Dasam Granth Controversy: Why Guru Gobind Singh Ji Wrote Charitropakhyan in Dasam Granth

Поделиться
HTML-код
  • Опубликовано: 10 сен 2024

Комментарии • 348

  • @aircoolco.8964
    @aircoolco.8964 21 день назад +24

    ਆਨੰਦ ਆ ਗਿਆ ਵੀਰ ਜੀ ਦੇ ਬਚਨ ਸੁਨ ਕੇ
    ਧੰਨ ਧੰਨ ਧੰਨ ਧੰਨ ਧੰਨ ਅਕਾਲ ਪੁਰਖ ਜੀ ਇਹੋ ਜਿਹੇ ਸਿੰਘਾ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਭਾਈ ਸਾਹਿਬ ਜੀ ਤੁਹਾਡੀ ਉਮਰ ਬਹੁਤ ਲੰਮੀ ਹੋਵੇ ਜੀ

  • @sharnkaur9145
    @sharnkaur9145 25 дней назад +22

    ਬਹੁਤ ਖੂਬ ਵੀਰ ਜੀ🙏🏻 ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ🙏🏻 ਮਹਾਰਾਜ ਇੰਝ ਹੀ ਕ੍ਰਿਪਾ ਬਣਾਈ ਰੱਖਣ 🙏🏻

  • @davindersinghg
    @davindersinghg 24 дня назад +15

    ਅਨੰਦ ਆ ਗਿਆ ਬਚਨ ਸੁਣ ਕੇ ਧੰਨਵਾਦ ਸਿੱਖ ਸੰਗਤ ਨੂੰ ਦੁਚਿੱਤੀ ਚੋ ਕੱਢਣ ਲਈ ਬੜਾ ਵੱਡਾ ਉਪਰਾਲਾ ਹੈ

    • @pradeepkarn7724
      @pradeepkarn7724 6 дней назад

      Sikh sanagat bharmit hi karti ayee hai pahle hinduon ko kiya sirf dharm ki raksha ke nam par honduon ke bade beto ka dan manga fir chupke se sikh bana ke aaj unhi hinduon ko gali dene ka karti hai karm ka fal milta hai jarur

  • @shamshersinghdeol2496
    @shamshersinghdeol2496 День назад +1

    ਭਾਈ ਸਾਹਿਬ ਤੁਹਾਡੇ podcast ਸਾਰੇ ਬਹੁਤ ਹੀ ਵਧੀਆ ਹੁੰਦੇ ਹਨ ਪਰ ਮੈਨੂੰ ਸਭ ਤੋਂ ਵੱਧ ਅਨੰਦ ਭਾਈ ਮਨਦੀਪ ਸਿੰਘ ਜੀ ਨਾਲ਼ ਤੁਹਾਡੇ podcast ਦੇਖ ਕੇ ਆਉਂਦਾ ਹੈ।

  • @user-mj8bm2bo1d
    @user-mj8bm2bo1d 26 дней назад +14

    ਵਹਿਗੁਰੂ ਜੀ ਸਾਨੂੰ ਬਹੁਤ ਕੁਝ ਪਤਾ ਚਲਾ ਜਿਸ ਬਾਰੇ ਸਾਨੂੰ ਪਤਾ ਵੀ ਨਹੀਂ ਸੀ 🙏🙏 ਬਹੁਤ ਸਾਰੇ ਵਿਚਾਰਾਂ ਤੇ ਚਾਨਣਾ ਪਾਇਆ ਗਿਆ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @arfansingh9335
    @arfansingh9335 26 дней назад +9

    ਭਾਈ ਮਨਦੀਪ ਸਿੰਘ ਜੀ ਚੜਦੀ ਕਲਾ ਬਹੁਤ ਸੋਹਣੇ ਵਿਚਾਰ

  • @GurjeetSingh-ux4dx
    @GurjeetSingh-ux4dx 26 дней назад +24

    ਅਥਾਹ ਗਿਆਨ ‌ਹੈ ਭਾਈ ਸਾਹਿਬ ਜੀ ਨੂੰ ਐਨੀ ਛੋਟੀ ਅਵਸਥਾ ਚ ਵਾਹਿਗੁਰੂ ਸਾਹਿਬ ਜੀ ਕਿਰਪਾ ਸਦਕਾ ਹੀ ਹੋ ਸਕਦਾ ਹੈ ਵਾਹਿਗੁਰੂ

  • @user-fh4zm9qc5i
    @user-fh4zm9qc5i 19 дней назад +10

    ਬਹੁਤ ਵਧੀਆ ਇਤਿਹਾਸ ਦੀ ਜਾਨਕਾਰੀ ਦਿੱਤੀ ਵਾਹਿਗੁਰੂ ਜੀ ਭਾਈ ਸਾਹਿਬ ਅਤੇ ਆਪ ਨੂੰ ਲੰਬੀ ਉਮਰ ਬਖਸ਼ੇ ਚੜਦੀ ਕਲਾ ਬਖਸ਼ੇ 👏👏🙏🙏

  • @KaramjitKaur-kc5ly
    @KaramjitKaur-kc5ly 6 дней назад +4

    ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਬਾਜਾਂ ਵਾਲੇ ਬਾਪੂ ਦੀ ਬਾਣੀ ਹੈ ਅਸੀਂ ਬਹੁਤ ਬਹੁਤ ਪਿਆਰ ਤੇ ਸਤਿਕਾਰ ਕਰਦੇ ਹਾਂ ਦਸਮ ਗ੍ਰੰਥ ਸਾਹਿਬ ਜੀ ਦਾ

  • @GurpreetKaur-wu1th
    @GurpreetKaur-wu1th 9 дней назад +3

    Guru Sahiban Ji di kirpa nal Anand aa geaaa

  • @mundalakhimpurda31
    @mundalakhimpurda31 15 дней назад +3

    Bahut khaint I am agree with you veer ji I am also listening and understanding the bani everyday ❤

  • @mehakdeepkaur6706
    @mehakdeepkaur6706 12 дней назад +9

    ਵਾਹਿਗੁਰੂ ਜੀ ਬੇਨਤੀ ਹੈ ਕਿ ਦਸਮ ਗ੍ਰੰਥ ਜੀ ਦੀ ਬਾਣੀ ਦਾ ਪਾਠ ਕਿਦਾਂ ਕਰਨਾ ਹੈ, ਕਿਥੋਂ ਕਰ ਸਕਦੇ ਹਾਂ, ਕਿਰਪਾ ਕਰਕੇ ਇਸ ਵਿਸੇ ਤੇ ਇਕ ਪੋਡਕਾਸਟ ਕੀਤਾ ਜਾਵੇ ਭਾਈ ਸਾਹਿਬ ਜੀ ਦੇ ਨਾਲ । ਜੇਕਰ ਮੁਮਕਿੰਨ ਹੋਵੇ ਤਾਂ ਪਲੀਜ਼ ਬਾਣੀ ਦੀ ਵਿਆਖਿਆ ਵੀ ਸਾਂਝੀ
    🟥🟥🟥🟥🟥🟥🟥🟥
    ਕੀਤੀ ਜਾਵੇ।🙏🙏🙏🙏🙏🙏🙏

    • @naviii949
      @naviii949 12 дней назад

      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ 10 parts vich tusi ਲੈਣੇ ਹੋਣ ਤਾਂ ਬ੍ਰਹਮਗਿਆਨੀ ਸੰਤ ਅਮੀਰ ਸਿੰਘ ਜੀ ( ਸੱਤੋ ਕੀ ਗਲੀ, ਸ੍ਰੀ ਅੰਮ੍ਰਿਤਸਰ ਸਾਹਿਬ), ਓਹਨਾ ਵੱਲੋਂ ਸਟੀਕ, ਵਿਆਖਿਆ ਕੀਤੀ, ਓਹ ਲੈ ਲਵੋ ਤੁਸੀ l
      ਦਸਮ ਗ੍ਰੰਥ ਤੁਸੀ read karna ਹੈ ਤਾਂ ਬਾਬਾ ਨਰਾਇਣ ਸਿੰਘ ਜੀ ਮੁਝੰਗਾ ਵਾਲਿਆ ਦਾ ਲੈ ਲਵੋ, ਤੁਸੀ ਇਸ ਬਾਰੇ ਪਤਾ ਕਰ ਲਵੋ ਕਿਸੇ ਵੀ ਚੰਗੀ sikhissm ਉੱਪਰ ਆਧਾਰਿਤ shop ਤੋਂ, ਜਿਸ ਤਰਾ ਭਾਈ ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੋਂ ਪਤਾ ਕਰ ਲਵੋ l

    • @jindajatt4545
      @jindajatt4545 6 дней назад +1

      @@naviii949 ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ।
      ਅਮੀਰ ਸਿੰਘ ਮਰ ਗਿਆ ਕਿ ਜੀਂਦਾ?

    • @naviii949
      @naviii949 6 дней назад

      jindajatt, ji gurbani ਤਾਂ ਇਹ ਕੇਹਂਦੀ ਹੈ ਕਿ ਬ੍ਰਹਮਗਿਆਨੀ ਜਨਮ ਮਰਨ ਵਿਚ ਨਹੀਂ ਆਉਂਦੇ, ਓਹ ਜੀਵ ਤੇ ਸਿਰਫ ਪਰਉਪਕਾਰ ਕਰਨ ਲਈ ਹੀ ਆਉਂਦੇ l
      Second gal, BRAHMGYANI sharir ਵਿਚ ਹੁੰਦੇ ਹੀ ਮੁਕਤ ਹੁੰਦੇ ਹਨ, ਸੱਪ ਦੀ ਕੰਜ ਵਾਂਗ ਸ਼ਰੀਰ ਪਿੱਛੇ ਰਹਿ ਜਾਂਦਾ, ਆਪ ਉਹ ਆਤਮਿਕ ਤੌਰ ਤੇ ਸਦਾ ਹੀ ਜਿਉਂਦੇ ਹਨ l

    • @jindajatt4545
      @jindajatt4545 6 дней назад

      @@naviii949 tuc gurbani galt keh reh ho? Tuhade kehn anusaar Brahmgyani mar sakda?

  • @PakMuslimReact
    @PakMuslimReact 26 дней назад +15

    Allah slamat rakhe

  • @gurnamkaurdulat3883
    @gurnamkaurdulat3883 26 дней назад +5

    ਬਹੁਤ ਬਹੁਤ ਧੰਨਵਾਦ ਨੇਕ ਪੰਜਾਬੀ ਇਤਿਹਾਸ ਦਾ ਜਿਨ੍ਹਾਂ ਨੇ ਰੱਬੀ ਰੂਹਾਂ ਦੇ ਦਰਸ਼ਨ ਕਰਵਾਏ।

  • @user-kc8hw4pm9b
    @user-kc8hw4pm9b 18 дней назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰੀ ਗੱਲ ਸਹੀ ਆ ਤੁਹਾਡੀ ਬਹੁਤ ਕੋਸ਼ਿਸ਼ ਸਿੱਖਣ ਨੂੰ ਮਿਲਦਾ🙏🙏🙏🙏🙏

  • @sukhdeepKhalsa-mk8sk
    @sukhdeepKhalsa-mk8sk 22 дня назад +5

    Waheguru Ji waheguru Ji waheguru Ji waheguru Ji waheguru Ji waheguru ji 🙏🙏👌👌

  • @rajbeersingh8749
    @rajbeersingh8749 26 дней назад +12

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

    • @jindajatt4545
      @jindajatt4545 26 дней назад +1

      ਧੰਨ ਧੰਨ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏

  • @ParamjitSingh-ts1kx
    @ParamjitSingh-ts1kx 25 дней назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਇਹ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @ManpreetSingh-kf3po
    @ManpreetSingh-kf3po 24 дня назад +4

    Waheguru ji

  • @daljitlitt9625
    @daljitlitt9625 3 дня назад +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @ManpreetSingh-kf3po
    @ManpreetSingh-kf3po 24 дня назад +5

    Waheguru ji Mehar Karan

  • @sudershanbedi4360
    @sudershanbedi4360 26 дней назад +7

    Wahegur ji. Thankyou for clarifying everything about Dasamgranth ji rakhi. Tera. and all the other questions. Jagtarahoo. Chardikala. Waheguru jee ka Khalsa Waheguru ji kee fatha. 🙏🙏👌✌️👍🌺🌺🌿🌿🎉

    • @jindajatt4545
      @jindajatt4545 26 дней назад +2

      ਧੰਨ ਧੰਨ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਬੀਰ ਰਸ ਅਤੇ ਗੁਦਾ ਭੋਗ ਦੇ ਦਾਨੀ 🙏

  • @gurnamkaurdulat3883
    @gurnamkaurdulat3883 26 дней назад +8

    ਵਾਹਿਗੁਰੂ ਜੀ।
    ਭਾਈ ਮਨਦੀਪ ਸਿੰਘ ਖਾਲਸਾ ਬਹੁਤ ਹੀ ਸੁਲਝੀ ਹੋਈ ਰੂਹ, ਗਿਆਨ ਵਾਨ ਅਤੇ ਠਰ੍ਹੰਮੇਂ ਵਾਲੇ ਹਨ ।ਸੁਣ ਕੇ ਅਨੰਦ ਆਇਆ।

  • @mranimation373
    @mranimation373 22 дня назад +2

    ਵਾਹਿਗੁਰੂ ਜੀ 🙏♥️

  • @harpreetsinghbatra8579
    @harpreetsinghbatra8579 4 дня назад +1

    Waheguru Ji, Bhot Bhot Shukrana 🙏🙏

  • @rachsaysvainday9872
    @rachsaysvainday9872 12 дней назад +1

    ਜਾਣਕਾਰੀ ਬਹੁਤ ਹੀ ਵਧੀਆ ਲੱਗੀ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ਨਿਊਜ਼ੀਲੈਂਡ ।

  • @davindersinghdev3776
    @davindersinghdev3776 14 дней назад +1

    Bahut hi nimrata bahut hi vadhiya awaaz te andaz kya baat hai ;waheguru ji satnam ji 🙏🏻

  • @nirmalkaur8581
    @nirmalkaur8581 25 дней назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤🎉🎉🎉🎉🎉

  • @dharmindersingh7458
    @dharmindersingh7458 15 дней назад +1

    Ehna Anand aya ehne Sohne vichaar sunan no milae Waheguru avee he Meher bnaai rakhn 🙏🏻

  • @kashmircheema6002
    @kashmircheema6002 14 дней назад +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਇਤਿਹਾਸ ਵਾਰੇ ਵਾਹਿਗੁਰੂ ਜੀ ਸਾਨੂੰ ਵੀ ਸੁਮੱਤ ਬਕਸ਼ਣ

  • @paramvirsingh4062
    @paramvirsingh4062 26 дней назад +3

    Waheguru ji tuhanu hamesha chardi kla vich rakhan ji 🙏❤️

  • @arfansingh9335
    @arfansingh9335 26 дней назад +5

    ਸਭਰਾਵਾਂ ਦੇ ਵਿਦਿਆਰਥੀ ❤

  • @AmandeepSingh-em6xv
    @AmandeepSingh-em6xv 13 дней назад +1

    ਬਹੁਤ ਗੱਲਾਂ ਸਾਫ ਹੋਇਆਂ ਜੀਵਨ ਨੂੰ ਸਿੱਧਾ ਕਰਨ ਵਾਲਾ ਗਿਆਨ ਵਾਹਿਗੁਰੂ ਜੀ

  • @gaganmakkar1848
    @gaganmakkar1848 19 дней назад +4

    ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧਨ ਸ੍ਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ 🙏🙏🙏🙏🙏ੴਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਨੌਧ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ੴ🙏💐🌷🌸🙏

  • @KaramjitKaur-kc5ly
    @KaramjitKaur-kc5ly 6 дней назад +1

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੇਂ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਆਪਣੇ ਖਾਲਸਾ ਪੰਥ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ

  • @mohanjitkaur3035
    @mohanjitkaur3035 3 дня назад

    Waheguru ji ka khalsa, Waheguru ji ki fateh waheguru ji...bahut hi sikhan nu milaya bhai sahibji to....Waheguru ji kirpa bnani rakhan edha diya roohan da sang te Darshan bakshan .....Waheguru j ka khalsa, Waheguru ji ki fateh Waheguru ji

  • @mind.Creative
    @mind.Creative 26 дней назад +6

    Shabad hi nhi is podcast lai
    Har var di tra is var ve dil jit lya tusi bajwa saab
    Bhut besabri nal intjar rrehda aa tuhadia videos te tuhade podcast da benti aa jldi jldi post krya kro videos

  • @gurinderkaur9035
    @gurinderkaur9035 6 дней назад +1

    Nek punjabi history ਵਾਲੇ ਵੀਰਜੀ ਦਾ ਕੀ ਨਾਮ ਹੈ

  • @user-dz6wh9rq2l
    @user-dz6wh9rq2l 26 дней назад +3

    😊😊❤❤❤ tusi beant vadia Kamm kitta ji 🙏 🙏 ♥️ ♥️ 🙌

  • @anejaks
    @anejaks 9 дней назад +1

    Great ji, pehlan mere mann ch vi harnek vargeyan nu sun k shri Dasam bare kuchh uthal puthal ji si par mein decide kareya ek vaar shri Dasam ji nu padh ke vichar samjne painge. Fir pehlan shri Guru Granth Sahib ohde bad Shiri Dasam ji nu Padheya te pata lageya es bani nu likhna kise hor de vass di gall nahin. Sirf Pita Dashmesh di hi baani hai. Maharaj ne kirpa kiti te main Amrit V Chhakya.

  • @gurmeetkaur-ek5kv
    @gurmeetkaur-ek5kv 26 дней назад +5

    🙏🏼🪯ਵਹਿਗੁਰੂ ਜੀ🪯🙏🏼
    🪯ਵਹਿਗੁਰੂ ਜੀ ਕਾ ਖਾਲਸਾ🪯
    🪯ਵਹਿਗੁਰੂ ਜੀ ਕੀ ਫਤਿਹ 🪯🪯ਭਾਈ ਮਨਦੀਪ ਸਿੰਘ ਜੀ🪯
    🪯ਬਹੁਤ ਅਨੰਦ ਆਇਆ 🪯
    🪯ਵਹਿਗੁਰੂ ਏਸੇ ਤਰਾਂ ਕ੍ਰਿਪਾ 🪯ਬਨਾਈ ਰੱਖਣ🪯🙏🏼🚩
    🪯ਵਹਿਗੁਰੂ ਮੇਹਰ ਕਰਨ🪯🙏🏼🪯🙏🏼🪯🙏🏼🪯🙏🏼🪯🚩🚩🚩🚩🚩🚩🚩🚩

  • @KaranveerSingh-mg2os
    @KaranveerSingh-mg2os 26 дней назад +20

    ਬਾਈ ਜੀ ਆਪ ਜੀ ਸ਼ਰਧਾਵਾਨ ਹੋ।
    ਬੇਨਤੀ ਹਦਾਇਤ ਹੈ ਟਾਈਟਲ ਬਦਲੋ ਜੀ।
    ਵਿਊਆਂ ਦੇ ਚੱਕਰ 'ਚ ਨਾ ਫਸੋ ।

  • @TaranSingh1311
    @TaranSingh1311 26 дней назад +6

    ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹ Bhai Sahib Ji, maafi Ji daas's benti aa Ji, please put on English subtitle as well Ji, so that for the young generation or for Sangat who just came to sikhi also can understand! For every videos that you made Bhai Sahib Ji, thank you 🙏🏾

  • @harman8033
    @harman8033 26 дней назад +6

    ਬਹੁਤ ਵਧੀਆ ਵੀਰ ਜੀ ਅਨੰਦ ਆ ਗਿਆ ਤੁਹਾਡਾ ਦਵਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ❤❤❤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਿਆ ਦਾ ਸਾਗਰ ਹੈ

    • @Gurpreetsingh-tg3nk
      @Gurpreetsingh-tg3nk 12 дней назад

      ਦੋਨੋ ਹੀ ਘਰਿਸ਼ਟ ਸ਼ਕਲ ਦੇ ਨੇ
      *#ਦੋਬਾਰਾ_ਦਸ_ਰਹੇ_ਆ_ਕੌਮ_ਨੂੰ** ।। Share plz 🙏 ਹਰ ਇਕ ਸਿੱਖ ਦਾ ਫਰਜ ਹੈ !! ਸੱਚਾਈ ਨੂੰ ਸਾਂਝਾ ਕਰੇ।।*
      *ਹੁਣ ਹਰ ਇਕ ਪੇਜ ਦਾ ਵੇਰਵਾ ਫਿਰ ਤੋਂ ਦਸ ਰਹੇ ਆ ।।👇*
      *ਅਸੀਧੁਜ ਵਿਸ਼ਨੂੰ ਦਾ ਨਾਮ ਹੈ,* *ਜਗਮਾਤਾ ਦੁਰਗਾ ਦਾ ਨਾਮ ਹੈ,*
      *ਜਾਪ ਵਿਸ਼ਨੂੰ ਅਤੇ ਸ਼ਿਵ ਦਾ ਹੈ ।। ਚੰਡੀ ਦੁਰਗਾ ਦੀ ਹੈ ।। ਚੋਪਈ ਦੁਰਗਾ ਦੀ ਹੈ, ਮਹਾਕਾਲ ਸ਼ਿਵ ਹੈ, ਅਕਾਲ ਤੋਂ ਮਹਾਕਾਲ ਸ਼ਿਵ ਦਾ ਬਣਾਤਾ ਕੌਮ ਨੂੰ ਪੁਜਕ ।। ਭਗੋਤੀ ਦੁਰਗਾ ਦਾ ਨਾਮ ਹੈ ।।*
      ਪੜ੍ਹੋ ਅਰਥਾਂ ਨਾਲ ।। ❤️🙏 ਦੁਨੀਆ ਦੀ ਹਰ ਇਕ ਕਿਤਾਬ ਨੂੰ ਅਰਥਾਂ ਨਾਲ ਪੜ ਕੇ ਹੀ ਸੱਚਾਈ ਦਾ ਪਤਾ ਚਲ ਸਕਦਾ, ਰੱਟੇ ਅਤੇ ਨਿੱਤਨੇਮ ਨਾਲ ਨਹੀਂ ਕਦੇ ਪਤਾ ਚਲ ਸਕਦਾ, ਗੁਰੂਬਾਣੀ ਕੋਈ ਮੰਤ੍ਰ ਨਹੀਂ, ਜਿਵੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪਣ ਨਾਲ ਖੁਜ ਵੀ ਗੁਰੂਬਾਣੀ ਦਾ ਭੇਦ ਨਹੀਂ ਪਾਂ ਸਕਦਾ ।।।। ਸਾਰਾ ਖੇਡ ਸਮਝ ਆ ਜਾਣਾ ਅਰਥਾਂ ਨਾਲ,
      *#ਵਾਹਿਗੁਰੂ_ਦਾ_ਮਤਲਬ_ਹੈ* 👇
      *#ਵਾਹ_ਦਾ_ਮਤਲਬ_ਹੈ_ਕਮਾਲ_ਮਾਸ਼ਾ_ਮਹਾਨ_ਗ੍ਰੇਟ** ।।*
      *#ਗੁ_ਦਾ_ਮਤਲਬ_ਹੈ_ਅੰਧਕਾਰ_ਅਗਯਾਨ_darkness**।*
      *#ਰੂ_ਦਾ_ਮਤਲਬ_ਹੈ_ਰੌਸ਼ਨੀ_ਗਿਆਨ_ਪ੍ਰਕਾਸ਼_ਰੌਸ਼ਨੀ** ।।*
      *ਇਸ ਸਾਰੇ ਸ਼ਬਦ ਦਾ ਮਤਲਬ ਹੈ ਭਾਵ ਅਰਥ ਹੈ ਕਿ ਹਨੇਰਾ ਤਦ ਤਕ ਹੈ ਜਦ ਤਕ ਰੌਸ਼ਨੀ ਨਹੀਂ ਹੈ, ਅਗਯਾਨ ਤਦ ਤਕ ਹੈ ਜਦ ਤਕ ਗਿਆਨ ਨਹੀਂ ਹੈ ।।* ਕੋਈ ਵੀ ਕੰਮ ਵਿਚ ਸਫ਼ਲ ਨਹੀਂ ਹੋ ਸਕਦੇ ਜਦ ਤਕ ਉਸਦਾ ਸਹੀ ਗਿਆਨ ਨਹੀਂ ।।
      Example:::;ਰੋਟੀ ਤਦ ਤਕ ਜਲ ਕੇ ਕਾਲੀ ਹੁੰਦੀ ਰਹੇਗੀ ਜਦ ਤਕ ਸਹੀ ਪਕਾਨ ਦਾ ਗਿਆਨ ਨਹੀਂ ਹਾਸਿਲ ਹੁੰਦਾ ਕਿਸੇ ਵੀ ਕੁੜੀ ਨੂੰ ਮਨੁੱਖ ਨੂੰ ।।
      , ਖੋਜ ਸ਼ਬਦ ਮੇਂ ਲਇ ਗੁਰੂ ਦਾ ਹੁਕਮ ਹੈ ਹਰ ਇਕ ਮਨੁੱਖ ਨੂੰ ।।
      ਦਾਨ ਵੀ ਇਸ ਦਾ ਹੀ ਕਰਨਾ ਹੈ ਗਿਆਨ ਦਾ ਰੋਟੀ ਕਪੜੇ ਧਨ ਅਤੇ ਦੁਨਿਆਵੀ ਵਸਤੂ ਦਾ ਦਾਨ ਕੀਤਾ ਹੋਇਆ ਕੋਈ ਫਲ ਨਹੀਂ ਦੇਂਦਾ ।। ਜਇ ਕੋ ਪਾਵੈ ਤਿਲ ਕਾ ਮਾਨੁ।। ਗੁਰੂਨਾਨਕ ਸਾਹਿਬ ।। ਜਪ ਬਾਣੀ ਵਿੱਚ ਖੁਦ ਦਸ ਰਹੇ ਨੇ, ਦਾਨ 1245 ਅੰਗ ਤੇ ਦਸ ਰਹੇ ਨੇ ।। ਗੁਰੂਨਾਨਕ ਸਾਹਿਬ ਗਿਆਨ ਦਾ ਦਾਨ , ਸਬੂਤ ਵੇਖੋ ਖੁਦ ਪੜ੍ਹੋ ।। 👇
      ਬੇਨਤੀ ਹੈ ਕਿ ਬਚਿੱਤਰ ਨਾਟਕ ( ਅਖੌਤੀ ਦਸਮ ਗ੍ਰੰਥ) ਦੇ ਲਿਖਾਰੀਆਂ ਦੇ ਜਿੱਥੇ ਜਿੱਥੇ ਨਾਮ ਆਉਂਦੇ ਹਨ, ਉਨ੍ਹਾਂ ਦਾ ਸਾਰਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
      ਸਯਾਮ ਕਵੀ ਦੇ ਨਾਮ
      ਮਿਲਿ ਦੇਵ ਅਦੇਵਨ ਸਿੰਧ ਮਥ੍ਯੋ।। ਕਬਿ ਸਯਾਮ ਕਵਿੱਤਨ ਮੱਧ ਕਥ੍ਯੋ।। (ਬਚਿੱਤਰ ਨਾਟਕ ਪੰਨਾ-160)। ਇਸ ਤੋਂ ਅੱਗੇ ਪੰਨਾ-182, 213, 270, 281, 282, 288, 291, 294, 298, 301, 304, 306, 312, 313, 314, 315,316, 317, 318, 319, 321, 322, 323, 324, 325, 326, 327, 328, 329, 330, 331, 332, 333, 334, 336, 337, 339, 340, 341, 342, 343, 346, 347, 349, 350, 352, 353, 354, 356, 357, 361, 366, 371, 372, 373, 374, 379, 380, 381, 382, 383, 385, 387, 388, 390, 392, 403, 404, 405, 407, 409, 413, 414, 425, 428, 431, 434, 436, 437, 438, 440, 443, 444, 446, 449, 451, 452, 453, 456, 457, 460, 461, 465, 467, 469, 471, 472, 476, 478, 480, 482, 484, 485, 486, 487, 488, 489, 492, 493, 495, 497, 498, 499, 500, 501, 502, 503, 504, 505, 506, 507, 508, 512, 515, 516, 518, 519, 521, 522, 523, 524, 526, 527, 528, 529, 531,534, 535, 536, 538, 539, 540, 541, 542, 543, 544, 548, 549, 550, 551, 553, 554, 555, 556, 557, 559, 560, 562, 563, 564, 569, 669, 989, 1138, 1245, 1294, 1355 ਅਤੇ ਅਖ਼ੀਰ ਵਿਚ ਪੰਨਾ-ਅ ‘ਤੇ ਦੇਖੇ ਜਾ ਸਕਦੇ ਹਨ। ਨੋਟ ਕੀਤਾ ਜਾਵੇ ਕਿ ਬਚਿੱਤਰ ਨਾਟਕ ਵਿਚ ਸਭ ਤੋਂ ਜ਼ਿਆਦਾ ਨਾਂ ਕਬਿ ਸਯਾਮ ਦਾ ਹੀ ਆਉਂਦਾ ਹੈ।
      ਰਾਮ ਕਵੀ ਦੇ ਨਾਮ
      ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ।। (ਬਚਿੱਤਰ ਨਾਟਕ ਪੰਨਾ - 408) ਇਸ ਤੋਂ ਅੱਗੇ ਪੰਨਾ-410, 412, 417, 419, 432, 454, 476, 479, 835, 849, 851, 880, 884 ਤੇ ਦੇਖੇ ਜਾ ਸਕਦੇ ਹਨ।
      ਕਾਲ ਕਵੀ ਦੇ ਨਾਮ
      ਸੁ ਕਬਿ ਕਾਲ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ।। (ਬਚਿੱਤਰ ਨਾਟਕ ਪੰਨਾ-1087) ਅਤੇ ਪੰਨਾ-1128 ਤੇ ਦੇਖੇ ਜਾ ਸਕਦੇ ਹਨ।
      ਬੇਸ਼ੱਕ ਸਯਾਮ, ਰਾਮ ਅਤੇ ਕਾਲ ਕਵੀਆਂ ਨੇ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਵਿਚ ਆਪ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਰਚਨਾ ਉਨ੍ਹਾਂ ਦੀ ਆਪਣੀ ਲਿਖਤ ਹੈ, ਪਰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ, ਗੁਰ-ਨਿੰਦਕ ਅਤੇ ਇਖ਼ਲਾਕੀ ਪੱਧਰ ਤੋਂ ਗਿਰੇ ਹੋਏ ਲੋਕ, ਇਸ ਗ੍ਰੰਥ ਦਾ ਕਰਤਾ ਦਸਮ ਗੁਰੂ ਨੂੰ ਕਹਿ ਕੇ ਸਿੱਖਾਂ ਨੂੰ ਲਗਾਤਾਰ ਮੂਰਖ ਬਣਾਉਂਦੇ ਆ ਰਹੇ ਹਨ।
      ਅਸੀਧੁਜ ਵਿਸ਼ਨੂੰ ਦਾ ਨਾਮ ਹੈ, ਜਗਮਾਤਾ ਦੁਰਗਾ ਦਾ ਨਾਮ ਹੈ,
      ਜਾਪ ਵਿਸ਼ਨੂੰ ਅਤੇ ਸ਼ਿਵ ਦਾ ਹੈ ।। ਚੰਡੀ ਦੁਰਗਾ ਦੀ ਹੈ ।। ਚੋਪਈ ਦੁਰਗਾ ਦੀ ਹੈ, ਮਹਾਕਾਲ ਸ਼ਿਵ ਹੈ, ਅਕਾਲ ਤੋਂ ਮਹਾਕਾਲ ਸ਼ਿਵ ਦਾ ਬਣਾਤਾ ਕੌਮ ਨੂੰ ਪੁਜਕ ।। ਭਗੋਤੀ ਦੁਰਗਾ ਦਾ ਨਾਮ ਹੈ ।। ਪੜ੍ਹੋ ਅਰਥਾਂ ਨਾਲ ।। ❤️🙏 ਦੁਨੀਆ ਦੀ ਹਰ ਇਕ ਕਿਤਾਬ ਨੂੰ ਅਰਥਾਂ ਨਾਲ ਪੜ ਕੇ ਹੀ ਸੱਚਾਈ ਦਾ ਪਤਾ ਚਲ ਸਕਦਾ, ਰੱਟੇ ਅਤੇ ਨਿੱਤਨੇਮ ਨਾਲ ਨਹੀਂ ਕਦੇ ਪਤਾ ਚਲ ਸਕਦਾ, ਗੁਰੂਬਾਣੀ ਕੋਈ ਮੰਤ੍ਰ ਨਹੀਂ, ਜਿਵੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪਣ ਨਾਲ ਖੁਜ ਵੀ ਗੁਰੂਬਾਣੀ ਦਾ ਭੇਦ ਨਹੀਂ ਪਾਂ ਸਕਦਾ ।।।। ਸਾਰਾ ਖੇਡ ਸਮਝ ਆ ਜਾਣਾ ਅਰਥਾਂ ਨਾਲ,
      *#ਵਾਹਿਗੁਰੂ_ਦਾ_ਮਤਲਬ_ਹੈ* 👇
      *#ਵਾਹ_ਦਾ_ਮਤਲਬ_ਹੈ_ਕਮਾਲ_ਮਾਸ਼ਾ_ਮਹਾਨ_ਗ੍ਰੇਟ** ।।*
      *#ਗੁ_ਦਾ_ਮਤਲਬ_ਹੈ_ਅੰਧਕਾਰ_ਅਗਯਾਨ_darkness**।*
      *#ਰੂ_ਦਾ_ਮਤਲਬ_ਹੈ_ਰੌਸ਼ਨੀ_ਗਿਆਨ_ਪ੍ਰਕਾਸ਼_ਰੌਸ਼ਨੀ** ।।*
      *ਇਸ ਸਾਰੇ ਸ਼ਬਦ ਦਾ ਮਤਲਬ ਹੈ ਭਾਵ ਅਰਥ ਹੈ ਕਿ ਹਨੇਰਾ ਤਦ ਤਕ ਹੈ ਜਦ ਤਕ ਰੌਸ਼ਨੀ ਨਹੀਂ ਹੈ, ਅਗਯਾਨ ਤਦ ਤਕ ਹੈ ਜਦ ਤਕ ਗਿਆਨ ਨਹੀਂ ਹੈ ।।*
      , ਖੋਜ ਸ਼ਬਦ ਮੇਂ ਲਇ ਗੁਰੂ ਦਾ ਹੁਕਮ ਹੈ ਹਰ ਇਕ ਮਨੁੱਖ ਨੂੰ ।।
      ਦਾਨ ਵੀ ਇਸ ਦਾ ਹੀ ਕਰਨਾ ਹੈ ਗਿਆਨ ਦਾ ਰੋਟੀ ਕਪੜੇ ਧਨ ਅਤੇ ਦੁਨਿਆਵੀ ਵਸਤੂ ਦਾ ਦਾਨ ਕੀਤਾ ਹੋਇਆ ਕੋਈ ਫਲ ਨਹੀਂ ਦੇਂਦਾ ।। ਜਇ ਕੋ ਪਾਵੈ ਤਿਲ ਕਾ ਮਾਨੁ।। ਗੁਰੂਨਾਨਕ ਸਾਹਿਬ ।। ਜਪ ਬਾਣੀ ਵਿੱਚ ਖੁਦ ਦਸ ਰਹੇ ਨੇ, ਦਾਨ 1245 ਅੰਗ ਤੇ ਦਸ ਰਹੇ ਨੇ ।। ਗੁਰੂਨਾਨਕ ਸਾਹਿਬ ਗਿਆਨ ਦਾ ਦਾਨ , ਸਬੂਤ ਵੇਖੋ ਖੁਦ ਪੜ੍ਹੋ ।। 👇
      ਸਬਦ ਗੁਰੂ ਕਾ ਸਟੂਡੈਂਟ ਸਿੱਖ ।।

  • @DarshansinghNagra
    @DarshansinghNagra 5 дней назад +2

    bilkul sahi keha veer jeee eh kaljugi lok ne jehre kehnde ne dasam patsha ne nhi likhya dasm granth.... eh karr sab kuch rhe a jo mahraaj ne likhya ...

  • @user-zw5en8ev4c
    @user-zw5en8ev4c 13 дней назад +1

    ਵਾਹਿਗੁਰੂ ਜੀ।

  • @user-wl7ew4vb6t
    @user-wl7ew4vb6t 26 дней назад +2

    Waheguru ji Waheguru ji Waheguru ji Waheguru ji
    Waheguru ji
    Waheguru ji Waheguru ji
    Waheguru ji
    Waheguru ❤❤waheguru ❤❤waheguru ❤❤waheguru ❤waheguru ❤guru gobind singh ❤sahib ji waheguru ❤❤❤waheguru ❤❤waheguru ❤❤
    ❤❤waheguru ji ❤❤waheguru ❤❤waheguru ❤❤waheguru ❤❤waheguru ❤

  • @rajdeepkaur6032
    @rajdeepkaur6032 12 дней назад +1

    DHAN DHAN SHRI GURU GOBIND SINGH 🙏🏻♥️🙏🏻💙🚩⚔️🧡🚩

  • @sarojrani1171
    @sarojrani1171 20 дней назад +2

    Waheguru ji ka khalasa Waheguru ji ki fateh🙏🙏🙏

  • @balvindersinghbalvindersin7165
    @balvindersinghbalvindersin7165 23 дня назад +3

    Khalsa ji
    Your podcast is very best
    You are going right way
    Please repeat 🙏 again
    Podcast on rehrass sahib di vikahya

  • @AmarjitKaur-kl2hs
    @AmarjitKaur-kl2hs 3 дня назад +1

    Bhot bhot vadhiea vichar g

  • @neetusethi1981
    @neetusethi1981 17 дней назад +1

    Mere pyaare waheguru ji ❤️❤️,is gyan k liye dhanyawaad ❤❤

  • @GopykbowSingh-qc2hq
    @GopykbowSingh-qc2hq 11 дней назад +1

    dhan dhan shri guru granth sahib ji 🙏🙏🙏🙏🙏🙏🙏🙏🙏🙏🙏🙏🙏

  • @maheshbrar
    @maheshbrar 20 дней назад +4

    Presenter is doing a very good service by bringing well read people and questioning about different issues But please do not keep saying dasam all the time. Show some respect to the holy book. Why can’t you say Dasam Granth Sahib ji?

  • @khatrimamta3622
    @khatrimamta3622 22 дня назад +2

    Waheguru ji
    Bhaut kuch seekh na ko mila
    Aur bhi aisa podcast upload karo ji 🙏

  • @akashkhanna8190
    @akashkhanna8190 25 дней назад +2

    Waheguru ji 🙏❤️

  • @CricMania246
    @CricMania246 4 дня назад +1

    Waheguru Ji Waheguru ji is

  • @NishanSingh-tu4iz
    @NishanSingh-tu4iz 26 дней назад +2

    W 🙏🙏🙏

  • @raviathwal2009
    @raviathwal2009 15 дней назад +1

    ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿੳ--- Supreme writer Guru Gobind singh ji Maharaj...source ..Dasam Granth sahib g.........Gal mukki

  • @varinderkaur2461
    @varinderkaur2461 26 дней назад +2

    Bahut nice information video 🙏👍💯

  • @user-ru9gx7bi3h
    @user-ru9gx7bi3h 26 дней назад +2

    Waheguruji 🙏🏻🙏🏻🙏🏻🌹🌹🌹🌹

  • @harjitsandhu9185
    @harjitsandhu9185 22 дня назад +1

    Waheguru ji aa bhai saab nal hor podcast kro 🙏 🙏 🙏 🙏 🙏

  • @Truthseek72563
    @Truthseek72563 25 дней назад +1

    Waheguru ji waheguru waheguru waheguru waheguru waheguru waheguru waheguru waheguru waheguru waheguru ji

  • @daljitlitt9625
    @daljitlitt9625 3 дня назад

    ਧੰਨ ਧੰਨ ਦਸਵੇ ਪਾਤਸਾਹਿ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ

  • @ranjeetkaursandhu6982
    @ranjeetkaursandhu6982 18 дней назад +1

    ਬਹੁਤ ਵਧੀਆ ਗਿਆਨ ਕਰਵਾਇਆ 🙏

  • @harinddersingh9759
    @harinddersingh9759 25 дней назад +1

    Waheguru ji ka khalsa waheguru ji ki Fateh ji 🙏🏽

  • @C.h.a.h.a.l
    @C.h.a.h.a.l 23 дня назад +2

    Wahguruji ❤❤

  • @navdeepsingh7368
    @navdeepsingh7368 26 дней назад +5

    Bro change the title... Aukha ho jana tere li... Maharaj da naam te agge kood shabad like tu... Kujj vi karenga views layi ??

  • @satnamkaur384
    @satnamkaur384 5 дней назад +2

    ਦੇਹਿ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੇ ਚਿਤ ਗੁਪਤ ਜਬ ਲੇਖਾ ਮਾਂਗੇ ਤਬ ਕਾਉਣ ਤੇਰਾ ਢਾਕੇ ਭਲੇ ਆਦਮੀ ਦੂਜੀ ਲਾਈਨ ਗੁਨਾਹ ਕਰਨ ਤੋਂ ਵਰਜ ਰਹੀ ਹੈ ਕਿ ਰੱਬ ਦੇਖ ਰਿਹਾ ਹੈ , ਜਦ ਕਿ ਚਰਿਤਰੋ ਪਾਖ਼ਾਨਾ ਨਿਰਾ ਗੰਦ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਨਾਲ ਉਨਾ ਦੀ ਤੁਲਨਾ ਕਰਨ ਤੋਂ ਗੁਰੇਜ ਕਰੋ ਭੋਲ ਭੀਲੀ ਲੁਕਾਈ ਵਿੱਚ ਗਲਤ ਪ੍ਰਚਾਰ ਨਹੀ ਕਰੋ ਆਪਣੇ ਬਾਣੇ ਦੀ ਹੀ ਲਾਜ ਰਖੋ

  • @DefeatLust
    @DefeatLust 10 дней назад +1

    If you can PLEASE add English subtitles, it would be greatly be appreciated 🙏🏾🙏🏾🙏🏾

  • @shindersamra4020
    @shindersamra4020 24 дня назад +1

    Very good and very deep in knowledge. Punjabi mentally must change and get educated.

  • @ranjeetkaursandhu6982
    @ranjeetkaursandhu6982 18 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @PalwinderSingh-qy7vs
    @PalwinderSingh-qy7vs День назад

    ਦਸਮ ਗਰੰਥ ਗੁਰੂ ਸਾਹਿਬ ਦੀ ਬਹੁਤ ਉੱਚਾ ਉਪਦੇਸ਼ ਦੇਂਦੀ ਬਾਣੀ ਹੈ

  • @m.goodengumman3941
    @m.goodengumman3941 25 дней назад +2

    Wahaguru ji 🙏

  • @HARPREETSINGH-le8kr
    @HARPREETSINGH-le8kr 26 дней назад +3

    ਬਹੁਤ ਅਨੰਦਮਈ ਵੀਡਿਓ ਸੀ ❤❤.

  • @harwindersingh-yf8wm
    @harwindersingh-yf8wm 2 часа назад

    Waheguru ji Waheguru ji 🙏 ❤

  • @princemadaan7866
    @princemadaan7866 25 дней назад +2

    Bhut VADIYA JI veer JI

  • @preetpasricha8920
    @preetpasricha8920 8 дней назад +1

    Thank you veer ji ❤

  • @balvirkaur6452
    @balvirkaur6452 14 дней назад +1

    Whaguru g ka Lahaina🌷🌷🌼🌼🙏🏻🙏🏻

  • @sukhpreetsingh7483
    @sukhpreetsingh7483 26 дней назад +2

    Waheguru ji 🙏, thank you bahut vadiya video...

  • @hardeepgosal6992
    @hardeepgosal6992 26 дней назад +2

    Waheguru ji ka Khalsa waheguru ji ke Fateh 🙏🙏

  • @prabhnoorsinghbhatia
    @prabhnoorsinghbhatia 26 дней назад +2

    Waheguru ji 🙏🏻♥️

  • @Dalveer_751
    @Dalveer_751 18 дней назад +1

    Wah ji wah 🙏🏻🙏🏻❤️❤️💝

  • @jaskaranjosan5944
    @jaskaranjosan5944 26 дней назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harneksingh17
    @harneksingh17 3 дня назад

    Waheguru.Ji.Wahegurji

  • @karmangamerz-english894
    @karmangamerz-english894 26 дней назад +4

    veere bohot vdia te gyan wala podcast hai, ek request hai ki jehri bhai sahib ji bani di panktiya bare das rhe ne ohna de arth tuci screen de display kr dia kro yaan Bhai Sahib agge benti hai ki tuci naal naal arth vi das dia kro

  • @rajdeepkaur6032
    @rajdeepkaur6032 12 дней назад +1

    KOTAN KOT PARNAAM TO MATA GUJARI KAUR JI 🙏🏻💙🙏🏻

  • @harjotuppal8526
    @harjotuppal8526 23 дня назад +2

    Vaheguru ji ka Khalsa vaheguru ji ki Fateh
    Veerji please ik video Karninaama ta uta payo jii please or ho sake ta iha gal Bhai mandeep singh ji Khalsa ji toh pucho ji kyuki unhadi podcast Manu sab toh vadiya lagi

  • @foodlifeinpunjab2962
    @foodlifeinpunjab2962 25 дней назад +1

    Bht sohna Kam kr rhe O tusi

  • @DaljitSingh-rq8eh
    @DaljitSingh-rq8eh 26 дней назад +2

    Waheguruji❤❤❤❤❤

  • @ranjitsingh-ne6fh
    @ranjitsingh-ne6fh 26 дней назад +2

    Waheguru. Ji

  • @harvelsingh3088
    @harvelsingh3088 26 дней назад +2

    waheguru ji ka khalsa waheguru ji ki fateh

  • @rajdeepkaur3913
    @rajdeepkaur3913 23 дня назад +2

    🙏🙏

  • @user-xk7uu6on7w
    @user-xk7uu6on7w 4 дня назад +1

    Dhan guru Gobind Singh sahib

  • @kksandhu1779
    @kksandhu1779 26 дней назад +2

    Waheguru ji .. 🙏

  • @SukhjinderSingh-l1w
    @SukhjinderSingh-l1w 26 дней назад +1

    Waheguru ji

  • @Amandeepsingh469
    @Amandeepsingh469 16 дней назад +1

    Bhut vdhia vir ji shri guru gobind singh ji bare jini jankari de skde ho jrur deo vir ji 🙇‍♂️

  • @singhpreet-cm.6
    @singhpreet-cm.6 26 дней назад +2

    ਵਾਹਿਗੁਰੂ ਜੀ 🙏

  • @GurmailSandhu-et7db
    @GurmailSandhu-et7db 26 дней назад +2

    Vah.ji.vah.bhut.vadia

  • @arfansingh9335
    @arfansingh9335 26 дней назад +3

    ਬਹੁਤ ਗਿਆਨ ਵਾਲੀਆਂ ਤੇ ਡੂੰਘੀਆਂ ਵਿਚਾਰਾਂ❤