ਸੁਣੋ ਚਿੱਟਿਆਂ ਦੰਦਾਂ ਦਾ ਹਾਸਾ ਕਿਉਂ ਪਿਆ ਫਿੱਕਾ || Bhupinder Kaur Mohali || Interview Part - 1

Поделиться
HTML-код
  • Опубликовано: 10 сен 2024
  • #bhupinderkaurmohali #folkmusic #folksinger #punjabifolk

Комментарии • 78

  • @amritsarifoodtiffinservice9260
    @amritsarifoodtiffinservice9260 10 месяцев назад +1

    Waheguru ji bhupinder kaur ji nu charna ch nivas bakshan🙏

  • @mukhtiarsingh6532
    @mukhtiarsingh6532 Год назад +1

    ਮੈਡਮ ਭੁਪਿੰਦਰ ਕੌਰ ਮੁਹਾਲੀ ਜੀ ਦੀ ਆਵਾਜ਼ ਬਹੁਤ ਵਧੀਆ ਹੈ ਵਾਹਿਗੁਰੂ ਚੜਦੀਕਲਾ ਚ ਰੱਖੇ ਜੀ

  • @mukhtiarsingh6532
    @mukhtiarsingh6532 11 месяцев назад

    ਬਹੁਤ ਵਧੀਆ ਆਵਾਜ਼ ਭੁਪਿੰਦਰ ਕੌਰ ਮੁਹਾਲੀ ਦੀ

  • @baljindersingh7311
    @baljindersingh7311 5 лет назад +13

    1994 95 ਵਿੱਚ ਘਲੋਟੀ ਨੇੜੇ ਰਾੜਾ ਸਹਿਬ
    ਸੁਣਿਆ ਸੀ
    ਮਿਰਜ਼ਾ ਗਾਇਆ ਸੀ ੳਥੇ
    ਵਧੀਆ ਗਾਇਕਾ ਇਹ

  • @PUNJABI8507
    @PUNJABI8507 4 года назад +5

    Very good anchor
    The way he ask questions with full respect and awesome questions

  • @exploringhistoryofpunjab739
    @exploringhistoryofpunjab739 6 месяцев назад

    Love her Mirza what a performance!❤

  • @faridkotPb.1356
    @faridkotPb.1356 4 года назад +1

    ਹੀਰ ਕੁੱਟੇ ਚੂਰੀ , ਰਾਂਝਾ ਨਾ ਖਾਵੇ।।
    ਸ਼ਾਵਾ ਇਹ ਹੋ ਨੀ ਸਕਦਾ।।
    ਬਹੁਤ ਖੂਬਸੂਰਤ ਆਵਾਜ਼ ਦੀ ਮਾਲਕ ਬੀਬਾ ਭੁਪਿੰਦਰ ਕੌਰ ਮੁਹਾਲੀ ਜੀ।
    ਤੁਸੀ ਫੇਰ ਗਾਉਣਾ ਸ਼ੁਰੂ ਕਰੋ ਜੀ।।।

  • @NirmalSingh-ym3qu
    @NirmalSingh-ym3qu Год назад

    Bahut hi Wadhia Jankari thank
    You

  • @swarnsingh2265
    @swarnsingh2265 2 года назад +1

    ਭੁਪਿੰਦਰ ਮੁਹਾਲੀ ਨੂੰ ਮੇਲੀ ਦੋ ਦਿਨ ਦਾ ਰਾਮਪੁਰਾ ਫੂਲ ਵਿੱਚ ਸੁਣਿਆ ਜੋ
    ਬਾਈ ਮੇਜਰ ਰਾਜਸਥਾਨੀ ਕਰਵਾਉਦੇ ਹੁੰਦੇ ਸੀ

  • @tejwantsingh1338
    @tejwantsingh1338 5 лет назад +9

    ਭੁਪਿੰਦਰ ਕੌਰ ਬੀਬਾ ਜੀ ਨਵਾਂ ਗਾਣਾ ਜਰੂਰ ਕਰੋ ਲੋਕ ਸਤਿਕਾਰ ਦੇਣਗੇ ਪੁਰਾਣਾ ਸੁਣਨ ਲਈ ਉਡੀਕਵਾਨ ਨੇ ਜੀ ਪੰਜਾਬੀ।।

  • @beantmahal4024
    @beantmahal4024 10 месяцев назад +1

    RIP Legend 😢

  • @malkiatkahlon8032
    @malkiatkahlon8032 4 года назад

    🙏👌ਅਣਖੀਲੀ ਪੰਜਾਬਣ, ਅੱਜ ਵੀ ਕੋਈ ਫਰਕ ਨਹੀਂ, ਪਰਮਾਤਮਾ ਪਾਸੋਂ ਹਮੇਸ਼ਾਂ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ।

  • @baldeepsinghadvocate3747
    @baldeepsinghadvocate3747 2 месяца назад

    May God rest him in peace.she was very good singer

  • @jasdeepdhanoa7423
    @jasdeepdhanoa7423 5 лет назад +5

    buland awaz di malak bhupinder ji .

  • @JasvirKaur-vf1yg
    @JasvirKaur-vf1yg 5 лет назад +3

    Wow kya baat hai

  • @SuchaSingh-yb2fx
    @SuchaSingh-yb2fx 2 года назад

    Aj de gurmeett bawa hai sister

  • @harchransingh801
    @harchransingh801 4 года назад

    ਭੁਪਿੰਦਰ ਕੌਰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ ਖੁਸ਼ ਰਹੋ ਭੈਣ

  • @sidhuanoop
    @sidhuanoop 4 года назад

    ਬਹੁਤ ਸੋਹਣੀ ਮੁਲਾਕਾਤ ਬਾਈ ਜੀ ਧੰਨਵਾਦ ਜੀ

  • @natherbains4844
    @natherbains4844 5 лет назад +11

    ਅਵਾਜ ਚ ਦਮ ਅਜ ਵੀ ਹੈ

  • @jaswindersingh.thowana3748
    @jaswindersingh.thowana3748 5 лет назад +7

    ਇਕ।ਞਾਰੀ।ਇਕ।ਮੇਲੇ।ਤੇ।ਕੁਲਦੀਪ।ਪਾਰਸ।ਨਾਲ।ਭੁਪਿਦਰ।ਜੀ।ਨਾਲ।ਮਿਰਜਾ।ਗਾਇਆ।ਸੀ ।ਜੋ।ਞਧੀਆ।ਗਾਇਆ।ਸੀ।ਆਞਜ।ਬਹੁਤ।ੳਚੀ।ਸੀ।ਞਧੀਆ।ਗਾਣੇ।ਗਾਏ

  • @jagdeepkaurwarraich5197
    @jagdeepkaurwarraich5197 5 лет назад +7

    Wao really...bhut wdhiya singer a bhupinder kaur.....suppprrr...u should come back

  • @gurcharansinghcheema7475
    @gurcharansinghcheema7475 Год назад

    Good artist

  • @bhangu8327
    @bhangu8327 5 лет назад

    Waooooowww super Voice, garkvi awaaj aa mainu nahi c pata eh v koi singer hai te na eh geet suneya c but eh song sunn k dhan dhan hogi

  • @pppsingh6284
    @pppsingh6284 4 года назад

    Very good ssa penji tai patrkar veer ji nu

  • @bhansidhu
    @bhansidhu 5 лет назад +3

    Very nice singer plz mam come back

  • @randheersingh5838
    @randheersingh5838 4 года назад

    ਬਹੁਤ ਵਧੀਆ ਭੁਪਿੰਦਰ ਕੌਰ ਜੀ ਗਾਓਣਾ ਜਾਂਰੀ ਰੱਖੋ ਤੁਹਾਡੀ ਅਵਾਜ਼ ਕਾਇਮ ਆ ਅੱਜ ਵੀ

  • @whatsappstatusexpert2094
    @whatsappstatusexpert2094 5 лет назад

    Bahut he Kamal ate ijt vali klakar bibi ji

  • @tatigamer7921
    @tatigamer7921 4 года назад

    Bhupinder madam bahut hi mahan kalakar ne

  • @jassbhoma291
    @jassbhoma291 10 месяцев назад

    ਅੱਜ 2nov 2023ਨੂੰ ਤੁਰ ਗਈ ਜਹਾਨ ਤੋਂ।

    • @user-dp2eh4pv3d
      @user-dp2eh4pv3d 4 месяца назад

      ਬਾਈ ਕਿਸ ਤਰ੍ਹਾਂ ਮੌਤ ਹੋਈ ਭੁਪਿੰਦਰ ਕੌਰ ਮੁਹਾਲੀ ਦੀ?

  • @user-ee8fm7qn5s
    @user-ee8fm7qn5s 4 года назад

    ਬਹੁਤ ਵਧੀਆ ਜੀ

  • @navdeeprandev6963
    @navdeeprandev6963 5 лет назад +2

    Very nice

  • @bhagwantlitt4614
    @bhagwantlitt4614 5 лет назад +2

    Meri manpasand gaika Bupinder kaur muhali

  • @jayycaurr8910
    @jayycaurr8910 2 года назад

    Wow very nice interview and singing

  • @dilbaghsingh1436
    @dilbaghsingh1436 Год назад

    1997 hasham shah yaadgari mela ajj v yaadaa tuhadi performance .... jagdev kalan

  • @LakhwinderSingh-hw5oc
    @LakhwinderSingh-hw5oc 4 года назад

    VV Excellent Voice

  • @sukhkaur4006
    @sukhkaur4006 3 года назад

    Upinder bro! Salute aa

  • @Preet_singh8
    @Preet_singh8 5 лет назад +1

    Upinder veer gd job.....

  • @jaswantlohat571
    @jaswantlohat571 4 года назад

    Very good voice mam

  • @pkgill1694
    @pkgill1694 3 года назад

    Sade ghar ch akhara lga c mam da bro d marriage te ghaint singer

  • @SuchaSingh-yb2fx
    @SuchaSingh-yb2fx 2 года назад

    Aj de bawa ji hai sister

  • @SandeepSingh-bl1zb
    @SandeepSingh-bl1zb 5 лет назад +2

    Mam de nal mai 10 tho 15 Bhangra stages kitiya hoyiya ne.. Mai boooott singers nal stages kitiya ne but mam u r great...😘

  • @shavijeet2861
    @shavijeet2861 5 лет назад +1

    Kine time bad dekhya enna nu....good voice

  • @navjeetsingh882
    @navjeetsingh882 3 года назад

    Mem i love your album full force music by ravi bal

  • @hbrar4958
    @hbrar4958 5 лет назад +4

    Dd punjabi ty song aunde C wow nic a🙏

  • @Harjindersingh-nk3hu
    @Harjindersingh-nk3hu 2 года назад

    Bibi ji Dubara gao ji eho jihi awaj record honi chahidi ai tuci ta kale algoje naal e ga Lovo ta hit ho javo ge Folk nu sanbh k rakhan Lai record jaroor karvao ji

  • @pkgill1694
    @pkgill1694 3 года назад

    Come back mam

  • @jagsirsingh8556
    @jagsirsingh8556 5 лет назад

    Charde suraj nu salama bhen g

  • @hakikatraisingh1157
    @hakikatraisingh1157 Год назад

    Bhupinder kaur ji singing jari karo

  • @gurdipsingh3373
    @gurdipsingh3373 5 лет назад

    ਹਿਕ ਦੇ ਜੋਰ ਨਾਲ ਗਾਉਣ ਵਾਲੀ ਆ ਭੁਪਿੰਦਰ ਕੌਰ

  • @ftv425
    @ftv425 5 лет назад

    Jind kadh ke tali de ute rakh mundiya legendary singer

  • @Deepsidhu5
    @Deepsidhu5 5 лет назад +1

    ਵੀਰ ਉਪਿੰਦਰ ਸਿੰਘ ਰੰਧਾਵਾ ਜੀ ਬਹੁਤ ੨ ਧੰਨਵਾਦ ਭੁਪਿੰਦਰ ਕੌਰ ਮੁਹਾਲੀ ਜੀ ਨਾਲ ਮੁਲਾਕਾਤ ਕਰਨ ਲਈ . ਬਹੁਤ ਹੀ ਬੁਲੰਦ ਅਵਾਜ਼ ਦੀ ਮਾਲਕ ਨੇ ਭੈਣ ਜੀ . ਆਪਣੇ ਸਰਦਾਰ ਜੀ ਦੇ ਲਈ ਪਿਆਰ ਤੇ ਉਂਨਾਂ ਦੀ ਇੰਨਾਂ ਦੇ ਦਿਲ ਚ ਕੀ ਥਾਂ ਹੈ ਸਾਫ਼ ਦੇਖਿਆਂ ਜਾ ਸਕਦਾ ਹੈ . ਵੀਰ ਉਪਿੰਦਰ ਜੀ ਤੁਹਾਨੂੰ Raj FM ਤੇ ਸੁਣੀਦਾ ਸੀ ਤੇ ਅੱਜ You Tube ਤੇ ਦੇਖ ਕਿ ਖ਼ੁਸ਼ੀ ਹੋਈ . ਵੀਰ ਬੇਨਤੀ ਹੈ ਗੁਲਸ਼ਨ ਕੋਮਲ , ਜਸਵੰਤ ਸੰਦੀਲਾ ਨਾਲ ਵੀ ਮੁਲਾਕਾਤ ਕਰੋ . ਧੰਨਵਾਦ

  • @sukhchainsingh1543
    @sukhchainsingh1543 10 месяцев назад

    RIP

  • @gurpalpawar8577
    @gurpalpawar8577 4 года назад

    ਗੁਸਾ ਗਿਲਾ ਸੀ ਤਾ ਆਖ ਲੈਦਾ ਕੱਲਿਆ ਨੂੰ ਜਾ ਮੇਰੇ ਦਾ ਚੌ ਮੁਖੀਆ ਦੀਵਾ ਸ਼ਾਨਦਾਰ ਅਵਾਜ ਦੀ ਮਲਕਾ

  • @sukhkaur4006
    @sukhkaur4006 3 года назад

    Mam plz come back🙏

  • @harwindersidhu6577
    @harwindersidhu6577 5 лет назад

    ਬਹੁਤ ਵਧੀਆ ਅਵਾਜ਼ ਐ ਭੈਣ ਭੁਪਿੰਦਰ ਕੌਰ ਮੋਹਾਲੀ ਜੀ ਦੀ

  • @baljitbrar6324
    @baljitbrar6324 4 года назад

    Put your songs on u tube please,

  • @Kuldeep_Kaur102
    @Kuldeep_Kaur102 4 года назад

    Plz ma'am come back

  • @dollymalkiat1
    @dollymalkiat1 4 года назад

    Kithe ho ji bhenji missing you still

  • @kulwantsingh4045
    @kulwantsingh4045 5 лет назад +1

    Full ve gulab dia

  • @anmolsidhu2796
    @anmolsidhu2796 5 лет назад +3

    ਅਵਾਜ ਵਿਚ ਬਹੁਤ ਦਮ ਸੀ ਬੀਬੀ ਜੀ ਦੇ

  • @rajvinderkaurpooni4932
    @rajvinderkaurpooni4932 4 года назад

    Hale vi kini soni awaj ji

  • @rajmangli4036
    @rajmangli4036 5 лет назад

    Ehna de aa song da link haiga kise kol
    (Lae geya meri jind kadd ke )

    • @bhupinderkaur6702
      @bhupinderkaur6702 5 лет назад

      ji s s akal
      thanks ji

    • @gurdipsingh3373
      @gurdipsingh3373 5 лет назад

      @@bhupinderkaur6702 ਅੱਜਕਲ ਕਿਥੇ ਹੋ ਭੁਪਿੰਦਰ ਕੌਰ ਜੀ, ਨਵੀਂ ਪਾਰੀ ਸ਼ੁਰੂ ਕਰੋ ਜੀ

  • @ManjeetSingh-oz2fd
    @ManjeetSingh-oz2fd 4 года назад

    ਕੋਟ ਪੈਂਟ ਸਮਝ ਨਹੀਂ ਲੱਗੀ

  • @shaganlalgawri2466
    @shaganlalgawri2466 4 года назад

    Was khals punjaban

  • @kulwantsingh4045
    @kulwantsingh4045 5 лет назад

    kio ni gaunde hun mam gana dio

  • @abaysarkaria8638
    @abaysarkaria8638 5 лет назад +1

    Ho e ni sakda geet suna deo

  • @jogindersingh3170
    @jogindersingh3170 4 года назад

    ਭੁਪਿੰਦਰ ਕੌਰ ਮੁਹਾਲੀ ਜੀ ਆਪਣਾ ਕੁਨਟੈਕਟ ਨੰਬਰ ਜ਼ਰੂਰ ਦੇਵੋ ਜੀ

  • @randheersingh5838
    @randheersingh5838 4 года назад +1

    ਮੈਂ ਤੁਹਾਨੂੰ ਮਿਲੀਆਂ ਸੀ ਮਲੋਟ ਗੈਸਟ ਹਾਓਸ ਚ ਜਿਹੜਾ ਗਿਟਾਰ ਪਲੇਅ ਕਰਦਾਂ ਸੀ ਤੁਹਾਡੇ ਨਾਲ ਰਾਜਾ ਓ ਮੇਰਾ ਦੋਸਤ ਸੀ

  • @balwinderkaur711
    @balwinderkaur711 5 лет назад +1

    Randhawa sahib, try to learn how take breathe when talking. It looks irritate the way u pull in air.