Chajj Da Vichar (1082) || ਰਾਣੀ ਰਣਦੀਪ ਵੱਲੋਂ ਖੁਲਾਸਾ ਇੱਕੋ ਗ਼ਲਤੀ ਨੇ ਛੁਡਵਾ ਦਿੱਤੀ ਮੇਰੀ ਗਾਇਕੀ PART-1

Поделиться
HTML-код
  • Опубликовано: 28 окт 2024

Комментарии • 1,7 тыс.

  • @RSANDHU077
    @RSANDHU077 4 года назад +182

    ਬਹੁਤ ਸੋਹਣਾ ਗਾਉਂਦੇ ਹੋ ਰਾਣੀ ਰਣਦੀਪ ਜੀ,,,, ਦੁਬਾਰਾ ਸ਼ੁਰੂ ਕਰੋ ਵਾਹਿਗੁਰੂ ਮੇਹਰ ਕਰੇਗਾ

  • @jaijawanjaikisan7059
    @jaijawanjaikisan7059 4 года назад +178

    ਤੂੰ ਤਾਂ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ.... ਸੋ ਰੋਗ ਹੋਰ ਲਾ ਗਿਆਂ...... ਅੱਜ ਵੀ ਦਿਲਾਂ ਚ ਸੰਭਾਲ ਕੇ ਰੱਖਿਆ ਮੈਂ ਤਾਂ..... ਮੇਰੀ ਮਨ ਪਸੰਦ ਗਾਇਕਾ ਰਾਣੀ ਰਣਦੀਪ

  • @ujagarsingh8803
    @ujagarsingh8803 4 года назад +147

    ਇਸ਼ਕੇ ਦੀ ਮਾਰ ਬਹੁਤ ਗੀਤ ਸੁਣਿਆ ਹੈ ਉਸ ਟਾਈਮ, ਚੁਣਵੇਂ ਜਹੇ ਗਾਇਕ ਸੀ ਸੁਮਨ ਦੱਤਾ , ਹਰਭਜਨ ਮਾਨ, ਕੁਲਵਿੰਦਰ ਢਿੱਲੋਂ, ਰਣਜੀਤ ਮਣੀ,ਹੰਸ ਰਾਜ ਹੰਸ ਜੀ, ਰਾਣੀ ਰਣਦੀਪ, ਅਮਰਨੂਰੀ ਸਰਦੂਲ ਸਿਕੰਦਰ,ਵਰਗੇ ਗਾਇਕ ਸੀ , ਬਹੁਤ ਬਹੁਤ ਧੰਨਵਾਦ ਟਾਇਣਾ ਵੀਰ ਜੀ ਅਲੋਪ ਹੋਏ ਚੇਹਰੇ,, ਗੁਮਨਾਮ ਹੋਏ ਚੇਹਰੇ ਸਾਮਣੇ ਲਿਆ ਰਹੇ ਹੋ ਜੀ ਪੁਰਾਣੀਆਂ ਯਾਦਾ ਤਾਜਾ ਹੋ ਗੲੀਆਂ ਜੀ

  • @rajpallitt8365
    @rajpallitt8365 3 года назад +4

    ਮੈਡਮ ਜੀ ਤੁਹਾਡੇ ਗੀਤ ਮੈ ਉਸ ਟਾਇਮ ਚ ਬਹੁਤ ਉਚੀ ਅਵਾਜ਼ ਚ ਮੋਟਰ ਤੇ ਲਾਕੇ ਸੁਣਦਾ ਸੀ ਤੁਸੀ ਮੈਨੂੰ ਮੇਰੀ ਜਵਾਨੀ ਯਾਦ ਕਰਵਾ ਦਿਤੀ ਇਹਨੇ ਵਧਿਆ ਗੀਤ ਸੀ ਤੁਹਾਡੇ ਅੱਜ ਦਾ ਗਾਇਕ ਤੁਹਾਡੇ ਬਰਾਬਰ ਨਹੀ

  • @ਮਨਪ੍ਰੀਤਕੌਰਲੁਧਿਆਣਾ

    ਰਾਣੀ ਜੀ, ਬੋਲਣ ਦਾ ਲਹਿਜਾ ਬੜਾ ਕਮਾਲ ਤੇ ਠਰੰਮੇ ਵਾਲਾ ਹੈ, ਜੱਗ ਜੱਗ ਜੀਓ

    • @jagjitresortsmallah1214
      @jagjitresortsmallah1214 4 года назад

      Nyc g

    • @sahbisahbisahbi8517
      @sahbisahbisahbi8517 4 года назад

      Hello g m sahbi kapurthala Geetkar j Kisi nu song chahi da hove te menu contact Karoo mare WhatsApp number+97455485475+97431606409 Qatar city to dsog g

    • @simi9999
      @simi9999 4 года назад

      Sahi keha

  • @dilbaggajjanwala2569
    @dilbaggajjanwala2569 4 года назад +19

    ਮੈਂ ਉਦੋਂ ਚੜ੍ਹਦੀ ਜਿਹੀ ਉਮਰ ਚ, ਸੀ... ਸਕੂਲ ਵੇਲੇ.. ਜਦੋਂ ਰਾਣੀ ਰਣਦੀਪ ਦਾ.. ਐਸੀ ਪਈ ਇਸ਼ਕੇ ਦੀ ਮਾਰ.. .. ਸੁਣਿਆ ਸੀ..... ਬਹੁਤ ਸੁਣਿਆ ਇਹਨਾਂ ਨੂੰ.... ਲਾਸ੍ਟ ਚ, ਚੰਨ ਜੀ ਸਲਾਮ... ਸੁਣਿਆ...... ਇੱਕ ਇਹ ਹੈ ਸਾਡੇ ਮੋਗੇ ਜ਼ਿਲ੍ਹੇ ਦੇ.....ਬਾਕੀ ਸਾਡੇ ਪਿੰਡਾਂ ਵੱਲ ਦੇ.... ਬਹੁਤ ਵਧੀਆ ਜੀ.... ਜੁੱਗ ਜੁੱਗ ਜੀਓ..... 👍👍👍👌👌👌👌👍👍👍🙏🙏🙏🙏🙏🙏

  • @ghsbhallian
    @ghsbhallian 4 года назад +201

    ਵਾਹ ਜੀ ਵਾਹ....ਰਾਣੀ ਰਣ ਦੀਪ ਜੀ ਨਾਲ ਮੁਲਕਾਤ ਕਰਾਉਣ ਦਾ prime Asia TV da ਧੰਨਵਾਦ। ਰਾਣੀ ਜੀ ਦੇ ਨਵੇਂ ਗੀਤਾਂ ਦੀ ਅੱਜ ਵੀ ਉਡੀਕ ਹੈ

  • @jatinderpalsingh5957
    @jatinderpalsingh5957 4 года назад +84

    ਮੈਡਮ ਜੀ ਦਾ ਗਾਣਾ ਸੁਣ ਕੇ ਬਹੁਤ ਚੰਗਾ ਲੱਗਾ ਤੇ ਨਾਲੇ ਮੈਡਮ ਜੀ ਦੀ ਆਵਾਜ਼ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ ।

    • @indershah4171
      @indershah4171 3 года назад

      Allah bless u Rani ji love u meria duava thahade nal hai fir tu au wait kar rehe hai Allah thanu har khushi dave te sehatjab kre love u

    • @swaranjeetkaur8182
      @swaranjeetkaur8182 2 года назад

      @@indershah4171 pppp

  • @JAGMOHANsandhwan
    @JAGMOHANsandhwan 4 года назад +51

    600 ਦੇ ਕਰੀਬ ਕਮੇਂਟਸ ਦੱਸਦੇ ਹਨ ਕਿ ਆਪ ਜੀ ਦੀ ਦੂਜੀ ਪਾਰੀ ਦੀ ਸ਼ੁਰੂਆਤ ਵਧੀਆ ਰਹੇਗੀ
    ਹਿੰਮਤ ਰੱਖੋ ਤੇ ਸਵੈ ਵਿਸ਼ਵਾਸ ਨਾਲ ਵਧੀਆ ਗਾਇਕੀ ਨਾਲ ਨਵੀਂ ਸ਼ੁਰੂਆਤ ਕਰੋ ਜੀ। ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਜੀ ।

  • @Harjitsidhu3000
    @Harjitsidhu3000 4 года назад +63

    ਆਵਾਜ਼ ਓਹੇਜੀ ਅੱਜ ਵੀ ਪਰਮਾਤਮਾ ਰਾਜ਼ੀ ਰੱਖੇ ਜਲਦੀ ਨਵਾਂ ਗੀਤ ਲੈਕੇ ਆਉਣ ਰਾਣੀ ਜੀ ।

  • @jobanveerbleem9750
    @jobanveerbleem9750 4 года назад +82

    ਇਸ ਤਰਾਂ ਦੇ ਗਾਇਕਾਂ ਨੂੰ ਅੱਗੇ ਲੈ ਕੇ ਆਇਆ ਕਰੋ ਟਹਿਣਾ ਸਾਬ।। ਬਹੁਤ ਜ਼ਿਆਦਾ ਖੂਬਸੂਰਤ ਪ੍ਰੋਗਰਾਮ ਸੀ ਅੱਜ ਦਾ।।

  • @lovelymasihekam7327
    @lovelymasihekam7327 4 года назад +35

    ਮੈਂ ਬਹੁਤ ਸੁਣਦੀ ਹਾਂ ਰਾਣੀ ਜੀ ਦੇ ਗੀਤ, ਮੈਂ ਸੱਤਵੀਂ ਕਲਾਸ ਤੋਂ ਸੁਣਦੀ ਆ ਰਹੀ ਆ, ਵਿਆਹ ਤੋਂ ਬਾਅਦ ਅੱਜ ਤੱਕ ਸੁਣ ਰਹੀ, ਮੈਨੂੰ ਸਾਰੇ ਗੀਤ ਬਹੁਤ ਹੀ ਪਸੰਦ ਹੈ, ਰਾਣੀ ਰਣਦੀਪ ਜੀ ਰੱਬ ਮੇਹਰ ਕਰੇ ਤੁਹਾਡੇ ਤੇ, ਕਿ ਤੁਸੀਂ ਜਲਦੀ ਹੀ ਗੀਤ ਰਿਲੀਜ਼ ਹੋਵੇ,

    • @RajKamal-g2i
      @RajKamal-g2i Год назад

      Lovely Masih Ekam Jai Masih Di ENGLAND

  • @myjob6401
    @myjob6401 4 года назад +197

    ਮੈਂ ਅੱਜ ਵੀ ਆਪਣੇ ਦੋਸਤਾਂ ਨੂੰ ਪੁੱਛਦਾ ਹੁਨਾ ਕੀ ਇਕ ਰਾਣੀ ਗਾਉਂਦੀ ਹੁੰਦੀ ਸੀ,, ਉਹ ਕਿੱਥੇ ਗਈ ,,
    ਅੱਜ ਤੱਕ ਕੇ ਅੱਖਾਂ ਵਿੱਚ ਚਮਕ ਆਈ,,,,,,,,

  • @kakaaakash
    @kakaaakash 4 года назад +130

    ਕੌਣ ਕੌਣ ਚਾਹੁੰਦਾ ਕਿ ਰਾਣੀ ਰਣਦੀਪ ਦੁਬਾਰਾ ਵਾਪਸੀ ਕਰੇ?

  • @gurpartapsinghsingapore5816
    @gurpartapsinghsingapore5816 4 года назад +217

    *ਹੁਣ ਵੱਜਣਗੀਆਂ ਸਰਚਾਂ ਰਾਣੀ ਰਣਦੀਪ ਤੇ*

    • @CrimeStoryies
      @CrimeStoryies 4 года назад +3

      Marn e lga c veer 😁😁😁😁

    • @tirathsingh6539
      @tirathsingh6539 4 года назад +1

      ਬਿਲਕੁਲ ਸਹੀ

    • @ਕੌਰਨਾਲਟੌਹਰ
      @ਕੌਰਨਾਲਟੌਹਰ 4 года назад +3

      ਹਾਂਜੀ ਸਹੀ ਕਿਆ ਵੀਰਜੀ ਮੈਂ ਵੀ ਸੋਚ ਰਹੀ ਸੀ ਪੁਰਾਣੇ ਸੋਂਗ ਕੱਢ ਕੇ ਸੁਣਨ ਦੀ

    • @saabsingh1266
      @saabsingh1266 4 года назад

      Hanji

    • @saabsingh1266
      @saabsingh1266 4 года назад +2

      Jaroor sarch Hovegi

  • @allinone-dj9kn
    @allinone-dj9kn 4 года назад +69

    ਅਸੀਂ ਤਾਂ ਨਹੀਂ ਵਿਸਾਰਿਆ ਜੀ ਨਵੇਂ ਗਾਣੇ ਦੀ ਉਡੀਕ ਵਿੱਚ ਹਾਂ ਜੀ

  • @awazehshabad1370
    @awazehshabad1370 4 года назад +156

    ਤੂੰ ਤੇ ਆਇਆਂ ਸੀ ਵੰਡਾਉਣ ਦੁੱਖ ਮੇਰੇ ਵੇ ,ਸੌ ਦੁੱਖ ਹੋਰ ਲਾ ਗਿਆ (ਮੇਰਾ ਬੈਸਟ ਗੀਤ)

    • @ਪ੍ਰੀਤਨਸਰਾਲੀ
      @ਪ੍ਰੀਤਨਸਰਾਲੀ 4 года назад

      ਵੀਰ ਜੀ ਮੇਰਾ ਵੀ ਮਨਪਸੰਦ ਗੀਤ ਹੈ

    • @rachhpalsingh8946
      @rachhpalsingh8946 4 года назад

      ਬੀਬਾ ਰਣਦੀਪ ਰਾਣੀ ਜੀ ਫੇਰ ਗਾਉਣਾ ਸ਼ੁਰੂ ਕਰੋ ਅੱਜ ਵੀ ਕਮਾਲ ਦੀ ਆਵਾਜ਼ ਹੈ ਪਹਿਲਾਂ ਅਤੇ ਹੁਣ ਦੀ ਆਵਾਜ਼ ਵਿੱਚ ਕੋੲੀ ਫਰਕ ਨਹੀਂ।
      ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ

    • @jagtargill7098
      @jagtargill7098 4 года назад

      Also me

    • @SonuSandhu88
      @SonuSandhu88 4 года назад

      Best song

    • @bawasanju8410
      @bawasanju8410 4 года назад

      Hnji vr song bahut nice c

  • @varindersinghsbk8860
    @varindersinghsbk8860 4 года назад +153

    Hun phir cassette da intezar karan waale like karo

  • @sandipsingh6549
    @sandipsingh6549 4 года назад +99

    ਅੱਜ ਵੀ ਊ ਹੀ ਅਵਾਜ ਬੁਹਤ ਸੋਨੀ ਦੁਬਾਰਾ ਆਜੋ ਸੁਆਗਤ ਕੀਤਾ ਜਾਂਦਾ ਹੈ

  • @babbumaan6858
    @babbumaan6858 2 года назад +3

    ਬਹੁਤ ਸੋਹਣੀ ਅਵਾਜ਼ ਤੇ ਗਾਇਕੀ,, ਰਾਣੀ ਰਣਦੀਪ ਜੀ,, ਬਚਪਨ ਚ ਬਹੁਤ ਸੁਣਿਆ,, ਬਹੁਤ ਹੀ ਕਮਾਲ ਅਵਾਜ਼ ਦੇ ਮਾਲਿਕ ਨੇ ਰਾਣੀ ਜੀ,,

  • @saabtung2519
    @saabtung2519 4 года назад +93

    ਮੈਂ ਉਦੋਂ ਨੌਵੀਂ ਕਲਾਸ ਚ ਪੜਦਾ ਸੀ ਬਹੁਤ ਸੁਣਿਆ ਦਿਲ ਕੱਚ ਦਾ ਤੇ ਇਸ਼ਕੇ ਦੀ ਮਾਰ

  • @daljitkensray729
    @daljitkensray729 3 года назад +15

    ਰਾਣੀ ਜੀ ਤੁਸੀਂ ਵਾਪਸ ਆ ਜਾਓ ਤੁਹਾਨੂੰ ਸਾਰੇ ਬਹੁਤ miss ਕਰਦੇ ਆ 🙏❤️

  • @sukhbirsingh7891
    @sukhbirsingh7891 4 года назад +40

    ਮੈਂ ਇਸ਼ਕ ਗਾਣਾ ਰੀਲ ਵਿੱਚ ਭਰ ਕੇ ਲਿਆਂਦਾ ਸੀ ਤੇ ਇਕ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਸੋਣਦਾ ਹੁੰਦਾ ਸੀ miss you mam ਬਹੁਤ ਸੋਹਣੀ ਗਾਇਕੀ ਸੀ ਤੁਵਾਡੀ

  • @singleshotrecordsukjagsuk3968
    @singleshotrecordsukjagsuk3968 4 года назад +83

    "ਕਾਸੇ ਵਿੱਚੋ ਦਿਲ ਰੱਖ ਕੇ "ਰਾਣੀ ਜੀ ਦਾ ਬਹੁਤ ਹੀ ਖੂਬਸੂਰਤ ਗੀਤ ਸੀ.

  • @clicklearn5177
    @clicklearn5177 4 года назад +64

    ਦੁਬਾਰਾ ਸ਼ੁਰੂ ਕਰੋ ਜੀ ਪਹਿਲੀ ਕੈਸੇਟ ਤੋਂ ਲੈ ਕੇ ਆਖਿਰੀ ਗੀਤ ਸਲੀਮ ਨਾਲ ਮੈਂ ਕਿਹਾ ਚੰਨ ਜੀ ਸਲਾਮ ਕਹਿਣੇ ਆਂ ਯਾਦ ਆ , ਤੁਹਾਡੇ ਸਰੋਤੇ ਅੱਜ ਵੀ ਉਡੀਕਦੇਂ ਆ

  • @deeprataindia1170
    @deeprataindia1170 Год назад +1

    ਸੱਚੇ ਪਾਤਸ਼ਾਹ ਜੀ ਰਾਣੀ ਰਣਦੀਪ ਜੀ ਨੂੰ ਦੁਬਾਰਾ ਫੁੱਲ ਕਾਮਜਾਬ ਕਰਨਾ ਜੀ ਇਹਨਾ ਦੀ ਸਿਹਤ ਨੂੰ ਠੀਕ ਰੱਖਣਾ ਰੱਬ ਜੀ। ਆਪਜੀ ਦੇ ਗੀਤ ਬਹੁਤ ਹੀ ਸੁਪਰ ਹਿੱਟ ਹਨ ਜੀ।
    ,,Ballu ਰਟੈਂਡਾ,,

  • @yadwindergill914
    @yadwindergill914 4 года назад +51

    ਅਮਰਦੀਪ ਗਿੱਲ ਭਾਜੀ ਨੇ ਬਹੁਤ ਵਧੀਆ ਕਲਾਕਾਰਾ ਨੂੰ ਜਨਮ ਦਿੱਤਾ.....ਰਾਣੀ ਰਣਦੀਪ ਤੇ ਗਿੱਲ ਭਾਜੀ ਦੀ ਜੋੜੀ ਨੂੰ ਸਲਾਮ....

  • @sukhi.sukhi_
    @sukhi.sukhi_ 4 года назад +30

    ਜਾਗੋ ਦੇ ਬਹਾਨੇ ਗਿੱਧਾ ਪਾਉਣ ਆਈ ਅਾਂ, ਕਦੋਂ ਦੀ ਕਹਿੰਦੀ ਸੀ ਮੈਂ ਨੱਚਣਾ ਨੀ ਨੱਚਣਾ ਆਗਿਆ ਅੱਜ ਤੇਰਾ ਨੀ ਵਿਆਹ ਵਰਗੇ ਖੂਬਸੂਰਤ ਗੀਤਾਂ ਦੀ ਰਾਣੀ

  • @buntyjhanjeri8264
    @buntyjhanjeri8264 4 года назад +627

    ਕੋਣ ਕੋਣ ਰਾਣੀ ਦੀ ਆਵਾਜ਼ ਕਾਇਲ ਹੈ

  • @JasbirSingh-rv9pf
    @JasbirSingh-rv9pf 3 года назад +1

    ਰਾਣੀ ਜੀ ਆਪ ਸ਼ ਚਮਕੀਲਾ ਜੀ ਦੀ ਤਰਾ ਇਕ ਦੱਮ ਚਮਕੇਸੀ ਦੁਵਾਰਾ ਜਰੂਰ ਆਉ

  • @pallkabaddi8503
    @pallkabaddi8503 4 года назад +60

    ਜਦੋ ਸਮਾ ਹੁੰਦਾ ੳੁਦੋ ਸਮਜ ਨਹੀ ਹੁੰਦੀ ਜਦੋ ਸੱਮਜ ਅਾੳੂਦੀ ੳੂਦੋ ਸਮਾ ਨਹੀ ਹੁੰਦਾ!
    ਜੇ ਸਮਾ ਤੇ ਸੱਮਜ ਰੱਲ ਜਾਣ ਹੱਰ ਕੋੲੀ ਅਾਪਣੀ ਜ਼ੀਨਦਗੀ ਦੇ ਸੁਪਨੇ ਪੂਰੇ ਕਰਲੇ ੲੇਹ ਮੇਰੀ ਸੋਚ ਅਾਪਣੀ ਸੋਚ ਅਾ 🙏👍

  • @R_Roshan
    @R_Roshan 4 года назад +61

    ਬ-ਕਮਾਲ ਦੀ ਗਾਇਕਾ, ਵਕਤ ਨੇ ਗੁੰਮ ਕਰ िਦਤੀ ਸੀ.ਰਾਣੀ ਜੀ ਨੂੰ ਦੁਬਾਰਾ ਗਾਇਕੀ ਦੇ ਖੇਤਰ िਵਚ ਅਾੳੁਣਾ ਚਾਹੀਦਾ. ਤੁਸੀ ਬਣੇ ਹੀ ਗਾਇਕੀ ਲਈ ਹੋ.

  • @gursahibsinghkamboke3509
    @gursahibsinghkamboke3509 4 года назад +93

    ਮੈਂ ਉਸ ਵਕਤ 8ਵੀ ਜਮਾਤ ਵਿੱਚ ਪੜ੍ਹਦਾ ਸੀ
    ਬਹੁਤ ਵਾਰ ਸੁਣਿਆਂ ਇਹ ਗੀਤ 🥰

    • @skytech6719
      @skytech6719 4 года назад +2

      Mai v

    • @ਕੌਰਨਾਲਟੌਹਰ
      @ਕੌਰਨਾਲਟੌਹਰ 4 года назад +1

      ਮੈਂ ਵੀ

    • @jeetsingh6667
      @jeetsingh6667 4 года назад

      ਮਣਕੇ ਟੁੱਟਦੇ ਜਾਦੇ ਆ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣਕੇ ਟੁੱਟਦੇ ਜਾਦੇ ਆ

  • @gurpindersinghrandhawa4916
    @gurpindersinghrandhawa4916 4 года назад +50

    ਤੂੰ ਤਾਂ ਆਇਆ ਸੀ ਵੰਡਾਉਣ ਦੁਖ ਮੇਰੇ, ਵੇ ਸੌ ਦੁੱਖ ਹੋਰ ਲਾ ਗਿਆ

  • @jeetsidhu143
    @jeetsidhu143 4 года назад +98

    ਨਜ਼ਾਰਾ ਲਿਆ ਤਾ ਬਚਪਨ ਚੇਤਾ ਆਗਿਆ......ਪਲੀਜ਼ ਦਵਾਰਾ ਜਲਦੀ ਆਓ ਅਸੀਂ ਵਕਤ ਦਾ ਇੰਤਜ਼ਾਰ ਕਰਾਂਗੇ 😍

  • @armaan6773
    @armaan6773 4 года назад +10

    ਰਾਣੀ ਰਣਦੀਪ ਦੁਬਾਰਾ ਸੁਰੂ ਕਰੋ ਜੀ Nice song ji👌🤙🙏👍

  • @rajwinderwaraich8641
    @rajwinderwaraich8641 4 года назад +48

    ਬਹੁਤ ਵਧੀਆ ਲੱਗਾ ਜੀ ਮੈਡਮ ਦੀ ਇੰਟਰਵਿਊ ਸੁਣ ਕੇ। ਧੰਨਵਾਦ ਟਹਿਣਾ ਜੀ ਤੇ ਹਰਮਨ ਜੀ।

  • @sumanjitkaur01
    @sumanjitkaur01 4 года назад +6

    ਰਾਣੀ ਜੀ ਬਹੁਤ ਮਿੱਠੀ ਆਵਾਜ਼ ਦੇ ਮਲਕ ਹਨ ਤੇ ਇਹਨਾਂ ਨੂੰ ਗਾਇਕੀ ਵਿਚ ਵਾਪਸ਼ ਆ ਜਾਣਾ ਚਾਹੀਦਾ ਹੈ ਜੇ ਇਹਨਾਂ ਨੂੰ ਕਿਸੇ ਦੀ ਮੱਦਦ ਦੀ ਲੋੜ ਹੈ ਤਾਂ ਇਹਨਾਂ ਦੀ ਮੱਦਦ ਕੀਤੀ ਜਾਵੇ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ 🙏🙏🙏😘😘

  • @gurjantsidhu1708
    @gurjantsidhu1708 4 года назад +85

    ਚੰਗੀ ਸਿਹਤ ਔਰ ਗਾਇਕੀ ਵਿੱਚ ਵਾਪਸੀ ਦੀ ਕਾਮਨਾ ਕਰਦੇ ਹਾਂ ਜੀ 🙏

  • @bikramsingh8387
    @bikramsingh8387 3 года назад +1

    ਮੈਡਮ ਗਾਣਾ ਸੁਣ ਕੇ ੍ਹਫਿਰ ਦਿਨ ਯਾਦ ਆ ਗੲਏ

  • @Rinkukumar-mf7wj
    @Rinkukumar-mf7wj 4 года назад +59

    ਜਿਸਦਾ ਨਾਮ ਹੀ ਇਨ੍ਹਾਂ ਵਧੀਆਂ ਹੈ "ਚੱਜ ਦਾ ਵਿਚਾਰ" ਪ੍ਰੋਗਰਾਮ ਕਿੰਨਾ ਵਧੀਆਂ ਹੋਵੇਗਾ ਇਹ ਤਾਂ ਸਾਰੇ ਜਾਣਦੇ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਇਕਦਮ ਸਾਫ -ਸੁਥਰਾ ਹੈ।ਇਕ ਬੇਨਤੀ ਹੋਰ ਕਰਨੀ ਚਾਉਗਾ ਮੈਂ ਕਿ 'ਅੰਮ੍ਰਿਤਾ ਵਿਰਕ ਅਤੇ 'ਅਨੀਤਾ ਸਮਾਣਾ' ਹੋਰਾਂ ਨੂੰ ਵੀ ਜਰੂਰ ਬੁਲਾਓ ਜੀ ਕਿਉਂਕਿ ਉਹਨਾਂ ਦੇ ਗੀਤ ਵੀ ਬਹੁਤ ਸੁਪਰ -ਹਿੱਟ ਰਹੇ ਸੀ ਉਹਨਾਂ ਦਿਨਾਂ ਚ ਇਸ ਕਰਕੇ ਉਹਨਾ ਦਾ ਵੀ ਹਾਲ-ਚਾਲ ਪੁੱਛਣਾ ਜਰੂਰ ਬਣਦਾ ਹੈ
    ਧੰਨਵਾਦ ਜੀ

  • @sahilmalaysia1233
    @sahilmalaysia1233 4 года назад +26

    ਪਲੀਜ਼ ਰਾਣੀ ਜੀ ਫਿਰ ਇੱਕ ਵਾਰ ਬੱਲੇ ਬੱਲੇ ਕਰਵਾ ਦੋ ਕੋਈ ਗਾਣਾਂ ਦੁਬਾਰਾ ਕੱਢੋ ਜੀ

  • @surindersingh1513
    @surindersingh1513 4 года назад +66

    ਇਕ ਛੋਟਾ ਕੈਰੀਅਰ ਪਰ ਕਾਮਯਾਬੀ ਭਰਿਆ । ਉੱਜਲ ਭਵਿੱਖ ਦੀਆਂ ਸ਼ੁਭ ਕਾਮਨਾਵਾਂ ।

  • @jaspalsingh4959
    @jaspalsingh4959 Год назад +1

    ਵਾਹ ਜੀ✅👍✅👍✅👍 ਵਾਹਿਗੁਰੂ ਜੀ ਕਿਰਪਾ

  • @jasjitsingh6495
    @jasjitsingh6495 4 года назад +8

    ਬਹੁਤ ਵਧੀਆ ਗਾਇਕਾ ਆ ਰਾਣੀ ਰਣਦੀਪ
    ਬੀਬਾ ਜੀ ਉੱਦਮ ਦੁਬਾਰਾ ਕਰੋ,ਆਵਾਜ਼ ਸੁਰੀਲੀ ਆ।

  • @SIDHUZONE-PB30
    @SIDHUZONE-PB30 4 года назад +18

    ਬਹੁਤ ਸ਼ੁੱਭ ਕਾਮਨਾਵਾਂ ਮੁੜ ਗਾਇਕੀ ਸ਼ੁਰੂ ਕਰਨ ਲਈ

  • @DeepSingh-xp2vg
    @DeepSingh-xp2vg 4 года назад +45

    ਸਭ ਕਿਸਮਤ ਦੇ ਗੇੜ ਹੁੰਦੇ ਨੇ ਜੋ ਪਰਮਾਤਮਾ ਨੂੰ ਮਨਜੂਰ ਬਹੁਤ ਵਧੀਆ ਗਾਇਕਾਂ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਰਾਣੀ ਰਣਦੀਪ ਨੂੰ

  • @amansalana2384
    @amansalana2384 4 года назад +4

    ਬਹੁਤ ਹੀ ਪਿਅਰੀ ਗਾਇਕੀ ਦੇ ਮਾਲਕ ਨੇ ਜੀ ਰਾਣੀ ਰਾਣਦੀਪ ਜੀ ਮੈ ਬਹੁਤ ਸੁਣੀਆ ਜੀ ਇਹਨਾ ਦੇ ਗੀਤਾ ਨੂੰ

  • @sarbjitsingh97
    @sarbjitsingh97 4 года назад +81

    ਰਾਣੀ ਰਨਦੀਪ ਦਾ ਗਾਣਾ ਤਾਂ ਉਸ ਵਕਤ ਦਿਲ ਨੂੰ ਸਕੁਨ ਦਿੰਦਾ ਸੀ

  • @mambsandhu1
    @mambsandhu1 4 года назад +24

    Paani diyaan Chhallaan geet de zikar toh bina eh kisht adhoori hai , hopefully tusi agli kisht ch zaroor zikar karoge !! Beautiful Interview !!

  • @gagandeepsinghriar1678
    @gagandeepsinghriar1678 4 года назад +52

    ਤੂੰ ਤਾ ਆਇਆ ਸੀ ਵੰਡਾਉਣ ਦੁੱਖ ਮੇਰੇ ਵੇ ਸੌ ਦੁੱਖ ਹੋਰ ਦੇ ਗਿਆ ਰਾਣੀ ਰਣਦੀਪ ਦਾ ਗੀਤ ਆ

  • @GurmeetSingh-cm6fm
    @GurmeetSingh-cm6fm 4 года назад +4

    ਰਾਣੀ ਜੀ ਤੁਹਾਨੂੰ ਸਾਡੇ ਦਰਸ਼ਕਾਂ ਦੀ ਪਿਆਰ ਕਰਨ ਵਾਲੇਆਂ ਦੀ ਕਸਮ ਗਾਣਾ ਜਰੂਰ ਸੁਰੂ ਕਰੋ ਜੀ 🙏🙏🙏🙏🙏

  • @mandhirmour8955
    @mandhirmour8955 4 года назад +6

    ਅੱਜ ਵੀ ਪੂਰੀ ਤਰਾਂ ਯਾਦ ਹੈ ਇਸ਼ਕੇ ਦੀ ਮਾਰ ਤੋਂ ਬਾਅਦ ਵਧੀਆਂ ਉਮੀਦਾਂ ਨਾਲ, ਮੈਂ ਸੰਗਰੂਰ ਲਾਲ-ਬੱਤੀਆਂ ਕੋਲ ਜੌਨੀ ਆਲੇ ਦੀ ਦੁਕਾਨ ਤੋਂ ਦਿਲ ਕੱਚ ਦਾ ਖਰੀਦੀ ਸੀ। ਤੇ ਓਹੀ ਕਾਹਲ ਕਦਮੀਂ ਨਾਲ ਬੱਸ ਸਟੈਂਡ ਵੱਲ ਮੁੜਿਆ ਸੀ..ਇਨਾ ਚਾਅ ਕਿ ਕਦ ਫੀਲੀਪਸ ਵਾਲੇ ਡੈਕ ਨੂੰ ਭਾਗ ਲੱਗਣੇ। ਸਾਰੀ ਕੈਸਟ ਕਮਾਲ ਹਰ ਗੀਤ ਆਸ ਤੇ ਖਰਾ ਉਤਰਿਆ ਪਰ ਅਫਸੋਸ ਹੈ ਕਿ ਐਨੇ ਸੁਪਰ ਡੁਪਰ ਹਿੱਟ ਹੋਣ ਦੇ ਕਾਬਿਲ ਗੀਤ ਚੰਗੀ ਤਰਾਂ ਪ੍ਰਮੋਟ ਨਹੀਂ ਹੋ ਪਾਏ ਸੀ। ਤੇ ਹੁਣ ਦੁਬਾਰਾ ਮੈਮ ਰਾਣੀ ਰਣਦੀਪ ਜੀ ਨੂੰ ਦੇਖ ਸੁਣ ਬਹੁਤ ਖੁਸ਼ੀ ਹੋਈ। ਨਵੀਂ ਆਸ ਵੱਝੀ ਓਹੀ ਸ਼ਿਦਤ ਵਾਲੀ ਆਵਾਜ਼ ਦੁਬਾਰਾ ਮਾਨਣ ਦੀ🎶 ਪਰਮਾਤਮਾ ਇਹ ਅਵਾਜ਼ ਹਮੇਸ਼ਾ ਸਲਾਮਤ ਰੱਖੇ। ਨਵੇਂ ਗੀਤਾਂ ਲੲੀ ਸ਼ੁਭਕਾਮਨਾਵਾਂ । 💐🌻🌸

  • @navdeepbugra2209
    @navdeepbugra2209 4 года назад +15

    bachpan to baad phli vaari eh awaz suni Thanks rooh khush krti♥️♥️

  • @laliwander6970
    @laliwander6970 4 года назад +209

    ਜੇਕਰ ਦੋਬਾਰਾ ਗਾਇਕੀ ਚ ਆਵੋ ਤਾਂ ਜੀ ਤੁਸੀਂ ਗੁਰਲੇਜ਼ ਅਖ਼ਤਰ ਨੂੰ ਫੇਲ੍ਹ ਕਰ do ge

    • @SunilSingh-zg6hg
      @SunilSingh-zg6hg 4 года назад +14

      ਨਵੇ ਬਣੇ ਸਬ ਫੀਮੇਲ ਸਿੰਗਰਾਂ ਨੂੰ ਜਬਰਦਸਤ ਟੱਕਰ ਦੇ ਸਕਦੇ ਨੇ ਰਣਦੀਪ ਮੇਮ

    • @sahilmalaysia1233
      @sahilmalaysia1233 4 года назад +1

      ਸਹੀ ਗੱਲ ਏ

    • @noorsingh9232
      @noorsingh9232 4 года назад +1

      Yes

    • @ਕੌਰਨਾਲਟੌਹਰ
      @ਕੌਰਨਾਲਟੌਹਰ 4 года назад +4

      ਟੁੱਟੀਆਂ ਭਜੀਆਂ ਸਿੰਗਰਾਂ ਨੂੰ ਸੁਣ ਸੁਣ ਕੇ ਮੰਨ ਅੱਕ ਗਿਆ ।
      ਪੁਰਾਣੇ ਗਾਣੇ ਕੱਢ ਕੇ ਸੁਣਦੇ ਰਹੀਦਾ ਬਚਪਨ ਦੀਆਂ ਯਾਦਾਂ ।

    • @kamaljitsingh7364
      @kamaljitsingh7364 4 года назад +1

      100% ਸਹੀ ਕਿਹਾ ਲਾਲੀ ਜੀ।

  • @pritambahranakodaria
    @pritambahranakodaria 4 года назад +3

    ਰਾਣੀ ਰਣਦੀਪ ਦੀ ਆਵਾਜ਼ ਇੱਕ ਕੁਦਰਤੀ ਤੋਹਫ਼ਾ ਮਿਲਿਆ ਜੋ ਸਾਰਿਆਂ ਨੂੰ ਬਖਸ਼ ਮਾਲਿਕ ਨਹੀਂ ਕਰਦਾ ,,, ਸੋ ਜਰੂਰ ਦੁਆਰਾ ਪਿੜ ਵਿੱਚ ਆਉਣ ਤੇ ਗੀਤ ਅੱਛੇ ਸੁਣਨ ਵਾਲਿਆਂ ਨੂੰ ਨਿਹਾਲ ਕਰਨ ,,,, ਹਰਮਨ ਤੇ ਟਹਿਣਾ ਜੀ ਬਹੁਤ ਖੂਬ ਪੇਸ਼ਕਸ਼ Well Done ..

  • @harpreetsinghmoga
    @harpreetsinghmoga 4 года назад +34

    ਬਹੁਤ ਸੁਰੀਲੀ ਅਵਾਜ਼ !
    ਵਾਹਿਗੁਰੂ ਤਰੱਕੀਆਂ ਬਖ਼ਸ਼ੇ ਜੀ !

  • @ਗੁਰਦੁਆਰਾਸੰਤਸਰਸਾਹਿਬਪਿੰਡਕਲੇਰਬਾਲਾ

    ਬਹੁਤ ਹੀ ਖੂਬਸੂਰਤ ਅਵਾਜ਼ ਦੇ ਮਾਲਿਕ ਨੇ ਇਹ ਭੈਣ ਜੀ

  • @sahilhundal5054
    @sahilhundal5054 4 года назад +25

    ਐਸੀ ਪਾਈ ਇਸ਼ਕੇ ਦੀ ਮਾਰ ਸਾਨੂੰ ਵੇਲੀਆਂ
    ਬਹੁਤ ਵਧੀਆ ਗਾਇਆ ਜੀ
    ਸੁਣ ਕੇ ਪੁਰਾਣੀ ਯਾਦ ਆ ਗਾਈ

    • @Harpalsingh-ts1th
      @Harpalsingh-ts1th 4 года назад

      ਮੈਨੂੰ ਲਗਦਾ ਵੈਰੀਅਾ ਕਿਹਾ ਗਾਣੇ ਵਿੱਚ😂😂😂😂😂😂

    • @harindersingh6565
      @harindersingh6565 4 года назад

      Valiya ni variya aa veer

  • @gursewaksingh5352
    @gursewaksingh5352 4 года назад +2

    ਐ ਮੇਰੇ ਪਿੰਡ ਧੂੜਕੋਟ ਦੇ ਜੰਮਪਲ ਹਨ ਇਹਨਾ ਦੀ (sis ਰਜਨੀ )ਵੀ ਬਹੁਤ ਸੋਹਣਾ ਗਾਉਂਦੀ
    ਵਾਹਿਗੁਰੂ ਤਰੱਕੀ ਬਖਸ਼ੇ ਭੈਣਾ ਨੂੰ

  • @SatnamSingh-ey3bg
    @SatnamSingh-ey3bg 4 года назад +31

    ਬਹੁਤ ਵਧੀਆ ਗਾਇਕਾ ਸੀ ਤੇ ਬਹੁਤ ਹੀ ਵਧੀਆ ਅਵਾਜ਼ ਸੀ ,ਮੌਕਾ ਮਿਲੇ ਤਾਂ ਇਕ ਵਾਰ ਫੇਰ ਸਰੋਤਿਆਂ ਦੇ ਰੂਬਰੂ ਹੋਵੋ ਤੇ ਗਾਊਣਾ ਸੁਰੂ ਕਰੋ।

  • @vsvick8183
    @vsvick8183 4 года назад +3

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ. ਸਾਡੇ ਬਚਪਨ ਦੇ ਹਿੱਟ ਗਾਇਕ. ਏਸਾ ਕੋਈ ਗੀਤ ਨਹੀਂ ਹੋਣਾ ਜੋ ਨਹੀਂ ਸੁਣਿਆ.

    • @ANGAD_BAGRI
      @ANGAD_BAGRI 4 года назад

      ਬਹੁਤ ਵਧੀਆ ਗਾਣੇ ਰਾਣੀ ਰਣਦੀਪ ਦੇ,ਬਚਪਨ ਯਾਦ ਕਰਾਤਾ, ਜੁਗ ਜੁਗ ਜੀਓ

  • @JaswinderSingh-wo7oe
    @JaswinderSingh-wo7oe 4 года назад +130

    ਇਸ਼ਕੇ ਦੀ ਮਾਰ ਗੀਤ ਹੀ ਨਹੀਂ ਬਲਕਿ ਪੂਰੀ ਕੈਸੇਟ ਹੀ ਹਿੱਟ ਰਹੀ ਸੀ।

  • @jagdishsaini4212
    @jagdishsaini4212 4 года назад +58

    ਇਹ ਅੱਜ ਭੀ ਧੂੜਾਂ ਪਟਾ ਦੳਗੀ, come on and sing for viewer and punjabi language

  • @Dr-Saraj-Khan
    @Dr-Saraj-Khan 4 года назад +85

    ਮੈ ਕਿਹਾ ਚੰਨ ਜੀ ਸਲਾਮ ਕਹਿਣੇ ਆਂ, ਮੇਰੀ ਪਹਿਲੀ ਪਸੰਦ ਗਾਣਾ

  • @HappyPunjab1
    @HappyPunjab1 10 месяцев назад +1

    ਸਾਡੇ ਸਾਰਿਆਂ ਦੀ ਮੰਨਪਸੰਦ ਰਾਣੀ ਰਣਦੀਪ ਜੀ,ਅਸੀ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੀ ਗਾਇਕੀ ਤੇ ਅੰਨਦਾਜ ਨੂੰ, ਜਿਨ੍ਹਾਂ ਤੁਹਾਨੂੰ ਮੈ ਸੁਣਿਆ ਜੀ ਸਾਈਦ ਹੀ ਕਿਸੇ ਨੇ ਸੁਣਿਆ ਹੁਣਾ ਮੈ ਹੁਣ ਵੀ ਤੁਹਾਡੇ ਗਾਣੇ ਰਪੀਟ ਤੇ ਲਾ ਕੇ ਸੁਣਦਾ, ਇਸ਼ਕੇ ਦੀ ਮਾਰ, ਚਿੱਠੀਆਂ, ਤੂੰ ਤਾ ਆਇਆ ਸੀ ਵਢਾਉਣ ਦੁੱਖ ਮੇਰੇ,,ਤੇਰੇ ਵਾਅਦੇ ਨਿਕਲੇ ਲਾਰੇ ਜਹੇ,ਇਹ ਸਾਰੇ ਗੀਤ ਮੈ ਹਰ ਰੋਜ਼ ਗੱਡੀ ਵਿੱਚ ਰਪੀਟ ਤੇ ਸੁਣਦਾ, ਪਲੀਜ ਇਦਾ ਦੇ ਗੀਤ ਸਾਡੀ ਝੋਲੀ ਹੋਰ ਪਾਓ,ਤੇ ਪਲੀਜ ਤੁਸੀ ਗਾਇਕੀ ਲਾਈਨ ਵਿੱਚ ਦੁਆਰਾ ਆਜੋ, ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਤੁਸੀ ਸਦਾ ਹੀ ਹੱਸਦੇ ਵੱਸਦੇ ਰਹੋ,

  • @GurdeepSingh-we3nu
    @GurdeepSingh-we3nu 4 года назад +8

    ਮੈ ਜਦੋ ਸੱਤਵੀਂ ਕਲਾਸ ਵਿੱਚ ਪੜਦਾ ਸੀ ਉਦੋ ਆਉਦੇ ਜਾਦੇ ਸਮੇਂ ਬੱਸ ਵਿੱਚ ਇਹ ਗੀਤ ਅਕਸਰ ਸੁਣਨ ਨੂੰ ਮਿਲਦਾ ਸੀ ਤਾ ਬੜਾ ਦਿਲ ਨੂੰ ਟੁੰਬਦਾ ਸੀ।

  • @GurjitDhiman
    @GurjitDhiman 3 года назад +1

    Achha ji Gaane Tuhade ajj bhi sadey Dilah upper Raj karde Han All the Best of luck Mam JEE

  • @sukhbirsingh7891
    @sukhbirsingh7891 4 года назад +52

    ਮੈਂ ਅੱਜ ਵੀ ਇਹਨਾਂ ਦਾ ਇਕ song ਬਹੁਤ ਸੋਣਦਾ ਹੈ ਇਸਕ ਸਤਾਈਆ ਤੇਰੇ ਇਸਕ ਸਤਾਈਆ

  • @SinghSingh-rl1fk
    @SinghSingh-rl1fk 4 года назад +1

    ਬਹੁਤ ਵਧੀਆ ਗੀਤ ਆ ਜੀ ਤੈ ਆਵਾਜ਼

  • @canadausakabaddilive
    @canadausakabaddilive 4 года назад +5

    ਮੁਲਾਕਾਤ ਤਾ ਹਮੇਸ਼ਾ ਦੀ ਤਰਾਂ ਬਹੁਤ ਵਧੀਆਂ ਹੁੰਦੀ ! ਪਰ ਪੰਜਾਬੀ ਵਿੱਚ ਲਿਖੀਆਂ ਟਿੱਪਣੀਆਂ ਪੜਨ ਦਾ ਸਵਾਦ ਵੀ ਦੁੱਗਣਾ ਹੁੰਦਾ ਹੈ 🙏

  • @Rajdeep-zl2tt
    @Rajdeep-zl2tt 4 года назад +3

    Mam me aapne bachpan ch si jad tadde songs aaye but jad ajj taddi interview dekhi sarey songs pata ni kidda apne aap yaad aayi jan .m shocked😍😍

  • @sandipsingh6549
    @sandipsingh6549 4 года назад +75

    ਇੱਕ ਵਾਰ ਕੁਲਵਿੰਦਰ ਢਿੱਲੋਂ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਜੀ

  • @kamalsekhon2807
    @kamalsekhon2807 2 года назад

    ਬਹੁਤ ਖ਼ੂਬਸੂਰਤ ਆਵਾਜ਼ ਹੈ ਜੀ ਰਾਣੀ ਰਣਦੀਪ ਹੁਰੀ ਦੀ । ਉਨ੍ਹਾਂ ਨੂੰ ਚਾਹੀਂਦਾ ਏ ਕਿ ਗਾਇਕੀ ਵਿੱਚ ਮੁੜ ਕੇ ਆਉਣ …

  • @RanjeetSingh-ts3kf
    @RanjeetSingh-ts3kf 4 года назад +9

    ਕਿਆ ਬਾਤ ਹੈ ਜੀ ਰਾਣੀ ਰਣਦੀਪ ਜੀ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਸੀ ਜੀ। ਬਹੁਤ ਸਕੂਨ ਮਿਲਿਆ ਕਰਦਾ ਸੀ ਰਾਣੀ ਰਣਦੀਪ ਜੀ ਦੇ ਗਾਣੇ ਸੁਣ ਕੇ।

  • @coolsonucool
    @coolsonucool 3 года назад +3

    ਬਹੁਤ ਅਰਸੇ ਬਾਅਦ ਰਾਣੀ ਜੀ ਨੂੰ ਵੇਖ ਕੇ ਮੰਨ ਖੁਸ਼ ਹੋ ਗਿਆ। ਆਸ ਹੈ ਕਿ ਤੁਸੀ ਫਿਰ ਤੋਂ ਸ਼ੁਰੂਆਤ ਕਰੋਗੇ।

  • @navmardaynavmarday8562
    @navmardaynavmarday8562 4 года назад +23

    100 ਦੁੱਖ ਹੋਰ ਲਾ ਗਿਆ ਗਾਣਾ ਬੁਹਤ ਵਧੀਆ ਜੀ ਤੁਹਾਡਾ

  • @khalsakhabarnama3981
    @khalsakhabarnama3981 4 года назад +8

    ਇਹ ਕੁੜੀ ਕਰਤਾਰ ਰਮਲਾ ਜੀ ਦੀ ਭਤੀਜੀ ਹੈ ਉਹਨਾਂ ਦੀ ਗਾਇਕੀ ਦੀ ਵਾਰਿਸ ਹੈ ਦੁਬਾਰਾ ਸ਼ੁਰੂ ਕਰੋ ਗਾੳਣਾ

  • @satnamsingh6239
    @satnamsingh6239 4 года назад +67

    ਰਾਣੀ ਜੀ ਤੁਸੀਂ ਫਿਰ ਤੋਂ ਗਾਉਣਾ ਸ਼ੁਰੂ ਕਰੋ ਜੀ

  • @MilanStudioFaridkot
    @MilanStudioFaridkot 3 года назад +4

    ਇਹ ਕੁੜੀ ਮੇਰੇ ਪਿੰਡ ਧੂੜਕੋਟ ਨੇੜੇ ਮੁੱਦਕੀ ਦੇ ਰਹਿਣ ਵਾਲੀ ਆ ,ਪਰ ਹੁਣ ਇਹ ਮੋਗੇ ਰਹਿ ਰਹੇ ਨੇ।ਰੱਬ ਮੇਹਰ ਕਰੇ

    • @mahidhaliwal654
      @mahidhaliwal654 Год назад

      Sanu ehna da contact nmbr cahida ji koi kmm hai mil skda aw ji?

  • @vikramrathod82
    @vikramrathod82 4 года назад +20

    ਸਬ ਤੋਂ ਪਹਿਲੀ ਵਾਰ ਰਾਣੀ ਰਣਦੀਪ ਨੂੰ ਬਰਨਾਲੇ ਸ਼੍ਰੀ ਮਹਾਸ਼ਕਤੀ ਕਲਾ ਮੰਦਿਰ ਵਿੱਚ ਸੁਣਿਆ ਸੀ ।।।।
    ਉਸ ਸਮੇਂ ਹਰਭਜਨ ਮਾਨ ਜੀ ਦਾ ਮਿਰਜ਼ਾ ਸੌਂਗ ਗਾਇਆ ਸੀ ।।।।
    ਬਹੁਤ ਵਧੀਆ ਗਾਇਕੀ ਸੀ ।।।।

  • @karan6187
    @karan6187 3 года назад

    ਕਾਸੇ ਵਿੱਚ ਦਿਲ ਰੱਖਦੇ ਗੀਤ ਦਾਸ ਦੀ ਕਲਮ ਨੇ ਉਕਰਿਆ ਗੀਤ ਭੀ ਇਸ਼ਕੇ ਦੀ ਮਾਰ ਵਿੱਚ ਸ਼ਾਮਿਲ ਸੀ ਧੰਨਵਾਦ ਜੀ ਰਾਣੀ ਰਣਦੀਪ ਜੀ ਦੀ ਇੰਟਰਵਿਊ ਵੇਖ ਕੇ ਅਛੀ ਲੱਗੀ ਜੀ ! ਕਿਰਪਾਲ ਮਾਅਣਾ 9876550529

  • @gurpalsaroud1472
    @gurpalsaroud1472 4 года назад +5

    ਰਾਣੀ ਰਣਦੀਪ ਜੀ ਬਹੁਤ ਹੀ ਬਦੀਆਂ ਗੀਤ ਗਾੲੇ ਤੁਸੀਂ ਅਸੀਂ ਵੀ ਛੋਟੇ ਹੁੰਦੇ ਤੁਹਾਡੇ ਗੀਤਾਂ ਦੇ ਅਾਦਿ ਸੀ ਅੱਜਕੱਲ ਫੈਨ ਕਿਹਾ ਜਾਂਦਾ ਰੱਬ ਤੁਹਾਨੂੰ ਤੰਦਰੁਸਤੀ ਬਕਸੇ ਟਹਿਣਾ ਵੀਰ ਤੇ ਭੈਣ ਜੀ ਨੂੰ ਸਤਿ ਸ੍ਰੀ ਅਕਾਲ।

  • @BB-uc8of
    @BB-uc8of 4 года назад +16

    She has learned from her past and is mature now ! ! God bless her

  • @sukhwinderkaur7145
    @sukhwinderkaur7145 4 года назад +31

    ਥੋਡੇ ਵਰਗੇ ਕਲਾਕਾਰ ਬਹੁਤ ਘਟ,ਨੇ ਇਕ ਵਾਰ ਜਰੂਰ ਆਓ

  • @sukhwindersinghaulakh6327
    @sukhwindersinghaulakh6327 4 года назад

    ਬਹੁਤ ਸੋਹਣੇ ਜਵਾਬ ਸਵਾਲ, ਬਹੁਤ ਠਰੰਮੇ ਨਾਲ ਰਾਣੀ ਰਣਦੀਪ ਜੀ ਨੇ ਆਪਣੀ ਹਰ ਗੱਲ ਸਾਂਝੀ ਕੀਤੀ.ਬਾਕਮਾਲ ਇੰਟਰਵਿਊ ਟਹਿਣਾ ਸਾਹਿਬ

  • @PardeepSingh-fx8mo
    @PardeepSingh-fx8mo 4 года назад +14

    ਜਾ ਵੇ ਸ਼ਰਾਬੀਆ ਵੇ ਕਦਰਾ
    ਮੇਰਾ ਭਰਿਆ ਜੌਬਨ ਲੁੱਟਿਆ ਤੇਂ
    ਮੈਨੂੰ ਭਰੀ ਨੂੰ ਹਿੱਕ ਨਾਲ ਲਾਉਂਦਾ ਸੀ
    ਕਰ ਖਾਲੀ ਪਰੇ ਨੂੰ ਸੁੱਟਿਆ ਤੇਂ ।।।
    ਵਾ ਕਮਾਲ ਗਾਣਾ✍️✍️✍️🤘🤘👌👌

  • @Bittusaidoke
    @Bittusaidoke 4 года назад +11

    ਦਿਲ ਨੂੰ ਸ਼ਕੂਨ ਦੇਣ ਵਾਲੀ ਅਵਾਜ਼ god bless you ji

  • @gurmaksingh1765
    @gurmaksingh1765 4 года назад +24

    ਬਹੁਤ ਵਧੀਆ ਗਾਇਕਾ ਹੈ ਅਮਰਦੀਪ ਗਿਲ ਨੂੰ ਸਲਾਮ ਹੈ

  • @tarsembumrah9421
    @tarsembumrah9421 4 года назад +6

    Ishke Di maar I heard this song from my student( girl student) for the first time in 2005 . She sang it beautifully like Rani Randeep

  • @gurisandhu8516
    @gurisandhu8516 4 года назад +34

    ਟਹਿਣਾ ਭਾਜੀ ਇੱਕ ਬੇਨਤੀ ਏ ਤੁਹਾਡੇ ਅੱਗੇ ਕਿ ਨੀਚੇ ਲੋਕਾਂ ਦੀ ਪਰਤੀਕਿਰਿਆ ਵੀ ਪੜ ਲਿਆ ਕਰੋ ਕਿ ਲੋਕ ਹੁਣ ਕਿਸ ਕਲਾਕਾਰ ਦੀ ਮੁਲਾਕਾਤ ਚਾਹੁੰਦੇ ਹਨ

  • @lakhbirsingh9018
    @lakhbirsingh9018 2 года назад

    ਬਹੁਤ ਵਧੀਆ!
    ਕਲਾ ਦੇ ਰੂਪ ਚ ਪਰਮਾਤਮਾ ਦੀ ਬਹੁਤ ਵੱਡੀ ਰਹਿਮਤ!

  • @Deepsidhu5
    @Deepsidhu5 4 года назад +41

    ਸਵਰਨ ਸਿੰਘ ਟਹਿਣਾ ਤੇ ਹਰਮਨ ਕੌਰ ਥਿੰਦ ਜੀਓ ਸ੍ਰ ਅਮਰਦੀਪ ਸਿੰਘ ਗਿੱਲ ਹੁਰਾਂ ਨਾਲ ਵੀ ਮੁਲਾਕਾਤ ਕਰੋ .

  • @singhb6039
    @singhb6039 4 года назад +1

    ਵਾਹਿਗੁਰੂ ਜੀ ਮਿਹਰਾਂ ਭਰਿਅਾਂ ਹੱਥ ਰੱਖੋ ਰਾਣੀ ਜੀ ਦੇ ਸਿਰ ਤੇ

  • @Majhail_jatt_6522
    @Majhail_jatt_6522 4 года назад +108

    Rani Randeep de fan like kro

  • @Kartoon260
    @Kartoon260 4 года назад +1

    ਟਹਿਣਾ ਸਾਹਿਬ ਅਤੇ,
    ਮੈਡਮ ਹਰਮਣ ਜੀ ਤੁਹਾਡਾ ਧੰਨਵਾਦ ਜੀ।

  • @gagandeepsinghriar1678
    @gagandeepsinghriar1678 4 года назад +10

    ਬਹੁਤ ਹੀ ਪਿਆਰੀ ਤੇ ਸੁਰੀਲੀ ਆਵਾਜ ਦੀ ਮਾਲਕ ਆ ਭੈਣ ਜੀ ਰਾਣੀ ਰਣਦੀਪ

  • @kanwaljitkaur5545
    @kanwaljitkaur5545 4 года назад +2

    ਤੁਹਾਡੀ ਆਵਾਜ਼ ਸਚਮੁੱਚ ਹੀ ਬਹੁਤ ਸੋਹਣੀ ਹੈ। ਤੁਹਾਨੂੰ ਦੁਬਾਰਾ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ।

  • @gagandeepsinghriar1678
    @gagandeepsinghriar1678 4 года назад +23

    ਦਰਦ ਦਿਲਾਂ ਦਾ ਜਾਣਦੇ ਦਰਦ ਵਾਲੇ ਬੇਦਰਦਾ ਨੂੰ ਦਿਲਾਂ ਦੀ ਸਾਰ ਕੀ

  • @GeninfoTeam
    @GeninfoTeam 4 года назад +4

    ਵਾਹ ਦਿਲ ਗੱਦ ਗੱਦ ਹੋ ਗਿਆ program ਦੇਖ ਕੇ