Exclusive Interview: ਦੇਖੋ ਕਿਸਾਨਾਂ ਦੇ ਵਿਰੋਧ ਦੇ ਸਵਾਲ 'ਤੇ ਕਿਵੇਂ ਅੱਗ ਬਬੁਲਾ ਹੋਏ Hans Raj Hans

Поделиться
HTML-код
  • Опубликовано: 14 апр 2024
  • #HansRajHans #BJP #PunjabPolitics
    Super Exclusive : Hans Raj Hans ਦਾ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ Interview
    Super Exclusive: The most powerful interview of Hans Raj Hans so far
    #LokSabhaElections #DainikSavera #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 670

  • @thehunterking8711
    @thehunterking8711 2 месяца назад +100

    ਕੋਈ ਫੁੱਲ ਨਹੀਂ ਵਰਸਾਏ ਇਸਨੇ ਕਿਸਾਨ-ਮਜ਼ਦੂਰਾਂ ਤੋ ਲੁੱਕ ਕੇ ਲੰਘਦਾ ਸੀ ਏਹ ਡੰਗਰ🔥🔥🔥🔥🔥

    • @ann61610
      @ann61610 2 месяца назад +3

      Bilkul sahi bai kyunki eh ਡੰਗਰ ਨੇ ਡੰਗਰਾ nu v peche chad ta 😂sire da dangar aa ae chwal

    • @Arvind.singh3787
      @Arvind.singh3787 2 месяца назад

      Kisaan nhi ye gunde hain

    • @Sabi-xo6td
      @Sabi-xo6td 2 месяца назад

      Bilkul theek bha ji murakh eh Banda . Chawal siree da. Drama karda eh dramee bajj. Kite drama kar k jit hi na javee

    • @user-wf2po5cz5w
      @user-wf2po5cz5w 2 месяца назад +1

      ਤੂੰ ਆਈ ਪੀ ਐਸ .... ਲਿਆ? ਡੂਢ ਵੋਟ ਨੀ ਪੈਂਦੀ ਤੇਰੇ ਕਹਿਣ 'ਤੇ ਐਂਵੇਂ ਹੀ ਬਕਵਾਸ ਹਰ ਰਿਹੈਂ ਆਵਦੀ ਔਕਾਤ ਨੀ ਵੇਖਦੇ ! ਆਵਦੇ ਪਿੰਡ ਦੀ ਹਾਲਤ ਸੁਧਾਰ ਲੈ ! ਤੇਰੇ ਪਿੰਡ ਦੇ ਸਰਪੰਚ ਮੈਂਬਰ ਸਾਰੇ ਇਮਾਨਦਾਰ ਹੈ? ਤੂੰ ਜਿੱਧਰ ਵੋਟ ਪਾਉਣੀ ਐ ਪਾ ਦੇਈਂ ! ਕਿਸਾਨ ਨੇਤਾਵਾਂ (ਜੋ ਇਸਦਾ ਵਿਰੋਧ ਕਰਦੇ ਫਿਰਦੇ ਐ) ਦੀਆਂ ਤਾਂ ਜਮਾਨਤਾਂ ਜਬਤ ਕਰਵਾ ਦਿੱਤੀਆਂ ਲੋਕਾਂ ਨੇ!

    • @kultarsingh8096
      @kultarsingh8096 Месяц назад

      ਪਤਾ ਨਹੀਂ ਸਾਡੇ ਪੰਜਾਬੀਆਂ ਨੂੰ ਕੀ ਹੋਈ ਜਾਂਦਾ, ਬੀ ਜੈ ਪੀ ਨੂੰ search ਕਰੋ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ, ਭਾਰਤ ਨੂੰ ਗਿਆਰ੍ਹਵੀਂ ਇਕਾਨਮੀ ਤੋਂ ਅੱਜ ਪੰਜਵੀਂ ਇਕਾਨਮੀ ਬਣਾ ਦਿੱਤਾ, ਯੂਪੀ, ਗੁਜਰਾਤ, ਮਹਾਰਾਸ਼ਟਰਾ, ਤਾਮਿਲਨਾਡੂ, ਨੌਰਥ ਈਸਟ ਨਾਲੇ ਹੋਰ ਵੀ ਸਾਰੇ ਇਲਾਕਿਆਂ ਨੂੰ ਤਰੱਕੀ ਦੀ ਰਾਹ ਤੇ ਤੋਰਿਆ, ਸਾਰੇ ਮੁਲਕਾਂ ਚ ਭਾਰਤ ਦਾ ਨਾਮ ਉੱਚਾ ਕੀਤਾ, ਪਰ ਇਹ ਸਾਰਾ ਕੁਛ ਨਾ ਤੇ ਸਾਨੂੰ ਨਜ਼ਰ ਆਉਂਦਾ ਤੇ ਨਾ ਹੀ ਇਸ ਅੰਨ੍ਹੇ ਮੀਡੀਆ ਨੂੰ ਦਿਸਦਾ, ਫੇਰ ਦੱਸੋ ਪੰਜਾਬ ਦੇ ਬਾਰੇ ਅਸੀਂ ਕੀ ਚੰਗਾ ਸੋਚ ਸਕਦੇ ਹਾਂ ?

  • @thehunterking8711
    @thehunterking8711 2 месяца назад +62

    ਏਹੋ ਜਿਹਾ ਬੰਦਾ ਉੱਤੋਂ ਹੀ ਫਕੀਰ ਜਿਹਾ ਬਣਿਆ ਰਹਿੰਦਾ ਹੁੰਦਾ
    ਅਤੇ ਅੰਦਰੋਂ ਇਹੋ ਜਿਹਾ ਬੰਦਾ ਕੁੱਝ ਹੋਰ ਹੀ ਹੁੰਦਾ ਹੈ

    • @gurwinderbenipal9510
      @gurwinderbenipal9510 2 месяца назад +4

      ਇਹ ਤਾ ਬਾਦਲਾਂ ਦਾ ਦੂਜਾ ਰੂਪ ਆ

    • @Mannsingh-mv3un
      @Mannsingh-mv3un 2 месяца назад +7

      ਜਾਲਮ ਹੈ ,ਇਸ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਮਿਹਨਤੀ ਲੋਕ ਕਿਵੇ ਗੁਜਾਰਾ ਕਰ ਰਹੇ ਹਨ।

    • @BalvirSingh21475
      @BalvirSingh21475 2 месяца назад +7

      ਅੰਦਰੋਂ ਸੱਪ ਵਾ

    • @balwindersingh-re4io
      @balwindersingh-re4io 2 месяца назад

      Ti kala Tera Dil khach sala

    • @jaggajatt2524
      @jaggajatt2524 2 месяца назад +4

      ਖਚਰਾ ਬਾਈ ਇਹ ਸ਼ਕਲ ਤੋ ਪਤਾ ਚਲਦਾ

  • @balvindersandhar4657
    @balvindersandhar4657 2 месяца назад +71

    ਹੰਸਰਾਜ ਜੀ ਬੁੰਡ ਤੇ ਪਲੇਟ ਬੰਨ ਕਿ ਜਾਇਆ ਕਰੋ ਮਾੜੇ ਸਮੇ ਦਾ ਪਤਾ ਨਹੀ ਹੁੰਦਾ ਕਦੋ ਆਜਾਵੇ

  • @haherphotography4647
    @haherphotography4647 2 месяца назад +33

    ਪੰਜਾਬੀਓ ਵੀਰੋ ਇਹ ਹੁਣ ਕੋਈ ਫ਼ਕੀਰ ਨਈ, ਇਹ ਪੱਕਾ ਸਿਆਸਤਦਾਨ ਐ|ਇਹ ਮੋਦੀ ਦਾ ਪੱਕਾ ਦੱਲਾ ਬਣ ਚੁੱਕਾ ਹੈ| ਵਾਸਤਾ ਈ ਥੋਨੂੰ ਸ਼ਹੀਦ ਸ਼ੁਭਕਰਨ ਸਿੰਘ ਵੀਰ ਦਾ ਅਤੇ ਹੋਰ ਅਨੇਕਾਂ ਸ਼ਹੀਦਾਂ ਦਾ ਤੇ ਇਸ ਦੱਲੇ ਦੀ ਲਾਡਲੀ ਸਰਕਾਰ ਵੱਲੋਂ ਜ਼ਖਮੀ ਤੇ ਗੋਲੀਆਂ ਦੀ ਸ਼ਿਕਾਰ ਬਣਾਏ ਗਏ, ਪਰ ਇਹ ਮਸੰਦ ਕਦੇ ਓਹ ਗੱਲ ਨੇ ਕਰਦਾ... ਹਾਂ ਮੋਦੀ ਦੇ ਚੂਪੇ ਜਰੂਰ ਮਾਰੂ, ਇਹ ਨਈ ਭੁੱਲਦਾ ਕਦੀ.... ਇਹਦੇ ਮੋਦੀ ਨਾਲ ਇਸ਼ਕ ਦੀ ਫੱਟੀ ਚੰਗੀ ਤਰ੍ਹਾਂ ਪੋਚਿਓ..... 🫵🫵👊✊

    • @GurmeetKaur-iz1sk
      @GurmeetKaur-iz1sk 2 месяца назад +1

      ਵਾਹ ਬਈ ਵਾਹ ਪੱਤਰਕਾਰ ਨੂੰ ਕਿੱਦਾਂ ਖਿੱਲਾਂ ਪਾ ਰਿਹਾ ਕਿਦਾਂ ਘੁਮਾ ਘੁਮਾ ਕੇ ਗੱਲਾਂ ਕਰਦਾ ਇੰਨੀ ਪਿਆਰੀ ਲੱਗਦੀ ਬੀਜੇਪੀ ਕਦੇ ਫਰੀਦ ਦੇ ਸਲੋਕ ਸੁਣਾਉਣ ਲੱਗਦਾ ਬਹੁਤ ਘਪਲਾ ਹੋ ਰਿਹਾ

    • @sukhdevsinghbrar6149
      @sukhdevsinghbrar6149 2 месяца назад

      ਹੰਸ ਰਾਜ ਜੀ ਹੁਣ ਦਰਵਾਸ਼ ਕੋਈ ਕਹਿੰਦਾ ਬੱਸ ਹੁਣ ਜੋ ਬੋਲਦੇ ਹੈ ਉਹੀ ਹੋ

  • @dalersingh408
    @dalersingh408 2 месяца назад +28

    ਹ੍ੰਸ ਰਾਜ ਜੀ ਤੁਸੀਂ ਰਾਜਨੀਤੀ ਵਿੱਚ ਆ ਕੇ ਉਸ ਹੰਸ ਰਾਜ ਦੇ ਕਾਤਲ ਬਣ ਗਏ ਹੋ ਜਿਸ ਨੂੰ ਸਮੂਹ ਪੰਜਾਬੀ ਪਿਆਰ ਕਰਦੇ ਸਨ ਤੁਸੀਂ ਮੋਦੀ ਮੋਦੀ ਕਰਦੇ ਆਪਣੀ ਸਖਸ਼ੀਅਤ ਨੂੰ ਦਾਅ ਤੇ ਲਾ ਕੇ ਖੋਰ ਲਿਆ ਹੈ ਤੁਸੀਂ ਮੋਦੀ ਗਡਕਰੀ ਨਾਲੋ ਕਿਤੇ ਵਧ ਪੰਜਾਬੀਆ ਦੇ ਦਿਲਾ ਧੜਕਨ ਸੀ ਤੁਸੀ ਆਪਣੇ ਆਪ ਨੂੰ ਉਹਨਾਂ ਦੇ ਪੈਰਾ ਚ ਸੁਟ ਕੇ ਆਪਣਾ ਹੀ ਨਹੀ ਸਾਰੀ ਪੰਜਾਬੀਅਤ ਨੂੰ ਅਪਮਾਣਿਤ ਕੀਤਾ ਹੈ

    • @AmitSharma-di1ht
      @AmitSharma-di1ht 2 месяца назад

      koi galti ni kiti vadiya kita hansraj g ne Kyu ki congres ne Gurudvare hamla kita te amdami party ne Punjab da beda gark kita es karke bjp he ek party ah jo ki Punjab di tarki kar sakdi ah baki aapo aapni such ah ji

    • @daljitsoundh6891
      @daljitsoundh6891 2 месяца назад

      Opposition ko mirchi kyu lagti hai jab achhe aur nake bande politics mai aate hai.eise sant sroop log zada se zada aane chahiye jin ko machhli nahi machhli ki sirf aank hi nazar aati hai.khush raho hand raj ji.malik aap k saath hai.ham aap se bahut khush hai.😊❤

    • @rajeshjamba2310
      @rajeshjamba2310 2 месяца назад

      Yaar Banda ta nai c marda

  • @vishavjeetsingh8525
    @vishavjeetsingh8525 2 месяца назад +26

    ਪੰਜਾਬ ਵਾਕੇ ਹੀ ਦਿਲੀ ਦੇ ਨੇੜੇ ਆ ਕਿਉ ਕੀ ਛੇਤੀ ਹੀ ਪੰਜਾਬ ਨੇ ਦਿਲੀ ਤੇ ਆਪਣਾ ਖਾਲਸੇ ਰਾਜ ਝੰਡਾ ਲਾਉਣਾ

    • @user-wf2po5cz5w
      @user-wf2po5cz5w Месяц назад +1

      ਨਾਲ਼ੇ ਦਿੱਲੀ ਤੋਂ ਹੀ ਮੁਆਵਜ਼ੇ ਮੰਗਦੇ ਐ? ਨਾਲੇ ਦਿੱਲੀ ਜਿੱਤਣ ਦੀਆਂ ਗੱਲਾਂ ਕਰਦੇ ਐ ਤੇਰੇ ਵਰਗੇ ਘੂਸੇ !!!

    • @jatinderdeepsingh4398
      @jatinderdeepsingh4398 Месяц назад

      ​​@@user-wf2po5cz5woye ghuse punjab da itihas te pad le khalse ne ne kini vari lal kile te nishan sahib lehra ke delhi da raj daan karta. Sardar bhagel singh ji nu bhul gya hain

    • @user-wf2po5cz5w
      @user-wf2po5cz5w Месяц назад

      @@jatinderdeepsingh4398 ਐਂਵੇਂ ਯਰ ਫੁਕਰੀਆਂ ਨਾ ਮਾਰਿਆ ਕਰੋ ! ਤੂੰ ਐਂ ਫੀਲਿੰਗ ਲੈ ਰਿਹਾ ਐਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਤੇਰਾ ਚਾਚਾ ਤਾਇਆ ਸੀ ! ਓ ਭਰਾਵਾ ਉਹ ਰਾਜੇ ਸੀ , ਸਰਮਾਏਦਾਰ ਸੀ ਮੁਗਲਾਂ ਦੇ ਟੱਟੂ ਸੀ ! ਜਿੰਨੇਂ ਪੰਜਾਬ ਚ ਖੁੱਲੀਆਂ ਜ਼ਮੀਨਾਂ ਦੇ ਟੱਕਾਂ ਦੇ ਮਾਲਕ ਐ , ਵੱਡੇ ਜੈਲਦਾਰ ਕਹਾਉਂਦੇ ਐ ਅੰਗਰੇਜ਼ ਰਾਜ ਵੇਲੇ ਕੀ ਕਰਦੇ ਰਹੇ ? ਪਤਾ ਕੀਤਾ ਕਦੇ ? ਹਿਸਟਰੀ ਪੜ੍ਹੀ ਕਦੇ ਕੇ ਐਵੇਂ ਢਾਡੀਆਂ ਦੇ ਗੱਪ ਹੀ ਸੁਣੇ ਕੱਲੇ?ਪਹਿਲਾਂ ਮੁਗਲਾਂ ਨੇ ਪੰਜਾਬ ਨੂੰ ਸਾਲ਼ੇ ਬਣਾ ਕੇ ਰੱਖਿਆ ਸੁਹਣੀਆਂ ਤੀਵੀਂਆਂ ਛੱਡਦੇ ਨੀ ਸੀ। ਜਿਹੜੇ ਕਨੇਡਾ ਦੇ ਵੀਜੇ ਲਈ ਆਵਦੀ ਭੈਣ ਸੱਤਰ ਸਾਲ ਦੇ ਬੁੜ੍ਹੇ ਨਾਲ ਵਿਆਹੁਣ ਲਈ ਤਿਆਰ ਹੋ ਜਾਂਦੇ ਐ ਉਹ ਲੋਕ ਕੌਣ ਨੇ ? ਕੀ ਲਗਦਾ? ਉਹ ਆਵਦੀਆਂ ਕੁੜੀਆਂ ਤੇ ਤੀਵੀਂਆਂ ਮੁਗ਼ਲਾਂ ਨੂੰ ਪੇਸ਼ ਨੀ ਕਰਦੇ ਹੋਣੇ? ਅਸਲ ਚ ਤੇਰੇ ਵਰਗੇ ਫੁਕਰੇ ਤਾਂ ਆਪ ਹੀ ਪੇਸ਼ ਕਰ ਆਉਂਦੇ ਹੋਣੇ ਐ। ਫਿਰ ਵਿਚਾਲ ਦੀ ਮਹਾਰਾਜਾ ਰਣਜੀਤ ਸਿੰਘ ਜੋ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਦਾ ਬੇਟਾ ਸੀ, ਕੋਈ ਸ਼ੱਕ ਨਹੀਂ ਕੇ ਬਹੁਤ ਬਹਾਦਰ ਸੀ, ਨੇ ਪੰਜਾਬ ਦੀਆਂ ਸਾਰੀਆਂ ਰਿਆਸਤਾਂ ਨੂੰ ਜਿੱਤ ਕੇ ਆਵਦੇ ਅਧੀਨ ਕਰ ਲ਼ਿਆ ਜਿਸ ਵਿੱਚ ਸਾਰੇ ਹਿੰਦੂ, ਸਿੱਖ, ਮੁਸਲਮਾਨ ਇਕੱਠੇ ਸੀ। ਸੀ ਤਾਂ ਉਹ ਰਾਜਾ ਹੀ ਤੇ ਡਾਂਗ ਨਾਲ ਹੀ ਬਣਿਆ ਸੀ ! ਕੋਈ ਕਿਸੇ ਨੇ ਚੁਣਿਆ ਥੋੜਾ ਨਾ ਸੀ ਜਾਂ ਲੋਕਾਂ ਕੋਲ ਹੋਰ ਕੋਈ ਵਿਕਲਪ ਹੀ ਨਹੀਂ ਸੀ। ਬਾਕੀ ਫਿਰ ਇਹਨਾਂ ਨੇ ਕੀਤਾ ਕੀ ? ਅਯਾਸ਼ੀਆਂ ਹੀ ਕੀਤੀਆਂ! ਰਣਜੀਤ ਸਿੰਘ ਦੀਆਂ ਕਿੰਨੀਆਂ ਤੀਵੀਂਆ ਸੀ ? ਪਤਾ ਤੈਨੂੰ? ਸ਼ਰਾਬ ਦਾ ਸ਼ੁਕੀਨ ਨਹੀ ਸੀ? ਪੀ ਪੀ ਕੇ ਸ਼ਰਾਬ ਤੇ ਯਹ ਯਹ ਕੇ ਤੀਵੀਂਆਂ ਛੋਟੀ ਉਮਰ ਵਿੱਚ ਨੀ ਮਰ ਗਿਆ? ਯਰ ਆਵਦੀ ਬੁਰਾਈ ਕਰਨੀ ਚੰਗਾ ਨੀ ਲਗਦਾ ਪਰ ਸੱਚ ਤਾਂ ਇਹੀ ਹੈ, ਕੇ ਨਹੀਂ? ਫਿਰ ਦੋ ਸੌ ਸਾਲ ਅੰਗਰੇਜ਼ਾਂ ਨੇ ਸਾਲ਼ੇ ਬਣਾ ਕੇ ਰੱਖਿਆ। 1857 ਵਾਲੀ ਬਗਾਵਤ ਵੇਲੇ ਪੰਜਾਬ ਦੇ ਲੋਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਅਜ਼ਾਦੀ ਦੀ ਲੜਾਈ ਵੈਸਟ ਬੰਗਾਲ ਦੇ ਕੌਮਨਿਸਟਾਂ ਨੇ ਸ਼ੁਰੂ ਕੀਤੀ। ਉਹਨਾਂ ਤੋਂ ਪ੍ਰਭਾਵਿਤ ਹੋ ਕੇ ਭਗਤ ਸਿੰਘ ਹੁਰਾਂ ਨੇ ਸੰਘਰਸ਼ ਜੁਇਨ ਕੀਤਾ। ਬਾਕੀ ਅੰਗਰੇਜ਼ ਜਦੋਂ ਅੰਗਰੇਜ਼ ਖੋਖਲਾ ਕਰਕੇ ਚਲੇ ਗਏ ਤਾਂ ਫਿਰ ਕੀ ਹੋਇਆ? ਐਂਵੇਂ ਯਰ ਹਵਾ ਕਰੀ ਜਾਨੇ ਐਂ ਪੜ੍ਹਾਈ ਲਿਖਾਈ ਕਰੋ ਯਰ ਕੁਝ ਬਣੋ ਤਾਂ ਢਾਡੀਆਂ ਦੇ ਗੱਪਾਂ ਦੀ ਸਮਝ ਆਉਣੀ ਐ ! ਆਪ ਨਹੀਂ ਪੜ੍ਹੇ ਤਾਂ ਗਹਾਂ ਆਵਦੇ ਨਿਆਣੇ ਪੜ੍ਹਾ ਲੋ ! ਐਂਵੇਂ ਹਵਾ ਚ ਨਾ ਰਹੋ ਨਾਲ਼ੇ ਤੈਨੂੰ ਕੋਈ ਨੀ ਲਾਲ ਕਿਲੇ ਦੀ ਰਜਿਸਟਰੀ ਆਵਦੇ ਨਾਂ ਕਰਵਾਉਣ ਦਿੰਦਾ ! ਜਿਉਂਦਾ ਰਹਿ ਭਾਈ

    • @user-wf2po5cz5w
      @user-wf2po5cz5w Месяц назад

      @@jatinderdeepsingh4398

  • @gulsherdhillon350
    @gulsherdhillon350 2 месяца назад +25

    ਜੇ ਇਡਾ ਹੀ ਦਰਵੇਸ਼ ਹੈ ਤਾਂ ਕੁਰਸੀ ਦੇ ਪਿਛੇ ਼਼਼਼਼਼਼਼਼ ਮ਼਼਼਼਼਼ ਨੂੰ ਫਿਰਦਾਂ।

    • @Sabi-xo6td
      @Sabi-xo6td 2 месяца назад +1

      Bund den nu firda ... Bilkul sahi

  • @balwindersingj6859
    @balwindersingj6859 2 месяца назад +13

    ਇਸ ਤਰ੍ਹਾਂ ਦਾ ਸਵਾਲ ਨਾ ਪੁਛੋ। ਜਿਸ ਦਾ ਹੰਸ ਨੂੰ ਜਵਾਬ ਨਾਂ ਆਵੇ।

  • @gurbaxsingh8477
    @gurbaxsingh8477 2 месяца назад +20

    ਬੰਗਲਾ ਭਗਤ ਜੀ ਤੁਸੀਂ MP ਚੋਣ ਲੜ ਰਹੇ ਹੋ ਅਸੀਂ ਤੁਹਾਡੇ ਗਾਣੇ ਨਹੀਂ ਸੁਣਨੇ ਡਰਾਮੇ ਬੰਦ ਕਰੋ।

  • @thehunterking8711
    @thehunterking8711 2 месяца назад +28

    ਇਸਦੀ ਬੌਡੀ-ਲੈਂਗੁਏਜ਼ ਤੋਂ ਸਾਫ ਪਤਾ ਚੱਲ ਰਿਹਾ ਏਹ ਬੰਦਾ ਉੱਤੋਂ
    ਫਕੀਰ ਬਣਿਆ ਰਹਿੰਦਾ ਅਤੇ ਅੰਦਰੋਂ ਸਾਈਕੋ (PSYCHO) ਹੈ
    ✅️✅️✅️✅️✅️✅️✅️✅️✅️✅️✅️✅️✅️✅️✅️✅️✅️

    • @tarlochansingh7410
      @tarlochansingh7410 2 месяца назад +1

      ਪੁੱਤ ..00000000000000ਹੋ ਗਿਆ ਤੂੰ...
      ਵੈਸਲੀਨ ਲਾ ਕੇ ਖੁਦ "ਕਿੱਲੇ ਤੇ ਬਹਿ ਗਿਆ,
      ਚੰਗਾ ਭਲਾ ਇਨਸਾਨ ਖੁਦ ਕੁੱਤਾ ਬਣ ਕੇ ਰਹਿ ਗਿਆ....😂

    • @samarwarring7672
      @samarwarring7672 2 месяца назад

      Right

    • @user-wf2po5cz5w
      @user-wf2po5cz5w Месяц назад

      ਤੇ ਆਈਆਈਐਮ ਤੋਂ ਐਮਬੀਏ ਤੇਰੀ ਵੀ ਨੀ ਕੀਤੀ ਲਗਦੀ !! ਲਗਦੈ ਸਕੂਲੋਂ ਭੱਜਦਾ ਰਿਹੈਂ ਤੂੰ 😁

  • @gurjeetsingh5877
    @gurjeetsingh5877 2 месяца назад +25

    ਜੇ ਪੰਜਾਬੀਉ ਇਹੋ ਜਿਹੀ ਆ ਮਹਾਨ ਸ਼ਖ਼ਸੀਅਤਾ ਹਾਰ ਗੀਆ, ਲੋਕਾਂ ਨੂੰ ਦੱਸ ਕਿ ਪੰਜਾਬੀਆ ਚ ਅਣਖ ਪਹਿਲਾਂ ਨਾਲੋਂ ਘੱਟ ਨਹੀਂ ਇਸ ਤਰ੍ਹਾਂ ਪੋਚਿਓ ਫੱਟੀ,,,

  • @taran.dhudike7
    @taran.dhudike7 2 месяца назад +12

    ਹੰਸ ਰਾਜ ਹੰਸ ਜੀ ਗੁੱਸਾ ਨਾ ਕਰਿਓ ਮੈਂ ਨੀ ਤੁਹਾਨੂੰ ਵੋਟ ਪਾਉਣੀ,,, ਹਾਂ ਘਰ ਦਿਆਂ ਦੀਆਂ ਵੀ ਨੀ ਪੈਂਦਾ ਦੇਣੀਆਂ,,,,, ਮੈਂ ਪਿੰਡ ਢੁੱਡੀਕੇ ਲੋਕ ਸਭਾ ਹਲਕਾ ਫਰੀਦਕੋਟ,,,, ਧੰਨਵਾਦ ਹੰਸ ਰਾਜ ਹੰਸ ਜੀ,,,,।ਕਾਰਨ ਮੈਨੂੰ ਪਤਾ।

  • @gurjeetsingh5877
    @gurjeetsingh5877 2 месяца назад +13

    ਜੇ ਫ਼ਕੀਰ ਰੂਹਾਂ ਇਸ ਤਰ੍ਹਾਂ ਦੀਆ ਹੁੰਦੀਆਂ ਤਾਂ ਤਾਂ ਸ਼ੈਤਾਨ ਕਿਸ ਤਰ੍ਹਾਂ ਦੇ ਹੋਣਗੇ, ਅਸੀਂ ਸਾਰੇ ਪੰਜਾਬ ਦੇ ਲੋਕ ਐਨੇ ਫੁ,,,ਦ ਆ ਅੱਜ ਅੱਖਾਂ ਖੁੱਲ੍ਹੀਆਂ ਨੇ ਮੇਰੀਓ ਆਪਣੇ ਪੰਜਾਬੀ ਓ,,, ਬਾਬੇ ਫਰੀਦ ਜੀ ਦੀ ਪਵਿੱਤਰ ਧਰਤੀ ਤੇ ਰਹਿੰਦੇ ਲੋਕਾਂ ਦੀ ਰਾਜਨੀਤੀਕ ਕਿਸਮਤ ਐਨੀ ਐਨੀ ਮਾੜੀ ਕੀ ਬਾਬਾ ਫਰੀਦ ਵੀ ਇਹੋ ਜਿਹੇ ਲੋਕਾਂ ਨੂੰ ਆਸ਼ੀਰਵਾਦ ਦਿੰਦਾ,,, ਸਜ਼ਾ ਕਿਉ ਨਹੀ?

  • @jagwantsingh9531
    @jagwantsingh9531 2 месяца назад +4

    Hans Raj Hans, waheguru ji.

  • @user-he5pu8pu3c
    @user-he5pu8pu3c 2 месяца назад +3

    ਰਾਜਨੀਤੀ ਕੋਈ ਵੀ ਕਰ ਸਕਦਾ ਇਹ ਲੋਕਤੰਤਰ ਹੈ ਸੰਵਿਧਾਨਕ ਹੱਕ ਸੱਭ ਨੂੰ ਹੈ ਹੰਸ ਰਾਜ ਹੰਸ ਨੂੰ ਅਪਸ਼ਬਦ ਬੋਲਣ ਦੀ ਥਾਂ ਤੁਸੀਂ ਵੋਟਾਂ ਨਾ ਪਾਓ ਪਰ ਜਾਤੀ ਵਿਤਕਰਾ ਨੀ ਹੋਣਾ ਚਾਹੀਦਾ

  • @SinghBh-mu8wv
    @SinghBh-mu8wv 2 месяца назад +15

    ਹੰਸਿਆ ਪਤ ਨਾ ਮਾਰ ਕਦੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਅੱਜ ਤੂੰ ਹੀ ਸਿੰਘਾਂ ਦਾ ਵੈਰੀ ੌ ਜੇ ਆਜ਼ਾਦੀ ਖੜਦਾ ਤਾਂ ਵੀ ਪੰਜਾਬ ਨੇ ਪਿਆਰ ਪੂਰੀ ਜਿੰਦਗੀ ਦਿੱਤਾ ਦੇਣਾ ਸੀ

    • @baldevsinghbaldevsinghmakk5615
      @baldevsinghbaldevsinghmakk5615 Месяц назад

      ਪਤੇ ਪਤੇ ਦਾ ਮਤਲਬ , ਬੀ ਜੇ ਪੀ ਦਲਾ ਦਲਾਲ ਪਾਰਟੀ ਹੈ , ਵੈਰੀ ਸਿੰਘਾਂ ਦੀ .

  • @dharmveerdharma8289
    @dharmveerdharma8289 2 месяца назад +4

    ਹੰਸਰਾਜ ਹੰਸ ਜੀ ਦੇ ਅੰਦਰ ਦੀ ਅਸ਼ਾਂਤੀ ਨਜ਼ਰ ਆਉਂਦੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਮਾੜੇ ਲਿਖਣਾ ਲੇਖ ਆਪਣੇ ਹੀ ਗਿਰਬਾਨ ਮੈਂ ਸਿਰ ਨੀਵਾ ਕਰ ਦੇਖ

  • @PardeepSingh-ny2eu
    @PardeepSingh-ny2eu 2 месяца назад +2

    Hans Raj Hans is a Great personality

  • @balwinderkumar2296
    @balwinderkumar2296 2 месяца назад +5

    ਰਿਜਰਵ ਸੀਟ ਮਿਲੀ ਹੈ ਸੰਵਿਧਾਨ ਕਰਕੇ ਸੰਵਿਧਾਨ ਨਾ ਰਿਹਾ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ।

  • @thehunterking8711
    @thehunterking8711 2 месяца назад +17

    ਜੇਕਰ ਤੂੰ ਏਨਾਂ ਹੀ ਫਕੀਰ ਬੰਦਾ ਏ ਤਾਂ ਗੁੱਸਾ ਕਿਉਂ ਕਰਦਾ ਏਂ ⁉️
    ਫਕੀਰ ਬੰਦੇ ਤਾਂ ਕਦੇ ਕਿਸੇ ਦਾ ਗੁੱਸਾ ਹੀ ਨਹੀਂ ਕਰਦੇ ਹੁੰਦੇ,
    👉🏻 ਗਾਰੰਟੀ ਆ ਏਹਦਾ ਅਸਲੀ ਚਿਹਰਾ ਕੁੱਝ ਹੋਰ ਆ

  • @thehunterking8711
    @thehunterking8711 2 месяца назад +28

    ਕਹਿੰਦਾ ਪੰਜਾਬ ਵਿੱਚ ਸੜਕਾਂ ਮੋਦੀ ਨੇ ਬਣਵਾਈਆਂ😂
    ਇਹਦਾ ਟਾਇਮ ਹੁੰਦਾ ਹੈ ਕਾਨੂੰਨ ਅਨੁਸਾਰ ਇਹ ਸੜਕ ਬਣਾਉਣੀਆਂ ਹੀ ਪੈਦੀਆਂ ਹਨ ਚਾਹੇ ਕੋਈ ਵੀ ਗੌਰਮਿੰਟ ਹੋਵੇ

    • @amrindersharma4684
      @amrindersharma4684 2 месяца назад +1

      ਹੋਰ ਤੂੰ ਕੀਹਨੂੰ ਲਿਆਉਣਾ ਚਾਹੁੰਨਾਂ ?? ਛੰਤਾਂ ਨੂੰ ਸ਼ੀਦ ਕਰਨ ਆਲਿਆਂ ਨੂੰ? ਦੋਵਾਂ ਚੋਂ ਇੱਕ ਨੂੰ ਤਾਂ ਲਿਆਉਣਾ ਪੈਣਾ😂 ਜਾਂ ਫੇਰ ਕਿਤੇ ਓਹ ਸੰਗਰੂਰ ਆਲੇ ਮੈਂਟਲ ਜੇ ਬੁੜ੍ਹੇ ਦੇ ਹੱਥ ਚ ਦੇਸ਼ ਫੜਾਉਣ ਦਾ ਖੁਆਬ ਤਾਂ ਨੀਂ ਦੇਖੀ ਬੈਠਾ ਖੁੱਲ੍ਹੀਆਂ ਅੱਖਾਂ ਨਾਲ 😂

    • @SurinderSingh-vp9gr
      @SurinderSingh-vp9gr 2 месяца назад

      Sadka ni rojgar chahi da loka nu

  • @buntyjatt5567
    @buntyjatt5567 2 месяца назад +26

    ਇਹ ਦੋਗਲੇ ਕਿਰਦਾਰਾਂ ਵਾਲੇ ਲੋਕ ਨੇ, ਲੋਕਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹਨਾ ਨੂੰ ਕੁਰਸੀਆਂ ਦੀ ਭੁੱਖ ਐ
    ਸ਼ਰਮ ਕਰੋ ਕਿਉ ਲੋਕਾਂ ਨੂੰ ਉਜਾੜਨ ਨੂੰ ਲੱਗੇ ਓ

    • @thehunterking8711
      @thehunterking8711 2 месяца назад +2

      ਸਹੀ ਕਿਹਾ ਦੋਗਲਾ ਕਿਰਦਾਰ ਏਸ ਤਰਾਂ ਵੀ ਆ ਕਿ ਉੱਤੇ ਫਕੀਰ ਅਤੇ ਅੰਦਰੋ ਸਾਈਕੋ ਹੈ ਏਹੇ, ਫਕੀਰ ਬੰਦਾ ਤਾਂ ਕਿਸੇ ਦਾ ਗੁੱਸਾ ਹੀ ਨਹੀਂ ਕਰਦਾ ਹੁੰਦਾ, ਏਸ ਹੰਸੇ ਦਾ ਅੰਦਰਲਾ ਰੂਪ ਕੋਈ ਹੋਰ ਆ ਗਾਰੰਟੀ ਆ

    • @vickysonkar5834
      @vickysonkar5834 2 месяца назад

      Sahi gaal bayi ji kurshi di phukh bhut gandi chiz hai

  • @bikermaan5805
    @bikermaan5805 2 месяца назад +4

    ਲੋਕ ਕੈਹਣ ਇਹਨਾਂ ਨੂੰ ਦਰਵੇਸ਼ ਕਿਸਾਨਾਂ ਤੋਂ ਖੋਹਕੇ ਇਹ ਜ਼ਮੀਨਾਂ ਵੱਡੇ ਲੋਕਾਂ ਲੱਗੇ ਸੀ ਦੇਂਣ ਹੱਸ ਰਾਜਾਂ ਜਿਸ ਦਿਨ ਫਸ ਗਿਆ ਤੈਨੂੰ ਰੋਣ ਕੱਦੇ ਨਾਂ ਦੇਣ ਕੱਜਰਾ ਨੂੰ ਸਮਝ ਨਹੀਂ ਆਉਂਦੀ

  • @harnetchoudhary1782
    @harnetchoudhary1782 2 месяца назад +10

    ਹੰਸ ਜੀ ਤੁਸੀ ਤਾਂ ਦਿੱਲੀ ਹੀ ਠੀਕ ਸੀ ਪੰਜਾਬ ਵਿੱਚ ਤੁਹਾਡੀ ਦਾਲ ਨਹੀਂ ਗਲਦੀ ਤੁਸੀ ਪਹਿਲਾਂ ਵੀ ਪੰਜਾਬ ਵਿੱਚ ਹਾਰੇ ਸੀ ਤੇ ਹੁਣ ਵੀ ਹਾਰ ਪੱਕੀ ਹੈ ਸਾਹਮਣੇ ਕੰਧ ਤੇ ਲਿਖੀਆ ਪੜ ਲਵੋ ਕਿ ਹੰਸ ਜੀ ਤੁਸੀ ਜਿੱਤਦੇ ਨਹੀਂ,ਏਨੀ ਉਮਰ ਵਿੱਚ ਆ ਕੇ ਕਿਹੜੇ ਚੱਕਰਾਂ ਵਿੱਚ ਪੈ ਗੲਏ ਜਿਸ ਨੂੰ ਜਿਹੜਾ ਕੰਮ ਮਿਲੀਆ ਉਸ ਨੂੰ ਉਹੀ ਕਰਨਾ ਚਾਹੀਦਾ ਹੈ ਤੁਸੀ ਸਿੰਗਰ ਹੋ ਤਾਂ ਸਿੰਗਰ ਹੀ ਰਹੋ ਹੋਰ ਬਥੇਰੇ ਨੇ ਤੁਹਾਡੇ ਵਾਂਗ ਕੰਮ ਕਰਨ ਵਾਲੇ ਨੇ, ਜੇ ਗੱਲਾਂ ਦਾ ਜਵਾਬ ਨਹੀਂ ਦੇਣਾ ਤਾਂ ਛੱਡੋ ਰਾਜਨੀਤੀ ਨੂੰ ਜੇ ਇਲੈਕਸ਼ਨ ਲੜਨਾ ਹੈ ਤਾਂ ਜਵਾਬ ਦੇਣੇ ਪੈਣਗੇ

    • @GurmeetKaur-iz1sk
      @GurmeetKaur-iz1sk 2 месяца назад +1

      ਇਹ ਤਾਂ ਹੁਣੇ ਹੀ ਗੱਲਾਂ ਦੇ ਜਵਾਬ ਨਹੀਂ ਦੇ ਰਿਹਾ ਜਦੋਂ ਬਣ ਗਿਆ ਫੇਰ ਇਸ,ਦੀ ਕਿੰਨੀ ਸਪੀਡ ਹੋਊਗੀ ਸਾਰੇ ਗਾਇਕ ਕੁਰਸੀ ਨੂੰ ਪਏ ਹੋਏ ਹੱਦ ਹੋ ਗਈ

  • @sewasingh7087
    @sewasingh7087 2 месяца назад +7

    ਪਿੱਛਲੇ 5 ਸਾਲ ਵਿੱਚ ਨਹੀਂ ਐਜੂਕੇਸ਼ਨ ਦਾ ਖਿਆਲ ਆਇਆ

  • @rajwindersingh2684
    @rajwindersingh2684 2 месяца назад +2

    Hans Raj Hans zindabaad

  • @varvindersingh8532
    @varvindersingh8532 2 месяца назад +7

    ਚਾਰ ਤਰੀਕ ਨੂੰ ਲੱਗੂ ਪਤਾ ਵੱਡੇ ਹੰਕਾਰੀ ਨੂੰ

    • @Vijay-sj8wf
      @Vijay-sj8wf 2 месяца назад

      4. Tarik nu patta lag ju ke modi fair aae gyae. Punjab koi masla nahi

  • @khungerhs
    @khungerhs 2 месяца назад +3

    ਹੰਸਿਆ ਬਹਿ ਬਹਿ ਕੇ ਨਿਕਲ ਜਾ ਮਾਹੌਲ ਬਹੁਤ ਖਰਾਬ ਆ❤

    • @gurbajsinghsandhu782
      @gurbajsinghsandhu782 Месяц назад

      ਜੀ ਬਿਲਕੁੱਲ ਸਹੀ ਕਿਹਾ ਤੁਸੀਂ

  • @laddubailaddu5074
    @laddubailaddu5074 2 месяца назад +2

    Hans ji gud insaan ne

  • @jaspslkumar9583
    @jaspslkumar9583 Месяц назад +1

    Hans raj hans jindabad.

  • @sandeepbadesha5928
    @sandeepbadesha5928 2 месяца назад +6

    ਪਹਿਲਾ ਤੂੰ ਨਕੋਦਰ ਵਾਲੇ ਡੇਰੇ ਦੇ ਪੈਸੇ ਖਾ ਗਿਆ , ਹੁਣ ਤੂੰ ਉਸ ਪਾਰਟੀ ਤੋਂ ਟਿਕਟ ਲਈ ਆ ਜਿੰਨਾ ਦੇ ਪੈਸੇ ਗਾਵਾਂ ਦੇ ਖੂਨ ਨਾਲ ਰੰਗੇ ਹੋਏ ਨੇ

  • @gianchand4884
    @gianchand4884 2 месяца назад +3

    B j p jindawad hansh raj g jindawad

    • @gurbajsinghsandhu782
      @gurbajsinghsandhu782 Месяц назад

      ਵੇਖ ਲਿਆ ਕਿੰਨੀਆ ਵੋਟਾਂ ਪਾਈਆਂ ਲੋਕਾਂ ਨੇ ਅਖੇ ਜਿੰਦਾਬਾਦ ਪੰਜਾਬ ਵਿੱਚ ਤੇਰੀ ਬੀਜੇਪੀ ਕਦੇ ਵੀ ਨਹੀਂ ਜਿੱਤ ਸਕਦੀਮਾਮਾ ਬੀਜੇਪੀ ਦਾ

  • @SinghBh-mu8wv
    @SinghBh-mu8wv 2 месяца назад +6

    ਕਿਉਂ ਭਰਾਵਾ ਝੂਠ ਬੋਲੀ ਜਾਨਾ ਪੱਤਰਕਾਰ ਸਾਹਿਬ ਇਹਦੇ ਪਿੰਡ ਗੇੜਾ ਕੱਢ ਕੇ ਆਵੋ ਫਿਰ ਪਤਾ ਲੱਗੂ ਕੀ ਪਿੰਡ ਦਾ ਵਿਕਾਸ ਕੀਤਾ ਪਿੰਡ ਦੀਆਂ ਜਗਾਵਾਂ ਖਾ ਗਿਆ ਇਹ ਗੁੱਸਾ ਚੜਦਾ ਤੇਰੇ ਤੇ ਮੇਰੇ ਸਾਹਮਣੇ ਹੋਵੇ ਫਿਰ ਤੂੰ ਜਾਣੇ ਜਾ ਰੱਬ ਜਾਣੇ ਜਾ ਮੈਂ ਜਾਣਾ

  • @vinaygill2141
    @vinaygill2141 2 месяца назад +1

    ਬੰਦਾ ਤਾਂ ਨੀ ਮਾੜਾ ਪਰ ਅੱਜ ਦੇ ਹਾਲਾਤ ਇਸ ਇਨਸਾਨ ਦੇ ਅਨੂਕੂਲ ਨਹੀਂ ਕਿਉਂਕਿ ਪਿਛਲੇ ਦਿਨਾਂ ਵਿਚ ਕਿਸਾਨਾਂ ਨੇ ਬਹੁਤ ਸੰਘਰਸ਼ ਕੀਤਾ ਅਤੇ ਦੁਖ ਭੋਗਿਆ

  • @BaltejSidhugurunanakdasi-if7wz
    @BaltejSidhugurunanakdasi-if7wz 2 месяца назад +1

    ਬਾਬਾ ਫ਼ਰੀਦ ਸਾਹਿਬ ਜੀ,ਜੋ ਮੁੱਕੀਆਂ ਮਾਰਨ ਵਾਲੇ ਦੇ ਪੈਰ ਚੁੰਮਨ ਦੀ ਗੱਲ ਕਰ ਰਹੇ ਨੇ, ਜਦੋਂ ਉਹ ਅਵਸਥਾ ਜਿੱਥੇ ਬਣ ਜਾਂਦੀ ਹੈ,ਉਹ ਬੰਦਾ ਫਿਰ,ਸੱਭ ਤੋਂ ਵੱਡੀ ਕੁਰਸੀ ਨੂੰ,ਵੀ ਛੱਡ ਦਿੰਦਾ, ਇਕਾਂਤ ਵਿੱਚ,ਭੀੜ ਭੜੱਕੇ ਤੋਂ ਇੱਕ ਪਾਸੇ ਹੋਕੇ ਬਹਿ ਜਾਂਦਾ,ਗੁੰਮ ਨਾਮ,ਹੋਂਦ ਹਸਤੀ ਮਿਟ ਜਾਂਦੀ ਹੈ, ਖੁਦ ਦਾ ਨਾਮ ਵੀ ਯਾਦ ਨਹੀਂ ਰਹਿੰਦਾ, ਕਰੋੜਾਂ ਆਲੀਆਂ ਗੱਡੀਆਂ, ਬੱਚਿਆਂ ਦੇ ਖਿਡੌਣੇ ਲੱਗਣ ਲੱਗ ਜਾਂਦੀਆਂ,
    ਐਮਪੀ ਐੰਮ ਐਲੇ ਦੀ ਸੀਟ ਲਈ ਤਰਲੋ ਮੱਛੀ ਨਹੀਂ ਹੁੰਦਾ ਐਸਾ ਇਨਸਾਨ,
    ਇਹ ਫਕੀਰੀ ਕੱਪੜੇ,ਦਿੱਖ,ਰੰਗ ਰੂਪ ਦੀ, ਸਿਰਫ਼ ਕਹਿਣ ਲਈ ਮੰਨ ਲਿਆ, ਅਸੀਂ ਫ਼ਕੀਰ ਆਦਮੀ ਆ,ਇਹ ਫਕੀਰ ਨਹੀਂ, ਨਿਮਰਤਾ ਹੋ ਸਕਦੀ ਹੈ, ਬੋਲ ਬਾਣੀ ਹੰਸ ਦੀ ਬਹੁਤ ਠੀਕ ਹੈ,ਸਾਧੂ,ਸੰਤ, ਜਾਂ ਫ਼ਕੀਰ ਨਹੀਂ,
    ਜੇ ਫਕੀਰ ਹੋਗਿਆ ਹੁੰਦਾ ਤਾਂ ਮੋਦੀ ਨੂੰ,ਲੱਲਕਾਰ ਕੇ ਕਹਿ ਦੇਣਾ ਸੀ,ਤੇਰੀ ਕੁਰਸੀ ਨਿਰਦੋਸ਼ ਕਿਸਾਨਾਂ ਤੇ ਜਵਾਨਾਂ ਦੀਆਂ ਲਾਸ਼ਾਂ ਤੇ ਟਿਕਾਅ ਰੱਖੀ ਹੈ,ਆ ਚੱਕ ਅਸਤੀਫਾ?
    ਆਕੇ ਕਿਸਾਨਾਂ ਮਜ਼ਦੂਰਾਂ ਨਾਲ ਆਕੇ ਬਹਿ ਜਾਂਦੇ,ਐਡਾ ਵੱਡਾ ਕਲਾਕਾਰ,ਤਿੰਨ ਚਾਰ ਤਰਾਂ ਦੀ ਗਾਇਕੀ ਚ, ਪੂਰਾ ਉੱਤਰਦਾ,ਇਸ ਪਾਪ ਦੀ ਰਾਜਨੀਤੀ ਚ, ਨਹੀਂ ਉੱਤਰਦਾ

  • @user-zt8re7um3w
    @user-zt8re7um3w Месяц назад

    ਸਵਾਲ ਕੋਈ ਹੋਰ ਹੁੰਦਾ ਜਵਾਬ ਕੋਈ ਹੋਰ ਹੀ ਦੇਈ ਜਾਂਦਾ

  • @harjitSingh-lc2ls
    @harjitSingh-lc2ls Месяц назад

    ਇਸ ਵਾਰ ਜਵਾਨ ਤੇ ਜਬਤ ਹੋਊ

  • @QtrNew-ol9zn
    @QtrNew-ol9zn Месяц назад +1

    Hans.paje.good❤❤❤

  • @dholksassababajaharvirji7820
    @dholksassababajaharvirji7820 Месяц назад +1

    👍👍

  • @thehunterking8711
    @thehunterking8711 2 месяца назад +7

    ਆਹ ਵਾਲੋਂ ਕੀ ਦੁਕਾਨ ਕਹਿੰਦਾ👉🏻 ਲੋਕਾਂ ਨੇ ਮਨ ਬਣਾ ਲਿਆ ਬਾਬਿਓ ਹੁਣ ਕਮਲ ਦਾ ਫੁੱਲ ਪੰਜਾਬ ਵਿੱਚ ਖਿੜੇਗਾ😅😂🤣
    ਪੰਜਾਬ ਵਿੱਚ ਭਾਜਪਾ❕️ਕਦੇ ਵੀ ਨਹੀਂ 💥🔥🔥

    • @gurwinderbenipal9510
      @gurwinderbenipal9510 2 месяца назад

      ਇਹ ਲੋਕਾ ਦਾ ਫੁੱਫੜ ਬਣਨ ਨੂੰ ਫਿਰਦਾ,,,,, ਫਰੀਦਕੋਟ ਵਾਲੇ ਵੀਰਾ ਦਾ,,,,,,,, ਸਬਕ ਸਿਖਾ ਦਿਉ,,,,,, ਜ਼ਮਾਨਤ ਜ਼ਬਤ ਹੋ ਜੇ,,,,,, ਮੈ ਕਿਸੇ ਪਾਰਟੀ ਸਪੋਰਟਰ ਨਹੀ,,,,,, ਜਿਨ੍ਹਾਂ ਨੂੰ ਦਿਲ ਕਰੇ ਵੋਟ ਪਾ ਦਿਉ

    • @NarinderSingh-dn8dg
      @NarinderSingh-dn8dg 2 месяца назад

      Evm hegi a...baki langri govrmnt hovegi...3 to 4 party di.....4 group mil k govrmnt bnaa Jaan ge....cm bjp da hovega...baki mp v nikl Jaan ge....gujara Karan vaste ta kum ho javega chusti chlaki nal...mp khulla kharcha karn ge her ilaka targate rakh k sudhaar kr dita javega public old wala sub bhull javegi.....new di punsh pakara lvegi....new da plla pakar lvegi...j kudrat koi krishma kregi ta vakhri news ya skdi ha...baki najar eho ya reha..k,Loki kuj thora jeha vdhia kum dekh k next cm bjp da den ge...baki dosto Evm ha na

    • @amrindersharma4684
      @amrindersharma4684 2 месяца назад

      ​@@NarinderSingh-dn8dg 400+ ਸੀਟਾਂ ਆਉਣ ਤੇ ਫੇ ਸਸਤੇ ਰਵੀਸ਼ ਕੁਮਾਰ ਸੱਥਰ ਵਿਛਾਕੇ evm ਦੇ ਵੈਣ ਪਾਉਣ ਲੱਗ ਜਾਣਗੇ😂😂

  • @icpdbn6534
    @icpdbn6534 2 месяца назад +2

    ਮੋਦੀ ਨੂੰ ਹੀ ਵੋਟ ਦਿਓ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸੰਸਦ ਮੈਂਬਰ ਹੈ

  • @harpindekaur578
    @harpindekaur578 Месяц назад

    Good job Hans Raj Hans jindabad

  • @QtrNew-ol9zn
    @QtrNew-ol9zn Месяц назад +1

    Hans paje.good

  • @hakamsingh6861
    @hakamsingh6861 2 месяца назад +4

    ਇਹ ਨੂੰ ਇਹ ਪੁਛੋ ਜਿਹੜਾ ਇਹਨੂੰ ਪੰਚੀ ਕਰੋੜ ਗਰਾਂਟ ਮਿਲੀ ਐ ਉਹ ਕੀਹੜੀ ਜਗਾਹ ਖਰਚੀ ਐ?

  • @sohanbarpaga3092
    @sohanbarpaga3092 Месяц назад +1

    ਇਹ ਹੰਸ ਨਹੀਂ ਬਗਲਾ ਆ. ਆਪਣੀ ਗਾਇਕੀ ਦਾ ਬਾਦਸ਼ਾਹ ਸੀ ਪਰ ਇਹਨੇ ਸਿਆਸਤ ਚ ਆ ਕੇ ਕੰਗਾਲ ਹੋ ਗਿਆ ਹੈ

  • @InnocentElephant-ld3eg
    @InnocentElephant-ld3eg 2 месяца назад +1

    ਕਿਸੇ ਨੇ ਨਹੀਂ ਪੁੱਛਿਆ ਇਹਨੂੰ ਕਿਹੜੀ ਜਗ੍ਹਾ ਟਿਕਟ ਚਾਹੀਦੀ ਆ ਜੇ ਇਹਨੂੰ ਕਿਸੇ ਪੁੱਛਿਆ ਹੁੰਦਾ ਪੰਜਾਬ ਟਿਕਟ ਚਾਹੀਦੀ ਆ ਤਾਂ ਇਹ ਨਾ ਮੰਨਦਾ

  • @raghavsaini5174
    @raghavsaini5174 2 месяца назад +2

    Reporter 👌

  • @user-rl9ze7vr7o
    @user-rl9ze7vr7o 2 месяца назад

    ਯਾਰ ਇਹ singer ਬੋਹੁਤ ਵਧੀਆ ਏ ਏਹਨੂ ਲੀਡਰੀ ਬਾਰੇ ਕੁਛ ਵੀ ਨਹੀ ਪਤਾ ਬੇਨਤੀ ਹੈ ਕਿ ਜਦੋਂ ਵੀ ਏਹ ਕਾਬੂ ਆ ਜਾਵੇ ਤਾਂ ਹਿਸਾਬ ਦਾ ਕੰਮ ਕਰਿਓ ਜਾਰ ਮੈਨੂ ਏਹਨੂ ਕੁੱਟ ਪੈਂਦੀ ਨਜ਼ਰ ਆ ਰਹੀ ਏ plese

  • @gnsingh411
    @gnsingh411 2 месяца назад +2

    ਹੰਸ ਰਾਜ ਹੰਸ ਸਾਹਿਬ, ਆਪਣੇ ਆਪ ਨੂੰ ਫ਼ਕੀਰ ਕਹਿੰਦੇ ਹਨ, ਪਰ ਇਹ ਮਚਲੇ ਜਿਹੇ ਮਨੁੱਖ ਲਗਦੇ ਹਨ। ਇਹਨਾ ਦੀ ਅੰਗਰੇਜ਼ੀ ਵੀ ਹੁਣ ਵਧੀਆ ਹੋ ਗਈਂ।

  • @InnocentElephant-ld3eg
    @InnocentElephant-ld3eg 2 месяца назад +1

    ਦੇਸ਼ ਨੂੰ ਤਾਂ ਫਕੀਰਾਂ ਨੇ ਤੰਗ ਕੀਤਾ ਪਿਆ ਕੀ ਬਣੂ ਦੇਸ਼ ਦਾ😢😢😢😢😢

    • @rajraina2914
      @rajraina2914 2 месяца назад

      Let us give one chance to him also may be there will be some miracle

  • @sarwansingh8803
    @sarwansingh8803 2 месяца назад +2

    No need bad comments it’s decided vote

  • @simranjeetsingh2777
    @simranjeetsingh2777 Месяц назад

    Bold reporter ! very good

  • @user-py8sz2bj2c
    @user-py8sz2bj2c 2 месяца назад

    Very nice interview. God bless Hans Raj ji Hans & his family.

  • @hakamsingh6861
    @hakamsingh6861 2 месяца назад +3

    ਅਸ਼ੀ ਤੇਰੇ ਗਾਣੇ ਨਹੀਂ ਖਾਣੇ ਤੂੰ ਕਿਸਾਨਾਂ ਨੂ ਐਮ ਐਸ ਪੀ ਦਿਵਾ ਫੇਰ ਮੰਨਾਗੇ ਤੇਰੀ ਲੀਡਰੀ ਨੂੰ ।

  • @HarbansSingh-ci6sp
    @HarbansSingh-ci6sp 2 месяца назад +2

    ਜੇਕਰ ਫਰੀਦ ਦੀਆ ਗੱਲਾ ਕਰਨੀਆ ਨੇ ਤਾ ਸਾਧ ਬਣਨ ਦੀ ਕੋਈ ਲੋੜ ਨਹੀ ਪੈਦੀ ਤੂ ਤਾ ਰਾਜ ਨੀਤੀ ਵਿੱਚ ਕੀਓ ਆਯਾ ਹੈ ਜਰੂ ਪੁਛੂ,,😂😂

  • @SukhwinderSingh-qn4rj
    @SukhwinderSingh-qn4rj Месяц назад

    Very good job paterkar saab

  • @kulwantsinghsaggu8905
    @kulwantsinghsaggu8905 2 месяца назад +2

    बीजेपी कोई फर्क नहीं पड़ता। बीजेपी को बहुत सीटें मिल रही हैं देश भर से। बाकी देश के लोग पंजाब वालों की तरह मूर्ख नहीं। हां, सभी को अपना चुनाव लङने का हक है पंजाब में। बीजेपी के उम्मीदवारों का विरोध करना मूर्खता है। कांग्रेस ने पंजाब का बहुत नुकसान किया है जबकि बीजेपी ने कुछ भी नुकसान नहीं किया।

  • @jindersinghjindersingh8402
    @jindersinghjindersingh8402 Месяц назад

    ਲੁਕ ਲੁਕ ਕੇ ਭੱਜਦਾ ਸੀ ਕਿਸਾਨਾਂ ਕੋਲੋਂ ਤੈਨੂੰ ਤੇਰੀ ਉਕਾਤ ਪਰ ਲੇਆ ਦੇਣਾਂ ਕਿਸਾਨਾਂ ਨੇ ਤੇਰੀ ਉਕਾਤ ਗੋਣ ਤੇ ਨੱਚਣ ਦੀ ਆ

  • @thehunterking8711
    @thehunterking8711 2 месяца назад +3

    💥👉🏻 ਕੁਛ ਨਹੀਂ ਕਰਵਾ ਸਕਦੀ ਬੀਜੇਪੀ ਪੁਲਿਸ ਤੋਂ ਕਿਸੇ ਦਾ ਕਿਉਂਕਿ ਉਹ ਜਾਣਦੇ ਹਨ ਕਿ ਜਿਸ ਬੰਦੇ ਉੱਤੇ ਕੋਈ ਪੁਲਿਸ ਕਾਰਵਾਈ ਕਰਵਾ ਵੀ ਦਿੱਤੀ ਉਹ ਬੰਦਾ ਤਾਂ ਸਾਰੀ ਉਮਰ ਓਸ ਲੀਡਰ ਓਸ ਪਾਰਟੀ ਨੂੰ ਵੋਟ ਪਾਉਂਦਾ ਨਹੀਂ

  • @BhupinderSingh-dj1em
    @BhupinderSingh-dj1em 2 месяца назад +1

    ਲੋਕੋ ਤੁਹਾਡੀ ਵੀ ਕਿਸਮਤ ਕਬਿਆਂ ਤੇ ਘੜੀਸਣ ਵਾਲੀ ਹੈ, ਉਤੋਂ ਹੰਸ ਰਾਜ ਹੰਸ ਦੀ ਵੀ,ਜੇ ਇਸ ਬੰਦੇ ਦਾ ਸਾਥ ਨਾ ਦਿੱਤਾ ਇਹ ਦਾ ਕੱਖ ਮਾਣ ਨੀ ਰਹਿੰਦਾ ਕੁਝ ਚੰਗਾ ਕਰ ਸਕਦਾ,ਜੇ ਇਹ ਨੀ ਹੋਰ ਕਿਹੜਾ ਕਾਂਗਰਸੀ,ਅਕਾਲੀ ਜਾਂ ਆਮ ਆਦਮੀ ਵਾਲਾ ਤੁਹਾਡਾ ਸਵਾਰ ਦੁ ,ਹੋ ਸਕਦਾ ਕੱਲ੍ਹ ਭਲੀ ਹੋਵੇ ਬਾਕੀ ਭਾਂਵੇ ਸਟੇਟ ਚੋ ਸਾਰੇ ਹਾਰ ਜਾਣ ਇਹਨੂੰ ਜ਼ਰੂਰ ਜਤਾ ਦਿਓ!

  • @gurwinderbenipal9510
    @gurwinderbenipal9510 2 месяца назад +3

    ਨਾ ਨਾ ਜੀ ਬੇਟਾ ਅੱਛੇ ਸਵਾਲ ਕਰੋ ,,,,,,, 😂😂😂😂😂

  • @ravinderravi8257
    @ravinderravi8257 2 месяца назад +2

    ਸਵਾਲ ਆਪ ਦਸਦਾ ਇਹ ਪੁਛੋ ਇਹ ਨਹੀ ਆਖਰ ਮੋਦੀ ਦਾ ਚੇਲਾ ਹੈ ਇਹ ਲੱਭਣਾ ਵੀ ਨਹੀ

  • @sokeenjatt264
    @sokeenjatt264 Месяц назад

    Ek dum sacha Insaan....vote kro ya na...par yr Soofi Insaan...manda na Bolo..❤❤❤❤❤

    • @BradMcquaidd
      @BradMcquaidd Месяц назад

      😂😂😂😂😂😂😂

  • @tripancheema2544
    @tripancheema2544 2 месяца назад +1

    Good reporter ji

  • @hakamsingh6861
    @hakamsingh6861 2 месяца назад +3

    ਜਿਹੜੇ ਕੰਮ ਦੀ ਆਮਦਨ ਖਾਦਾ ਹੈ ਇਹ ਦਰਵੇਸ਼ਾ ਵਾਲਾ ਕੰਮ ਨਹੀ ਇਹਤਾਂ ਗੁਡਿਆਂ ਦਾ ਕੰਮ ਐ

  • @mangalsinghmanilaphillipin7224
    @mangalsinghmanilaphillipin7224 Месяц назад

    ਗੱਲਾਂ ਦਾ ਸਹੀ ਜੁਆਬ ਦੇਹ ਬਾਬਾ ਫ਼ਰੀਦ ਜੀ ਨੂੰ ਵਿਚ ਲਿਆ ਕੇ ਤੂੰ ਆਪਣੇ ਗੁਨਾਹਾਂ ਨੂੰ ਨਹੀਂ ਲਕੋ ਸਕਦਾ |

  • @jindersinghjindersingh8402
    @jindersinghjindersingh8402 Месяц назад

    ਪੱਤਰ ਕਾਰ ਵੀਰ ਨੂੰ ਸਲਿਉਟ ਆ

  • @AmarjeetSinghAdramanifilmActor
    @AmarjeetSinghAdramanifilmActor 2 месяца назад

    Only bhagwan mann for punjab

  • @Satpal_singh_jagat
    @Satpal_singh_jagat 2 месяца назад

    Very good

  • @24gur
    @24gur 2 месяца назад

    ਗ਼ਰਮੀ ਜ਼ਿਆਦਾ ਹੈ.....

  • @santokhkallu8940
    @santokhkallu8940 Месяц назад

    Hans raj this media man just give him hard time Hans ji you are doing good

  • @RakeshKumar-ws7oo
    @RakeshKumar-ws7oo 2 месяца назад

    Good

  • @surinder7094
    @surinder7094 Месяц назад

    ਪੂਰੀ ਧਰਤੀ ਪਿਤਾ ਗੁਰੂ ਨਾਨਕ ਕਰਜਦਾਰ ਏ ਰਵਿਦਾਸ ਮੁਸਲਮ ਜੈਨੀ ਬੁੱਧੀ ਪਾਰਸੀ ਯਹੂਦੀ ਹਿੰਦੂ ਯੂਰਪ ਯਊਸ਼. ംംം ਸੈਲਾਨੀ ਦੀਵਾਨਾ. ംംം

  • @rajaplumber8915
    @rajaplumber8915 2 месяца назад

    ਪੱਤਰਕਾਰ ਸਾਬ ਤੁਸੀਂ ਆਪਣੇ ਇਸ ਪ੍ਰੋਗ੍ਰਾਮ ਨੂੰ ਰਪੀਟ ਕਰਕੇ ਦੇਖੋ ਬਿਅੰਤ ਸਿੰਘ ਦੇ ਪੋਤਰੇ ਨੇ ਨਹੀਂ ਮਾਰਿਆ ਮੇਡਮ ਨੂੰ

  • @DeepSingh-eh4zk
    @DeepSingh-eh4zk 2 месяца назад +1

    ਦੁਨੀਆਂ ਦਾ ਸਭ ਤੋਂ ਬੇਸ਼ਰਮ ਬੰਦਾ

    • @sharma614
      @sharma614 Месяц назад

      ਕਿਹੜੀ ਗੱਲੋ ਜਣਾ ਖਣਾ ਦਿੰਦਾ ਏ ਵਿਚਾਰ ਉੱਠ ਕੇ

    • @DeepSingh-eh4zk
      @DeepSingh-eh4zk Месяц назад

      @@sharma614 sharma ji thanu shyd pta ni ehda ki bol c sade bare kisan andolan time

  • @caraddglisten3365
    @caraddglisten3365 Месяц назад

    Baba frid g Sabar pak g 🙏🙏 jrur karam karan ge tuhade ty

  • @HarvinderSingh-si2pb
    @HarvinderSingh-si2pb 2 месяца назад +1

    Good anchor

  • @ManjeetSingh-nw3kc
    @ManjeetSingh-nw3kc 2 месяца назад +1

    REPORTER GOOD

  • @karandeepsingh3952
    @karandeepsingh3952 2 месяца назад +1

    Good Anchor

  • @robinbhatti909
    @robinbhatti909 2 месяца назад

    Hans badal gya kans❤❤❤ savdhan dosto, maafi ustad ji.

  • @PrabhjotBhupal-sm5lc
    @PrabhjotBhupal-sm5lc 2 месяца назад +1

    Kio Tension lete Punjab di aam admy party ne sara Punjab set kr dena

  • @tractortrolly7239
    @tractortrolly7239 2 месяца назад

    ਗੱਲਾਂ ਤਾਂ ਬਹੁਤ ਵਧੀਆ ਫੇਰ ਵੇਖੋ

  • @ManjeetMasih-qw5sq
    @ManjeetMasih-qw5sq Месяц назад

    इनके पास कोई जवाब नहीं है अबकी बार इनके जमानत जब तक होगी सवाल का जवाब क्या देंगे

  • @Mukeshjindal1977
    @Mukeshjindal1977 2 месяца назад

    ਬਾਕੀ ਤਾਂ ਪਤਾ ਨੀ , ਪਰ ਲੀਡਰ ਸਾਰੇ ਸਂਦਵਾ ਦੇ , ਬਸ ਕੋਈ ਕੋਈ ਰੁਕਦੀ ਆ , ਤਰੱਕੀ ਕੋਈ ਨੀ ਸਂਦਵਾ ਦੀ

  • @kingardent6
    @kingardent6 2 месяца назад +1

    Patarkar veer good ❤

  • @AjmerSingh-er1kl
    @AjmerSingh-er1kl 2 месяца назад

    ਖਿੜਨ ਦੇਵਾਗੇ ਰੁਕ ਜਾ ਇਸਦੀ ਜਮਾਨਤ ਜਬਤ ਹੋਊ

  • @jasbirpalsingh8910
    @jasbirpalsingh8910 2 месяца назад

    Waheguru ji jdon pawar ch c odu ta kush keeta ne kissan ekta jindabad

  • @rbhrakha5514
    @rbhrakha5514 2 месяца назад +2

    ਕਰਜਾ ਦਿੱਲੀ ਤੋਂ ਲੇ ਕੇ ਪੰਜਾਬ ਚਲਾਣਾ ਫੇਰ ਦਿੱਲੀ ਨੂੰ ਗਾਲ਼ਾਂ Waheguru ਏਨਾਂ ਕਾਮਰੇਟਾਂ ਤੋਂ ਪੰਜਾਬ ਨੂੰ ਬਚਾਣਾ ਪੰਜਾਬ ਦਾ ਵਿਕਾਸ Modi ਦੇ ਨਾਲ਼ Waheguru ji 🙏🌹

    • @kamleshsaini5161
      @kamleshsaini5161 2 месяца назад +1

      Bilkul sahi kaha hai ji but ye en bhtke huye Punjab ke logon ko smjh nhi aa Raha h ye apne sube ki tarakki nhi chante Nasha mukt nhi chahte loot khasut chori chakari se mukt nhi chahte aj Punjab me hr jgh up wala haal ho gya h koi bahan beti ka gahna surkshit nhi h kaan faad ke valiyan loot li jandi aa hathha de kde chudiyan kd li jandi aa es trh de Punjab nu ek hi option h BJP only baki enki marji h

    • @kamleshsaini5161
      @kamleshsaini5161 2 месяца назад

      Hm bhi Punjab ka hissa h bhugat bhogi h tbhi ye baate likhi h koi suni sunaee nhi likhi h bhut bura haal h Aaj ynha up ke sare Rohingya Punjab me aa ke bss gye h achanak se kitni masjide bnaae gye h hr waqt uchi uchi aawaj me alla hi Akbar ki aawajen hi dunaae deti h lagta h hm kisi pahle ke up wale hisse me rh rhe ho

  • @arvindersinghhoney6104
    @arvindersinghhoney6104 2 месяца назад

    GOOD WORK BY INTERVIEWER !

  • @user-wp3eu7jm5k
    @user-wp3eu7jm5k 2 месяца назад +1

    ਹੰਸ ਸਿਆਂ ਪਹਿਲਾਂ ਕੁਝ ਸਵਾਲ ਆ ਤੁ ਜਾ ਤੇਰਾ ਕੋਈ ਸਾਥੀ ਦੱਸ ਦੇ
    ਅਰਬਪਤੀਆਂ ਦੇ ਕਰਜ਼ੇ ਮੋਦੀ ਮਾਫ਼ ਕਰ ਸਕਦਾ ਕਿਸਾਨਾਂ ਦਾ ਦੁਕਾਨਦਾਰਾਂ, ਮਿਸਤਰੀਆਂ ਦਾ ਗਰੀਬਾਂ, ਮੱਧਵਰਗੀ ਪਰਿਵਾਰਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਹੁੰਦੇ
    ਪੰਜਾਬ ਨਾਲ ਵਿਤਕਰਾ ਕਿਉਂ ਭਾਖੜਾ ਡੈਮ ਬੋਰਡ ਵਿਚੋਂ ਬਾਹਰ ਕੱਢ ਦਿੱਤਾ,26 ਜਨਵਰੀ 15 ਅਗਸਤ ਦੀਆਂ ਝਾਕੀਆਂ ਵਿਚੋਂ ਪੰਜਾਬ ਨੂੰ ਕਿਉਂ ਕੱਢ ਦਿੱਤਾ ਘੱਟੋ ਘੱਟ ਪੰਜਾਬ ਦੇ ਸ਼ਹੀਦਾਂ ਨੂੰ ਦੇਸ਼ ਭਗਤਾਂ ਦੀ ਤਾ ਕਦਰ ਕਰ ਲੇਂਦੇ
    ਸਰਕਾਰੀ ਅਦਾਰੇ ਸੰਸਥਾਵਾਂ ਅਤੇ ਵਿਰਾਸਤੀ ਜਗ੍ਹਾ ਲਾਲ ਕਿਲ੍ਹਾ, ਤਾਜ ਮਹਿਲ ਨੂੰ ਵੀ ਠੇਕੇ ਉੱਤੇ ਦੇ ਦਿਤਾ ਕਿਉਂ

  • @dilbirdhillon7699
    @dilbirdhillon7699 2 месяца назад

    He is anti Panjab,Two faced Artist.🤫

  • @pb04faridkot
    @pb04faridkot 2 месяца назад

    Very good question reporter and this singer changed the topic

  • @balwantsingh6251
    @balwantsingh6251 2 месяца назад +1

    ਹੰਸ ਰਾਜ ਹੰਸ ਜੀ ਬਿਲਕੁੱਲ ਠੀਕ ਗੱਲ ਕਹਿ ਰਹੇ ਹਨ ਗਰੀਬ ਔਰ ਮੀਡੀਅਮ ਲੋਕਾਂ ਦੇ ਬੱਚਿਆਂ ਦੀਆਂ ਵੱਡੇ ਅਫਸਰ ਬਨਣ ਦੀਆਂ ਰੀਝਾਂ ਦਿੱਲ ਵਿੱਚ ਹੀ ਰਹਿ ਜਾਂਦੀਆਂ ਹਨ ਜੀ

  • @jaswantsingh6389
    @jaswantsingh6389 2 месяца назад

    ਲੋਕ ਨਹੀ ਤੂੰ ਆਪ ਹੀ ਦਰਵੇਸ ਆਪਣੇ ਆਪਨੂੰ ਸਮਜੀ ਜਾਣਾ ਏ

  • @kulvirsingh6504
    @kulvirsingh6504 2 месяца назад +1

    ਕਿਹੜੇ ਕੰਮਾਂ ਚ ਪੈ ਗਿਆ ਇਹ ਬਹੁਤ ਬਹੁਤ ਸੁਰੀਲਾ ਗਾਇਕ

  • @user-tr4ze7sn4k
    @user-tr4ze7sn4k 2 месяца назад +2

    Dubara gana suru kr du hans ji

  • @gurdarshanneeta3150
    @gurdarshanneeta3150 2 месяца назад

    ਇਹਨਾਂ ਨੂੰ ਤਾੜੀਆਂ ਦੀ ਲੋੜ ਹੈ ਮਹਾਰਾਜ ਵੋਟਾਂ ਦੀ ਲੋੜ ਨਹੀਂ ਹੈਗੀ

  • @onkarsahota1677
    @onkarsahota1677 2 месяца назад

    ਭਗਵੰਤ ਬੁੱਚੜ ਦਾ ਸਕਾ ਭਰਾ ਇਹ ਸਾਰੇ ਪੰਜਾਬ ਨੂੰ ਦਿੱਲੀ ਦੇ ਪੈਰਾਂ ਵਿੱਚ ਦੇਖਣਾ ਚਾਹੁੰਦੇ ਹਨ ਯਾਨੀ ਕਿ ਪੰਜਾਬ ਦਾ ਵਜੂਦ ਖ਼ਤਮ ਹੋ ਜਾਵੇ।

  • @kulwantsinghsaggu8905
    @kulwantsinghsaggu8905 2 месяца назад

    एंकर साहब बहुत जीनियस ❤❤❤

  • @litpnc845
    @litpnc845 2 месяца назад +1

    Thanks bjp❤