Это видео недоступно.
Сожалеем об этом.

ਜਿੱਤ ਤੋਂ ਬਾਅਦ ਬੇਹੱਦ ਖੁਸ਼ ਹੋਈ Raja Warring ਦੀ ਧੀ, ਦੇਖੋ ਹੁਣ ਕਿਸ ਸੀਟ ਨੂੰ ਜਿੱਤਣ ਦਾ ਕੀਤਾ ਐਲਾਨ?

Поделиться
HTML-код
  • Опубликовано: 15 авг 2024
  • ਜਿੱਤ ਤੋਂ ਬਾਅਦ ਬੇਹੱਦ ਖੁਸ਼ ਹੋਈ Raja Warring ਦੀ ਧੀ, ਦੇਖੋ ਹੁਣ ਕਿਸ ਸੀਟ ਨੂੰ ਜਿੱਤਣ ਦਾ ਕੀਤਾ ਐਲਾਨ?
    #local18 #RajaWarring #electionresults2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 149

  • @malkitsingh-cl3wb
    @malkitsingh-cl3wb 2 месяца назад +26

    ਸਾਰੇ ਰਲਮਿਲ ਖਾਹ ਲਵੋ ਪੰਜਾਬ ਨੂੰ ਬੇਸ਼ਰਮ ਨੇਤਾ।

    • @shashiprabha8505
      @shashiprabha8505 2 месяца назад

      सजे तक ता वड़िग जी नू what s app देखने का समय नहीं मिलता वोट वेले हाथ जोड़कर के जनता के पैर पकड़ते हैं

  • @user-ib2zn3rq2t
    @user-ib2zn3rq2t 2 месяца назад +29

    ਪਰਿਵਾਰ ਨੂੰ ਐਨੀ ਖੁਸ਼ੀ ਹੈ ਜੀ ਜਿੰਨੀ ਖੁਸ਼ੀ ਜਦੋਂ ਰਾਜਾਂ ਜੀ ਬੱਸਾਂ ਦੀਆਂ ਬਾਡੀਆਂ ਵਿੱਚੋ ਪੰਜਾਬ ਦੀ ਜਨਤਾ ਦਾ 33 ਕਰੋੜ ਲੁੱਟ ਕੇ ਲਿਆਏ ਸੀ ਉਦੋਂ ਹੋਈ ਸੀ

  • @GurbirSingh-hi9ti
    @GurbirSingh-hi9ti 2 месяца назад +37

    ਰਾਜਾ ਬੰਦਾ ਤਾਂ ਕੰਮ ਦਾ ਆ ਯਾਰ ਜੋਂ ਲੋਕੀ ਹਰ ਵਾਰ ਜਿਤਾ ਦੇਂਦੇ ਆ ਬਾਕੀ ਵੜਿੰਗ ਦੀ ਧੀ ਦੀ ਅਵਾਜ ਰਾਜੇ ਵਰਗੀ ਆ

  • @user-to8lh3xm6y
    @user-to8lh3xm6y 2 месяца назад +10

    ਲੋਕ ਤਾਂ ਪਿਆਰ ਦਿੰਦੇ ਆ ਤੁਸੀਂ ਖਰੇ ਨਹੀਂ ਉਤਰਦੇ

  • @prabhkaur-xi7kh
    @prabhkaur-xi7kh 2 месяца назад +22

    ਲੀਡਰ ਦਾ ਬੱਚਾ ਲੀਡਰ 😂 ਆਮ ਆਦਮੀ ਕਿਉ ਨਹੀ

  • @Smily.1987
    @Smily.1987 2 месяца назад +9

    Beti ਵੀ ਰਾਜਨੀਤੀ ਵਿੱਚ ਬਹੁਤ ਅੱਗੇ ਜਾਵੇਗੀ very clever girl 😅

  • @satgursohi1630
    @satgursohi1630 2 месяца назад +1

    ਇਹ ਕੁੜੀ ਦੇ ਪਿਤਾ ਨੇ ਰਾਜਾ ਨੇ ਫਰੀਦਕੋਟ ਚ ਦੋ ਬੱਚੇ ਉਹਨਾਂ ਦਾ ਬਾਪ ਮਰਵਾਇਆ ਢਾਈ ਕਰੋੜ ਰੁਪਈਆ ਲੈ ਕੇ ਮੁੱਕਰ ਗਿਆ ਸੀ ਇਹ ਪੱਤਰਕਾਰ ਨੂੰ ਪੁੱਛਦਾ ਮੈਂ ਇਹ ਗੱਲ ਵੀ ਸਾਂਝੀ ਕਰ ਲਿਆ ਕਰ ਫਰੀਦਕੋਟ ਵਾਲੀ

  • @namanpreetkaur9467
    @namanpreetkaur9467 2 месяца назад +1

    ਹੁਣ ਤੁਸੀਂ ਰਾਜਸਥਾਨ ਕਿਸ ਮੰਤਰੀ ਨਾਲ ਮਿਲ ਕੇ ਕੋਈ ਕਮਲਾ ਕਰਨਾ ਹੈ ਰਾਜਸਥਾਨ ਤੋਂ ਤੁਹਾਨੂੰ ਚੋਣ ਪ੍ਰਚਾਰ ਰਾਜਸਥਾਨ ਤੋਂ ਖਾਣ ਪੀਣ ਨੂੰ ਸਾਰਾ ਕੁਝ ਮਿਲ ਰਿਹਾ ।

  • @user-fv3zp4ti8v
    @user-fv3zp4ti8v 2 месяца назад +1

    ਜੇਕਰ ਹਾਰੇ ਹੋਏ ਨੂੰ MP ਬਨਾਉਣੇ ਹਨ ਫੇਰ ਬੋਟਾ੍ ਪਵਾਉਣ ਦੀ ਕੀ ਲੋੜ ਹੈ ਜਿਸ ਨੂੰ ਮਰਜ਼ੀ ਬਣਾ ਦਿਉ

  • @dakshkakkar4327
    @dakshkakkar4327 2 месяца назад +13

    ਬਿਲਕੁਲ ਸਹੀ ਕਿਹਾ ਬੇਟੀ ਨੇ ਅਮਿੑਤਾ ਵੜਿੰਗ ਹੀ ਹੈ ਇਸ ਕਾਮਯਾਬੀ ਪਿੱਛੇ।

  • @HarjinderSingh-hw5wn
    @HarjinderSingh-hw5wn 2 месяца назад +1

    ਵੀਰੇ ਹੁਣ ਉਹ ਜੁਗ ਨਹੀਂ ਲੀਡਰ ਦਾ ਬੱਚਾ ਲੀਡਰ ਹੀ ਬਣੂਗਾ ਗਰੀਬ ਦਾ ਬੱਚਾ ਹੀ ਲੀਡਰ ਬਣ ਸਕਦਾ

  • @JagdeepSingh-en7cr
    @JagdeepSingh-en7cr 2 месяца назад +12

    ਅੰਮ੍ਰਿਤਾ warring ਵਰਗੀ ਅਵਾਜ਼ ਆ ਬਿਲਕੁਲ ਆ

  • @farmertv5483
    @farmertv5483 2 месяца назад +1

    ਨੇਤਾ ਦਾ ਬੱਚਾ ਨੇਤਾ ਬਣਦਾ ਨਹੀ ਧੱਕੇ ਨਾਲ ਦੂਜਿਆ ਨੂੰ ਮਿੱਦ ਕੇ ਨੇਤਾ ਬਣਾਇਆ ਜਾਦਾ।

  • @gurdeepkaleka
    @gurdeepkaleka 2 месяца назад +12

    ਬਹੁਤ ਹੋਸ਼ਿਆਰ ਕੁੜੀ ਐ। ਚੰਗੇ ਸੰਸਕਾਰ ਅਤੇ ਸਪੱਸ਼ਟ ਬੋਲੀ ਦੀ ਮਾਲਕ ਕੁੜੀ। ਜੇ ਚੰਗੇ ਵਿਜ਼ਨ ਨਾਲ ਇਹ ਬੱਚੇ ਅੱਗੇ ਆਉਣ ਤਾਂ ਚੰਗਾ ਹੋਵੇਗਾ

  • @nijjarsukhraj3287
    @nijjarsukhraj3287 2 месяца назад +11

    1984 ਵਾਲੇ ਸਿੱਖ ਕਿੱਥੇ ਹੁਣ

  • @rupinderpalsingh1229
    @rupinderpalsingh1229 2 месяца назад +10

    ਇੰਨੀ ਛੋਟੀ ਉਮਰ ਵਿੱਚ ਇੰਨੀ ਸਮਝਦਾਰੀ ਨਾਲ਼ ਗੱਲਬਾਤ। ਧੀਏ ਦੁਆ ਹੈ ਚੰਗੀ ਸੋਚ ਨਾਲ਼ ਅੱਗੇ ਵਧੇਂ।

    • @sukhwinderpalsingh4571
      @sukhwinderpalsingh4571 2 месяца назад +4

      ਜਿਸ ਦੇ ਘਰੇ ਦਾਣੇ ਉਸਦੇ ਕਮਲੇ ਵੀ ਸਿਆਣੇ

    • @barindersingh4495
      @barindersingh4495 2 месяца назад

      ਰਾਜਾ ਬਿਗੜ ਦਾ ਜਵਾਈ ਭੱਈਆ ਹੋਵੇਗਾ। ਇਸ ਦੇ ਜਵਾਈਆ ਨੇ ਹੀ ਜਿਤਾਈਆ

  • @pavitarjeet
    @pavitarjeet 2 месяца назад +14

    ਬੇਟਾ ਜੀ ਵਧਾਈਆਂ ਹੋਣ

    • @barindersingh4495
      @barindersingh4495 2 месяца назад +1

      ਤੇਰੀ ਮਾਂ ਬੇਟਾ ਨੀ ਧੀ ਐ ਅੰਨੇਆ

  • @GurpreetSingh-jg8pw
    @GurpreetSingh-jg8pw 2 месяца назад +5

    Grib loka de paise v de Diya kro bring saab

  • @user-ro7bb8op8i
    @user-ro7bb8op8i 2 месяца назад +4

    ਕੀ ਮਤਲਬ ਇਹ ਜੱਦੀ ਪੁਸਤੀ ਹੋ ਗਿਆ ਸ਼ਰਮ ਕਰੋ

  • @sukhwinderpalsingh4571
    @sukhwinderpalsingh4571 2 месяца назад +14

    ਪੈਸੇ ਦਰਜੀ ਦੇ

  • @SandeepSinghSonu-eh1yz
    @SandeepSinghSonu-eh1yz 2 месяца назад +8

    ਲੋਟੂ ਰਾਜਾ ਦਰਜੀ ਦੇ ਪੈਸੇ ਕਦੋਂ ਦੇਣੇ

  • @makhansingh3002
    @makhansingh3002 2 месяца назад +11

    ਬੱਸਾਂ ਦੀਆਂ ਬਾਡੀਆਂ ਹੁਣ ਕਿੱਥੋਂ ਲਾਵੳਣੀਆ

  • @jattdhaliwal9379
    @jattdhaliwal9379 2 месяца назад +12

    ਇਹ ਰਾਜਨੀਤੀ ਵਿੱਚ ਬਹੁਤ ਵਧੇਗੀ

    • @RamandeepKamboj-ww8yz
      @RamandeepKamboj-ww8yz 2 месяца назад +13

      Tusi chamchy bnn k ena da ghr. Bhri jaoo ap na kuj bnioo😅😅😅😅😅😅😅

    • @barindersingh4495
      @barindersingh4495 2 месяца назад

      ਲੰਨ ਵੀ ਤਰ੍ਹਾਂ ਤਰ੍ਹਾਂ ਦੇ ਫਰਵਾਣੇ ਪੈਣਗੇ ਰਾਜਨੀਤੀ ਵਿੱਚ

  • @AkAk-yd9qf
    @AkAk-yd9qf 2 месяца назад +6

    ਬਹੁਤ ਤਰੱਕੀ ਕਰੇਂਗੀ ਬੇਟਾ ਜਾਹ ਤੈਨੂੰ ਕਰਤੇ ਇੱਕ ਆਮ ਇਨਸਾਨ ਨੇ ਬਚਨ

  • @VickySaini-xc6sm
    @VickySaini-xc6sm 2 месяца назад +3

    Sosad

  • @knowledgebabag
    @knowledgebabag 2 месяца назад

    ਧੀ ਨੂੰ ਪਿਤਾ ਤੋ ਵਦ ਕੇ ਕੋਈ ਪਿਆਰ ਨੀ ਦੇ ਸਕਦਾ ❤

  • @malwaijattpb0347
    @malwaijattpb0347 2 месяца назад +3

    Putt apne dady nu smja v juban nu lagam lave ,oh sikha virud bahot ਭੌਂਕਦਾ ,ਓਹਨੂੰ ਕਹਿ ਔਕਾਤ ਵਿਚ ਰਿਹਾ ਕਰੋ,ਪੰਜਾਬੀ ਹੋ ਕੇ ਪੰਜਾਬੀਆਂ ਦੀਆ ਲੱਤਾ ਖਿੱਚਣੀਆਂ ਬੰਦ ਕਰੇ

  • @user-jb7nc1uy8k
    @user-jb7nc1uy8k 2 месяца назад +1

    Tera PEO ghotala hi krda aayea hun tk....hun tk ki dita ohne society nu..jehda tu dena

  • @meharsampley5125
    @meharsampley5125 2 месяца назад +1

    It seems that she has also getting good political training

  • @Beant76
    @Beant76 2 месяца назад +4

    Wal kholne jruri ni c koi awe v bolea jaa skda c rabarh hath ch pali 😂😂😂😂😂😂

  • @barindersingh4495
    @barindersingh4495 2 месяца назад +1

    ਇਹ ਕੁੜੀ ਪੱਕੀ ਚਾਲੂ ਨਿਕਲੂਗੀ

  • @ajaysarhali8156
    @ajaysarhali8156 2 месяца назад

    0:37 ਜਿਵੇਂ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਦੇ ਉਠਾਏਂ ਸੀ ਉਵੇਂ ਹੀ ਲੋਕ ਸਭਾ ਵਿੱਚ ਉਠਾਉਣਗੇ, ਇਹਨਾਂ ਲੀਡਰਾਂ ਦੇ ਇੱਕ ਗੱਲ ਦਾ ਬੜਾ ਗੁੱਸਾ ਚੜ੍ਹਦਾ ਕੇ ਇਹਨਾਂ ਦੇ ਬੱਚੇ ਪੰਜਾਬੀ ਘੱਟ ਅਤੇ ਅੰਗਰੇਜ਼ੀ ਦੇ ਸ਼ਬਦ ਜ਼ਿਆਦਾ ਇਸਤੇਮਾਲ ਕਰਦੇ ਆ, ਹਾਂ ਅੰਗਰੇਜ਼ੀ ਹਿੰਦੀ ਵੀ ਬੋਲੋ ਜਿੱਥੇ ਜ਼ਰੂਰਤ ਆ ਇਹਨਾ ਨੂੰ ਪੰਜਾਬੀਆ ਨੇ ਵੇਖਣਾ ਸੁਣਨਾ ਹੁੰਦਾ ਏ ਤੇ ਹੈਗਾ ਨੀ ਕੇ ਇੰਗਲੈਂਡ ਵਾਲਿਆ ਨੇ ਸੁਣਨਾ ਆ, ਜਿਹੜਾ ਅੰਗਰੇਜ਼ੀ ਬੋਲਣੀ ਪੈਂਦੀ ਆ,ਕਿਉਂਕਿ ਏ ਲੋਕਾਂ ਦੀ ਅਗਵਾਈ ਕਰਦੇ ਆ ਸਗੋਂ ਲੋਕਾਂ ਨੇ ਇਹਨਾਂ ਤੋ ਸਿੱਖਣਾ ਹੁੰਦਾ ਆ,ਤੇ ਇਹਨਾਂ ਨੂੰ ਪਬਲਿਕ ਨੂੰ ਸਿਖਾਉਣਾ ਚਾਹੀਦਾ ਆ,ਪਰ ਏ ਤੇ ਆਪਣਿਆਂ ਨੂੰ ਨਹੀ ਸਮਝਾਉਂਦੇ ਦੂਜਿਆਂ ਦਿਆਂ ਨੂੰ ਕੀ ਦੱਸਣਗੇ,

  • @HarjinderSingh-hw5wn
    @HarjinderSingh-hw5wn 2 месяца назад +3

    ਇੱਥੇ ਕੰਮ ਨੂੰ ਵੋਟ ਪੈਂਦੀ ਹੈ ਨਾ ਕਿ ਚੰਮ ਨੂੰ

    • @barindersingh4495
      @barindersingh4495 2 месяца назад

      ਭੱਈਏ ਇਸ ਦੇ ਜਵਾਈ ਨੇ ਬਾਈ

  • @nijjarsukhraj3287
    @nijjarsukhraj3287 2 месяца назад +4

    ਲਨ ਦਿਓ ਇਹਦੇ ਰਵਨੀਤ ਬਿੱਟੂ ਫੇਰ ਮੰਤਰੀ ਬਣ ਗਿਆ ਤੁਸੀ ਜਿੱਤ ਕੇ v har ਗਏ 😅😅😅😅😅

    • @sukhpalbenipal4836
      @sukhpalbenipal4836 2 месяца назад

      😂😂😂

    • @rajdeepsingh8224
      @rajdeepsingh8224 2 месяца назад

      ਕੁੜੀਆਂ ਕੰਜਕਾਂ ਦੇਵੀ ਦਾ ਰੂਪ ਹੁੰਦੀਆਂ ਨੇ

  • @gagandeepsingh-cv9uc
    @gagandeepsingh-cv9uc 2 месяца назад +2

    Putt. Tere. Father. Ne. Punjab. Ch. Bahut. Craption. Kete. A. E. M. Nahi. Putt. Punjab. De. Lok. Kehde. A

  • @HappySingh-ig9fe
    @HappySingh-ig9fe 2 месяца назад +5

    ਬਹੁਤ ਸੋਹਣੇ ਹੋ ਫਿਲਮਾ ਜਾਊ ਜੀ

  • @IqbalSingh-hi5wt
    @IqbalSingh-hi5wt 2 месяца назад +4

    1:52

  • @boxerbunty6302
    @boxerbunty6302 2 месяца назад +3

    Puchda te koi haini ehnu Bhrat jodo yatra bhul gye shyd 😂😂😂

    • @amanpreetkumar9294
      @amanpreetkumar9294 2 месяца назад

      politican besharam hunde hann ehna koi fark nahi penda

  • @IqbalSingh-hi5wt
    @IqbalSingh-hi5wt 2 месяца назад +14

    Intelligent girl

  • @Sonivibez
    @Sonivibez 2 месяца назад +1

    Maai vi easy money love kardi 😅

  • @ManpreetSingh-li4mr
    @ManpreetSingh-li4mr 2 месяца назад +1

    Sariya lakra strong rehndiya….a pehli war sunya 😂😂😂😂😂😂

  • @user-fj4dj1gc1y
    @user-fj4dj1gc1y 2 месяца назад +4

    ਬੇਟਾ ਖੁਸ਼ ਰਹੋ ਆਬਾਦ ਰਹੋ ਹੁਣ ਫੇਰ ਗਿਦੜ੍ਹਵਾਹ ਦੀ ਤਿਆਰੀ ਕਰੋ ਅੰਮ੍ਰਿਤ ਨੂੰ ਤਿਆਰ ਰਹਿਣ ਦੀ ਲੋੜ 🌹🌹🌹🌹🌹

  • @sanjeevbhardwaj5382
    @sanjeevbhardwaj5382 2 месяца назад +2

    Very good answer for all questions
    God bless you🤞

  • @ManpreetSingh-kq6bh
    @ManpreetSingh-kq6bh 2 месяца назад

    Great intelligent & briliant mind

  • @kulwanthitler1212
    @kulwanthitler1212 Месяц назад

    ਅਸਲ ਵੱਡੇ ਲੋਕਾਂ ਲੲਈ ਸਾਰੇ ਲੀਡਰ ਕੰਮ ਕਰਦੇ ਨੇ ,ਆਮ ਜਨਤਾ ਲਾਈ ਲੱਗ 😂

  • @mampreetsingh6594
    @mampreetsingh6594 2 месяца назад

    ਸਭ ਦੀ ਜਿੱਤ ਤੇ ਹਾਰ ਪਿੱਛੇ ਅਕਾਲ ਪੁਰਖੁ ਦਾ ਹੱਥ ਹੁੰਦਾ ਹੈ ਪਰ ਮਨ ਦਾ ਰੌਲਾ ਇਸ ਸਚਾਈ ਨੂੰ ਭੁਲਾ ਦਿੰਦਾ ਹੈ

  • @GurpreetSingh-on9dy
    @GurpreetSingh-on9dy 2 месяца назад +1

    Mera baap chor te mein v chor bnana hai jee 😂😂

  • @KuvamAnahat
    @KuvamAnahat 2 месяца назад +1

    Val na khilr ke na aya kr...bki seva ta krde ne sav nu pta..tu kha lyo Punjab nu ...

  • @akashdeepsandhu2070
    @akashdeepsandhu2070 2 месяца назад +1

    ਦਰਜ਼ੀ ਦੇ ਪੈਸੇ ਮੋੜ ਦਿਓ ਹੁਣ।😅

  • @deepshrianandpursahib5132
    @deepshrianandpursahib5132 2 месяца назад +2

    Yr kise bhi priwar member di interviw krn lgg jande ho .v bad

  • @user-sx1ww8wj3o
    @user-sx1ww8wj3o 2 месяца назад +1

    Raja Bank sab to ghatiya insan hai Vishnu vodka ke naachte ho ji

  • @NAIBSINGH-rb5jj
    @NAIBSINGH-rb5jj 2 месяца назад

    ਪੰਜਾਬ ਨੂੰ ਲੁੱਟਣ ਦਾ ਇੰਨਾ ਨੂੰ ਇਕ ਮੋਕਾ ਹੋਰ ਮਿਲ ਗਿਆ। 😢😢😢

  • @Sonivibez
    @Sonivibez 2 месяца назад +1

    Papa ji ney paisa hor khichna 😂 bas 😢

  • @jeet-Seattle
    @jeet-Seattle 2 месяца назад +1

    Bass ehdi hi kami si..

  • @rankmafia7902
    @rankmafia7902 2 месяца назад +1

    CH jis hotel tu aa ma diya order kar khandiya ona da paise v nhi c diya

  • @GurpreetSingh-td8xd
    @GurpreetSingh-td8xd 2 месяца назад

    ਕੁੱੜੀ ਹੌਟ ਵਾਂ ,,,,🔥🔥

  • @CHARDA643
    @CHARDA643 2 месяца назад +2

    Pta he aa ki krna ena chora ne

  • @ssssingh1369
    @ssssingh1369 2 месяца назад +1

    Apne papa da koi acha kam ta gina de ki bela he kumi janda😂

  • @vinodverma_21
    @vinodverma_21 2 месяца назад +1

    Sate tabar nu he parliament ch bejn nu firde a

  • @ManavjitSingh-my8ig
    @ManavjitSingh-my8ig 2 месяца назад +1

    Very confident Girl like his father best of luck for future 🎉

  • @KuldeepSingh-lv6nj
    @KuldeepSingh-lv6nj 2 месяца назад +2

    Bihar ta Sara ldh ch aa

  • @hansaliwalapreet812
    @hansaliwalapreet812 2 месяца назад +1

    Heartily congratulations 🎊 👏 💐 💐 🎉🎉🎉Ekam ❤❤beta🎉🎉gbu always ji

  • @sukhrajsingh3280
    @sukhrajsingh3280 2 месяца назад +4

    😂😂peyaar thanu nhi dita lokka n ,,, Rahul Gandhi Congress party nu dita va 😂😂😂😂 janta chondi c k iss vaar Congress sarkaar bny

  • @kulvirsingh500
    @kulvirsingh500 2 месяца назад +1

    Nice speech 💪💪💪🙏🙏🙏

  • @user-xz3oh6or5u
    @user-xz3oh6or5u 2 месяца назад +1

    ਸਭ ਲੁਟੇਰੇ ਆ ਪੰਜਾਬ ਨੂੰ ਲੁੱਟਣ ਵਾਲੇ ਆ

  • @user-fl6yw1kn7r
    @user-fl6yw1kn7r 2 месяца назад

    V Good Speach Nd Feedback.

  • @josh-addiwal
    @josh-addiwal 2 месяца назад +1

    Balkour kakre hi jate 😂

  • @kindalitt9911
    @kindalitt9911 2 месяца назад +2

    Good girl

  • @inderjitsandhu7616
    @inderjitsandhu7616 2 месяца назад

    Raja Rani kar Di bahut jyada hi

  • @k22732
    @k22732 2 месяца назад +1

    These corrupt besharm people have never helped poor, fed hungry. Nepo kid in the making.

  • @BikramjitSingh-cc4ow
    @BikramjitSingh-cc4ow 2 месяца назад +1

    Congratulations 🎉🎉🎉🎉🎉🎉🎉🎉🎉

  • @user-cs9st4cn1w
    @user-cs9st4cn1w 2 месяца назад +1

    Congratulations 🎉🎉🎉🎉🎉

  • @satishthakur1433
    @satishthakur1433 2 месяца назад +1

    Good answer Aane wali CM

  • @user-xc5mu7jm1o
    @user-xc5mu7jm1o 2 месяца назад +1

    congratulations 🎉🎉

  • @user-qc7tm1yv5i
    @user-qc7tm1yv5i 2 месяца назад +1

    Congratulations 🎉

  • @gurwindervirk-kj1bq
    @gurwindervirk-kj1bq 2 месяца назад +1

    good sister 🎉🎉

  • @ssssingh1369
    @ssssingh1369 2 месяца назад

    Eh ta kamli hoi phirdi 😂 kamli lagdi eh😂

  • @SumanDevi-hm1mc
    @SumanDevi-hm1mc 2 месяца назад +1

  • @ManpreetSingh-kq6bh
    @ManpreetSingh-kq6bh 2 месяца назад

    Presence of mind 👍

  • @sjet2681
    @sjet2681 2 месяца назад

    Very nice 👍👍

  • @KuldeepMarday
    @KuldeepMarday 2 месяца назад +1

    ❤❤

  • @user-xu2pw4eo5w
    @user-xu2pw4eo5w 2 месяца назад

    Betay you should study law . Good layers can be very good county leaders
    In North American countries all presidents politicians are lawyers
    Study your las degree betay first then u. Am serve the county well like Hillary Clinton mechell Obama
    Queen Elizabeth Indra Gandhi etc

  • @gurwindervirk-kj1bq
    @gurwindervirk-kj1bq 2 месяца назад +1

    Good sister now

  • @hakamsinghbrar6014
    @hakamsinghbrar6014 2 месяца назад

    Ki labh malayi ta bittu nu mil gi

  • @Realaviworld
    @Realaviworld Месяц назад

    Nepotism

  • @shashiprabha8505
    @shashiprabha8505 2 месяца назад

    बच्चे जेकर प्यार मिलया ता काम वी करना नहीं ता हवा हवाई वी कर दूं जनता

  • @Manpreetdhl
    @Manpreetdhl 2 месяца назад

    ਦੂਜੀ ਹਰਸਿਮਰਤ ਕੌਰ😅

  • @JagdeepSingh-ej3mu
    @JagdeepSingh-ej3mu 2 месяца назад

    Very nice 👍 bete congrats again

  • @gurpreetgill8226
    @gurpreetgill8226 2 месяца назад

    Awaj bilkul ma vargi aa

  • @amandeepjat
    @amandeepjat 2 месяца назад +1

    Buses da paisa jehra khadda

  • @VickySingh-js2hx
    @VickySingh-js2hx Месяц назад

    Ja tera pio na kuch na kita fir tanu dasa gye kali jihi

  • @kulvirsingh500
    @kulvirsingh500 2 месяца назад

    Nice Beti congratulations 🎉🎉🎉🎉❤❤❤

  • @veenakumari473
    @veenakumari473 2 месяца назад +1

    Smart girl politicians kid

  • @sawarnjitkaur3554
    @sawarnjitkaur3554 2 месяца назад +1

    Khush raho beta ji

  • @balwindersinghbalwinder922
    @balwindersinghbalwinder922 2 месяца назад +6

    Maa te gye bil kull

  • @satnamjadoria8091
    @satnamjadoria8091 2 месяца назад

    Beti god bless you

  • @HarjinderArora-ul1ni
    @HarjinderArora-ul1ni 2 месяца назад +1

    Belkul maa wargi awaz

  • @shortsbyrohit72
    @shortsbyrohit72 2 месяца назад

    2nd RAJA❤😊

  • @GurbirSingh-hi9ti
    @GurbirSingh-hi9ti 2 месяца назад

    ਜਵਾਬ ਬਹੁਤ ਸੋਹਣਾ ਦੇਂਦੀ ਕੁੜੀ ਵੜਿੰਗ ਇਕ ਦਿਨ ਪੱਕਾ ਮੁੱਖਮੰਤਰੀ ਬਣੇਗਾ

  • @satnampal7452
    @satnampal7452 2 месяца назад

    Congratulations putra