Ludhiana News |ਅੱਧੀ ਰਾਤ ਨੂੰ ਥਾਣੇ 'ਚ ਵੜ੍ਹ ਕੇ ਕੁੱਟੇ ਪੁਲਿਸ ਮੁਲਾਜ਼ਮ | Ludhiana Police | Punjab News |N18V

Поделиться
HTML-код
  • Опубликовано: 7 сен 2024
  • ਅੱਧੀ ਰਾਤ ਨੂੰ ਥਾਣੇ 'ਚ ਵੜ੍ਹ ਕੇ ਕੁੱਟੇ ਪੁਲਿਸ ਮੁਲਾਜ਼ਮ। ਕਾਂਸਟੇਬਲ ਦੀ ਪਾੜੀ ਵਰਦੀ, ਦੇਖੋ ਕਿਵੇਂ ਕੀਤਾ ਹਮਲਾ...!
    #ludhiananews #news18punjab #punjabpolice #ludhianapolicestation
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 180

  • @Bhagwantsadacm3741
    @Bhagwantsadacm3741 Месяц назад +24

    ਇਹ ਦੱਲਿਆਂ ਕੋਲ ਵਰਦੀ ਵਾਲਾ ਬਹਾਨਾ ਹੁੰਦਾ, ਕੁੜੀ ਜਾਵਿਆ ਕੋਲ

  • @GurpreetSingh-fm7kd
    @GurpreetSingh-fm7kd Месяц назад +17

    ਪੁਲਿੰਸ ਵਾਲਿਆ ਨਾਂ ਏਦਾ ਹੀ ਹੋਣਾ ਚਾਹੀਦਾ ਸੀ ਬਹੁਤ ਵਧੀਆ ਕੀਤਾਂ ਭੈਂਣਜੀ

  • @mohansingh9988
    @mohansingh9988 Месяц назад +20

    ਕੁਝ ਪੰਜਾਬ ਪੁਲਿਸ ਵਾਲੇ ਤਾਂ ਹੇਈ ਛਿਤਰਾ ਦੇ ਲਾਇਕ ਹਨ

    • @SukhdevSingh-ju1ie
      @SukhdevSingh-ju1ie 25 дней назад

      ਤੇਰੇ ਕਿਹੜੀ ਚੰਡੀਗੜ੍ਹ ਵੱਢ ਦਿੱਤੀ ਪੁਲਸ ਨੇ

  • @pssandhu7942
    @pssandhu7942 Месяц назад +23

    ਐਥੇ ਦੇਖੋ ਕਿੰਨੇ ਸ਼ਰੀਫ ਜਿਹੇ ਬਣਦੇ ਹਨ ਪੁਲੀਸ ਵਾਲੇ ਪਰ ਤੁਸੀਂ ਸੋਚੋ ਕੇ ਪੁਲੀਸ ਵਾਲਿਆਂ ਨੇ ਇਹੋ ਹੀ ਕਿਹਾ ਹੋਵੇਗਾ ਕਿ ਸਰ ਥੋੜਾ ਸਲੋ ਚੱਲੋ
    ਪੁਲਿਸ ਵਾਲਿਆਂ ਨੇ ਗਾਲ੍ਹਾਂ ਕੱਢੀਆਂ ਹੋਣਗੀਆਂ ਤੇ ਉਹ ਵੀ ਕਰਾਰੀਆਂ ਤਾਂ ਸਰਦਾਰ ਸਾਹਿਬ ਜੀ ਨੂੰ ਗੁਸਾ ਆਇਆ ਤੇ ਗਲ ਹੱਥੋ ਪਾਈ ਤਕ ਪਹੁੰਚੀ
    ਨਹੀਂ ਸਭ ਨੂੰ ਪਤਾ ਹੈ ਕਿ ਪੁਲਿਸ ਨਾਲ ਪੰਗਾ ਲੈਣ ਦਾ ਅੰਜਾਮ ਕੀ ਹੈ ਸਰਦਾਰ ਜੀ ਆਮਿਰਤ ਧਾਰੀ ਹੈ ਐਨਾ ਗਲਤ ਨਹੀਂ ਹੋ ਸਕਦਾ
    ਪੁਲਿਸ ਵਾਲੇ ਤਾਂ ਦੇਖੋ ਵੀਡੀਓ ਵਿੱਚ ਵੀ ਦਿਨੇ ਤਾਰੇ ਦਿਖਾ ਰਹੇ ਆ
    ਪੁਲਿਸ ਵਾਲੇ ਪਾਵਰ ਕੁਝ ਜਿਆਦਾ ਹੀ ਵਰਤ ਰਹੇ ਹਨ

  • @samshersingh41
    @samshersingh41 Месяц назад +33

    ਇਹ ਪੁਲਿਸ ਵਾਲੇ ਵਰਦੀ ਦੇ ਸਹਾਰੇ ਲੋਕਾਂ ਨਾਲ ਨਜਾਇਜ਼ ਕਰਦੇ ਨੇ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ

    • @s.k_studio9058
      @s.k_studio9058 Месяц назад +1

      Bilkul shi kha aapji ne bhaiji police khud chor hai hr kam k liye

  • @bajwa4032
    @bajwa4032 Месяц назад +44

    ਪਤਾ ਨਹੀਂ ਕੁੱਝ ਕੀਤਾ ਵੀ ਕੇ ਨਹੀ ਹੁਣ ਥੋਡੇ ਤੇ ਝੂਠਾ ਕੇਸ ਪਏਗਾ ਪੱਕੀ ਗੱਲ ਹੈ

    • @Couragiesfamily
      @Couragiesfamily Месяц назад +2

      hnji eda hi kita ehna ne ohna te bhut sare case pate ladies te v drink kiti hoi c police valya di

    • @gurtarsingh3760
      @gurtarsingh3760 Месяц назад +1

      ਦੱਲਿਆ ਧੀਆ ਸਭ ਦੀਆ ਸਾਂਝੀਆ ਹੁੰਦੀਆ ਓ ਚਵਲੇ

    • @maneetkaur7005
      @maneetkaur7005 23 дня назад

      ​@@Couragiesfamily
      ਤੂੰ ਨਾ ਭਾਜੀ ਮੈਨੂੰ ਪੁੱਛ ਲਿਆ ਦੇ ਮੈ

  • @BalvinderSingh-zq2lr
    @BalvinderSingh-zq2lr Месяц назад +4

    Good

  • @SatnamSingh-f5g
    @SatnamSingh-f5g Месяц назад +16

    ਜੇ ਇਹ ਹੀ ਹਾਲ ਰਿਹਾ ਤਾਂ ਆਉਦੇ ਕੁਝ ਸਮੇ ਤਕ ਪੁਲੀਸ
    ਵਾਲੇ ਦੋਸ਼ੀ ਨੂੰ ਫ਼ੜਨ ਜਾਇਆ ਕਰਨਗੇ ਤਾਂ ਛਿਤਰ ਖ਼ਾ ਕੇ ਵਾਪਸ ਆ ਜਾਇਆ ਕਰਨਗੇ

  • @gulzarsinghsidhu353
    @gulzarsinghsidhu353 Месяц назад +6

    ਲੋਕ ਗਲਤ ਨਹੀ ਹੁੰਦੇ

  • @user-uy8su2be8o
    @user-uy8su2be8o Месяц назад +9

    very. good

  • @balrajsingh8247
    @balrajsingh8247 Месяц назад +11

    ਜ਼ਰੂਰ ਪੁਲਸ ਵਾਲੇਆਂ ਨੇ ਕੋਈ ਓਵੇਂ ਦੀ ਕਰਤੂਤ ਕੀਤੀ ਹੁਣੀ ਏ ਸਾਰੇ ਠਾਣੇ ਰਾਤ ਨੂੰ ਚੈੱਕ ਹੋਣ ਪਤਾ ਲੱਗ ਜਾਊਗਾ ਏ ਸਾਰੇ ਤੇ ਰੱਜੇ ਹੁੰਦੇ ਨੇ ਦਾਰੂ ਨਾਲ

  • @ranjodhsingh6351
    @ranjodhsingh6351 Месяц назад +12

    Policeman ne aap hi button khole han
    Medical karva
    O . 11:34

  • @user-vz2ow3zu7c
    @user-vz2ow3zu7c Месяц назад +25

    ਜੇ ਕਿਸੇ ਦੀ ਪੱਗ ਨੂੰ ਹੱਥ ਪਾਉਗੇ ਤਾ ਵਰਦੀ ਪਾਟਗੀ

  • @MB-uv4qu
    @MB-uv4qu Месяц назад +6

    sister tusi 💯sahi hai, Polic valy raat nu sharab p kay mouja karday. Kohi tusi ena toh help nahi leh sakday. Ena dee spot check zaroor hovay. 1 Jah 2 nay nah sharab peeti hovay

  • @Cricshop
    @Cricshop Месяц назад +11

    ਵੈਸੈ ਪੁਲਸ ਚੌਂਕੀ ਧਰਮ ਪੂਰਾ ਸ਼ਿੰਗਾਰ ਰੋਡ ਲੁਧਿਆਣਾ ਦਾਂ ਮੇਰਾ ਤਜਰਬਾ ਵਿ ਕੋਈ ਬਾਲਾ ਚੰਗਾ ਨਹੀ ਹੈ ਅੱਜ ਤੋ 10 ਕੂ ਸਾਲ ਪਹਿਲਾ ਦੀ ਗੱਲ ਕਰ ਰਿਹਾਂ ਹਾਂ ਇੱਥੇ ਸੱਭ ਰੱਬ ਭਰੋਸੇ ਹੂੰਦਾ ਸੀ ਹੁਣ ਦਾ ਪੱਤਾ ਨਹੀ ਹੈ

  • @SandhukarajSingh
    @SandhukarajSingh Месяц назад +2

    👍👍👍👍👍👍

  • @bschungha8542
    @bschungha8542 Месяц назад +4

    ਮੇਰੇ ਵੀਰੋ
    ਪੰਜਾਬ ਪੁਲਿਸ ਤੁਹਾਡੇ ਧੀਆ ਪੁੱਤਰ ਹਨ
    ਅਸੀ ਵੀ ਆਪਣੀ ਜ਼ਿੰਮੇਵਾਰੀ ਸਮਝੀਏ
    ਪੁਲਿਸ ਨਾ ਹੋਵੇ ਗੁੰਡੇ ਲੋਕ ਗਰੀਬਾਂ ਦੀਆਂ ਧੀਆਂ ਭੈਣਾਂ ਦੀ ਬੇਅਬਦੀ ਕਰਨਗੇ

    • @Couragiesfamily
      @Couragiesfamily Месяц назад

      bs kro sir police vale khud hi chor ne chora nu ta fad de nahi sareef bandaya te jor chlda

    • @user-jb8wc4gz2h
      @user-jb8wc4gz2h Месяц назад +2

      ਲੋਕਾਂ ਦੀਆਂ ਧੀਆਂ ਭੈਣਾਂ ਨੂੰ ਵੱਧ ਖਤਰਾ ਤਾਂ ਪੁਲਿਸ ਵਾਲਿਆਂ ਤੋਂ ਹੁੰਦਾ ਹੈ । ਭਲਿਆ ਲੋਕਾ ਕਦੇ ਤੁਸੀ ਥਾਣੇ ਨਹੀਂ ਗਏ ਅੱਜ ਲੋਕ ਪੁਲਿਸ ਤੋਂ ਵੀ ਬਹੁਤ ਦੁਖੀ ਹਨ । ਜੇਕਰ ਸਿੱਖ ਦੀ ਪੱਗ ਉਤਾਰੀ ਜਾਵੇ ਤਾਂ ਸਿੱਖ ਉਸ ਦੀ ਬਾਂਹ ਉਤਾਰ ਦੇਵੇ ।

    • @balvirsinghsandhu7115
      @balvirsinghsandhu7115 22 дня назад

      Ih kiss gunde ton ghatt han

  • @NarinderSingh-dn8dg
    @NarinderSingh-dn8dg Месяц назад +4

    A sach nee ho skda...family nal ha

  • @ajitsinghgoraya4524
    @ajitsinghgoraya4524 Месяц назад +3

    Police,drink,in,duty,Dismis

  • @user-mc5ce7ss1v
    @user-mc5ce7ss1v Месяц назад +3

    Police hai e shittrra de like

  • @user-eb1ct5jh1s
    @user-eb1ct5jh1s Месяц назад +5

    Hnji g

  • @parampaltalwar5299
    @parampaltalwar5299 22 дня назад

    good service

  • @VarinderSingh-tl9iz
    @VarinderSingh-tl9iz Месяц назад +2

    Ehna kol iko bhana vardii fadii lakin vade afsara nu benty ha ehna nu samjao lokka nal dhaka karde ne keo thapad marea sardar ji nu ehna nu pucho pagg nu hath keo Laya

  • @Itz_mehra_47
    @Itz_mehra_47 Месяц назад +4

    ਕਿਥੇ ਰਹੇ ਪੁਲਿਸ ਦੀ ਗੁੰਡਾਗਰਦੀ

    • @Itz_mehra_47
      @Itz_mehra_47 Месяц назад +1

      ਪੁਲਿਸ ਮੁਲਾਜ਼ਮ ਰਾਤ ਨੂੰ ਦਾਰੂ ਪੀ ਕੇ ਗੁੰਡਾਗਰਦੀ ਕਰਦੇ ਹਨ

  • @KewalSiddhu
    @KewalSiddhu 12 дней назад

    ਹੁਣ ਇਹ ਸਰਦਾਰ ਜੀ ਕਹਿ ਰਿਹਾ
    ਜੀ ਨਾਂ ਦਾ ਸ਼ਬਦ ਇੰਨਾਂ ਦੀ ਜ਼ਬਾਨ ਦੇ ਉੱਪਰ ਨਹੀਂ ਆਉਂਦਾ
    ਖ਼ਾਕੀ ਵਰਦੀ ਵਿੱਚ ਇਹ ਰਾਸ਼ਟਰਪਤੀ ਬਣ ਜਾਂਦੇ
    ਇੰਨਾਂ ਪੁਲਿਸ ਮੁਲਾਜ਼ਮਾ
    ਨੂੰ ਕੋਈ ਸਰਕਾਰ ਨੱਥ ਨਹੀ ਪਾਉਂਦੀ
    ਕਿਸਾਨ ਯੁਨੀਆਨ ਨੂੰ ਕਿਹ ਕੇ ਧਰਨਾ ਲਾਓ
    ਬੱਸ ਧਰਨਾ ਹੀ ਹੱਲ ਆ
    ਸਿਰਫ ਧਰਨਾ

  • @ParwinderSidhu-k6y
    @ParwinderSidhu-k6y Месяц назад

    Pink shirt is a very good person he is honest or loyal for duty

  • @punjabifolkevirsa3867
    @punjabifolkevirsa3867 Месяц назад +2

    Pagg da vee Parcha hunda.

  • @kamalkishorejoshi4126
    @kamalkishorejoshi4126 Месяц назад +1

    Police wala sarbi Lagda han Sab tha medical karwao And action should be taken both party

  • @sahilkamboj3640
    @sahilkamboj3640 Месяц назад +3

    Hun fr jdo aglea chadde pade fr cheeka na maryo😂

  • @LovePreet-by4nc
    @LovePreet-by4nc 21 день назад

    Singh is King

  • @SatnamSingh-sd4zc
    @SatnamSingh-sd4zc Месяц назад

    🎉🎉🎉🎉🎉

  • @jaswinderjaswinderdeol2847
    @jaswinderjaswinderdeol2847 27 дней назад

    ਇਹਨਾ ਨਾਲ ਇਵੇਂ ਹੀ ਹੋਵੇਗਾ ਘਟੀਆ ਮਹਿਕਮਾ

  • @KewalSiddhu
    @KewalSiddhu 12 дней назад

    ਖ਼ਾਕੀ ਵਰਦੀ ਵਾਲੇ ਗਿੱਦੜ ਦਾ ਜਿਸ ਦੀ ਖੁਲੀ ਕਮੀਜ਼ ਆ ਉਸ ਦਾ ਕਿੰਨਾ ਵੱਡਾ ਢਿੱਡ

  • @bachitarsingh3564
    @bachitarsingh3564 22 дня назад

    ਸੱਚ ਤੇ ਖੜ ਜੋ ਨਹੀਂ ਤਾਂ ਰੱਬ ਦੀ ਮਾਰ ਤਾਂ ਪੈਣੀ ਹੀ ਹੈ

  • @gagansabharwal1135
    @gagansabharwal1135 Месяц назад

    Pink shirt wala yr nice bnda

  • @beast1vlogs
    @beast1vlogs Месяц назад +1

    ਬਹੁਤ ਵਧੀਆ ਕੀਤਾ 😂😂😂😂😂😂

  • @hewpeck5611
    @hewpeck5611 Месяц назад

    💯💯✅✅👌👌👏👏👏

  • @user-fq3py3db7u
    @user-fq3py3db7u Месяц назад +2

    Police ale dhakka krde a

  • @harjinder.s.cheema6757
    @harjinder.s.cheema6757 Месяц назад +3

    ਨਲੇਕੀ ਹੈ ਪੁਰਾਣੇ ਆਫਿਸਰ ਸੀ ਸ਼ਕਰ ਦਾਸ ਵਰਗੇ

  • @SunnySunnykumar-c2u
    @SunnySunnykumar-c2u Месяц назад

    Kithe de hai video

  • @SureshKumar-yu9ii
    @SureshKumar-yu9ii Месяц назад

    Raat.nu.poulic.dy.kol.ikaddy.ho.ky.jaana.galt.hai😢❤😢

  • @sanjhproduction
    @sanjhproduction Месяц назад

    ਆਹ ਲੋਕਾਂ ਨੇਂ ਡਿਗਿਆ ਪਿਆ ਲੈ ਲਿਆ ਛਿਲਤਰਾਂ ਵਾਲਾ,, ਪਾਉਣ ਲੱਗੇ ਘੱਟ ਕੱਢਣ ਵੇਲੇ ਦਰਦ ਕਰੇਗਾ ਵਾਹਲਾ,,

  • @jaspalatwal1412
    @jaspalatwal1412 Месяц назад

    Ena loka di normal salary hoye ta pata lg jae ena nu ki duniya kine parshan hai or jadhu ena ty gl aa jande hai ta pata nahi ki ki excuse bnoudne ny so sad

  • @bantysingh2290
    @bantysingh2290 Месяц назад +6

    ਹਮੇਸ਼ਾ ਪੁਲਿਸ ਵਾਲੇ
    ਵੀ ਨੀ ਗ਼ਲਤ ਹੋਂਦੇ

  • @Sandeepgrocery76
    @Sandeepgrocery76 Месяц назад

    Lelo ji 🙄

  • @GurmeetSingh-ec6ki
    @GurmeetSingh-ec6ki Месяц назад

    Ena police waliya nu nath paini chindi hai punjab vich bhaut bura hall ho gaya hai mann shab g

  • @SureshKumar-yu9ii
    @SureshKumar-yu9ii Месяц назад

    Polic.waly.jai.srab.na.pingy.tan.ohnaa.to.droo.kon😢😢😢

  • @ranjodhsingh6351
    @ranjodhsingh6351 Месяц назад +2

    Shirt te aap kholy hai
    eda shirt nahi fatty.
    Saaf dis reha police wale drunk ne .
    Police da medical karvao
    100% drunk ne

  • @renukanda8421
    @renukanda8421 Месяц назад +1

    Jo hun eh kuj kar rahe hann ehna ne pehlan v police nall ki behav kita hovega. Jo v Galt hove kanoon mutabak karwai kiti jaani bandi hai. Police post te Police officer te hamla karna kanunan juram hai hamlawran te sakht karwai kiti jave.

    • @Bhagwantsadacm3741
      @Bhagwantsadacm3741 Месяц назад

      ਕਿਤੇ ਵਾਹ ਨੀ ਪਿਆ ਹੋਣਾ ਚੰਗੀ ਤਰਾ ਪੁਲਸ ਨਾਲ, ਕਿਹੜੇ ਕਾਨੂੰਨ ਦੀਆ ਗੱਲਾ ਕਰਦੇ ਹੋ ਅੰਕਲ ਜੀ, ਪੁਲਸ ਵਾਲੇ ਸਭ ਤੋਂ ਵੱਡੇ ਗੁੰਡੇ ਹੁੰਦੇ ਨੇ ਪਰ ਸਾਰੇ ਨਹੀਂ 90% ਗਲਤ ਹੁੰਦੇ ਨੇ।

  • @harpalsingh-vy9sq
    @harpalsingh-vy9sq Месяц назад

    SAAREY SHARMA

  • @nirvailsinghnirvailsingh4698
    @nirvailsinghnirvailsingh4698 Месяц назад

    Very Nice Police

  • @SukhwinderGrewal-gb3ei
    @SukhwinderGrewal-gb3ei Месяц назад +2

    ਇਹ ਕੇੜੀ ਕਿਤਾਬ ਚ ਲਿਖਿਆ ਚੌਕੀ
    ਤੇ ਹੀ ਹਮਲਾ ਕਰ ਦਿਓ ਗਲਤ ਕੀਤਾ

  • @user-sx4xx6im5u
    @user-sx4xx6im5u 18 дней назад

    One day s d

  • @jasbirsingh-ou7ve
    @jasbirsingh-ou7ve Месяц назад

    ਪੱਤਰਕਾਰੀ ਦੀ ਆੜ ਵਿੱਚ ਬਹੁਤ ਸਾਰੇ ਲੋਕ ਇਦਾਂ ਕਰਦੇ ਹਨ

  • @RakeshKumar-vo2hq
    @RakeshKumar-vo2hq 29 дней назад

    Public.good.work

  • @surjitsingh895
    @surjitsingh895 Месяц назад

    Amm public te hand chukna kiss law vich hai

  • @inkugill4521
    @inkugill4521 Месяц назад +3

    ਇਹ ਤਾਂ ਪੰਗਾ ਲ਼ੇ ਲਿਆ ਇਹਨਾ ਨੇ ਹੁਣ ਇਹਨਾ ਦੀਆ ਲਤਾ ਨੇ ਭਾਰ ਨੀ ਚਕਣਾ।ਪੁਲਸ ਨਾਲ ਪੰਗਾ ਬਹੁਤ ਮਹਿੰਗਾ ਪੈਣਾ। ਵਰਦੀ ਦਾ ਪਰਚਾ ਬਹੁਤ ਗੰਦਾ

    • @baljindersinghbarnala2555
      @baljindersinghbarnala2555 Месяц назад

      ਇਹੀ ਇਹਨਾ ਦਾ ਆਖ਼ਿਰੀ ਹਥਿਯਾਰ ਹੈ ਕੇ ਵਰਦੀ ਪਾੜ ਦਿੱਤੀ..
      ਪੈਨ ਦੀ ਪਉਦੀ
      ਕੋਈ ਨਹੀਂ ਵਰਦੀ ਪਾੜਦਾ, ਅਗਰ ਮੰਨ ਲਓ ਪੁਲਸ ਨੇ ਝੂਠਾ ਕੇਸ ਪ ਵੀ ਦਿੱਤਾ ਕੇ ਵਰਦੀ ਪਾੜ ਦਿੱਤੀ, ਤਾਂ ਜੱਜ ਸਾਹਿਬ ਕਹਿਣ ਕੇ ਨਵੀਂ ਵਰਦੀ ਲੈ ਦੇਵੋ, ਜਿਸ ਦੀ ਪਾਟੀ ਹੈ।
      ਕਹਾਣੀ ਖਤਮ
      😮

    • @gulshanattri9833
      @gulshanattri9833 Месяц назад

      ਤੇਰੇ ਤੇ ਪਰਚਾਂ ਪਿਆਂ ਲੱਗਦਾਂ ਮੈਨੂੰ ਵਰਦੀ ਦਾਂ ਤੈਨੂੰ ਤਾਂ ਪਤਾਂ

    • @user-xm5un1vf7l
      @user-xm5un1vf7l Месяц назад

      Shram kr besharam aa

  • @brajeshsingh9352
    @brajeshsingh9352 Месяц назад +1

    Aram se drive kro. koi prashasan wala pagal nahi hota

  • @ajitsinghgoraya4524
    @ajitsinghgoraya4524 Месяц назад

    In,duty,not,iot

  • @RajuKumar-nm1gl
    @RajuKumar-nm1gl Месяц назад

    Woh maan sahib ji tusi punjab nu UP BIHAR bana ditta

  • @SATNAMSINGH-ki9ft
    @SATNAMSINGH-ki9ft Месяц назад

    ES TARHA POLICE NAL KARNA CHANGI GAL NAHI HAI JI ..KANUNI KARWAI HONI CHAHIDI HAI .

  • @SukhwinderSingh-su8mq
    @SukhwinderSingh-su8mq 20 дней назад

    Punjab police day duty te v drink karke hondi hai ....

  • @SukhwinderSingh-su8mq
    @SukhwinderSingh-su8mq 20 дней назад

    Insaf hogya pan chaped hi insaf si

  • @user-vu1jq9hv9w
    @user-vu1jq9hv9w Месяц назад +1

    Vardi Ka Sahara Lena Re Garib Nawaz pahla Tak ka kar dena patrakaar ji dekho yadi abhi tak Daru Nahin Utari drink Karke Naka Kisne jaanch Diya Jiski Bharti usne aap padi hai is Kavita Kabhi Daru Nahin Utra another test karaya Jaaye

  • @SurinderpalsinghpalsinghSingh
    @SurinderpalsinghpalsinghSingh Месяц назад

    Ja naJAJ A JA JAIJ A JE POLICE DHANE VICH VAR KE HAMLA KARTA TA POLICE NU A LOK TAGNE CHADIA NI TE POLICE DA KOI BAJUD NHI RHNA

  • @BalkaranSingh-su4ff
    @BalkaranSingh-su4ff Месяц назад

    Dis mic kro saryo nu

  • @KuldipSingh-gy1rb
    @KuldipSingh-gy1rb Месяц назад

    Activa wali madam khud dasdi ke over speed c.fir ta koi galti nahi jekar shlo.chalan laye hi keha c

  • @BalkaranSingh-su4ff
    @BalkaranSingh-su4ff Месяц назад

    Brdi kithe c

  • @gurmejsingh4299
    @gurmejsingh4299 Месяц назад +3

    hun nsa lao

  • @jaspalatwal1412
    @jaspalatwal1412 Месяц назад

    Pata hi nahi lg raha jo apne suraksha nahi kr sakde o punjab dy loka di krn gy and gl jroort toe vdh hoye aa otherwise public ese tra nahi kr sakde

  • @BaljitSingh-lv9dr
    @BaljitSingh-lv9dr Месяц назад +3

    Aina apania Naki da pronya ta llio NSA choki ta hamla kita

  • @Reshu-sworld2
    @Reshu-sworld2 Месяц назад

    Bohat vaddiya kitta Ji kyonki Punjab police da kam sirf rishwat khori aa, garib nu koi insaf nhi dinde, dra ke daura dinde aa .. dabke maar ke .. jhuthe ilzam lga dinde aa .. te sharab piuna daily da kam aa te nonveg khana he ehna da kam reh gya . Na koi exercise sarkar ehna nu karwaundi na dauraundi aa .. bas kha pi ke gogdaan vdhaa rhe sirf....

  • @AmarjitSingh-fv8ml
    @AmarjitSingh-fv8ml 18 дней назад

    Police Raj gunda raj. Police rajkuta raj

  • @palwindersingh939
    @palwindersingh939 Месяц назад +1

    Police gunda raj.

  • @user-yo5wd6st4u
    @user-yo5wd6st4u Месяц назад

    Police kardi shareaam takka

  • @singhharpreet8594
    @singhharpreet8594 Месяц назад +1

    Hun rajinaame li ghumde rihyo

  • @ajitsinghgoraya4524
    @ajitsinghgoraya4524 Месяц назад

    Police,lo to ,drin k,Wine,fince,duty

  • @PanjabFact00
    @PanjabFact00 Месяц назад

    police nal panga not changa ihna ne hun jo karna bs ehna bandian nu puch laina baad ch

  • @ParminderSingh-in8wo
    @ParminderSingh-in8wo Месяц назад

    Sari duniya nu pata ke Police wale Vardi pa ke Raab ban jande VA, police wala keh reha k eh scooty teez chala Rahe CC,, police walea di ik v gal vich dam nahi Hega

  • @user-xm5un1vf7l
    @user-xm5un1vf7l Месяц назад

    Activa ce ka harley Davidson. Police shram kro

  • @user-ih2lw2bb3r
    @user-ih2lw2bb3r 28 дней назад

    Sadi chonki paan te😂😂😂😂😂😂😂😂

  • @user-fq3py3db7u
    @user-fq3py3db7u Месяц назад

    Oh kahde police ale jede sarab pike setter khan

  • @user-fq3py3db7u
    @user-fq3py3db7u Месяц назад

    Jdo eh hoia c jdi medical kronde

  • @NavneetSingh-gj6lq
    @NavneetSingh-gj6lq Месяц назад

    Pagadi da shara na lawo jado dhaka mukki hundi pagadi utter jaandi hai police station teh hamla nahi ker sakdey ess naal samaaz aur bacheya teh ke assar paina aaj wekho police station safa nahi aam naagrik kittho safe rehna ehna teh karwai honi chahiye sardar teh pagg da nazyez faida na chuko

  • @davindersingh7106
    @davindersingh7106 Месяц назад

    Hun odi case padena policeyn ne

  • @aurkaur389
    @aurkaur389 Месяц назад

    Punjab police 🙏🙏 24 ghante duty karne Wale naal bahut galat ki taji😢😢 andar band karo

    • @dil1381
      @dil1381 20 дней назад

      RJJ K LUTT DE LOKA NU BATMEEZI KRDE PUBLIC NL DARU PIKE GALA KDD DE RISWAT MNGDE🙄

  • @joytibaldi3074
    @joytibaldi3074 Месяц назад

    Police wale bhi kise de mit nahi eh

  • @taranvirbains7209
    @taranvirbains7209 Месяц назад

    Police wale vardı ch günde hunde a sarkar de eh Jo marji kri jan je kite Jada e badi galty kr den ta first suspend kr dinde a jado masla thanda ho geya ohnu kite hor pase duty te bhej dinde a bas sab thek ho Jada

  • @BrainGamerSigma
    @BrainGamerSigma 17 дней назад

    Tel dekheo, tel di dhar dekheo, oonth dekheo kis karvat baithda.Insaaf tan bibaji police ne hi divauna, tuhanu.je tuhadi talue nu jeev na lawaa ti, tan keho hun.Eh police ai, je darakhat te vi,307 likh deve na, tan darakhat suk janda ai. Tusin bahut vaddi ghalati kar layi ai, police chauki te hamla karke.sazaa puri hon te vi khehida nahi chhutna, tuhada hun.Tuhanu din vich aa ke, senior officer Sahiban nal gall karni chahidi si,na ke raat vele police chauki te hamla karna chahida si.

  • @HarjinderSingh-ho9kv
    @HarjinderSingh-ho9kv Месяц назад

    Police wale Veer 20 sardar ne

  • @ParwinderSidhu-k6y
    @ParwinderSidhu-k6y Месяц назад

    Police glt nhi aa ok loka d glti c tuhanu kuch pta nhi hunda ta na bolya kro

  • @officialtourister_____guri1881
    @officialtourister_____guri1881 Месяц назад +1

    Fitte mooh police valeya da......speed di jimmedaari ta traffic police di aa...vdde rohb jhaad rahe c police vale

  • @palwindersingh939
    @palwindersingh939 Месяц назад

    Jina shiter phir jave una changa ina de.

  • @motorcarpunjab1163
    @motorcarpunjab1163 Месяц назад

    Police di uniform kithe a
    Matalab p rong

  • @ajaykumarkumar427
    @ajaykumarkumar427 Месяц назад

    Bhale bhale chuk do fate. Milan ge Medals te MLA vaste tickets

  • @varindersingh6239
    @varindersingh6239 Месяц назад

    Police ta Dhaka bardashto bahar hai nikami police nu hun mile ne bande

  • @user-it3no4xz1w
    @user-it3no4xz1w Месяц назад

    NSA LAGU LAGNI VI CHAHIDI

    • @harindersingh6874
      @harindersingh6874 Месяц назад

      Dallaya Tera ba nahi pya ajay police nall fir tannu lagu nsa da patta bund nu hatt la la dekhaiga

  • @user-vp9ut9vq3j
    @user-vp9ut9vq3j Месяц назад +2

    ਇਹ ਲੋਕਾਂ ਨੇ ਕੀਨੀ ਅੱਤ ਚੁੱਕੀ ਐ। ਬੇਅੰਤ ਸਿੰਘ ਦੀ ਸਰਕਾਰ ਟਾਈਮ ਕੇਪੀ ਐਸ ਗਿੱਲ ਦੇ ਹੁੰਦੇ ਇਹੋ ਜਿਹੇ ਆ ਦਾ ਪਿਸ਼ਾਬ ਵਿੱਚ ਹੀ ਨਿਕਲਦਾ ਹੁੰਦਾ ਸੀ ਹੁਣ ਜਣਾ ਖਣਾ ਖੱਬੀ ਖਾਨ ਬਣੇ ਫਿਰਦੇ ਐ ਇਹਨਾਂ ਸਾਰੇ ਆ ਨੂੰ ਫੈਟੀ ਚਾੜੋ ਐ ਜ਼ਨਾਨੀ ਸਫਾਈ ਦੇ ਰਹੀ ਹੈ ਪਿਛਲੇ ਪਾਸੇ ਬੰਦੇ ਕਿ ਕਰ ਰਹੇ ਹਨ। ਇਹਨਾਂ ਦਾ ਡੰਡਾ ਪੀਰ ਐ ਮੂੰਹ ਨਾਲ ਸਮਝਾਉਣ ਵਾਲੀ ਜਾਤ ਨਹੀਂ ਹੈ। ਐ ਜ਼ਨਾਨੀ ਇਨਸਾਫ ਮੰਗਣ ਤੇ ਜੋਰ ਲਾ ਰਹੀ ਹੈ ਬੰਦੇ ਇਸ ਦੇ ਨਾਲ ਦੇ ਪੁਲਿਸ ਉਪਰ ਹਮਲਾ ਕਰ ਰਹੇ ਹਨ। ਉਲਟਾ ਇਨਸਾਫ ਇਹ ਮੰਗਦੀ ਐ

    • @pssandhu7942
      @pssandhu7942 Месяц назад

      ਬੇਅੰਤੇ ਬੁਚੜ ਦੇ ਟਾਈਮ ਵੀ ਅਗਲਿਆਂ ਨੇ ਖਿਲਾਰ ਦਿੱਤਾ ਸੀ

    • @user-xm5un1vf7l
      @user-xm5un1vf7l Месяц назад

      Tu pucca dala lagda

  • @user-ok2yq9tx2p
    @user-ok2yq9tx2p Месяц назад

    Menu v sachi ajj pta lgya lok galt passay val hi jande ne je oh sache hunde raat nu kyu thane auode

    • @user-ok2yq9tx2p
      @user-ok2yq9tx2p Месяц назад

      Chor hi raat tu attack krde hunde a

    • @user-ok2yq9tx2p
      @user-ok2yq9tx2p Месяц назад

      Jehre aap drink krde a ona nu sare edda hi lgde aa

  • @manrajdhiman4209
    @manrajdhiman4209 Месяц назад

    Police wala jhuth bol reha daru p k galt bol reha c . Sarkari chor