Chajj Da Vichar 822|| ਚਲਾਕ ਲੋਕਾਂ ਨੇ ਰੋਲਤਾ 'ਹੱਸ ਬੋਲ ਵੇ' ਵਾਲਾ ਸਟਾਰ ਗਾਇਕ

Поделиться
HTML-код
  • Опубликовано: 23 ноя 2024

Комментарии • 617

  • @harpreetsinghmoga
    @harpreetsinghmoga 5 лет назад +88

    ਮਦਨ ਮੱਦੀ ਵਧੀਆ ਗਾਇਕ ਹੈ।
    ਵਾਹਿਗੁਰੂ ਤਰੱਕੀਆਂ ਬਖ਼ਸ਼ੇ ।

  • @navjindersingh4306
    @navjindersingh4306 5 лет назад +36

    ਰਾਤਾਂ ਨੂੰ ਗਿਣਦੇ ਰਹੀਏ ਨੀਂ ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ,, ਬਹੁਤ ਖੂਬ

  • @onkarpunjabi8921
    @onkarpunjabi8921 5 лет назад +5

    ਮੱਦੀ ਬਹੁਤ ਵਧੀਆ ਗਾਇਕ ਹੈ। ਕਦੀ ਤੇ ਹੱਸ ਬੋਲ ਤਾਂ ਨਸੀਬੋ ਲਾਲ ਨੇ1995 ਚ ਇੰਗਲੇਡ ਚ ਗਾਇਆ ਸੀ ਤੇ ਤੁਸੀਂ ਵੀ ਗਾਇਆ ਤੇ ਬਾਦ ਚ ਸਲੀਮ ਨੇ ਵੀ ਗਾਇਆ। ਇਹ ਤਾਂ ਲੋਕ ਗੀਤ ਹੀ ਬਣ ਗਿਆ ।

  • @kulwantsingh7606
    @kulwantsingh7606 2 года назад +1

    ਗੱਡੀ ਗੀਤ ਮੈ ਖੁਦ ਬਹੁਤ ਗਾਉਦਾ ਗੀਤ ਬਾਕਮਾਲ👍✅

  • @sutanterdullat9163
    @sutanterdullat9163 5 лет назад +53

    ਬਹੁਤ ਵਧੀਆ ਕੀਤਾ ਪ੍ਰਾਈਮ ਏਸ਼ੀਆ ਟੀਞੀ
    ਜਿਸ ਨੇ ਮੇਰੇ ਪਸੰਦੀਦਾ ਗਾਇਕ ਨੂੰ ਰੂਬਰੂ ਕੀਤਾ ।ਧੰਨਵਾਦ

  • @CharanjitSingh-if6cp
    @CharanjitSingh-if6cp 2 года назад +1

    ਮਦਨ ਭਾਜੀ ਬਹੁਤ ਵਧੀਆ ਕਲਾਕਾਰ ਹਨ

  • @jagjitsinghbala7432
    @jagjitsinghbala7432 5 лет назад +41

    ਗਾੲਿਕ ਤਾਂ ਬਹੁਤ ਚੰਗੇ ਹੈ ੲਿਨਸ਼ਾਨ ਬਹੁਤ ਹੀ ਚੰਗੇ ਹਨ

  • @rippandeepsingh4341
    @rippandeepsingh4341 5 лет назад +25

    ਮਦਨ ਮੱਦੀ👌👌 ਅੱਜ ਵੀ ਸੁਣਦੇ ਆ ਅਸੀ ਇਹਨਾਂ ਦੇ ਗੀਤ ।

  • @bhupinderdhaliwal7096
    @bhupinderdhaliwal7096 2 года назад +2

    ਮਦਨ ਮਦੀ ਇਕ ਮਹਾਨ ਗਾਇਕ ਸਨ ਅਸੀਂ ਇਹਨਾਂ ਦੇ ਗਾਣੇ ਬਹੁਤ ਸੁਣੇ ਹਨ

  • @pargatsingh4276
    @pargatsingh4276 5 лет назад +24

    ਬਹੁਤ ਵਧੀਆ ਪ੍ਰੋਗਰਾਮ ਜੀ
    ਮੱਦੀ ਸਾਬ ਦੇ ਗੀਤ ਬਹੁਤ ਸੁਣੇ ਅਜੇ ਤੱਕ ਵੀ ਸੁਣਦੇ ਹਾਂ

  • @DavinderSingh-dh6si
    @DavinderSingh-dh6si 5 лет назад +3

    ਟਹਿਣਾ ਸਾਹਿਬ ਇਸ ਇਟਰਵਿਊ ਲਈ ਬਹੁਤ-ਬਹੁਤ ਧੰਨਵਾਦ, ਮੱਦੀ ਸਾਹਿਬ ਨੂੰ ਸੁਣਿਆ ਤਾਂ ਬਹੁਤ ਏ ਪਰ ਸਾਹਮਣੇ ਤੋਂ ਪਹਿਲੀ ਵਾਰ ਦੇਖਿਆਂ ਸੁਣਿਆ,ਮੋਦੀ ਸਾਹਿਬ ਬਹੁਤ ਹੀ ਠੱਡੇ ਸੁਭਾਅ ਦੇ ਇਨਸਾਨ ਆ ਸਾਇਦ ਇਸੇ ਕਰਕੇ ਪਰਮਾਤਮਾ ਨੇ ਇੰਨਾਂ ਨੂੰ ਏਨੇ ਟਾਇਲਿਨਟ ਦਿੱਤੇ ਆ,

  • @hardeepdhaliwal9469
    @hardeepdhaliwal9469 5 лет назад +66

    ਇੱਕ ਗਾਣਾ ਸੀ, ਰਾਤਾਂ ਨੂੰ ਗਿਣਦੇ ਰਹੀਏ ਨੀਂ ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ।

    • @jassraaj1902
      @jassraaj1902 5 лет назад +2

      bai main bahut suniya oh gana
      bahut vadiya c
      aaj b bilkul changi tarah yaad aa

    • @VIVEK-nu2qv
      @VIVEK-nu2qv 5 лет назад +1

      My favorite song bro

    • @RanjeetSingh-lk9wt
      @RanjeetSingh-lk9wt 5 лет назад +1

      Yes bro main bhi bhut sunea but ohna da song jo tera naa changa lagge bhut sohna c song

    • @ਮਾਝੇਆਲੇਭਾਊ-ਡ3ਦ
      @ਮਾਝੇਆਲੇਭਾਊ-ਡ3ਦ 5 лет назад +1

      Hnji....sir bhut shona song c....main ajj.v sunda oh song bhut..mainu pura yaad a ...osmm

  • @sukhveersingh3391
    @sukhveersingh3391 5 лет назад +1

    ਮਦਨ ਮਦੀ ਦੇ ਸਾਰੇ ਗੀਤ ਲੋਕ ਗੀਤ ਬਣ ਗਏ ਨੇ ਏਸ ਕਰਕੇ ਕੋਈ ਵੀ ਗਾ ਸਕਦਾ ਏ।ਇਹ ਬਹੁਤ ਘੱਟ ਕਲਾਕਾਰਾਂ ਦੇ ਹਿਸੇ ਆਉਦਾ ਏ।

  • @sandhu4u943
    @sandhu4u943 5 лет назад +84

    1980-2000 wale like kro

  • @vickyhanda8013
    @vickyhanda8013 5 лет назад +20

    ਬਹੁਤ ਵਧੀਆ ਗਾਇਕ ਏ ਇਹ
    ਗੱਡੀ ਵਾਲਿਆ ਬਾਬੂਆ
    ਬਾਕੀ ਹੂੰ ਹਾਲ ਵੇ ਜ਼ਿੰਦ ਡਿਕੇ ਡੋਲੇ ਖਾਂਦੀ ਆ
    ਗਾਇਕ ਦਾ ਨਾਮ ਨੀ ਦੱਸਣਾ
    ਸਾਡੇ ਸ਼ਹਿਰ ਦਾ ਈ ਏ

  • @yuvi668
    @yuvi668 5 лет назад +9

    ਦਿਲੋਂ ਪਿਆਰ ਮਦਨ ਬਾਈ ਜੀ ਨੂੰ .. ਤੁਹਾਡੇ ਅਗਲੇ ਗੀਤ ਦੀ ਉਡੀਕ ਵਿੱਚ ਤੁਹਾਡਾ ਸ਼ੁਭ ਚਿੰਤਕ

  • @COSMATIC-8053
    @COSMATIC-8053 5 лет назад +54

    ਮੱਦੀ ਭੁੱਲਿਆ ਨਾ ਜਾਵੇ ਕਿੰਝ ਭੁੱਲੀਏ ਦਿਲਾਂ ਉੱਤੇ ਹੋਏ ਕਹਿਰ ਨੀ

    • @graceboutiquehoneytailor7572
      @graceboutiquehoneytailor7572 5 лет назад +5

      Maddi bhuleya na jaawe kinjj bhuliye saade utte hoye kairr ni ,naaz choos Lae bhula de naal aan k ni hussna de dange zehar ni , ohde hak ch suna dewein fansla ... Eh naina nu changa Lagge ...Fer v ae chandre je dil nu tera naa changa Lagge....

  • @AMRITPALSINGH-us2ti
    @AMRITPALSINGH-us2ti 5 лет назад +27

    ਦਵਿੰਦਰ ਕੋਹੀਨੂਰ ਨਾਲ ਮਿਲਾਉ ਪਲੀਜ਼

  • @harjindersingh9038
    @harjindersingh9038 5 лет назад +2

    ਬਹੁਤ ਵਧੀਆ ਅਵਾਜ਼ ਹੈ ਮੱਦੀ ਵੀਰ ਦੀ, ਇੱਕ ਵਾਰ ਮੈਂ ਇਹਨਾਂ ਦੇ ਘਰ ਮਿਲਿਆ ਸੀ ਸੁਭਾਹ ਵੀ ਬਹੁਤ ਵਧੀਆ ਲੱਗਾ

  • @iqbalsingh1436
    @iqbalsingh1436 5 лет назад +1

    ਮਦਨ ਜੀ,ਤੁਹਾਡੇ ਗਾਣੇ ਸਕੂਲ ਟਾਈਮ ਮੈਂ ਵੀ ਬਹੁਤ ਗਾਏ ਨੇ।ਸਾਰਿਆ ਦੀ ਗੱਲਬਾਤ ਬਹੁਤ ਬਹੁਤ ਵਧੀਆ ਲੱਗੀ। ਸੱਚੀ ਥਕੇਵਾਂ ਲਹਿ ਜਾਂਦਾ।ਜੀਓ

  • @RajRaj-md6bd
    @RajRaj-md6bd 5 лет назад +23

    ਬਾਈ ਦਾ ਕਦੇ time ਸੀ ਮੈਂ ਬਹੁਤ ਗੀਤ ਦੇਖੇ ਬਾਈ ਦੇ tv ਤੇ

  • @navdeepdhillon8465
    @navdeepdhillon8465 5 лет назад +3

    ਟਹਿਣਾ ਸਾਬ ਤੇ ਬੀਬਾ ਦਾ ਬਹੁਤ ਧੰਨਵਾਦ,,🙏 ਇਹੋ ਜੀ ਰੱਬੀ ਰੂਹ ਦੇ ਦਰਸ਼ਨ ਕਰਵਾਣ ਲਈ 🙏🙏

  • @naseebsingh5639
    @naseebsingh5639 4 года назад +1

    ਬਹੁਤ ਸੁਰੀਲੇ ਤੇ ਬਹੁਤ ਵਧੀਆ ਇਨਸਾਨ ਨੇ ਮਦਨ ਮੱਦੀ ਜੀ, ਤਾਰੀਫ ਦੇ ਪਾਤਰ ਨੇ । 🙏🙏🙏🙏💗💗💖💖🎹🎹

  • @sunnysahota5556
    @sunnysahota5556 3 года назад +3

    ਮਦਨ ਮੱਦੀ ਸਾਬ ਇੱਕ ਟਾਇਮ ਵਿੱਚ ਸੁਪਰ ਸਟਾਰ ਸਨ

  • @kuldeeps556
    @kuldeeps556 5 лет назад +2

    ਮਦਨ ਮੱਦੀ ਬਹੁਤ ਵਧੀਆ ਕਲਾਕਾਰ ਹੈ ਕੋਈ ਗੱਲ ਨਹੀਂ ਪਰਮਾਤਮਾ ਸਭ ਪ੍ਰੀਖਿਆ ਲੈਂਦਾ ਹੈ ਸਭ ਠੀਕ ਕਰੋ ਧੰਨਵਾਦ ਤੁਹਾਡਾ ਤਿੰਨਾਂ ਦਾ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ

  • @SukhpalSingh-zp3kr
    @SukhpalSingh-zp3kr 5 лет назад +13

    ਟਹਿਣਾ ਸਾਹਿਬ ਲਾਭ ਹੀਰੇ ਨਾਲ ਮੁਲਾਕਾਤ ਕਰਵਾਉ

  • @mandeepkaurkaur2066
    @mandeepkaurkaur2066 2 года назад +1

    Good singer very nice voice 👌👌 main bahut song sunde ha ajj sade rubru krya thanks

  • @ravindersingh-kw6jj
    @ravindersingh-kw6jj 3 года назад +1

    ਬਾਈ ਨੂੰ ਭੁੱਲਣਾ ਨਾਮੁਮਕਿਨ ਆ।

  • @hhhggg4800
    @hhhggg4800 5 лет назад +39

    ਲਾਭ ਹੀਰੇ ਨੂੰ ਚੱਜ ਦੇ ਵਿਚਾਰ ਵਿਚ ਲਿਆਉ ਜੀ

    • @jindgizindabad5293
      @jindgizindabad5293 3 года назад

      ਹੈ ਏ, ਵੀਰ ਲਾਭ ਹੀਰੇ ਨਾਲ ਨੀ ਚੱਜ ਦੇ ਵਿਚਾਰ ਚ
      ਇੰਨਟਰਵਿਊ ਚੈਕ ਕਰਿਉ।

    • @happyrandhawa6409
      @happyrandhawa6409 2 года назад

      ਲਾਭ ਹੀਰਾ ਵੀ ਆਇਆ ਬਾਈ ਜੀ ਇਸ ਪ੍ਰੋਗਰਾਮ ਵਿੱਚ

  • @vickyabab1200
    @vickyabab1200 3 года назад

    ਬਹੁਤ ਵਧੀਆ ਲੱਗਾ ਇਹ ਪ੍ਰੋਗਰਾਮ ਬਾਈ ਜੀ ਤੁਸੀਂ ਜੈਜ਼ੀ ਬੀ ਨਾਲ ਇਕ ਵਾਰ ਫਿਰ ਕੋਈ ਗੀਤ ਕਰੋ ਜੀ, ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜੀ,

  • @canadausakabaddilive
    @canadausakabaddilive 5 лет назад +10

    ਕਿਆ ਬਾਤਾਂ ! ਮੱਦੀ ਸਾਬ ਜਿਊਂਦੇ ਵੱਸਦੇ ਰਹੋ

  • @Gurpreetsingh-yj4lh
    @Gurpreetsingh-yj4lh 5 лет назад +2

    ਵੀਰ ਦੇ ਸਾਰੇ ਗੀਤ ਬਹੁਤ ਵਧੀਆ ਨੇ ਤੇ ਬਾਈ ਜੀ ਬਹੁਤ ਵਧੀਆ ਨੇ

  • @lovepreetsinghgill517
    @lovepreetsinghgill517 2 года назад +1

    ਬਾਈ ਜੀ ਭਾਵੇਂ ਗਾਉਣਾ ਨਹੀਂ ਸਿੱਖਿਆ, ਫਿਰ ਵੀ ਤੁਸੀਂ ਵਧੀਆ ਗਾ ਰਹੇ ਹੋ

  • @vickyjajjeyawala1509
    @vickyjajjeyawala1509 3 года назад

    ਮਦਨ ਮੱਦੀ 22 ਦੇ ਮੈਂ ਬਹੁਤ ਗੀਤ ਸੁਣੇ ਅੱਜ ਵੀ ਬਹੁਤ ਸੁਣਦਾ,, ਤੇਰਾ ਨਾ ਚੰਗਾ ਲੱਗੇ,,,

  • @kamaljitsingh7364
    @kamaljitsingh7364 5 лет назад

    ਮਦਨ ਮਦੀ ਜੀ ਨਾਲ ਮੁਲਕਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਮਦਨ ਮਦੀ ਸਰ ਪੰਜਾਬੀ ਸੰਗੀਤ ਜਗਤ ਵਿਚ ਇਕ ਧਰੂ ਤਾਰੇ ਵਾਂਗ ਅੱਜ ਵੀ ਚਮਕੇ ਰਹੇ ਹਨ।ਬਹੁਤ ਹੀ ਜਿਆਦਾ ਉਡੀਕ ਹੈ ਇਹਨਾਂ ਦੇ ਆਉਣ ਵਾਲੇ ਨਵੇਂ ਗਾਣਿਆਂ ਦੀ। ਸਾਡੇ ਪੰਜਾਬੀਆਂ ਦਾ ਮਦਨ ਮਦੀ ਵਰਗੇ ਗਾਇਕ ਇਕ ਦੁਰਲੱਭ ਸਰਮਾਇਆ ਹਨ,ਜਿਹੜਾ ਕਿ ਜਿੰਦਗੀ ਵਿਚ ਵਾਰ ਵਾਰ ਨਹੀਂ ਮਿਲਦਾ।

  • @jagirsadhar7803
    @jagirsadhar7803 5 лет назад +2

    ਮੇਰੇ ਗੀਤਾਂ ਨਾਲ ਵੀ ਇਹ ਕੁਝ ਹੋਇਆ ਹੈ ..ਲਾਭ ਹੀਰਾ ਨੇ ਮੇਰਾ ਗੀਤ ਤੋੜਿਆ ਮਰੋੜਿਆ ਤਾਂ ਹੈ ਹੀ ਮੇਰਾ ਨਾ ਵੀ ਤੋੜ ਮਰੋੜਕੇ ਕੈਸਿਟ ਤੇ ਲਿਖਿਆ..ਇਕ ਹੋਰ ਗੀਤ ਨਛੱਤਰ ਗਿਲ ਨੇ ਤੋੜ ਮਰੋੜ ਕੇ ਗਾ ਦਿਤਾ...ਮੇਰੇ ਕ ਈ ਗੀਤਾਂ ਦੇ ਮੁੱਖੜੇ ਚੁਰਾ ਲੈ ਗ ਏ..ਕੀ ਕਰ ਸਕਦੈ ਵਿਚਾਰਾ ਗੀਤਕਾਰ ਕ ਈ ਕਲਾਕਾਰਾਂ ਕੈਸਿਟ ਤੇ ਨਾ ਮੇਰਾ ਨਾਂ ਜਾਣਬੁੱਝਕੇ ਨਹੀਂ ਦਿਤਾ ...ਕੀ ਕਰੀਏ..ਬੱਸ ਸਬਰ ਦਾ ਘੁੱਟ ਭਰ ਲ ਈਦੈ..

  • @sunnysahota5556
    @sunnysahota5556 3 года назад +2

    ਅਸੀ ਨਿੱਕੇ ਨਿੱਕੇ ਹੁੰਦੇ ਦੂਰਦਰਸ਼ਨ ਕੇਂਦਰ ਸੁੱਕਰਵਾਰ ਨੂੰ ਲਿਸਕਾਰਾ ਪ੍ਰੋਗਰਾਮ ਵਿੱਚ ਗੀਤ ਸੁਣਦੇ ਹੁੰਦੇ ਸੀ ਮਦਨ ਮੱਦੀ ਸਾਬ ਜੀ ਦੇ

  • @rajbirsinghbrar8523
    @rajbirsinghbrar8523 4 года назад

    ਟਹਿਣਾ ਸਾਹਬ ਬਹੁਤ ਵਧੀਆ ਕੀਤਾ ਇਸ ਮਹਾਨ ਗਾਇਕ ਦੀ ਇੰਟਰਵਿਊ ਕਰਕੇ ਕਿਓਂਕਿ ਜਿੰਨਾ ਇਹ ਵਧੀਆ ਗਾਉਂਦੇ ਹਨ ਉੰਨੇ ਵਧੀਆ ਇਨਸਾਨ ਵੀ ਹਨ, ਮੇਰੇ ਪਸੰਦੀਦਾ ਗਾਇਕ ਅਤੇ ਪਸੰਦੀਦਾ ਗਾਣਾ-ਕਦੇ ਤਾਂ ਹੱਸ ਬੋਲ ਵੇ, ਵਾਹ ਕਿਆ ਬਾਤ ਜਿਓੰਦੇ ਰਹੋ ਮਦਨ ਮੱਦੀ ਜੀ

  • @harwindersingh8641
    @harwindersingh8641 5 лет назад +11

    ਕਦੇ ਤੇ ਹੱਸ ਬੋਲ ਵੇ ਗੀਤ ਸ਼ੋਕਤ ਅਲੀ ਸਾਬ ਦਾ ਸੀ..

  • @kauripandher7433
    @kauripandher7433 5 лет назад

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਇਦਾ ਹੀ ਖੁਸ਼ ਰੱਖੇ

  • @1Amansidhu
    @1Amansidhu 5 лет назад +56

    ਬੰਦਾ ਤਾਂ ਬਹੁਤ ਵਧੀਆ ਪਰ ਠੱਗੀ ਭੇੜੀ ਵਜਦੀ ਹੀ ਅਾ ਨਰਮ ਬੰਦੇ ਦਾ ਜਮਾਨਾ ਕਿੱਥੇ ਅਾ ਬਾਈ।
    May God bless you

  • @ਭੌਰਅਵਤਾਰ
    @ਭੌਰਅਵਤਾਰ 4 года назад +1

    ਮੱਦੀ ਸਾਡੇ ਵੇਲੇ ਰਣਧੀਰ ਕਾਲਜ ਦਾ 1981-82 ਵਿੱਚ ਸਟੂਡੈਂਟ ਰਿਹਾ ।ਇਹਦੇ ਕੋਲੋਂ ਅਸੀਂ ਆਹ ਗੀਤ ‘ਸੋਹਣਿਆਂ ਤੋਂ ਮੁੱਖੜਾ ਛਪਾਉਣ ਦੇ ਲਈ ‘ਸੁਣਦੇ ਹੁੰਦੇ ਸੀ ।🙏

  • @dr.bhatiasaab2094
    @dr.bhatiasaab2094 3 года назад

    ਮੱਦੀ ਜੀ ਦੀ ਅਵਾਜ ਦਿਲ ਨੂੰ ਧੂ ਪਾਉਂਦੀ ਆ... ਮੱਦੀ ਜੀ ਰੱਬ ਨੂੰ ਮੰਨਣ ਵਾਲਾ ਬੰਦਾ ਆ..ਹਰ ਗੱਲ ਚ ਰੱਬ ਦਾ ਜਿਕਰ ਜਰੂਰ ਕਰਦਾ.. ਇੰਨੇ ਧੋਖੇ ਖਾ ਕੇ ਵੀ ਰੱਬ ਦਾ ਸ਼ੁਕਰ ਕਰਦਾ ਆ... ਵਾਹਿਗੁਰੂ ਚੜ੍ਹਦੀਕਲਾ ਚ ਰੱਖੇ... ਡਾ. ਭਾਟੀਆ

  • @jaggabrargolewalia6934
    @jaggabrargolewalia6934 5 лет назад +21

    ਠੰਡਾ ਮੱਦੀ ਬਹੁਤ ਵਧੀਆ ਰਿਹਾ ਜੀ

  • @ਰਜਿੰਦਰਸਿੰਘਘੁਮਾਣ

    ਬਹੁਤ ਮਜ਼ਾ ਆਇਆ ਬਹੁਤ ਬਹੁਤ ਧਨਵਾਦ ਜੀ

  • @sukhwindermoom2439
    @sukhwindermoom2439 5 лет назад +11

    ਲਾਭ ਹੀਰੇ ਨੂੰ ਵੀ ਜ਼ਰੂਰ ਮਿਲਾਓ ਜੀ ਪਲੀਜ਼,,ਚੱਜ ਦਾ ਵਿਚਾਰ ਪ੍ਰੋਗਰਾਮ ਵਿਚ

    • @billasidhusidhu735
      @billasidhusidhu735 5 лет назад

      @Singh sahib jinda hai Labh heera Eda na keh

    • @pardeepsingh4265
      @pardeepsingh4265 4 года назад

      @@billasidhusidhu735 shi gal a bhai ਜਿਉਂਦਾ

  • @karanbirsingh8969
    @karanbirsingh8969 5 лет назад

    ਵਧੀਆ ਕਲਾਕਾਰ ਮਦਨ ਭਾਜੀ ਇਹਨਾ ਨੂ ਬਹੁਤ ਪ੍ਰੋਗਰਾਮ ਮਿਲਨ ਵਾਹਿਗੁਰੂ ਜੀ ਅੱਗੇ ਅਰਦਾਸ ਹੈ

  • @sukhvirdhillon7099
    @sukhvirdhillon7099 5 лет назад +7

    ਮੱਦੀ ਸਾਹਬ ਤੁਸੀ ਤਾਂ ਈਦ ਦਾ ਚੰਦ ਈ ਹੋ ਗਏ
    ਧੰਨਵਾਦ ਚੱਜ ਦਾ ਵਿਚਾਰ ਟੀਮ ਅਤੇ ਪ੍ਰਾਈਮ ਏਸੀਆ ਟੀਵੀ ਚੈਨਲ ਦਾ ਜਿੰਨਾ ਨੇ ਤੁਹਾਡੇ ਦਰਸ਼ਨ ਦੀਦਾਰੇ ਕਰਾਏ।
    ਵੀਰ ਜੀ ਹਿੰਮਤ ਨਾ ਹਾਰਿਓ ਚੰਗੀ ਗਾਇਕੀ ਸੁਣਨ ਵਾਲੇ ਲੋਕ ਹਮੇਸ਼ਾ ਤੁਹਾਡੇ ਨਾਲ ਰਹਿਣਗੇ,। ਸੁਭ ਇੱਛਾਵਾਂ

  • @lakhveerchahal23
    @lakhveerchahal23 5 лет назад +4

    ਇਸ #ਕਲਾਕਾਰ ਦਾ #ਵੋਹਕਲ ਫਿਲਮੀ ਤੇ #ਵੱਖਰਾ ਸੀ ਵਾਕਿਆ ਹੀ । ਮਦਨ ਮੱਦੀ ਬਹੁਤ ਵਧੀਆ ਜੀ

  • @jasveersinghsidhu2337
    @jasveersinghsidhu2337 5 лет назад +1

    ਸੁਭਾਅ ਤਾਂ ਮਨੁੱਖ ਨੂੰ ਰੱਬ ਨੇ ਹੀ ਦਿੱਤਾ ਹੁੰਦਾ ਮਾੜਾ ਚੰਗਾ ਪਰ ਕਿਸੇ ਦੇ ਚੰਗੇ ਸੁਭਾਅ ਦਾ ਵੀ ਮਜ਼ਾਕ ੳੁਡਾੲੀ ਜਾਣਾ ਠੀਕ ਨਹੀਂ ਬਾਕੀ ੲਿੱਕ ਦਰਦ ਭਰੇ ਗੀਤ ਨੂੰ ਵੀ ਮਜ਼ਾਕ ਵਿੱਚ ਲੈ ਲੈਣਾ ਚੰਗਾ ਨਹੀਂ ਲੱਗਾ।

  • @singhboy1982
    @singhboy1982 5 лет назад +18

    ਬਾਈ ਸਵਾਦ ਲਿਆਤਾ ਬੜੇ ਚਿਰ ਦੇ ਲੱਭਦੇ ਸੀ ਮੱਦੀ ਬਾਈ ਨੂੰ

  • @binderballu3095
    @binderballu3095 5 лет назад +1

    ਸੁਪਰ ਸਟਾਰ ਪੰਜਾਬ ਦੇ ਸਟਾਰ

  • @headhunter_009
    @headhunter_009 5 лет назад +5

    ਬਹੁਤ ਵਧੀਆ ਇੰਟਰਵਿਊ ।

  • @harpreetSinghsidhu22
    @harpreetSinghsidhu22 5 лет назад

    ਬਹੁਤ ਵਧੀਆ ਲੱਗੀਆਂ ਗੱਲਾਂ ਪਤਾ ਹੀ ਨੀ ਲੱਗਿਆਂ ਟਾਈਮ ਦਾ

  • @GurwinderSingh-dz3bc
    @GurwinderSingh-dz3bc 4 года назад +1

    Sade pyar de purane din mod de v rab bahut vadia song

  • @lakhveersingh9059
    @lakhveersingh9059 5 лет назад +6

    ਸਿੰਘੇ ਵਾਲੇ ਸੀਰੇ ਦੇ ਅੱਖਾ ਵਿੱਚ ਸੁਰਮਾ ਪਾ ਦੇ
    ਟਹਿਣਾ ਸਾਹਿਬ ਸੀਰੇ ਸਿੰਘੇ ਵਾਲੇ ਨਾਲ ਵੀ ਮੁਲਾਕਾਤ ਕਰੋ

  • @amritsikhwala3ohemia137
    @amritsikhwala3ohemia137 3 года назад +1

    bachpan ch bhut suneya madam maddi, aj v ohi saroor ae songs ch

  • @yashpal1140
    @yashpal1140 5 лет назад +5

    Raatan nu ginde rahiye ni tere lareya nu kdi tareya nu... ALL TIME FAVOURITE ❤️❤️❤️

  • @ProArmy112
    @ProArmy112 2 года назад +1

    Madan madi de geet sun sun vade hoi aaa

  • @imonster2224
    @imonster2224 5 лет назад +8

    Waah
    ਬਡ਼ੇ ਟਾਇਮ ਬਾਅਦ ਦੇਖਿਆ ਯਰ ਤੈਨੂੰ

  • @darshanchuharmajra729
    @darshanchuharmajra729 5 лет назад +4

    ਮੱਦੀ 22 ਦੇ ਗੀਤ ਅੱਜ ਵੀ ਤਰੋਤਾਜ਼ਾ ਨੇ

  • @gurbajdoctor9455
    @gurbajdoctor9455 2 месяца назад

    ਸਿੱਧੂ ਮੂਸੇਵਾਲੇ ਨੇ ਬਾਈ ਦਾ ਪੂਰਾ ਗੀਤ ਗਾ ਕੇ ਨਾਲ ਨਾਲ ਵੀਡੀਓ ਅਪਲੋਡ ਕਰੀ ਸੀ

  • @DHINDSA-mu6im
    @DHINDSA-mu6im 5 лет назад +1

    Legend ❣️🙏🎤 Madan Maddi ji, Aapa ajj v bhut respect krde aa te gaaniya nu pyaar dine aa te sunde aa, Waheguru chardiklla ch rakhe lamiyan umra bakhse

  • @DEEPAK-pt4hl
    @DEEPAK-pt4hl 5 лет назад +1

    Gadi walya babua rok gaddi,क्या आवाज क्या संगीत गाना गया मद्दी भाई साहब जी ने

  • @jsdhillon4449
    @jsdhillon4449 3 года назад

    Jine mrji aa jaan.... Tuhade song .. enaa da koi v tod nhi .... Jo tusi haa dita. Enaa songs da koi muqabla nhi

  • @maaVi_79
    @maaVi_79 5 лет назад +2

    Huge respect. Touched the sky but still grounded. U earned a loads of respect and love from all over which we can’t buy with money. Salute to the legend .

  • @kikkaali4930
    @kikkaali4930 5 лет назад +6

    madan bro ji. tusi mahan ho.
    tuhade warge singaran di lorh hai .

  • @RajKumar-lw4fv
    @RajKumar-lw4fv 5 месяцев назад

    Tena Sahab main bhi tanha program koi mis nahin kar raha da menu har program Di vate rehndi hai achcha program👌👌👌👌👌

  • @deepjalan2937
    @deepjalan2937 5 лет назад

    ਕਿਆ ਬਾਤ ਆ ਯਰ। ਸਿਰਾ ਬੰਦਾ ਮਦਨ ਮਦੀ

  • @sukhmansanghavlogs6617
    @sukhmansanghavlogs6617 5 лет назад +5

    ਬਹੁਤ ਭਲੇਮਾਣਸ ਇਨਸਾਨ ਆ ਮਦਨ ਮੱਦੀ

  • @Bhullar22
    @Bhullar22 5 лет назад

    ਸਵਰਨ ਬਾਈ ਮਦਨ ਮੱਦੀ ਦੇ ਸਾਰੇ ਗਾਣੇ ਸੁਣੇ ਆ ਸਾਰੇ ਗਾਣੇ ਹੀ ਸੋਹਣੇ ਸੀ

  • @madanlikhari7394
    @madanlikhari7394 3 года назад

    ਹਨੀ ਸਿੰਘ ਕੋਈ ਗਾਇਕ ਨਹੀਂ ਹੈ, ਉਹਨੇ ਮਾੜੇ ਗੀਤ ਨਹੀ, ਗਾਏ, ਇਸਦਾ ਪਤਾ ਹੀ ਨਹੀਂ ਲਗਦਾ, ਜਦੋਂ ਇਹਨਾਂ ਦੇ ਰੈਂਪ ਸੁਣਦੇ ਹਾਂ ਤਾਂ ਫਿਰ ਪਤਾ ਲਗਦਾ , ਉਹ ਕੀ ਗਾ ਰਹੇ ਨੇ, ਰੈਂਪ ਜਾ, , , , ,

  • @kamaljitsingh3846
    @kamaljitsingh3846 5 лет назад +10

    ਮੱਦੀ ਜੀ ਸਾਊ ਤੇ ਖੁਸ ਸੁਭਾਅ ਦਾ ਮਾਲਕ ਲਗਦਾ । ਜਿਹੜਾ ਕਿਸੇ ਨਾਲ ਰੋਸਾ ਨੀ

  • @jsbrar5491
    @jsbrar5491 5 лет назад

    ਬਹੁਤ ਵਧੀਆ ਇਨਸਾਨ ਹਨ ਮਦਨ ਮੱਦੀ ਜੀ ਬਹੁਤ ਨਰਮ ਸੁਭਾਅ ਬਾਈ ਜੀ ਦਾ ।

  • @jagirsadhar7803
    @jagirsadhar7803 5 лет назад

    ਬਹੁਤ ਕਲਾਕਾਰ ਮਹਿਫਲਾਂ ਜਾਂ ਸਟੇਜ਼ਾ ਤੇ ਮੇਰੇ ਗੀਤ ਗਾਉਂਦੇ ਰਹੇ , ਅੱਜ ਵੀ ਗਾਉਂਦੇ ਨੇ ਪਰ ਪਤਾ ਨਹੀਂ ਗੀਤਕਾਰ ਦਾ ਨਾਂ ਬੋਲਣ ਲੱਗੇ ਉਹਨਾਂ ਨੂੰ ਕੀ ਸੱਪ ਸੁੰਘ ਜਾਂਦੈ !

  • @balwinderghabdia4042
    @balwinderghabdia4042 5 лет назад +6

    ਮਦਨ ਮੱਦੀ ਜੀ ਦਾ ਗੀਤ ਕਦੇ ਤਾਂ ਹੱਸ ਬੋਲ ਵੇ ਮੈਂ ਕੈਸੇਟ ਦੀ ਇੱਕ ਪੂਰੀ ਸਾਈਡ ਭਰਵਾਇਆ ਹੋਇਆ ਸੀ ਬਾਕਮਾਲ ਗਾਇਕੀ

  • @merepindmerekhet
    @merepindmerekhet 5 лет назад

    ਕਦੇ ਤਾਂ ਹੱਸ ਬੋ. . . ਲ ਵੇ . . . 👌👌👌👌👌👌👌👌👌👌👌

  • @AshokKumar-wf1tg
    @AshokKumar-wf1tg 5 лет назад +2

    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ

  • @hssidhubathinda
    @hssidhubathinda 5 лет назад +15

    Madan Maddi is a sober and clear hearted person. God bless him prosperity

  • @brarvlogs5531
    @brarvlogs5531 5 лет назад +2

    ਮੱਦਦ ਕਰਨੀ ਚਹੀਦੀ ਸਬ nri ਵੀਰਾ ਨੂ ਮਦੱਈ ਬਾਈ ਦੀ ।

  • @sukhjindersinghdhaliwal9017
    @sukhjindersinghdhaliwal9017 5 лет назад

    ਸਵਰਨ ਟਹਿਣਾ ਜੀ ਹਰਮਨ ਜੀ ਤੁਸੀਂ ਮੱਦੀ ਜੀ ਨਾਲ ਮੁਲਾਕਾਤ ਕਰਕੇ ਪੁਰਾਣੇ ਸਮੇਂ ਯਾਦ ਕਰਾਤੇ ਇਹਨਾਂ ਗੀਤ ਟੈਲੀਵੀਜ਼ਨ ਤੇ ਸੁਣ ਦੇ ਸੀ ਪ੍ਰਾਈਮ ਏਸ਼ੀਆ ਪਿਆਰ ਕਰਦੇ ਹੋ ਤਾਂ ਪੰਜਾਬੀ ਲਿਖਿਆ ਕਰੋ ਧੰਨਵਾਦ

  • @Sumaersingh
    @Sumaersingh 5 лет назад +1

    Bhot Bhot Sukriyaa madan maddi ji naal rooh bu rooh kraun da!

  • @bittuphotography3391
    @bittuphotography3391 3 года назад

    ਹਾਏ ਨੀ ਪ੍ਰੀਤਿਯੇ ਮਾਰ ਗਿਆ ਨੀ ਤੇਰਾ ਮੁੜ ਕੇ ਆਉਣ ਦਾ ਲਾਰਾ ,ਲੁਧਿਆਣਾ ਵਿਚ ਹਰਬੰਸ ਸਹੋਤਾ ਨੇ ਗਾਇਆ ..ਹੈ ਹੁਣ ਉਹ ਦੁੱਧ ਵੇਚ ਦਾ

  • @AmandeepSingh-uu4yl
    @AmandeepSingh-uu4yl 5 лет назад +2

    ਲਾਭ ਹੀਰਾ ਜੀ ਨੂੰ ਵੀ ਲੈ ਕੇ ਆਓ ਜੀ।

  • @prabhjotkaurdhillon5177
    @prabhjotkaurdhillon5177 3 года назад

    ਬਹੁਤ ਵਧੀਆ ਗਾਇਕ ਹੈ

  • @surinderwarwal8904
    @surinderwarwal8904 4 года назад +2

    Bahot wadia

  • @jatindersingh2160
    @jatindersingh2160 5 лет назад

    ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ

  • @pirtpalboora4108
    @pirtpalboora4108 5 лет назад +1

    ਬਹੁਤ ਵਧੀਆ ਪ੍ਰੋਗਰਾਮ ਜੀ

  • @ranbirsingh867
    @ranbirsingh867 2 года назад

    ਮੇਰਾ ਮਨਪਸੰਦ ਗਾਇਕ ਹੈ

  • @RAJRAJ-yo4tc
    @RAJRAJ-yo4tc 5 лет назад

    ਬਹੁਤ ਵਧਿਆ ਲੱਗਿਆ,,,ਹਾਸਾ ਮਜਾਕ ਵੀ ਵਧਿਆ ਲੱਗਿਆ

  • @onlyone4390
    @onlyone4390 5 лет назад +2

    ਬਹੁਤ ਹੀ ਵਧੀਆ ਗਾਇਕ ਹੈ ।

  • @learntofightalone4231
    @learntofightalone4231 5 лет назад +7

    Sachi yr Enni softness bnde ch #respect_dil_ton 🙏

  • @gurdeepsidhu9474
    @gurdeepsidhu9474 5 лет назад +21

    ਲੋਕਾਂ ਦੇ ਦਿਲਾਂ ਵਿੱਚ ਵੱਸਦਾ ਗੱਬਰੂ ਕਿਥੋਂ ਕਿਥੋਂ delete ਹੋਊ

  • @Teghs297
    @Teghs297 5 лет назад +1

    Tehna sahib te madam harman thind ji bahut vadiya hunda tvada Maharaj mehar kare tvade te

  • @kulwantsingh7606
    @kulwantsingh7606 2 года назад

    ਬਹੁਤ ਵਧਿਆ ਕਲਾ ਕਾਰ

  • @BalvirKaur_Gill
    @BalvirKaur_Gill 5 лет назад +5

    Me ah geet bhut sundi rhi han jibhut vadia gana c

  • @lovelysingh6109
    @lovelysingh6109 3 года назад +3

    Sidhu moose wala

  • @maanmaan1068
    @maanmaan1068 5 лет назад

    ਮਦਨ ਮੱਦੀ ਸਿਰਾ ਗਾਇਕ ਆ

  • @BaljitSingh-ze7cd
    @BaljitSingh-ze7cd 5 лет назад +8

    very very nice vichaar
    thuhada fan
    I m Balli gunachaur
    nere Banga

  • @silverxfilms786
    @silverxfilms786 5 лет назад +1

    REALLY A GREAT PERSON .........MADAN MADDI JI