Это видео недоступно.
Сожалеем об этом.

Nachattar Chatta ਦੇ ਪਰਿਵਾਰ ਦੇ ਖੁਲਾਸੇ ll Bittu Chak Wala ll Sidhu Moose Wala ll Daily Awaz

Поделиться
HTML-код
  • Опубликовано: 28 май 2021
  • Nachattar Chatta ਦੇ ਪਰਿਵਾਰ ਦੇ ਖੁਲਾਸੇ l
    #DailyAwaz #BittuChakWala #SidhuMooseWala #PunjabiSongs
    #OldPunjabiSongs #NachattarChatta

Комментарии • 820

  • @rajveeraulakh2853
    @rajveeraulakh2853 3 года назад +128

    ਮੂਸੇ ਵਾਲਾ ਵਾਈ ਜਰੂਰ ਕਰੁ ਦਿਲ ਦਰਿਆਵਾਂ ਵਰਗਾ ਜੱਟ ਦਾ 5911 Chamkila

    • @ravindergill8228
      @ravindergill8228 3 года назад +3

      king of industry mooseala

    • @mewasingh4065
      @mewasingh4065 2 года назад

      Sister' De Awaj Bahut Sohni A Moka Milna Cahida A

  • @gurpartapsinghrai3292
    @gurpartapsinghrai3292 3 года назад +230

    NRI ਵੀਰਾ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ,ਸਰਕਾਰ ਨੇ ਤਾ ਕਰਨੀ ਨੀ....ਬਹੁਤ ਵਧੀਆ ਉਪਰਾਲਾ ਬਿੱਟੂ ਵੀਰ ਤੁਹਾਡੀ ਟੀਮ ਦਾ

  • @user-py3sz3sh2e
    @user-py3sz3sh2e 2 года назад +32

    ਬਹੁਤ ਵਧੀਆ ਗਾਇਕ ਸੀ ਮਹਰੂਮ ਨਸ਼ੱਤਰ ਸ਼ੱਤਾ ਇਸ ਤਰ੍ਹਾਂ ਦੇ ਪਰਿਵਾਰ ਦਾ ਹਾਲ ਚਾਲ ਜ਼ਰੂਰ ਜਾਣਨਾ ਚਾਹੀਦਾ ਹੈ🙏🏾🙏🏾

  • @sarbjithero1308
    @sarbjithero1308 2 года назад +13

    ਬਿੱਟੂ ਵੀਰ ਜੀ ਆਪ ਬਹੁਤ ਸਾਰੇ ਪਰਿਵਾਰ ਨੂੰ ਪਿਆਰ ਨਾਲ ਘਰੇ ਜਾਂਦੇ ਹੋ,ਸਾਰਾ ਦੁੱਖ ਦਖੋਦੇ ਹੋ ਮੰਨ ਵੀ ਭਰ ਆਉਦਾ ਹੈ, ਐਨੀ ਸੋਹਣੀ ਅਵਾਜ਼ ਹੈ ਭੈਣ ਤੇਰੀ, ਬਿੱਟੂ ਵੀਰ ਕਰ ਮਦਦ ਇਸ ਪ੍ਰਵਾਰ ਦੀ, ਸਿੱਧੂ ਵੀਰ ਨੂੰ ਤੇ ਰੱਖ ਨੇ ਸਾਡੇ ਕੋਲੋਂ ਖੋਹ ਲਿਆ ਹੈ, ਰੱਬਾ ਦੁੱਖ ਹੀ ਦੁੱਖ

  • @singhjitgrewal1097
    @singhjitgrewal1097 3 года назад +37

    ਬਹੁਤ ਵਧੀਆ ਕੰਮ ਕੀਤਾ ਇੰਟਰਵਿਊ ਕਰਕੇ ਜਿਉਂਦਾ ਵਸਦਾ ਰਹਿ ਭਰਾ ਬਿੱਟੂ ਚੱਕ ਵਾਲਿਆਂ

  • @SohanSingh-dt2ps
    @SohanSingh-dt2ps 3 года назад +37

    ਵੀਰ ਸਾਡੇ ਵੇਲੇ ਦਾ ਪੂਰਾ ਟੌਪ ਦਾ ਗਾਇਕ ਸੀ
    ਤੁਸੀਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ
    ਬਹੁਤ ਵਧੀਆ ਕੀਤਾ ਬਿੱਟੂ ਪੁੱਤਰਾਂ

  • @NirmalSingh-ep3jq
    @NirmalSingh-ep3jq 3 года назад +55

    ਬਹੁਤ ਸੋਹਣੀ ਅਵਾਜ਼ ਸੀ ਬਾਈ ਦੀ ਕੋਈ ਮੁਕਾਬਲਾ ਨਹੀਂ ਕਰ ਸਕਦਾ ਬਾਈ 👌👌👌👍👍👏👏👏👏🙏

    • @pubgsingh3661
      @pubgsingh3661 Год назад

      ਮਾਤਾ ਜੀ ਦੀ ਮਦਦ ਕੀਤੀ ਜਾਵੇ

  • @BurningMusicStudio
    @BurningMusicStudio 3 года назад +27

    ਜਦੋਂ ਯਾਦ ਸੱਜਣਾ ਦੀ ਆਈ ਨੀ ਲੁੱਕ ਲੁੱਕ ਰੋਵੇਂਗੀ...
    ਇਹੋ ਜਿਹੇ ਸਦਾਬਹਾਰ ਗੀਤ ਛੱਤਾ ਜੀ ਨੇ ਗਾਏ।
    Ground level ਤੋਂ ਉੱਠ ਕੇ ਐਨੀ ਸ਼ੋਹਰਤ ਹਾਸਿਲ ਕੀਤੀ।
    ਦਿਲੋਂ ਸਜਦਾ ਇਸ ਫ਼ਨਕਾਰ ਨੂੰ 🙏
    ਪਰਿਵਾਰ ਦੀ ਹਾਲਤ ਵੇਖ ਕੇ ਬੜਾ ਦੁੱਖ ਹੋਇਆ।
    ਵਾਹਿਗੁਰੂ ਮੇਹਰ ਕਰੇ 🙏🙏🙏

  • @rupindersidhu4878
    @rupindersidhu4878 3 года назад +326

    ਬਾਈ ਜੀ ਨੇ ਬਹੁਤ ਸੋਹਣੀ ਇੰਟਰਵਿਊ ਕੀਤੀ। ਭੈਣੇ ਕਹਿ ਕੇ ਗੱਲ ਕਰਨ ਵਾਲਾ ਪਹਿਲਾ ਬੰਦਾ। ਜਿਓਦਾ ਵਸਦਾ ਰਹਿ ਵੀਰ।

    • @9091y
      @9091y 3 года назад +8

      ਇਥੋਂ ਈ ਪਤਾ ਚੱਲਦਾ ਬੰਦੇ ਦੀ ਕਵਾਲਿਟੀ ਦਾ।। ਬਹੁਤ ਹੀ ਵਧੀਆ ਇਨਸਾਨ ਆ ਬਾਈ ਬਿੱਟੂ ਚੱਕ ਵਾਲਾ

    • @chamkorsingh7934
      @chamkorsingh7934 3 года назад +3

      Awaj bahut sohni aa bhen di

    • @hardialsingh8544
      @hardialsingh8544 3 года назад

      Waheaguru ji 🙏🏻🙏🏻🙏🏻🙏🏻🙏🏻❤️❤️

    • @RamanDeep-pq6iw
      @RamanDeep-pq6iw 3 года назад

      🙏 di

    • @verrk12
      @verrk12 2 года назад

      Khera pinda aa ena da dasna please

  • @gaggusingh1967
    @gaggusingh1967 3 года назад +84

    ਬਹੁਤ ਵਧੀਆ ਉਪਰਾਲਾ ਬਿੱਟੂ ਵੀਰ ਤੇਰਾ,,,,ਗਰੀਬ ਪਰਿਵਾਰਾਂ ਦੀ ਆਵਾਜ਼ ਬੁਲੰਦ ਕਰਦਾ,,,

    • @satnammann9351
      @satnammann9351 3 года назад +3

      ਜਿਉਂਦਾ ਰਹਿ ਵੀਰ

  • @amanbrar7370
    @amanbrar7370 3 года назад +108

    ਵਕਤ ਪੲੇ ਤੋਂ ਪਾਸ਼ਾ ਵੱਟਦੇ ਰਿਸ਼ਤੇ ਦਾਰ ਕਰੀਬੀ ਸਹੀ ਗੱਲ ਆਖੀ ਗਈ ਹੈ 🙏 ਬਰਾੜ ਸਾਹਿਬ ਜੀ ਨੇ

  • @sukhpalsingh3275
    @sukhpalsingh3275 Год назад +16

    ਭੈਣੇ ਤੇਰੀ ਅਵਾਜ਼ ਵੀ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰੋ ਨਛੱਤਰ ਛੱਤਾਂ ਜੀ ਦੇ ਪਰਿਵਾਰ ਤੇ

  • @RaviSingh-fc6ti
    @RaviSingh-fc6ti 3 года назад +19

    ਭੈਣ ਜੀ ਦੀ ਬਹੁਤ ਹੀ ਸੋਹਣੀ ਆਵਾਜ਼ ਹੈ ਕਲਾਕਾਰ ਵੀਰਾ ਨੂੰ ਬੇਨਤੀ ਹੈ ਕਿ ਉਹ ਜਰੂਰ ਮੱਦਦ ਕਰਨ 🙏🙏

    • @kulwantkaur8124
      @kulwantkaur8124 Год назад

      ਗੋਲ੍ਡ ਲੈਂਡ ਪੰਜਾਬ ਹਰਜੋਤ ਧਾਲੀਵਾਲ

  • @jasvirbuttar5676
    @jasvirbuttar5676 3 года назад +7

    ਵਾਹ ਬਈ ਬਿੱਟੂ ਚੱਕਵਾਲਿਆ ਜਿਊਂਦਾ ਰਹੇ ਭਰਾ ਮਿਲਿਆ ਬਹੁਤ ਵਧੀਆ ਤੇ ਐਂਟਰੀਵਿਓ ਕੀਤੀ ਹੈ ਹੋ ਸਕਦਾ ਇਸ ਬਹਾਨੇ ਕੋਈ ਗ਼ਰੀਬ ਪਰਿਵਾਰ ਦੀ ਕੋਈ ਮੱਦਦ ਕਰਨ ਲਈ ਹੱਥ ਫੜ੍ਹੇ

  • @Gurpreetmontreal
    @Gurpreetmontreal 3 года назад +62

    ਬਿੱਟੂ ਬਾਈ ਤੁਸੀ ਵਧੀਆ ਕੰਮ ਕਰ ਰਹੇ ਹੋ । ਸਿੱਧੂ ਵੀ ਦਿਲ ਦਾ ਨੀ ਮਾੜਾ

  • @punjabidol9553
    @punjabidol9553 3 года назад +26

    NRI ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਜ਼ਰੂਰ ਮਦਦ ਕਰਨ
    Sidhu moosa wala 👌 Dil ਦਾ ਨੀ ਮਾੜਾ

    • @user-ei2fx7uq2c
      @user-ei2fx7uq2c 3 года назад

      ਸਿੱਧੂ ਮੱਦਤ ਲਈ ਜ਼ਰੂਰ ਆਵੇਗਾ

  • @gurdipsingh7825
    @gurdipsingh7825 3 года назад +16

    ਇਸ ਪਿੰਡ ਦਾ ਖੁਦ ਦਾ ਫਰਜ਼ ਬਣਦਾ ਇਹਨਾਂ ਨੂੰ ਸਾਂਭਣ ਦਾ ਛੱਤਾ ਜੀ ਨੇ ਇਸ ਪਿੰਡ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਏ

    • @kessarsinghchandanpuri8301
      @kessarsinghchandanpuri8301 9 месяцев назад

      ਪਿੰਡ ਦੇ ਗਦਾਰ ਲੋਕ ਹਨ ਇੱਕ ਵਧੀਆ ਗਾਈਕ ਨੇ ਪਿੰਡ ਦਾ ਨਾ ਦੁਨੀਆ ਚੋ ਕਰਤਾ

  • @punjabimunde6590
    @punjabimunde6590 3 года назад +56

    ਵੀਰੇ ਇਹਨਾ ਦਾ ਯੂ ਟੂਬ ਚੈਨਲ ਬਣਾ ਕੇ ਨਛੱਤਰ ਛੱਤਾ ਦੇ ਗੀਤ ਪਾ ਦਿੳ
    ਉਹਦੇ ਤੋ ਪੈਸੇ ਇਹਨਾ ਨੂੰ ਆਉਣ ਲੱਗ ਜਾਣਗੇ

    • @Gagan_singer
      @Gagan_singer 3 года назад +1

      Nice idea

    • @niliravidhaliwalfarm6773
      @niliravidhaliwalfarm6773 3 года назад

      Good ji

    • @dimplekatnoria2907
      @dimplekatnoria2907 2 года назад +1

      Nhi Bhai ji copyright claim lag jaauga

    • @dimplekatnoria2907
      @dimplekatnoria2907 2 года назад

      agar oh company jis kolo nachatar chatte ne geet record karwaaye c (tips music) oh company agar ehna de gaaneya te copyright claim hta deve fir kuch ban jaayu

  • @Aman-ff7gc
    @Aman-ff7gc 2 года назад +8

    ਆਵਾਜ਼ ਬਹੁਤ ਵਧੀਆ ਆ ਜੀ , ਕੋਈ ਨੀਂ ਆਊਗਾ ਟਾਈਮ ਥੋਡਾ ਵੀ,

  • @gurisingh2865
    @gurisingh2865 3 года назад +388

    ਮੂਸੇਆਲਾ ਵੀਰ ਹੈਲਪ ਕਰੋ ਭੈਣੇ ਦਿਲ ਦਾ ਨੀ ਮਾੜਾ

    • @impreet9565
      @impreet9565 3 года назад +6

      Osde tak puchna nahi

    • @deep7488
      @deep7488 3 года назад +17

      Insta Te page ah Moosewala baani ohna tk pauhcha do sidhu tk ape pauch jaani 22

    • @jassituraka4727
      @jassituraka4727 3 года назад +3

      Agry han bai

    • @Status-fw1vm
      @Status-fw1vm 3 года назад +2

      bai moosewala bani tak gal pohnchao

    • @jugrajsingh4507
      @jugrajsingh4507 3 года назад +2

      #moosewalabaani

  • @punjab-records451
    @punjab-records451 3 года назад +113

    Sidhu Moosewala Jaroor Help Karu❤

    • @mindtest26k70
      @mindtest26k70 Год назад +1

      Haaye Rabba 💔😑...Sidhu bai v saanu chdd gya aa veere 😭

  • @jagjivansinghjass1182
    @jagjivansinghjass1182 3 года назад +32

    ਸਿੰਧੂ ਵੀਰ ਭੈਣ ਨੇ ਬੜਾ ਮਾਣ ਆੰ ਕਹਿਆ ਕਰ ਦੇ ਵੀਰ ਹੈਲਪ ਬਹੁਤ ਲੋੜ ਪਰਿਵਾਰ ਨੂੰ
    ਹੋਰ ਵੀਰ ਵੀ ਮੰਦਤ ਕਰੋ ਵੀਰ ਵਾਹਿਗੁਰੂ੍ ਵਾਧਾ ਕਰੂ ਵੀਰ

    • @harmandhesi5084
      @harmandhesi5084 3 года назад

      Please sidhu verr jii please kar deuo sister jii di help kar deuo help sidhu vere jii

  • @arshbaba4802
    @arshbaba4802 3 года назад +66

    Sidhu 22 jarur aauga tade kol mata g

  • @SandeepSingh-nm7ct
    @SandeepSingh-nm7ct 3 года назад +28

    ਵਾਹਿਗੁਰੂ ਕੀ ਇਹ ਉਹੀ ਪੰਜਾਬ ਆ ਜਿਥੇ ਰਾਜਾ ਮੋਢਿਆਂ ਤੇ ਦਾਣੇ ਚੱਕ ਕੇ ਗਰੀਬ ਘਰ ਛੱਡ ਕੇ ਜਾਂਦਾ ਸੀ। ਤੇ ਅੱਜ ਕੱਲ ਇਕ ਗਰੀਬ ਨੂੰ ਕੋਈ ਦੋ ਰੋਟੀਆਂ ਵੀ ਨਹੀਂ ਖਵਾ ਸਕਦਾ। ।😭😭😭😭😭😭

  • @gurdevchahal9575
    @gurdevchahal9575 3 года назад +13

    ਇਹੋ ਜਿਹੇ ਪਰਿਵਾਰਾਂ ਦਾ ਰੁਲ਼ਣਾ ਸਾਡੇ ਸਮਾਜ ਦੀ ਬਹੁਤ ਵੱਡੀ ਬਦਕਿਸਮਤੀ ਹੈ।

  • @destmusiccenter1459
    @destmusiccenter1459 3 года назад +70

    ਬਹੁਤ ਸੁਰੀਲਾ ਗਾੲਿਕ ਸੀ ਪਰਿਵਾਰ ਨਾਲ ਜਰੂਰ ਖੜਨਾ ਚਾਹੀਦਾ
    ਛੱਤੇ ਦੀ ਬੇਟੀ ਮਾਂ ਨੂੰ ਸਾਭ ਰਹੀ ਹੈ ਨਾ ਕੇ ਕੋੲੀ ਹੋਰ ਛੱਤਾ ਜੇ ਕੋੲੀ Help ਕਰਨੀ ਚਾਹੁੰਦਾ
    ਹਰਮਨ ਛੱਤਾ ਬੇਟੀ ਨਾਲ ਹੀ ਸਪੰਰਕ ਕਰਨਾ

  • @harmansingh1072
    @harmansingh1072 3 года назад +13

    ਨਛਁਤਰ ਛਁਤਾ 80 ਵੇ ਦਹਾਕੇ ਦਾ ਹਿਁਟ ਕਲਾਕਾਰ ਸੀ | ਕਿਹਦੇ ਨੇ ਗਰੀਬ ਤੋ ਰਁਬ ਵੀ ਡਰਦਾ | ਵਹਿਗੁਰੂ ਪੀ੍ਵਾਰ ਤੇ ਮੇਹਰ ਭਰਿਆ ਹਁਥ ਰਁਖੇ |

  • @beantkaursidhu460
    @beantkaursidhu460 2 года назад +4

    ਬਹੁਤ ਵਧੀਆ ਉਪਰਾਲਾ ਬਿੱਟੂ ਵੀਰ,ਚੜਦੇ ਸੂਰਜ ਨੂੰ ਤਾਂ ਹਰ ਕੋਈ ਸਲਾਮਾਂ ਕਰਦੇ ਹਨ ਪਰ ਏਦਾਂ ਦੇ ਬੇਆਸ ਪਰਿਵਾਰਾਂ ਤੱਕ ਕੋਈ ਤੁਹਾਡੇ ਵਰਗਾ ਰੱਬ ਵਰਗਾ ਇਨਸਾਨ ਹੀ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ

  • @iqbalsandhu9344
    @iqbalsandhu9344 3 года назад +14

    ਬਹੁਤ ਵਧੀਆ ਗਾਇਕ ਸੀ ਨਛੱਤਰ ਸੱਤਾ ਚਮਕੀਲੇ ਤੋਂ ਬਾਦ ਲੋਕਾਂ ਨੂੰ ਮਿਲਿਆ ਉਹ ਵੀ 3-4 ਸਾਲਾਂ ਬਾਅਦ ਰੱਬ ਨੇ ਖੋ ਲਿਆ

  • @mantasahota2512
    @mantasahota2512 3 года назад +77

    ਭੈਣ ਦੀ ਅਵਾਜ਼ ਬਹੁਤ ਜਿਆਦਾ ਸੋਹਣੀ ਆ ਇਹਨਾਂ ਦਾ ਗੀਤ ਕਰਵਾਉਣਾ ਚਾਹੀਦਾ y

  • @garrysingh5766
    @garrysingh5766 3 года назад +5

    ਮੇਰੇ 🙏 ਵਲੋਂ ਵੀ ,ਵੀਰ ਸਿੱਧੂ ਨੂੰ ਬੇਨਤੀ ਹੈ ਕੇ ,,ਵੀਰ ਇਸ ਪਰਿਵਾਰ ਦੀ ਮੱਦਦ ਜਰੂਰ ਕਰਨ ।।🙏🙏

  • @gourav5862
    @gourav5862 3 года назад +67

    ਬਿੱਟੂ ਬਾਈ ਬਹੁਤ ਵਦਿਆ ਕੰਮ ਕਰ ਰਹੇ ਹੋ ਇਹੋ ਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ🙏

  • @PardeepSingh-rr2lk
    @PardeepSingh-rr2lk 3 года назад +84

    ਪਿੰਡ ਆਲੇ ਮਰ ਗਏ ਯਰ ਇੱਕ ਪਰਿਵਾਰ ਦੀ ਮਦਦ ਨੀ ਕਰ ਸਕਦੇ

    • @paramaujla9115
      @paramaujla9115 3 года назад +3

      ਪਿੰਡਾਂ ਵਾਲਿਆਂ ਦਾ ਬਿਲਕੁਲ ਸਰਿਆ ਪਿਆ ਕੋਈ ਨਹੀਂ ਪੁੱਛਦਾ ।ਵੀਰ ਟਾਈਮ ਆ ਗਿਆ ਇਕ ਦੂਜੇ ਦੇ ਨਾਲ ਭਾਈਚਾਰਕ ਸਾਂਝ ਵਧਾਉਣੀ ਪੈਣੀ ਹੈ । ਦੁੱਖ ਵਿੱਚ ਸਹਾਰਾ ਬਣੋ।

    • @jshinda7708
      @jshinda7708 3 года назад +1

      ਜਿਸ ਪਿੰਡ ਦਾ ਇਨਾ ਵਧੀਆ ਗਾਇਕ ਹੋਵੋ ਉਨ੍ਹਾਂ ਦੇ ਪਰਿਵਾਰ ਦੀ ਪਿੰਡ ਵਾਲਿਆਂ ਨੂੰ ਮਦਤ ਕਰਨੀ ਚਾਹੀਦੀਹੈ

    • @balwindersinghjattana5770
      @balwindersinghjattana5770 2 года назад +1

      Change pase pesa ni la sakde

    • @shahhanif6700
      @shahhanif6700 2 года назад +1

      Y koi ni puchda guddi chadi nu slaama ne

  • @mandeepmaan0035
    @mandeepmaan0035 3 года назад +14

    Bittu Kol chotta Munda bahut Vadia bathea 👍👍

  • @naibsingh5885
    @naibsingh5885 2 года назад +12

    ਹਰਮਨ ਜੀ ਦੀ ਅਵਾਜ਼ ਵਿੱਲ ਕੁੱਲ ਯੁੱਧਵੀਰ ਨਾਲ ਮਿਲਦੀ ਆ ਤੇਰੀ ਯਾਦ ਸਤਾਉੁਦੀਆ ਵਾਲਾ ਯੁੱਧਵੀਰ

  • @amanranu7511
    @amanranu7511 3 года назад +15

    NRI ਵੀਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਹਾਰਾ ਬਣਨ , ਵਾਹਿਗੁਰੂ ਜੀ ਤੁਹਾਡੀ ਕਮਾਈ ਨੂੰ ਬਰਕਤ ਦੇਣ ।

    • @lucky22g99
      @lucky22g99 2 года назад

      Veer ji only nri kyu sabh veera nu mdd krni chahidi

    • @kulwantkaur8124
      @kulwantkaur8124 Год назад

      Gold ਲੈਂਡ ਪੰਜਾਬ ਹੰਟਰ ਹਰਜੋਤ ਧਾਲੀਵਾਲ

  • @gurjantkohali1387
    @gurjantkohali1387 3 года назад +14

    ਬਾਈ ਸਿੰਧੂ ਜ਼ਰੂਰ ਕਰੋ ਮੱਦਦ ਬਾਈ ਦਿਲ ਦਾ ਨਹੀਂ ਮਾੜਾ ❤️

  • @Keeratkalervlogs2068
    @Keeratkalervlogs2068 2 года назад +5

    ਬਹੁਤ ਪਿਆਰੀ ਅਵਾਜ਼ ਭੈਣ ਦੀ ,ਵਹਿਗੁਰੂ ਮੇਹਰ ਕਰੋ ਜੀ

  • @malkitsingh8869
    @malkitsingh8869 3 года назад +12

    ਨਛੱਤਰ ਸਿੰਘ ਛੱਤਾ ਜੀ ਬਹੁਤ ਵਧੀਆ ਗਾਇਕ ਸੀ ਸੁਣਨ ਦੇ ਵਿਚ ਆਇਆ ਸੀ ਕਿ ਉਹਨਾ ਨੂੰ ਕੁਛ ਦੇ ਦਿੱਤਾ ਸੀ ਬਹੁਤ ਮਾੜਾ ਹੋਇਆ ਇਸ ਪਰਿਵਾਰ ਨਾਲ ਰੋਣ ਆ ਗਿਆ ਦੇਖ ਕੇ

    • @sukhakahlonvargadanagrp4897
      @sukhakahlonvargadanagrp4897 3 года назад +2

      ਕੁਲਦੀਪ ਮਾਣਕ ਨੇ ਮਰਵਾਇਆ ਸੀ ਤਾਹੀ ਉਹਦਾ ਆਪਦਾ ਵੀ ਕੱਖ ਨੀ ਰਿਹਾ

    • @iqbalsandhu9344
      @iqbalsandhu9344 3 года назад

      @@sukhakahlonvargadanagrp4897 ਚਮਕੀਲੇ ਦਾ ਵੀ ਲੋਕ ਮਾਨਕ ਤੇ ਹੀ ਸ਼ੱਕ ਕਰਦੇ ਸੀ ਪਹਿਲਾਂ ਵੀ ਹੁਣ ਵੀ

  • @kisanadeawaj8961
    @kisanadeawaj8961 3 года назад +10

    ਮੈਂ ਪਹਿਲੀ ਵਾਰ ਚੰਗਾ ਕੂਮੈਂਟ ਕਰਨ ਲੱਗਾ ਪੱਤਰਕਾਰ ਵੀਰ ਨੂੰ love you ਬਹੁਤ ਵਧੀਆਂ ਰਿਪੋਰਟਿੰਗ ਕਰਦਾ ਆਵਾਜ਼ ਬਹੁਤ ਵਧੀਆਂ ਵੀਰ ਜੀ ਦੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਤੇ ਛੱਤਾ ਜੀ ਦੇ ਪਰਿਵਾਰ ਨੂੰ

  • @jagjivansinghjass1182
    @jagjivansinghjass1182 3 года назад +11

    ਪੱਤਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ‌

  • @Maan75
    @Maan75 3 года назад +17

    ਕਲਾ ਖੂਨ ਚ ਹੀ ਹੁੰਦੀਆ ਇਸ ਭੈਣ ਦੀ ਅਵਾਜ਼ ਬਹੁਤ ਵਧੀਆ

  • @deeprataindia1170
    @deeprataindia1170 2 года назад +17

    ਅਨਮੋਲ ਹੀਰਾ ਸੀ ਬਾਈ ਬਹੁਤ ਵਧੀਆ ਗੀਤ ਹਨ ਬਾਈ ਦੇ।
    ਪੀਂਘ ਦੇ ਹੁਲਾਰੇ ਨਾਲ ਸੋਹਣਿਆ ਹਾਣੀਆ ਵੇ ਪੱਤਿਆ ਨਾ ਹਿਕ ।
    ,,Ballu ਰਟੈਂਡਾ,,

    • @kulwantkaur8124
      @kulwantkaur8124 Год назад

      Gold land ਪੰਜਾਬ ਹਰਜੋਤ dhaliwal

  • @Daske.WaleSahi
    @Daske.WaleSahi 3 года назад +48

    ਵੀਰੋ ਜੋ ਤੁਸੀਂ ਕਮਾਈਆਂ ਚੋਂ ਤਿਲ ਫੁਲ ਕੱਢ ਸਕਦੇ ਹੋ ਜ਼ਰੂਰ ਹੈਲਪ ਕਰੋ ਆਪਾਂ ਸਾਰੇ ਵੀਰ ਨਛੱਤਰ ਛੱਤੇ ਦੇ ਪਰਿਵਾਰ ਦੀ।

  • @kulwinderkundukunduboy4422
    @kulwinderkundukunduboy4422 3 года назад +16

    ਸਿੱਧੂ 22 ਬੜਾ ਮਾਣ ਹੈ ਇਹ ਪਰਿਵਾਰ ਨੂੰ ਤੁਹਾਡੇ ਤੇ ਇਕ song ਜਰੂਰ ਕਰੋ ਇਹਨਾ ਨਾਲ ਤਾ ਕਿ ਇਹ ਪਰਿਵਾਰ ਦਾ ਗੁਜ਼ਾਰਾ ਥੋੜ੍ਹਾ ਵਧੀਆ ਹੋ ਸਕੇ

  • @Ramsinghram332
    @Ramsinghram332 3 года назад +12

    ਭੈਣ ਦੀ ਆਵਾਜ਼ ਬਹੁਤ ਸੋਹਣੀ ਆ ਏਨਾ ਦਾ ਗੀਤ ਕਰਵਾਓ 22g

  • @dpchahal6115
    @dpchahal6115 3 года назад +33

    Sidhu Veer ਮੱਦਦ ਕਰੋ ਏਸ ਪਰਿਵਾਰ ਦੀ ❤

  • @davinderjohal6063
    @davinderjohal6063 3 года назад +28

    Moosewale veer te kis kis nu umeed aa v jroor help kru bai greeba di 🙏

  • @gursewakbuttar6371
    @gursewakbuttar6371 3 года назад +14

    ਗੁੱਡ ਵੀਰ ਜੀ ਬਿੱਟੂ ਬਾਈ

  • @jarnailsigh8643
    @jarnailsigh8643 3 года назад +22

    ਬਿਟੂ ਬਹੁਤ ਸੋਹਣੀ ਗੱਲਬਾਤ ਕੀਤੀ ਨਛੱਤਰ ਸਿੰਘ ਛੱਤਾਂ ਵਧੀਆ ਗਾਇਕ ਸੀ।

  • @official__kuljeet__sidhus
    @official__kuljeet__sidhus 3 года назад +5

    Sidhu Moosewala ustaad zindabad

  • @BhaiBalkarsinghbirOFFICIAL
    @BhaiBalkarsinghbirOFFICIAL 3 года назад +6

    ਕੰਠ ਤਾਂ ਸੁਰੀਲਾ ਭੈਣ ਜੀ ਦਾ ਦੁਖਾਂਤ ਤਾਂ ਇਹ ਹੈ ਕੋਈ ਲੋੜਵੰਦ ਦੀ ਬਾਂਹ ਨੀ ਫੜਦਾ 🙏🏻🙏🏻

  • @arshsandhu9936
    @arshsandhu9936 Год назад +1

    ਭੈਣੇ ਬਹੁਤ ਦੁੱਖ ਹੁੰਦਾ, ਜਦੋਂ ਤੁਹਾਡੀ ਇੰਟਰਵਿਊ ਵੇਖਦੇ ਹਾਂ। ਸਾਡਾ ਕਲੇਜਾ ਪਾੜ ਜਾਂਦਾ, ਅੱਖੀਆਂ ਤਰਸ ਗਈਆਂ ਵੀਰ ਨਛੱਤਰ ਛੱਤੇ ਨੂੰ ਵੇਖਣ ਲਈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਣਾਂ ਵਿੱਚ ਨਿਵਾਸ ਬਖਸ਼ਣ।

  • @gurtejsandhu0499
    @gurtejsandhu0499 2 года назад +1

    ਬਹੁਤ ਵਧੀਆਂ ਉਪਰਾਲਾ ਬਾਈ ਬਿੱਟੂ ਦਾ
    ਰੱਬ ਅੱਗੇ ਹੱਥ ਜੋੜ ਅਰਦਾਸ ਕਰਦਾ ਬਾਈ ਸੱਤੇ ਜੀ ਦੇ ਪਰਿਵਾਰ ਰੱਬ ਖੁਸ ਕਰੇ

  • @gurdeepnumberdar5324
    @gurdeepnumberdar5324 3 года назад +20

    Babbar Sher sabit kruga K Sidhu Moosewala industrie nu apne damm te ekala hi kiwe khichhi firda
    I proud of Sidhu veer

  • @KulwantSingh-ff4ju
    @KulwantSingh-ff4ju 3 года назад +6

    ਨਛੱਤਰ ਛੱਤਾਂ ਰੂਹ ਨਾਲ ਗਾਉਦਾਂ ਸੀ ਉਹਨਾਂ ਦੀ ਗਾਇਕੀ ਦਾ ਤੋੜ ਨਹੀਂ ਕਿਸੇ ਕੋਲ ਇਹੋ ਜਿਹੇ ਬੰਦੇ ਦੇ ਚਲੇ ਜਾਣ ਨਾਲ ਪਰਿਵਾਰ ਦੇ ਨਾਲ ਸੱਭਿਆਚਾਰ ਨੂੰ ਬਹੁਤ ਵੱਡਾ ਘਾਟਾ ਪਿਆ

  • @ManderSandeep
    @ManderSandeep 3 года назад +14

    ਮੱਦਦ ਵੀ ਕਰਮਾ ਤੋਂ ਬਿਨਾਂ ਨਹੀਂ ਹੁੰਦੀ,ਜਿੰਨੀ ਵੀ ਹੁੰਦੀ ਆ ਜਰੂਰ ਕਰੋ ਜੀ

  • @kaurasingh7750
    @kaurasingh7750 3 года назад +109

    ਇਹ ਏਨਾ ਵਧੀਆ ਪਿੰਡ .ਇਥੇ ਹੀ ਵਸਦਾ ਰਸਦਾ ਰਹੇ .ਕਿਉ ਕੇ ਜੇ ਕਰ ਹੋਰ ਕੀਤੇ ਜਾ ਕੇ ਇਥੋਂ ਦੇ ਲੋਕ ਹੋਰ ਕੀਤੇ ਜਾ ਕਰ ਵਸ ਗਏ ਤਾ ਉਹ ਵੀ ਇਹੋ ਜਿਹੇ ਹੋ ਜਾਣਗੇ .

    • @Gillfarm-t1c
      @Gillfarm-t1c 3 года назад +2

      Shi gll a bro saram aundia pind alea te khij aundia

    • @harryofficial86
      @harryofficial86 3 года назад +1

      siree da fuddu pind aa mrjo salio shrm naal

    • @deepakduggal5901
      @deepakduggal5901 3 года назад

      Veere ki vadia lagea yr Thanu ik maa nu roti jogi ni kar paye ae vadia lok ae 😭😭😭

    • @garysidhu5127
      @garysidhu5127 3 года назад

      sahi keha veer tusi

    • @kaurasingh7750
      @kaurasingh7750 3 года назад +7

      @@deepakduggal5901 ਮੈ ਤਾ ਇਹਨਾਂ ਨੂੰ ਬੇਸ਼ਰਮੀ ਦਿਤੀ ਹੈ .ਸਾਨੂ ਪਿੰਡ ਤੋਂ ਬਾਹਰ ਜਾਣ ਦੀ ਲੋੜ ਨਹੀਂ ਆਪੋ ਆਪਂਣੇ ਪਿੰਡ ਵਿਚ ਹੀ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ .

  • @ustadsidhumoosewalaji9608
    @ustadsidhumoosewalaji9608 3 года назад +5

    ਉਸਤਾਦ ਜੀ ਜਰੂਰ ਕਰਨਗੇ ਸਪੋਟ🙏🏻🙏🏻

  • @ohdabhinda7930
    @ohdabhinda7930 3 года назад +10

    Sidhu jrur kro help
    @sidhumossewal

  • @5ekhxndenny
    @5ekhxndenny 3 года назад +40

    @sidhu moose wala

    • @impreet9565
      @impreet9565 3 года назад +1

      Tag nahi ho raha hai

    • @simrankaur3007
      @simrankaur3007 3 года назад +1

      Yes tag nahi ho reha...
      Mein v try kar rahi haa

    • @ravindergill8228
      @ravindergill8228 3 года назад

      5911 jatt

    • @jwalagaget8057
      @jwalagaget8057 2 года назад

      ਭੈਣ ਜੀ ਤੁਹਾਡੀ ਆਵਾਜ। ਵੀਰ ਛਤੇ ਦੀ ਆਵਾਜ ਨਾਲ ਮਿਲਦੀ ਹੈ ਅਤੇ ਗਉਣ ਦਾ ਲਹਿਜਾ ਭੀ ਵੀਰ ਜੀ ਦੀ ਘਾਟ ਪੂਰੀ ਕਰੇਗਾ ਪਰ ਭਾਈ ਸਾਹਿਬ ਤਾਂ ਨਹੀਂ ਅਾ ਸਕਦੇ ਭੈਣ ਜੀ ਮੈਂ ਦਿਲੋਂ ਰੱਬ ਅੱਗੇ ਅਰਦਾਸ ਕਰਦਾ ਹਾਂ ਤੁਸੀ ਰੱਬ ਤੇ ਭਰੋਸਾ ਰੱਖ ਕੇ ਸ਼ੁਰੂ ਕਰੋ ਸੋਹਲੇ ਗਾਉਣਾ ਰੱਬ ਤੂਹਾਡੀ ਤੇ ਜਰੂਰ ਹੀ ਮੇਹਰ ਕਰੇ ਗਾ ਸ਼ਾਜਾਉ ਸੰਗੀਤ ਦੀ ਦੁਨੀਆਂ ਵਿੱਚ ਦੁਨੀਆ ਪਰਵਾਹ ਨਾ ਕਰੋ। ਛੜ੍ਹਦੋ ਦੁਨੀਆ ਅੱਗੇ ਹੱਥ ਅੱਡਣੇ । ਸਤਿਗੁਰੂ ਜਰੂਰ ਭਲੀ ਕਰੇਗਾ। ਇੱਕ ਗੱਲ ਹੋਰ ਕਹਿੰਦਾਂ ਹਾਂ ਤੁਹਾਡੇ ਨੇੜੇ ਕੋਈ ਸੰਤ ਨਿਰੰਕਾਰੀ ਭਵਨ ਹੋਵੇਗਾ ਉਥੇ ਸਤਸੰਗ ਸ਼ੁਰੂ ਕਰ ਦਿਓ ਹਰ ਐਂਤਵਾਰ ਨੂੰ ਸਤਸੰਗ ਹੁੰਦਾ ਹੈ । ਸਤਸੰਗ ਵਿੱਚ ਭਜਨ ਬੋਲਿਆ ਕਰੋ ਸਤਿਗੁਰੂ ਮਾਤਾ ਜੀ ਜਰੂਰ ਕਿਰਪਾ ਕਰਨਗੇ । ਧੰਨ ਨਿਰੰਕਾਰ ਜੀ।

  • @sonyrajput89000
    @sonyrajput89000 3 года назад +3

    ਉਸਤਾਦ ਜੀ ਜਰੂਰ ਹੈਲਪ ਕਰਨ ਗਏ ਜੇ ਉਹਨਾ ਨੂੰ ਪਤਾ ਲੱਗਾ ❤

  • @kuljitsinghsekhon2014
    @kuljitsinghsekhon2014 3 года назад +13

    ਬਹੁਤ ਖੂਬ

  • @jagmailsingh3509
    @jagmailsingh3509 3 года назад +18

    Waheguru ji

  • @LakhvirSingh-vf4eg
    @LakhvirSingh-vf4eg 2 года назад +3

    Sat Nam Sri waheguru ji ki fathe ji Ka khalsa ji waheguru ji

  • @angrejsidhubambiha
    @angrejsidhubambiha 2 года назад

    ਬਿੱਟੂ ਬਾਈ ਬਹੁਤ ਵਧੀਆ ਇੰਟਰਵਿਊ ਕੋਸ਼ਿਸ਼ ਕਰਾਂਗਾ ਪਰਿਵਾਰ ਦੀ ਮਦਦ ਕਰਨ ਦੀ 🙏

  • @JAZZYy455
    @JAZZYy455 3 года назад +16

    Harman sister tuhadi awaj bohot vadia hai

  • @brarkuldeep96
    @brarkuldeep96 3 года назад +3

    ਕੋਈ ਗੱਲ ਨਹੀਂ ਭੈਣੇ ਇਕ ਦਿਨ ਗੁੱਡੀ ਜਰੂਰ ਚੜੇ ਗੀ ਉਦੋਂ ਰਿਸ਼ਤੇਦਾਰ ਨੇੜੇ ਆਉਣ ਗੇ ਬਾਅਦ ਵਿੱਚ ਤੁਸੀਂ ਉਹਨਾਂ ਦੇ ਨੇੜੇ ਨਹੀਂ ਆਉਣਾ ਭੈਣੇ

  • @semasingh7790
    @semasingh7790 3 года назад +2

    ਬਾਈ। ਇੰਟਰਵਿਊ।ਸੁਣ।ਕੇ। ਦਿਲ।ਜਿੱਤ।ਲਿਆ

  • @gurpartapkhehra5544
    @gurpartapkhehra5544 3 года назад +4

    Bittu chak wala bhut good bnda 🙏bhut vdiya interview hundi veer di

  • @inderjeetkaur3224
    @inderjeetkaur3224 Год назад

    ਬਹੁਤ ਵਧੀਆ ਸੀ ਨਛੱਤਰ ਛੱਤਾ ਜੀ ਇਹਨਾਂ ਦੇ ਡਰਾਮੇ ਦੇਖੇ ਬਹੁਤ ਦੁਖ ਹੋਇਆ ਇਹਨਾ ਦੇ ਪਰਿਵਾਰ ਦੇ ਹਲਾਤ ਦੇਖ ਕੇ ਪਲੀਜ ਇਹਨਾ ਦੀ ਧੀ ਨੂੰ ਇਸ ਲਾਈਨ ਵਿਚ ਲਿਆਦਾ ਜਾਵੇ

  • @sakshidevi900
    @sakshidevi900 2 года назад +1

    Sidhu bhai aj ye interview dekh kr apko bhut miss kr rhe hu aajo mera veera wapis please please please #sidhumoosewala #justiceforsidhumoosewala

  • @virsran4511
    @virsran4511 3 года назад +7

    ਅਾਞਾਜ ਬਹੁਤ ਸਹੋਣੀ ਰਬ ਮਹੇਰ ਕਰੇ

  • @rssidhu6382
    @rssidhu6382 3 года назад +23

    Punjab da heera kalakar c ਨਛੱਤਰ ਛੱਤਾ

  • @ApnaPunjab794
    @ApnaPunjab794 3 года назад +5

    ਵਾਹਿਗੁਰੂ ਜੀ ਮੇਹਰ ਕਰੋ

  • @HARDEEPSINGH-kc5qw
    @HARDEEPSINGH-kc5qw 3 года назад +8

    ਰੱਬ ਸੁਖ ਰੱਖੇ

  • @Kiranjeetkaur59843
    @Kiranjeetkaur59843 3 года назад +7

    ਬਹੁਤ ਵਧੀਆ ਗਾਣੇ ਹੁੰਦੇ ਸੀ ਨਛੱਤਰ ਛੱਤੇ ਦੇ 👌👌

  • @user-ko7md3mp4x
    @user-ko7md3mp4x 3 года назад +40

    ਦੁਨੀਆ ਤਮਾਸਾ ਦੇਖ ਸਕਦੀ ਆ ,, ਪੁਨ ਦਾਨੁ ਕਿੱਥੋਂ ਕਰੋ

  • @AngrejSingh-ff9pu
    @AngrejSingh-ff9pu 2 года назад +3

    Bhaut vadiya bithu veer ji tusi nachter chtta ji de parvaar di interview kiti n r i Veera nu benti a ji es parvaar di madad jarur Karan ji waheguru ji 🙏🙏

  • @bablisingh5540
    @bablisingh5540 Год назад +2

    Waheguru ji mehar krega

  • @bhaupb05
    @bhaupb05 3 года назад +14

    Auna chaida moosewale nu agge

  • @iqbalsingh2302
    @iqbalsingh2302 3 года назад +6

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🙏🙏🙏👍❤️

  • @sidhumoosewala2458
    @sidhumoosewala2458 3 года назад +13

    Dil da ni mara Mera sidhu moosewala ♥️❤️
    Jaroor help karega👍🙏

  • @Dhaliwalgurpreet1995
    @Dhaliwalgurpreet1995 3 года назад +2

    ਕੁੜੀ ਦੀ ਆਵਾਜ਼ ਬਹੁਤ ਸੋਹਣੀ ਆ, ਸਿੱਧੂ ਨੂੰ ਹੈਲਪ ਕਰਨੀ ਚਾਹੀਦੀ ਦੀ ਟਾਈਮ ਆ

  • @JaswantSingh-kq4kn
    @JaswantSingh-kq4kn 2 года назад +3

    Waheguru ji kirpa kro pareevaar te🙏🙏

  • @tejidriver8630
    @tejidriver8630 3 года назад +10

    Sahi gall aa sister, gareeb nu koi ni puchda ,Main v gaon da bahut shonki ha, par main v gareebi karke agge ni aa sakea, par main honsla ni saddea, ikk din Rabb jaroor sunooga

  • @Beant_bariwala22
    @Beant_bariwala22 3 года назад +4

    ਬਹੁਤ ਸੋਹਣੀ ਆਵਾਜ਼

  • @rinkukainth7760
    @rinkukainth7760 3 года назад +10

    Waheguru g mehar karn es parivar te syanea ne sachi keha lod pai te koi sath ne dinda sidhu bai kar help es sistar da koi song krvao 🙏🙏🙏

  • @gurmeetsinghsingh593
    @gurmeetsinghsingh593 Год назад +1

    Bahut bahut whadiya awaaj please ek moka do waheguru ji Maher karn ji 🙏🏻🙏🏻🙏🏻🙏🏻🙏🏻🙏🏻

  • @gillballomajra8180
    @gillballomajra8180 3 года назад +11

    Parmatma tuhanu hamesha khush rakhn mai eho ardaas karda 🙏🙏

  • @sukhmandervirk3252
    @sukhmandervirk3252 Год назад +2

    Very talented harman satta sister, God bless you🌹🌹❤❤🌹🌹🌹🌹🌹🌹

  • @RaviSingh-fc6ti
    @RaviSingh-fc6ti 3 года назад +2

    ਵੀਰ ਜੀ ਨੇ ਬਹੁਤ ਹੀ ਵਧੀਆ ਇੰਟਰਵਿਊ ਕੀਤੀ ,🙏🙏

  • @harpreetSingh-oh2ev
    @harpreetSingh-oh2ev 3 года назад +5

    Waheguru mehar kre

  • @jivanpainter5469
    @jivanpainter5469 3 года назад +2

    Bittu chak wala y tanu rabb khush rakhe tu greeb di bhut sewa kardo o

  • @harryofficial86
    @harryofficial86 3 года назад +3

    main ave ne fan jatt mosewale da dekhio auga jarror sode kol dil bhut vadda jatt da aja bai ❤️❤️❤️

  • @Honey_singh07
    @Honey_singh07 3 года назад +3

    Thanks Bitu Veer Ji

  • @Romana_bathinde_wala
    @Romana_bathinde_wala 3 года назад +3

    ਬੱਬੂ ਮਾਨ ਤੇ ਸਿੱਧੂ ਮੂਸੇ ਵਾਲੇ ਨੂੰ ਬੇਨਤੀ ਆ ਅੱਗੇ ਅਉਨ

  • @harpreetchauhan5660
    @harpreetchauhan5660 3 года назад +5

    Waheguru bless you 👏🏻

  • @waheguru1122
    @waheguru1122 3 года назад +16

    Interview nu sidhu tak Pancho
    Sidhu jarur help karu ga

  • @gagansinghgill1986
    @gagansinghgill1986 3 года назад +10

    Nice voice Harman chatta ji