Chajj Da Vichar (2158)

Поделиться
HTML-код
  • Опубликовано: 29 ноя 2024

Комментарии • 73

  • @sukhwinderkaur7145
    @sukhwinderkaur7145 Месяц назад +31

    ਹਰਮਨ ਜੀ ਮੇਰੀ ਮੰਮੀ ਨੇ ਬਹੁਤ ਖੇਸ ਬੁਣੇ ਤੇ ਮੇਰੀ ਪੇਟੀ ਵਿੱਚ ਪਏ ਹਨ, ਮੇਰੇ ਬੱਚੇ ਕਹਿਣ ਗੇ ਪੇਟੀ ਵੇਚ ਦਿਉ, ਮੇਰੀ ਮਾਂ ਦੇ ਹੱਥਾਂ ਨਾਲ ਤਿਆਰ ਹੋਏ ਬਿਸਤਰੇ ਹਨ, ਪਰ ਮੈਂ ਪੇਟੀ ਦਾ ਸਮਾਨ ਬਹੁਤ ਸਾਭ ਕੇ ਰੱਖਿਆ ਹੋਇਆ ਹੈ, ਮਾ ਕੋਲ ਨਹੀਂ ਪਰ ਮਾ ਦਾ ਸਮਾਨ ਮੇਰੇ ਕੋਲ ਹੈ ਲੱਗਦਾ ਮਾ ਆਸ ਪਾਸ ਹੀ ਹੈ

  • @User.YouTube_creaters
    @User.YouTube_creaters Месяц назад +15

    ਉਹ ਸਭ ਦੇਖ ਰਿਹਾ ਹੈ ਤੁਹਾਡੀ ਪ੍ਰਾਰਥਨਾ ਤੁਹਾਡਾ ਸੰਘਰਸ਼
    *ਤੁਹਾਡੀ ਤਕਲੀਫ ਤੁਹਾਡਾ ਕਰਮ ਅਤੇ ਕਰਮ ਭੀ*

  • @SatnamSingh-bc5zm
    @SatnamSingh-bc5zm Месяц назад +22

    ਨਾ ਕਿਸੇ ਦੀ ਜ਼ਾਤ ਨਾਪੋ
    ਨਾ ਕਿਸੇ ਦੀ ਔਕਾਤ ਨਾਪੋ
    ਨਾ ਕਿਸੇ ਦੇ ਜਜ਼ਬਾਤ ਨਾਪੋ
    ਨਾਪੋ ਤਾਂ ਸਿਰਫ਼ ਆਪਣੇ ਹਾਲਾਤ ਨਾਪੋ

  • @SukhwinderSingh-wq5ip
    @SukhwinderSingh-wq5ip Месяц назад +10

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @User.YouTube_creaters
    @User.YouTube_creaters Месяц назад +10

    ਡਰ ਜਿਹਾ ਲੱਗਦਾ ਹੈ ਹੁਣ ਰਿਸ਼ਤਿਆਂ ਤੋਂ
    *ਲੋਕ ਥੋੜਾ ਦੇ ਕੇ, ਬਹੁਤ ਕੁਝ ਲੈ ਜਾਂਦੇ ਹਨ*

  • @satdevsharma7039
    @satdevsharma7039 Месяц назад +3

    ਹਰਮਨ ਬਿਲਕੁਲ ਠੀਕ, ਦੋਨਾਂ ਬੱਚਿਆਂ ਨੂੰ ਸਤਿ ਸ੍ਰੀ ਆਕਾਲ ਜੀ🙏🙏🇺🇸

  • @bkbrar7437
    @bkbrar7437 Месяц назад +3

    ਮੇਰੇ ਵਿਆਹ ਵਿੱਚ ਵਰਤੇ
    ਸਾਰੇ ਖੇਸਾਂ ਦੇ ਬੰਬਲ ,ਮੇਰੇ ਬਹੁਤ ਹੀ ਸਤਿਕਾਰਯੋਗ ਦੇਵਤਾ ਇਨਸਾਨ ਬਾਪੂ ਜੀ ਨੇ ਆਪਣੇ ਹੱਥੀਂ ਵੱਟੇ, ਬਾਪੂ ਜੀ ਛੋਟੇ ਛੋਟੇ ਬੰਬਲ ਵੱਟਦੇ ਸੀ ,ਜੰਜੀਰੀ ਵਾਲੇ ਬੰਬਲ ਵੀ ਬਹੁਤ ਵਧੀਆ ਹੁੰਦੇ ,ਖੇਸ ਦੀਆਂ ਕੰਨੀਆਂ ਪਾਟਦੀਆਂ ਨਹੀਂ ਘਸ ਕੇ ਵੀ

  • @gurlalvirk9900
    @gurlalvirk9900 Месяц назад +5

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @jaswindernamberdar2844
    @jaswindernamberdar2844 Месяц назад +4

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ ❤❤

  • @User.YouTube_creaters
    @User.YouTube_creaters Месяц назад +11

    ਕਿਸੇ ਦੀ ਬਰਾਬਰੀ ਹੀ ਕਿਉਂ ਕਰਨੀ
    *ਮੇਹਨਤ ਕਰਕੇ ਅੱਗੇ ਵੀ ਤਾਂ ਨਿੱਕਲ ਸਕਦੇ ਹੋ*

  • @JasbirSingh-is5rl
    @JasbirSingh-is5rl Месяц назад +5

    ਵਿਆਹ ਬਿਲਕੁਲ, ਸਾਦੇ, ਹੋਨੇ, ਚਾਹੀਦੇ ਹਨ

  • @mallrecords
    @mallrecords Месяц назад +2

    ਬਹੁਤ ਵਧੀਆ ਗੱਲਬਾਤ ❤

  • @bharbhurkang1755
    @bharbhurkang1755 Месяц назад +3

    ਬਹੁਤ ਵਧੀਆ ਪ੍ਰੋਗਰਾਮ

  • @Sukh_sidhu49
    @Sukh_sidhu49 Месяц назад +5

    ਸਤਿ ਸ੍ਰੀ ਅਕਾਲ ਜੀ 🙏

  • @AvtarSingh-bj2vm
    @AvtarSingh-bj2vm Месяц назад +2

    ਟਹਿਣਾ ਸਾਹਿਬ ਜੀ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਘੱਟ ਬਾਦਲ ਦਲ ਦੇ ਪ੍ਰਧਾਨ ਜਿਆਦਾ ਲੱਗਦੇ ਹਨ।

  • @BhagSingh-k2d
    @BhagSingh-k2d Месяц назад +3

    ਟਹਿਣਾ ਸਾਹਿਬ ਸਰੀਏ ਵਾਲੀ ਗੱਲ 100% ਸੱਚ

  • @boharsingh7725
    @boharsingh7725 Месяц назад +8

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @GurmeetSingh-ms1hz
    @GurmeetSingh-ms1hz Месяц назад +4

    ਟਾਹਿਣਾ ਸਾਹਿਬ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਪੈਸਾ ਬਹੁਤ ਵੱਡੀ ਗੱਲ ਹੈ ਇਹ ਕੁਝ ਸੋਮਣੀ ਪ੍ਰਬੰਧਕ ਕੇਮਟੀ ਚ ਹੋਇਆ।

  • @bholanehal4234
    @bholanehal4234 Месяц назад +13

    ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ ਤੁਹਾਡੀ ਗੱਲ ਠੀਕ ਹੈ ਕਿ ਜਾਤ ਪਾਤ ਦੀ ਉਲਝਣ ਵਿੱਚ ਨਹੀਂ ਪੈਣਾ ਚਾਹੀਦਾ ਪਰ ਅੱਜ ਕੱਲ ਤੇ ਪਹਿਲਾਂ ਦੀਆਂ ਸਰਕਾਰਾਂ ਵੀ ਇਸ ਜਾਤ ਵਿੱਚ ਪੈਂਦੀਆਂ ਸਨ ਜਾਤ ਪਾਤ ਦੇ ਵਿੱਚ ਪੈਂਦੀਆਂ ਸਨ ਤੇ ਉਹ ਜਰਨਲ ਕਾਟਾ ਗਰੀ ਨੂੰ ਪਿੱਛੇ ਰੱਖਦੀਆਂ ਹਨ ਅਤੇ ਹੋਰ ਐਸਸੀ ਪੀਸੀ ਜਾਤ ਬਣਾ ਕੇ ਨੌਕਰੀਆਂ ਪਹਿਲ ਦੇ ਅਧਾਰ ਤੇ ਦਿੰਦੀਆਂ ਹਨ ਇਹ ਵੀ ਨਹੀਂ ਹੋਣਾ ਚਾਹੀਦਾ

  • @palasingh5151
    @palasingh5151 Месяц назад +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @User.YouTube_creaters
    @User.YouTube_creaters Месяц назад +18

    ਮਹਿੰਗਾ ਪਰਫਿਊਮ ਲਗਾਉਣ ਨਾਲ
    *ਘਟੀਆ ਵਿਚਾਰਾਂ ਦੀ ਬਦਬੂ ਨਹੀਂ ਜਾਂਦੀ*

  • @charnsingh4399
    @charnsingh4399 Месяц назад +2

    ਹਰਮਨ ਥਿੰਦ ਜੀ, ਤੁਹਾਡੇ ਅੱਜ ਦੇ ਵਿਚਾਰ ਨਾਲ ਮੈਂ ਸਹਿਮਤ ਨਹੀਂ ਹਾਂ। ਸਮਾਂ ਕਦੇ ਵੀ ਕਿਸੇ ਨੂੰ ਦੁਵਾਰਾ ਨਹੀਂ ਮਿਲਦਾ, ਉਹ ਭਾਂਵੇ ਕਦਰਦਾਨ ਹੋਵੇ ਭਾਂਵੇਂ ਬੇਕਦਰਾ ਹੋਵੇ।

  • @daljitsingh7980
    @daljitsingh7980 Месяц назад +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @bholanehal4234
    @bholanehal4234 Месяц назад +4

    ਸਰਦਾਰ ਸਵਰਨ ਸਿੰਘ ਟਹਿਣਾ ਸਾਹਿਬ ਉਹ ਸਸੋਪੰਜ ਵਿੱਚੋਂ ਨਿਕਲ ਕੇ ਨੋਟਾਂ ਨੂੰ ਵੋਟ ਪਾ ਦੇਣ ਜੀ

  • @NishanSingh-mz1jn
    @NishanSingh-mz1jn Месяц назад +2

    Nice

  • @aviroopbrar7356
    @aviroopbrar7356 Месяц назад +1

    Hariyana & Rajsthan Government must take action against Constable & Conductor for creating this mess.

  • @balwindersinghpawar5024
    @balwindersinghpawar5024 Месяц назад +3

    ਸਤਿ ਸ੍ਰੀ ਆਕਾਲ ਜੀ

  • @BootaLalllyan-no6bu
    @BootaLalllyan-no6bu Месяц назад +1

    ਬਹੁਤ ਹੀ ਵਧੀਆ ਮੈਸੇਜ ਤੇ ਖਬਰਾਂ ਦੇ ਦਿੰਦੇ ਹੋ ਜੀ ਦੋਨੋ ਹੀ ਹਸਮੁੱਖ ਸੁਭਾਹ ਪੋਜਿਟਵੇ ਹੈ ਆਨੰਦ ਆ ਰਿਹਾ ਜੀ ❤❤❤❤❤👍👍👍

  • @mewasinghjhajj6262
    @mewasinghjhajj6262 Месяц назад +5

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @jarnailsingh9949
    @jarnailsingh9949 Месяц назад +1

    972nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @surjeetshokar517
    @surjeetshokar517 Месяц назад +1

    ☀️Belated Good evening from Punjab 🇮🇳❤️👍

  • @BalwantSingh-to7nu
    @BalwantSingh-to7nu Месяц назад +2

    ਰਿਕਾਰਡ ਹੀ ਬਣਾਉਣਾ ਜਿਵੇਂ ਮਰਜ਼ੀ ਹੋਵੇ

  • @tejinderpalsingh7817
    @tejinderpalsingh7817 Месяц назад +2

    Sat shri akal Tehna j and Harman Thind j

  • @prataprathour7718
    @prataprathour7718 Месяц назад +1

    Beautiful show like always. Tehna Sahib and Herman ji both of you hilarious you make me laugh. Your wonderful talks act on me like Vitamins. I love to meet you both if I get chance to come in Punjab I will meet you both.❤️🙏🏼 Sat Shri Akal ji.

  • @parminderkaur6955
    @parminderkaur6955 Месяц назад

    🎉❤

  • @jasdeepsinghsidhu6847
    @jasdeepsinghsidhu6847 Месяц назад

    ਮੋਤ ਤੋ ਬਹੁਤ ਡਰਦੀ ਅੈ ਹਰਮਨ ਕੁਰੇ

  • @hoshiyarsingh8482
    @hoshiyarsingh8482 21 день назад

    🎉🎉🎉❤❤❤❤

  • @ManjitKaurDhillon-x7m
    @ManjitKaurDhillon-x7m Месяц назад +1

    🙏🙏🙏🙏🙏🌳🌳

  • @MewaSingh-gq4bp
    @MewaSingh-gq4bp Месяц назад +1

    Sat sri akal ji chajj da vichar non

  • @PalwinderKaur-bv8rz
    @PalwinderKaur-bv8rz Месяц назад

    Harman bhaine tuci hasde bhut sohne lgde o Waheguru ji tuhanu hamesa khus rkhe

  • @RawalMusicCompany
    @RawalMusicCompany Месяц назад +1

    ਗੱਲਾਂ ਸੱਚੀਆਂ ਸਵਰਨ ਸਿੰਘ ਟਹਿਣੇ ਦੀਆਂ

  • @JagtarGill-u1z
    @JagtarGill-u1z Месяц назад

    Very good thanna shiab and harman thind ji thanks ❤😂🎉😢😮😅😊

  • @SuchasinghSandhu-y3z
    @SuchasinghSandhu-y3z Месяц назад +1

    My favorite program g

  • @sarbjitkaur4559
    @sarbjitkaur4559 Месяц назад

    Very nice ❤🎉

  • @krishanjit9120
    @krishanjit9120 Месяц назад +1

    ਨਾਨਾ ਪਾਟੇਕਰ ਇੰਡੀਆ ਚ dujey no ਦਾ dani aa

  • @NarinderSingh-ti4sq
    @NarinderSingh-ti4sq Месяц назад +6

    ਟਹਿਣਾ ਸਾਬ ਇਨੀ ਠੰਡ ਵੀ ਨਹੀਂ ਹੋਈ ਕਿ ਖੇਸੀ ਲੈਣੀ ਪਵੇ। ਮਹਾਰਾਜ ਗੱਪ ਥੋੜੀ ਘੱਟ ਮਾਰਿਆ ਕਰੋ।😊😊😊😊😊

    • @sukhasinghsarari6699
      @sukhasinghsarari6699 Месяц назад +1

      ਵੀਰ ਜੀ ਤੁਸੀਂ ਗਰਮ ਖਾਣੇ ਖਾਦੇ ਹੋ ਤਾ ਠੰਡ ਨਹੀ ਲਗਦੀ ਆ

    • @NarinderSingh-ti4sq
      @NarinderSingh-ti4sq Месяц назад +1

      @@sukhasinghsarari6699 ਵੀਰ ਜੀ ਤੁਹਾਡੀ ਗੱਲ ਸਹੀ ਜਾਪਦੀ ਹੈ ਸ਼ਾਇਦ। ਧੰਨਵਾਦ ਜੀ।

  • @SurjinderJohal-d6q
    @SurjinderJohal-d6q Месяц назад

    Bilkul right gall beta 👍

  • @amanbrar273
    @amanbrar273 Месяц назад

    🙏🏻

  • @sukhwinderkaur896
    @sukhwinderkaur896 Месяц назад

    Harman ji, Gurbani ve kehdi k death yaad rakhni chahidi

  • @amanbrar273
    @amanbrar273 Месяц назад +1

    ਬੀਬਾ ਜੀ ਮੌਤ ਚੇਤੇ ਬਿਲਕੁਲ ਨੀ ਕਰਨੀ ਜਿਉਣਾ ਹੀ ਜਿੰਦਗੀ

  • @angrejsingh-zk5lj
    @angrejsingh-zk5lj Месяц назад

    🙏🙏👍

  • @HarjeetKaur-m9r
    @HarjeetKaur-m9r Месяц назад

    Asi vi ish mousam vich eho hi khaish laidey ha

  • @gursharanbhathal3642
    @gursharanbhathal3642 Месяц назад

    ❤❤❤❤

  • @bhupindersingh6164
    @bhupindersingh6164 Месяц назад

    Fudhu ਵਾਂਗ ਨਹੀਂ ਵਾਰ ਵਾਰ ਹੱਸਨਾ ਚਾਹੀਦਾ ਜੀ
    ਖ਼ਬਰਾਂ???

  • @ProfessorSKVirk
    @ProfessorSKVirk Месяц назад

    Ohna de Paisay Salry cho cut Hundy ne.Ta Ticket nahi lagdi G.

  • @BalvirSingh-pw1fq
    @BalvirSingh-pw1fq Месяц назад

    ਤੁਸੀਂ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਜੇ ਕਿਸੇ ਗੱਲ ਦਾ ਨਾ ਪਤਾ ਹੋਵੇ ਉਹ ਨਾ ਹੀ ਕਰਿਆ ਕਰੋ। ਗੱਲ ਟਿੱਕਟ ਦੀ ਨਹੀਂ ਸੀ ਜੋ ਕੰਡਕਟਰ ਨੇ ਬੋਲਿਆ ਉਹ ਵਰਦਾਸਤ ਕਰਨ ਯੋਗ ਨਹੀਂ ਸੀ।

  • @IqbalSingh-ut1ey
    @IqbalSingh-ut1ey Месяц назад

    Police de kiraye de paise advance katde han thonu bhuleka hai koi free safar nhi hai

  • @navneetkalra3772
    @navneetkalra3772 Месяц назад

    ਇੱਕ ਵਾਰ ਲੰਘਿਆ ਵੇਲੇ ਹੱਥ ਨਹੀਂ ਆਉਂਦਾ=ਉਦਾਹਰਣ ਦੇ ਤੌਰ 'ਤੇ ਜਿਵੇਂ "ਸ਼੍ਰੋਮਣੀ ਅਕਾਲੀ ਦਲ" ਦਾ ਖਿਲਾਰਾ, ਦਿਨ-ਪ੍ਰਤੀ ਦਿਨ ਵਧ ਰਿਹਾ ਹੈ, ਹੁਣ‌ ਤਾਂ ਇਹ ਬੋਰੀ ਵਿੱਚ ਪਾ ਕੇ ਵੀ ਇਕੱਠਾ ਕਰਨਾ ਔਖਾ ਹੋ ਗਿਆ ਹੈ। ਧੰਨਵਾਦ।

  • @paramjit5435
    @paramjit5435 Месяц назад

    Tehna g shohare Wali gall te has nahi

  • @parladchand81
    @parladchand81 Месяц назад

    Nota nu

  • @GurpreetSingh-d2s1q
    @GurpreetSingh-d2s1q Месяц назад

    ਸਤਿ ਸ੍ਰੀ ਅਕਾਲ ਜੀ

  • @kirankaur4504
    @kirankaur4504 Месяц назад +1

    ਸਤਿ ਸ੍ਰੀ ਅਕਾਲ ਜੀ 🙏🙏

  • @AmarJit-ue1ju
    @AmarJit-ue1ju Месяц назад

    👍👍👍👍👍🙏🙏🙏🙏🙏🙏

  • @GurmitSingh-y6v
    @GurmitSingh-y6v Месяц назад

    ❤❤❤❤❤

  • @GuriSingh-mu9be
    @GuriSingh-mu9be Месяц назад

    ❤❤❤

  • @HardeepSingh-pj7tu
    @HardeepSingh-pj7tu Месяц назад

    ❤❤❤❤❤❤