਸੂਤ ਕਰ ਦੇਣੇ ਆ ਮੋਦੀ ਯੋਗੀ ਨੇ। ਫ਼ਕੀਰਾਂ ਨੂੰ ਹੀ ਰਾਜਨੀਤੀ ਚ ਲਿਆਉਣਾ ਪੈਣਾ। ਯੋਗੀ ਦਾ ਕੰਮ ਤਾਂ ਦੁਨੀਆ ਦੇਖ ਰਹੀ ਹੈ। ਦੇਖੋ ਕਿਵੇਂ ਗੁੰਡੇ ਬਦਮਾਸ਼ਾਂ ਦੇ ਘਰ ਤੋੜੇ ਜਾ ਰਹੇ ਹਨ। ਇਨ੍ਹਾਂ ਤੋਂ ਡਰਦਾ ਵੀ ਉਹੀ ਹੈ ਜਿਹਨਾਂ ਗੁੰਡਿਆਂ ਨੂੰ ਪਤਾ ਵੀ ਹੁਣ ਸਾਡੀ ਵਾਰੀ ਆ। ,👌👌✔️
ਹੰਸ ਰਾਜ ਹੰਸ ਜੀ, ਤੁਸੀਂ ਆਪਣੇ ਆਪ ਹੀ ਆਪਣੀ ਤੁਲਨਾ ਫ਼ਕੀਰ ਨਾਲ ਨਾਂ ਕਰੋ, ਫ਼ਕੀਰ ਆਪਣੇ ਫਾਇਦੇ ਲਈ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ,😊
ਗੱਲ ਬਹੁਤ ਡੂੰਘੀ ਕਰ ਗਿਆ ਪੰਜਾਬ ਤਾਂ ਬੇਵਕੂਫੀ ਤੇ ਆਕੜ ਨੇ ਮਾਰ ਲਿਆ
ਹੰਸ ਜੀ ਸੀਟ ਜਿੱਤਣੀ ਅਸੰਭਵ ਹੈ
बिल्कुल सत्य बोल रहा है
ਬਾਬਾ ਬਣ ਜਾ ਮਾਲਾ ਟੋਡੇ ਕੋਲ ਪੰਜਾਬ ਚ ਬਹੁਤ ਤੁਹਾਡਾ ਕੰਮ ਬਹੁਤ ਚਲੇਗਾ
ਐਮਐਲਏ ਬਣਨ ਦੀ ਕੋਈ ਲੋੜ ਨਹੀਂ😂😂👏🏻👏🏻
ਵਾਹਿਗੁਰੂ ਜੀ ਅਨਸਰ ਅੱਜ ਹੰਸ ਜੀ ਸਤਿਕਾਰਯੋਗ ਹੋ ਤੁਸੀਂ ਤੁਹਾਨੂੰ ਵੀ ਪਤਾ ਹੈ ਇਸਦੇ ਵਿੱਚ ਕਿਹੜੀ ਪਾਰਟੀ ਹੋਰ ਵੀ ਸ਼ਾਮਿਲ ਸੀ ਉਹ ਸੀ ਬੀਜੇਪੀ ਇਹ ਪਾਰਟੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਲੱਡੂ ਬਣਦੀ ਸੀ ਲਛਮੀ ਨਾਂ ਦੀ ਔਰਤ ਔਰ ਅਣਗਿਣਤ ਬੀਜੇਪੀ ਵਾਲੇ ਲੀਡਰ ਇਹਨਾਂ ਨੇ ਕੋਈ ਘੱਟ ਨਹੀਂ ਕੀਤੀ ਸੀ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਲਈ ਬਹੁਤ ਅੱਡੇ ਜੋ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਸੱਚ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਇਸ ਇੱਕ ਬੀਬੀ ਜਿਹੜੀ ਬੁਝਾਰਤ ਵੀ ਭੋਗ ਚੁੱਕੀ ਸੀ ਕਿਵੇਂ ਇਨਾਂ ਲੋਕਾਂ ਨੇ ਹੋਏ ਅਮਲੇ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਸਨ ਇਹ ਸਭ ਨੂੰ ਹਿੰਦੂ ਸਿੱਖ ਵੀਰਾਂ ਨੂੰ ਆਪਸ ਵਿੱਚ ਲੜਾਇਆ ਜਾਂਦਾ ਹੈ ਇਹ ਸਿਆਸਤਦਾਨ ਲੋਕ ਹੀ ਹਿੰਦੂ ਮੁਸਲਮ ਸਿੱਖ ਇਸਾਈਆਂ ਨੂੰ ਆਪਸ ਵਿੱਚ ਲੜਾ ਦਿੰਦੇ ਹਨ ਸਿੱਖ ਤਾਂ ਇਹ ਚਾਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਵੀ ਇਹੀ ਹੈ ਕਿ ਆਪਣੇ ਧਰਮ ਵਿੱਚ ਪੱਕੇ ਰਹੋ ਪੱਕੇ ਰਹੋ ਕਿਸੇ ਦੇ ਧਰਮ ਦਾਨ ਨਿਰਾਦਰ ਨਾ ਕਰੋ
Faridkotio ਗ਼ਲਤੀ ਨਾ ਕਰ ਦਿਉ
tusi punjab di traki chahne o ke nhi punjab to bahar nikal ke dekho desh ch ki ki ho reha kina kam ho reha sarkara maadiya wi hundiya par ida ni ke sarkar sari hi maadi aa je maadi howe ina kuch ban geya desh ch sab nu gaala kda ge je fe trst kra ge kis te fe desh chaluga kida je sare ide sochi gye
@@princejaswal2867ਯਾਰ ਅਸੀਂ ਬੀ ਸੀ ਵਰਗਾ ਦੇ ਸਿੱਖਾਂ ਨੇ ਵੋਟਾਂ ਬੀ ਜੇ ਪੀ ਨੂੰ ਪਾਉਣੀਆਂ ਹਨ
Ha 15 lakh aa gya 100 smart city bngye seleder gas 350 to 1100 nu wikda delhi ch megai aasman chho gyi wikas ena loka da hoya jehda mp bnke
@@Hpreet-q7l ik gal das bro tu jo 10 saal pehla kma reha c ajj wi una hi kma reha das ta time naal sab bdlda a hi kudrat da nizam aa jo sllry 10 saal pehla c loka di o ajj nhi aa desh traki kida kruga daso je tusi o hi sab chahne ho purana jo c ida ni hunda time naal sab bdlda
Bahut honest man yaar
ਇਹ ਕਹਿੰਦਾ ਮੈਂ ਫਕੀਰ ਆਂ ਯਾਰ ਯਾਰ ਯਾਰ ਸਿਆਸਤ ਦਾ ਫਕੀਰ ਫਕੀਰੀ ਨਾਲ ਨੇੜੇ ਦਾ ਵਾਹ ਵਾਸਤਾ ਨਹੀਂ ਹੁੰਦਾ ਕੋਈ ਇਥੋਂ ਸਿੱਧ ਹੁੰਦਾ ਕਿ ਇਹ ਬੰਦਾ ਗੱਪ ਮਾਰਦਾ ਯਾਰ ਫਕੀਰੀ ਤੋਂ ਇਹਨੇ ਕੀ ਲੈਣਾ
ਹੰਸ ਰਾਜ ਹੰਸ ਜ਼ਰੂਰ ਜਿੱਤ ਪ੍ਰਾਪਤ ਕਰੇਗਾ
ਮੋਦੀ ਨੇ ਭਾਖੜਾ ਮੈਨਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਦਾਅਵੇਦਾਰੀ ਕਰਤੀ। ਹਰਿਆਣਾ ਗੁਰੂਘਰ ਦਾ ਪ੍ਰਬੰਧ ਸ੍ਰੋਮਣੀ ਕਮੇਟੀ ਤੋਂ ਖੋ ਲਿਆ ਪੰਜਾਬ ਦੇ ਸਾਰੇ ਦੁਸ਼ਮਣ ਨੇ ਹੰਸਰਾਜ ਜੀ ਇਹੇ ਗਲ ਤੁਸੀਂ ਵੀ ਸਮਝ ਲਵੋ ਭਾਜਪਾ ਬਾਹਰੋਂ ਹੋਰ ਆ ਤੇ ਅੰਦਰੋਂ ਹੋਰ ਆ
EXCELLENT expressions Hans Raj Hans ji.THANKS.
ਕਿਤਾਬਾਂ ਵਿਚੌਂ ਬਦਲ ਬੀ ਜੇ ਪੀ ਕਰਦੀ ਆ ਮਨੀ ਪੁਰ ਬੀ ਦੇ ਪੀ ਕਸ਼ਮੀਰ ਵਿਚ ਕੀ ਕੀਤਾ
Thank you ground realities discussed
ਹੰਸਰਾਜ ਦੀ ਜਮਾਨਤ ਜਬਤ ਹੋਵੇਗੀ
ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਵਿੱਚ ਸਭ ਤੋਂ ਜਿਆਦਾ ਬੀਜੇਪੀ ਦਾ ਤੇ ਬਾਦਲ ਪਰਿਵਾਰ ਦਾ ਹੱਥ ਹੈ ਆਡਵਾਣੀ ਦੀ ਲਿਖੀ ਹੋਈ ਕਿਤਾਬ ਪੜ੍ਹ ਕੇ ਵੇਖ ਲੈ ਮੂਰਖਾ
ਹੰਸ ਨੂ ਜ਼ੀਰੋ ਨੀ ਪਤਾ ਸਿਆਸਤ ਦਾ ਅੇਵੇ ਅਵਾਤਵਾ ਬੋਲੀ ਜਾਂਦਾ
Pehli waar kise ne sach bolya grt hans ji first time like for ❤❤
ਤੁ ਨੀ ਬਣੀਆਂ ਸਿੱਖ ਮਤਲਬ ਲਈ ਪੱਗ ਬੰਨੀ ਹੁਣ ਸੰਤ ਬਣੀ ਫਿਰਦਾ
bilkul saahi 💯 %
ਕੁਰਪਸ਼ਨ ਦਾ ਨੰਗਾ ਨਾਚ ਹੋ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ 😢😢😢😮😮😮
ਕੱਲੀ ਕੱਲੀ ਗੱਲ ਸੱਚ ਹੈ ਹੰਸ ਦੀ
Very good interview 🎉
ਅਬਦਾਲੀ ਨੂੰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਹਰਾਇਆ ਸੀ ਪਰ ਇਤਿਹਾਸ ਲਿਖਣ ਵਾਲੇ ਹੁਣ ਜੱਟ ਹਨ ਉਨ੍ਹਾਂ ਬਘੇਲ ਸਿੰਘ ਜੱਟ ਨੂੰ ਰਾਮਗੜ੍ਹੀਆ ਜੱਥੇਦਾਰ ਤੋ ਉਪਰ ਬਣਾਕੇ ਪੇਸ ਕਰਤਾ 😢 ਮੇਰੀ ਇਕ ਗੱਲ ਨੋਟ ਕਰ ਲਵੋ ਸਾਰੇ ਬੀ ਸੀ ਵਰਗਾ ਅਤੇ ਦਲਿਤ ਭਾਈਚਾਰੇ ਦੇ ਸਿੱਖ, ਇਹ ਜੱਟ ਆਉਂਦੇ ਵੀਹ ਸਾਲ ਵਿੱਚ ਸਾਰੇ ਜੋ ਜੱਟ ਨਹੀਂ ਹਨ ਉਹਨਾਂ ਦਾ ਇਤਿਹਾਸ ਖਤਮ ਕਰ ਦੇਣਗੇ ਗਰੰਟੀ ਨਾਲ ਕਹਿੰਦਾ ਹਾਂ,, ਐਸ਼ ਸੀ, ਬੀ ਸੀ ਵਰਗਾ ਦੇ ਲੋਕਾਂ ਨੇ ਏਹਨਾਂ ਜੱਟਾ ਦਿਆਂ ਗੱਲਾਂ ਬਾਤਾਂ ਵਿਚ ਆਕੇ ਬ੍ਰਹਾਮਣ ਨੂੰ ਹੀ ਗਾਲ਼ਾਂ ਕੱਢਦੇ ਰਹਿ ਜਾਣਾ ਹੈ 😢
Right ji
BJP best for lndia . INDI alliance is very HARMFUL to the country.
Akal Takhat ty Hamla karn wali Bjp RSS ha CONGRAS da Rool 20 Parsent ha
Acha 😂😂😂😂😂
Bjp di 2 seats c parliament vich....
Teh fudduya tu 20 percent kive kadeya....keda formula layeya.....😂😂😂😂
Avegi tah bjp hi.....tu bas burnol da intezam kar
ਦੇਖੋ ਇਹ ਸੂਫ਼ੀ ਗਾਇਕ ਏ ਔਰ ਇਸ ਦੀ ਭਾਸ਼ਾ ਸੁਣੋ,ਭੋਂਕੀ ਜਾਂਦਾ ਤੇ ਹੋਰ ਕਿੰਨੀ ਭੱਦੀ ਸ਼ਬਦਾਵਲੀ ਇਸਦੀ ,ਰੱਬ ਇਹੋ ਜਿਹੇ ਦੀ ਸੁਫੀਅਤ ਜ਼ਰਾ ਸੁਧਾਰ ਦੇਵੇ
ਦਿਲ ਵਿੱਚ ਕਿਹਨੀ ਪੰਜਾਬ ਪੀ੍ਤੀ ਨਰਫ਼ਤ ਸਾਫ ਛਲਕ ਦੀ ਏ
ਬੀਕਾਸ ਦੀਆ ਧੱਜੀਆਂ ਉਡਾ ਦਿੱਤੀਆਂ ਨੇ ਧੰਨਵਾਦ ਜੀ
Shi kha h, shabash